Khabran Da Sira : Amritpal Singh ਦੀ Family ਨੂੰ ਚੇਤਾਵਨੀ! Jakhar ਨੂੰ ਆਇਆ ਗੁੱਸਾ | D5 Channel Punjabi

แชร์
ฝัง
  • เผยแพร่เมื่อ 20 ส.ค. 2024
  • Khabran Da Sira : Amritpal Singh ਦੀ Family ਨੂੰ ਚੇਤਾਵਨੀ! Jakhar ਨੂੰ ਆਇਆ ਗੁੱਸਾ, Channi ਨੂੰ CM Mann ਦੇ ਪਰਿਵਾਰ ਖ਼ਿਲਾਫ ਮਿਲੇ ਸਬੂਤ | D5 Channel Punjabi
    #KhabranDaSira #AmrtpalSingh #MemberofParliament #SunilJakhar #BJP #CharanjitSinghChanni #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 18

  • @virindersinghvirindersingh4655
    @virindersinghvirindersingh4655 หลายเดือนก่อน +10

    ਇਉਂ ਲਗਦਾ ਹੈ ਢਿੱਲੋਂ ਸਾਹਿਬ ਤਹਾਨੂੰ ਥਾਪਰ ਸਾਹਿਬ ਨੇ ਬਾਲੀਉ ਸਟਾਰ ਦੇ ਲੱਡੂ ਨਹੀਂ ਖਵਾਏ ਨਹੀਂ ਤਾਂ ਤੁਸੀਂ ਦੂਸਰਾ ਪਖ ਵੀ ਵਿਚਾਰਦੇ ਧੰਨਵਾਦ

  • @MalkeetSingh-pk6sf
    @MalkeetSingh-pk6sf หลายเดือนก่อน +2

    ਢਿੱਲੋਂ ਸਾਹਿਬ ਜੀ ਸਾਡੇ ਪਿੰਡ ਕੋਲ ਦੀ ਸੇਮ ਨਾਲਾ ਬਣਿਆ ਉਨੀਂ ਸੌਂ ਬਾਹਟ ਤਰੇਹਟ ਲੀਡਰਾਂ ਨੇ ਮੁਹਾਨ ਮੋੜ ਦਿੱਤਾ ਅਜ ਮੀਂਹ ਜੋ ਵਰਿਆ ਦੋ ਘੰਟੇ

  • @user-lu8hz1kk3h
    @user-lu8hz1kk3h หลายเดือนก่อน

    ਬਾਈ ਜੀ।
    ਅਸਲ ਵਿੱਚ ਪੰਜਾਬ ਦੀ ਸਰਕਾਰ ਨੂੰ ਵੀ ਖੁਦ ਆਪਣੇ-ਆਪ ਹੀ😅 ਹਰਿਆਣਾ ਦੀ ਸਰਕਾਰ ਦੇ ਵਾਂਗ ਹੁਣ ਅਗਾਂਹ ਲਈ ਪੰਜਾਬ ਵਿੱਚ ਸਾਰਿਆਂ ਹੀ ਕਿਸਾਨਾਂ ਦੇ ਬਹੁਤ ਨੀਵੇਂ ਖੇਤਾਂ ਵਿੱਚ ਮੀਂਹ ਦੇ ਵਾਧੂ ਪਾਣੀ ਨੂੰ ਜਮੀਨ ਵਿੱਚ ਹੀ ਰੀਚਾਰਜ ਕਰਨ ਲਈ ਵੱਡੇ ਬੋਰ ਬਿੱਲਕੁਲ ਮੁਫ਼ਤ ਕਰਵਾਉਣ ਦੀ ਬਹੁਤ ਜ਼ਰੂਰਤ ਹੈ।।ਧੰਨਵਾਦ ਜੀਉ

  • @RAMSINGH-fh8kl
    @RAMSINGH-fh8kl หลายเดือนก่อน

    ਸੁਖਬੀਰ ਸਿੰਘ ਬਾਦਲ ਬਹੁਤ ਤਕੜਾ ਲੀਡਰ ਹੈ ਜੋਂ ਹਾਥੀ ਜਦੋਂ ਜੀਅ ਕਰਦਾ ਵਸ ਕਰ ਲਈਦਾ ਜਦੋਂ ਜੀਅ ਕਰੇ ਛੁੜਿ ਦੀਦਾ

  • @RAMSINGH-fh8kl
    @RAMSINGH-fh8kl หลายเดือนก่อน

    ਮੁੱਖ ਮੰਤਰੀ ਢਿੱਲੋਂ ਸਾਹਿਬ ਗਲੀਆ ਵਿਚ ਫਿਰਦਾ ਰਹੇ ਜਦ ਕੋਈ ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਖ਼ਿਲਾਫ਼ ਬੋਲਦਾ ਉਸ ਨਹੀ ਬੋਲਣਾ ਚਾਹੀਦਾ

  • @GillDhudikeDhudike
    @GillDhudikeDhudike หลายเดือนก่อน

    ਜੱਟਾ ਦੇ ਟਿਊਬਵੈੱਲ ਤੇ8-10 ਦਰੱਖਤ ਹਨ ਬਿਜਲੀ ਕੁਨੈਕਸ਼ਨ ਤਾ ਹੋਰ ਲੋਕਾ ਕੋਲ ਵੀ ਹਨ ਉਨ੍ਹਾ ਕਿਸੇ ਦਰੱਖਤ ਲਾਏ

  • @HarpalSingh-jc5fs
    @HarpalSingh-jc5fs หลายเดือนก่อน

    ਟੋਭੇ ਤਾਂ ਪਿੰਡਾਂ ਵਿੱਚ ਪੰਚਾਇਤਾ ਨੇ ਪੁਰ ਦਿੱਤੇ ਹਨ।

  • @manrajkailey5257
    @manrajkailey5257 หลายเดือนก่อน +2

    Dona Veera nu ss akal🙏🏻🙏🏻🙏🏻

  • @RAMSINGH-fh8kl
    @RAMSINGH-fh8kl หลายเดือนก่อน

    ਢਿੱਲੋਂ ਸਾਹਿਬ ਬਾਪ ਨੂੰ ਪੁੱਤ ਸਾਰੇ ਵਧੀਆ ਲਗਦੇ ਹੁੰਦੇ ਨੇ ਪੁੱਤ ਹੀ ਕਪੂਤ ਹੋ ਜਾਵੇ ਫਿਰ ਬਾਪ ਕੀ ਕਰੇ

  • @sabi-mansa
    @sabi-mansa หลายเดือนก่อน +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad
    ਭੰਡ ਟੋਲਾ ਭਜਾਓ ਪੰਜਾਬ ਬਚਾਓ 🙏

  • @HarpalSingh-jc5fs
    @HarpalSingh-jc5fs หลายเดือนก่อน

    ਟੋਭੇ ਤਾਂ ਸਰਪੰਚਾਂ ਨੇ ਬੰਦ ਕਰ ਦਿੱਤੇ ਹਨ

  • @RAMSINGH-fh8kl
    @RAMSINGH-fh8kl หลายเดือนก่อน

    ਪਹਲਾ ਵਾਲਿਆ ਢਿੱਲੋਂ ਸਾਹਿਬ ਆਪਾ ਨੂੰ ਹੁਣ ਤੁਕ ਕੀ ਦਿੱਤਾ ਦਸੋ

  • @sabi-mansa
    @sabi-mansa หลายเดือนก่อน +1

    🪯ਭਾਈ ਅੰਮ੍ਰਿਤਪਾਲ ਖਾਲਸਾ 🚩

  • @RAMSINGH-fh8kl
    @RAMSINGH-fh8kl หลายเดือนก่อน

    ਢਿੱਲੋਂ ਸਾਹਿਬ ਕਿਸੇ ਕੋਈ ਚਾਹ cup ਪਿਆ ਦੇਵੇ ਉਸ ਸਿਉ ਖਣ ਲੱਗ ਜਦੇ ਨੇ

  • @jagroopsandhu9349
    @jagroopsandhu9349 หลายเดือนก่อน

    Like 369 👍🏻🙏🙏🏻

  • @yashwantsingh4901
    @yashwantsingh4901 หลายเดือนก่อน +1

    GODI MEDIA CHANNEL

  • @BalwinderSingh-2
    @BalwinderSingh-2 หลายเดือนก่อน +1

    ਵੀਰ ਜੀ ਆਹ ਕੰਪਨੀਆਂ ਵਾਲੇ ਜੋ ਪੈਕਿੰਗ ਪਲਾਸਟਿਕ ਦੇ ਲਫਾਫਿਆਂ ਵਿੱਚ ਕਰਦੇ ਹਨ ਓਹਨਾ ਤੇ ਵੀ ਰੋਕ ਲੱਗਣੀ ਚਾਹੀਦੀ ਹੈ।