Prime Time || Shamsher Sandhu Reveals The Secrets of Surjit Bindrakhia

แชร์
ฝัง
  • เผยแพร่เมื่อ 15 ต.ค. 2024
  • 19-03-2019
    #PrimeAsiaTV #PrimeTime
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    Shava TV #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatvcanada
    Prime Asia TV Android App Download
    play.google.co...
    Prime Asia TV itune Store App Download
    goo.gl/KMHW3b
    Prime Asia TV Windows Device
    goo.gl/EzFFDj
    Prime Asia TV Amazon App Download
    goo.gl/zfvLkY
    Prime Asia TV Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia TV Canada
    Contact :-1-877-825-1314
    Content Copyright @ Prime Asia TV Canada

ความคิดเห็น • 229

  • @ManpreetSinghRoop
    @ManpreetSinghRoop ปีที่แล้ว +2

    Waah ji waah intellectual talk ..... amazing 😍

  • @sarajmanes5983
    @sarajmanes5983 5 ปีที่แล้ว +8

    ਸ਼ਮਸ਼ੇਰ ਸਿੰਘ ਸੰਧੂ ਜੀ ਅਤੇ ਬੈਨੀਪਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਜੀ ਪੰਜਾਬੀ ਗਾਇਕੀ ਵਿੱਚ ਬਹੁਤ ਹੀ ਵਧੀਆ ਗੀਤਕਾਰ ਹਣ ਅਤੇ ਬਹੁਤ ਵਡੀ ਦੇਣ ਹੈ ਪਜਾਬੀ ਗਾਇਕੀ ਨੂੰ ਧੰਨਵਾਦ ਜੀ ਖੁਸ਼ ਰਹੋ ਜੀ

  • @tarsembumrah9421
    @tarsembumrah9421 5 ปีที่แล้ว +8

    Shamsher Sandhu is an educated, intelligent and sagacious songwriter . Songs written by him have won recognition among various kinds of listeners. His songs cater to the taste of young ,old and very old. Even can be enjoyed sitting with one's family members.

  • @angadarjun
    @angadarjun 5 ปีที่แล้ว +8

    Very Very Nice .
    Surjjit Bindrakhia Sada Suru Toe He Dost C. Jado Us Ney Taalkatora Garden Ch Pehli Baar Punjabi Acadmy Dey Prograame Cha Gaia C.. Sanu Sab Yaad Hai......Jado Surjit Ney Lata Mageshkar Naal Gaana Record Kita C.. Lata Je Ney Pucheya Ke Kini Fees Hai Thuhade ..Ta Surjit Fees Nahi Mang Sakeya C... But Us Time Ch Lata Ji Ney 70000.00 Rs. Ditey Ta Surjit aap Heraan Ho Gia C.... Samsher Je Da Surjit De Singing Ch Bahut He Yogdaan Hai.... Surjit Shamsher Je De Awaaaz C....

  • @danisinoda7551
    @danisinoda7551 5 ปีที่แล้ว +10

    Atul sharma, Shemsher and Surjit. Jodi No 1

  • @gurcharansinghuk6946
    @gurcharansinghuk6946 5 ปีที่แล้ว +11

    ਸੰਧੂ ਸਾਹਬ ਨਾਲ ਮੁਲਕਾਤ ਬਹੁਤ ਵਧੀਅਾ ਲਗੀ ਖਾਸ ਕਰਕੇ ਪਰਾਣੇ ਗਾੲਿਕਾ ਨਾਲ ਪਰਾਣੀਅਾ ਯਾਦਾ ਦਸੀਅਾ ਬਹੁਤ ਹੀ ਚੰਗੀਅਾ ਲਗੀਅਾ ਸੰਧੂ ਸਾਹਬ ਦੀ ਪਰਾਣੇ ਗਾੲਿਕਾ ਨਾਲ ਪਰਾਣੇ ਸਮੇਂ ਤੋ ੳੁਠਣੀ ਬੈਠਣੀ ਰਹੀ ਹੈ ੲਿਹਨਾ ਕੋਲ ਬਹੁਤ ਹੀ ਵਡਾ ਖਜਾਨਾ ਹੈ ਜੇ ਸਰੋਤਿਅਾ ਨੂੰ ਸਪੈਸਲ ਪਰੋਗਰਾਮ ਕਰਕੇ ਸਰੋਤਿਅਾ ਤੀਕ ਪਹਚੲੀਅਾ ਜਾਣ ਬਹੁਤ ਵਧੀਅਾ ਹਵੋਗਾ ਜਿਵੇ ਅਸੋਕ ਭੌਰਾ ਦਾ ਵੀ ੲਿਕ ਪਰਾਣੇ ਕਲਾਕਾਰਾ ਨਾਲ ਪਰਾਣੀਅਾ ਯਾਦਾ ਯੂ ਟਿੳੂਬ ਤੇ ਹੈ ਸੰਧੂ ਸਾਹਬ ਕੋਲ ਪਰਾਣੀਅਾ ਯਾਦਾ ਦਾ ਬਹੁਤ ਵਡਾ ਖਜਾਨਾ ਹੈ ਜੇ ਸਾਭ ਲਿਅਾ ਜਾਵੇ ਤਾ ਬਹੁਤ ਵਧੀਅਾ ਹੋਵੇਗਾ

  • @Deepsidhu5
    @Deepsidhu5 5 ปีที่แล้ว +8

    ਵੀਰ ਦਵਿੰਦਰ ਸਿੰਘ ਬੈਨੀਪਾਲ ਜੀ ਸਤਿਕਾਰ ਸਹਿਤ ਬੁਲਾਈ ਗੁਰ ਫ਼ਤਿਹ ਪ੍ਰਵਾਨ ਕਰਨੀ . ਬਹੁਤ ੨ ਧੰਨਵਾਦ ਸ੍ਰ ਸ਼ਮਸ਼ੇਰ ਸਿੰਘ ਸੰਧੂ ਨਾਲ ਰੁਬਰੂ ਕਰਾਉਣ ਲਈ .
    ਵੀਰ ਜੀ ਬੇਨਤੀ ਹੈ ਕਿ ਡਾ ਗੁਰਭਜਨ ਸਿੰਘ ਗਿੱਲ , ਗੁਰਚਰਨ ਪੋਹਲ਼ੀ ਨਾਲ ਵੀ ਮੁਲਾਕਾਤ ਕਰੋ ਜੋ ਸ਼ਾਇਦ ਇਸ ਵਕਤ ਕਨੇਡਾ ਚ ਰਹਿ ਰਹੇ ਹਨ .
    ਸੰਧੂ ਸਾਹਿਬ ਬੇਨਤੀ ਹੈ ਕਿ ਇੰਨਾਂ ਕਿੱਸਿਆਂ ਨੂੰ ਤੇ ਦੀਦਾਰ ਸੰਧੂ ਨਾਲ ਬਿਤਾਏ ਸਮੇਂ ਨੂੰ ਜ਼ਰੂਰ ਕਲਮਬੰਦ ਕਰੋ ਜੀ .

  • @nareshdhiman1186
    @nareshdhiman1186 5 ปีที่แล้ว +10

    सत श्री अकाल जी 🙏 कितना शांत और मनोरम इंटरव्यू है। दोनों ने बहुत बढ़िया निभाया है। 👏🏻👏🏻👏🏻👏🏻संधू साब दे स्वभाव दा क्या कहना। कितनी सहजता नाल पूरा इंटरव्यू दित्ता ऐ अते ईमानदारी... वाह... क्या कहना।

    • @rajkamal4570
      @rajkamal4570 ปีที่แล้ว

      Narash Dhiman Tushi Hindi Buhat Achi Likhte Ho ENGLAND ( UK )

  • @harmindersingh5148
    @harmindersingh5148 5 ปีที่แล้ว +11

    Shamsher sandhu je surjit bindarkhia je music director atul Sharma je best Jodi ever 🙏🙏🙏🙏🙏🙏🙏🙏🙏🙏

  • @AvtarSingh-lr7nh
    @AvtarSingh-lr7nh 4 ปีที่แล้ว +2

    ਬੜੇ ਹੀ ਸਿੱਧਾ ਤੇ ਸਾਧਾਰਣ ਤਰੀਕੇ ਨਾਲ ਗੱਲਾ ਕਰ ਲੈਦੇ ਨੇ ਸੰਧੂ ਸਾਬ ...ਬਹੁਤ ਵਧੀਆ ਲੱਗਿਆ ਸੁਣ ਕੇ 👍

  • @rajdeepsingh9446
    @rajdeepsingh9446 5 ปีที่แล้ว +3

    Shamsher Sandhu Saab tuhada Punjabi industry dena ni de saksdi dilo salute a ji mein saari video dekhi mein sirf tuhade varge bandya da hi.fan a

  • @jattboyz123aus1
    @jattboyz123aus1 5 ปีที่แล้ว +13

    Than you Benipal ji. Was waiting for a marathon interview with Shamsher Sandhu ji. hopefully we will see Part II as well.
    I have spent all my childhood listening to Shamsher Sandhu ji's Songs sung by Surjit Bindrakhia. This has made my excellent grip on my mother language. I come from Disst. Ropar and my Nanka pind is very close to Bindrakh.

  • @chhinderdhaliwal6165
    @chhinderdhaliwal6165 5 ปีที่แล้ว +21

    Thank you Benipalji for having an interview with Sandhu Sahjb .I am proud of Shamsher Sandhu .

  • @MsWorldPunjaban
    @MsWorldPunjaban 4 ปีที่แล้ว +1

    Wah bhaji wah Sandhu Sahib

  • @user-dr1fv9pn5l
    @user-dr1fv9pn5l 5 ปีที่แล้ว +4

    This the interview I was waiting for long time...I had big day at work ..listen this interview made my day and I feel relex ...don’t know why today’s generation not follow our folk....today’s generation have not dedication...

  • @gurbajmaan9605
    @gurbajmaan9605 5 ปีที่แล้ว +28

    ਸੰਧੂ ਸਾਬ੍ਹ ਬਹੁਤ ਵਧੀਆ ਲੱਗਿਆ ਤੁਹਾਡੀ ਇੰਟਰਵਿਊ ਵੇਖ ਕੇ

  • @amrindersingh9736
    @amrindersingh9736 5 ปีที่แล้ว +2

    Super duper jit jori bindrakhia & sandhu. Saff sudari singing & writter. They r legend of Punjab Music Industry. No alternative es jori da.

  • @harjitsidhu1291
    @harjitsidhu1291 5 ปีที่แล้ว +15

    ਦੇਖੋ ਬੈਨੀਪਾਲ ਸਾਹਿਬ ਆਓਣਾ ਜਾਂਣਾਂ ਤਾਂ ਦੁਨੀਆਂ ਪਰ ਬਿੰਦਰਖੀਆ ਜਦੋਂ ਗਾਓਦਾ ਸੀ ਹਵਾ ਰੋਕ ਜਾਂਦੀ ਸੀ

  • @punjabimunde6590
    @punjabimunde6590 5 ปีที่แล้ว +3

    ਬਹੁਤ ਸੋਹਣੀ ਇੰਟਰਵਿੳ

  • @luckysstudio849
    @luckysstudio849 4 ปีที่แล้ว +4

    ਬਿੰਦਰੱਖੀਏ ਦੀ ਫੋਟੋ ਨਾਲ ਪੇਸ਼ਕਾਰ ਸ਼ਮਸ਼ੇਰ ਸੰਧੂ ਲਿਖਿਆ ਹੁੰਦਾ ਸੀ

  • @singhabhijit094
    @singhabhijit094 ปีที่แล้ว

    Aaj shamsher sandhu saab ji nu milan da mauka miliya chandigarh sector 44 ch bhot vadiya bande ne rab thonu hor lambiyan umran bakshan

  • @kuldipsidhu9294
    @kuldipsidhu9294 5 ปีที่แล้ว +3

    ਬਹੁਤ ਹੀ ਵਧੀਆ

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 5 ปีที่แล้ว +14

    ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਕੀ ਕਹੀਏ ਬੱਸ ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਹੀ ਹੈ ਪ੍ਰਵਾਨ ਕਰ ਲੈਣਾ ਜੀ

  • @ManjinderSingh-wj6kj
    @ManjinderSingh-wj6kj 5 ปีที่แล้ว +22

    ਬਹੁਤ ਵਧੀਆ ਲੱਗੀ ਇੰਟਰਵੀਊ ੍ਬਹੁਤ ਕਮਾਲ ਦੀ ਤਿੱਕੜੀ ਸੀ ਬਿੰ ਼ਸ਼ ਼ਅ ਼

    • @gurjitdhanoa3917
      @gurjitdhanoa3917 4 ปีที่แล้ว +1

      ਬਿੰਦਰਖੀਆ,ਸ਼ਮਸ਼ੇਰ, ਅੱਤੁਲ ਸ਼ਰਮਾ ਜੀ
      Hahahahahaha

  • @user-rajinderhammerthrower
    @user-rajinderhammerthrower 5 ปีที่แล้ว +7

    ਦੀਦਾਰ ਸੰਧੂ ਜੀ ਨੇ ਜਿਹਨੇ ਮੁਹਾਵਰਿਆਂ ਤੇ ਲੋਕਕਤੀਆਂ ਵਰਤੀਆਂ ਕੋਈ ਹੋਰ ਨਹੀਂ ਇਹ ਕਰ ਸਕਿਆ ।

  • @gurumanchawlavlogs6823
    @gurumanchawlavlogs6823 2 ปีที่แล้ว

    I enjoy your interview with S.Shamsher singh sandhu

  • @tarsembumrah9421
    @tarsembumrah9421 5 ปีที่แล้ว +3

    Nice, informative and comprehensive interview conducted in a conducive and liberal atmosphere. Shamsher Sandhu gave answers to all the questions put up to him in a free ,frank and unhesitating manner. I like songs written by him very much.

  • @SatnamSingh-uy4ov
    @SatnamSingh-uy4ov 5 ปีที่แล้ว +10

    ਗੀਤ ਤੇ ਕਮਾਲ ਹੈਗੇ ਹੀ ਨੇ ਯਰ ਆਹ ਬੰਦਾ ਇਹਨਾਂ ਭਗਤ ਲੋਕਾਂ ਨੇ ਗੀਤ ਚੋਰੀ ਕਰਕੇ ਗਾਏ ਕਹਿੰਦਾ ਕੋਈ ਗੱਲ ਨੀ 🤔🤔

    • @harmansingh-vz6lm
      @harmansingh-vz6lm 3 ปีที่แล้ว +2

      ਚੋਰ ਹੈ ਇਹ ਬਿੱਲਾ ਖੱਚਰਾ ਜੱਟ

    • @daljindersumra3473
      @daljindersumra3473 ปีที่แล้ว +1

      Waheguru g ❤️ 💖 ♥️

  • @Sidhurana007
    @Sidhurana007 4 ปีที่แล้ว +2

    Thanku Benipal sir eda de truly di legend sade aggge peeshhhh krn lyi

  • @SatnamSingh-uy4ov
    @SatnamSingh-uy4ov 5 ปีที่แล้ว +3

    ਬਹੁਤ ਡੂੰਘਾ ਇਨਸਾਨ ਅਤੇ ਵੱਡੀ ਸੋਚ ਦਾ ਮਾਲਕ ਸਰਦਾਰ ਸਮਸ਼ੇਰ ਸਿੰਘ ਸੰਧੂ

  • @godisone7569
    @godisone7569 5 ปีที่แล้ว +2

    ਸ਼ਮਸ਼ੇਰ ਸੰਧੂ ! ਇੱਕ ਸੰਪੂਰਨ ਯੂਨੀਵਰਸਿਟੀ, ਸਭ ਤੋਂ ਵੱਧ ਇਨ੍ਹਾਂ ਦਾ ਬਹੁਤ ਹੀ ਚੰਗਾ ਸੁਭਾਅ, ਮਿੱਠੀ ਬੋਲ ਚਾਲ, ਨਿਮਰਤਾ, ਪੰਜਾਬੀਅਤ ਬਾਰੇ ਡੂੰਘਾ ਗਿਆਨ, ਗੱਲ ਕੀ ਲਫਜ ਮੁੱਕ ਜਾਣਗੇ ਇਨ੍ਹਾਂ ਬਾਰੇ ਦੱਸਦਿਆਂ, ਸੰਧੂ ਸਾਹਿਬ ਨੂੰ ਅਰਜ਼ ਐ ਕਿ ਆਪਣੇ ਬਾਰੇ ਕੋਈ ਕਿਤਾਬ ਜਰੂਰ ਲਿੱਖਣ ਜੋ ਆਣ ਵਾਲੀਆਂ ਪੀੜੀਆਂ ਲਈ ਇੱਕ ਬਹੁਤ ਕੀਮਤੀ ਤੇ ਦੁਰਲੱਭ ਖ਼ਜ਼ਾਨਾ ਸਾਬਤ ਹੋਵੇਗੀ... ਸੰਧੂ ਸਾਹਿਬ ਦਾ ਕੰਟੈਕਟ ਨੰਬਰ ਜਰੂਰ ਦੱਸਣਾ ਬੈਨੀਪਾਲ ਸਾਹਿਬ ਜੀ, ਸੰਧੂ ਵੀਰ ਜੀ ਲਈ ਦਿਲ ਤੋਂ ਦੁਆਵਾਂ...... (ਵਕਤ ਦਾ ਝੰਬਿਆ ਹੋਇਆ ਉਹਨਾਂ ਦਾ ਇੱਕ ਗਰੀਬ ਪ੍ਰਸ਼ੰਸ਼ਕ )

  • @rajeshsharma-pf6tn
    @rajeshsharma-pf6tn 3 ปีที่แล้ว +1

    Very nice sandhu sahib

  • @user-rajinderhammerthrower
    @user-rajinderhammerthrower 5 ปีที่แล้ว +12

    ਮੇਰਾ ਪਿੰਡ ਬਾਈ ਸਮਸ਼ੇਰ ਸੰਧੂ ਦੇ ਪਿੰਡ ਨਾਲ ਹੀ ਹੈ । ਬੂਟੇ ਤਾਂਗੇ ਵਾਲੇ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ । ਬਿਲਕੁਲ ਇਸਤਰ੍ਹਾਂ ਹੀ ਸੀ ।

    • @babbumarahar494
      @babbumarahar494 5 ปีที่แล้ว +2

      Tere ch tera yaar bolda eh kisnu keha bai ferr

  • @AmrinderSingh-tq5ci
    @AmrinderSingh-tq5ci 3 ปีที่แล้ว

    Bahut badhiya interview sat Sri akal ji

  • @BhupinderSingh-gp6qc
    @BhupinderSingh-gp6qc 4 ปีที่แล้ว +4

    Shamsher Sandhu Legend

  • @ManjeetKaur-dz4us
    @ManjeetKaur-dz4us ปีที่แล้ว

    ਅਤਿ ਸਤਿਕਾਰ, ਜੀਓ। 🙏🙏

  • @mr.dhaliwal6781
    @mr.dhaliwal6781 5 ปีที่แล้ว +3

    ਬਹੁਤ ਵਧੀਅਾ ਜੀ

  • @sukhmansanghavlogs6617
    @sukhmansanghavlogs6617 5 ปีที่แล้ว +4

    ਬਾਈ ਜੀ ਇਕ ਦਿਨ ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ

  • @singhjasvir3546
    @singhjasvir3546 5 ปีที่แล้ว +65

    ਸੁਰਜੀਤ ਬਿੰਦਰੱਖੀਆ ਤੇ ਸੰਧੂ ਸਮਸੇਰ ਦਾ ਨੂੰਹ ਮਾਸ ਦਾ ਰਿਸਤਾ ਸੀ

  • @sumeetsandhu1775
    @sumeetsandhu1775 5 ปีที่แล้ว +5

    Thanks for having an interview with such a real person samsher singh sandhu but in tht short time we like to hear more from sandhu sir wish get more interview in future

  • @chahal_s
    @chahal_s 5 ปีที่แล้ว +18

    Great Down to earth person

  • @rajdes9524
    @rajdes9524 5 ปีที่แล้ว +2

    ਬਹੁਤ ਵਧੀਆ ਪ੍ਰੋਗਰਾਮ ਜੀ ।

  • @harjindersinghralmil2392
    @harjindersinghralmil2392 5 ปีที่แล้ว +2

    Thanks,For Shamsher sandu

  • @jagjitsinghbons1670
    @jagjitsinghbons1670 5 ปีที่แล้ว +10

    Such a humble man shamsher sandhu... i want to meet him once in my life

  • @gaggukooner3886
    @gaggukooner3886 5 ปีที่แล้ว +11

    ਦੀਦਾਰ ਸੰਧੂ ਬਾਰੇ ਕੋਈ ਕਿਤਾਬ ਲਿਖੋ ਜੀ

  • @SonuSonu-dx2bk
    @SonuSonu-dx2bk 4 ปีที่แล้ว +1

    Honest person salute sir Ji

  • @kulvir5525
    @kulvir5525 5 ปีที่แล้ว +38

    Shamsher Sandhu ji he is truly Punjabi legend writer

  • @jatinderkaur8382
    @jatinderkaur8382 5 ปีที่แล้ว +6

    Very very nice interview thanks bhaji benipal ji and prime Asia tv

  • @MONSTER-wn5sn
    @MONSTER-wn5sn 4 ปีที่แล้ว +4

    Old is gold , rip bindrakhia saab

    • @HarbhajanSingh-jn5gx
      @HarbhajanSingh-jn5gx ปีที่แล้ว

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd

    • @HarbhajanSingh-jn5gx
      @HarbhajanSingh-jn5gx ปีที่แล้ว

      Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and NaseebkourwoSudagursinghAndhawalShahkot pb India Pvt

    • @HarbhajanSingh-jn5gx
      @HarbhajanSingh-jn5gx ปีที่แล้ว

      SatnamsinghsopiarasinghsoBhaginghsopunjabsinghVpoNall and NaseebkourwoPiara Singh V P O Nall Lohiankhass Jallandher pb India Pvt ltd

  • @rajinderbrar6934
    @rajinderbrar6934 4 ปีที่แล้ว +1

    ਬਾਈ ਜੀ ਦੀਦਾਰ ਸੰਧੂ ਤਾੰ ਦੀਦਾਰ ਸੰਧੂ ਹੀ ਸੀ ਓਸ ਦੇ ਲਿਖੇ ਗੀਤ ਬੜੇ ਡੂੰਘੇ ਤੇ ਹਰ ਰੋਜ ਦੀ ਜਿੰਦਗੀਤੇ ਅਧਾਰਤ ਹੁੰਦੇ ਸੀ। ਓਹ ਤਾੰ ਇੱਕ ਤੋਹਫਾ ਸੀ ਪੰਜਾਬੀ ਗਾਇਕੀ ਲਈ। ਕੋਈ ਵੀ ਗੀਤ ਦੀਦਾਰ ਦਾ ਲਿਖਿਆ ਫਲਾਪ ਨਹੀੰ ਸੀ ਹੋਇਆ। ਸੁਰਿੰਦਰ ਕੌਰ ਨਾਲ ਗੌਣਾ ਵੀ ਦੀਦਾਰਸੰਧੂ ਦੇ ਹਿਸੇ ਆਇਆ।

  • @jaspreetdhillon4678
    @jaspreetdhillon4678 4 ปีที่แล้ว +2

    The Grate interview

  • @shivagill4992
    @shivagill4992 ปีที่แล้ว

    What a great Man Sandhu Sahib

  • @karanbaraich2300
    @karanbaraich2300 2 ปีที่แล้ว

    Bahut vadia ji

  • @larnaca6460
    @larnaca6460 5 ปีที่แล้ว +6

    Shamsher sandhu a educated and top lyricst. God bles u uncle ji. Prime asia tv thank you.

  • @JaswinderSingh-xs4jn
    @JaswinderSingh-xs4jn 4 ปีที่แล้ว +1

    Miss you Surjit Bindrakhia ji

  • @atnderpal4789
    @atnderpal4789 5 ปีที่แล้ว +26

    ਡਿਕਸ਼ਨਰੀ ਕਿਥੋਂ ਲੈ ਆਏ।
    ਵਾਹ ਜੀ ਵਾਹ

  • @gurjantvirk3379
    @gurjantvirk3379 5 ปีที่แล้ว +4

    Shamsher sandhu Nice interview

  • @kulvir5525
    @kulvir5525 5 ปีที่แล้ว +5

    Thanks prime Asia tv thank you indeed

  • @j33tas1ngh6
    @j33tas1ngh6 5 ปีที่แล้ว +6

    Fantastic interview , Samsher Singh Ji has very good personality ... No Ego at all...

  • @seemakanda3652
    @seemakanda3652 5 ปีที่แล้ว +3

    Great person Sandhu ji

  • @gurdeepaujla3518
    @gurdeepaujla3518 4 ปีที่แล้ว +1

    Great writer....

  • @davesingh2179
    @davesingh2179 5 ปีที่แล้ว +8

    Sr Sandhu Saab rabb tuhano chadi kala ch rakhe you are very simple and down to earth and very satisfied person in the life God bless you

  • @mandeeproyal497
    @mandeeproyal497 5 ปีที่แล้ว

    Shi gal g bhut changi lgi gal bat sandhu saab ji nal ena dey likhe song ajj v sunda main

  • @gurisingh26
    @gurisingh26 5 ปีที่แล้ว +5

    Jeyoo Devinder Veer ji.. Really meaningful interview with Sandhu Saab..

  • @vishalisharma164
    @vishalisharma164 5 ปีที่แล้ว +2

    Very nice interview

  • @baldevsingh-zd4rf
    @baldevsingh-zd4rf 4 ปีที่แล้ว

    ਬਹੁਤ ਵਧੀਆਜੀ

  • @manusandhu4464
    @manusandhu4464 5 ปีที่แล้ว

    Khush Raho hamesha Sandhu saab. Hor ve sohny sohny geet deo

  • @tinkasbanwait
    @tinkasbanwait 2 ปีที่แล้ว

    Thanks sandhu Saab

  • @radhesham1502
    @radhesham1502 3 ปีที่แล้ว +1

    Shamsher sandhu ji
    Sat shri akal ji
    14/01/2021 🙏🌹🌹🙏

  • @hardipgill5828
    @hardipgill5828 5 ปีที่แล้ว +1

    V nice baut achhi galbat a
    Salute to S sandhu

  • @NaseebCreators
    @NaseebCreators 5 ปีที่แล้ว +2

    Benipaal saab aj tak prime asia da sab interesting and vadia episode hai a . Thanks a lot .

  • @kawalkaur9800
    @kawalkaur9800 5 ปีที่แล้ว +1

    Very happy to listen

  • @palwindersingh1969
    @palwindersingh1969 5 ปีที่แล้ว +25

    ਦਵਿੰਦਰ ਖੰਨੇਵਾਲੇ ਦੀ interview ਕਰੋ

  • @ssmhalkashrianandpursahib4489
    @ssmhalkashrianandpursahib4489 5 ปีที่แล้ว +3

    Tussi Great Ho Shamsher Sandhu Sahab

  • @eastandwestpunjabisbest2382
    @eastandwestpunjabisbest2382 4 ปีที่แล้ว +2

    God bless all Honest persons

  • @flyingsikhnikkabrar8990
    @flyingsikhnikkabrar8990 5 ปีที่แล้ว

    ਬਹੁਤ ਵਧੀਆ ਜੀ

  • @davesingh2179
    @davesingh2179 5 ปีที่แล้ว +9

    Can you please give us some more great songs in Ranjit Bawa ,ravinder garewal,surjit khan voice thank you

  • @armaanpawar5159
    @armaanpawar5159 5 ปีที่แล้ว +3

    Sandhu sab ji nice

  • @BZaildar
    @BZaildar 5 ปีที่แล้ว +1

    Thank you so much for sharing these beautiful stories with us

  • @naharsinghsekhon1586
    @naharsinghsekhon1586 5 ปีที่แล้ว +2

    Good man SANDHU sab

  • @sunnykairon18
    @sunnykairon18 5 ปีที่แล้ว +6

    Super interview 👌

  • @tarjitsingh2891
    @tarjitsingh2891 5 ปีที่แล้ว +8

    ਭਾਜੀ ਜਸਬੀਰ ਗੁਣਾਚੌਰੀਅਾ ਜੀ ਨਾਲ ਵੀ ਮੁਲਾਕਾਤ ਕਰਾਓ....

  • @satnambhullar7171
    @satnambhullar7171 5 ปีที่แล้ว +5

    thank you veer bohat vadia interview see

  • @altafhussein7419
    @altafhussein7419 5 ปีที่แล้ว +5

    great personality

  • @daljitsingh1100
    @daljitsingh1100 5 ปีที่แล้ว +2

    Prime asia di sab to vadia imterview. Sada harman pyara shamsher sandhu

  • @MrHarjotghuman
    @MrHarjotghuman 5 ปีที่แล้ว +7

    Legend Sandhu Shamsher Sab
    Eagerly waiting for that book Sir g

  • @jaskaransingh3764
    @jaskaransingh3764 5 ปีที่แล้ว +3

    1 episode hor hona chahedaa👍

  • @sharryturna
    @sharryturna 4 ปีที่แล้ว +3

    ਕਿਤਾਬ ਦਾ ਕੀ ਨਾਮ ਹੈ??

  • @rajkumarrana8650
    @rajkumarrana8650 5 ปีที่แล้ว +2

    Good job banipal saab

  • @chakdana645
    @chakdana645 5 ปีที่แล้ว +8

    ATT KARA TI Benipaal veera g interview d...🇺🇸

  • @babbumarahar494
    @babbumarahar494 5 ปีที่แล้ว +3

    ਕਿਸ ਕਿਤਾਬ ਦੀ ਗੱਲ ਕਰਦੇ ਓ ਬਾਈ ਜੀ ਜੀਹਦੇ ਚ ਕਲਾਕਾਰਾਂ ਬਾਰੇ ਦੱਸਿਆ

  • @gursharnsingh5841
    @gursharnsingh5841 5 ปีที่แล้ว +3

    Maja a gya interview sun k

  • @prabhjotkaursandhu1191
    @prabhjotkaursandhu1191 5 ปีที่แล้ว +1

    Huge respect sir

  • @GaganKumar-my5vn
    @GaganKumar-my5vn 5 ปีที่แล้ว +1

    Very nice

  • @inderjits3014
    @inderjits3014 5 ปีที่แล้ว +1

    virsa... a eh. gllan sunke hi ena pyaara lgda a. kithe ajj kl de writer te singer ik gl v nhi sanjhi kr skde eve di...

  • @simprodigy
    @simprodigy 6 หลายเดือนก่อน

    Kitaab da naam ki hai sandhu sahib di?

  • @sukhmulowali8628
    @sukhmulowali8628 5 ปีที่แล้ว +1

    V v v v nice ji

  • @lionking2050
    @lionking2050 5 ปีที่แล้ว +1

    Wah Sandhu Saab kya baat hai

  • @daljitsinghkaptaan8562
    @daljitsinghkaptaan8562 5 ปีที่แล้ว +3

    End 👌👌👌

  • @aashritashash4078
    @aashritashash4078 2 ปีที่แล้ว

    Good