ਏਜੰਸੀ ਵਾਲੇ ਧੱਕੇ ਨਾਲ ਕਿਸਾਨ ਨੂੰ ਵੇਚ ਗਏ ਟਰੈਕਟਰ ? ਕਿਸ਼ਤਾਂ ਦੇਣ ਤੋਂ ਬਾਅਦ ਵੀ ਨਹੀਂ ਦੇ ਰਹੇ ਸੀ ਕਾਗ਼ਜ਼

แชร์
ฝัง
  • เผยแพร่เมื่อ 22 ส.ค. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

ความคิดเห็น • 134

  • @amritpalsinghchahal8259
    @amritpalsinghchahal8259 ปีที่แล้ว +31

    ਸਾਰੇ ਕਿਸਾਨ ਰਲ ਕੇ ਮੈਸੀ ਏਜੰਸੀਆਂ ਦਾ ਬਾਈਕਾਟ ਕਰੋ।

  • @ranbirsingh9171
    @ranbirsingh9171 ปีที่แล้ว +13

    ਬਹੁਤ ਧੰਨਵਾਦ ਐ ਵੀਰ ਦਾ ਇਨਾਂ ਨੇ ਮੋਰਿੰਡਾ ਅਜੰਸੀ ਵਾਲਿਆਂ ਦੀ ਕਰਤੂਤ ਦੱਸਤੀ ਮੈ ਤਾ ਆਪ ਸਤੰਬਰ ਚ 241 ਮੈਸੀ ਬਦਲਕੇ 9500 ਸਮਾਰਟ ਲੈਣਾ ਸੀ ਹੁਣ ਹੋਰ ਪਾਸੇ ਤੋਂ ਲਵਾਗੇ

  • @surjitmander5498
    @surjitmander5498 ปีที่แล้ว +26

    ਬਹੁਤ ਸੱਚਾ ਪੱਤਰਕਾਰ ਹੈ ਬਾਈ।।। ਜਿਉਂਦਾ ਵੱਸਦਾ ਰਹਿ ਬਾਈ 🙏🏻🙏🏻🙏🏻 ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਹਮੇਸ਼ਾ

  • @jassidhaliwal526
    @jassidhaliwal526 ปีที่แล้ว +30

    ਟਰੈਕਟਰ ਦੇ ਕਾਗਜ਼ ਦੇਵੇ

  • @JarnailSingh-iu7cu
    @JarnailSingh-iu7cu ปีที่แล้ว +5

    ਵਾਹਿਗੁਰੂ ਚੜਦੀ ਕਲਾ ਵਿਚ ਰਖੇਗਾ ਜੀ, ਪੱਤਰਕਾਰ ਨੂੰ ਸਲਾਮ

  • @GurdeepSingh-vb3bo
    @GurdeepSingh-vb3bo ปีที่แล้ว +7

    ਬਾਈ ਜੀ ਸਾਰੇ ਹੀ ਜਿੰਮੀਦਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਮੈਸੀ ਟਰੈਕਟਰ ਮੋਰਿੰਡਾ ਵਾਲਿਆਂ ਦਾ ਬਾਈਕਾਟ ਕੀਤਾ ਜਾਵੇ, ਧੰਨਵਾਦ ਜੀ,

  • @AvtarSingh-pw7fv
    @AvtarSingh-pw7fv ปีที่แล้ว +47

    ਬਾਈ ਸਤੰਬਰ ਵਿੱਚ ਮੈ ਵੀ ਟਰੈਕਟਰ ਲੈਣਾ ਸੀ ਪਰ ਹੁਣ ਤੁਹਾਡੇ ਨਾਲ ਉਨਾਂ ਵਲੋਂ ਕੀਤੀ ਹਰਾਸਮੈਂਟ ਕਾਰਨ ਇਸ ਏਜੇਂਸੀ ( ਮੋਰਿੰਡਾ ) ਵਿੱਚ ਤਾਂ ਨਹੀਂ ਜਾਂਦਾ ਕੀਤੇ ਹੋਰ ਦੇਖਾਂਗੇ

    • @varindersingh1910
      @varindersingh1910 ปีที่แล้ว +1

      Y nawasher vadiya massy tractor good

    • @SukhwinderSingh-fo1zn
      @SukhwinderSingh-fo1zn ปีที่แล้ว

      @@varindersingh1910 l

    • @gurBigo
      @gurBigo ปีที่แล้ว +1

      ਟਰੈਕਟਰ ਲੈਣ ਤੋ ਪਹਿਲਾ ਇੱਕ ਵਾਰੀ ਚਮਕੌਰ ਸਾਹਿਬ ਬਿੱਲੂ ਕੋਲ ਟ੍ਰਾਈ ਕਾਰਲੀ ਵੀਰ ਨਵਾ ਲੈਣ ਤੋਂ ਚੰਗਾ ਚਲਦਾ ਟਰੈਕਟਰ ਦੇਖਲੋ ਇੱਕ ਵਾਰੀ ਜੈ ਪਸੰਦ ਆਉਂਦਾ ਹੈ ਤਾਂ

  • @Maninder_Singh1313
    @Maninder_Singh1313 ปีที่แล้ว +12

    ਬੜੀ ਘਟੀਆ ਗੱਲ ਆ ਮੈਸੀ ਵਾਲ਼ਿਆਂ ਦੀ ਗਰੀਬ ਬੰਦੇ ਨੂੰ ਤੰਗ ਕਰਿਆ । ਮੈਸ਼ੀ ਟਰੈਕਟਰ ਨਾਂ ਲਉ ਕੋਈ ਹੁਣ ਪਤਾ ਲੱਗੇ ਇਹਨਾ ਨੂੰ

    • @Maninder_Singh1313
      @Maninder_Singh1313 ปีที่แล้ว +1

      ਹੁਣ ਨਹੀਂ ਮੈਸੀ ਲੈਂਦੇ 241 ਲੈਣਾ ਸੀ

  • @Gursewaksinghbhangu
    @Gursewaksinghbhangu ปีที่แล้ว +18

    ਬਾਈ ਜੇ ਤੁਹਾਡੇ ਜਾਣ ਨਾਲ ਕਿਸੇ ਦਾ ਕੰਮ ਹੁੰਦਾ ਜਰੂਰ ਮੱਦਦ ਕਰਿਆ ਕਰੋ 👍

  • @balbirsinghusajapmansadasa1168
    @balbirsinghusajapmansadasa1168 ปีที่แล้ว +19

    ਬੜਾ ਧੱਕਾ।ਕੰਪਨੀ ਵਾਲਿਉ ਸੋਲਾਂ ਸੋ ਬਦਲੇ ਵਿਚਾਰੇ ਨੂੰ ਖ਼ਰਾਬ ਕਰੀ ਜਾਂਦੇ ਓ।ਜਦੋਂ ਚੀਜ਼ ਵੇਚਣੀ ਹੁੰਦੀ ਆ ਹੋਰ ਤੇ ਮਗਰੋਂ ਹੋਰ।

  • @gurdyalsingh9118
    @gurdyalsingh9118 ปีที่แล้ว +41

    ਮੈਂ ਵੀ ਮੈਸੀ ਲੈਣਾ ਸੀ ਪਰ ਹੁਣ ਕੁੱਤੇ ਬੰਦਿਆਂ ਕੋਲੋਂ ਨਹੀਂ ਲੈਣਾ ਕੋਈ ਹੋਰ ਲੈਲਾਗੇ

    • @rajwinderkaur2721
      @rajwinderkaur2721 ปีที่แล้ว

      Bai 5245 bechnaa

    • @navjotsinghjosan7892
      @navjotsinghjosan7892 ปีที่แล้ว

      @@rajwinderkaur2721 kara model a

    • @simermaan254
      @simermaan254 ปีที่แล้ว +1

      Tractor nhi mada bnde made aa,,,74 model asi v 1035 case krke lya c ,,, shala chka tiya mere dada ji ne

  • @hmt-xh7go
    @hmt-xh7go ปีที่แล้ว +5

    ਕਿਸਾਨ ਜਵਾ ਸਹੀ ਐ ਇਹ ਮਗਰ ਪੈ ਜਾਂਦੇ ਆ ਹੱਥ ਧੋ ਕੇ ਕੋਈ ਕਿਹ ਨਾ ਦੇਵੇ ਇਹਨਾਂ ਨੂੰ ਤਾਂ ਹੁਣ ਕਹਿੰਦਾ ਅਸੀਂ ਕਿਹੜਾ ਧੱਕੇ ਨਾਲ ਦਿਨੇ ਆ ਟ੍ਰੈਕਟਰ, ਬਿਲਕੁਲ ਤੁਸੀਂ ਧੱਕੇ ਨਾਲ਼ ਘਰੇ ਛੱਡ ਕੇ ਜਾਨੇ ਓ ਇਹ ਗੱਲ ਜਿਹਨੂੰ ਮਰਜੀ ਪੁੱਛ ਲਵੇ ਸ਼ਰਮਾ,
    ਮਿੰਨਤਾ ਕਰਦੇ ਓ ਤੁਸੀਂ ਪਹਿਲਾਂ ਤਾਂ ਤੇ ਬਾਅਦ ਵਿੱਚ ਥੋਡੇ ਸਾਹਮਣੇ ਹੀ ਆ ਕੇਸ.

  • @rajwindersingh8157
    @rajwindersingh8157 ปีที่แล้ว +9

    ਇਹ ਹਨ ਅਸਲੀ ਪਤਰਕਾਰ,ਦੇ ਨਾਲ ਨਾਲ ਪਹਿਰੇਦਾਰ

  • @GurdeepSingh-vb3bo
    @GurdeepSingh-vb3bo ปีที่แล้ว +3

    ਬੇਕਾਰ ਏਜੰਸੀ ਐ ਬਾਈ ਜੀ, ਬਹੁਤ ਹੀ ਗਲਤ ਸਲੂਕ ਕੀਤਾ ਜਾਂਦਾ ਹੈ ਜੱਟਾਂ ਨਾਲ,

  • @jassidhaliwal526
    @jassidhaliwal526 ปีที่แล้ว +36

    ਇੰਜਸੀ ਦੇ ਉੱਪਰ ਕੇਸ ਦਰਜ ਹੋ ਗਿਆ ਨਾਲੇ ਜੁਰਮਾਨਾ

    • @jacksparowyt1557
      @jacksparowyt1557 ปีที่แล้ว

      ਬਾਈ ਹੋ ਗਿਆ ਕੇਸ ਕੰਪਨੀ ਤੇ ਜਾ ਨਈ

  • @lavi9136
    @lavi9136 ปีที่แล้ว +48

    ਇਹਨਾਂ ਗੰਦੀਆਂ ਏਂਜਸੀਆਂ ਨੇ ਹੀ ਲੁੱਟਿਆ ਐ ਸਾਨੂੰ

  • @rashpalsingh5347
    @rashpalsingh5347 ปีที่แล้ว +7

    ਜੇ ਸਿੱਧੀ ਉਗਲ ਨਾਲ ਘਿਉ ਨਾ ਨਿਕਲੇ ਤੇ ਬਾਬੇ ਵਾਗ ਟੇਢੀ ਕਰ ਲਉ

  • @jagdeepdhaliwal2013
    @jagdeepdhaliwal2013 ปีที่แล้ว +2

    ਪੰਜਾਬੀ ਲੋਕ ਚੈਨਲ good job brothers👍👍

  • @charnjitsinghtome3108
    @charnjitsinghtome3108 ปีที่แล้ว +5

    ਜਿਮੀਦਾਰ ਨਾਲ ਹਰ ਕੋਈ ਠੱਗੀ ਮਾਰਦਾ ਹੈ

  • @kabelsingh713
    @kabelsingh713 ปีที่แล้ว +7

    Waheguru ji🙏🙏

  • @vickygill7781
    @vickygill7781 10 หลายเดือนก่อน +1

    ਭਾਈ ਜੀ ਇਹ ਸੋਚਦੇ ਆ ਕਿ ਲੋਕ ਡਿਫਾਲਟਰ ਹੋਣ ਲੋਕਾ ਤੋਂ ਕਿਸ਼ਤ ਲੇਟ ਹੋਵੇ ਏਹ ਸਭ ਜਾਣ ਬੁਜ ਕੇ ਕਰਦੇ ਆ ਤਾਂ ਕਿ ਏਨਾ ਦੇ ਪੈਸੇ ਬਾਉਣਾਂ

  • @status_punjabi781
    @status_punjabi781 ปีที่แล้ว +3

    ਵਾਹਿਗੁਰੂ ਭਲੀ ਕਰੀ

  • @BhupinderSingh-dj1em
    @BhupinderSingh-dj1em ปีที่แล้ว +3

    ਏਜੰਸੀ ਵਾਲੇ ਆਪਣਾ ਸਮਾਂ ਵੇਚਦੇ a ਸਿਫਾਰਸ਼, ਸਿਫਤਾਂ ਤੇ ਗੇੜੀ ਤੇ ਗੇੜੀ ਆਪਣਾ ਟਰੈਕਟਰ ਵੀ ਛੱਡ ਜਾਂਦੇ ਐ ਵਰਤ ਕੇ ਦੇਖ ਲਓ ਕਿ ਦੇਣਗੇ, ਮਿੱਠੇ ਵੀ ਬਣਦੇ, ਬੰਦੇ ਦਾ ਦਿਲ ਵੀ ਨਾ ਕਰੇ, ਪੈਸੇ ਵੀ ਨਾ ਹੋਣ ਬੰਦਾ ਫ਼ਸ ਜਾਂਦਾ!

  • @satnamsinghsandhu1758
    @satnamsinghsandhu1758 ปีที่แล้ว +4

    ਨਮਾ ਲੈਣ ਦੀ ਸਲਾਹ ਸੀ ਪਰ ਹੁਣ ਨੀ ਲੈਣਾ ਨਾ ਬਾਈ ਨਾ

  • @jasvirkaur4832
    @jasvirkaur4832 ปีที่แล้ว +7

    Thanks veer Satnam Singh g

  • @gurmukhsingh9717
    @gurmukhsingh9717 ปีที่แล้ว +3

    ਪੱਤਰਕਾਰ ਵੀਰ ਜੀ ਜਦੋਂ ਨਵਾਂ ਟਰਕੈਟਰ ਦਿੰਦੇ ਨੇ ਉਸ ਤਾਂ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਕਹਿਦੇ ਨੇ ਤੁਸੀਂ ਟਰਕੈਟਰ ਦਿੰਦੇ ਨੇ ਬੜੇ ਵਆਦੇ ਕਰਦੇ ਨੇ ਡੀਲਰ ਪਰ ਜਦੋਂ ਕਿਸਾਨ ਟਰਕੈਟਰ ਲੈ ਗਿਆ ਫਿਰ ਤਾਂ ਕਿਸਾਨ ਨੂੰ ਉਸ ਵੇਲੇ ਪਤਾ ਲੱਗਦਾ ਜਦੋਂ ਬਿਆਜ ਡਵਲ ਲੈ ਜਾਂਦੇ ਕਿਸਾਨ ਨੂੰ ਠੱਗ ਜਾਂਦੇ

  • @mrgifty1735
    @mrgifty1735 ปีที่แล้ว +8

    Good reporting eh veera bhut vadiya reporter aa na k amli sansaardeep arga

  • @satnamaulakh3228
    @satnamaulakh3228 ปีที่แล้ว +5

    ਮੈਸੀ ਟਰੈਕਟਰ ਨਹੀਂ ਮਾੜਾ ਮੈਨੂੰ ਲੱਗਦਾ ਬੰਦੇ ਪੱਕਾ ਖੱਚ ਹੋਣੇ ਆ

  • @ManpreetSingh-yf8ei
    @ManpreetSingh-yf8ei ปีที่แล้ว +5

    Bhot vdia patarkar Saab ji ❤️

  • @manjitmanjitsingh5809
    @manjitmanjitsingh5809 10 หลายเดือนก่อน +1

    ਇਹਦਾ ਕਿਸੇ ਦੇ ਘਰ ਕੋਈ ਕਿਮੇਂ ਟਰੈਕਟਰ ਛੱਡ ਗਏ ਜਾਵੇਗਾ ਇਹ ਉਸੇ ਟਾਈਮ ਕੱਢ ਕੇ ਬੂਹਾ ਬੰਦ ਕਰ ਲੈਂਦੇ

  • @harbhajansingh6891
    @harbhajansingh6891 ปีที่แล้ว +7

    ਬਾਈ L@Tਵਾਲੇਆ ਘਰ ਸਦਕੇ ਚੰਗੀ ਤਰ੍ਹਾਂ ਸੂਤਿਆ ਫੇਰਊ

  • @amriksingh9589
    @amriksingh9589 10 หลายเดือนก่อน +1

    ਇਹ ਸੱਭ ਰਲੇ ਮਿਲੇ ਹੁੰਦੇ ਹਨ ਇਹ ਤਾਂ ਸ਼ਿਕਾਰ,ਰਲ ਮਿਲ ਕੇ ਕਰਦੇ ਨੇ

  • @lakvirsinghsomalsomal4396
    @lakvirsinghsomalsomal4396 ปีที่แล้ว +2

    ਬਾਈ ਜੀ ਤੁਸੀਂ ਦਾਰੂ ਪੀਣਾ ਕਹਿ ਰਹੇ ਹੋ ਇਹ ਗੱਲ ਸਹੀ ਹੈ ਇੱਕ ਵਾਰ ਪਤਾ ਲੱਗ ਜਾਵੇ ਤਾ ਜਾਸੀ ਵਾਲੇ ਥੱਕੇ ਨਾਲ ਟਰੈਕਟਰ ਦੇਣ ਲਈ ਪੈਰਾ ਨੀਚੇ ਅੱਗ ਮਚਾ ਦਿੰਦੇ ਹਨ ਕਿਸਾਨ ਆਪਣੀ ਜਗ੍ਹਾ ਸਹੀ ਹੈ ਜਾਸੀ ਵਾਲੇ ਹੀ ਗ਼ਲਤ ਹੈ

  • @hmt-xh7go
    @hmt-xh7go ปีที่แล้ว +12

    ਪਹਿਲਾਂ ਪ੍ਰਾਹੁਣੇ ਵਾਂਗੂ ਸਮਝ ਕੇ ਮਿਨਤਾਂ ਕਰਦੇ ਆ ਇਹ ਏਜੰਸੀ ਵਾਲੇ, ਹੁਣ ਸ਼ਰਾਬੀ ਦੱਸਦੇ ਆ ਸ਼ਰਮ ਕਰੋ ਤੇ ਆਹ ਸ਼ਰਮਾ ਪਹਿਲਾਂ ਬੋਲਣਾ ਸਿੱਖੇ ਕਿਸਾਨਾਂ ਨੂੰ ਕਿਵੇਂ ਐ ਜਿਨ੍ਹਾਂ ਦੇ ਸਿਰੋ ਪਲਦੇ ਆ ਇਹ ਉਹਨਾਂ ਨੂੰ ਹੀ ਮਾੜਾ ਬੋਲਦੇ ਆ.

  • @jagdeepdhaliwal2013
    @jagdeepdhaliwal2013 ปีที่แล้ว +3

    ਇੱਕ ਤਾਂ ਧੱਕੇ ਨਾਲ ਟਰੈਕਟਰ ਦਿੱਤਾ ਦੂਜਾ ਬੰਦੇ ਨੀ ਹੈਰਾਨ ਪਰੇਸ਼ਾਨ ਕਰੀ ਜਾ ਰਹੇ ਨੇ ਤੀਜਾ ਬੰਦਾ ਡਿਪਰੈਸਨ ਦਾ ਸ਼ਿਕਾਰ ਹੋ ਗਿਆ ਫੇਰ ਬੰਦਾ ਤੁਹਾਨੂੰ ਗਾਲਾਂ ਨਾ ਕੱਢੇ ਤਾਂ ਕੀ ਕਰੇ , ਆਹ ਦੇਖਲੋ ਬੋਲੀ ਸਰਮੇ ਦੀ ਉਲਟਾਂ ਸ਼ਰਾਬੀ ਦੱਸਦਾ ਉਏ ਭੂਤਨੀ ਦਿਆ ਇਹ ਸ਼ਰਾਬ ਤੇਰੇ ਘਰੋਂ ਪੀਂਦਾ ਸ਼ਰਮ ਨੂੰ ਹੱਥ ਮਾਰ 😡

  • @yadsinghsingh3667
    @yadsinghsingh3667 ปีที่แล้ว +7

    Case darj karo deller te

  • @chamkaursingh9244
    @chamkaursingh9244 ปีที่แล้ว +11

    Kisan nu bhut luta jada

  • @dilpreetchahal5419
    @dilpreetchahal5419 ปีที่แล้ว +3

    Good kiesan

  • @amriksingh9589
    @amriksingh9589 10 หลายเดือนก่อน +1

    ਮੇਰੇ ਵੀ ਯਾਰ ਦੋਸਤ ਨੇ ਤੁਰੇ ਜਾਂਦੇ ਭਕਾਈ ਕਰ ਦਿੱਤੀ ਕਿ ਇਸ ਨੇ ਨਵੀ ਸਕੂਟਰੀ ਲੇਣੀ ਹੈ ਉਹ ਕਹਿੰਦੇ ਕਾਪੀ ਲਿਆ ਕੇ ਦਿਖਾ ਅਸੀ ਵੱਧੋ ਵੱਧ ਕੰਟਾ ਦੇਵਾ ਗੇ ਸਾਲੇ ਨੇ ਮੇਰਾ ਨੰਬਰ ਵੀ ਦੇ ਦਿੱਤਾ ਮੈਨੂੰ ਗੜ ਕੇ ਮਾਰ ਲਿਆ ਫੋਨ ਕਰ ਕਰ ਕੇ ਕਹਿੰਦੇ 0, ਪਰਸੈਂਟ ਵਿਆਜ ਹੈ ਇਕ ਵਾਰ ਸਕੂਟਰੀ ਦੀ ਕਾਪੀ ਲੈਕੇ ਆਉ ਨਹੀ ਐਡਰੈੱਸ ਦੇ ਦੋ ਸਾਡਾ ਬੰਦਾ ਆਕੇ ਸਕੁਟਰੀ ਦੇਖ ਲੳੁ ਮੈਂ ਮਸਾ ਖਹਿੜਾ ਛੁਡਾਇਆ ਰੋਜ 4-5-,ਵਾਰੀ ਫੋਨ ਆਉਂਦਾ ਸੀ

  • @narindersingh3401
    @narindersingh3401 ปีที่แล้ว +1

    Very good brother
    This is your right
    Well done

  • @gursewaksinghsewak835
    @gursewaksinghsewak835 ปีที่แล้ว +5

    Massey nu kiharha pouchada dhakke naal vechade ne dahi gall a

  • @amritmundi5031
    @amritmundi5031 ปีที่แล้ว +2

    💯💯🙏🙏

  • @harbavsinghsingh6235
    @harbavsinghsingh6235 9 หลายเดือนก่อน

    👍👍

  • @manindersingh4606
    @manindersingh4606 ปีที่แล้ว +2

    Mere naal v eda hi hoia c kuj L&T Finace ne menu v pehla kehnde c adde paise pehla dedo tracter de fir koi wiyaj ni baki di rakm te.fir jdo me rehndi rakam poori kr k noc mangi te fir kehnde wiyaj kehne dena jehda laga aa ..sachi eh compnia zimidara nu pehla fasa landia fir jdo aapa ene jagah file te sign kite hunde aa fir aapa odo baad kr v ki sakde hune aa ...ehnu compnia walia nu sab nu sahi guide krna chahida ...l&t finace wale ne ik hor naal v eda hi kiti c.. 🙏

  • @Live_5911
    @Live_5911 ปีที่แล้ว +2

    ਇਹਨਾ ਦੇ ੲਜੈਟ ਧੱਕਾ ਕਰਦੇ ਨੇ

  • @sarbjeetsingh5510
    @sarbjeetsingh5510 ปีที่แล้ว +1

    Panjabi lok chanal bilkul sahi a

  • @bgrewal3054
    @bgrewal3054 ปีที่แล้ว +8

    Sharme nu bolan di akal ni, sale bhole bhale anpadh bandia nu thagi jande

  • @bivonews3468
    @bivonews3468 ปีที่แล้ว +2

    Bai ji compney nu viaj v ta dinde kissan ena zyada.ohna nu ta dhanbadi hona chida kissana da.jina krke loan companies chldeya.baki dhanbad punjabi lok channel da jina eh uprala kita or sare kissan bharawa nu jagrook kita.

  • @sgl8191
    @sgl8191 ปีที่แล้ว +1

    This idiot agency should be charged and seriously punished.

  • @dragicadrazic4859
    @dragicadrazic4859 ปีที่แล้ว +1

    Very good job

  • @jassidhaliwal526
    @jassidhaliwal526 ปีที่แล้ว +3

    Don't worry be happy

  • @lakhbirsandhu4476
    @lakhbirsandhu4476 ปีที่แล้ว +2

    Gooj

  • @kamalsandhu8681
    @kamalsandhu8681 9 หลายเดือนก่อน

    Yar jad o bol de ne NOC ਦਫ਼ਤਰ ਚੋ ਮਿਲੋਂ ਤਾਂ ਜਾ ਕੇ lai ਆਵੈ ਹੋਣ a ਬੋਲਦਾ ਮੈਨੂੰ noc ghar de k ਕੇ ਜਾਨ

  • @bhupindersingh-pz3cq
    @bhupindersingh-pz3cq ปีที่แล้ว +2

    Very sad

  • @jinduhappo7767
    @jinduhappo7767 ปีที่แล้ว +3

    Sharma g
    Maut sarya nu auni aw
    Tusi loka nu kuhd marn lai mazboor na kro
    Sameon

  • @Jangi-wc4dt
    @Jangi-wc4dt 7 หลายเดือนก่อน

    Punjab sara jaha to acha

  • @user-nn8jo4bb1g
    @user-nn8jo4bb1g 6 หลายเดือนก่อน

    Bai.lat.wale.dagebaj.ne.har.tha.ratta.rakhde.bach.ke.reho.ehnaton

  • @BalwinderSingh-md4is
    @BalwinderSingh-md4is ปีที่แล้ว +1

    Sona lika Wale v eho jehe hi ne.

  • @gurmeetsingh1870
    @gurmeetsingh1870 ปีที่แล้ว +3

    X

  • @lovesandhu.1586
    @lovesandhu.1586 ปีที่แล้ว

    😱🙏

  • @rajtoor1528
    @rajtoor1528 ปีที่แล้ว +7

    Tractor Dealership should do better customer service.
    The dude from Dealership should not talk like that.
    They will lose their customers.

    • @simranhanjra8860
      @simranhanjra8860 ปีที่แล้ว +1

      Right brother they should provide all services to customers

  • @jugrajsingh4507
    @jugrajsingh4507 ปีที่แล้ว +1

    Ehda dia company band krnia chidia

  • @dsingh964
    @dsingh964 ปีที่แล้ว +3

    Egensy waale froud ne

  • @gsgs7791
    @gsgs7791 ปีที่แล้ว +1

    bai g bank di statement c nahi ta bai g nu moti planti pay gi c

  • @satnamsinghghuman6776
    @satnamsinghghuman6776 ปีที่แล้ว +1

    Sharme nu ta bolan di akal ni ihnu deller kheri company ne bna ta duji gall deller di galti aa bhute deller ida karde ne koi cheez dekhan vi jayo ta ai phone te phone hi kari jande ne bande nu mazboor kari jande ne cheez lain layi baki ai gall sach aa kisaana nu lutteya janda

  • @JatinderSingh-ou6nc
    @JatinderSingh-ou6nc ปีที่แล้ว +1

    Paterkar veer onu insurance li misguide kar reha je kuj ho gya ta tractor ve os di family kol rehu te paise ve insurance company pay kro jo paise oh pay kar chuka hove ga oh ve vapis ho jan gay family nu ave pta kuj hunda nhi mike chak ke misguide karn lag jande a

  • @harmanpreetsinghsidhu4051
    @harmanpreetsinghsidhu4051 ปีที่แล้ว +2

    Jabrdasti ta Kardy aa y but app v kaim rahea karo veer ji

  • @meditationmusicvideos4660
    @meditationmusicvideos4660 ปีที่แล้ว +3

    Sir mere naal ta iso bi mardi hui aa 2.80000 de loun da 5 lakh perwya mere tu te nal jaldo mai sara loun khatha khatam kern gya tha fance wale boldye tuno loun khatm ker lai 14000 di palynti perni pani aa daso hun loun khatm kern lai bi palynti pero obi 14000 di aa hoya mere nal

    • @JobFarming
      @JobFarming ปีที่แล้ว

      ਭਰਾ ਜਦੋਂ loan ਕਰਵਾਉਣਾ ਹੁੰਦਾ ਤਾਂ ਕਦੀ ਵੀ private ਫਾਇਨਾਂਸਰ ਤੋਂ ਨਾ ਕਰਵਾਓ।ਇਹ ਪਹਿਲਾਂ ਗੱਲਾਂ ਹੋਰ ਕਰਦੇ ਨੇ ਜਦੋਂ loan ਹੋ ਜਾਂਦਾ ਤਾਂ ਫੇਰ ਹੋਰ ਖਰਚੇ ਗਿਣਾ ਗਿਣਾ ਕੇ loan ਦੁੱਗਣਾ ਕਰ ਦਿੰਦੇ।ਅਸੀਂ 4-70 ਦਾ ਲੋਨ ਕਰਵਾਇਆ ਸੀ ਪ੍ਰਾਈਵੇਟ ਕਹਿੰਦੇ ਬੱਸ 5% ਵਿਆਜ ਐ।ਏਵੇਂ ਨੀ ਦੱਸਿਆ ਕਿ ਹਰ ਸਾਲ ਦਾ 5% ਐ।4 ਸਾਲ ਦਾ loan ਸੀ ਓਹਦੇ ਨਾਲ 20% ਬਣਦਾ।।ਤੇ ਓਹ ਵੀ ਹਰ ਸਾਲ ਦਾ।ਮਤਲਬ ਜੇਕਰ 100 ਰੁਪਏ ਲਏ ਤਾਂ 4 ਸਾਲ ਬਾਅਦ 180 ਰੁਪਏ ਦੇਣੇ ਪੈਣੇ ਸੀ।।
      ਫੇਰ SBI ਦਾ ਦੇਖਿਆ ਓਹਨਾ ਦਾ 1 ਲੱਖ 25 ਹਜਾਰ ਵਿਆਜ ਸੀ।ਪਹਿਲਾ ਉਤਾਰ ਦਿੱਤੇ ਅਸੀਂ ਤੀਜੀ ਕਿਸ਼ਤ ਤੇ ਤਾਂ ਬਸ 40 ਕੂ ਹਜਾਰ ਵਿਆਜ ਪਿਆ ਹੋਣਾ ਤੇ NOC ਘਰੇ ਆ ਗਈ

  • @bahadursingh9718
    @bahadursingh9718 ปีที่แล้ว +1

    vir.ji.jado.tusi.tarackt.laina.nahi.si.fer.bay.tusi.diler.dia.gala.vich.aa.gae.jo.diler.dia.gala.vich.kade.na.aawo.

  • @manjitmanjitsingh5809
    @manjitmanjitsingh5809 ปีที่แล้ว

    ਬਈ ਜੀ ਆਹ ਬੱਚੇ ਥੋੜ੍ਹਿਓਂ ਜਬਰਦਸਤੀ ਦੇ ਗਾ

  • @baljeetsingh451
    @baljeetsingh451 ปีที่แล้ว

    Y ji mere nal v hoya j tusi ek agency ch v kah ta ki tractor sale krna tuhada rsta dabb dinde aw gede mar mar hun jdo agle ne jagg jahr krta sara kamm hun kive ho gya sara kuj

  • @BalwinderSingh-md4is
    @BalwinderSingh-md4is ปีที่แล้ว

    Agency Wale gunde hi ne.

  • @user-fy5fj9mu8s
    @user-fy5fj9mu8s ปีที่แล้ว

    prcha kro sb te

  • @Gillvlogs0003
    @Gillvlogs0003 ปีที่แล้ว

    Bolan da tareeka kia ahda sharma da

  • @gurditkhehra9664
    @gurditkhehra9664 ปีที่แล้ว

    Patar kaar da number deo veer ji

  • @varindersingh1910
    @varindersingh1910 ปีที่แล้ว

    Y kheda pind aye da

  • @lakhveerdhaliwal4123
    @lakhveerdhaliwal4123 ปีที่แล้ว

    Bai Nall dhaka hoia ha

  • @bgrewal3054
    @bgrewal3054 ปีที่แล้ว +3

    Banda dukhi ho k galan ni kade hor ki kre! Ohnu veachare nu depration kita peea

  • @SandeepSingh-bb4io
    @SandeepSingh-bb4io ปีที่แล้ว

    J krona dubara ah gya Eicher di kesht Ni Bari jani

  • @luckysidhu4760
    @luckysidhu4760 ปีที่แล้ว +1

    BAI JI BHADSON SARHIND ROAD TE WORK SHOP AA OH GEAR LA DEEN GE THODA TRACTOR SUPERSEEDER KITCHU

    • @GS-ku2gz
      @GS-ku2gz ปีที่แล้ว +1

      Ki naam a?

    • @luckysidhu4760
      @luckysidhu4760 ปีที่แล้ว

      BAI JI NAME NAHI MANNU PATA JIS TIME APPA BHADSON TOO SARHIND NU JANDE HA IKO WORKSHOP AA TE BOHAT FAMOUS AA JIS NU MARJI PUCH LEOO

  • @SandeepSingh-bb4io
    @SandeepSingh-bb4io ปีที่แล้ว

    Dhakke nal ta Banda kudi nu hat la skda..

  • @navpreetaulakh7264
    @navpreetaulakh7264 ปีที่แล้ว +1

    Ewe kiwen tractor de dita ehnu kise ne .. eh pagal a loan v document deke te sign. Krke kita hona

  • @inderpalsingh9393
    @inderpalsingh9393 ปีที่แล้ว +2

    bai ji daal ch kala hai ji
    dhakka koi ne kar sakda

    • @PawanKumar-is6wt
      @PawanKumar-is6wt ปีที่แล้ว

      Tu veer Kade shake ni chadeya hona 60 jaga Singh hunde ne Banda jao kithe

    • @PawanKumar-is6wt
      @PawanKumar-is6wt ปีที่แล้ว

      ,60 jagah dastkhat

  • @SIDHU_GAMER-
    @SIDHU_GAMER- 4 หลายเดือนก่อน

    Teri galti a Bai

  • @rajwinderkaur2721
    @rajwinderkaur2721 ปีที่แล้ว +1

    Y morinde ton tractor naa layo koi v

  • @jashandeepaujla5448
    @jashandeepaujla5448 ปีที่แล้ว

    Kisan galat a dhakke naal kaun de ju tractor

  • @jugrajsingh4507
    @jugrajsingh4507 ปีที่แล้ว

    Marna kyu wa Case kro

  • @inderpalsingh9393
    @inderpalsingh9393 ปีที่แล้ว +2

    4500 da insurance hunda hai. unj statement lai firda hai ty kehnda hai k menu kuj ne pata .mert naal ta kisy ny koi dhakka ne kita
    lagda banda jhoot bolda hai

    • @societenaturelle9005
      @societenaturelle9005 ปีที่แล้ว +2

      Tu Agent lagda aa .. apne jahe da saath den leyi Bolan lagga aa. Yaad rakh tenu lekha Dena Pena aa ik din !

  • @sukhbirsinghgill6039
    @sukhbirsinghgill6039 ปีที่แล้ว +1

    Odo tainu v kahlii honi ah nve te baithn diii jdo aye tu aglya nu ghre e na vad

  • @kamalsandhu8681
    @kamalsandhu8681 9 หลายเดือนก่อน

    paji OTP ਦਿਓ ਤਾਂ NOC ਮਿਲੋ ਓਨਾਂ ਨੇ ਥਕੇ ਨਾਲ ਤਾਂ ਨੀ ਦਿੱਤਾ

  • @amritsandhu5038
    @amritsandhu5038 ปีที่แล้ว +7

    53 ਸਾਲ ਉਮਰ ਹੋਗੀ ਧੱਕੇ ਨਾਲ ਕੋਈ ਨਹੀ ਟਰੈਕਟਰ ਦੇ ਕੇਗਿਆ

    • @Gurinder_bhangu
      @Gurinder_bhangu ปีที่แล้ว +3

      ਸਹੀ ਗੱਲ ਆ
      ਇਹ ਕੋਈ ਨਿਆਣਾ ਸੀ
      ਝੂਠ ਬੋਲਦਾ

    • @jacksparowyt1557
      @jacksparowyt1557 ปีที่แล้ว

      Bai bada bhen chod hunda na aggancy wala jdo bnda da loan uttar gya koi kissat ni tuti fir bc kitha ton oh plenty payi janda na bai aggency wala bade bhen chod hunda na sab aggancy da ah haal ah sala

  • @gopysarpanch279
    @gopysarpanch279 6 หลายเดือนก่อน

    Jatta nu adda ta fukri ne mariya aa

  • @paramjeetsinght4743
    @paramjeetsinght4743 ปีที่แล้ว +1

    Good.biter.job.satnam.singh

  • @baljindersinghlongowal4097
    @baljindersinghlongowal4097 ปีที่แล้ว +1

    ਟਰੈਕਟਰ ਤਾ ਧੱਕੇ ਨਾਲ ਦੇ ਗਏ ਬਾਈ ਕੰਪਨੀ ਵਾਲੇ ਵੱਡਾ ਡੈਕ ਸਪੀਕਰ ਵੀ ਲਾ ਗਏ ਜੱਟ ਆਪ ਵੀ ਕਸੂਰਵਾਰ ਹੂੰਦਾ