ਅਨੋਖੀ ਵਿਦਿਆ ਹੈ ਇਸ ਔਰਤ ਕੋਲੇ ਦਿਮਾਗ ਪੜ੍ਹਕੇ ਕਰ ਦਿੰਦੀ ਬੰਦਾ ਠੀਕ | Navneeet Homedo Clinic | Punjab News
ฝัง
- เผยแพร่เมื่อ 9 ม.ค. 2025
- ਅਨੋਖੀ ਵਿਦਿਆ ਹੈ ਇਸ ਔਰਤ ਕੋਲੇ
ਦਿਮਾਗ ਪੜ੍ਹਕੇ ਕਰ ਦਿੰਦੀ ਬੰਦਾ ਠੀਕ
ਮਰੀਜ ਲਿਉਂਦੇ ਚੱਕ ਕੇ, ਜਾਂਦਾ ਤੁਰਕੇ
ਪੁਲਿਸ ਮੁਲਾਜ਼ਮ ਵੀ ਹੋਏ ਫਿਰਦੇ ਮੁਰੀਦ
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#medical #miracle #mindread #PunjabNews
Music :
Punjab News
ਜੋ ਜੋ ਦੀਸੈ ਸੋ ਸੋ ਰੋਗੀ।। ਰੋਗ ਰਹਿਤ ਮੇਰਾ ਸਤਿਗੁਰੁ ਯੋਗੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Naam roop nij oshdi satguru divay bitai oshd khai path rahay taake vedan jaiay
@@ParveenKumar-gs9bkyll6i6yy68yyyyyyyyyyyyyyyyyyyyyyyyyyiyiyyyiiyiiiyyl666llkkkkklllkllllllklllllkllkllklkkkkkkkklllllllllkkklkllulllllllllkllkklkllkkkklkllllllllkkklllllkkkklkkkukkkkklkklllllklkkkllkkkuklklkkkykkkkkykkkkyklkkkklkkklkkklkkukkkkkkkkkkykkkykkykkkkkkklylllllyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyykyyyyyykkkykyyyyyykykyyyllllylylyyyyyyyylll6l66iiiii ll llllpllllllllllllilllllllljllllyikiiiikiiiiiiiiiiiiiiiiililiiliiillyiiiiiiii6lijii poo jjj hu q
4
@@ParveenKumar-gs9bk
😊😊
Waheguru ji 🙏
ਵਹਿਗੁਰੂ ਜੀ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏 ਕ੍ਰਿਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸੰਗਤਾਂ ਨੂੰ ਜੋੜਨ ਲਈ ਇਸ ਤਰ੍ਹਾਂ ਗੁਰੂ ਜੀ ਦੇ ਮਾਰਗ ਦਰਸ਼ਨ ਸੁਰਤ ਦਰਸ਼ਨ ਕਰਵਾਉਣ ਲਈ 🙏 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹🌹🌹
ਡਾ ਮੈਮ ਬਿਲਕੁਲ ਸਹੀ ਕਹਿ ਰਹੇ ਹਨ ਹੋਮਿਓਪੈਥੀ ਵਿੱਚ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਰੋਗ ਦਾ ਨਹੀਂ ,ਜੇ ਤਾਂ ਰੋਗ ਦਾ ਇਲਾਜ ਕਰੋ ਗੇ ਤਾਂ ਕਾਮਯਾਬੀ ਬਹੁਤ ਘੱਟ ਮਿਲਦੀ ਹੈ , ਜ਼ਿਆਦਾ ਡਾਕਟਰ ਇਸਤਰਾਂ ਇਲਾਜ ਘੱਟ ਹੀ ਕਰਦੇ ਹਨ , ਬਹੁਤ ਵਧੀਆ ਡਾਕਟਰ ਮੈਮ
ਭੈਣ ਜੀ ਸਤਿ ਸ਼੍ਰੀ ਅਕਾਲ ਜੀ
ਭੈਣ ਜੀ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੁਹਾਨੂੰ ਬਹੁਤ ਵਡਮੁੱਲੀ ਦਾਤ ਬਖਸ਼ੀ ਹੈ ਵੰਡੀ ਜਾਓ ਵੰਡੀ ਜਾਓ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਏਸੇ ਤਰ੍ਹਾਂ ਤੁਸੀ ਸੰਗਤ ਦਾ ਭਲਾ ਕਰਦੇ ਰਹੋ ਜੀ
ਵਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ
ਇਹ ਸਰਦਾਰ ਸਾਬ 2014,15 ਵਿਚ ਮੈਨੂੰ ਪੀਜੀਆਈ ਚੰਡੀਗੜ੍ਹ ਮਿਲੇ ਸੀ ।ਕਹਿੰਦੇ ,9 ਸਾਲ ਤੋ ਪ੍ਰੌਬਲਮ ਅੇ ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ 🙏🙏
ਰੱਬ ਇਹਦੇ ਅੰਦਰ ਆ ਗਿਆ ਤੇ ਭੋਲੇ ਲੋਕ ਬਾਹਰ ਲਬ ਰਹੇ।
ਵਾਹਿਗੁਰੂ ਜੀ ਮੇਹਰ ਕਰਨ ਜੀ
ਟਾਈਟਲ ਗ਼ਲਤ ਕਿਉਂ ਦਿੱਤਾ? ਅਨੋਖੀ ਕਲਾ ਹੈ ਇਸ ਔਰਤ ਕੋਲ? ਇਸ "ਡਾਕਟਰ" ਕੋਲ ਕਿਉਂ ਨਹੀਂ ਲਿਖਿਆ ❓ 🤔
bewcoof bnade ne loka nu .....sab view de chakkar ne
Fer ena de view kive bande veer
Vedry good Dr. Sahib , ਬਹੁਤ ਵਧੀਆ ਜਾਣਕਾਰੀ ਦਿਤੀ ਗਈ। ਹੋਮਿਓਪੈਥਿਕ ਦਵਾਈ ਸਭ ਤੋ ਉਤਮ ਹੈ ।
ਬਹੁਤ ਵੱਡੀ ਲਾਲਚੀ ਤੇ ਆਕੜਖੋਰ ਡਾਕਟਰ ਆ ਇਹ ਕੋਈ ਫਰਕ ਨਹੀਂ ਪੈਂਦਾ ਇਸ ਕੋਲੋਂ।
ਵਾਹਿਗੁਰੂ ਜੀ ਮਿਹਰ ਕਰਨ ਸਭ ਦਾ ਭੱਲਾ ਹੋਵੈ🙏⚘️🙏⚘️🙏🙏
ਡਾਕਟਰ ਸਾਹਿਬ, ਬਹੁਤ ਮਾਹਿਰ ਨੇ। ਅਕਾਲ ਪੁਰਖੁ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਮਾਜ ਦੀ ਸੇਵਾ ਕਰਦੇ ਰਹਿਣ।
Tuc mile ho g doctor sahib nu
@@itsdeep0021 Tohanoo koi shuk hai
Kulvinder Singh ji tusi dwai layi si Inna to
Asia gye c ...bhut jada fees a
@@simranjit6283pl tci das sakdeo kini Fees h
ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ 🙏🙏
ਮੈਂ ਵੀ 3 ਮਹੀਨੇ ਦਵਾਈ ਖਾਧੀ , ਪਰ ਕੋਈ ਅਸਰ ਨਹੀਂ ਹੋਇਆ। ਜਿੰਨੇ ਵੀ ਮਰੀਜ਼ ਮਿਲੇ ਹਰੇਕ ਨੇ ਦੱਸਿਆ ਕਿ ਉਹ ਵੀਡੀਓ ਦੇਖ ਕੇ ਹੀ ਆਏ ਆ ,ਜਿਆਦਾਤਰ ਮਰੀਜ਼ ਇਸ ਵੀਡੀਓ ਨੂੰ ਦੇਖ ਕੇ ਹੀ ਆਏ ਸੀ। ਕੋਈ ਜਿਆਦਾ ਗੱਲਬਾਤ ਨਹੀਂ , ਬਸ ਵੀਡੀਓ 'ਚ ਹੀ ਜਿਆਦਾ ਹਾਈਪ ਬਣਾਈ ਗਈ ਹੈ। ਪਰ ਵੀਡੀਓ ਤੋ ਬਾਅਦ ਮੈਡਮ ਕੋਲ ਕੰਮ ਬਹੁਤ ਆਇਆ ਸੀ, ਤੇ ਫੀਸ ਵੀ ਵਧਾ ਦਿੱਤੀ ਗਈ ਸੀ। ਪਰ ਅੱਜ ਕੱਲ ਜੇ ਕਿਸੇ ਦਾ ਕੰਮ ਨਹੀਂ ਚੱਲਦਾ ਜਾਂ ਘੱਟ ਚੱਲਦਾ ਹੈ, ਤਾਂ ਉਹ ਚੈਨਲ ਤੋ ਐਡ ਕਰਵਾ ਦਿੰਦਾ ਹੈ। ਚੈਨਲ ਵਾਲੇ ਵਧਾ ਚੜਾ ਕੇ ਦੱਸਦੇ ਹਨ ਤੇ ਸਾਡੇ ਵਰਗੇ ਲੋਕ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ।
ਵੀਡੀਓ ਚ ਪਿੱਛੇ ਫੀਸ ਕੁੱਝ ਦਿੱਸ ਰਹੀ ਸੀ ਤੇ ਜਦੋ ਵੀਡੀਓ ਤੋ ਮਹੀਨਾ ਬਾਅਦ ਗਿਆ ਸੀ ਤੇ ਫੀਸ ਵੀ ਵਧਾ ਦਿੱਤੀ ਗਈ ਸੀ , ਕਿਉਂਕਿ ਐਡ ਦਾ ਖਰਚਾ ਵੀ ਹੋਇਆ ਸੀ। ਵੀਡੀਓ ਤੋ ਬਾਅਦ ਉੱਥੇ ਘੰਟਾ ਘੰਟਾ ਵੇਟ ਕਰਨਾ ਪੈਂਦਾ ਸੀ।
Kine fees Liande veer eh
@@dharamvirsingh9927 consultation 800 hafte di dwai 400 di c main jado khadi c, hun da pta ni , koi jyada galbaat ni hai normal homeopathic doctor hi hai. Video ch hi jyada hipe banayi aa.
@@DamanParmarStatus ki problem a veer tuhanu?
Absolutely right ji
ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏
ਪਤਰਕਾਰ ਆਪਣੀ ਅਕਲ ਵਿਖਾਉਣ ਦੀ ਕੋਸ਼ਿਸ਼ ਜ਼ਿਆਦਾ ਕਰਦਾ। ਸਵਾਲ ਪੁੱਛੋ ਤੇ ਡਾਕਟਰ ਨੂੰ ਦੱਸਣ ਦਿਓ ਪਲੀਜ਼
ਵਾਹਿਗੁਰੂ ਜੀ
ਮੈਡਮ ਜੀ ਸਤਿ ਸਰੀ ਅਕਾਲ ਜੋ ਆਪ ਦਵਾਈ ਦਿੰਦੇ ਹੋ।ਕਿ ਤੁਸੀ ਇਹਨਾ ਦਵਾਈਆ ਵਿਚੋ ਮਿਰਗੀ ਦੀ ਦਵਾਈ ਦਿੰਦੇ ਹੋ ਜਾ ਨਹੀ।ਮੈਨੂੰ ਰੀਪਲਾਈ ਤੇ ਜਰੂਰ ਜਵਾਬ ਦਿਉ।
ਤੁਹਾਡੀਆਂ ਗੱਲਾਂ ਦਾ ਜਬਾਵ ਮੈਡਮ ਜੀ ਨਹੀਂ ਦੇ ਸਕਦੇ ਜੀ ਕਿਓਂਕਿ ਇਹ ਚੈਨਲ ਵਾਲਿਆਂ ਦੇ ਕੋਲ ਜਾਂਦੇ ਨੇ ਕਮੈਂਟ ਤੇ ਚੈਨਲ ਇਹਨਾਂ ਪਤਰਕਾਰਾਂ ਦਾ ਹੈ ਜੀ ਨਾ ਕੇ ਡਾਕਟਰ ਸ਼ਾਬ ਦਾ ਜੀ , ਗੂਗਲ ਸਰਚ ਕਰਕੇ ਟਰਾਈ ਕਰਕੇ ਵੇਖੋ ਡਾਕਟਰ ਸ਼ਾਬ ਦਾ ਨਾਮ ਤੇ ਨਾਲ ਆਹ ਜੋ ਡਿਗਰੀਆਂ ਨੇ ਇਹ ਲਿਖ ਕੇ ਜੀ ।।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੇ
Waheguru ji
ਭੈਣੇ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਸਿਰਫ ਟਟੈਹਿਣੇ ਦੇ ਅਕਾਰ ਦੀ ਹੁੰਦੀ ਆ।ਉਹਨੂੰ ਨਹੀਂ ਸੱਟ ਲੱਗਦੀ ਕਿਉਂਕਿ ਆਤਮਾ ਰਹਿੰਦੀ ਚੌਥੇ ਪਦ ਵਿੱਚ ਆ।ਦੇਹੀ ਗੁਪਤ ਬਿਦੇਹੀ ਦੀਸੈ।ਇਹ ਸੂਖਮ ਸਰੀਰ ਹੈ ਜਿਹੜਾ ਸਵੇਰੇ ਸਰੀਰ ਵਿੱਚ ਆਉਂਦਾ ਰਾਤ ੂੰ ਘਰ ਜਾਂਦਾ।ਬੱਸ ਉਸ ਸੂਖਮ ਸਰੀਰ ਵਿੱਚ ਮਨ ਈ ਫਿਕਰਾਂ ਵਿੱਚ ਪਿਆ ਰਹਿੰਦਾ।ਨਾਮ ਜਪੋ ਦੋ ਘੰਟੇ ਰੋਜ
ਤੁਹਾਡੇ ਵਿਚਾਰ ਬਹੁਤ ਪਿਆਰੇ ਤੇ ਨੇਕ ਹਨ, ਕਿਰਪਾ ਕਰਕੇ ਨਾਮ ਜਪਣ ਦਾ ਵਾਜਿਬ ਤਰੀਕਾ ਦਸੋ।
ਡਾਕਟਰ ਮਲਕੀਤ ਸਿੰਘ, ਚੰਡੀਗੜ੍ਹ
ਵਾਹਿਹਗੁਰੂ ਜੀ 🙏
ਵੀਰ ਜੀ ਬਹੁਤ ਬਾਬੇ ਵੀ ਕਹਿੰਦੇ ਹਨ ਨਾਮ ਜਪੋ, ਘੱਟੋ-ਘੱਟ 10, ਤਰੀਕੇ ਮੈਂ ਸੁਣੇ ਹਨ, ਸਾਰੇ ਹੀ ਕਹਿੰਦੇ ਹਨ ਕਿ ਮੇਰਾ ਤਰੀਕਾ ਸਭ ਤੋਂ ਸਹੀ ਹੈ, ਹੁਣ ਸਮਝ ਨਹੀਂ ਆਉਂਦੀ ਕਿ ਕਿਵੇਂ ਜਪੀਏ,ਕਿਸ ਟਾਇਮ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@@jagdishsingh9965 ਕਿਵੇਂ ਤੇ ਕਿੱਦਾਂ ਜਪਣਾ ਗੁਰਬਾਣੀ ਵਿੱਚੋਂ ਸਿੱਖੋ ਜੀ।
@@jagdishsingh9965 saver 4to5 best time akha band kar ke har sah naal waheguru bolo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
Waheguru ji 🙏
ਅੰਮ੍ਰਿਤ ਕਿਥੋਂ ਸ਼ਕੋ 11 ਗੁਰੂ ਤਾਂ ਕਹਿੰਦਾ ਅੰਮ੍ਰਿਤ ਅੰਦਰ ਹੈ ।
Thank you very much Docter ji
ਸਤਿਨਾਮ ਸ੍ਰੀ ਵਾਹਿਗੁਰੂ ਜੀ🙏 ❤
ਕਿਸੇ ਨੂੰ ਵੀ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਹਰ ਰੋਜ਼ ਇੱਕ ਜਾਂ ਅੱਧਾ ਘੰਟਾ ਕੱਢ ਕੇ ਸ਼ਾਂਤ ਜਗ੍ਹਾ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਹੋ ਤੇ ਆਪਣੀ ਅਵਾਜ ਨੂੰ ਸੁਣੋ ਲਗਾਤਾਰ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਾਡੇ ਗੁਣਾਂ ਵਿੱਚ ਵਾਧਾ ਹੁੰਦਾ ਅਤੇ ਸਾਨੂੰ ਆਪਣੀ ਅਵਾਜ ਸੁਣਨ ਲੱਗ ਪੈਂਦੀ ਹੈ
SANSAAR ROGI NAAM DAARU
ROGI KA PRABH KHANDO ROG
NAMOH ROG HERTAA
ਵਾਹਿਗੁਰੂ ਜੀ 🙏🙏🙏🙏🙏💯
ਚੜ੍ਹਦੀ ਕਲਾ ਰਹੇ ਜੀ
ਮੈਂ ੮-੧੦ ਸਾਲ ਪਹਿਲਾਂ ਇਸ ਡਾਕਟਰ ਸਾਹਿਬ ਕੋਲ ਗਈ ਸੀ ਤੇ ਇਨਾ ਨੇ ਮੈਨੂੰ ਦੁੱਧ ਤੇ ਮਹਿੰਦੀ ਤੋਂ ਐਲਰਜੀ ਦੱਸੀਂ ਸੀ 🙏😍
Adress kya haa ji
Ehna da address ki hain
@@beautifulday690 ਵੀਡੀਉ ਤੇ ਵਿਖਿਆ ਹੋਇਆ ਐਡਰੈਸ
Madicine shadi ni kina time hogya hun dudh pe lenda ho
⁸
Huge respect 🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਡਾਕਟਰ ਸਾਹਿਬ ਮੈਨੂੰ 19 ਸਾਲਾਂ ਤੋਂ ਸੁੱਕੀ ਸੋਰਾਇਸਿਸ ਹੈ। ਮੈਂ ਮਿਲਨਾ ਚਾਹੁੰਦਾ ਹਾਂ। ਦੂਰੋਂ ਆਉਣਾ ਹੈ। ਤੁਹਾਡੇ ਵੱਲੋਂ ਦਵਾਈਆਂ ਦਾ ਖਰਚਾ ਕਿਤਨਾ ਕੁ ਹੈ ਜੀ। ਮੈਂ ਬਚਪਨ ਤੋਂ ਕਿਸੇ ਵੀ ਲੋੜ ਵੇਲੇ ਹੋਮਿਓਪੈਥੀ ਹੀ ਲੈਂਦਾ ਹਾਂ। ਪਰ ਇਸ ਵਿੱਚ ਆਰਾਮ ਨਹੀਂ ਆਇਆ।
veer haldi te nimm diyan goliyan( ik- ik) sawere khali pet kose paani naal rozana khao fir ik ya dedh ghante tak kuch nhi khana tuanu ik month ch result miljega agar problm jyada hai tan। azma ke dekhyo
@@singhnavdeepchandi4139❤❤❤❤❤❤❤❤❤
Veer ji Patiala near sekhupura pind ch sappa wala baba ji aa jo es dry sorisis da pakka elaz krda aa.sada apna experience aa.
@@singhnavdeepchandi4139 kitho laye c Madison tuse
@@neharana3106 mein khud banai c ghar pansari ton nimm da powder lya ke te haldi ghar haigi c ghar di pure, haldi pure hi honi chaidi hai ji. umeed ton v jyada jaldi result milya meinu tan skin di koi v problm howe eh kargar ilaaj hai
Vahhhhh Dr Navnit Kaur,,thnx
Dr. ਸਾਬ ਨੇ ਇੱਕ ਗੱਲ ਬਹੁਤ ਵਧੀਆ ਕਹੀ ਬਾਕੀ ਦਵਾਈ ਸਿਰਫ ਸਿਪਟਮ ਦੇਖ ਕੇ ਦਵਾਈ ਦਿੰਦੇ ਆ,,, ਜਦਕਿ ਸਟੱਡੀ saul, body ਸਭ ਕੁਝ read ਕਰਨਾ ਹੁੰਦਾ
Very nice great ji god bless you all the best sister ji
Respect from America ji
Excellent video Almighty God bless you Dr Sahib
Phla khnde xray di jroort nhi miln vele khnde xray krvaya dikhao.
ਇਹੋ ਜਿਹੇ ਚੈਨਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹੋ ਜਿਹਾ ਹੀ ਇਕ ਚੈਨਲ ਹਕੀਕਤ TV ਹੈ ਫਾਰੂਕੀ ਸਾਹਿਬ ਦਾ
Satnam Shri Waheguru jioji Datiya jioji Tera lakh lakh shukar jioji
👍🙏
ਵਾਹਿਗੁਰੂ ਜੀ 🙏🙏
Thanks veer ji 🙏
God bless you your family and ministry ji Doctor Sahib ji
ਜ਼ਰੂਰ ਦਸਨਾ ਜੀ 🙏❤️
ਵੀਰ ਜੀ ਕਿਸੇ ਗ਼ਰੀਬ ਬੰਦੇ ਨੂੰ ਤੰਗ ਨਾ ਕਰੋ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਹੀ ਹੋ
ਵੀਡੀਓ ਚ ਪਿੱਛੇ ਫੀਸ ਕੁੱਝ ਦਿੱਸ ਰਹੀ ਸੀ ਤੇ ਜਦੋ ਵੀਡੀਓ ਤੋ ਮਹੀਨਾ ਬਾਅਦ ਗਿਆ ਸੀ ਤੇ ਫੀਸ ਵੀ ਵਧਾ ਦਿੱਤੀ ਗਈ ਸੀ , ਕਿਉਂਕਿ ਐਡ ਦਾ ਖਰਚਾ ਵੀ ਹੋਇਆ ਸੀ। ਵੀਡੀਓ ਤੋ ਬਾਅਦ ਉੱਥੇ ਘੰਟਾ ਘੰਟਾ ਵੇਟ ਕਰਨਾ ਪੈਂਦਾ ਸੀ।
Sister ji tusi bahut vdia km krde o ji waheguru ji hmesha khush rkn ji
Need problam body pain bhut thaka thaka mehssoos hona mam theek ho skde aa
IMMUNITY IS VERY IMPORTANT FOR CURE ALL DISEASES 🙏
Please Madam Bipolar Disorder baare dasso?
Bhut vadeya ji God gift 🎁 Dita h waheguru ji tuhnu Jo sb de help kr rhe ho
Satnam shri waheguru ji
Thanks yrr
innersoul reader, very nice positive thought.
ਲਾਲਚੀ ਡਾਕਟਰ
800 ਰੁਪਏ ਫੀਸ ਲੈਂਦੀ
400 ਰੁਪਏ ਹਫਤੇ ਦੇ । ਦਿੰਦੀ ਮਿਠੀਆਂ ਗੋਲੀਆਂ। ਮੈਨੂੰ ਪੂਰਾ ਠੱਗਿਆ ਇਸਨੇ।ਆਕੜ ਵੀ ਬਹੁਤ ਆ।
bilkul ji .....ja waah pya janie ja raah pyaa.... homeopathy dr. bht lutt machia aa....mnu aathma meri medicine bht costly a....aak gyi mai b
ਮੁਸਕਲ ਕੀ ਸੀ ਤੁਹਾਨੂੰ ਵੀਰਜੀ
ਸਾਇਨਸ ਦੀ ਪਰੋਬਲਮ ਅਤੇ ਕਮਰ ਦਰਦ। ਬੇਕਾਰ ਡਾਕਟਰ ਆ ਇਹ।
PEHLAY DOCTOR RAB DAA ROOP HONDEY SI
AJKAL SABTOH WADDEY DAAKU LOOTEREY DOCTOR NEY
Same here
mam mera beta 1year 6months ka hai usko west syndome hai uska koi treatment hai?
ਮਨ ਪੜ ਕੇ ਠੀਕ ਕਰ ਦਿੰਦੇ ਗਲਤ ਲਗਦਾ ਕਿ ਕਿਤੇ ਬਾਬਿਆਂ ਵਾਂਗ ਜਾਂ ਪੁੱਛਾਂ ਦੇਣ ਵਾਲਿਆਂ ਵਾਂਗ ਲਗਦਾ
,ਜਦ ਕਿ ਸਾਰੇ ਲੱਛਣ ਪੁੱਛਣ ਤੇ ਘੰਟਾਂ ਵੀ ਲੱਗ ਜਾਂਦਾ,ਪਲੀਜ ਹੈਡਿੰਗ ਗਲਤ ਨਾਂ ਬਣਾਇਆ ਕਰੋ
ਡਾਕਟਰ ਸਾਹਿਬ ਜੀ ਆਪਣਾ ਪੱਤਾ ਦਸਿਓ ਜੀ ਫੋਨ ਨੰਬਰ ਦਸਿਓ ਜੀ ਧੰਨਵਾਦ ਜੀ ❤️🌹❤️🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏
ਮੋਹਾਲੀ
Very good Bhain g
ਸਾਰਿਆ ਨੂੰ ਬੇਨਤੀ ਹੈ ਇਹ ਡਾਕਟਰ ਗੱਲਤ ਦੱਸ ਰਹਿਐ ਇਸ ਕੋਲ ਕੋਈ ਠੀਕ ਨਹੀ ਹੁੰਦਾ ਮੈ ਆਪ ਦਵਾਈ ਲਈ ਸੀ ਠੰਗ ਡਾਕਟਰ
Fees kinni ya
ਸਹੀ ਗੱਲ ਆ
Good job...i will visit.
Waheguru meaher rakhe sarbet te ji
Dr sab madam parkincin ve thik hoje gi ji please daso ji
Mam tusi pigmentation de madicine dinde ho, m bhut medecine ly le kito ve frk ne pyea
ਮੇਰਾ ਆਪਣਾ ਵਿਚਾਰ ਹੈ Dr. ਸਾਬ ਅਗਰ ਤੁਸੀ ਖੰਨੇ GCRC ਤੋਂ ਰੇਕੀ ਦੀਆ ਕਲਾਸਾਂ ਲਓ ਤਾਂ ਤੁਸੀ ਕੈਂਸਰ, ਕਿਡਨੀ ਹਾਰਟ ਹਰ ਬਿਮਾਰੀ ਦਾ ਤੁਰੰਤ ਇਲਾਜ ਕਰ ਸਕਦੇ ਹੋ,,, ਕਿਉਂਕ reki ਮੇਡੀਟੇਸ਼ਨ ਨਾਲ ਹਰ medicine ਜਿਹੜੀ 1 ਸਾਲ ਚ ਠੀਕ ਕਰਨਾ ਸ਼ੁਰੂ ਕਰਦੀ ਉਹ ਇਕ ਹਫਤੇ ਤੋਂ ਪਹਿਲਾ ਠੀਕ ਕਰੇਗੀ.... Sure 👍
Daily ja di. Vhut problem aw ji othe
Veery veery nice medam ji🙏🙏🙏🙏
ਮੈਡਮ ਜੀ ਮੈਨੂੰ ਬਲੱਡ ਸ਼ੂਗਰ ਹੈ ਜੀ ਇਸ ਦਾ ਕੋਈ ਪੱਕਾ ਇਲਾਜ ਹੈ
Mam thyroid da ilaaj hai ji
Hello madam ji... Ki tusi nasal polyps da treatment v krde ho ji?
Madam ji dvt with pulmonary ki problem hai koi medicine hai
Dr.sahib varicose veins di diwai Leni hai please
Good informers
Ma'am g sat sri akal g🙏
Manu seasonal cold di problem hai g 6-7 saal ho gye g boht preshan han g nose block ho janda dusting etc Summer vich hi hunda hai g 🙏🙏🙏plz dso g v mera treatment hojuga g
Mam ji ੧੩ year old Thyoride da treatment hai ji
Waheguru ji
Is there any permanent treatment for ULSERATIVE Colitis?
Please reply...
Thanks
V nic ji dr sab
Very true ji swaran Singh battu retd.
Doctor mam thodi fees kini a
V v good je sister
Very good mam
Dr shib Gallbalder stone da treatment hai ja fir operation hi hai last hal us da
GOD bless you All🤗
Satnam Sri waheguru ji🙏🙏
Waheguru ji veer ji davae da kina kharacha he ji
Ssa ji Mai kharar rehandi haan ji mere Puri body te kharish hundi hai das pandra saalan to te ek din raat balgam bohat aandi rehandi haiki eh theek ho sakda hai pl mainu jroor dasna
Mam tuhade clinic de timing ki ne te ih v ds devo k tuhade kol aan vaste appointment leni paindi hai ya nhi
Waheguru ji Maher Krna 🙏🙏🙏🙏
Kidney de problem de medicine tusi dende o.....plz reply
ਸਤਿ ਸ੍ਰੀ ਅਕਾਲ ਜੀ 🙏🙏
Mam mare L4 L5 spine de 1 sal to problem a or nal nas dabhi hoie a.ak lat vich contenu drad rheda a. ki thusi mere help kr skde ho plz man
Fes Kene hai g Ki Godya da Elaj bhi kar de hai g
Wahaguru Ji kirpa Karo
Eyesight treatments medicine dende ji
Waheguru ji waheguru jap kro kise de magr na lgo...
Hcv positive da treatmenth kya
Mera right ear vh bhut sound rehndi day night hondekoye treatment dso
Waheguruji
Is bph is curable in homeopathy
Sachi doctor parmatma roop aa,🙏🙏🙏
Very good photographe as you show address.
sangrehu ulcerative colits da koi ilaj ds sakda hai ji
Madam mere mamy da gardan dard ni hat da bhot aukhe ne oo jina derr oh medicine khade aa thikk aaa jado chad dinde aa fer oh hi halll oo janda ji plz help me koi elaz hai jo plz ek mere papa nu adrang aa ji ih v thikk nahi honde ji mam mera adda head ni hatda ji 18 sall ho gye dukhde nu hat da ni mam
Mam mere ovarian cysts hi Maa v nahi ban p rahi merriment nu 12 13 years ho gye rsoli ka operation vi hogia hi please mam m Maa nahi ban pa rahi