Pakistani Baba Sidhu Mussewala de Ghar Gya ਮੂਸੇਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

แชร์
ฝัง
  • เผยแพร่เมื่อ 10 มิ.ย. 2022
  • Sidhu Mussewala de Ghar Gye sikka khan Muhamad Sdik ਮੂਸੇ ਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਿੱਕਾ ਖ਼ਾਂ #tajbibi #sidhumoosewalatodaylive
    ਸਕੀਨਾ ਬੀਬੀ ਦਾ ਸਿੱਖ ਭਰਾ ਗੁਰਮੇਲ ਸਿੰਘ ਗਰੇਵਾਲ਼
    ਆਖਿਰ ਸਾਡੀ ਕੋਸ਼ਿਸ਼ ਸਫਲ ਹੋਈ 1947 ਦੇ ਵਿੱਛੜੇ ਭੈਣ ਭਰਾ ਦਾ ਮੇਲ ਹੋਇਆ।
    Muslim sister-Sikh Brother,Reunion of Siblings | Sakina Bibi ka bhai mil gya
    • Muslim sister Sikh Bro...
    Sidhu Mussewala de Pariwar nu mile sikka khaan te Muhamad Sadeek #khabar_ਖ਼ਬਰ_خبر #lahore #tajbibi #pakistan #sidhumoosewala #sidhumoosewalanewsong #ਭਾਰਤ #nasirdhillon #bhagatsingh ‪@ptcnews‬ ‪@news18punjabharyanahimacha35‬ ‪@ZEEPunjabHaryanaHimachal‬
    ‪@livingindianewspunjab‬
    ‪@DailyPostPunjabi‬
    ‪@nasirdhillon6‬
    ‪@PunjabiExplorer6‬
    ‪@IKPindPunjabDa‬
    ‪@zeenews‬
    ‪@BBCHindi‬
    ‪@bbcnewsarabic‬
    ‪@BBCNewsPunjabi‬
    ‪@harbhejsidhu1072‬
    ‪@SidhuMooseWalaOfficial‬
    ‪@StarBorneGaming‬
    ‪@PrimeAsiaTV‬
    ‪@Hamdardmediagroup‬
    ‪@RozanaSpokesmanOfficial‬
    ‪@khabaraabਖ਼ਬਰਆਬ‬
    ‪@khabaraabਖ਼ਬਰਆਬ‬

ความคิดเห็น • 2.6K

  • @barinderkaurhundal9856
    @barinderkaurhundal9856 2 ปีที่แล้ว +387

    ਸਿੰਧੂ ਜੀ ਨੂੰ ਤਾ ਸਾਰੇ ਬਹੁਤ ਪਿਆਰ ਕਰਦੇ ਸੀ ਪੁੱਤ ਦਾ ਦੁੱਖ ਇਕ ਮਾ ਬਾਪ ਈ ਸਮਝ ਸਕਦੇ ਆ ਪਰ ਮਰੇ ਤਾ ਬਹੁਤ ਸਿੰਗਰ ਆ ਏਨਾ ਦੁੱਖ ਨਹੀ ਸੀ ਹੋਇਆ ਜਿਨ੍ਹਾਂ ਸਿੰਧੂ ਜੀ ਦਾ ਹੋਇਆ😭😭😭😭😭

  • @taranboparai3991
    @taranboparai3991 2 ปีที่แล้ว +151

    ਅੱਜ ਮੈਂ ਬੱਸ ਵਿੱਚ ਸਫ਼ਰ ਕਰ ਰਹੀ ਸੀ ਤਾਂ ਰਸਤੇ ਵਿੱਚ ਬਹੁਤ ਜਗ੍ਹਾ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਲੰਗਰ ਚੱਲ ਰਹੇ ਸੀ. ਵੀਰੇ ਦੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ

  • @Amrit_chahal
    @Amrit_chahal 2 ปีที่แล้ว +197

    ਵੀਰੇ ਵਾਪਸ ਆਜਾ ਸਾਡੇ ਤੋਂ ਮਾਤਾ ਪਿਤਾ ਦਾ ਦੁੱਖ ਨਹੀਂ ਦੇਖਿਆ ਜਾਂਦਾ । ਰੱਬਾ ਵਾਪਸ ਮੋੜ ਦੇ ਮੇਰੇ ਵੀਰ ਨੂੰ

  • @BalbirSingh-re5ej
    @BalbirSingh-re5ej 2 ปีที่แล้ว +242

    ਦੋਨੇ ਬਜੂਰਗਾ ਦਾ ਬਹੂਤ ਧਨਬਾਦ ਵੀਰ ਜੀ ਜੋ ਅਜ ਪਿੰਡ ਮੂਸੇ ਦੇ ਬਿਚ ਦੂਖ ਸਾਨਜਾ ਅਤੇ ਹੋਲਾ ਕਰਨ ਅਏ ਨੇ ਜੀ ਅਸੀ ਲੇਨਦੇ ਪੰਜਾਬ ਦੇ ਲੋਕਾ ਦਾ ਬਹੂਤ ਅਦਰ ਕਰਦੇ ਹਾ ਜੀ

  • @SukhdevSingh-eq8jc
    @SukhdevSingh-eq8jc 2 ปีที่แล้ว +38

    ਮੈਨੂੰ ਇਸ ਮਾਂ ਬਾਪ ‌ਜਾਇਆ ਨੂੰ ਦੇਖ ਮੈਨੂੰ ਰੋਣਾਂ ਆਉਂਦਾ ਹੈ ਮਾਂ ਬਾਪ ਦਾ ਸੋਹਣਾ ਹੀਰੇ ਮੋਤੀ ਵਰਗਾ ਪੁੱਤ ਜ਼ਾਲਮਾਂ ਨੇ ਖੋਹ ਲਿਆ

  • @Daske.WaleSahi
    @Daske.WaleSahi 2 ปีที่แล้ว +29

    ਦੋਵੇਂ ਭਰਾਵਾਂ ਬਜ਼ੁਰਗਾਂ ਨੇ ਆਪਣਿਆਂ ਵਾਂਗ ਦੁੱਖ ਕੀਤਾ ਸਿੱਧੂ ਬਾਈ ਦੇ ਬਾਪੂ ਤੇ ਬੀਬੀ ਜੀ ਨਾਲ। ਬਾਬਾ ਜੀ ਸਦੀਕ ਮੁਹੰਮਦ ਕਿੰਨੇ ਦਿਨ ਨੇ ਏਥੇ ਵੀਰ ਤੇ ਕਿਹੜੀ ਜਗ੍ਹਾ ਨੇ ਮਿਲਣ ਆਵਾਂਗੇ

  • @rajdhiman8545
    @rajdhiman8545 2 ปีที่แล้ว +32

    ਸਿੱਧੂ ਬਾਈ ਜੀ ਦੇ ਪਿਤਾ ਚ ਸਿੱਧੂ ਬਾਈ ਦੀ ਝਲਕ ਨਜ਼ਰ ਆਉਂਦੀ ਐ ਬਾਈ ਜੀ ਹਮੇਸ਼ਾਂ ਦਿਲ ਚ ਰਹਿਣਗੇ

  • @avtarsingh2531
    @avtarsingh2531 2 ปีที่แล้ว

    ਪਾਕਿਸਤਾਨ ਤੋਂ ਆਕੇ ਸਿੱਧੂ ਮੂਸੇ ਵਾਲੇ ਦੀ ਬੇਵਕਤੀ ਮੌਤ ਤੇ ਅਫਸੋਸ ਕਰਨ ਵਾਲੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ।

  • @hardeepsinghcheema429
    @hardeepsinghcheema429 2 ปีที่แล้ว +169

    ਪਾਕਿਸਤਾਨ ਵਾਲੇ ਬਾਪੂ ਜੀ ਨੂੰ ਵੀ ਬਹੁਤ ਦੁੱਖ ਹੋਇਆ।

  • @sidhujassi8129
    @sidhujassi8129 2 ปีที่แล้ว +10

    ਬੱਸ ਰੋਣ ਆ ਜਾਦਾ ਸਿੱਧੂ y ਦੀ ਦੇਖ video ਕੇ 😥😢😢😥😥😥💔💔💔💔 ਮਾ ਬਾਪ ਨੂੰ ਵੀ ਦੇਖ ਦੁਖ ਰੋਣ ਆਉਦਾ ਸਿੱਧੂ ਆ ਜਾ y 😭😭😭

  • @bannilife_24shorts
    @bannilife_24shorts 2 ปีที่แล้ว +390

    Kon kon ro reha Sidhu paji de Papa nu dekh k 😭😭😭😭😭😭😭

  • @khanrealoviedo3824
    @khanrealoviedo3824 2 ปีที่แล้ว +7

    dil cheer raha jab mein sidhu k waalid saab aur walida ko dekhta hun bas ALLAH SABAR DEY AAMEEN ALLQAH TABHA O BARBAAD KARY UN ZALIMON QATILON KO

  • @_Mathematicaphile
    @_Mathematicaphile 2 ปีที่แล้ว +60

    जैसे भगतसिंह हमारे दिल में जिंदा है वैसे ही हम सिदधू को जिंदा रखेंगे जय भारत 🙏🙏🙏🙏🙏🙏

  • @tenzinlama5879
    @tenzinlama5879 2 ปีที่แล้ว +33

    I m from Nepal and I m Nepali,,, but the way Punjabi respect their people, I genuinely love their culture, religion,,,, I wish when I was born, I was from punjab,,,

  • @anasramzani
    @anasramzani 2 ปีที่แล้ว +5

    Daulat to sab kamate hain, lekin Sidhu Paaji ne , Pyaar kamaya logo ke dillan vich ghar banaya

  • @abdhillon3480
    @abdhillon3480 2 ปีที่แล้ว +30

    ਖਬਰ ਵਾਲਿਆ ਦਾ ਬਹੁਤ ਹੀ ਸਲਾਘਾਯੋਗ ਉਪਰਾਲਾ

  • @badalsingh3698
    @badalsingh3698 2 ปีที่แล้ว +44

    This is the "Soft Power" aspect of Sidhu Moosewala's song that brings India and Pakistan together . Sidhu you are alive in our hearts.

  • @PunjabiExplorer6
    @PunjabiExplorer6 2 ปีที่แล้ว +4

    Zabrdast

  • @HarpalSingh-uv9ko
    @HarpalSingh-uv9ko 2 ปีที่แล้ว +136

    ਦਿਲ ਨੂੰ ਬਹੁਤ ਜਿਆਦਾ ਦੁੱਖ ਆ ਸਿੱਧੂ ਦੇ ਜਾਣ ਦਾ। ਮਨ ਭਰਿਆ ਪਿਆ। ਅੱਜ ਬਾਈ ਦਾ ਜਨਮ ਦਿਨ ਸੀ ਤੇ। ਕਿੱਥੇ ਅੱਜ ਰੌਣਕਾਂ ਹੋਣੀਆਂ ਸੀ ਇਸ ਘਰ ਵਿੱਚ। ਕਿੱਥੇ ਕੁੱਤੇ ਗੈਗਸਟਰਾਂ ਦੀ ਵਜ੍ਹਾ ਕਰਕੇ ਮਾਤਮ ਛਾਇਆ ਹੋਇਆ ਹੈ ਇਸ ਘਰ ਵਿੱਚ।

  • @indrakashmiri5367
    @indrakashmiri5367 2 ปีที่แล้ว +4

    Wah gee wah gal baat hi alag c moosewale 🤟mata pita v devte hi ne 🙏baki jo pyar jo commenting Pakistani punjab ton main dekh rahi a oh v pehli waar dekhia love you Pakistani punjabis we are proud of you 😘really nice people in Pakistan miss u sidhu veer