ਜਲੰਧਰ ਚੋਣ ਤੋਂ ਪਹਿਲਾਂ ਹੀ ਸੁਖਬੀਰ ਨੂੰ ਵੱਡਾ ਝਟਕਾ! (1465) THE BENIPAL SHOW

แชร์
ฝัง
  • เผยแพร่เมื่อ 20 มิ.ย. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    June 21, 2024
    Follow me at
    / tbnmedia
    / tbncanada
    / thebenipalnetwork
    Editor: Sukh

ความคิดเห็น • 205

  • @rsgill9049
    @rsgill9049 6 วันที่ผ่านมา +11

    ਆਕਾਲੀ ਦਲ ਨੂੰ ਬਾਦਲ ਪਰਿਵਾਰ ਦੀਆਂ ਮਾੜੀਆਂ ਨੀਤੀਆਂ ਲੈ ਬੈਠੀਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਇਹਨਾਂ ਦੇ ਟਾਇਮ ਸਮੇਧ ਸੈਣੀ ਨੇ ਪੰਜਾਬ ਦੇ ਨੌਜਵਾਨਾਂ ਦਾ ਆਪਣੀਆਂ ਤਰੱਕੀਆਂ ਖਤਰ ਸ਼ਿਕਾਰ ਖੇਡਿਆ ਗਿਆ

    • @JaswantSingh-sw9qi
      @JaswantSingh-sw9qi 6 วันที่ผ่านมา

      Badal ne jinna mudia ਤੇ ਵੋਟਾਂ laia ਓਨਾ mudia ਦੇ ult kum ਕੀਤਾ ਤੇ ਲੋਕਾਂ ਨੂੰ bevkuf banaia . ਵੋਟਾਂ ਖਾਤਰ sarhe ਵਾਲੇ sadh ਨਾਲ yari ਪਾਇ

  • @bansal077
    @bansal077 6 วันที่ผ่านมา +22

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਦਰਸ਼ਕਾਂ, ਸੁਚਾਲਕ ਅਤੇ ਚਾਲਕਾਂ ਤੇ

    • @manjindersinghbhullar8221
      @manjindersinghbhullar8221 6 วันที่ผ่านมา +4

      ਰਜਿੰਦਰ ਬਾਂਸਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurdialsingh456
    @gurdialsingh456 5 วันที่ผ่านมา +3

    ਲੱਗਦਾ ਹੈ ਸਰਕਾਰ ਕੇਜਰੀਵਾਲ ਨੂੰ ਅੰਦਰ ਹੀ ਰੱਖਣਾ ਚਾਹੁੰਦੀ ਹੈ ਪਰ ਸੱਚ ਨੂੰ ਬਾਹਰ ਲਿਆਉਣਾ ਚਾਹੀਦਾ ਹੈ

  • @jagmailsinghshergill2187
    @jagmailsinghshergill2187 6 วันที่ผ่านมา +4

    ਜਦੋਂ ਤੱਕ ਸਾਡਾ ਦਾਅ ਨਹੀ ਲੱਗਦਾ, ਉਦੋਂ ਤੱਕ ਅਸੀਂ ਇਮਾਨਦਾਰ ਹਾਂ , ਇਹ ਕਿਸੇ ਤੋਂ ਕੋਈ ਲੁਕਵੀ ਗੱਲ ਨਹੀ🙏🙏🙏🙏🙏

  • @LalSinghbudhlada
    @LalSinghbudhlada 6 วันที่ผ่านมา +12

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

    • @manjindersinghbhullar8221
      @manjindersinghbhullar8221 6 วันที่ผ่านมา +2

      ਲਾਲ ਸਿੰਘ ਬੁਢਲਾਡਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @JagjeetSran-wq4ne
    @JagjeetSran-wq4ne 6 วันที่ผ่านมา +18

    ਸਾਰੇ ਵੀਰਾਂ ਅਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ

  • @SurjeetSangha-qh5hg
    @SurjeetSangha-qh5hg 6 วันที่ผ่านมา +5

    ਬੈਨੀਪਾਲ ਜੀ ਤੇ ਸਮੂਹ ਟੀਬੀਐਨ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏

    • @manjindersinghbhullar8221
      @manjindersinghbhullar8221 6 วันที่ผ่านมา +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 6 วันที่ผ่านมา +1

      ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 6 วันที่ผ่านมา

      ❤❤❤

  • @Karmjitkaur-gk1xq
    @Karmjitkaur-gk1xq 6 วันที่ผ่านมา +8

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ,ਭਰਾਵਾਂ ਨੂੰ ਜੀ 🙏🏼🙏🏼🙏🏼🙏🏼
    like no 31 ji ❤❤❤❤

    • @narindersingh9364
      @narindersingh9364 6 วันที่ผ่านมา +2

      Sat Sri Akal ji 🙏 ❤ 🙏

    • @daljitsingh7980
      @daljitsingh7980 6 วันที่ผ่านมา +2

      ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

    • @Karmjitkaur-gk1xq
      @Karmjitkaur-gk1xq 6 วันที่ผ่านมา +1

      @@daljitsingh7980 ਦਲਜੀਤ ਸੰਧੂ ਵੀਰ ਜੀ ਸਤਿ ਸ਼੍ਰੀ ਅਕਾਲ 🙏🏼🙏🏼🎉🎉

    • @manjindersinghbhullar8221
      @manjindersinghbhullar8221 6 วันที่ผ่านมา +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narinderjeetsingh3994
      @narinderjeetsingh3994 6 วันที่ผ่านมา

      🙏🙏🙏

  • @user-fk5hi8mm6u
    @user-fk5hi8mm6u 6 วันที่ผ่านมา +5

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @manjindersinghbhullar8221
      @manjindersinghbhullar8221 6 วันที่ผ่านมา +1

      ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 6 วันที่ผ่านมา +1

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 6 วันที่ผ่านมา

      🙏🙏🙏

  • @mukhtiarsinghtaggar1445
    @mukhtiarsinghtaggar1445 6 วันที่ผ่านมา +8

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੇ ਸਰੋਤੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤

    • @daljitsingh7980
      @daljitsingh7980 6 วันที่ผ่านมา +1

      ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏

  • @BudhSingh-tu8vt
    @BudhSingh-tu8vt 6 วันที่ผ่านมา +5

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

    • @daljitsingh7980
      @daljitsingh7980 6 วันที่ผ่านมา +1

      ਸ੍ਰ ਬੁੱਧ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 6 วันที่ผ่านมา +1

      ਬੁੱਧ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @gpeoples88
      @gpeoples88 5 วันที่ผ่านมา

      th-cam.com/video/fprpuuVWj0Q/w-d-xo.htmlsi=Qq5foTQZxV5Sne13

  • @rbrar3859
    @rbrar3859 6 วันที่ผ่านมา +3

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਬੈਨੀਪਾਲ ਸਾਹਬ ਜੀ।

  • @JagdishSingh-hl6zd
    @JagdishSingh-hl6zd 5 วันที่ผ่านมา

    ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਪ੍ਰੋਗਰਾਮ ਹੈ ਜੀ
    ਧੰਨਵਾਦ ਜੀ 🙏

  • @sonusamrai
    @sonusamrai 5 วันที่ผ่านมา

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @gurmindergill1769
    @gurmindergill1769 6 วันที่ผ่านมา +7

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ ❤🙏🙏🌠✅

    • @gpeoples88
      @gpeoples88 5 วันที่ผ่านมา

      th-cam.com/video/fprpuuVWj0Q/w-d-xo.htmlsi=Qq5foTQZxV5Sne13

  • @jagmailsinghshergill2187
    @jagmailsinghshergill2187 6 วันที่ผ่านมา

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏❤️❤️❤️❤️❤️❤️

  • @manjindersinghbhullar8221
    @manjindersinghbhullar8221 6 วันที่ผ่านมา +4

    ਪਹਿਲਾਂ ਲਾਈਕ 👍🏻👍🏻👍🏻

  • @kushwantsahluwaliamansabra4042
    @kushwantsahluwaliamansabra4042 6 วันที่ผ่านมา

    ਬੈਨੀਪਾਲ ਜੀ ਅਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @bhurasingh6494
    @bhurasingh6494 6 วันที่ผ่านมา +3

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @paramjitsingh-vt5rp
    @paramjitsingh-vt5rp 6 วันที่ผ่านมา +2

    Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉

  • @user-cy1kj6uq1g
    @user-cy1kj6uq1g 6 วันที่ผ่านมา

    ❤❤ ਪੰਜਾਬ ਪਟਿਆਲਾ ਤੋਂ ਜੈ ਸ੍ਰੀ ਰਾਮ ਜੀ ❤❤

  • @PardeepPassi1
    @PardeepPassi1 6 วันที่ผ่านมา

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੁੰ ਸਤਿ ਸਿਰੀ ਅਕਾਲ ਜੀ

  • @manjindersinghbhullar8221
    @manjindersinghbhullar8221 6 วันที่ผ่านมา +5

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 0001

    • @narindersingh9364
      @narindersingh9364 6 วันที่ผ่านมา +1

      Sat Sri Akal Bhullar Veer ji 🙏 🙏

    • @daljitsingh7980
      @daljitsingh7980 6 วันที่ผ่านมา +1

      ਮਨਜਿੰਦਰ ਸਿੰਘ ਭੁੱਲਰ ਸਾਬ 🙏❤

    • @SurinderKaur-tg2bc
      @SurinderKaur-tg2bc 6 วันที่ผ่านมา

      🙏🙏​@@narindersingh9364

  • @amarjeetkaur5977
    @amarjeetkaur5977 6 วันที่ผ่านมา +1

    TBNਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ

  • @user-ts4eo6ue7v
    @user-ts4eo6ue7v 6 วันที่ผ่านมา +3

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

    • @HarjinderSingh-uo3zv
      @HarjinderSingh-uo3zv 6 วันที่ผ่านมา

      Hola buenas ooooooooooooopopoooooooooooooooooooooooooooooooopopopopoo

  • @jaswindernamberdar2844
    @jaswindernamberdar2844 6 วันที่ผ่านมา

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🙏

  • @jagminderkaur1926
    @jagminderkaur1926 6 วันที่ผ่านมา +1

    Benipal Veerji TBN team's ke sabhi members nu sat shri akal ji 🙏🙏

  • @gpmario2407
    @gpmario2407 6 วันที่ผ่านมา +1

    ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ

  • @ballidhillon9431
    @ballidhillon9431 6 วันที่ผ่านมา

    ਸਾਰੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @PritemSingh-fu2sg
    @PritemSingh-fu2sg 6 วันที่ผ่านมา

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏🙏🙏🙏🙏

  • @ajaibsinghpanesarCanada
    @ajaibsinghpanesarCanada 6 วันที่ผ่านมา +2

    S S A 🙏🙏🙏🙏 Dr Paramjit Singh Sumra ji Sudha Chopra ji Jaswinder Namberdar ji and Navi Sharma ji

  • @manjitkaurgrewal1971
    @manjitkaurgrewal1971 6 วันที่ผ่านมา

    ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲ਼ੇ ਸਾਰੇ ਪ੍ਰਵਾਰ ਨੂੰ, ਹੱਥ ਜੋੜ ਕੇ ਸਤਿਕਾਰ ਸਹਿਤ, ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏🙏🙏

  • @BalwinderSingh-jw5ws
    @BalwinderSingh-jw5ws 6 วันที่ผ่านมา +4

    ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਸਤਿ ਸ਼੍ਰੀ ਆਕਾਲ ਜੀ 🙏🙏

    • @daljitsingh7980
      @daljitsingh7980 6 วันที่ผ่านมา +2

      ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 6 วันที่ผ่านมา +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @harjindersingh4507
    @harjindersingh4507 6 วันที่ผ่านมา +9

    ਜਿਸ ਤਰ੍ਹਾਂ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆਂ ਨੇ ਖ਼ਤਮ ਹੋਣ ਕਿਨਾਰੇ ਲਾ ਖੜ੍ਹਾ ਕਰ ਦਿੱਤਾ ਹੈ। ਜੇਕਰ ਭਗਵੰਤ ਸਿੰਘ ਮਾਨ ਸਰਕਾਰ ਨੇ ਢਿੱਲ ਨਾ ਵਰਤੀ ਤਾਂ ਅੰਮ੍ਰਿਤਪਾਲ ਸਿੰਘ ਕੇਸ਼ ਨੇ ਆਪ ਪਾਰਟੀ ਨੂੰ ਕਮਜ਼ੋਰ ਕਰ ਦੇਣਾ ਹੈ।🥱🥱🥱

    • @gpeoples88
      @gpeoples88 5 วันที่ผ่านมา

      th-cam.com/video/fprpuuVWj0Q/w-d-xo.htmlsi=Qq5foTQZxV5Sne13

  • @nandmehta9813
    @nandmehta9813 6 วันที่ผ่านมา +1

    ਸਤਿ ਸ੍ਰੀ ਅਕਾਲ 🙏

  • @JasvirSidhu71
    @JasvirSidhu71 6 วันที่ผ่านมา +1

    ਸਤਿ ਸ੍ਰੀ ਆਕਾਲ ਜੀ 🙏🙏

  • @kiransandhu446
    @kiransandhu446 6 วันที่ผ่านมา +1

    Sab nu sanjhi 🙏🙏ji

  • @gurcharansinghchanni7714
    @gurcharansinghchanni7714 6 วันที่ผ่านมา

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ 🎉🎉🎉🎉

  • @jasbirsingh4931
    @jasbirsingh4931 6 วันที่ผ่านมา

    ਟੀ ਬੀ ਐੱਨ ਪ੍ਰੀਵਾਰ ਨੂੰ ਸੱਤਿ ਸ਼ੀ੍ ਆਕਾਲ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @gurnamdhandhi4741
    @gurnamdhandhi4741 5 วันที่ผ่านมา

    ਬੈਨੀਪਾਲ ਜੀ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 6 วันที่ผ่านมา

    Good program thanks Benipal ji 🙏🙏

  • @manpreetsingh-jr7ul
    @manpreetsingh-jr7ul 6 วันที่ผ่านมา +1

    ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @buttasingh6926
    @buttasingh6926 5 วันที่ผ่านมา

    ਸਤਿ ਸ੍ਰੀ ਆਕਾਲ ਬਾਈ ਬੈਨੀਪਾਲ ਜੀ ❤

  • @user-vp9ut9vq3j
    @user-vp9ut9vq3j 5 วันที่ผ่านมา

    ਬਹੁਤ ਵਧੀਆ। ਲੱਗਿਆ ਜੀ

  • @jasspannu8471
    @jasspannu8471 5 วันที่ผ่านมา

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ

  • @surjitsinghdhillon9919
    @surjitsinghdhillon9919 6 วันที่ผ่านมา

    ਵਾਹਿਗੁਰੂ ਜੀ

  • @manjitsinghkandholavpobadh3753
    @manjitsinghkandholavpobadh3753 6 วันที่ผ่านมา +2

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

  • @daljitsingh7980
    @daljitsingh7980 6 วันที่ผ่านมา +3

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @daljitsingh7980
    @daljitsingh7980 6 วันที่ผ่านมา +2

    ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 6 วันที่ผ่านมา +2

      ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Nareshsharma-jb3hb
    @Nareshsharma-jb3hb 6 วันที่ผ่านมา

    Satsriakal banipal sab & sare tbn pariwar nu je 🙏🙏🙏

  • @balveerkaur9125
    @balveerkaur9125 5 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ ਅਸੀ ਤੁਹਾਡਾ ਪ੍ਰੋਗਰਾਮ ਲੰਬੇ ਸਮੇ ਤੋ ਵੇਖ ਅਤੇ ਸੁਣ। ਰਹੇ ਹਾ ਪਿੰਡ ਚਕਰ ਜਿਲਾ ਲੁਧਿਆਣਾ ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @dr.paramjitsinghsumra179
    @dr.paramjitsinghsumra179 6 วันที่ผ่านมา +3

    ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

    • @narindersingh9364
      @narindersingh9364 6 วันที่ผ่านมา +1

      Sat Sri Akal ji 🙏 ❤ 🙏

    • @manjindersinghbhullar8221
      @manjindersinghbhullar8221 6 วันที่ผ่านมา +1

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

    • @narinderjeetsingh3994
      @narinderjeetsingh3994 6 วันที่ผ่านมา

      🙏🙏🙏

  • @Ranjitsingh-jv8wh
    @Ranjitsingh-jv8wh 6 วันที่ผ่านมา +2

    🙏🏿🙏🏿🙏🏿🙏🏿🙏🏿

  • @ajaibsinghpanesarCanada
    @ajaibsinghpanesarCanada 6 วันที่ผ่านมา +2

    S S A 🙏🙏🙏🙏 bhura Singh ji Balwinder Singh ji Kiran Pandher ji and Daljit Singh Sandhu ji

  • @kiranpandherb.3744
    @kiranpandherb.3744 6 วันที่ผ่านมา +1

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 6 วันที่ผ่านมา +1

      ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @sudhachopra6529
    @sudhachopra6529 6 วันที่ผ่านมา +1

    USA. Sat shri akal ji

  • @nasibkaurdhillon6823
    @nasibkaurdhillon6823 5 วันที่ผ่านมา

    Benipal ji te TBN de sare veera te Bhaina nu Sat Sri Akal ji🙏🏾🙏🏾

  • @narindersingh9364
    @narindersingh9364 6 วันที่ผ่านมา +3

    Sat Sri Akal Banipal Veer ji 🙏 (CHD)

    • @manjindersinghbhullar8221
      @manjindersinghbhullar8221 6 วันที่ผ่านมา +2

      ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 6 วันที่ผ่านมา +1

      ਨਰਿੰਦਰ ਸਿੰਘ ਵੀਰ ਜੀ 🙏❤

    • @narinderjeetsingh3994
      @narinderjeetsingh3994 6 วันที่ผ่านมา

      🙏🙏🙏

  • @mukhtiarsinghtaggar1445
    @mukhtiarsinghtaggar1445 6 วันที่ผ่านมา +1

    ਹਰਜਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ

    • @harjindersingh4507
      @harjindersingh4507 6 วันที่ผ่านมา

      ਪਿਆਰ ਭਰੀ ਸਤਿਸ੍ਰੀਅਕਾਲ ਜੀ ❤️🙏

  • @ajaibsinghpanesarCanada
    @ajaibsinghpanesarCanada 6 วันที่ผ่านมา +1

    S S A 🙏🙏🙏🙏 Jagminder Kaur Bhain ji Jagdev Bawa ji Jagdish Singh ji and Pardeep Passi ji

  • @YuvrajSingh-ge3rb
    @YuvrajSingh-ge3rb 6 วันที่ผ่านมา

    Sat sri a kaal benipal ji

  • @bittudhillon4334
    @bittudhillon4334 6 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏🙏🙏🏼🙏🏼

  • @kirankaur4504
    @kirankaur4504 6 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @manjitsinghkandholavpobadh3753
    @manjitsinghkandholavpobadh3753 6 วันที่ผ่านมา +3

    ਮੁਖਤਿਆਰ ਸਿੰਘ ਤੱਗੜ ਜੀ ਸੁਰਜੀਤ ਸਿੰਘ ਸੰਘਾ ਜੀ ਜਗਦੀਸ਼ ਸਿੰਘ ਜੀ ਜਗਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @mukhtiarsinghtaggar1445
    @mukhtiarsinghtaggar1445 6 วันที่ผ่านมา +1

    ਅਜੈਬ ਸਿੰਘ ਪਨੇਸਰ ਵੀਰ ਜੀ ਸਤਿ ਸ੍ਰੀ ਆਕਾਲ

  • @narinderjeetsingh3994
    @narinderjeetsingh3994 6 วันที่ผ่านมา +2

    Sat Sri akaal to all 🙏🙏 like 313

  • @balvirslnghsahokesingh7446
    @balvirslnghsahokesingh7446 5 วันที่ผ่านมา +1

    ਸਤਿ ਸ਼੍ਰੀ ਆਕਾਲ ਜੀ,,, ਬੈਨੀਪਾਲ ਜੀ ਅਸਲ ਵਿੱਚ ਜੋ ਅਸੀਂ ਤੇ ਸਾਡੇ ਲੋਕ ਕਿਸੇ ਆਗੂ ਨੂੰ ਵੋਟ ਭਾਵ ਅਕਲ ਦਾਨ ਕੀਤੀ ਜਾਂਦੀ ਹੈ,,,ਕੀ ਸਾਨੂੰ ਫਿਰਕੂ, ਏਜੰਡੇ ਵਾਲੇ, ਹਲਕਾ ਬਦਲੂ ਦਲ ਬਦਲੂ ਨੂੰ ਮੱਤ ਦਾਨ ਕਰਨਾ ਚਾਹੀਦਾ ਹੈ।
    ਪਰ ਅਫਸੋਸ ਹੈ ਕਿ ਸਾਡੇ ਵੀਰ ਫਿਰ ਵੀ ਇਹੋ ਜਿਹੇ ਲਗਾੜਿਆਂ ਹੜੁੱਤਾਂ ਦੱਲਿਆਂ ਨੂੰ ਆਪਣੀ ਅਕਲ ਦਾਨ ਕਰ ਦਿੰਦੇ ਹਨ।। ਜਿੱਥੋਂ ਤੱਕ ਕੇਂਦਰੀ ਸਰਕਾਰ ਹੈ ਹਰ ਬੇਦੋਸ਼ੇ ਲੀਡਰਾਂ ਨੂੰ ਨੂੰ ਜੇਲ੍ਹ ਅੰਦਰ ਡੱਕਿਆ ਜਾ ਰਿਹਾ ਹੈ ਜੀ ਕੀ ਇਹ ਡੋਮੋਕਰੇਸੀ ਹੈ। ਇਹ ਤੇ ਡਿਕਟੇਟਰਸ਼ਿਪ ਹੈ ਜੀ।ਜੋ ਜ਼ਿਆਦਾ ਸਮਾਂ ਨਹੀਂ ਚੱਲਦੀ।
    ਧਨਵਾਦ ਮਿਹਰਬਾਨੀ।।।।

  • @MalkeetSingh-pk6sf
    @MalkeetSingh-pk6sf 6 วันที่ผ่านมา +2

    ਇੱਕ ਦਿੱਲੀ ਵਿੱਚ ਪਲਾਂਟ ਤੇ ਇੱਕ ਕਲਕੱਤਾ ਵਿਖੇ ਵੇਰਕਾ ਦਾ ਪਲਾਂਟ ਵੀ ਲੱਭਿਆ ਜੋ ਪੰਜਾਬ ਸਰਕਾਰ ਦਾ ਹੈ

  • @ajaibsinghpanesarCanada
    @ajaibsinghpanesarCanada 6 วันที่ผ่านมา +1

    S S A 🙏🙏 Benipal ji

    • @manjindersinghbhullar8221
      @manjindersinghbhullar8221 6 วันที่ผ่านมา +1

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narinderjeetsingh3994
      @narinderjeetsingh3994 6 วันที่ผ่านมา

      🙏🙏🙏

  • @HarjinderSingh-uo3zv
    @HarjinderSingh-uo3zv 6 วันที่ผ่านมา +1

    Sat Sri akal sab nu ji

  • @ajaibsinghpanesarCanada
    @ajaibsinghpanesarCanada 6 วันที่ผ่านมา +1

    S S A 🙏🙏🙏🙏 Paramjit Singh ji Karmjit Kaur Chahal ji Sukhvinder Singh ji and Harjinder Singh ji

  • @ajaibsinghpanesarCanada
    @ajaibsinghpanesarCanada 6 วันที่ผ่านมา +1

    S S A 🙏🙏🙏🙏 Naresh Sharma ji Jaswinder Singh Gill ji Jass Pannu ji and Gurminder Gill ji

  • @amarjeetkaur5977
    @amarjeetkaur5977 6 วันที่ผ่านมา +1

    ਵੀਰ ਜੀ ਸਤਿ ਸ੍ਰੀ ਅਕਾਲ

  • @SurinderSingh-og4us
    @SurinderSingh-og4us 6 วันที่ผ่านมา

    Very good vichar Bai g 🎈🎈

  • @babusingh1985
    @babusingh1985 6 วันที่ผ่านมา

    Devinder Singh ji Sat Sri akal ji

  • @starxbgmi475.
    @starxbgmi475. 5 วันที่ผ่านมา

    Waheguru ji

  • @ajaibsinghpanesarCanada
    @ajaibsinghpanesarCanada 6 วันที่ผ่านมา +1

    S S A 🙏🙏🙏🙏 Mukhtiar Singh Tagger ji Jagjeet Sran ji Surjeet Sangha ji and Lal Singh ji

  • @AvtarSingh-nh6yj
    @AvtarSingh-nh6yj 4 วันที่ผ่านมา +1

    Nsnipal
    Ji
    Goomamho

  • @surjitkaur1486
    @surjitkaur1486 6 วันที่ผ่านมา

    Best news channel

  • @chattarsingh9538
    @chattarsingh9538 5 วันที่ผ่านมา

    Sat Sry Akal ji 🙏

  • @paramjitsingh2651
    @paramjitsingh2651 6 วันที่ผ่านมา

    ssa pa ji🌹🙏🌹

  • @sukhdevsingh3078
    @sukhdevsingh3078 6 วันที่ผ่านมา

    Sat Sri Akal ji 🙏

  • @user-tr2yc2uk1v
    @user-tr2yc2uk1v 6 วันที่ผ่านมา

    Vadia Show news today by ji

  • @nachhattersingh6684
    @nachhattersingh6684 5 วันที่ผ่านมา

    Veer benipal ji sat shree akal

  • @user-qd2gw9dw4h
    @user-qd2gw9dw4h 6 วันที่ผ่านมา +1

    ਬੈਨੀ ਪਾਲ ਜੀ ਸਾਡੇ ਪਿੰਡਾਂ ਵਿੱਚ ਵੀ ਚੌਲਾਂ ਦੀਆਂ ਥੈਲੀਆਂ ਲੈ ਕੇ ਆਏ ਸਨ ਕਹਿੰਦੇ ਸੀ ਇਹ ਚੋਲ 27 ਰੁਪਏ ਕਿਲੋ ਮਿਲਣ ਗਏ ਸਾਡੇ ਲੋਕਾਂ ਨੂੰ ਥੈਲੀਆਂ ਫੜਾ ਕੇ ਫੋਟੋ ਕੀਤੀ ਤੇ ਮੋਬਾਇਲ ਨੰਬਰ ਵੀ ਲਿਖਿਆ ਪਰ ਚੋਲ ਨਹੀਂ ਦਿੱਤੇ ਕਹਿੰਦੇ ਅਸੀਂ ਮਸ਼ਹੂਰੀ ਕਰਨ ਲਈ ਆਏ ਹਾਂ

    • @harjindersingh4507
      @harjindersingh4507 6 วันที่ผ่านมา

      ਉਹੀ ਚੌਲ ਜੇਹੜੇ ਗਰੀਬਾਂ ਲਈ ਆਏ ਸਨ ਹੁਣ ਮਹਿੰਗੇ ਭਾਅ ਤੇ ਬਾਹਰ ਵੇਚਣ ਲਈ ਲੈਕੇ ਜਾ ਰਹੇ ਸਨ। ਜੇਹੜੇ ਫੜ੍ਹੇ ਗਏ 😅😅😢

  • @SarwansinghSarwan-ik6og
    @SarwansinghSarwan-ik6og 6 วันที่ผ่านมา

    Brother g very good job god bless you par cm maan sab g Very good work g proud of you ❤❤

  • @jasmailsingh2825
    @jasmailsingh2825 5 วันที่ผ่านมา

    GOOD

  • @khangura3145
    @khangura3145 6 วันที่ผ่านมา +1

    ਅਮ੍ਰਿਤਪਾਲ ਨੂੰ ਤਾਂ ਜਿੱਤਾ ਕੇ ਬਾਹਰ ਕੱਢ ਹੀ ਲੈਣਾ, ਬਲਵੰਤ ਸਿੰਘ ਰਾਜੋਆਣਾ, ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ ਅਤੇ ਹੋਰ ਵੀ ਸਿੰਘਾਂ ਨੂੰ ਜਿੱਤਾ ਕੇ ਬਾਹਰ ਕਿਯੋੰ ਨੀ ਕੱਢਿਆ ਗਿਆ, ਕਿਊਕਿ ਅਮ੍ਰਿਤਪਾਲ ਨੂੰ ਪ੍ਰਮੋਟ ਕਰਨਾ, ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨਾ, ਫਿਰ NSA ਲਾ ਕੇ ਡਿਬਰੂਗੜ੍ਹ ਜੇਲ ਚ ਬੰਦ ਕਰਨਾ, ਹੁਣ ਥੋੜੀ ਜਿਹੀ ਡਰਾਮੇਬਾਜ਼ੀ ਤੋਂ ਬਾਅਦ ਬਾਹਰ ਵੀ ਆ ਜਾਵੇਗਾ, ਇਸ ਸਭ ਮੋਦੀ ਦੀ ਗੇਮ ਆ, ਹਾਰਿਆ ਹੋਇਆ ਬਿੱਟੂ ਵੀ ਕੈਬਨਿਟ ਮੰਤਰੀ ਬਣ ਜਾਂਦਾ ਹੈ, ਇਹੋ ਬਿੱਟੂ ਹੁਣ ਹੋਰ ਬਹੁਤ ਸਾਰੇ ਲੀਡਰਾਂ ਨੂੰ ਬੀਜੇਪੀ ਚ ਲੈਕੇ ਆਵੇਗਾ, ਬਿੱਟੂ ਕਹੇਗਾ ਕੇ ਦੇਖੋ ਸਾਡੀ ਪਾਰਟੀ ਚ ਤਾਂ ਹਾਰਿਆ ਹੋਇਆ ਵੀ ਮੰਤਰੀ ਬਣ ਜਾਂਦਾ ਹੈ। ਹੁਣ ਪੰਜਾਬ ਦੇ ਬਹੁਤ ਲੀਡਰ ਪਲਟੀ ਮਾਰਨਗੇ, ਪਰ ਜੇ ਪੰਜਾਬ ਦੇ ਲੋਕ ਸਮਝ ਤੋਂ ਕੱਮ ਲੈਣਗੇ ਤਾਂ ਇੰਨ੍ਹਾਂ ਦਲ ਬਦਲੂਆਂ ਨੂੰ ਭੁੱਲ ਕੇ ਵੀ ਵੋਟਾਂ ਨੀ ਪਾਉਣਗੇ।

  • @meharsingh2450
    @meharsingh2450 6 วันที่ผ่านมา

    Very nice ji

  • @user-pr5bt3co9e
    @user-pr5bt3co9e 6 วันที่ผ่านมา

    Good program

  • @SurinderKaur-tg2bc
    @SurinderKaur-tg2bc 6 วันที่ผ่านมา

    ❤❤❤❤❤❤

  • @darshankooner5231
    @darshankooner5231 6 วันที่ผ่านมา

    🙏🙏

  • @SurinderKaur-tg2bc
    @SurinderKaur-tg2bc 6 วันที่ผ่านมา

    ❤❤❤❤

  • @jagdev5863
    @jagdev5863 6 วันที่ผ่านมา

    ❤️❤️👍👌

  • @NirmalSingh-wx5hi
    @NirmalSingh-wx5hi 6 วันที่ผ่านมา

    🙏🙏🙏

  • @mukhtiarsinghtaggar1445
    @mukhtiarsinghtaggar1445 6 วันที่ผ่านมา +2

    ਮਨਜੀਤ ਸਿੰਘ ਕੰਧੋਲਾ ਬਾਈ ਜੀ ਸਤਿ ਸ੍ਰੀ ਆਕਾਲ

    • @manjindersinghbhullar8221
      @manjindersinghbhullar8221 6 วันที่ผ่านมา +1

      ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @manjindersinghbhullar8221
      @manjindersinghbhullar8221 6 วันที่ผ่านมา +1

      ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @SandeepKhattra
    @SandeepKhattra 5 วันที่ผ่านมา

    🙏🙏🙏🙏

  • @avatarrandhawa5606
    @avatarrandhawa5606 6 วันที่ผ่านมา

    Good

  • @HarbansSingh-md1km
    @HarbansSingh-md1km 5 วันที่ผ่านมา

    Salute u Eh ghant paterkari kash vikauo channel v ---

  • @RajuKuar-bu4vt
    @RajuKuar-bu4vt 5 วันที่ผ่านมา

    🙏🙏🙏🙏🙏