song 🎵 Rutt pyar di singer 🎵 Harman chhatta nachattar chhatta

แชร์
ฝัง
  • เผยแพร่เมื่อ 26 ส.ค. 2024
  • song 🎵 Rutt pyar di
    singer 🎶 Harman chhatta
    nachattar chhatta
    lyrics, albela
    music , HUB music Patran
    video director, Bagga, kotra
    spl thnx, Matt Sheron wala,Dhan Ratol, Lali Khan, lovely Anmol Hemraj,chup ki,Pawan daddahoor gurpreet Ransih Kalan wala
    #punjabisong. #punjabisong #punjabisong #punjabisinger #sidhumoosewala #karanaujla #garrysandhu #harman #gkhan #Sharry Maan#Gurdas Maan#Babbu Maan#Amrit Maan#Khan bhaini#Jassi Gill#Kulwinder Billa#Afsana#Miss Pooja#kaur b#nimrat Khera#dilpreet Dhillon#Premdhillon #Arjun dhillon #gulab Sidhu#Gulzar
    Akhtar #punjabisong #bollywoodactor #punjabisinger #punjabi movie #hindi songs #punjabisong

ความคิดเห็น • 1.7K

  • @taranabhi558
    @taranabhi558 ปีที่แล้ว +374

    ਜਿਉਂਦੀ ਵਸਦੀ ਰਹਿ ਭੈਣ ਮੇਰੀਏ,, ਨਛੱਤਰ ਛੱਤੇ ਨੂੰ ਪਿਆਰ ਕਰਨ ਵਾਲੇ ਲਾਇਕ ਕਰਨਗੇ ਕਮੈਂਟ ਨੂੰ

    • @jagjitsinghsidhu7951
      @jagjitsinghsidhu7951 3 หลายเดือนก่อน +1

      ਬਿੱਲਕੁੱਲ ਲਾਈਕ ਵੀ ਕਰਾਂਗੇ ਤੇ ਸ਼ੇਅਰ ਵੀ

  • @SurenderSingh-ob8rh
    @SurenderSingh-ob8rh 7 หลายเดือนก่อน +28

    ਹਾਂ ਭਾਈਹਰਮਨਪ੍ਰੀਤ ਬਹੁਤ ਸੋਹਣਾ ਗੀਤ ਗਾਇਆ ਵਾਹਿਗੁਰੂ ਤੋਫ਼ੀਕ ਬਖਸ

  • @vishuvishu3350
    @vishuvishu3350 ปีที่แล้ว +40

    ਬਿਲਕੁਲ ਅਵਾਜ਼ ਅਪਣੇ ਬਾਪੂ ਵਰਗੀ ਆ ਵਾਹਿਗੁਰੂ ਜੀ ਮੇਹਰ ਕਰਨ❤

  • @beantsingh5154
    @beantsingh5154 ปีที่แล้ว +20

    ਬਿਲਕੁਲ ਪਿਤਾ ਜੀ ਵਰਗੀ ਆਵਾਜ਼ ਐ ਏਨੇ ਚਿਰ ਬਾਅਦ ਧੀ ਰਾਣੀ ਨੇ ਆਪਣੇ ਪਿਓ ਨੂੰ ਜਿੰਦਾ ਕਰ ਦਿੱਤਾ ਨਜਾਰਾ ਬੰਨ੍ਹ ਦਿਤਾ ਧਰਮ ਨਾਲੇ ਹਰਮਨ ਨੇ ਤਰੱਕੀ ਕਰੇ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @ranjeetsandhu3484
    @ranjeetsandhu3484 ปีที่แล้ว +27

    ਗਾਣਾ ਬਹੁਤ ਹੀ ਸੋਹਣਾ ਤੇ ਗਾਇਕਾਂ ਦੀ ਆਵਾਜ਼ ਵੀ ਬਹੁਤ ਹੀ੍ ਸੁਰੀਲੀ ਏ

  • @virkvirk9582
    @virkvirk9582 ปีที่แล้ว +28

    ਸਿਰ ਤੇ ਦੁਪੱਟਾ ਰੱਖਣ ਨਾਲ ਤੇਰੀ ਉਚੀ ਸ਼ਾਨ ਬ ਣ ਗਈ ਭੈਣ,,

  • @manijagraon7722
    @manijagraon7722 ปีที่แล้ว +25

    ਬੋਹਟ ਸੋਹਣਾ ਗਾਣਾ ਨਾਸ਼ਤਰ ਸੱਤਾ ਪੰਜਾਬੀਆ ਦੇ ਦਿਲਾ ਵਿੱਚ ਹਮੇਸ਼ਾ ਵਸਦਾ ਰਹੁ ਗਾ

  • @Lucky.Dhiman
    @Lucky.Dhiman ปีที่แล้ว +14

    ਉਹੀ ਅਵਾਜ਼ ਤੇ ਸਟਾਈਲ ਵਾਹ ਵਾਹ ਬਹੁਤ ਖੂਬ 👌👌👌👌👌👌👌👌

  • @Harwinder555
    @Harwinder555 ปีที่แล้ว +103

    ਜੱਦੋ ਵੀ ਛੱਤਾ ਜੀ ਦਾ ਗੀਤ ਅੱਗੇ ਆ ਜਾਵੇ ਮਲੋ ਮੱਲੀ ਸੁਣਨ ਨੂੰ ਦਿਲ ਕਰਦਾ 🥰🥰👍👍🍁🍁🍁

  • @amanshortsdeep9722
    @amanshortsdeep9722 ปีที่แล้ว +175

    Eh hundi asli voice ehna loka di support krni chahidi ae.... 👍👍👍👍

  • @kawalpreetsingh4870
    @kawalpreetsingh4870 ปีที่แล้ว +20

    ਸਾਦਗੀ🤍ਦਾ ਕੋਈ ਤੋੜ ਨਹੀ ਭਾਵੇ ਖਾਣਾ ਭਾਵੇ ਗਾਣਾ🌷ਵਾਹਿਗੁਰੂ ਮਿਹਰ ਕਰੇ👳‍♂️🙏.....✍️

  • @gurindersingh3073
    @gurindersingh3073 ปีที่แล้ว +14

    ਹਰਮਨ ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗਾਣਾ ਸੁਣ ਕੇ ਸਵਾਦ ਆ ਗਿਆ

  • @palwindersingh5608
    @palwindersingh5608 ปีที่แล้ว +101

    ਛੱਤੇ ਦੀ ਧੀ ਨੇ ਅੱਜ ਆਪਣੇ ਬਾਪ ਦੀ ਆਵਾਜ਼ ਨੂੰ ਅਮਰ ਕਰਤਾ ਬਹੁਤ ਵਧੀਆ ਗਾਇਆ ਪਰਮਾਤਮਾ ਤਰੱਕੀਆ ਬਖ਼ਸ਼ੇ

    • @Rizzuferozepuriya
      @Rizzuferozepuriya  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ❤❤

  • @SurjeetPhalera
    @SurjeetPhalera ปีที่แล้ว +14

    ਬਹੁਤ ਹੀ ਖੂਬਸੂਰਤ ਅੰਦਾਜ਼ ਤੇ ਪੇਸਕਾਰੀ ਜੀ

  • @ajaibsidhu5083
    @ajaibsidhu5083 ปีที่แล้ว +4

    ਵਾਹ ਧੀਏ ਜਿਓਦੀ ਰਹਿ ਇਹ ਛੱਤੇ ਦੀ ਧੀ ਨਹੀਂ ਸਗੋਂ ਸਾਰੇ ਪੰਜਾਬ ਦੀ ਧੀ ਹੈ 👌👍❤️

  • @rashpalsinghverygudsongg121
    @rashpalsinghverygudsongg121 ปีที่แล้ว +12

    ਬਹੁਤ ਵਧੀਆ ਗੀਤ ਤੇ ਅਵਾਜ਼ ਸੀ ਛੱਤਾ ਜੀ ਦੀ ਮੇਰੇ ਪਸੰਦੀ ਦਾ ਕਲਾਕਾਰ ਸੀ ਅੱਜ ਭੈਣ ਨੇ ਫੇਰ ਯਾਦ ਤਾਜ਼ਾ ਕਰਵਾ ਦਿਤੀ ❤❤❤❤ ਬੁਲੰਦ ਅਵਾਜ਼

  • @HBPunjabi
    @HBPunjabi ปีที่แล้ว +135

    ❤ ਨਛੱਤਰ ਛੱਤਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਛੱਤੇ ਦੀ ਬੇਟੀ ਦੇ ਗੀਤ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ

  • @lovepreetsinghsandhra7131
    @lovepreetsinghsandhra7131 ปีที่แล้ว +187

    ਸਿਰ ਤੇ ਚੁੰਨੀ ਰੱਖਣਾ ਇਕ ਤਾਜ ਤੇ ਬਰਾਬਰ ਹੁੰਦਾ ਹੈ ❤ ਬਹੁਤ ਸੋਹਣੀ ਅਵਾਜ ਆ ਰੱਬ ਚੜਦੀਕਲਾ ਰਖੇ 🙏

  • @PB_07
    @PB_07 ปีที่แล้ว +9

    O my god , ਕਿੰਨੀ ਸੋਹਣੀ ਆਵਾਜ਼ ਭੈਣ ਦੀ , ❤❤❤ ਕਿੰਨੀ ਸਾਦਗੀ ਆ ਭੈਣ ਚ

  • @kirtikhalsachannel8516
    @kirtikhalsachannel8516 ปีที่แล้ว +7

    ❤❤❤❤❤❤❤❤❤❤❤❤❤ ਸਤਿਕਾਰ ਨਛੱਤਰ ਛੱਤਾ ਬਹੁਤ ਵਧੀਆ ਗਾਇਕ ਸੀ

  • @GurmeetKaur-kl7zs
    @GurmeetKaur-kl7zs ปีที่แล้ว +23

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balvirmann1608
    @balvirmann1608 ปีที่แล้ว +20

    ਤੁੰਨ ਕੇ ਗਾਉਣਾ ਇਹਨੂੰ ਕਹਿੰਦੇ ਆ।ਰੂਹ ਤੋਂ ਗਾਇਆ ਗਾਣਾ ਭੈਣ ਨੇ ਵਾਹ ਬਹੁਤ ਵਧੀਆ

  • @charanjeetsinghuppal8012
    @charanjeetsinghuppal8012 10 หลายเดือนก่อน +1

    ਬਹੁਤ ਸੋਹਣਾ ਗਾਇਆ ਇਸ ਗੀਤ ਨਾਲ ਨੱਛਤਰ ਛੱਤੇ ਨੂੰ ਸਾਹਮਣੇ ਖੜ੍ਹਾ ਕਰ ਦਿੱਤਾ।

  • @ranavlogs1985
    @ranavlogs1985 11 หลายเดือนก่อน +1

    ਕਿਆ ਬਾਤ ਜੀ ਬਿਲਕੁਲ ਨਛੱਤਰ ਛੱਤਾ ਵਾਂਗ ਹੀ ਗਾਇਆ ਭੈਣ ਨੇ ਪਰਮਾਤਮਾ ਮਹਿਰ ਕਰੇ ਭੈਣ ਤੇ। 🙏🙏

  • @slaamsufi3349
    @slaamsufi3349 ปีที่แล้ว +23

    ਬਹੁਤ ਖੂਬਸੂਰਤ ਗੀਤ
    ਬਹੁਤ ਬਹੁਤ ਮੁਬਾਰਕਾ ਜੀ ਜੀ ਆਇਆ ਨੂੰ ❤❤❤❤❤

  • @saab327
    @saab327 ปีที่แล้ว +40

    ਮੁਬਾਰਕਾਂ ਭੈਣ ਨੂੰ ਬਹੁਤ ਸੋਹਣਾ ਗਾਇਆ 🎉🎉

  • @tarnsingh9914
    @tarnsingh9914 9 หลายเดือนก่อน +2

    ਹੰਝੂ ਆ ਗਏ ਅੱਖਾਂ ਚ ਬਹੁਤ ਵਧੀਆ ❤❤❤❤❤

  • @Ronsandhu47
    @Ronsandhu47 ปีที่แล้ว +3

    very nice song proud of you sister tusi Legend Nachattar Chatta Ji di awaz nu hor b jyada pyaar naal gaya

  • @harjindersinghsandhu8669
    @harjindersinghsandhu8669 ปีที่แล้ว +73

    ਜੀਊਦੀ ਰਹਿ ਭੈਣੇ ਤੈਨੂੰ ਸੁਣ ਕੇ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ ਨਛੱਤਰ ਵੀਰਾ ਫਿਰ ਮੁੜ ਕੇ ਆ ਗਿਆ ਲਗਦਾ ਸਾਨੂੰ ਮਾਣ ਹੈ ਤੇਰੇ ਭੈਣੇ ਅਸੀ ਬਚਪਨ ਗੁਜਾਰਿਆ ਨਛੱਤਰ ਛੱਤੇ ਦੀ ਸੁਰੀਲੀ ਅਵਾਜ ਦਾ ਅਨੰਦ ਲੈਦਿਆਂ 💐🌸🌺🌹🥀❤️👍👍

    • @Deep_channawala
      @Deep_channawala 11 หลายเดือนก่อน

      ❤❤

    • @Deep_channawala
      @Deep_channawala 11 หลายเดือนก่อน

      ਤੁਹਾਡਾ ਸਮਾਂ ਵਧੀਆ ਸੀ ਬਾਬਾ 👍ਜੀ

  • @gurwindrsingh80
    @gurwindrsingh80 ปีที่แล้ว +23

    ਬਹੁਤ ਸੋਹਣਾ ਗਾਇਆ ਭੈਣ ਜੀ 👍🏻👍🏻

  • @Manioneness786
    @Manioneness786 10 หลายเดือนก่อน +2

    ਭੈਣ ਜੀ ਬਹੁਤ ਸੋਹਣਾ ਗਾਇਆ ਪਰਮਾਤਮਾ ਚੜਦੀਆਂ ਕਲਾ ਵਿੱਚ ਰੱਖੇ

  • @harjeetkaur5777
    @harjeetkaur5777 ปีที่แล้ว +3

    ਬਹੁਤ ਵਧੀਆ ਲੱਗਿਆ ਹੈ ਪਰਮਾਤਮਾ ਭੈਣ ਨੂੰ ਤਰੱਕੀਆਂ ਬਖਸ਼ੇ।

  • @MERIAWAAZFAZILKA
    @MERIAWAAZFAZILKA ปีที่แล้ว +120

    ਬਹੁਤ ਹੀ ਖ਼ੂਬਸੂਰਤ ਆਵਾਜ਼, ਬਾਈ ਨਛੱਤਰ ਛੱਤੇ ਦੀ ਯਾਦ ਆ ਗਈ,, ਇਸ ਧੀ ਨੇ ਜਿਉਂਦਾ ਕਰ ਦਿੱਤਾ ਬਾਈ ਛੱਤੇ ਨੂੰ 👍👍👍,

  • @gurleenkaur5288
    @gurleenkaur5288 ปีที่แล้ว +4

    Boht sohni awaj bhain di wahayguru lambi umar davay.chata sahib di yaad aagyi bhainay

  • @iiusasinghisking
    @iiusasinghisking 10 หลายเดือนก่อน +1

    ਬਹੁਤ ਵਧੀਆ ਗਾਇਆ ਸਾਡੀ ਭੈਣ ਨੇ
    ਨਿੱਕੇ ਹੁੰਦਿਆਂ ਛੱਤਾਂ ਜੀ ਬਹੁਤ ਸੁ
    ਣਿਆਂ
    ਇੰਝ ਲੱਗਦਾ ਅੱਜ ਛੱਤਾ ਜੀ ਵਾਪਿਸ ਆਗੇ

  • @ShonkiSardar31
    @ShonkiSardar31 ปีที่แล้ว +5

    ਜਿਉਂਦੀ ਰਹਿ ਭੈਣ

  • @jassbedi8393
    @jassbedi8393 ปีที่แล้ว +58

    ਬਹੁਤ ਹੀ ਸੋਹਨਾ ਗਾਇਆ ❤ ਨਛੱਤਰ ਛੱਤਾਂ ਜੀ ਦਾ ਇਹ ਗੀਤ ਬਹੁਤ ਹੀ ਗੱਡੀ ਵਿਚ ਵਜਾਇਆ ਵਖਰਾ ਹੀ ਸਰੁਰ ਮਿਲਦਾ ਗੀਤ ਸੁਣਕਿ ❤❤❤❤

  • @HarrySindhi-oe4kn
    @HarrySindhi-oe4kn ปีที่แล้ว +3

    Buland awaaz Di Malik h ustaad ji Di Beti ❤❤❤❤❤❤❤❤

  • @sukardeenkhan962
    @sukardeenkhan962 6 หลายเดือนก่อน +1

    ਜਿਉਂਦੀ ਵੱਸਦੀ ਰਹਿ ਭੈਣੇਂ ਨਛੱਤਰ ਛੱਤਾ ਜੀ ਦੀ ਯਾਦ ਤਾਜ਼ਾ ਹੋ ਗਈ।

  • @singersidhunirmal3924
    @singersidhunirmal3924 ปีที่แล้ว +26

    ਬਹੁਤ ਹੀ ਸੋਹਣਾ ਗਾਇਆ ਭੈਣ ਨੇ ਸਾਰੇ ਹੀ ਵੀਰ ਦਬ ਕੇ shere ਕਰੋ ਜੀਂ all ਧੰਨਵਾਦ 🙏🙏🙏🙏

  • @harrychouhan3484
    @harrychouhan3484 ปีที่แล้ว +20

    ਬਹੁਤ ਹੀ ਖੁਬਸੁਰਤ ਗੀਤ ਅਤੇ ਅਵਾਜ ਵੀ ਬਾਕਮਾਲ ਨਛੱਤਰ ਛੱਤਾ ਜੀ ਅਮਰ ਹੋ ਗੲੇ

  • @dailymotivation1359
    @dailymotivation1359 ปีที่แล้ว +5

    Waheguru ji mehar kare app ji te Baakamal awaj

  • @MAKHANRAIPB06
    @MAKHANRAIPB06 หลายเดือนก่อน +1

    ਬਹੁਤ ਵਧੀਆ ਗੀਤ❤❤ਸਪੋਤਟ

  • @SukhwinderSingh-wq5ip
    @SukhwinderSingh-wq5ip ปีที่แล้ว +50

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarjinderSingh-zy7dg
    @HarjinderSingh-zy7dg ปีที่แล้ว +39

    ਬਹੁਤ ਸੋਹਣਾ ਭੈਣਾ ਮੈ ਬਹੁਤ ਸੁਣਦਾ ਏਹ ਗਾਣਾ ਨਛੱਤਰ ਛੱਤਾ ਜੀ ਦੀ ਆਵਾਜ ਜਿੰਦਾਬਾਦ ❤🎉👌

  • @daljitkaur5824
    @daljitkaur5824 ปีที่แล้ว +1

    ਬਹੁਤ ਬਹੁਤ ਵਧਾਅ ਬੇਟੀ ਜੀ ਤੁਸੀ ਪਿਤਾ ਦੀ ਯਾਦ ਤਾਜਾ ਕੀਤੀ

  • @bhinderpall9374
    @bhinderpall9374 11 หลายเดือนก่อน +2

    ਮੇਰੇ ਸਭ ਤੋਂ ਪਿਆਰੇ ਕਲਾਕਾਰ ਦੀ ਪਿਆਰੀ ਧੀਅ,ਵਾਹਿਗੁਰੂ ਖੁਸ ਰੱਖੇ ਤਰੱਕੀਆਂ ਬਖਸੇ ਮਾਲਕ

  • @harpreetdhaliwalfazilka1592
    @harpreetdhaliwalfazilka1592 ปีที่แล้ว +23

    ਕਿਆ ਬਾਤ ਆ ਪੁਰਾਣੀ ਯਾਦ ਫਿਰ ਤਾਜੀ ਹੋਈ ਰੱਬ ਤਰੱਕੀ ਬਖਸ਼ੇ ਭੈਣ ਨੂੰ

  • @gaggu_amrit84
    @gaggu_amrit84 ปีที่แล้ว +48

    ਬਹੁਤ ਬੁਲੰਦ ਤੇ ਸੁਲੀਰੀ ਅਵਾਜ਼ ਆ ਤੁਹਾਡੀ .ਸੌਂਗ ਤੁਹਾਡਾ ਸੁਪਰ ਤੋੋਂ ਵੀ ਉਪਰ ਆ. 🌸🌸♥️♥️♥️🌹🌹🌹🌹🥰

    • @pargatbal1065
      @pargatbal1065 6 หลายเดือนก่อน

      ❤❤❤😂😂😂100%

  • @bituuu
    @bituuu ปีที่แล้ว +3

    ਮੇਰਾ ਬਚਪਨ ਸੀ ਜਦੋਂ ਨਛੱਤਰ ਛੱਤਾ ਜੀ ਤੇ ਬਾਕੀ ਟੀਮ ਨਾਲ ਸਾਡੇ ਪਿੰਡ ਖਡਿਆਲੀ(ਤਰੰਜੀ ਖੇੜਾ) ਜ਼ਿਲ੍ਹਾ ਸੰਗਰੂਰ ਕਈ ਦਿਨਾਂ ਤੱਕ ਡਰਾਮਾ ਕੀਤਾ। ਜਿਨ੍ਹਾਂ ਵਿੱਚ ਪੂਰਨ ਭਗਤ ਵੀ ਸ਼ਾਮਲ ਹੈ।ਛੱਤਾ ਸਾਹਿਬ ਰੋਲ ਵੀ ਕਰਦੇ ਸਨ ਤੇ ਕਮੇਡੀ ਗਾਣੇ ਵੀ ਗਾਉਂਦੇ ਸਨ। ਭੈਣੇ ਮੇਰੀਏ ਗੀਤ ਬਹੁਤ ਹੀ ਚੰਗਾ ਗਾਇਆ।ਜੇ ਹੋ ਸਕਤਾ ਸੀ ਤਾਂ ਛੱਤਾ ਸਾਹਿਬ ਦੀ ਅਵਾਜ਼ ਦੀ ਕੋਈ ਲਾਈਨ ਏਸ ਗੀਤ ਚ ਜਰੂਰ ਸ਼ਾਮਲ ਕਰਦੇ ਸੋਨੇ ਤੇ ਸੁਹਾਗਾ ਹੋ ਜਾਂਦਾ 👍

  • @harjinderpal8112
    @harjinderpal8112 8 หลายเดือนก่อน +1

    ਨਛੱਤਰ ਛੱਤੇ ਦੇ ਗੀਤ ਸਦਾਬਹਾਰ ਆ
    ਗੀਤ ਸੁਨਕੇ ਰੂਅ ਨੂੰ ਬਹੁਤ ਸਕੂਨ ਮਿਲਦਾ
    ਕੋਹਿਨੂਰ ਹੀਰਾ ਸੀ ਨਛੱਤਰ ਛੱਤਾ

  • @bbr3311
    @bbr3311 ปีที่แล้ว +58

    ਪੰਜਾਬੀ ਭਰਾਵਾਂ ਨੂੰ ਮੇਰੇ ਵੱਲੋਂ ਹੱਬ ਜੋੜ ਕੇ ਬੇਨਤੀ ਹੈ ਕੇ ਭੈਣ ਦੀ ਸਪੋਟ ਕਰੋ ਜੀ

  • @shainarecords6581
    @shainarecords6581 ปีที่แล้ว +10

    ਕਿਆਂ ਬਾਤ ਐ
    ਸਾਡੀ ਬੱਚੀ ਨੇ ਕਮਾਲ ਕਰਤੀ
    ਜਿਉਦੇ ਰਹੋ ਬੇਟਾ ਜੀ
    ਸੱਚੇ ਪਾਤਸ਼ਾਹ ਜੀਓ ਖੁਸੀਆ ਤਰੱਕੀਆ ਬਖਸਣ

  • @rajpall7332
    @rajpall7332 ปีที่แล้ว +7

    ਬਹੁਤ ਸੌਹਣਾ ਗਾੲਿਆ ਭੈਣ ਨੇ ਬਹੁਤ ਵਧੀਆ ਅਵਾਜ਼ ਹੈ👍👍👍👍

  • @mahalkanwaljitsingh6477
    @mahalkanwaljitsingh6477 6 หลายเดือนก่อน +2

    ਬਹੁਤ ਹੀ ਖੂਬਸੂਰਤ ਅਵਾਜ਼

  • @tarsemsingh2484
    @tarsemsingh2484 ปีที่แล้ว +118

    ਨਛੱਤਰ ਭਾਜੀ ਦੀ ਯਾਦ ਆ ਗਈ ਭੈਣ ਜੀ ਦੀ ਅਵਾਜ਼ ਸੁਣ ਕੇ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤

  • @sskfilms3615
    @sskfilms3615 ปีที่แล้ว +46

    ਮੇਰੇ ਰੂਪ ਦੀ ਚਮੇਲੀ ਅੱਗ ਲੱਗੜੀ ਕਸੂਤੀ ਰੁੱਤ ਆਕੇ ਖਿੜਗੀ

  • @Bamrah.123
    @Bamrah.123 ปีที่แล้ว +5

    Bahut sohna gaeya sis te bahut Khushi hoi tuhada song ay waheguru ji bahut tarkeya bakhshn

  • @sukhvirsingh453
    @sukhvirsingh453 ปีที่แล้ว +2

    ਮੈ ਰੱਬ ਅੱਗੇ ਆਰਦਾਸ਼ ਕਰਦਾ ਹਾਂ ਹਰਮਨ ਭੈਣ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਬਹੁਤ ਪਿਆਰਾ ਗੀਤ 🙏🙏🙏

  • @PB64ELECTRICALHUB
    @PB64ELECTRICALHUB ปีที่แล้ว +246

    ਇਕ ਲਾਈਕ ਨਛੱਤਰ ਛੱਤੇ ਲਈ ਵੀ ।
    ਵਾਹਿਗੁਰੂ

    • @PB64ELECTRICALHUB
      @PB64ELECTRICALHUB ปีที่แล้ว +5

      favorite songs in my Playlist

    • @suchasingh3466
      @suchasingh3466 ปีที่แล้ว +1

      Very nice song

    • @komalkaur1237
      @komalkaur1237 ปีที่แล้ว

    • @user-yk5wp5jh4p
      @user-yk5wp5jh4p ปีที่แล้ว +3

      ਬਹੁਤ ਵਧੀਆ 😊 ਰੱਬ ਤੁਹਾਨੂੰ ਤਰੱਕੀ ੍😊 ਕਰੇ 😊 ਮੱਖਣ ਸਿੰਘ ਦੋਹਾਂ ਕਤਰ ਤੋਂ ਮੋਗਾ ਲੋਪੋਂ

    • @mukhtiarsingh3338
      @mukhtiarsingh3338 ปีที่แล้ว +1

  • @shivram4704
    @shivram4704 ปีที่แล้ว +14

    ਬਹੁਤ ਵਧੀਆ ਗੀਤ ਵਧੀਆ ਆਵਾਜ ਜਿਉਦੀ ਭੈਣੇ

  • @user-eb3mr8pr1d
    @user-eb3mr8pr1d ปีที่แล้ว +3

    ਬਹੁਤ ਵਧੀਆ ਵੈਰੀ ਗੁਡ ਬੇਟਾ

  • @boghadhillon12
    @boghadhillon12 11 หลายเดือนก่อน +2

    ਬਹੁਤ ਵਧੀਆ ਜੀ 🙏

  • @seeradaudhar8436
    @seeradaudhar8436 ปีที่แล้ว +17

    ਹਰਮਨ ਛੱਤਾ ਜੀ ਬਹੁਤ ਖੂਬ ਗਾਇਆ ਬਹੁਤ ਹੀ ਵਧਇਆ ਜਿਉ

  • @sukhraj94659
    @sukhraj94659 ปีที่แล้ว +22

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
    👍👍👍👍👍👍👍⚘⚘⚘⚘⚘⚘⚘

  • @sukhvirsingh453
    @sukhvirsingh453 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ🙏🙏🙏⭐⭐⭐

  • @ManinderSingh-ij8wh
    @ManinderSingh-ij8wh 11 หลายเดือนก่อน +1

    ਵਾਹ ਕਿਆ ਬਾਤ ਹੈ ਸ਼ਾਬਾਸ਼

  • @lalsingh-hl9zw
    @lalsingh-hl9zw ปีที่แล้ว +31

    🙏❤🙏ਮੇਰੀ ਪਿਆਰੀ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਸਾਰੀਆਂ ਖੁਸ਼ੀਆਂ ਦੇਵੇ ਔਰ ਸੰਗੀਤ ਵਿੱਚ ਤਰੱਕੀਆਂ ਦੇਵੇ ਹੱਸਦੇ ਵਸਦੇ ਰਹੋ 👍👌🙏❤🙏

  • @shindaraikoti3272
    @shindaraikoti3272 ปีที่แล้ว +14

    ਦਿਲੋ ਦੁਆਵਾਂ ਕਰਦੇ ਹਾਂ ਮੇਰੀ ਭੈਣ ਵਾਹਿਗੁਰੂ ਜੀ ਦੀ ਕਿਰਪਾ ਨਾਲ਼ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਹਾਸਿਲ ਕਰੇ

  • @user-xx8ty1wq1p
    @user-xx8ty1wq1p ปีที่แล้ว +44

    ਵਾਹਿਗੁਰੂ ਜੀ ਮੇਹਰ ਕਰੋ ਮੇਰੀ ਇਸ ਭੈਣ , ਅੱਜ ਵੀ ਰੋਣਾ ਆ ਗਿਆ ਉਸਤਾਦ ਜੀ ਦਾ ਗੀਤ ਭੈਣ ਦੀ ਅਵਾਜ਼ ਵਿੱਚ ਸੁਣ ਕੇ ਰੋਣਾ ਨਿਕਲ ਗਿਆ , ਮੇਰੇ ਸਿੰਗਰ ਵੀਰੋ ਇਸ ਮੇਰੀ ਭੈਣ ਦੀ ਸਪੋਟ ਕਰੋ , ਅੱਜ ਸਿਧੂ ਮੂਸੇ ਵਾਲਾ ਹੁੰਦਾ ਇਸ ਪਰਿਵਾਰ ਦੀ ਮਦਦ ਕਰਦਾ

  • @beantsinghsidhuz
    @beantsinghsidhuz ปีที่แล้ว +1

    ਬੜੇ ਵਕ਼ਤ ਬਾਅਦ ਇਹੋ ਜਿਹੀ ਫੀਮੇਲ ਸਿੰਗਰ ਦੇਖੀਆ ਜਿਸਦੇ ਪਹਿਰਾਵੇ ਅਵਾਜ਼ ਅੰਦਾਜ਼ ਵਿੱਚੋਂ ਅਸਲੀ ਪੰਜਾਬ ਝਲਕਦਾ

  • @manmohannabha3078
    @manmohannabha3078 ปีที่แล้ว +5

    ਬਹੁਤ ਖੂਬਸੂਰਤ ਅਲਫਾਜ਼

  • @surindersinghlapran6492
    @surindersinghlapran6492 ปีที่แล้ว +19

    ❤❤ਸਦਾ ਬਾਹਰ ਗੀਤ ਵੀਰ ਨਛੱਤਰ ਸੱਤਾ 🌺🌺ਕਲਾਕਾਰ ਮਰ ਜਾਦਾ ਗੀਤ ਹਮੇਸ਼ਾ ਜਿਓੰਦੇ ਰਹਿਦੇ ਨੇ ❤❤

  • @gorapardhan5368
    @gorapardhan5368 9 หลายเดือนก่อน +2

    ਬਹੁਤ ਹੀ ਵਧੀਆ ਜੀ ਵੀਰ ਛੱਤੇ ਦੀ ਯਾਦ ਆ ਗਈ ਬਹੁਤ ਸੁਪਰ ਹਿਟ ਗੀਤ ਹੈ ਜਿਨੇ ਵਾਰੀ ਮਰਜ਼ੀ ਸੁਣ ਕੇ ਵੀ ਮਨ ਨਹੀਂ ਅਕਦਾ ਦਿਲ ਕਰਦਾ ਸੁਣੀ ਜਾਈਏ

  • @iqbalsingh7244
    @iqbalsingh7244 ปีที่แล้ว +3

    Nice song 👍

  • @GurwinderPakhoke260
    @GurwinderPakhoke260 ปีที่แล้ว +11

    ਬਹੁਤ ਵਧੀਆ ਗੀਤ ਜੀ 🙏

  • @rinkumattran
    @rinkumattran ปีที่แล้ว +17

    ਆਵਾਜ਼ ਬਾਕਮਾਲ ਜੀ , ਬਹੁਤ ਸੋਹਣਾ ਗਾਇਆ 👌👌👌👌👌👌👌👌👌

  • @user-yh7yd3mu8i
    @user-yh7yd3mu8i ปีที่แล้ว +2

    ਬਹੁਤ ਵਧੀਆ ਭੈਣ ਜੀ

  • @jasvirsahotatalwania8539
    @jasvirsahotatalwania8539 ปีที่แล้ว +29

    ਬਹੁਤ ਸੋਹਣਾ ਗਾਇਆ ਛੱਤੇ ਦੀ ਯਾਦ ਫਿਰ ਤਾਜ਼ਾ ਹੋ ਗਈ ਮੈਂ ਤਾਂ ਇਹ ਗੀਤ ਤਕਰੀਬਨ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਸੁਣਦਾ ਹਾ ਹਰਮਨ ਬਹੁਤ ਖੂਬ

    • @kakag3415
      @kakag3415 9 หลายเดือนก่อน

      👍

  • @mangatdheer
    @mangatdheer ปีที่แล้ว +11

    ਨਛੱਤਰ ਛੱਤਾ ਸਾਡੇ ਸਫ਼ਰਾਂ ਦਾ ਸਾਥੀ ਰਿਹਾ। ਕੋਈ ਵੀ ਸਫ਼ਰ ਉਨ੍ਹਾਂ ਦੇ ਗੀਤਾਂ ਬਿਨਾਂ ਪੂਰਾ ਨਹੀਂ ਕੀਤਾ।

  • @RAITVCHANNEL
    @RAITVCHANNEL ปีที่แล้ว +1

    ਨਛੱਤਰ ਛੱਤਾ ਜੀ ਦੀ ਹੋਣਹਾਰ ਧੀ ਸਾਡੀ ਭੈਣ ਨੇ ਬਹੁਤ ਵਧੀਆ ਗਾਇਆ ਛੱਤੇ ਜੀ ਦੀ ਯਾਦ ਤਾਜਾ ਦਿਵਾਤੀ

  • @user-vy2zy5xt1o
    @user-vy2zy5xt1o ปีที่แล้ว +1

    ਰੱਬ ਤਰੱਕੀਆਂ ਬਖਸ਼ੇ ਪੁੱਤ

  • @RaghwinderGuru-mx3ff
    @RaghwinderGuru-mx3ff ปีที่แล้ว +68

    ਕੱਲ ਸ਼ਾਮ 14 ਅਗਸਤ ਨੂੰ ਪਟਿਆਲੇ ਤੋਂ ਸੁਨਾਮ ਤਕ ਛੱਤਾ ਜੀ ਦਾ ਇਹ ਗਾਣਾ ਰਪੀਟ ਤੇ ਸੁਣਿਆ, ਸੁਕੂਨ ਮਿਲਦਾ ਸੁਣ ਕੇ, ਵਾਹਿਗੁਰੂ ਭੈਣ ਨੂੰ ਤਰੱਕੀ ਬਖਸ਼ੇ I

  • @sulakhanazad4235
    @sulakhanazad4235 ปีที่แล้ว +9

    ਜਿਉਂਦੀ। ਰੇ ਭੈਣੇ ਰੱਬ ਮੇਹਰ ਕਰੇ

  • @sukhksingh3847
    @sukhksingh3847 ปีที่แล้ว +8

    ਬਹੁਤ ਸੋਹਣੀ ਅਵਾਜ਼ ਜੀ

  • @beantsinghsidhuz
    @beantsinghsidhuz ปีที่แล้ว +1

    ਲਾਜਵਾਬ ❤ ਇੰਝ ਲਗਦਾ ਜਿਵੇਂ ਛੱਤਾ ਜੀ ਖੁਦ ਗਾ ਰਹੇ ਹੋਣ

  • @frrecords6477
    @frrecords6477 2 หลายเดือนก่อน

    ਜਿਓਦੀ ਰਹਿ ਭੈਣੇ ਨਛੱਤਰ ਛੱਤਾਂ ਮੁੜ ਜ਼ਿੰਦਾ ਕਰਤਾ ਤੇਰੀ ਆਵਾਜ਼ ਨੇ ਉਹ ਹੀ ਉੱਚੇ ਸੁੱਚੇ
    ਸੁਰ ਉਹ ਹੀ ਅੰਦਾਜ਼ ਇਸ ਸਿਫ਼ਤ ਨੂੰ ਸ਼ਬਦਾਂ
    ਵਿਚ ਨਹੀਂ ਬੰਨਿਆ ਜਾ ਸਕਦਾ ਭੈਣੇ ਇਸੇ ਤਰ੍ਹਾਂ ਲੱਗੀ ਰਹਿ ਵਹਿਗੁਰੂ ਤੇਰੀ ਬਾਂਹ ਜ਼ਰੂਰ ਫੜੂ
    ਉਹ ਦਿਨ ਦੂਰ ਨਹੀਂ ਜਦੋਂ ਤੂੰ ਵੀ ਨਛੱਤਰ ਛੱਤਾਂ ਜੀ ਵਾਂਗ ਬੁਲੰਦੀਆਂ ਛੂਹੇਗੀ ਜੋ ਪੰਜਾਬੀ ਸੰਗੀਤ ਨੂੰ ਛੱਤਾਂ ਜੀ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ ਉਸ ਨੂੰ ਪੂਰੀ ਕਰਨ ਦੀਆਂ ਸੰਭਾਵਨਾਵਾਂ ਤੇਰੇ ਵਿਚ ਮੌਜੂਦ ਨੇ ਭੈਣੇ ਦੇਰ ਆਏ ਦਰੁਸਤ ਆਏ
    ਉਹਨਾਂ ਸਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਅਵਾਜ਼ ਨੂੰ ਲੋਕਾਂ ਦੇ ਰੂਬਰੂ ਕੀਤਾ

  • @pindersingh4204
    @pindersingh4204 ปีที่แล้ว +9

    ਘੈਟ ਗੀਤ ਆ

  • @satpalsinghpali8538
    @satpalsinghpali8538 ปีที่แล้ว +14

    ਵਾਹ ਭੈਣ ਕਮਾਲ ਕਰਤੀ ਬਾਈ ਨਛੱਤਰ ਛੱਤੇ ਦੀ ਯਾਦ ਤਾਜਾ ਕਰ ਦਿੱਤੀ। ਪ੍ਰਮਾਤਮਾ ਹੋਰ ਤਰੱਕੀਆ ਬਖਸ਼ਣ

  • @jeetvirk07
    @jeetvirk07 ปีที่แล้ว +1

    Bahut vadiya tarike nal gaya hai sun ke maza aa geya Nice

  • @milkhrajkamboj6191
    @milkhrajkamboj6191 8 หลายเดือนก่อน +1

    बहूत पयारा गीत हे सदा जेयोदै रहो जी हरमन जी

  • @jashandeep_music7394
    @jashandeep_music7394 ปีที่แล้ว +3

    ਬਹੁਤ ਹੀ ਜਿਆਦਾ ਸੁਰੀਲਾ ਤੇ ਸਾਫ ਸੁਥਰਾ ਗੀਤ ਗਾਇਆ ਭੈਣ ਨੇ

  • @user-hb5du6tt9u
    @user-hb5du6tt9u ปีที่แล้ว +7

    ਬਹੁਤ ਵਧੀਆ ਗੀਤ ਬੁਲੰਦ ਅਵਾਜ਼

  • @HardeepSingh-q
    @HardeepSingh-q ปีที่แล้ว +1

    ਬਹੁਤ ਸੋਹਣਾ ਗਾਇਆ ਪਰਮਾਤਮਾ ਤਰੱਕੀ ਦੇਵੇਂ

  • @garrygill252
    @garrygill252 ปีที่แล้ว +10

    ਗਾਣੇ ਦੇ ਨਾਲ ਨਾਲ ਸਿਰ ਤੇ ਚੁੰਨੀ ਵੀ ਵਧੀਆ ਲੱਗੀ so good bless you veer bahut vadea song laga 👍👍🔥🔥🙏🙏

  • @gurtejshing6785
    @gurtejshing6785 ปีที่แล้ว +9

    ਵਾਹ ਜੀ ਵਾਹ ਕਿਆ ਬਾਤਾਂ ਨੇ ਹਰਮਨ ਜੀ

  • @TV-ku5wk
    @TV-ku5wk ปีที่แล้ว +2

    ਜੁਗ ਜੁਗ ਜੀਓ ਪੁੱਤਰ ਜੀ

  • @khandehliz3391
    @khandehliz3391 ปีที่แล้ว +4

    Bahut vadiya ji

  • @dharmindersingh2052
    @dharmindersingh2052 ปีที่แล้ว +18

    ਬੋਹਤ ਸੋਹਣੀ ਅਵਾਜ਼ ਹੈ। ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਬੋਹਤ ਗਰੀਬੀ ਕਟੀ ਹੈ ਇਹਨਾਂ ਨੇ ਨੱਛਤਰ ਛਤਾ ਜੀ ਤੋਂ ਬਾਅਦ।🙏🙏

  • @jagdeshsingh4090
    @jagdeshsingh4090 11 หลายเดือนก่อน

    ਨਛੱਤਰ ਸਿੰਘ ਛੱਤੇ ਵੀਰ ਨੂੰ ਮੈਂ ਬਹੁਤ ਸੁਣਦਾ ਰਿਹਾ ਹਾਂ .
    ਪਹਿਲੀ ਵਾਰ ਜਦੋਂ ਵੀਰ ਦਾ ਬੱਸ ਵਿੱਚ ਸਫਰ ਕਰਦੇ ਨੇ ਇਹ ਗੀਤ ਸੁਣਿਆ ਤਾਂ ਵੀਰ ਦੀ ਅਵਾਜ਼ ਦਾ ਦਿਵਾਨਾ ਹੋ ਗਿਆ ਤੇ ਇਹ ਕੈਸਿਟ ਮੈਂ ਖਰੀਦੀ ਤੇ ਮੈਂ ਆਪ ਵੀ ਬਾਈ ਦੇ ਗੀਤ ਗਾਉਂਦਾ ਰਿਹਾ ਹਾਂ . ਬਕਰ ਤੋਂ ਪਹਿਲਾਂ ਤੁਰ ਜਾਣ ਦਾ ਬਹੁਤ ਦੁੱਖ ਹੈ ਸਾਰੇ ਕਲਾ ਦੇ ਪ੍ਰੇਮੀਆਂ ਨੂੰ .
    ਹੁਣ ਛੱਤੇ ਵੀਰ ਦੀ ਧੀ ਨੇ ਛੱਤੇ ਵੀਰ ਦੀ ਯਾਦ ਮੁੜ ਤਾਜਾ ਕਰ ਦਿੱਤੀ ਹੈ . ਤੇ ਮੁੜ ਆਪਣੀ ਮਿੱਠੀ ਅਵਾਜ਼ ਰਾਹੀਂ ਛੱਤੇ ਵੀਰ ਨੂੰ ਹੁਬਹੂ ਅੱਖਾਂ ਸਾਹਵੇਂ ਲਿਆ ਖੜ੍ਹਾ ਕੀਤਾ ਹੈ ਮਹਾਰਾਜ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਆਪਣੇ ਪਿਤਾ ਦੀ ਲੀਹ ਤੇ ਤੁਰਦੇ ਹੋਏ ਸੁਥਰੇ ਗੀਤਾਂ ਨੂੰ ਗਾਉਂਦੇ ਹੋਏ ਲੋਕ ਮਨਾਂ ਦੀਆਂ ਧੜਕਣਾਂ ਵਿੱਚ ਵਸ ਸਕੋਂ 💯