ਕੈਨੇਡਾ ਗਈ ਪੰਜਾਬਣ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ, ਕਰ ਦਿੱਤੇ ਵੱਡੇ ਖੁਲਾਸੇ, ਰੱਖ ਦਿੱਤੇ ਸਾਹਮਣੇ ਸਬੂਤ

แชร์
ฝัง
  • เผยแพร่เมื่อ 8 ต.ค. 2024
  • ਕੈਨੇਡਾ ਗਈ ਪੰਜਾਬਣ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ
    ਸਹੁਰੇ ਪਰਿਵਾਰ ਨੇ ਲੜਕੀ 'ਤੇ ਲਗਾਏ ਸੀ ਗੰਭੀਰ ਇਲਜਾਮ
    ਲੜਕੀ ਦੇ ਪਰਿਵਾਰ ਨੇ ਰੱਖ ਦਿੱਤੇ ਸਾਹਮਣੇ ਸਬੂਤ, ਕਰ ਦਿੱਤੇ ਵੱਡੇ ਖੁਲਾਸੇ

ความคิดเห็น • 325

  • @technicalanuji802
    @technicalanuji802 3 ปีที่แล้ว +12

    ਰਿਪੋਰਟਰ ਵੀਰੇ ???? ਰਿਪੋਰਟਰ ਤਾਂ ਬਥੇਰੇ ਦੇਖੇ ਆ ਪਰ ਤੇਰੇ ਵਰਗਾ ਨਿੱਡਰ ਦਲੇਰ ਰਿਪੋਰਟਰ ਪਹਿਲੀ ਵਾਰ ਦੇਖਿਆ ਤੈਨੂੰ ਵੀਰੇ ਵਕੀਲ ਬਣਨਾ ਚਾਹੀਦਾ ਦਿਲ ਤੋਂ ਸਲੂਟ ਆ ਵੀਰ ਜੀ ਤੂਹਾਨੂੰ ✓✓ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਕੋਈ ਵਿਰਲਾ ਵੇਵਕੂਫ ਹੂ ਜ਼ੋ ਇਹ ਨਾ ਸਮਝ ਸਕੇ ਵੀ ਕੀਹਦਾ ਕਸੂਰ ਆ ਵੀਰ ਹਰਦੀਪ ਦੇ ਸੁਸਾਇਡ ਚ ?????????????????

  • @inderjitghuman6400
    @inderjitghuman6400 3 ปีที่แล้ว +7

    Both family's should sit together and solve the problem for the future of little girl.

  • @technicalanuji802
    @technicalanuji802 3 ปีที่แล้ว +6

    ਬੰਦਾ ਬੰਦੇ ਦੀ ਦਾਰੂ ਹੁੰਦਾ
    ਜੇ ਹਰਦੀਪ ਵੀਰ ਦਾ ਵੀਜ਼ਾ ਰਫਿਉਜ ਹੋ ਰਿਹਾ ਸੀ ਤਾਂ ਏਸ ਲੜਕੀ ਨੂੰ ਵੀ ਵਾਪਸ ਇੰਡੀਆ ਆ ਜਾਣਾ ਚਾਹੀਦਾ ਸੀ ਕਿਉਂਕਿ ਓਸ ਦਾ ਬੰਦਾ ਜਦੋਂ ਏਥੇ ਸੀ ਕੁੜੀ ਨੂੰ ਇੰਡੀਆ ਆ ਜਾਣਾ ਚਾਹੀਦਾ ਸੀ

    • @kahlonsimarjeet1223
      @kahlonsimarjeet1223 3 ปีที่แล้ว

      Thik a gal a kar tuc ji

    • @gillbalwinder5605
      @gillbalwinder5605 3 ปีที่แล้ว

      ਪਰ ਪੰਜਾਬ ਵਿਚ ਜੋ ਲੋਕ i-let ਵਾਲੀ ਲੜਕੀ ਤੇ ਪੈਸੇ ਖਰਚ ਕੇ ਮੁਡਾ ਕਨੇਡਾ ਭੇਜਣਾ ਚਹੁੰਦੇ ਆ ਜਿਨਾ ਦਾ ਦਾਰੂ ਸਿਰਫ ਕਨੇਡਾ ਆ ਉਨਾ ਦਾ ਕੀ ਕਰੋਗੇ ?

  • @BabaBaba-uk7fb
    @BabaBaba-uk7fb 3 ปีที่แล้ว +2

    ਪਤਰਕਾਰ ਜੀ ਸਵਾਲ ਜਵਾਬ ਤੋਂ ਪਹਿਲਾ ਨਹੀਂ ਤਾਂ ਬਾਦ ਚ ਥੋੜੀ ਇੰਨਵਾਰੀ ਕਰ ਲਿਆ ਕਰੋ ਕੁੜੀ ਮੁੰਡਾ ਦੋਵੇਂ ਸੈੱਟ ਸੀ , ਮੁੰਡੇ ਦੇ ਆਪਣੇ ਘਰ ਕਲੇਸ਼ ਸੀ ਪਰ ਮਾੜੀ ਕਿਸਮਤ ਦੇ ਚਲਦੇ ਮੁੰਡਾ ਗਲਤ ਕਦਮ ਚੱਕ ਗਿਆ

  • @GurvinderSingh-kj4mr
    @GurvinderSingh-kj4mr 3 ปีที่แล้ว +18

    ਇੱਕ ਗੱਲ ਸੋਚਣ ਵਾਲੀ ਏ ਕਿ ਕੁਝ ਕੁੜੀਆਂ ਗਲਤ ਨੇ ਪਰ ਇਸ ਕੇਸ ਵਿੱਚ ਕੁੜੀ ਗਲਤ ਨਹੀਂ ਲੱਗਦੀ ਜਦੋਂ ਕੁੜੀ ਨੇ ਸਪੌੰਸਰ ਕੀਤੀ ਏ ਐਬੰਸੀ ਨੇ ਰਿਫਊਜ ਕਰਤਾ ਉੱਥੇ ਕੁੜੀ ਜਾ ਕੁੜੀ ਦੇ ਮਾਂ ਬਾਪ ਉੱਥੇ ਕੀ ਕਰ ਸਕਦੇ ਨੇ!!

    • @onlyaap1493
      @onlyaap1493 3 ปีที่แล้ว +1

      Waspic aje othe kida lan farhdi ape bheje fir rjamasndi nal banda na bheje ohdi marji jwak ta na rule

    • @anonymousangel7471
      @anonymousangel7471 ปีที่แล้ว

      Bilkul sahi gall

    • @GurvinderSingh-kj4mr
      @GurvinderSingh-kj4mr ปีที่แล้ว

      @@onlyaap1493 ਬਾਈ ਭਾਸ਼ਾ ਬਹੁਤ ਪਿਆਰੀ ਏ ਤੇਰੀ!! ਲੱਗਦਾ ਆਪਣੀਆਂ ਭੈਣਾਂ ਬਾਰੇ ਵੀ ਇਸ ਤਰਾ ਹੀ ਬੋਲਦਾ ਹੋਣਾ !!

  • @cyprusnews5552
    @cyprusnews5552 3 ปีที่แล้ว +11

    ਜਿਸ ਦਾ ਪੁੱਤਰ ਗਿਆ ਉਸ ਨੂੰ ਪੁਛੋ ਕੀ ਬੀਤ ਰਿਹਾ ਉਨ੍ਹਾਂ ਤੇ

  • @amitojsingh5859
    @amitojsingh5859 3 ปีที่แล้ว +12

    This is first reporter of Punjab I like him attitude his way of talking.
    Other wise another youtube reporters nothing they do that. Just only speak desi

    • @bhupindervirk6403
      @bhupindervirk6403 3 ปีที่แล้ว

      ਔਏ ਧੀਆਂ ਵਾਲੀਔ ਅਡੀਆ ਚਕ ਚਕ ਫਾ ਨਾ ਦਯੌ

  • @Sandhu-s6z
    @Sandhu-s6z 3 ปีที่แล้ว +3

    ਸੱਚ ਸਾਹਮਣੇ ਆਉਣਾ ਚਾਹੀਦਾ ਹੈ
    ਜ਼ਰੂਰੀ ਨਹੀਂ ਕਿ ਲੜਕੀ ਗਲਤ ਹੋਵੇ

  • @AmarjeetSingh-wu7tl
    @AmarjeetSingh-wu7tl ปีที่แล้ว +3

    Waheguru ji waheguru ji

  • @pallibrar9581
    @pallibrar9581 3 ปีที่แล้ว +2

    ਲੜਕੀ ਨੇ ਧੋਖਾ ਦੇਣਾ ਹੁੰਦਾ ਤਾਂ ਉਹ ਬੱਚੀ ਨੂੰ ਜਨਮ ਨਾ ਦਿੰਦੀ

  • @veersidhu5041
    @veersidhu5041 3 ปีที่แล้ว +10

    Avoid social media sit together and sort out the matter please stop blaming the girls not all girls are same

  • @msmarbleadviser4731
    @msmarbleadviser4731 3 ปีที่แล้ว +23

    ਕੁੜੀ ਨੇ ਤਾਂ ਚਾਰ ਵਾਰ ਸਪੌਂਸਰ ਭੇਜਤੀ ਜੇ ਅਬੈਂਸੀ ਵੀਜ਼ਾ ਨਹੀਂ ਦਿੰਦੀ ਤਾਂ ਕੁੜੀ ਕੀ ਕਰ ਸਕਦੀ ਆ

    • @hardeepbrar8131
      @hardeepbrar8131 3 ปีที่แล้ว

      Ki problem c ambassador visa ni de reah c o dasso

    • @user-gd6tv2vm6o
      @user-gd6tv2vm6o 3 ปีที่แล้ว

      @@hardeepbrar8131 corona ch kon visa dinda?

    • @hardeepbrar8131
      @hardeepbrar8131 3 ปีที่แล้ว

      @@user-gd6tv2vm6o j flights closed aa taan vakhri gal but j kise da husband hi passed away ho gya hove taan visa lain ch koi dikkat ni aaundi mere relative di mother di death hoi c visa mil gya
      Bina kise reason de ni ja sakde

    • @jhandasingh2058
      @jhandasingh2058 3 ปีที่แล้ว +1

      ਕੁੜੀ ਜਾਣ ਕੇ ਗ਼ਲਤੀ ਕਾਰਦੀ ਸੀ

  • @jashansidhu6511
    @jashansidhu6511 3 ปีที่แล้ว +2

    ਜੇ ਕੁੜੀ ਸਹੀ ਹੈ ਤਾਂ ਪਹਿਲੇ ਦੌ ਹੌਏ ਦੌ ਵਿਆਹ ਵਾਰੇ ਦੱਸਣ ਕੀ ਗੱਲ ਸੀ ਪਤਾ ਲੱਗੇ ਕਿਸ ਦਾ ਕਸੂਰ ਹੈ

  • @jr-xo4uq
    @jr-xo4uq 3 ปีที่แล้ว +16

    ਜੇਹੜਾ ਕੁੜੀ ਨੇ ਉਥੇ ਕੰਮ ਕੀਤਾ ਉਹ ਪੈਸੇ ਕਿਧਰ ਗਏ

    • @dharmindrsingh2239
      @dharmindrsingh2239 3 ปีที่แล้ว

      ਵੀਡੀਓ ਦੁਬਾਰਾ ਸੁਣੋ ਲੜਕੀ ਦਾ ਬਾਪ ਕਹਿ ਰਿਹਾ 1,4000 ਹਜਾਰ ਤਕਰੀਬਨ ਲੜਕਾ ਪਰਵਾਰ ਨੂੰ ਭੇਜਆ ਜਿਨ੍ਹਾਂ ਦਾ ਸਬੂਤ ਪਰਵਾਰ ਦਿਖਾ ਰਿਹਾ

    • @jr-xo4uq
      @jr-xo4uq 3 ปีที่แล้ว

      ਇਹ ਕਿੰਨੇ ਕ ਹੁੰਦੇ ਆ ਬਾਈ ਉਹ ਵੀ ਕਨੇਡਾ ਤੋ ਭੇਜਣੇ ਹੋਣ

    • @dhanwantmoga
      @dhanwantmoga 3 ปีที่แล้ว +1

      @@dharmindrsingh2239 14000 ……fer tan monde allya punjab National bank Buy kar Lya hona

    • @DeepDeep-pn1cm
      @DeepDeep-pn1cm ปีที่แล้ว

      @@dharmindrsingh2239 ĘEEeaaaeeeqeq3\aaa\aa\\aaaaaaaaaaaaaaaaaaaaaaaa\\Cree CT

  • @Sukhwind
    @Sukhwind 3 ปีที่แล้ว +6

    Depot karo kudi nu

  • @shugalmelapunjab3616
    @shugalmelapunjab3616 3 ปีที่แล้ว +10

    Banda bahut tez laggda.Jekar eh apni kudi nu samjhaunde tan ajj eh gall nahi c honi.Kudi munde naal gall kardi rehndi tan ethon takk gall nahi c jani.

  • @dilmohansingh5989
    @dilmohansingh5989 3 ปีที่แล้ว +20

    ਜਦੋ ਤੁਹਾਡਾ ਗਿਆ ਬੱਚਾ ਫਿਰ ਪਤਾ ਲੱਗਦਾ

    • @dharmindrsingh2239
      @dharmindrsingh2239 3 ปีที่แล้ว +1

      ਠੀਕ ਆ ਤੁਸੀ ਆਪਣਾ ਵਿਚਾਰ ਰੱਖ ਸਕਦਾ ਓ ਬਚਾ ਤਾ thouda ਵੀ ਜਾਣਾ ਆ ਮੇਰਾ ਵੀ ਸੋ ਆਪਣੀ ਜੁਬਾਨ ਨਾ ਗੰਦੀ ਕਰੋ

    • @jogasingh1408
      @jogasingh1408 3 ปีที่แล้ว

      Veera bacha thouda v jana marna ona v aa

    • @soniyasoniyarajput7607
      @soniyasoniyarajput7607 3 ปีที่แล้ว

      Bacha ta tuhada vi marna va kide pen ge tuhanu munde aleya nu

  • @ranilaxmibianimators
    @ranilaxmibianimators ปีที่แล้ว

    pattarkaar veer g. thank you. tusi lead karo plz.. eh bimari jo punjabana nu lag gyi hai. es na murad bimari nu tusi he door kar sakde ho. sarkaaran nhai sundyan.

  • @makhankalas660
    @makhankalas660 3 ปีที่แล้ว +18

    ਪਰਿਵਾਰ ਤਾਂ ਸਹੀ ਹੈ ਪਰ ਰੱਬ ਦੀਆਂ ਲਿਖੀਆ ਨੂੰ ਕੋਈ ਨਹੀਂ ਟਾਲ ਸਕਦਾ

  • @HarpreetSingh-ns1qj
    @HarpreetSingh-ns1qj 3 ปีที่แล้ว

    ਤੁਸੀ ਗਲਤ ਹੋ ਬਾਪੂ ਜੀ ਹਰਦੀਪ ਤੁਹਾਡਾ ਪੁੱਤ ਵਰਗਾ ਸੀ ਪਰ ਪੁੱਤ ਦੇ ਮਰੇ ਤੇ ਵੀ ਤੁਸੀ ਨਹੀ ਗਏ ਤੁਹਾਨੂੰ ਤਾ ਕੋਈ ਦੁਖ ਨਹੀ ਲੱਗਦਾ ਤੁਹਾਨੂੰ ਤਾ ਏ ਸੀ ਕੇ ਸਾਡੀ ਕੁੜੀ ਕਨੇਡਾ ਬੈਠੀ

  • @amanpreetkaur7267
    @amanpreetkaur7267 3 ปีที่แล้ว +10

    Kuri nu te hor mil ju par parvaar de pasie vapis kre

  • @singhsj5841
    @singhsj5841 3 ปีที่แล้ว +3

    ਇਹ ਬੰਦਾ ਖੱਚ ਐ

  • @raghwindersingh500
    @raghwindersingh500 3 ปีที่แล้ว +14

    Ennu eh nahi pata police ki kardi aa

  • @jessiahuja1487
    @jessiahuja1487 3 ปีที่แล้ว +15

    ਕਿਵੇਂ ਰੱਟੇ ਲਾਏ ਹੋਏ ਬਾਪ ਨੇ ਮੁੰਡੇ ਨੂੰਲੁੱਟ ਲਿਆ ਤੇ ਜਾਨ ਵੀ ਗਈ ਮੁੰਡੇ ਦੀ

  • @manpreetsingh-ej6bm
    @manpreetsingh-ej6bm 3 ปีที่แล้ว +1

    kuldeep koliya g...please apna naa change krao.....te kuleep koliya toh kuldeep SAPOLIA bann jao g..requestaan ne g...

  • @tarangill1587
    @tarangill1587 3 ปีที่แล้ว +6

    Kudia de bhut galati a

  • @dharmindrsingh2239
    @dharmindrsingh2239 3 ปีที่แล้ว +8

    ਲੜਕੀ ਪਰਵਾਰ ਦੀ ਗਲਾ ਵਿਚ ਸਚਾਈ ਆ

  • @naviaujla5752
    @naviaujla5752 3 ปีที่แล้ว +10

    Ldka parwar keh reha bacha sutt gayi ladki parwar keh reha bacha dinda e a j bacha canada hoea o ta canada da citizen he aa

  • @amanpreetkaur7267
    @amanpreetkaur7267 3 ปีที่แล้ว +10

    kuri nu parvaar bare socna cahida

  • @NarinderSingh-ux2pt
    @NarinderSingh-ux2pt 3 ปีที่แล้ว +2

    Very nice

  • @dhanwantmoga
    @dhanwantmoga 3 ปีที่แล้ว +11

    Good job reporter saab

  • @gurwindersinghkhalsaghuman3580
    @gurwindersinghkhalsaghuman3580 3 ปีที่แล้ว +5

    Tensan hudi ha jado agla jamen bach da

  • @balwindersinghjattana5770
    @balwindersinghjattana5770 ปีที่แล้ว

    ਕੁਛ ਵੀਰ ਇਹ ਲੋਕਾਂ ਨੇ ਟਰੈਂਡ ਬਣਾਇਆ ਇਹ ਪੁਰਸ ਪਰਧਾਨ ਸਮਾਜ ਨੂੰ ਔਰਤ ਦੇ ਖਿਲਾਫ ਜਹਿਰ ਸੁੱਟਣ ਦਾ ਮੌਕਾ ਚਾਹੀਦਾ
    ਆਪਣੇ ਨਸੇਡ਼ਈ ਮੁੰਡੇ ਨੂੰ ਨਸਾ ਛਡਾਉਣ ਜਾਂ ਸੁਧਾਰਨ ਦੀ ਬਜਾਏ ਇਹ ਇੱਕ ਧੀ ਦੀ ਜਿੰਦਗੀ ਸਿਰਫ ਟਰਾਇਲ ਦੇ ਤੌਰ ਤੇ ਵਰਤ ਦੇ ਆ ਜੇ ਉਹ ਨਸੇਡ਼ਈ ਮਰ ਜੇ ਫੇਰ ਜਹਿਰ ਉਗਲਣ ਦਾ ਮੌਕਾ ਹੁਣ ਤਾਂ ਹੱਦ ਹੋ ਗੀ ਇਂਕ ਬਜੁਰਗ ਔਰਤਾਂ ਦੇ ਮੁਫਤ ਸਫਰ ਦੀ ਖਿੱਲੀ ਉਡਾ ਰਿਹਾ ਸਰਕਾਰੀ ਬੱਸ ਚ ਖਡ਼ ਕੇ

  • @dhanwantmoga
    @dhanwantmoga 3 ปีที่แล้ว +10

    Parwar dowe hé theak han bus kush misunderstanding ho gaie ….and kush Hardeep singh vi jaldi kar gya….usno ahni jaldi suicide nahi ce karna chahhida……

  • @Sandhu-s6z
    @Sandhu-s6z 3 ปีที่แล้ว +1

    ਜਿਹੜੀ ਕਾਨਫਰੰਸ ਕਾਲ ਐ ਉਸ ਤੋਂ ਕਾਫੀ ਕੁਝ ਪਤਾ ਲੱਗ ਸਕਦਾ

  • @onlyaap1493
    @onlyaap1493 3 ปีที่แล้ว +3

    Good swal paterkar great

  • @kisankaur4459
    @kisankaur4459 3 ปีที่แล้ว +6

    deport Kro Kuri nu,

  • @AmritpalSingh-ep7sc
    @AmritpalSingh-ep7sc ปีที่แล้ว

    Waheguru ji 🙏

  • @sarbjeetgrewal8195
    @sarbjeetgrewal8195 3 ปีที่แล้ว +6

    Apni apni kismat a Ohna da visa agea Ohda Nahi banea es vich kudi di galti Nahi a don’t bad comment Sare munde dae hi relative lagdea

  • @jaswantlohat571
    @jaswantlohat571 3 ปีที่แล้ว +3

    So sad

  • @hardeepbrar8131
    @hardeepbrar8131 3 ปีที่แล้ว +5

    Husband mar gya means ghar uzad gya te kudi canada ki kardi aa 2 saal di bachi da v taras ni aaea chote bhande uchle pae aa

  • @NavdeepKaur-zm3ue
    @NavdeepKaur-zm3ue 3 ปีที่แล้ว +3

    Priwar eh v glt nai lgda mis understanding hogi lgda

  • @KkKk-ot3rs
    @KkKk-ot3rs 3 ปีที่แล้ว +12

    Vaise sahi gl aa apne loka da aava ee utya pya, koi eh cheez mnan nu tyr ee ni v munde wale v glt ho skde hunde aa always kudia ee glt ni hundia

  • @singhsj5841
    @singhsj5841 3 ปีที่แล้ว +2

    ਸਭਚੋਰ ਕੁੜੀ ਨਾਲ ਰਲੇ ਹਨ

  • @ranilaxmibianimators
    @ranilaxmibianimators ปีที่แล้ว

    shame on indian constitution, shame on women commission, shame on missuse women protection law, shame on indian governments,

  • @TruthBeforeDie
    @TruthBeforeDie 3 ปีที่แล้ว +1

    Moorakh patriarch moorakh swal

  • @hardeepbrar8131
    @hardeepbrar8131 3 ปีที่แล้ว +2

    Reason taan dasso ohde husband da visa refused kyu hoea te es chaure nu te ehdi gharwali nu visa kive mil gya

    • @loveemandeep2397
      @loveemandeep2397 3 ปีที่แล้ว

      Because they both are parents with blood relation, marriage is a thing to prove to the immigration. Which they may not approve but parents relation is not to be proven. I hope you can understand now.

    • @hardeepbrar8131
      @hardeepbrar8131 3 ปีที่แล้ว

      @@loveemandeep2397 i didn’t understand ur English plz talk in Punjab if u don’t know English very well

    • @surbhisharma6977
      @surbhisharma6977 3 ปีที่แล้ว

      Her daughter is dependent as a caretaker parents da visa lg jnda h..spouse visa these days r very difficult as you have to prove your marriage genuine..

    • @hardeepbrar8131
      @hardeepbrar8131 3 ปีที่แล้ว

      @@surbhisharma6977 do u know about DNA
      They have child es ton vadda ki proof chida

    • @surbhisharma6977
      @surbhisharma6977 3 ปีที่แล้ว

      @@hardeepbrar8131 if she had sponsored her 4 times and he got refused it was embassies decision not individual..ground reality in Canada is different you have to follow procedures to get spouse visa by showing financial status and dependability..m in Canada meri frnds ne Jina de spouse nu 3-3 saal hoge ne t refusal ne and they tried hard k oh aa skn..5 unglia brabr ni hundia nd earnings v othe ja k oni ni hundi jini edr vlya nu lgdi h..

  • @dharmindrsingh2239
    @dharmindrsingh2239 3 ปีที่แล้ว +7

    ਲੜਕਾ ਪਰਵਾਰ ਗ਼ਲਤ ਇਲਜ਼ਾਮ ਲਾ ਰਿਹਾ ਲੱਗਦਾ

  • @ranogill7311
    @ranogill7311 3 ปีที่แล้ว +1

    I think both families should sit together and fix the problem, daughter father is also right from his side . Why they go if they involve police in this this matter. Be fair with daughters family.
    This question is very stupid if you go in jail what will happen?

  • @jogasingh1408
    @jogasingh1408 3 ปีที่แล้ว +8

    Jan shaki news ta kudi wala keh reha aa munda de maa de file v layi c refuse hoi o v saboot ditta aa ona na

  • @harvinderkaur1821
    @harvinderkaur1821 ปีที่แล้ว

    Bas kro Sharma. Kro

  • @naviaujla5752
    @naviaujla5752 3 ปีที่แล้ว +11

    kudi da parwar sach bol reha lagda ta he sara saboot aa ena kol

    • @KamaljeetKaur-rz4wy
      @KamaljeetKaur-rz4wy 3 ปีที่แล้ว

      Hji sahi gal ah ...jdo ik kudi galt krdi ah kise nal..bas fer saria kudia nu galat samjia jnda ...main b ik kudi ah ..but interview vekh k lagda k kudi wale ta sahi ah ..munde de ristedara da paia sara panga lagda...ah patarkar gal kida krda ...khnda j tahnu police fad laindi ta ki ho jnda.. Punjab di police da pta e ah saria nu..

  • @naviaujla5752
    @naviaujla5752 3 ปีที่แล้ว +3

    Jo sacha hou samna a jna

  • @suesahota8397
    @suesahota8397 3 ปีที่แล้ว +2

    People doing business

  • @amansaini2586
    @amansaini2586 3 ปีที่แล้ว +1

    I think ethe kudi da ksoor ni bez 4 var apply kita hun j embassy e refusal kr rahi c kise di ni glti c ... Bs strong raho yr... Embassy odo e refuse krdi jdo ohna nu lgda v fake mriz a ... Marriage for convince da case pa k refuse krde.

  • @bharpursinghbharpursingh203
    @bharpursinghbharpursingh203 3 ปีที่แล้ว +3

    Guppy ToLLa

  • @baratindia3798
    @baratindia3798 ปีที่แล้ว

    Jameen 3kile tractor piche 20 kilea wala

  • @KkKk-ot3rs
    @KkKk-ot3rs 3 ปีที่แล้ว +5

    Khair comments nl ki ho jna hunda ev ta aps ch behs a jo apne arge sare krde rehnde aa na apne boln nl koi glt hon lg na sahi

  • @jathedarsaidpur6130
    @jathedarsaidpur6130 3 ปีที่แล้ว +5

    Bache..nu..lai..k..zameen..da..hissa..v..mangan..ge

  • @hardeepbrar8131
    @hardeepbrar8131 3 ปีที่แล้ว +9

    Plz jhuthe lokko guru sahab nu involve na kro

  • @BalwinderSingh-he6gy
    @BalwinderSingh-he6gy 3 ปีที่แล้ว +7

    koi gal ni mata ji rowo na j tuc sacha aa rab thoda sath dau

  • @OmiDevi-lx6ht
    @OmiDevi-lx6ht ปีที่แล้ว

    M.

  • @jaswindergrewal4888
    @jaswindergrewal4888 3 ปีที่แล้ว +6

    Je ene paise marriage te la sakde c aap hi kuri nu bhej dinde. Hun pakhand karde aa.

  • @BalwinderSingh-he6gy
    @BalwinderSingh-he6gy 3 ปีที่แล้ว +3

    Ma peshli post dekhi c thoudi hamdard t.v wla veer ta ladka parwar dea pehla walea viedo v dekhiea jina vich ena na 45-50 lakh keha ladka parwar da bhyan he ni apas vich mil reha

  • @GurpreetSingh-ty9iu
    @GurpreetSingh-ty9iu 3 ปีที่แล้ว +3

    😭😭😭😭😭😭😭😭😭😭

  • @gurdevsinghguru5661
    @gurdevsinghguru5661 3 ปีที่แล้ว +1

    Jhuth bolde aa 306 da parcha hona chahida parivaar te

  • @bollywoodandpollythikana2286
    @bollywoodandpollythikana2286 3 ปีที่แล้ว +5

    Reporter bie ur great eh hunde Questions v v good salute you @hamdardtv

    • @BalwinderSingh-he6gy
      @BalwinderSingh-he6gy 3 ปีที่แล้ว

      Veerji patrkar bnda bhout vadiea ladki parwar da sacha byaan lea veer na

  • @naviaujla5752
    @naviaujla5752 3 ปีที่แล้ว +4

    Pehla viedo payi aa ena na ma dekhi aa o halat e punjab chennel ta c sahid otha byaan hor bol reha aa 50 lakh lagea otha keh reha aa file 2 war layi ta hor b bhout kuj keha koi byaan ena da ral ni reha baki parmatama sach da sath dena ona ta jo galt aa onu sja mila

    • @harmindrkaur4004
      @harmindrkaur4004 3 ปีที่แล้ว +1

      Haraani hundi vaise eho jae biyn den walea te and oho jae ohna dia gln te ykeen krn walea te

  • @jr-xo4uq
    @jr-xo4uq 3 ปีที่แล้ว +3

    ਆਵਦੀ ਕੁੜੀ ਵਾਰੇ ਸਭ ਕੁੱਝ ਪਤਾ ਵੀ ਕਿਥੇ ਰਹੀ ਕਿਹੜਾ ਕਾਲਜ ਮਿਲਿਆ ਸ਼ਹਿਰ ਪੀ ਪਤਾ ਕਿਹੜਾ ਸੀ
    ਤੇ ਜਵਾਈ ਵਾਰੇ ਕੁੱਝ ਨੀ ਪਤਾ ਵੀ ਉਹਦਾ ਵੀਜਾ ਕਿਉਂ ਨੀ ਲੱਗਿਆ ਰਫੀਉਜਲ ਦਾ ਕਾਰਨ ਕੀ ਰਿਹਾ ਪਤਾ ਤਾ ਕਰਦੇ ਜੇ ਉਹਨੂੰ ਕਨੇਡਾ ਸੱਦਣਾ ਹੁੰਦਾ ਇਹ ਤਾ ਇਕ ਉਹਦੀਆਂ ਅੱਖਾਂ ਠੰਡੀਆਂ ਕਰਨ ਖਾਤਰ ਢੰਗ ਕਰਦੇ ਸੀ

    • @harwinderdeep3929
      @harwinderdeep3929 3 ปีที่แล้ว

      Veere kudi bre tn pta hovega e kudi dsdi honi a .apa galt nhi keh skde kudi refusel ch ki kr skdi aa

  • @sarbjeetgrewal8195
    @sarbjeetgrewal8195 3 ปีที่แล้ว +4

    Ehne bad comment kyon kardeo Ohne ehni var aply kita munde da Jae Ohda Nahi banea ehde vich kudi di Ki galti a

    • @balkumar818
      @balkumar818 3 ปีที่แล้ว +2

      Gl sirf aini aa v ah sare ohna de rishtedAr e munde de tuc khud socho v kive aine jane sirf ik ee side ho skde aa sare proof dekhn to baad v

    • @harwinderdeep3929
      @harwinderdeep3929 3 ปีที่แล้ว +1

      Shi aa veer kudi di ki galti aa

  • @MarilynBokchoy
    @MarilynBokchoy 3 ปีที่แล้ว +1

    Maa peo de parcha hona chahida… maa peo da visa cancel hona chahida

    • @dharmindrsingh2239
      @dharmindrsingh2239 3 ปีที่แล้ว

      ਕ਼ਾਨੂਨ ਕਾਰਵਾਈ ਕਰ ਰਿਹਾ ਕਿਰਪਾ ਕਾਰਕੇ ਜਿਆਦਾ ਸ਼ਾਹਾਨਾ ਨਾ ਬਣੋ

    • @jogasingh1408
      @jogasingh1408 3 ปีที่แล้ว

      Prcha hoea parwar ta 306 da ta parcha tao bhar v hoga jo sach aa sarea sahmna aa jana veer knon dekhu ki krna viedo dubara dekh lao j nhi dekhi

  • @mannupreet4652
    @mannupreet4652 3 ปีที่แล้ว +6

    Vaise mainu eh smj nai aundi v loka nu proof dekh k v sch jhooth da pta ni lgda

  • @LovepreetSingh-fl9yv
    @LovepreetSingh-fl9yv 3 ปีที่แล้ว +3

    Bai vaise ik gl ta hai v ah km bht sahi chlaya hoya loka ne v apde e tbbr to comment kra k dije nu glt sabt kri jao, na aida krloge sch ta aj nai kl sahmne aya pya

  • @BalwinderSingh-he6gy
    @BalwinderSingh-he6gy 3 ปีที่แล้ว +3

    parmatma galt nu bndi sja dwa

  • @Saranjitnyc
    @Saranjitnyc 3 ปีที่แล้ว

    Need to go back home

  • @raghwindersingh500
    @raghwindersingh500 3 ปีที่แล้ว +9

    Eh reporter kive da

  • @jogasingh1408
    @jogasingh1408 3 ปีที่แล้ว +6

    Baki sari gal kudi walea na saboota nal kiti aa munda walea tao koi saboot ni ditta gea

    • @LovepreetSingh-fl9yv
      @LovepreetSingh-fl9yv 3 ปีที่แล้ว +1

      Gl ta bai teri schi aa agr na oh sche tahi aglea ne proof dete, m ehna di duji video v dekhi aa jo ik hor reporter ne pai hoi aa os ch v kalla kalla sboot dita ehna ne

    • @jogasingh1408
      @jogasingh1408 3 ปีที่แล้ว +1

      @@LovepreetSingh-fl9yv hmm veer j bnda sacha hoa rab sath dau ona da

    • @LovepreetSingh-fl9yv
      @LovepreetSingh-fl9yv 3 ปีที่แล้ว +1

      @@jogasingh1408 sahi gl a

    • @puneetpalsingh4296
      @puneetpalsingh4296 3 ปีที่แล้ว

      @@LovepreetSingh-fl9yv r

  • @skk3997
    @skk3997 3 ปีที่แล้ว

    ਮੋਤ ਦੇ ਸੋਦਾਗਰ

  • @AmandeepSingh-lp9lp
    @AmandeepSingh-lp9lp 3 ปีที่แล้ว +7

    Hun baba g di kuri bhar te kato phula te

  • @suesahota8397
    @suesahota8397 3 ปีที่แล้ว +1

    Reporter asking very good questions, they all have their visa, other family lost their son, should be justice with boy side

  • @jogasingh1408
    @jogasingh1408 3 ปีที่แล้ว +2

    Ma ena de pehli viedo dekhi ona vich ena Na 50 lkh keha hun 35 sara kuj sahmna pea a meri khud de rai aa mnu munda walea vich galti lagdi aw

  • @amarjitkaur7074
    @amarjitkaur7074 3 ปีที่แล้ว +2

    Bety nu aap he ilets karne chahedi c

  • @onlyaap1493
    @onlyaap1493 3 ปีที่แล้ว +6

    Eh kuse hun kurhi de parde paun nu fti eh ehna di

  • @amanpreetkaur7267
    @amanpreetkaur7267 3 ปีที่แล้ว +2

    Par apni bachi Lee ta kuj soch skde c

  • @kulvirkaur8606
    @kulvirkaur8606 3 ปีที่แล้ว +2

    Ina time college swere 5 waje to rat de 8 waje tak ????????

    • @user-gd6tv2vm6o
      @user-gd6tv2vm6o 3 ปีที่แล้ว

      8 hours for bachelor degree and 10 hours for master degree . Baki work da hours

    • @SSji420
      @SSji420 3 ปีที่แล้ว

      Bilkul ji ... Bus 🚌 wicch jannn wale bache... 5 wjh e Niklde aaaa ghro....

  • @onlyaap1493
    @onlyaap1493 3 ปีที่แล้ว +8

    Eh beyant de ma peyo wangu side hunde ne kurhi galat c

  • @samandhindsa6009
    @samandhindsa6009 3 ปีที่แล้ว +2

    reporter ne lgda munde valea to paise khade a.... kudi walea nu bolan e ni dinda... j o proof dikha rhe ta kehnda shotia shotia glan.... unbiased reporting kro j krni a

  • @kuldeeppawar4591
    @kuldeeppawar4591 3 ปีที่แล้ว +2

    Bhut maara hoya jina da putt chale gia oh vaps ni milna dhyan bahr trf diyan mape lrr lrr marde eh ho ki gia dunia nu yaar Chad do sode bazi apne dm te kro jo krna Bahr de chkra ch riste khrab na kro dhyan putt ni milde yade nu pye thore to v gye 🙏🏻🙏🏻🙏🏻🙏🏻na loko na sode bazi na kro

  • @JogaSingh-fl1jl
    @JogaSingh-fl1jl ปีที่แล้ว

    Man to Tùhanoo arm

  • @navneetkaurnav1618
    @navneetkaurnav1618 3 ปีที่แล้ว +2

    in this case girl family is right.

    • @kkaur6227
      @kkaur6227 3 ปีที่แล้ว

      are you in same boat?

  • @onlyaap1493
    @onlyaap1493 3 ปีที่แล้ว +4

    Sala buda munde de dade nu ki keh ke aya ke hale te mai tenu kush keha nh hale hi dwai pili

    • @DesiiParii
      @DesiiParii 3 ปีที่แล้ว

      Tuhadi boli sabyak nee jaapdi. Kindly ah gandi boli Apne ghare warto naa Ke public. Platform te dhanvaad

    • @onlyaap1493
      @onlyaap1493 3 ปีที่แล้ว

      @@DesiiParii ki lagda EThna dAZ

  • @veerdavindersingh8513
    @veerdavindersingh8513 3 ปีที่แล้ว +2

    Ek gal dekho kudi apne family da visa lwa gai jihne paise la ke kudi forn bheji se oh munda hje tak ithe he se baki lok sochde nai bs awe boli jande ne je hun ticket de paise se fer kudi nu app bhej de forn baiman lok koi na rabb dekho ga

  • @gurpreetsinghguridhillon6736
    @gurpreetsinghguridhillon6736 3 ปีที่แล้ว +2

    Galt fehmi ch munda galti ker gia

  • @sukhwinderlakhvir
    @sukhwinderlakhvir 3 ปีที่แล้ว +2

    Marn wala mar gia hun priwar os di mari rol reha

  • @baljindersangowal398
    @baljindersangowal398 3 ปีที่แล้ว +5

    Aa kudi balkul sahi ea

  • @onlyaap1493
    @onlyaap1493 3 ปีที่แล้ว +4

    Dekh leyo eh buda budi caneda jaange kush sala ch reporter good swal kar reha

  • @dilmohansingh5989
    @dilmohansingh5989 3 ปีที่แล้ว +3

    ਲੋਕ ਕਿਵੇਂ ਝੂਠ ਮਾਰੀ ਜਾਦਾ ਢੱਬਰ

    • @LovepreetSingh-fl9yv
      @LovepreetSingh-fl9yv 3 ปีที่แล้ว

      Tu judge lgya hoya aa, agr lgya aa ta shyd tu pura pdhya ni, nkl maar k paas hoya c jo sch jhooth ni disda

  • @LakhwinderSingh-xi9pd
    @LakhwinderSingh-xi9pd 3 ปีที่แล้ว +1

    Press reporter bhut rong swall kar rha aa reporter Ji tuhano v pata punjab police kida de aa fer v ....
    Bakwas kar da pata ne kess ne reporter bana deta

  • @gurgurgur
    @gurgurgur 3 ปีที่แล้ว +2

    Pasay nal rashtay nhi nibday . wheheguru day nam nal nabjanday han

  • @punjabitadkakitchentips6183
    @punjabitadkakitchentips6183 3 ปีที่แล้ว +4

    Kudi wali galat nhi Han