Atma Singh ਕਹਿੰਦਾ ਕਈ ਵਾਰੀ ਇਹ ਗੱਲਾਂ ਕੜਕਦੀਆਂ || SHARAT KAUR & MANDY KALRA
ฝัง
- เผยแพร่เมื่อ 22 พ.ค. 2023
- #mslivetv #live #mela #sharatkaur #mandy #atmasingh #sharatkaurlive
Atma Singh, Sharat Kaur , Mandy Kalra, || Live Mela Jai Baba Jahara Peer Ji || Salhan || 18-05-2023
MSLIVETV CONTACT - 99886-15900 - เพลง
ਰੂਹ ਤੱਕ ਝੰਜੋੜ ਦਿੱਤੀ ਆਤਮੇ ਬਾਈ ਦੀ ਕਲਮ ਤੋਂ ਨਿਕਲੇ ਗੀਤ ਨੇ ਆਵਾਜ਼ ਦੇ ਨਾਲ ਨਾਲ ਕਲਮ ਦਾ v ਧਨੀ ਹੈ ਬਾਈ ਆਤਮਾ ਸਿੰਘ ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਹੀ ਪਿਆਰੇ ਬੋਲ ਆਤਮੇ ਵੀਰ, ਚੜਦੀ ਕਲਾ ਵਿਚ ਰਹੋ
ਸ਼ਰਤ ਕੌਰ ਬਹੁਤ ਵਧੀਆ ਗਾਇਆ ਗੁੱਡ
ਬਾਈ ਜੀ ਬਹੁਤ ਵਧੀਆ ਗੀਤ ਲਿਖਿਆਂ ਤੇ ਗਾਇਆ
ਪ੍ਰਵਾਰਕ ਗੀਤ ਰਿਸ਼ਤਿਆਂ ਦੀ ਪਰਖ 🙏🙏🙏
ਵੀਰ ਆਤਮਾ ਸਿੰਘ ਜੀ ਬਹੁਤ ਵਧੀਆ ਤੇਰੀ ਕਲਮ ਨੂੰ ਸਲਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਜੀ ਆਤਮਾ ਸਿੰਘ 🎉🎉
ਮੁਸਤਾਕ ਮੁਹੰਮਦ
❤ਵੀਰੇ ਬਹੁਤ ਵਧੀਆ ਤੇ ਸੱਚ ਲਿਖਿਆ ਜੋ ਸਾਡੇ ਸਮਾਜ ਦੀ ਸਚਾਈ ਹੈ
ਸਾਡਾ ਪੰਜਾਬੀ ਵਿਰਸਾ ਇਨਾ ਅਮੀਰ ਆ ਕਿ ਅਣਮੁੱਲ ਖਜਾਨਾ ਕਿ ਅਸੀ ਵਰਤਣ ਵਾਲੇ ਹੋਇਆ ਤਾ ਯੁੱਗਾ ਯੁਗਤਰਾ ਤੱਕ ਮੁੱਕ ਨਹੀ ਸਕਦਾ ।
ਬਹੁਤ ਵਧੀਆ ਅਵਾਜ਼ ਹੈ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇਂ
ਤੇਰੀਆਂ ਰੀਸਾਂ ਆਤਮਿਆਂ ਨਹੀਂ ਕੋਈ ਨਹੀਂ ਕਰ ਸਕਦਾ , ਆਤਮਾ ਸਿੰਘ ਜੀ ਤੇਰੀ ਕਲਮ ਨੂੰ ਅਸੀਂ ਦਿਲੋਂ ਸੁਲਾਮ ਕਰਦੇ ਹਾਂ, ਕਿ ਬਾਤ ਐ।
ਬਹੁਤ ਸੋਹਣਾ ਸੋਹਣਾ ਗੀਤ ਵੀਰ ਜੀ
ਆਤਮੇ ਯਾਰ ਰੂਹ ਖੁਸ਼ ਕਰਤੀ ਬਹੁਤ ਵਧੀਆ ਗੀਤ
ਆਤਮਾ ਸਿੰਘ ਬਹੁਤ ਵਧੀਆ ਇਨਸਾਨ ਹਨ ਰੰਬ ਮੇਹਰ ਕਰਨ
🎉
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨੀਂ ਜੀ
ਵਾਹ ਜੀ ਵਾਹ ਬੇਟਾ ਦਿਲ ਖੁਸ਼ ਕਰ ਦਿੱਤਾ
ਵਾਹ ਜੀ ਵਾਹ
ਇਹ ਗੀਤਾਂ ਦੀ ਲੋੜ ਐ ਪੰਜਾਬ ਨੂੰ
Very nice ❤❤
God bless you 🙏🙏
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ 🙏🏻🙏🏻
The Best Singer
May I God You Live Long
Best of Luck
Gdday.
ਬਹੁਤ ਵਧੀਆ ਬਾਈ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌
ਦਿਲ ਤੋਂ ਪਿਆਰ ਭਰਾ
ਬਹੁਤ ਵਧੀਆ ਅਵਾਜ਼ । ਪਰਮਾਤਮਾ ਤੈਨੂੰ ਲੰਬੀ ਉਮਰ ਬਖਸ਼ਣ।
Very good atma singh very nice song and good singr shart kaur god bless you beta
ਆਤਮਾ ਜੀ ਬਹੁਤ ਵਧੀਆ ਸ਼ਬਦਵਾਲੀ
Excellent Sharat Kaur punjabi singer.
Sart kaur ji ko bahoot bahoot subh kamnayen.
Bahoot achha gaya Sart kaur ne.
Very good putra ❤❤
Very good veerg
Very good. Keep the good work Atma Singh , Mandy and sharat God bless you guys.
ਵੈਰੀ ਗੁੱਡ ਆਤਮਾ ਬੁੱਢੇਵਾਲੀਆ
ਬਹੁਤ ਵਧੀਆ ਤੁਸੀ ਗੁਣ ਨੂੰ ਅੱਗੇ ਵੰਡ ਰਹੇ ਜੇ ਪਰ ਅਮਨ ਰੋਜੀ ਨੇ ਤੁਹਾਡੇ ਨਾਲ ਚੰਗਾ ਨਹੀ ਕੀਤਾ ਉਸ ਨੇ ਆਪ ਕਿਹਾ ਆਤਮਾ ਸਿੰਘ ਨੇ ਮੈਨੂ ਆਪ ਸਖਾਇਆ
Very nice song aatma g. Ajkl eho j song boht hi ght sunan nu milde ne. Proud of u aatma g ਵਾਹਿਗੁਰੂ thonu ਚੜਦੀ ਕਲਾ vch rkhe 🙏🙏🙏🙏
Veer ghiat song ❤
ਬਹੁਤ ਵਧੀਆ ਭਾਈ ਸੋਹਣਾ ਗਾਇਆ ਕਰੋ ਤੇ ਮਿਲ ਕੇ ਰਿਹਾ ਕਰੋ
Atme veer tu vakia e Atma hai God bless you ❤
Very nice song 🎵 👌
ਬਹੂਤ ਹੀ ਸੋਹਣਾ ਗੀਤ ਲੱਗਾ
ਆਤਮਾ ਵੀਰ ਤੂੰ ਸਿੱਧੀ ਗੱਲ ਕਰਿਆ ਕਰ ,,,ਕਈ ਵਾਰ ਰੱਬ ਇੱਛਾ ਪੂਰੀ ਕਰ ਦਿੰਦਾ ,,,ਤੇਨੂੰ ਜਾਣ ਦੀਆਂ ਬਹੁਤ ਜਲਦੀ ਲੱਗੀ ਹੋਈ ,,,ਤੇਰੀ ਲੋੜ ਹੈ ਵੀਰ ਪੰਜਾਬ ਨੂੰ॥॥॥
V good
Chalo tu likhda jarur aa per atmia gala tera hai ni kufia da bad shah aatu😂
Very nice song God bless you 🙏
Very nice song veer ji 🎉🎉🎉🎉👍👌👍👍
Very good sardar ji ❤️👍🤗
Very Good Beta Ji Atma Singh Veer Ji Ke Hall, parmatma Omar Lambi Bakhshe
So sweet voice sharat kaur ji
Data ji khoob trakkiyan bakhshe🌹
God bless you❤
Very very good song 🎵 paji your every song have a interesting RAB always be with you 🙏👏
, ਬਹੁਤ ਵਧੀਆ ਜੀ
Very nice veer ji 🙏
Very nice ❤❤❤❤❤👌👌👌👌👌👌👌
Very good geet
Very nice g song
Very very inter ing song
ਆਤਮਾ ਜੀ ਕਮਾਲ ਕਰ ਦਿੱਤਾ 🙏
Very nice voice god bless you pyari sister g ❤❤
Putterji very nice 👍👍song ❤❤ God bless you 🌹🌹🌹🙏🙏🌹🙏🌹🙏🌹🙏🌹🙏🎂🎂🎂
very nice.
Very good job beta ji god bless you
Very nice song 💕💕
God Bless Atma Singh ji
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ। ਆਤਮਾ ਸਿੰਘ ਨੂੰ
ਬਹੁਤ ਵਧੀਆ ਜੀ
Hanji bohht vdea lga sun kk ❤❤❤❤ tanu waheguruji bohtt ਤਰੱਕੀ ਬਖਸ਼ੀ ❤❤❤ 😢
Good bata ji God bless you ❣️💐
Excellent sir ji👏. You are great person. .. Great team work.. Ramanjit kaur good singer. Aatma singh great singer.. Mp Singh. Pa. Surinder farishta khule shah ji
Very very heart touching song and very good voice
Very nice 👍👍 good bless
ਦਿਲੋ ਸਲਾਮ ਬਾੲੀ
Mere vir Atma ji tuhade nal mainu ta Roji mam ji vdia lgdia ji
Bht vadiaa g
ਥਾਹੁਤ ਵਧੀਆ
ਅਾਤਮਾ.िਸ਼ੰਘ.ਜੀ.ਨੇ.ਲੜਕੀ.ਦਾ.ਨਾ.ਸ਼ਰਤ.ਬਹੁਤ.ਸੋਹਣਾ.ਰिਖਅਾ.ਪਰ.ਸ਼ਰਤ.ਬਹੁਤ.ਹੀ.िਪਅਾਰੀ.ਲੜਕੀ.ਲॅਗੀ.ਹੈ.ਤੇ.ਅਵਾਜ.ਵੀ.ਬਹੁਤ.ਸਰੀਲੀ.ਹੈ..ਮिਹਨਤ.ਕਰੋ..ਸ਼ਰਤ.ਭੈਣ.ਜੀ.ਵਧੀਅਾ.ਗੀਤ.ਤੇ.ਵਧੀਅਾ.ਅਵਾਜ🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
Very good song
Wah atma ji and sarat Kaur ji good songs family ❤se salaut all Balraj France
Very good veer ji 💐🌹
ਬਹੁਤ vadiyaa ਆ ਜੀ
Very good ji
Very nice song
Nice 👍👍👍👍👍👍
Very nice jiiiii 👌👌👌
Shart kour beta God bless you❤ beta bahut vadhia gaiaia beta rozi vah krna ❤👌👌👌👌👌👌🙏
Very very nice ji
Very well written and very well sung. Possess very beautiful appearance.
Waheguru ji chardikala bhakhsan g
Nice song bro
very good
Very Very heart touching song and very good voice ❤
Very Nice ji
Very nice ji
ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂੰ ਪਿਆਰ ਕਰੋ
Bahut hi vadia likhat hai maa mehar rakhe by atma g nu te uhna di klam nu sailut hai g
Nice ❤❤❤❤❤
Good bless you atma veer waheguru ji chardikla vich rakhn
SSAKAL By Ji Very Good Message Ji
Very nice sister
ਬਹੁਤ ਵਧੀਆ ਗੀਤ ਹੈ।
Very good 22 g
I ਆਮ watching first time really ਥੇ Atama is Atma Ruh ਬਗੋ bag ਹੋ ਗਈ: pro sikander singh sidhu sardulgarh
ਛੋਟੀ ਭੈਣ ਨੇ ਬਹੁਤ ਵਧੀਆ ਗਾਇਆ ਭੁਪਾਲ ਕਲਾਂ (ਮਾਨਸਾ)
Very nice song jee
❤❤❤❤❤
Very nice Bahut Badhiya
👌👌
Heart touching song