Farmers ਦੀ ਪ੍ਰਸ਼ਾਸਨ ਨਾਲ Meeting ਤੋਂ ਬਾਅਦ ਵੱਡਾ ਐਲਾਨ? Tractor ’ਤੇ ਲਗਾਈ ਪਾਬੰਦੀ! | D5 Channel Punjabi

แชร์
ฝัง
  • เผยแพร่เมื่อ 11 ก.ย. 2024

ความคิดเห็น • 29

  • @garakhan9961
    @garakhan9961 21 วันที่ผ่านมา +6

    ਤੁਸੀਂ ਗਰੀਬ ਕਿਸਾਨਾਂ ਲਈ ਕੁੱਝ ਨਹੀਂ ਕਰਦੇ ਨਾਂ ਕੋਈ ਸੜਕਾਂ ਨਾਂ ਕੋਈ ਪੰਜਾਬ ਵਿੱਚ ਫੈਕਟਰੀਆਂ ਜਿਸ ਵਿਚ ਗ਼ਰੀਬ ਕਿਸਾਨਾਂ ਮਜੂਦਰੀ ਕਰਨਾ ਨਾਂ ਤਿੰਨ ਚਾਰ ਏਕੜ ਜ਼ਮੀਨ ਵਾਲੇ ਗਰੀਬ ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ ਇਹ ਵੱਡਾ ਵੱਡਾ ਕਿਸਾਨ ਹਨ

    • @Brar-Farming744
      @Brar-Farming744 21 วันที่ผ่านมา +1

      ਪੰਜਾਬ ਵਿੱਚ ਫੈਕਟਰੀਆਂ ਦਾ ਕੋਈ ਫਾਇਦਾ ਨਹੀਂ, ਰੁਜ਼ਗਾਰ ਤਾਂ ਪੰਜਾਬ ਤੋਂ ਬਾਹਰਲਿਆਂ ਨੂੰ ਮਿਲਣਾ, ਪਹਿਲਾਂ ਵੀ ਪੰਜਾਬ ਚ ਜੋ ਫੈਕਟਰੀਆਂ ਉੱਥੇ ਪੰਜਾਬੀ ਨਹੀਂ ਸਗੋਂ ਬਈਏ ਹੀ ਆ ।

  • @user-xv6ix5kl6b
    @user-xv6ix5kl6b 22 วันที่ผ่านมา +3

    ਤੁਸੀਂ ਬੇਵਕੂਫੋ ਡੀ ਸੀ ਨਾਲ ਮੀਟਿੰਗ ਕਿਉਂ ਕੀਤੀ।

  • @ManpreetSingh-po8ox
    @ManpreetSingh-po8ox 21 วันที่ผ่านมา

    Good

  • @ramsarup8563
    @ramsarup8563 21 วันที่ผ่านมา +2

    ਤੁਹਾਡੇ ਵਿਹਲੜਾਂ ਨਾਲ ਗਲ ਕਰਣ ਦਾ ਕੀ ਫਾਇਦਾ ਤੂਸੀਂ ਕਿਹੜੀ ਕਿਸੇ ਦੀ ਵੀ ਗੱਲ ਮੰਨਣੀ ਹੈ ਚਾਹੇ ਉਹ ਸਰਕਾਰ ਨਾਲ ਹੋਵੇ ਚਾਹੇ ਦੇਸ ਦੀਆਂ ਅਦਾਲਤਾਂ ਹੋਣ ਚਾਹੇ ਪੂਲੀਸ ਪ੍ਸ਼ਾਛਣ ਹੋਵੇ

  • @baljinderkaur6874
    @baljinderkaur6874 21 วันที่ผ่านมา +1

    Punjab da patha bah gia g Punjab katam no gia ha g Punjab da lok 5 sal bad UP Bihar wich kam karna lie jain gia g

  • @surinderpalsingh2855
    @surinderpalsingh2855 21 วันที่ผ่านมา +1

    Tuci DC nal gal kio prde a ..DC Center da honda

  • @surindercheema2150
    @surindercheema2150 22 วันที่ผ่านมา +2

    Bku khosa kisan ekta zindabad

  • @sewaksidhu4818
    @sewaksidhu4818 21 วันที่ผ่านมา +1

    Dellabal jindabaad

  • @JattFactor
    @JattFactor 21 วันที่ผ่านมา +3

    ਕਿਆ ਠੋਕੇ ਕਿਸਾਨ ਯੂਨੀਅਨ ਦੇ ਲੀਡਰ ਸਰਕਾਰ ਨੇ । ਸ਼ਰਮ ਨਾਲ ਡੁੱਬ ਕੇ ਮਰਜੋ 😂😂😂

  • @gurpalsingh7887
    @gurpalsingh7887 21 วันที่ผ่านมา +2

    ਤਹਾਡਾ ਕੰਮ ਪੈਸਾ ਇਕਠਾ ਕਰਨਾ ਹੈ ਕਿਸਾਨੀ ਨਾਲ ਕੋਈ ਮਤਲਬ ਨਹੀਂ

  • @user-xv6ix5kl6b
    @user-xv6ix5kl6b 22 วันที่ผ่านมา +8

    ਤੁਸੀਂ ਦੋ ਆਦਮੀਆਂ ਨੇ ਕਿਸਾਨਾਂ ਦੀ ਐਹਮੀਅਤ ਖਤਮ ਕਰ ਦਿੱਤੀ। ਬਾਕੀਆਂ ਨਾਲ ਰਲ ਕੇ ਕਿਉਂ ਨਹੀਂ ਚਲਦੇ। ਪੇਸੈ ਇਕੱਠੇ ਕਰਦੇ ਕਰੀ ਜਾਉ। ਸਾਰੇ ਦੇ ਬੇਵਕੂਫ।

  • @mr.vsentertainment512
    @mr.vsentertainment512 19 วันที่ผ่านมา +1

    Koi sarkar ina babkufa naal ki gal kare tusi ta partia nu badan nahi dite eh gal sahi hai tractor road te nahi char sakda fer dharneia te koi le ke jande ho bahut badia sarkar ne kita

  • @GurvinderSingh-yv3fr
    @GurvinderSingh-yv3fr 19 วันที่ผ่านมา

    Tarktar jarur jayga

  • @satpalbhunder-iu9cn
    @satpalbhunder-iu9cn 21 วันที่ผ่านมา +3

    ਟਰੈਕਟਰ ਵਾਹੀ ਲੲਈ ਬਣਿਆ ਹੋਇਆ ਹੈ, ਇਨ੍ਹਾਂ ਨੇ ਮੁਜ਼ਾਹਰੇ ਲੲਈ ਬਣਾ ਦਿੱਤਾ ਹੈ,ਇਹ ਦੋ ਬੰਦੇ ਕਾਂਗਰਸ ਦਾ ਕੰਮ ਕਰਦੇ ਨੇ,

  • @ramsarup8563
    @ramsarup8563 21 วันที่ผ่านมา

    ਵਿਹਲੜ

    • @Brar-Farming744
      @Brar-Farming744 21 วันที่ผ่านมา

      ਵਿਹਲੜਾਂ ਤੋਂ ਧਰਨੇ ਨੀ ਲੱਗਦੇ ਹੁੰਦੇ

  • @rajvirsingh4558
    @rajvirsingh4558 22 วันที่ผ่านมา +1

    ਏਹ ਸਾਰੇ ਆਪ ਤਾਂ ਇਕੱਠੇ ਰਹਿ ਨਹੀਂ ਸਕੇ... ਤੇ ਪੰਜਾਬ ਦੇ ਲੋਕਾਂ ਵੱਲੋਂ ਪਰਾਪਤ ਕੀਤੀ ਜਿੱਤ ਨੂੰ ਰੋਲ ਕੇ ਰੱਖ ਦੇਣਗੇ

  • @karanvirthaper1317
    @karanvirthaper1317 21 วันที่ผ่านมา

    hun sare mudde shad k nva sapp labh lyea ehna ne..

  • @Pardeepkumar-u3x
    @Pardeepkumar-u3x 21 วันที่ผ่านมา +1

    Lotere kisan pardhab

    • @hardeepkaur7477
      @hardeepkaur7477 21 วันที่ผ่านมา +1

      ਤੁਹਾਡਾ ਕੀ ਲੁਟਿਆ?

  • @satpalbhunder-iu9cn
    @satpalbhunder-iu9cn 21 วันที่ผ่านมา +1

    ਕਾਂਗਰਸ ਦਾ ਕੰਮ ਹੋ ਰਿਹਾ ਹੈ

  • @hardeepsingh-sw7qr
    @hardeepsingh-sw7qr 18 วันที่ผ่านมา

    Jo kisaan jathey bandeya es kisane sangarsh which apne ghar punjabe which chup chap baithe han ohna nu mota paisa mileya hoiya hai...tahi ty oh bolday nahe...nahe eh kisan kehda apne ikale de jameen da rola nabedan aye han....oh sharm karo jehday gharo ghare baithe han lakh de lahnat hai sode jamen ty gardar kisaan jathey bandeya waleo....

  • @DaljeetSingh-g1c
    @DaljeetSingh-g1c 22 วันที่ผ่านมา

    J tuhadi Wang sarkara tu bhagat Singh vargi hath jodd k aapni hak mangdi de dindi

  • @JBSingh-pl8mj
    @JBSingh-pl8mj 21 วันที่ผ่านมา

    Poore Bharat de kisaan apni jinas kite vee vech sakde han. So, Kisana nu chahida hei ke aapnian trollian vich kanak, sabzian bhar ke Delhi area vich vechan aa jaan.

  • @bsr840
    @bsr840 22 วันที่ผ่านมา +4

    ਸੜਕ ਉਪਰ ਚੱਲਣ ਵਾਲੇ ਹਰ ਵਹੀਕਲਜ਼ ਉਪਰ ਟੈਕਸ ਲੱਗਣਾ ਚਾਹੀਦਾ ਹੈ।

  • @bsr840
    @bsr840 22 วันที่ผ่านมา +2

    ਟ੍ਰੈਕਟਰ ਟਰਾਲੀ ਉਪਰ ਟੈਕਸ ਚਾਲੂ ਹੋਣਾ ਚਾਹੀਦਾ ਹੈ। ਬਹੁਤ ਸਾਰੇ ਟ੍ਰੈਕਟਰ ਬਿਨਾਂ ਕਿਸੇ ਕਾਗਜ਼ਾਂ ਤੋਂ ਸੜਕਾਂ ਉਪਰ ਘੁੰਮ ਰਹੇ ਹਨ।

    • @hardeepkaur7477
      @hardeepkaur7477 21 วันที่ผ่านมา +2

      ਤੁਹਾਨੂੰ ਪਤਾ ਨਹੀਂ ਟੈਕਸ ਪਹਿਲਾਂ ਹੀ ਲਗਦਾ ਹੈ ।