ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਪੰਜਾਬ ਨੂੰ ਜੇ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਤਾਂ ਸਾਡੀ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੁਫਤ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਾਰੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਕਿ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਵੀ ਵਰਤ ਸਕਦੇ ਹਨ ਔਰ ਮੁਫਤ ਦੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਹੈ ਬਿਜਲੀ ਬੱਸਾਂ ਦੇ ਵਿੱਚ ਫਰੀ ਸਫਰ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ ਜਾਂ ਆਰਥਿਕ ਤੌਰ ਤੇ ਗਰੀਬ ਹਨ ਇਹ ਫਾਇਦੇ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲਣੇ ਚਾਹੀਦੇ ਹਨ ਉਹ ਲੋਕ ਜਿਹੜੇ ਲੱਖਾਂ ਲੱਖਾਂ ਰੁਪਏ ਦੀ ਤਨਖਾਹ ਲੈਂਦੇ ਹੈਗੇ ਨੇ ਉਹਨਾਂ ਦੇ ਬਿਜਲੀ ਦੇ ਬਿਲ ਮਾਫ ਨਹੀਂ ਹੋਣੇ ਚਾਹੀਦੇ ਬੱਸਾਂ ਦੇ ਵਿੱਚ ਫਰੀ ਸਫਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਮਿਲਣੀਆਂ ਚਾਹੀਦੀਆਂ ਸੋ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਰਹੇਗੀ ਤਾਂ ਜੋ ਪੰਜਾਬ ਦਾ ਜਿਹੜਾ ਖਜਾਨਾ ਭਰਿਆ ਜਾ ਸਕੇ ਤੇ ਜਿਸ ਦੇ ਨਾਲ ਸਾਰੇ ਪੰਜਾਬ ਦਾ ਭਲਾ ਵੀ ਹੋ ਸਕੇ ਧੰਨਵਾਦ।ਪਾਣੀ ਨੂੰ ਸਾਂਭਣ ਦੀ ਵੀ ਬਹੁਤ ਲੋੜ ਹੈ ਇਸ ਦੀ ਜਿਹੜੀ ਹੈ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੂੰ ਕੜੇ ਕਦਮ ਉਠਾਉਣੇ ਚਾਹੀਦੇ ਹਨ ਜਿਹਨਾਂ ਸਥਾਨਾਂ ਦੇ ਉੱਤੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉਹਨਾਂ ਦੇ ਉੱਤੇ ਜੁਰਮਾਨੇ ਲਾਉਣੇ ਚਾਹੀਦੇ ਹਨ ਅਤੇ ਜਿਹੜੇ ਲੋਕ ਗਲੀਆਂ ਦੇ ਵਿੱਚ ਆਪਣੀਆਂ ਕਾਰਾਂ ਧੋਂਦੇ ਹਨ ਕਈਆਂ ਆਪਣੇ ਸਾਰੇ ਘਰ ਨੂੰ ਧੋਂਦੇ ਹਨ ਜਾਂ ਬਾਹਰੋਂ ਆਪਣੇ ਘਰ ਨੂੰ ਪਾਈਪਾਂ ਲਾ ਕੇ ਸਮਰਸੀਬਲ ਲਾਗਾ ਕੇ ਧੋਂਦੇ ਹਨ ਉਹਨਾਂ ਦੇ ਉੱਤੇ ਵੱਡਾ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਜੋ ਲੋਕ ਪੈਸੇ ਦੀ ਕੀਮਤ ਸਮਝ ਸਕਣ ਤੇ ਨਾਲ ਹੀ ਪਾਣੀ ਦੀ ਕੀਮਤ ਸਮਝ ਸਕਣ
ਆਪਣੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਮਨਪ੍ਰੀਤ ਸਿੰਘ ਅਯਾਲੀ ਵਰਗਾ ਸੂਝਵਾਨ ਤੇ ਇਮਾਨਦਾਰ cm ਚਾਹੀਦਾ ਹੈ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
*🙏❣️ਅੱਜ ਦਾ ਵਿਚਾਰ❣️🙏**ਯੋਗ ਕਰੋ ਜਾਂ ਨਾ ਕਰੋ ,ਕੋਈ ਫ਼ਰਕ ਨਹੀਂ ਪੈਂਦਾ।!ਪਰ ਇੱਕ ਦੂਜੇ ਦਾ ਸਹਿਯੋਗ ਜਰੂਰ ਕਰੋ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਮਜੀਠੀਆ ਸਾਬ ਨੂੰ ਘਰੋਂ ਬਾਹਰ ਨਹੀਂ ਕੱਢ ਰਹੇ ਹੋ ਸਕਦਾ ਉਹ ਨਸ਼ਾ ਛੱਡਣ ਲਈ ਯਤਨ ਕਰ ਰਹੇ ਹੋਣ😊
Fz3
ਪੁਰੇ 2300 ਸੋ ਐਪੀਸੋਟ ਹੋਗੇ ਨੇ । ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉
ਵਧਾਈਆਂ ਜੀ 2300 ਵਾ ਪਰੋਗਰਾਮ
ਸਭ ਤੋਂ ਵਧੀਆ moment ੳਹ ਹੁੰਦੀ ਜਦੋਂ ਗੁਰਪ੍ਰੀਤ ਸਰ ਬਾਠ ਸਰ ਨੂੰ ਪੁਛਦੇ ਏ ਕਿ ਸਿਹਤਾ ਕਿਦਾਂ। I love this part of talk very much ❤
ਬਾਈ ਜੀ।ਹੁਣ ਤੱਕ ਆਪਣੇ ਪੰਜਾਬ ਵਿੱਚ ਇਕੋ-ਇਕ ਸਿਆਸੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹੀ ਲੀਡਰਸ਼ਿਪ ਨੂੰ ਆਪਸ ਵਿੱਚ ਏਕਤਾ ਨੂੰ ਵੀ ਸਦਾ ਲਈ ਮਜਬੂਤ ਰੱਖਣ ਦੀ ਬਹੁਤ ਖਾਸ ਜ਼ਰੂਰਤ ਹੈ।ਧੰਨਵਾਦ ਜੀਉ।
ਸੰਸਦੀ ਚੋਣਾਂ ਵਿੱਚ ਜਿੰਨੀ ਬੇਇਜ਼ਤੀ ਵਲਟੋਹੇ ਹੋਈ ਹੈ, ਸ਼ਾਇਦ ਹੀ ਹੋਰ ਕਿਸੇ ਦੀ ਹੋਈ ਹੋਵੇ | ਬਹੁਤ ਵੱਡਾ ਭੌਂਕੜ ਹੈ |
Ssa ji, ਵਧੀਆ ਪ੍ਰੋਗਰਾਮ ਹੁੰਦਾ ਜੀ। ਜਿਵੇਂ ਜਲੰਧਰ ਤੋ ਠੱਡੂ ਰਾਮ ਹੋਰੀ, ਚਾਚਾ ਜੀ ਲੰਘ ਆਵੋ। ਵਰਗੀ ਫੀਲਿੰਗ ਆਉਂਦੀ ਹੈ ਜੀ। ਬਹੁਤ ਹੀ ਵਧੀਆ ਲੱਗਦਾ ਜੀ।
ਇੰਦਰਾ ਗਾਂਧੀ ਨੇ ਵੀ ਅਕਾਲੀ ਦਲ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਈ। ਹੁਣ ਭਾਜਪਾ ਅਕਾਲੀ ਦਲ ਨੂੰ ਤੋੜਨ ਵਿੱਚ ਕਾਮਯਾਬ ਹੋ ਰਹੀ ਹੈ।
ਲੀਡਰ ਤਾਂ ਆਪਣੇ ਘਰ ਭਰਨ ਲਈ ਬਣਦੇ ਨੇ ।
ਬਿਜਲੀ ਫ੍ਰੀ ਦੇਕੇ ਪੰਜਾਬ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਮੋਟਰਾਂ ਦੇ ਬਿੱਲ ਲਗਣੇ ਚਾਹੀਦੇ ਨੇ ਘਰਾ ਨੂੰ ਬਿਜਲੀ ਦੇ ਬਿੱਲ 2.50ਪੈਸੇ ਨਾਲ ਬਿੱਲ ਲੈਣੇ ਚਾਹੀਦੇ ਨੇ
😮
ਨਵੇਂ ਅਕਾਲੀ ਦਲ ਦਾ ਨਾਮ** ਬਾਗੀ ਅਕਾਲੀ ਦਲ** ਵਧੀਆ ਰਹੇਗਾ। ਸ਼ਾਇਦ ਇੱਕ ਪਾਰਟੀ ਹੋਰ ਅਕਾਲੀ ਦਲ*ਗਰਮ ਅਕਾਲੀ ਦਲ** ਵੀ ਮੈਦਾਨ ਵਿੱਚ ਆ ਜਾਵੇ।ਬਾਗੀ ਅਕਾਲੀ ਦਲ ਦੇ ਘੱਟੋਘੱਟ ਪੰਜ ਸੱਤ ਪ੍ਰਧਾਨ ਬਣਾਏ ਜਾਣ।ਫਿਰ ਹੀ ਕੁੱਝ ਸਮਾਂ ਚੱਲੇਗਾ। ਇਨਾਂ ਸਾਰਿਆਂ ਨੇ ਹੁਣ ਤੱਕ ਹਰਾ ਹਰਾ ਖਾਧਾ ਹੈ। ਇਨਾਂ ਮਲਾਈ ਖਾਣੇ ਬਿੱਲਿਆਂ ਨੂੰ ਪੰਜਾਬੀਆਂ ਜਾਂ ਸਿੱਖਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ।ਸਾਰੇ ਹੀ ਆਪੋ ਆਪਣੀਆਂ ਤਿਜੌਰੀਆਂ ਦੇ ਫ਼ਿਕਰਮੰਦ ਹਨ। ਵਾਹਿਗੁਰੂ ਇਨਾਂ ਨੂੰ ਸੁਮੱਤ ਬਖ਼ਸ਼ੇ।
SAT SHRI AKAL JI SARYAN NU 🙏 ❤❤
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
ਪੂਰਨੇ ਦਾ ਮਤਲਬ ਬੱਚੇ ਨੂੰ ਲਿੱਖਣਾ ਸਿਖਾਉਣ ਲਈ ਫੱਟੀ ਉਤੇ ਜਾਂ ਕਾਪੀ ਉੱਤੇ ਪਹਿਲਾਂ ਪੈਨਸਿਲ ਨਾਲ ਲਿੱਖ ਕੇ ਦੇਣਾ ਤਾਂ ਕਿ ਬੱਚਾ ਵਧੀਆ ਅਤੇ ਖੁਸ਼ਕੱਤ ਲਿੱਖਣਾ ਸਿੱਖ ਜਾਵੇ।
ਮਲੂਕੇ ਵਰਗਿਆਂ ਨੇ ਕੇਹੜਾ ਥੋੜੀ ਗੁੰਡਾਗਰਦੀ ਕੀਤੀ ਐ ਅਪਣੇ ਸਮੇਂ ਚ ,, ਕੁੜੀਆਂ ਤੇ ਹੱਥ ਚੱਕਣੋ ਵੀ ਪਿੱਛੇ ਨੀਂ ਹਟੇ
ਬਹੁਤ ਵਧੀਆ ਵਿਚਾਰ ਚਰਚਾ ਜੀ
ਬਿਜਲੀ ਫ੍ਰੀ ਨਾਲੋ ਸਸਤੀ ਕੀਤੀ ਜਾਵੇ ਤਾਂ ਵਧੀਆ ਹੈ
ਬਾਜਵਾ ਜੀ ਭਗਵੰਤ ਚਾਹੇ ਰਹੇ ਜਾਂ ਨਾ, ਤੁਹਾਨੂੰ ਉਹ ਕੁਰਸੀ ਨੀ ਮਿਲਣੀ ਹੁਣ ਕਦੇ ਵੀ। ਮੁਗੇਰੀ ਲਾਲ ਦੇ ਸੁਪਨੇ ਲੈਣੇ ਬੰਦ ਕਰ ਦੇਵੋ ਹੁਣ। ਨੰਬਰ ਬਹੁਤ ਦੂਰ ਚੱਲਿਆ ਗਿਆ।
ਇਹ ਸੱਭ ਗ਼ਲਤ ਕਰਦੇ ਨੇ ਮੰਤਰੀ ਲੋਕਾਂ ਨੂੰ ਫ੍ਰੀ ਵਿੱਚ ਚੀਜ਼ਾਂ ਦੇਕੇ। ਮੰਤਰੀਆਂ ਨੂੰ ਚਾਹੀਦਾ ਕੇ ਲੋਕਾਂ ਨੂੰ ਕੁਸ਼ ਦੇਣਾ ਤਾਂ ਸਿੱਖਿਆ ਦਿਓ ਫ੍ਰੀ ਬਸ ਅਤੇ ਰੋਜ਼ਗਾਰ ਦਿਓ
ਬਾਜਵਾ ਤਾ ਮੈਟਲ ਹੋ ਗਿਆ। ਮੁਖਮੰਤਰੀ ਦੇ ਦਾਵੇਦਾਰ ਹੁਣ , ਚੰਨੀ ਸਾਹਿਬ, ਸੁਖਜਿੰਦਰ ਸਿੰਘ ਜੀ ਰੰਧਾਵਾ, ਇਮਾਨਦਾਰ ਵੀ ਬਹੁਤ ਨੇ,ਰਾਜਾ ਵੜਿੰਗ ਨੋਜਵਾਨ ਹੈ, ਰਾਹੁਲ ਦੇ ਨੇੜੇ ਵੀ ਹੈ। ਬਾਜਵੇ ਦਾ ਮੁੱਖ ਮੁੰਦਾ ਸੀ ਇਹ ਤਿੰਨਾਂ ਨੂੰ ਫਸਾ ਕੇ ਹਰਾਉਣਾ। ਤੇ ਆਪਣੀ ਕੁਰਸੀ ਪੱਕੀ ਕਰਨੀ। ਬਾਕੀ ਬਾਜੀ ਪੁੱਠੀ ਪੈਗੀ। ਹੁਣ ਬਾਜਵਾ ਸੋਚ 2 mental ਹੋਇਆ ਪਿਆ।
ਬਲਦੇਵ ਸਿੰਘ ਵਡਾਲਾ ਵੀ ਪ੍ਰਧਾਨਗੀ ਕਰ ਸਕਦੇ ਹਨ । ਸਾਲ ਬਾਅਦ ਦੋਬਾਰਾ ਚੋਣ ਕਰਵਾ ਲੈਣ ।.
ਵਾਹਿਗੁਰੂ ਜੀ ਕਾ ਖਾਲਸਾ ਜੀਵਾਹਿਗੁਰੂ ਜੀ ਕੀ ਫਤਿਹ ਜੀ
ਪੈਂਨਸਲ ਨਾਲ ਲਿਖ ਕੇ ਉਸ ਉੱਪਰ ਸਿਆਹੀ ਤੇ ਕਲਮ ਨਾਲ ਲਿਖਣਾ
2300 episode ਦੀਆਂ ਮੁਬਾਰਕਾਂ ਜੀ ਧੰਨਵਾਦ ਜੀ
ਪੂਰਨੇ ਫੱਟੀ ਪੋਚ ਕੇ ਸੁਕਾ ਕੇ ਕੱਚੀ ਪੈਨਸਿਲ ਨਾਲ ਅਧਿਆਪਕ ਪਾਂ ਕੇ ਦਿੰਦੇ ਸਨ 🙏 ਧੰਨਵਾਦ ਜੀ
SSA JI
Good guys
ਬੀਬੀ ਸੁਰਜੀਤ ਕੌਰ ਜਿੰਦਾਬਾਦ ❤❤ ਤਾਂਕਿ ਸੁਖਬੀਰ ਬਾਦਲ ਸਬਕ਼ ਸਿਖਾਆ ਜਾਏ
ਸੁੱਖਾ ਸਿਮਰੋ ਨੂੰ ਤਲਾਕ ਤਾਂ ਨੀ ਦੇਣ ਲੱਗਾ
ਪੁੱਛਿਓ ਵੀਰਿਓ ਭਗਵੰਤ ਮਾਨ ਜੀ ਨੂੰ ਕੱਚੇ ਮੁਲਾਜ਼ਮ ਪੱਕੇ ਕਦੋਂ ਕਰਨੇ ਨੇ..?
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
ਵੀਰ ਸੰਧਾਵਾਲੀਆ ਤੇ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਸਾਰਥਕ ਤੇ ਨਿਰਪੱਖ ਚਰਚਾ ਲਈ ਵਧਾਈ ਦੇ ਪਾਤਰ ਹੋ। ਇਹ ਸਾਰੀਆਂ ਉਹ ਵੀ ਠੇਠ ਪੰਜਾਬੀ ਵਿਚ ,ਕਿੱਥੋਂ ਕੱਢ ਕੇ ਲਿਆਉਂਦੇ ਹੋ?
ਚੰਗਾ ❤
ਮਜੀਠੀਆ ਹੁਣੀ ਆਪਣੇ ਬੱਚਿਆਂ ਦੇ ਫੁੱਫੜ ਬਾਰੇ ਨਹੀਂ ਨਾ ਕੁਝ ਗਲਤ ਬੋਲ ਸਕਦੇ
ਪੂਰਨੇ ਫੱਟੀ ਲਿੱਖਣ ਦੇ ਸਮੇਂ ਚ ਬੱਚਿਆਂ ਨੂੰ ਲਿੱਖਣਾ ਸਿਖਾਉਣ ਲਈ ਪੈਂਤੀ ਦੇ ਸ਼ਬਦ ਲਿਖੇ ਜਾਂਦੇ ਸੀ ਤੇ ਬੱਚੇ ਕਲਮ ਲੈ ਸਿਆਹੀ ਨਾਲ ਉਹਨਾਂ ਉੱਤੇ ਲਿਖਣਾ ਸਿੱਖਦੇ ਸੀ।
ਅਕਾਲੀ ਦੱਲ ਮਾਝੇ ਚ ਤਾ ਮਜੀਠੀਏ ਨੇ ਖਤਮ ਕਰਵਾਇਆ ।
ਬੁਰਕੀ ਪਈ ਨਿਗ੍ਹਾ ਗਈ
ਪੂਰਨੈ ਪਾਉਨੇ ਫੱਟੀ ਤੇ ਪੈਸਿਲ ਨਾਲ ਲਿਖ ਕੇ ਕਲਮ ਨਾਲ ਲਿਖਨਾ ਹੁੰਦਾ ਹੈ
Very good bath shiab and sindawala shiab ji thanks
ਫੱਟੀ ਉਪਰ ਲਿਖੇ ੳ ਅ ੲ ਲਿਖੀ ਹੋਈ ਹੈ ਬੱਚੇ ਨੇ ਉਪਰ ਉਪਰ ਕਲਮ ਨਾਲ ਲਿਖਟ ਲਈ ਪਾਏ ਜਾਦੇ ਨੇ
ਸੰਧਾਵਾਲੀਆ ਸਾਹਿਬ ਟਿਕਟਾਂ ਵੰਡਣ ਵੇਲੇ ਝੂਠੀ ਮੂਵੀ ਵੀਸਲੈਕਸ਼ਨ ਕਮੇਟੀ ਨਹੀਂ ਬਣਾਈ। ਪ੍ਰਧਾਨ ਸਾਹਿਬ ਆਪ ਹੀ ਕੈਡੀਡੇਟ ਐਲਾਨਦੇ ਸਨ।ਕੇਵਲ ਇਹ ਦਸਣ ਲਈ ਕਿ ਪਾਵਰ ਇਕ ਹਥ ਚ ਆ।
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਜੀ 🙏🏼♥️🙏🏼♥️🙏🏼♥️🙏🏼like no 9 ji ♥️♥️♥️♥️🌷🌷🌷🌷👌
Sat Shri akal Sandhavalia nd Baath Saab ji Waheguru ji chardi Kala vich Rakhan 🙏
BAHAUT BATH SAHABJI 1:40
ਪੂਰਨਿਆਂ ਵਾਲਾ ਤਰੀਕਾ ਕਾਨਵੇਂਟ ਸਕੂਲਾਂ ਨੇ ਨਿਗਲ ਲਿਆ, ਕਿਉਂਕਿ ਵਿੱਦਿਆ ਇੱਕ ਵਿਉਪਾਰ ਦਾ ਸਾਧਨ ਬਣ ਗਈ
ਇਹਨੂੰ ਕਹਿੰਦੇ ਨੇ ਡਿਜ਼ੀਟਲ ਇੰਡੀਆ ਜਿਥੇ ਏਅਰਪੋਰਟ ਦੀਆਂ ਛੱਤਾਂ ਡਿੱਗਦੀਆਂ
Very good discussion. Thanks
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟਿਏ ਬਠਿੰਡਾ
ਬਾਈ ਜੀ। ਅੱਜ ਕੱਲ੍ਹ ਖਾਸ ਕਰ ਕੇ ਪੰਜਾਬ ਦੇ ਦੋ ਬਹੁਤ ਹੀ ਸੀਨੀਅਰ ਲੀਡਰ ਵੀਰ ਨਵਜੋਤ ਸਿੰਘ ਸਿੱਧੂ ਜੀ ਅਤੇ ਮਨਪ੍ਰੀਤ ਸਿੰਘ ਬਾਦਲ ਖੁਦ ਕਿਉਂ ਘਰਾਂ ਵਿੱਚ ਬਿੱਲਕੁਲ ਹੀ ਚੁੱਪ ਚਾਪ ਬੈਠ ਗਏ ਹਨ। ਧੰਨਵਾਦ ਜੀ।
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:46
ਮੁੱਖ ਮੰਤਰੀ ਸਾਬ ਨੇ ਗੱਲਾਂ ਕੀ ਕਰਨੀਆਂ ਨੇ ਹਾਂ ਮਨੋਰੰਜਨ ਜ਼ਰੂਰ ਕਰ ਦੇਣਗੇ ਵੋਟਰਾਂ ਦਾ ਚੁੱਟਕਲੇ ਕਿੱਕਲੀ ਸੁਣਾਕੇ 😂😂😂😂 25:17
Good job, God bless you
ਸੰਧਾਵਾਲੀਆ ਸਾਬ ਅਤੇ ਬਾਠ ਸਾਬ ਅਤੇ prime ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
ਫੱਟੀ ਉੱਤੇ ਪੈਨਸਿਲ ਨਾਲ ਲਿਖਣਾ
ਮਜੀਠੀਆ ਸਾਬ ਨਹੀਂ ਆ ਚਿੱਟੇ ਦਾ ਵਾਪਾਰੀ ਆ
Marg darshak
Bai ji 70% hazam keeta janda in B&R department
ਅਕਾਲੀ ਦਲ ਦਾ ਕੀ ਬਣੇਗਾ ਏਹ ਤਾਂ ਸਾਲਾਂ ਜੀਜਾ ਜੀ ਜਾਣਦੇ ਹਨ ਜੀ ਜਦੋਂ ਕੋਈ ਬੱਚਾ ਸਕੂਲ ਕਾਲਜ ਵਿੱਚ ਪੜ੍ਹਦਾ ਹੈ ਪੇਪਰ ਦਿੰਦਾ ਹੈ ਮਾ ਪਿਓ ਨੂੰ ਬੁਹਤ ਆਸ ਹੁੰਦੀ ਹੈ ਕਿ ਸਾਡਾ ਬੇਟਾ ਬੇਟੀ ਬੱਸ ਪਾਸ ਹੋਣ ਵਾਲੇ ਹਨ ਪਰ ਅਫਸੋਸ ਨੇ ਇਹ ਤਾਂ ਪੱਤਾ ਉਹਨਾਂ ਬੱਚਿਆ ਨੂੰ ਹੁੰਦਾ ਹੈ ਕੀ ਲਿਖਿਆ ਹੈ ਪੇਪਰਾਂ ਵਿੱਚ
ਪੂਰਨੇ ਬੱਚਿਆਂ ਨੂੰ ਲਿਖਣ ਲੱਗਿਆਂ ਕੱਚੀ ਪੈਨਸਿਲ ਨਾਲ ਪਾਏ ਜਾਂਦੇ ਹਨ
Gurpreet Singh ji paramveer singh ji sat Shri akal ji ❤❤❤❤❤
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
ਫੁੱਫੜ ਫੁੱਫੜ ਹੀ ਹੁੰਦਾ
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
ਸਤਿ ਸਰਿ ਅਕਾਲ ਜੀ ਬਾਠ ਸਾਬ ਤੇ ਸੰਧਾਵਾਲੀਆ ਜੀ
Prime focus 2300,,sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏 29,,6,,2024🌹🌹🌹🌹🌹🌹🌹🌹🌹🌹
ਮੇਨੂੰ ਲੱਗਦਾ ਕੇਜ਼ਰੀਵਾਲ ਨੂੰ ਨਿ ਮੋਦੀ ਸਾਬ ਬਾਹਰ ਆਉਣ ਦਿੰਦਾ ਜਿਨਾ ਚਿਰ ਸਾਹ ਚੱਲਦੇ ਆ 😂😂
ਕਿਸਾਨ ਯੂਨੀਅਨ ਤਾਂ ਇਹ ਵੀ ਵੱਖ-ਵੱਖ ਡਫਲੀ ਵਜਾਉਂਦੇ ਫਿਰਨਗੇ।
Daljeet sandhu ji sat shri akal
Very nice 📰
Kush karta batth sahib chhotha te panjwa loka ne us noe vote paunge good judge ment 🙏🙏👌🙏
ਬਾਠ ਸਾਹਿਬ ਵੀਹ ਵਾਰ ਅਲੱਗ ਹੋਏ ਹਨ ਫੇਰ ਆ ਜਾਂਦੇ ਹਨ
ਵੀਰ ਜੀ ਦਿੱਲੀ ਵਾਲੇ ਵੀ ਪਾਣੀ ਨੂੰ ਤਰਸੇ ਪੇ ਸੀ ਹੁਣ ਜਦੋਂ ਵਾਰਸ ਪੇ ਗੀ ਦਿੱਲੀ ਡੁਬ ਗਿਆ
Pahadda 2×2=4 sat Sri akal veer ji❤❤
USA. Sat shri akal ji
ਸਤਿ ਸ਼੍ਰੀ ਅਕਾਲ ਜੀ
Badala ਨੂੰ ਭਜਾਵੋ
Sat Shir akal
❤❤ਂੱੱੱੱੱੱਮਮਮ😊ਮਮੱੱਮੱਮ੍ਹਮ੍ਹਮ😊ਮ੍ਹੱੱਂਮ😊ਮਯਯਮਮ
Sat shri akal ji 🙏🙏 kolkata
Good. Jodi.22G
Sat Sri akaal to all 🙏🙏
🙏🙏❤️
🙏🙏🙏🙏
पूरने , फट्टी पर पेंसिल से लिखाई के ऊपर कलम दवात से पक्की लिखाई
🙏🙏🙏🙏🙏🙏🙏🙏🙏🙏🙏🙏🙏🙏
Inz lagda hai Jinha akali dal kamjor hoveyga una hi dujiya n political partiyan khush hongiyan par Punjab kamjor hovega
❤❤🎉🎉🎉
Well come sir ji
Good morning g 🙏🌹🌹😊 Banga
Adeshpartap singh karion ji nu pardan bano una da bht exprence aa
Pahji akali dal di gal bus kero hor v koi khabar nahi a bus kero
Ayali ji nu banina chahida
He lost because of navjot and on bail
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਪੰਜਾਬ ਨੂੰ ਜੇ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਤਾਂ ਸਾਡੀ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੁਫਤ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਾਰੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਕਿ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਵੀ ਵਰਤ ਸਕਦੇ ਹਨ ਔਰ ਮੁਫਤ ਦੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਹੈ ਬਿਜਲੀ ਬੱਸਾਂ ਦੇ ਵਿੱਚ ਫਰੀ ਸਫਰ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ ਜਾਂ ਆਰਥਿਕ ਤੌਰ ਤੇ ਗਰੀਬ ਹਨ ਇਹ ਫਾਇਦੇ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲਣੇ ਚਾਹੀਦੇ ਹਨ ਉਹ ਲੋਕ ਜਿਹੜੇ ਲੱਖਾਂ ਲੱਖਾਂ ਰੁਪਏ ਦੀ ਤਨਖਾਹ ਲੈਂਦੇ ਹੈਗੇ ਨੇ ਉਹਨਾਂ ਦੇ ਬਿਜਲੀ ਦੇ ਬਿਲ ਮਾਫ ਨਹੀਂ ਹੋਣੇ ਚਾਹੀਦੇ ਬੱਸਾਂ ਦੇ ਵਿੱਚ ਫਰੀ ਸਫਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਮਿਲਣੀਆਂ ਚਾਹੀਦੀਆਂ ਸੋ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਰਹੇਗੀ ਤਾਂ ਜੋ ਪੰਜਾਬ ਦਾ ਜਿਹੜਾ ਖਜਾਨਾ ਭਰਿਆ ਜਾ ਸਕੇ ਤੇ ਜਿਸ ਦੇ ਨਾਲ ਸਾਰੇ ਪੰਜਾਬ ਦਾ ਭਲਾ ਵੀ ਹੋ ਸਕੇ ਧੰਨਵਾਦ।ਪਾਣੀ ਨੂੰ ਸਾਂਭਣ ਦੀ ਵੀ ਬਹੁਤ ਲੋੜ ਹੈ ਇਸ ਦੀ ਜਿਹੜੀ ਹੈ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੂੰ ਕੜੇ ਕਦਮ ਉਠਾਉਣੇ ਚਾਹੀਦੇ ਹਨ ਜਿਹਨਾਂ ਸਥਾਨਾਂ ਦੇ ਉੱਤੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉਹਨਾਂ ਦੇ ਉੱਤੇ ਜੁਰਮਾਨੇ ਲਾਉਣੇ ਚਾਹੀਦੇ ਹਨ ਅਤੇ ਜਿਹੜੇ ਲੋਕ ਗਲੀਆਂ ਦੇ ਵਿੱਚ ਆਪਣੀਆਂ ਕਾਰਾਂ ਧੋਂਦੇ ਹਨ ਕਈਆਂ ਆਪਣੇ ਸਾਰੇ ਘਰ ਨੂੰ ਧੋਂਦੇ ਹਨ ਜਾਂ ਬਾਹਰੋਂ ਆਪਣੇ ਘਰ ਨੂੰ ਪਾਈਪਾਂ ਲਾ ਕੇ ਸਮਰਸੀਬਲ ਲਾਗਾ ਕੇ ਧੋਂਦੇ ਹਨ ਉਹਨਾਂ ਦੇ ਉੱਤੇ ਵੱਡਾ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਜੋ ਲੋਕ ਪੈਸੇ ਦੀ ਕੀਮਤ ਸਮਝ ਸਕਣ ਤੇ ਨਾਲ ਹੀ ਪਾਣੀ ਦੀ ਕੀਮਤ ਸਮਝ ਸਕਣ
ਆਪਣੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਮਨਪ੍ਰੀਤ ਸਿੰਘ ਅਯਾਲੀ ਵਰਗਾ ਸੂਝਵਾਨ ਤੇ ਇਮਾਨਦਾਰ cm ਚਾਹੀਦਾ ਹੈ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
*🙏❣️ਅੱਜ ਦਾ ਵਿਚਾਰ❣️🙏*
*ਯੋਗ ਕਰੋ ਜਾਂ ਨਾ ਕਰੋ ,ਕੋਈ ਫ਼ਰਕ ਨਹੀਂ ਪੈਂਦਾ।!ਪਰ ਇੱਕ ਦੂਜੇ ਦਾ ਸਹਿਯੋਗ ਜਰੂਰ ਕਰੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਮਜੀਠੀਆ ਸਾਬ ਨੂੰ ਘਰੋਂ ਬਾਹਰ ਨਹੀਂ ਕੱਢ ਰਹੇ ਹੋ ਸਕਦਾ ਉਹ ਨਸ਼ਾ ਛੱਡਣ ਲਈ ਯਤਨ ਕਰ ਰਹੇ ਹੋਣ😊
Fz3
ਪੁਰੇ 2300 ਸੋ ਐਪੀਸੋਟ ਹੋਗੇ ਨੇ । ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉
ਵਧਾਈਆਂ ਜੀ 2300 ਵਾ ਪਰੋਗਰਾਮ
ਸਭ ਤੋਂ ਵਧੀਆ moment ੳਹ ਹੁੰਦੀ ਜਦੋਂ ਗੁਰਪ੍ਰੀਤ ਸਰ ਬਾਠ ਸਰ ਨੂੰ ਪੁਛਦੇ ਏ ਕਿ ਸਿਹਤਾ ਕਿਦਾਂ। I love this part of talk very much ❤
ਬਾਈ ਜੀ।ਹੁਣ ਤੱਕ ਆਪਣੇ ਪੰਜਾਬ ਵਿੱਚ ਇਕੋ-ਇਕ ਸਿਆਸੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹੀ ਲੀਡਰਸ਼ਿਪ ਨੂੰ ਆਪਸ ਵਿੱਚ ਏਕਤਾ ਨੂੰ ਵੀ ਸਦਾ ਲਈ ਮਜਬੂਤ ਰੱਖਣ ਦੀ ਬਹੁਤ ਖਾਸ ਜ਼ਰੂਰਤ ਹੈ।ਧੰਨਵਾਦ ਜੀਉ।
ਸੰਸਦੀ ਚੋਣਾਂ ਵਿੱਚ ਜਿੰਨੀ ਬੇਇਜ਼ਤੀ ਵਲਟੋਹੇ ਹੋਈ ਹੈ, ਸ਼ਾਇਦ ਹੀ ਹੋਰ ਕਿਸੇ ਦੀ ਹੋਈ ਹੋਵੇ | ਬਹੁਤ ਵੱਡਾ ਭੌਂਕੜ ਹੈ |
Ssa ji, ਵਧੀਆ ਪ੍ਰੋਗਰਾਮ ਹੁੰਦਾ ਜੀ।
ਜਿਵੇਂ ਜਲੰਧਰ ਤੋ ਠੱਡੂ ਰਾਮ ਹੋਰੀ, ਚਾਚਾ ਜੀ ਲੰਘ ਆਵੋ। ਵਰਗੀ ਫੀਲਿੰਗ ਆਉਂਦੀ ਹੈ ਜੀ। ਬਹੁਤ ਹੀ ਵਧੀਆ ਲੱਗਦਾ ਜੀ।
ਇੰਦਰਾ ਗਾਂਧੀ ਨੇ ਵੀ ਅਕਾਲੀ ਦਲ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਈ। ਹੁਣ ਭਾਜਪਾ ਅਕਾਲੀ ਦਲ ਨੂੰ ਤੋੜਨ ਵਿੱਚ ਕਾਮਯਾਬ ਹੋ ਰਹੀ ਹੈ।
ਲੀਡਰ ਤਾਂ ਆਪਣੇ ਘਰ ਭਰਨ ਲਈ ਬਣਦੇ ਨੇ ।
ਬਿਜਲੀ ਫ੍ਰੀ ਦੇਕੇ ਪੰਜਾਬ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਮੋਟਰਾਂ ਦੇ ਬਿੱਲ ਲਗਣੇ ਚਾਹੀਦੇ ਨੇ ਘਰਾ ਨੂੰ ਬਿਜਲੀ ਦੇ ਬਿੱਲ 2.50ਪੈਸੇ ਨਾਲ ਬਿੱਲ ਲੈਣੇ ਚਾਹੀਦੇ ਨੇ
😮
ਨਵੇਂ ਅਕਾਲੀ ਦਲ ਦਾ ਨਾਮ** ਬਾਗੀ ਅਕਾਲੀ ਦਲ** ਵਧੀਆ ਰਹੇਗਾ। ਸ਼ਾਇਦ ਇੱਕ ਪਾਰਟੀ ਹੋਰ ਅਕਾਲੀ ਦਲ*ਗਰਮ ਅਕਾਲੀ ਦਲ** ਵੀ ਮੈਦਾਨ ਵਿੱਚ ਆ ਜਾਵੇ।ਬਾਗੀ ਅਕਾਲੀ ਦਲ ਦੇ ਘੱਟੋਘੱਟ ਪੰਜ ਸੱਤ ਪ੍ਰਧਾਨ ਬਣਾਏ ਜਾਣ।ਫਿਰ ਹੀ ਕੁੱਝ ਸਮਾਂ ਚੱਲੇਗਾ। ਇਨਾਂ ਸਾਰਿਆਂ ਨੇ ਹੁਣ ਤੱਕ ਹਰਾ ਹਰਾ ਖਾਧਾ ਹੈ। ਇਨਾਂ ਮਲਾਈ ਖਾਣੇ ਬਿੱਲਿਆਂ ਨੂੰ ਪੰਜਾਬੀਆਂ ਜਾਂ ਸਿੱਖਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ।ਸਾਰੇ ਹੀ ਆਪੋ ਆਪਣੀਆਂ ਤਿਜੌਰੀਆਂ ਦੇ ਫ਼ਿਕਰਮੰਦ ਹਨ। ਵਾਹਿਗੁਰੂ ਇਨਾਂ ਨੂੰ ਸੁਮੱਤ ਬਖ਼ਸ਼ੇ।
SAT SHRI AKAL JI SARYAN NU 🙏 ❤❤
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
ਪੂਰਨੇ ਦਾ ਮਤਲਬ ਬੱਚੇ ਨੂੰ ਲਿੱਖਣਾ ਸਿਖਾਉਣ ਲਈ ਫੱਟੀ ਉਤੇ ਜਾਂ ਕਾਪੀ ਉੱਤੇ ਪਹਿਲਾਂ ਪੈਨਸਿਲ ਨਾਲ ਲਿੱਖ ਕੇ ਦੇਣਾ ਤਾਂ ਕਿ ਬੱਚਾ ਵਧੀਆ ਅਤੇ ਖੁਸ਼ਕੱਤ ਲਿੱਖਣਾ ਸਿੱਖ ਜਾਵੇ।
ਮਲੂਕੇ ਵਰਗਿਆਂ ਨੇ ਕੇਹੜਾ ਥੋੜੀ ਗੁੰਡਾਗਰਦੀ ਕੀਤੀ ਐ ਅਪਣੇ ਸਮੇਂ ਚ ,, ਕੁੜੀਆਂ ਤੇ ਹੱਥ ਚੱਕਣੋ ਵੀ ਪਿੱਛੇ ਨੀਂ ਹਟੇ
ਬਹੁਤ ਵਧੀਆ ਵਿਚਾਰ ਚਰਚਾ ਜੀ
ਬਿਜਲੀ ਫ੍ਰੀ ਨਾਲੋ ਸਸਤੀ ਕੀਤੀ ਜਾਵੇ ਤਾਂ ਵਧੀਆ ਹੈ
ਬਾਜਵਾ ਜੀ ਭਗਵੰਤ ਚਾਹੇ ਰਹੇ ਜਾਂ ਨਾ, ਤੁਹਾਨੂੰ ਉਹ ਕੁਰਸੀ ਨੀ ਮਿਲਣੀ ਹੁਣ ਕਦੇ ਵੀ। ਮੁਗੇਰੀ ਲਾਲ ਦੇ ਸੁਪਨੇ ਲੈਣੇ ਬੰਦ ਕਰ ਦੇਵੋ ਹੁਣ। ਨੰਬਰ ਬਹੁਤ ਦੂਰ ਚੱਲਿਆ ਗਿਆ।
ਇਹ ਸੱਭ ਗ਼ਲਤ ਕਰਦੇ ਨੇ ਮੰਤਰੀ ਲੋਕਾਂ ਨੂੰ ਫ੍ਰੀ ਵਿੱਚ ਚੀਜ਼ਾਂ ਦੇਕੇ। ਮੰਤਰੀਆਂ ਨੂੰ ਚਾਹੀਦਾ ਕੇ ਲੋਕਾਂ ਨੂੰ ਕੁਸ਼ ਦੇਣਾ ਤਾਂ ਸਿੱਖਿਆ ਦਿਓ ਫ੍ਰੀ ਬਸ ਅਤੇ ਰੋਜ਼ਗਾਰ ਦਿਓ
ਬਾਜਵਾ ਤਾ ਮੈਟਲ ਹੋ ਗਿਆ। ਮੁਖਮੰਤਰੀ ਦੇ ਦਾਵੇਦਾਰ ਹੁਣ , ਚੰਨੀ ਸਾਹਿਬ, ਸੁਖਜਿੰਦਰ ਸਿੰਘ ਜੀ ਰੰਧਾਵਾ, ਇਮਾਨਦਾਰ ਵੀ ਬਹੁਤ ਨੇ,ਰਾਜਾ ਵੜਿੰਗ ਨੋਜਵਾਨ ਹੈ, ਰਾਹੁਲ ਦੇ ਨੇੜੇ ਵੀ ਹੈ। ਬਾਜਵੇ ਦਾ ਮੁੱਖ ਮੁੰਦਾ ਸੀ ਇਹ ਤਿੰਨਾਂ ਨੂੰ ਫਸਾ ਕੇ ਹਰਾਉਣਾ। ਤੇ ਆਪਣੀ ਕੁਰਸੀ ਪੱਕੀ ਕਰਨੀ। ਬਾਕੀ ਬਾਜੀ ਪੁੱਠੀ ਪੈਗੀ। ਹੁਣ ਬਾਜਵਾ ਸੋਚ 2 mental ਹੋਇਆ ਪਿਆ।
ਬਲਦੇਵ ਸਿੰਘ ਵਡਾਲਾ ਵੀ ਪ੍ਰਧਾਨਗੀ ਕਰ ਸਕਦੇ ਹਨ । ਸਾਲ ਬਾਅਦ ਦੋਬਾਰਾ ਚੋਣ ਕਰਵਾ ਲੈਣ ।.
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਪੈਂਨਸਲ ਨਾਲ ਲਿਖ ਕੇ ਉਸ ਉੱਪਰ ਸਿਆਹੀ ਤੇ ਕਲਮ ਨਾਲ ਲਿਖਣਾ
2300 episode ਦੀਆਂ ਮੁਬਾਰਕਾਂ ਜੀ ਧੰਨਵਾਦ ਜੀ
ਪੂਰਨੇ ਫੱਟੀ ਪੋਚ ਕੇ ਸੁਕਾ ਕੇ ਕੱਚੀ ਪੈਨਸਿਲ ਨਾਲ ਅਧਿਆਪਕ ਪਾਂ ਕੇ ਦਿੰਦੇ ਸਨ 🙏 ਧੰਨਵਾਦ ਜੀ
SSA JI
Good guys
ਬੀਬੀ ਸੁਰਜੀਤ ਕੌਰ ਜਿੰਦਾਬਾਦ ❤❤ ਤਾਂਕਿ ਸੁਖਬੀਰ ਬਾਦਲ ਸਬਕ਼ ਸਿਖਾਆ ਜਾਏ
ਸੁੱਖਾ ਸਿਮਰੋ ਨੂੰ ਤਲਾਕ ਤਾਂ ਨੀ ਦੇਣ ਲੱਗਾ
ਪੁੱਛਿਓ ਵੀਰਿਓ ਭਗਵੰਤ ਮਾਨ ਜੀ ਨੂੰ ਕੱਚੇ ਮੁਲਾਜ਼ਮ ਪੱਕੇ ਕਦੋਂ ਕਰਨੇ ਨੇ..?
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
ਵੀਰ ਸੰਧਾਵਾਲੀਆ ਤੇ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਸਾਰਥਕ ਤੇ ਨਿਰਪੱਖ ਚਰਚਾ ਲਈ ਵਧਾਈ ਦੇ ਪਾਤਰ ਹੋ। ਇਹ ਸਾਰੀਆਂ ਉਹ ਵੀ ਠੇਠ ਪੰਜਾਬੀ ਵਿਚ ,ਕਿੱਥੋਂ ਕੱਢ ਕੇ ਲਿਆਉਂਦੇ ਹੋ?
ਚੰਗਾ ❤
ਮਜੀਠੀਆ ਹੁਣੀ ਆਪਣੇ ਬੱਚਿਆਂ ਦੇ ਫੁੱਫੜ ਬਾਰੇ ਨਹੀਂ ਨਾ ਕੁਝ ਗਲਤ ਬੋਲ ਸਕਦੇ
ਪੂਰਨੇ ਫੱਟੀ ਲਿੱਖਣ ਦੇ ਸਮੇਂ ਚ ਬੱਚਿਆਂ ਨੂੰ ਲਿੱਖਣਾ ਸਿਖਾਉਣ ਲਈ ਪੈਂਤੀ ਦੇ ਸ਼ਬਦ ਲਿਖੇ ਜਾਂਦੇ ਸੀ ਤੇ ਬੱਚੇ ਕਲਮ ਲੈ ਸਿਆਹੀ ਨਾਲ ਉਹਨਾਂ ਉੱਤੇ ਲਿਖਣਾ ਸਿੱਖਦੇ ਸੀ।
ਅਕਾਲੀ ਦੱਲ ਮਾਝੇ ਚ ਤਾ ਮਜੀਠੀਏ ਨੇ ਖਤਮ ਕਰਵਾਇਆ ।
ਬੁਰਕੀ ਪਈ ਨਿਗ੍ਹਾ ਗਈ
ਪੂਰਨੈ ਪਾਉਨੇ ਫੱਟੀ ਤੇ ਪੈਸਿਲ ਨਾਲ ਲਿਖ ਕੇ ਕਲਮ ਨਾਲ ਲਿਖਨਾ ਹੁੰਦਾ ਹੈ
Very good bath shiab and sindawala shiab ji thanks
ਫੱਟੀ ਉਪਰ ਲਿਖੇ ੳ ਅ ੲ ਲਿਖੀ ਹੋਈ ਹੈ ਬੱਚੇ ਨੇ ਉਪਰ ਉਪਰ ਕਲਮ ਨਾਲ ਲਿਖਟ ਲਈ ਪਾਏ ਜਾਦੇ ਨੇ
ਸੰਧਾਵਾਲੀਆ ਸਾਹਿਬ ਟਿਕਟਾਂ ਵੰਡਣ ਵੇਲੇ ਝੂਠੀ ਮੂਵੀ ਵੀਸਲੈਕਸ਼ਨ ਕਮੇਟੀ ਨਹੀਂ ਬਣਾਈ। ਪ੍ਰਧਾਨ ਸਾਹਿਬ ਆਪ ਹੀ ਕੈਡੀਡੇਟ ਐਲਾਨਦੇ ਸਨ।ਕੇਵਲ ਇਹ ਦਸਣ ਲਈ ਕਿ ਪਾਵਰ ਇਕ ਹਥ ਚ ਆ।
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਜੀ 🙏🏼♥️🙏🏼♥️🙏🏼♥️🙏🏼
like no 9 ji ♥️♥️♥️♥️🌷🌷🌷🌷👌
Sat Shri akal Sandhavalia nd Baath Saab ji Waheguru ji chardi Kala vich Rakhan 🙏
BAHAUT BATH SAHABJI 1:40
ਪੂਰਨਿਆਂ ਵਾਲਾ ਤਰੀਕਾ ਕਾਨਵੇਂਟ ਸਕੂਲਾਂ ਨੇ ਨਿਗਲ ਲਿਆ, ਕਿਉਂਕਿ ਵਿੱਦਿਆ ਇੱਕ ਵਿਉਪਾਰ ਦਾ ਸਾਧਨ ਬਣ ਗਈ
ਇਹਨੂੰ ਕਹਿੰਦੇ ਨੇ ਡਿਜ਼ੀਟਲ ਇੰਡੀਆ ਜਿਥੇ ਏਅਰਪੋਰਟ ਦੀਆਂ ਛੱਤਾਂ ਡਿੱਗਦੀਆਂ
Very good discussion. Thanks
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟਿਏ ਬਠਿੰਡਾ
ਬਾਈ ਜੀ।
ਅੱਜ ਕੱਲ੍ਹ ਖਾਸ ਕਰ ਕੇ ਪੰਜਾਬ ਦੇ ਦੋ ਬਹੁਤ ਹੀ ਸੀਨੀਅਰ ਲੀਡਰ ਵੀਰ ਨਵਜੋਤ ਸਿੰਘ ਸਿੱਧੂ ਜੀ ਅਤੇ ਮਨਪ੍ਰੀਤ ਸਿੰਘ ਬਾਦਲ ਖੁਦ ਕਿਉਂ ਘਰਾਂ ਵਿੱਚ ਬਿੱਲਕੁਲ ਹੀ ਚੁੱਪ ਚਾਪ ਬੈਠ ਗਏ ਹਨ। ਧੰਨਵਾਦ ਜੀ।