Atma Singh, Mandy Kalra, S Kaur & Sharat Kaur ਨੇ ਇਕੱਠੇ ਗਇਆ ਚਮਕੀਲੇ ਦਾ Super Hit Song.....

แชร์
ฝัง
  • เผยแพร่เมื่อ 6 มิ.ย. 2023
  • #atmasingh #mandykalra #skaur #bestlive
  • บันเทิง

ความคิดเห็น • 206

  • @user-dj3fs8ss6v
    @user-dj3fs8ss6v 10 หลายเดือนก่อน +5

    ਕੁੜੀਆਂ ਤਿੰਨੇ ਚੰਗੀਆਂ,,ਆਪ ੳ,,ਊਤ ਈ ਰਿਹਾ।

  • @bahalsingh6735
    @bahalsingh6735 ปีที่แล้ว +24

    ਮੈਂਡੀ ਦੀ ਅਵਾਜ਼ ਬਹੁਤ ਸਟਰੌਗ ਹੈ ❤

  • @totadhaliwal-cs8xs
    @totadhaliwal-cs8xs ปีที่แล้ว +5

    ਬਹੁਤ, ਵਧੀਆ ਜੌੜੀ22ਜੀ, ਵਧਾਇਆ🌹🌹🌹🌹🌹🌹🌹🌹🌹🌹🌹🌹

  • @shivanisharma5562
    @shivanisharma5562 5 หลายเดือนก่อน +2

    Bhout badya lagya sun ☀️☀️☀️ sun ke dil khush ho ghya hai,

    • @shivanisharma5562
      @shivanisharma5562 5 หลายเดือนก่อน +1

      House 🏠 house banane nahi dinda gunda baksis bilder vala satvinder singh goldi te sukhwinder singh goldi BJP leader one lac rupees mangda hai faroti da dist mohali Punjab Kharar gull mohar Punjab 😢😢😢😢😢

  • @Amarjit-py7qj
    @Amarjit-py7qj ปีที่แล้ว +4

    Mainu tan Roji hi vdhia lagdi ae Atma g nal gaundi ohda nkhra te acting bhut hi super duper ae so very gd singer Atma g & Roji g

  • @baldevsingh9391
    @baldevsingh9391 ปีที่แล้ว +12

    ਚਮਕੀਲਾ ਜਣਾ ਖਣਾ ਨਹੀਂ ਬਣ ਸਕਦਾ ਵੀਰ ਮੇਰਂਆ

  • @shivanisharma5562
    @shivanisharma5562 ปีที่แล้ว +16

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

    • @shivanisharma5562
      @shivanisharma5562 ปีที่แล้ว +2

      ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢😢

    • @shivanisharma5562
      @shivanisharma5562 ปีที่แล้ว +1

      ਬਹੁਤ ਵਧਿਆ ਅਵਾਜ਼ ਹੈ 😢

    • @gurpreetsinghdhillon92
      @gurpreetsinghdhillon92 9 หลายเดือนก่อน

      ​@@shivanisharma5562pp

    • @arvishkamboj2765
      @arvishkamboj2765 5 หลายเดือนก่อน +1

      ​@@shivanisharma5562😊 ਨਹੀਂ

    • @shivanisharma5562
      @shivanisharma5562 5 หลายเดือนก่อน +1

      @@arvishkamboj2765 ਕਿਉਂ ਨਹੀਂ ਚੰਗਾ ਲੱਗਿਆ,ਕਾਰਨ ਦੱਸੋ

  • @satnamkaler2686
    @satnamkaler2686 11 หลายเดือนก่อน +3

    ਆਤਮੇ ਤਿੰਨ ਤਾ ਘੱਟ ਹੈ ਦੋ ਹੋਰ ਲਿਆ ਆਰਕੈਸਟਰਾ ਵਧਿਆ ਚੱਲੂ ਕਿਉ ਚਮਕੀਲੇ ਦੇ ਗਾਣੇ ਦੀ ਲੱਸੀ ਕਰੀ ਜਾਨੇ

  • @satwantsingh7637
    @satwantsingh7637 8 หลายเดือนก่อน +2

    ਰੋਜੀ ਨੀ ਕਿਸੇ ਨੇ ਬਣ ਜਾਣਾ

  • @rupindergill5431
    @rupindergill5431 ปีที่แล้ว +4

    बाई जी चमकीले दा गाना बहुत बढिया लगा है बहुत मजेदार ईक गाना

  • @JagjitSingh-kt9rf
    @JagjitSingh-kt9rf ปีที่แล้ว +3

    ਵੈਰੀ ਨਾਈਸ ਚਮਕੀਲਾ the awaz ਸੋਂਡ ਆਤਮਾ ਜੀ ਵਾਹਿਗੂਰੂ ਚੜਦੀ kala ਬਖਸ਼ੀ

  • @shaminderkaur4721
    @shaminderkaur4721 8 หลายเดือนก่อน +2

    ਆਤਮਾ।ਜੀ।ਮੱਨਣਾ।ਪਊਗਾ।ਰੋਜ਼ੀ।ਰੋਜ਼ੀ।ਹੀ।ਆ।ਕੱਲੀ।ਨੇ।ਗਾਹ।ਪਰੱਖਈਆ।ਵੀਰ।ਜੀ

  • @charanjeetsinghuppal8012
    @charanjeetsinghuppal8012 ปีที่แล้ว +12

    ਆਤਮਾ ਸਿੰਘ ਮੈਡੀ ਦੀ ਜੋੜੀ ਬਹੁਤ ਸੋਹਣੀ ਬਣ ਗੲੀ ।

    • @totadhaliwal-cs8xs
      @totadhaliwal-cs8xs ปีที่แล้ว +1

      ਬਹੁਤ, ਵਧੀਆ, ਚੌੜੀ, ਹੈ❤❤❤❤❤❤❤❤❤🎉🎉

  • @baljitgojra2236
    @baljitgojra2236 10 หลายเดือนก่อน +2

    ਗੱਲ ਨਹੀਂ ਬਣੀ ਧੱਕੇ ਨਾਲ ਕੁੜੀਆਂ ਮੁਟਿਆਰਾਂ ਨੂੰ ਪੇਸ਼ ਕੀਤਾ ਗਿਆ ਹੈ

  • @jaswinderkumar5741
    @jaswinderkumar5741 ปีที่แล้ว +25

    ਚਾਹੇ ਰੋਜ਼ੀ ਹੋਵੇ ਚਾਹੇ ਮੈਂਡੀ ਚਾਹੇ ਹੋਰ ਕੋਈ ਵੀ ਸਾਰੇ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਗਾਉਂਦੇ ਹਨ 👌👌❤️

  • @NurMohammad-sn9zf
    @NurMohammad-sn9zf ปีที่แล้ว +12

    ਬਹੁਤ ਵਧੀਆ ਆਤਮਾ ਜੀ

  • @bikkarsingh194
    @bikkarsingh194 หลายเดือนก่อน +3

    ਬਾਈ ਆਤਮੇ ਹੁਣ ਤੇਰਾ ਗਰਾਫ ਡਿੱਗਣਾ ਸ਼ੁਰੂ ਹੋ ਗਿਆ ਇਸੇ ਗੱਲ ਨੂੰ ਮਜ਼ਾਕ ਨਾ ਸਮਝੀ ਤਿੰਨ ਤਿੰਨ ਕੁੜੀਆਂ ਸਟੇਜ ਤੇ ਯਾਰ ਜਦੋਂ ਪਰਫੌਰਮੰਸ ਕਰਦੀਆਂ ਨੇ ਸੱਚੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਆਰਕੈਸਟਾਂ ਦਾ ਗਰੁੱਪ ਚੱਲ ਰਿਹਾ ਹੋਵੇ ਤੇਰੇ ਨਾਲੋਂ ਤਾਂ ਅਮਨ ਰੋਜੀ ਇਕੱਲੀ ਹੀ ਵਧੀਆ ਗਾ ਰਹੀ ਹੈ ਪਰਮਾਤਮਾ ਨੇ ਉਹਦੀ ਬਾਂਹ ਫੜੀ ਹੈ ਅਤੇ ਉਹਨੂੰ ਚੰਗੇ ਸ਼ੋਅ ਮਿਲ ਰਹੇ ਹਨ

  • @KarmSingh-ib5tu
    @KarmSingh-ib5tu 8 หลายเดือนก่อน +1

    ਜਾ ਓਏ ਜਾ

  • @jgill6094
    @jgill6094 5 หลายเดือนก่อน +1

    Very nice 👍

  • @user-wm6ch6xf5t
    @user-wm6ch6xf5t ปีที่แล้ว +3

    Manday ji Atama ji grateful niece

  • @surjitdhaliwal3250
    @surjitdhaliwal3250 ปีที่แล้ว +3

    Good. Song Atma. Ji

  • @mohinderpurewal9701
    @mohinderpurewal9701 หลายเดือนก่อน

    Mandy. Vary best

  • @Salmanansari-13245
    @Salmanansari-13245 5 หลายเดือนก่อน +1

    ਪਰੈਵਾਰ❤ਵਿਚ❤ਬੈਡਕੈ❤❤😂🎉😢😮😅😊

  • @mahendersingh8490
    @mahendersingh8490 11 หลายเดือนก่อน +1

    मैंडी की आवाज बहुत अच्छी है

  • @ParamjitSingh-hy7qx
    @ParamjitSingh-hy7qx ปีที่แล้ว +8

    No one can become Amar Singh and Rosy also both r best

  • @navjotgill6236
    @navjotgill6236 11 หลายเดือนก่อน +2

    ❤❤❤❤❤

  • @kulwantsingh-hb1sn
    @kulwantsingh-hb1sn 7 หลายเดือนก่อน +1

    V good

  • @PrincePrince-nf2jb
    @PrincePrince-nf2jb ปีที่แล้ว +2

    Very good raman

  • @Harjinder-606
    @Harjinder-606 8 หลายเดือนก่อน +1

    Rozi ne kalli ne aaj kl sbda dil jitlya rozi di avaz ch dam hai ah atma fukra hon 3-3 kudiyan chakki firda but jo gl rozi nal c oh ah koi nhi ga skdiyan

  • @guriranjeetdhillon6350
    @guriranjeetdhillon6350 ปีที่แล้ว +4

    Atma ji di lasi kadati 3 female singer ne
    Bari 2 khichda ❤

  • @sohansinghsandhu4025
    @sohansinghsandhu4025 ปีที่แล้ว +6

    ਅਮਨ ਰੋਜੀ ਕਹਿੰਦੀ ਹੁੰਦੀ ਸੀ ਜੇ ਮੈ ਹਾਂ ਤਾਂ ਆਤਮਾ ਬਾਈ ਕਰਕੇ ਹਾਂ। ਪਤਾ ਨਹੀਂ ਉਹਨੂੰ ਹੋਰ ਕੌਣ ਪਟ ਕੇ ਲੈ ਗਿਆ ?

  • @jagtarsinghsohal5357
    @jagtarsinghsohal5357 ปีที่แล้ว +4

    Mendi sound verry strong

  • @user-uv7dh8rq8t
    @user-uv7dh8rq8t 9 หลายเดือนก่อน +1

    Veer ji roji , roju hi seee

  • @sukhawadali1563
    @sukhawadali1563 10 หลายเดือนก่อน +1

    Eh te 3,4 lyi firda....Aisi ki majboori a

  • @mpmodel9032
    @mpmodel9032 ปีที่แล้ว +2

    Atma Singh and team great👏👏... Ramanjit kaur... Zindabaad... Mp Singh. Pa. Surinder farishta khule shah ji

  • @gurmeet328
    @gurmeet328 11 หลายเดือนก่อน +1

    Very good all singer

  • @ramandhillon8284
    @ramandhillon8284 14 วันที่ผ่านมา

    Very nice❤ ji

  • @user-nk4tv2st7f
    @user-nk4tv2st7f 2 หลายเดือนก่อน

    Aman Rozi is the best lady singer O.K.

  • @jagtarsinghsohal5357
    @jagtarsinghsohal5357 ปีที่แล้ว +3

    Verry nice performance atma ji

  • @wilsanmasih9475
    @wilsanmasih9475 3 หลายเดือนก่อน

    3. 👍👍👍👍👍

  • @jagdevsingh1997
    @jagdevsingh1997 ปีที่แล้ว +2

    Mandi is a very good star

  • @Amarjit-py7qj
    @Amarjit-py7qj ปีที่แล้ว +3

    S kaur nu v gane da time dia kro ikli mendy hi gayi jandi ae vase shart kaur di v avaz bhut sohni ae

  • @guriranjeetdhillon6350
    @guriranjeetdhillon6350 ปีที่แล้ว +1

    Bahut badiya sare singer
    I love you
    All of you
    😁👍🙏👬⚘💪💃🕺💯👏👏

  • @mahendersingh8490
    @mahendersingh8490 ปีที่แล้ว +1

    चमकीला के गीत बहुत अच्छे हैं पूरा गीत याद करके गाया करो

  • @jatindersingh7387
    @jatindersingh7387 ปีที่แล้ว +1

    Eh geet suniaa se akharaa lagi aa se mere masii de pind, ayiaa, se, gunachor amarjot, de bachaa hon wala se 2

  • @karamsingh3369
    @karamsingh3369 ปีที่แล้ว +3

    ਆਤਮਾ ਸਿੰਘ ਅਤੇ ਮੈਡ੍ਹੀ ਜ਼ਿੰਦਾਬਾਦ।

  • @VarinderSingh-zw6nq
    @VarinderSingh-zw6nq 11 หลายเดือนก่อน +5

    ਚਾਹੇ 3+2=5 ਰੱਖ ਲਵੋ
    ਪਰ ਸ਼ੇਰਨੀ ਕੱਲੀ ਹੀ ਵਾਧੂ ਆ ਰੋਜ਼ੀ 😂😂😂😂😂😂😂😂😂😂😂😂😂😂😂😂😂😂😂😂😂😂

  • @sonukaur3209
    @sonukaur3209 11 หลายเดือนก่อน

    Mehndi Madam ji jindabad jindabad very very good

  • @daljitsidhu1490
    @daljitsidhu1490 ปีที่แล้ว +16

    ਰੋਜ਼ੀ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ🎉🎉

  • @jagdevsingh5035
    @jagdevsingh5035 ปีที่แล้ว +1

    ਇਸ ਗਾਣੇ ਤੋਂ ਕੀ ਸਿੱਖਿਆ ਮਿਲੀ ਬਜ਼ੁਰਗੋ ਜੀ

  • @user-oh4ev7zf9d
    @user-oh4ev7zf9d 7 หลายเดือนก่อน

    Punjabi. Virsa.

  • @tajinderpalsinghkhinda1802
    @tajinderpalsinghkhinda1802 ปีที่แล้ว +2

    Good one❤

  • @AshokKumar-ki4xi
    @AshokKumar-ki4xi 11 หลายเดือนก่อน

    AtmaTataGaReha

  • @shivanisharma5562
    @shivanisharma5562 5 หลายเดือนก่อน +2

    ਕੀ ਜ਼ੋਰ ਗਰੀਬਾਂ ਦਾ ਮਾੜੀ ਝਿੜਕ,ਦਿਲ ਖੂਸ ਹੋ ਗਿਆ ਹੈ, ਮਕਾਨ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😢😢

    • @shivanisharma5562
      @shivanisharma5562 5 หลายเดือนก่อน +1

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢😢😮

  • @ManinderSingh-qs7hp
    @ManinderSingh-qs7hp 11 หลายเดือนก่อน

    Rozi Di Surat Sohni Aw Hight Aw.....Ave Cheeka Jeha Mardi Rehndi Aw.... But Mandy Is Super Fast Singer

  • @KarmSingh-ib5tu
    @KarmSingh-ib5tu 8 หลายเดือนก่อน +1

    ਇਸ 4ਓਂ ਬਦੀਆ ਤਾ ਜੋਧਪੁਰ ਦੇ ਲੰਗੜ੍ਹ ਹੀ ਬਦੀਆ ga ਦੇਣ

  • @SukhmanderKandeara
    @SukhmanderKandeara 3 หลายเดือนก่อน

    ਤੱਕ ਤੱਕ ਭਾਈ ਉ ਨਾ ਭਾਈ

  • @suchasinghsuchasingh6761
    @suchasinghsuchasingh6761 10 หลายเดือนก่อน

    Mandy kalra jindabaad aa 💪💪

  • @mewasinghmewasingh1364
    @mewasinghmewasingh1364 ปีที่แล้ว +1

    Roji wali gal ne bani

  • @mahendersingh8490
    @mahendersingh8490 11 หลายเดือนก่อน

    चमकीला की रीस नहीं कोई कर सकता

  • @manjinderrandhawa6565
    @manjinderrandhawa6565 ปีที่แล้ว +13

    ਆਤਮਾ ਸਿੰਘ ਪਹਿਲਾਂ ਕਹਿਣਾ ਹੁੰਦਾ ਸੀ ਮੈਂ ਰੋਜ਼ੀ ਨਾਲ ਹੀ ਗਾਉਣਾ ਪਹਿਲਾਂ ਦੋ ਹੁਣ ਤਿੰਨ ਤਿੰਨ ਕੁੜੀਆਂ ਨਾਲ ਸਟੇਜ ਰੋਜ਼ੀ ਘਰਿਆਲੇ ਗਾ ਕੇ ਗੱਈ ਕੱਲੀ ਗਾ ਪਾਈ ਜਾਂਦੀ ਆ ਮੰਨਣਾ ਪੱਉ ਰੋਜ਼ੀ ਦੇ ਹੋਂਸਲੇ ਨੂੰ

  • @preetlyons8018
    @preetlyons8018 ปีที่แล้ว +4

    All singers is singing very good .

  • @sarwansingh4521
    @sarwansingh4521 ปีที่แล้ว +3

    चमकीला वाला ना सुर ना लैहजा बच्चेयां वाला खेल लगदा ऐ।✍️✍️✍️✍️✍️✍️✍️✍️

  • @augo3528
    @augo3528 ปีที่แล้ว

    Amen roze good

  • @ParamjitSingh-pv9ep
    @ParamjitSingh-pv9ep ปีที่แล้ว

    ਨਵਿਆਂ ਨੂੰ ਮੌਕਾ ਵਧੀਆ

  • @hanidehar41
    @hanidehar41 ปีที่แล้ว

    T yh

  • @MandeepSingh-ei7pd
    @MandeepSingh-ei7pd ปีที่แล้ว

    Roji❤

  • @JS50108
    @JS50108 ปีที่แล้ว

    Kattay vangu ringna gaona nee hunda, Aatmiaa. Ladies are good 👍

  • @parwinderkaur4413
    @parwinderkaur4413 ปีที่แล้ว +3

    Sooooo nice sung by everyone 👏👏👏👏

    • @singhmalkit3620
      @singhmalkit3620 ปีที่แล้ว

      ਮੈਂਡੀ ਮੈਂ ਬਹੁਤ ਪਸੰਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਰੋਜ਼ੀ ਨੂੰ ਵੀ ਸੁਣਦੀ ਸੀ ਪਰ ਜਦੋਂ ਆਤਮੇ ਨਾਲ ਗਾਉਂਦੀ ਸੀ ਉਦੋਂ ਹੁਣ ਨਹੀਂ ਸੁਣਦੀ ਹੁਣ ਮੈਂਡੀ ਭੈਣਾਂ ਜ਼ਿੰਦਾਬਾਦ ਜਿਨ੍ਹਾਂ ਨੇ ਬਾਈ ਦਾ ਸਾਥ ਦਿੱਤਾ ਧੰਨਵਾਦ ਜੀ

  • @hardeepmalhi8436
    @hardeepmalhi8436 ปีที่แล้ว

    Beutiful

  • @Sandeep-gl5sv
    @Sandeep-gl5sv 2 วันที่ผ่านมา

    Bhai yah to Pata lagta hai ki Mulakat Yari da

  • @JatinderKumar-zv7dy
    @JatinderKumar-zv7dy ปีที่แล้ว +1

    Bhaji apa jinhe marji comment like karke beth jayie unha pese leke ghar jana asi apna muh kise changa bura bolke Ganda karna ji

  • @charankaur-vj3pc
    @charankaur-vj3pc ปีที่แล้ว

    Nice 3

  • @Harbhajansingh-mm3kx
    @Harbhajansingh-mm3kx 2 หลายเดือนก่อน +1

    ਮੈਂਡੀ ਦੀ ਅਵਾਜ਼ ਬਹੁਤ ਵਧੀਆ ਹੈ ਪਰ ਰੋਜ਼ੀ ਵਰਗਾ ਨੱਚਣਾ ਨਹੀਂ

  • @KarmSingh-ib5tu
    @KarmSingh-ib5tu 8 หลายเดือนก่อน +1

    ਜਦੋਂ ਕੋਈ ਚਮਕੀਲੇ ਦੇ ਗਣੇਆਂ ਨਾਲ ਤਰਲੇ ਮਾਰਦਾ ਹੈ ਤਾਂ ਉਦੋਂ ਜੀ ਕਰਦਾ ਕਿ ਹੁਣ ਤਾਂ ਕਚਰਾ ਹੀ ਪਿਆ ਮਤਲਵ ਇਹ ਗਾਣਾ ਬੀ ਨਹੀਂ ਗਾ ਸਕਿਆ

  • @mahendersingh8490
    @mahendersingh8490 ปีที่แล้ว

    Very good

  • @dildaarsingh8223
    @dildaarsingh8223 ปีที่แล้ว

    Good ji

  • @singhmalkit3620
    @singhmalkit3620 ปีที่แล้ว +34

    ਰੋਜ਼ੀ ਆਪਣੀ ਥਾਂ ਠੀਕ ਸੀ ਪਰ ਮੈਂਡੀ ਦੀ ਅਵਾਜ਼ ਰੋਜ਼ੀ ਨਾਲੋਂ ਕਿਤੇ ਵੱਧ ਸੋਹਣੀ ਏ ਵਹਿਮ ਨਾਂ ਪਾਲਿਆ ਕਰੋ ਆਤਮਾ ਸਿੰਘ ਜ਼ਿੰਦਾਬਾਦ

    • @Amarjit-py7qj
      @Amarjit-py7qj ปีที่แล้ว +2

      Roji di acting bhut hi jiaada vdhia he g avaz kio ni vdhia bhut vdhia

    • @AmarjitKaur-eh2sg
      @AmarjitKaur-eh2sg ปีที่แล้ว +2

      Mendy s kaur sab eh kuriay galt ehna ne rozy di jga ly rozi rozi si ejt vali kuri ekali gaundi aa

    • @sadhsingh2036
      @sadhsingh2036 ปีที่แล้ว +1

      Theek a bai

    • @baldevsingh-xk6qk
      @baldevsingh-xk6qk ปีที่แล้ว

      M

    • @deshbandhusharma4043
      @deshbandhusharma4043 ปีที่แล้ว +1

      ​@@Amarjit-py7qjover acting

  • @janakraj9194
    @janakraj9194 ปีที่แล้ว

    Mandy ne bahut improvement kiti aa jeondi vasdi reh kurhiye

  • @surindersingh-tj2vb
    @surindersingh-tj2vb ปีที่แล้ว +2

    Good

  • @omparkashomparksh7676
    @omparkashomparksh7676 ปีที่แล้ว +1

    Darden ni jhallkea Geeta vich

  • @darshankumar7565
    @darshankumar7565 10 หลายเดือนก่อน

  • @GurdeepSingh-sc4ft
    @GurdeepSingh-sc4ft ปีที่แล้ว +2

    Good. Jodi

  • @guriranjeetdhillon6350
    @guriranjeetdhillon6350 ปีที่แล้ว

    Aman rozi di gal karda
    Bhai aatma ji
    Nu jaad aagi aa

  • @AshokKumar-ki4xi
    @AshokKumar-ki4xi 9 หลายเดือนก่อน

    Gal nahi bane

  • @prabhjotsingh86363
    @prabhjotsingh86363 ปีที่แล้ว +13

    ਓ ਭਾਈ ਕਿਉਂ ਅਮਰ ਗਾਇਕ ਜੋੜੀ ਦੇ ਇੰਨੇ ਸੋਹਣੇ ਗੀਤ ਦਾ ਜਲੂਸ ਕੱਢ ਰਹੇ ਹੋਂ, ਨਾ ਤੁਹਾਨੂੰ ਬੋਲ ਪਤਾ ਗੀਤ ਦੇ ਨਾ ਸੁਰ ਨਾ ਤਾਲ, ਬੋਂਗੇ ਬੇਸੁਰੇ ਲੋਕ।

  • @kuldipdhillon
    @kuldipdhillon 11 หลายเดือนก่อน

    😊😊

  • @gurteksingh8339
    @gurteksingh8339 ปีที่แล้ว +6

    ਆਤਮਾ ਕਹਿੰਦਾ ਹੈ ਕਿ ਚਮਕੀਲਾ ਬਾਪੂ ਪਰ ਇਸਦਾ ਬਾਪੂ ਇਹ ਵੀ ਗਾਣਾ ਗਾਉਦਾ ਹੁੰਦਾ ਸੀ ਕਿ ਡੰਡਾ ਡੁੱਕਿਆ ਨਾਂ ਜੀਹਨੇ ਭੈਣ ਦੀ ਨਨਾਣ ਦਾ ਉਹ ਵੈਲੀ ਕਾਹਦਾ ਕੋਹੜੀ ਐ ਜਹਾਨ ਦਾ ਦੱਸੋਂ ਇਹ ਸਾਡਾ ਸਭਿਆਚਾਰ ਪਰਫੁੱਲਤ ਕਰ ਰਹੇ ਹਨ ਬੱਸ ਇਹ ਸਾਰੇ ਉਹੀ ਕੱਠੇ ਹੋਏ ਐ

  • @jaspalsingh9068
    @jaspalsingh9068 11 หลายเดือนก่อน

    2bedia ਤੇ ਕਦੇ ਕੋਈ ਪਾਰ ਹੁੰਦਾ ਨਹੀਂ ਦੇਖਿਆ

  • @sukhisingh9056
    @sukhisingh9056 ปีที่แล้ว +1

    ਗਿੱਦੜਾਂ ਦੀਆਂ ਡਾਰਾਂ ਹੁੰਦੀਆਂ ਨੇ ਸ਼ੇਰ ਇਕੱਲਾ ਹੀ ਹੁੰਦਾ

  • @simarjeetbrar9721
    @simarjeetbrar9721 ปีที่แล้ว

    Jlus kd k rkhta git da stej bhri fired a sare

  • @arpanmaan5580
    @arpanmaan5580 11 หลายเดือนก่อน

    Roje the koe rees nahi kar saktha

  • @singarasingh8104
    @singarasingh8104 ปีที่แล้ว +2

    G!!!!!!!!!!!!!!!!!!!!!!!!!!

  • @babbujosan143
    @babbujosan143 ปีที่แล้ว +3

    nice...

  • @prabhjotsingh86363
    @prabhjotsingh86363 ปีที่แล้ว +7

    ਇਹ ਉਸ ਮਹਾਨ ਗਵੱਈਏ ਦੇ ਗੀਤ ਦਾ ਨਿਰਾਦਰ ਕਰ ਰਹੇ ਹੋਂ ਤੁਸੀਂ ਬੇਸੁਰਿਓ, ਚਮਕੀਲਾ ਅਮਰਜੋਤ ਜੀ ਦਾ ਕੋਈ ਸੱਚਾ ਸ਼ਰਧਾਲੂ ਜੇਕਰ ਉਥੇ ਹੁੰਦਾ ਤੁਹਾਨੂੰ ਬਾਂਹ ਤੋਂ ਫੜ ਕੇ ਥੱਲੇ ਲਾ ਦੇਂਦਾ।

  • @inderjeetsinghmaan5256
    @inderjeetsinghmaan5256 ปีที่แล้ว +1

    Apne song be ga liya karo

  • @surjitrandhawa7988
    @surjitrandhawa7988 10 หลายเดือนก่อน

    Atma veere Aman rozi vargi awaz nhi mil sakdi

  • @GurdeepSingh-mk3zs
    @GurdeepSingh-mk3zs 11 หลายเดือนก่อน

    ATMA.gi.gal.nahi.bandi

  • @sukhrajfatehpuia8729
    @sukhrajfatehpuia8729 ปีที่แล้ว

    Bhut vidha ji

  • @mewasingh7495
    @mewasingh7495 ปีที่แล้ว

    Ikkali Mandi nal gao,3/4 da khilata jeha na pa atme