Tuanu chapeda Khan de aadat bani hoi aa tahi julam karan walea de gull karde ena ne 70 sal to tanu ke deta das bakbas marda -manu ta eh lagda tu juti chut khach aa jo bandea vich ne janbera vich hunde ne
Bina dekhe aiwe nhi boln lgg jaida Bhai sahib ji pehla bahar aun deo ki kam krde ne dekh te lao baki sab eko jehe nhi hunde apne hi latta khichde rehnde ne
Amritpal nu ta ohna cchad he dena hai je na cchadna hunda namjadgi paper he na dakhal hon dinde pr jehrhay asli bandi singh hn ohna nu riha nhi krngay.
ਦੋ ਲੱਖ ਦੀ ਕੋਈ ਰੀਸ ਨਹੀਂ ਕਰ ਸਕਦਾ ਭਾਈ ਸਾਹਿਬ ਜੀ ਨੂੰ ਜਲਦੀ ਰਿਹਾ ਕਰੋ ਦੋ ਲੱਖ ਵੋਟਾਂ ਵਾਲੇ ਚੀਕਾਂ ਮਰਾ ਦੇਣਗੇ ❤❤
ਹਰਪ੍ਰੀਤ ਸਿੰਘ ਮੱਖੂ ਜੀ ਤਹ ਦਿਲੋ ਧੰਨਵਾਦ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ ਤੇ ਮੱਖੂ ਜੀ
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਜੀ।
ਸਰਕਾਰ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਨਾਲ ਜੇਕਰ ਧਕਾ ਕਰਦੀ ਹੈ ਉਸ ਨੂੰ ਰਿਹਾਅ ਨਹੀਂ ਕਰਦੀ ਤਾਂ 27 ਵਿੱਚ ਨਤੀਜ਼ੇ ਭੁਗਤਣ ਲਈ ਤਿਆਰ ਰਹਿਣ ਫ਼ਿਰ ਸਿੱਖ ਕੌਮ ਪੰਥ ਉਸ ਨੂੰ CM ਮੁੱਖ ਮੰਤਰੀ ਬਣਾਵੇਂਗੀ ਪੰਜਾਬ ਵਿੱਚ ਪੰਥਕ ਸਰਕਾਰ ਬਣੇਗੀ ਇਸ ਤਰ੍ਹਾਂ ਸਿੱਖ ਕੌਮ ਦਬਣ ਵਾਲ਼ੀ ਨਹੀ ਹੈ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Wssaz20
🚩
Right ji
KarnailsinghNallhLohianKhass
ਸੈਟਰ ਸਰਕਾਰ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਵਧਾਨ ਮਤਾਬਿਕ ਪੰਜਾਬ ਵਿੱਚੋਂ ਬਹੁਤ ਵੱਡੀ ਲੀਡ ਹਾਸਲ ਕੀਤੀ ਹੈ ਜਿਸ ਕਰਕੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
Amritpaal singh man da nahi savidhaan nu ..hun ki kariye🎉
ਭਾਈ ਸਾਹਿਬ ਜੀ ਐੱਨ ਐੱਸ ਏ ਅੱਜ ਖਤਮ ਹੋ ਸਕਦੀ ਜੇ ਭੰਤਾ ਭੰਡ ਮੋਹਰ ਲਾ ਦਵੇ ਧੱਕਾ ਤਾਂ ਦੂਜੇ ਵੀਕਰਦੇ ਰਹੇ ਸਿੱਖ ਕੋਮ ਨਾਲ ਪਰ ਇੱਸ ਨਵੀਂ ਸਰਕਾਰ ਨੇ ਬਹੂਤ ਜਿਆਦਾ ਧੱਕਾ ਕੀਤਾ ਸਿੱਖਾਂ ਨਾਲ ਬੰਤੇ ਬੁੱਚੜ ਤੋ ਵੀ ਵੱਧ ਗਿਆ ਜੇਗੁਰੂ ਮਹਾਰਾਜ ਜਿਤਾ ਸਕਦੇ ਤੇ ਬਾਹਰ ਵੀ ਛੇਤੀ ਕੱਡਣਗੇ ਸਿੱਘਾ ਨੂੰ 🙏 🙏
ਹਰੇ ਰੰਗ ਦਾ ਪੈਨ ਨਹੀਂ ਚੱਲਦਾ ਭੰਡ ਦਾ ਹੁਣ
ਸਿੱਖਾਂ ਤੇ nsa ਲੋਣ ਵਾਸਤੇ ਚੱਲਦਾ ਬਸ ਪੈਨ ਭੰਡ ਦਾ
ਜਸਕਰਨ ਸਿੰਘ ਜੀ ਬਹੁਤ ਧੰਨਵਾਦ ਜੀ
ਬਿਲਕੁੱਲ ਠੀਕ ਹੈ ਬੰਦੀ ਸਿੰਘ ਰਿਹਾ ਹੋਣਾਂ ਚਾਹੀਦੇ ਹਨ ਸਰਕਾਰ ਨੂੰ ਦੋਹਰੀ ਨੀਤੀ ਨਹੀ ਅਪਣਾਉਣੀ ਚਾਹੀਦੀ
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
ਵੀਰ ਜੀ ਝਾੜੂ ਤੀਲੀ ਤੀਲੀ ਹੋ ਜਾਣਾ ਪੰਜਾਬ ਵਿੱਚ ਇਸ ਦੀ ਕੋਈ ਥਾਂ ਨਹੀਂ ਅਸੀਂ ਹੁਣ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗੇ ਇਹਨਾਂ ਨੇ ਜਿਹੜਾਂ ਬਦਲਾਅ ਲੋਕਾਂ ਨੂੰ ਦਿੱਤਾ ਮੈਂ ਤਾਂ ਕੀ ਸ਼ਾਇਦ ਕੋਈ ਵੀ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਧੰਨਵਾਦ ਜੀ
ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ
BalwantNathVpoNall
ਕਾਹਨ ਸਿੰਘ ਵਾਲਾ ਦਾ ਸ਼ਾਨਦਾਰ ਉਦਮ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜਿਹੜੇ ਇਨਸਾਨ ਸੱਚ ਦੀ ਗੱਲ ਕਰਦੇ ਆ
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
ਭਾੲੀ ਕਾਹਨ ਸਿੰਘ ਵਾਲਾ, ਦਾ ਹੋਸਲੇ ਬਲੁੰਦ ਹੋਣ.❤❤❤
ਖ਼ਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੳਊਕਰੋਨੀਵਾਸ
ਚੱੜ੍ਹਦੀ ਕਲਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬੀਜੇਪੀ ਪੰਜਾਬ ਦੇ ਪ੍ਰਧਾਨ ਨੂੰ ਨਾਂ ਤਾਂ ਭਾਰਤੀ ਸਵਿਧਾਨ ਤੇ ਵਿਸ਼ਵਾਸ ਹੈ ਅਤੇ ਨਾਂ ਹੀ ਲੋਕਾਂ ਦੇ ਫਤਵੇ ਦਾ ਕੋਈ ਆਦਰ ਸਤਿਕਾਰ। ਜੇਕਰ ਇਹ ਦੋ ਪੰਥਕ ਉਮੀਦਵਾਰ ਚੋਣਾਂ ਵਿੱਚ ਖੜ੍ਹੇ ਹੋਏ ਤਾਂ ਭਾਰਤ ਦੇ ਸਵਿਧਾਨ ਦੇ ਅਨੁਸਾਰ ਅਤੇ ਜੇਕਰ ਚੋਣਾਂ ਜਿੱਤੇ ਤਾਂ ਲੋਕਾਂ ਦੇ ਫਤਵੇ ਨਾਲ। ਜੇਕਰ ਲੋਕ ਨਾ ਚਾਹੁਣ ਤਾਂ ਕੋਈ ਵੀ ਚੋਣਾਂ ਨਹੀਂ ਜਿੱਤ ਸਕਦਾ।
ਅਮਿ੍ਰਤਪਾਲਸਿੰਘ ਜੀ❤️🙏🏼👍🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🌹🌹🚩🚩🚩🚩
ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਮੇਹਰ ਕਰੋ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
WAHEGURU JI KA KHALSA SHRI WAHEGURU JI KI FATEH WAHEGURU JI 🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ।
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਨੂੰ ਤਹ ਦਿਲੋ ਧੰਨਵਾਦ
ਵਾਹਿਗੁਰੂ ਜੀ 🙏🌹
ਪੰਥ ਬਚਾਓ ਪੰਜਾਬ ਬਚਾਓ ਜੀ 🙏🌹
ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🌹
Waheguru ji ka khalsa Waheguru ji ki fateh
ਵਾਹਿਗੁਰੂ ਭਲੀ ਕਰੇ ਜੀ ❤❤❤❤
Bhai Amritpal singh jindabad ❤❤❤
ਜਾਖੜ ਲੀਏ ਤਾ ਚਿਤਾਂਆ ਆਸੀ ਤਾਂ ਅਮਿਰਤਪਾਲਨ ਨੂੰ ਥੱਲੇ ਲਾਉਦੇ ਸੀ ਪਰ ਲੋਕਾਂ ਨੇ ਤਾ ਉਸ ਨੂੰ ਉਪਰ ਚੁਕ ਦਿਤਾ ।
Bhai Amrit pal Singh ji jindabad jindabad jindabad jindabad jindabad
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji mehar karna 🙏🙏
Waheguru ji Very Good vichar hai ji
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਦੇ ਹੀਰਾ
ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩
Sikh koum da babbar sher Bhai Amrit pal Singh ji khalsa jindabad hai te rahega ❤❤❤❤
Waheguru ji kirpa karo
ਵਾਹਿਗੁਰੂ ਜਸਕਰਣ ਸਿੰਘ ਧੰਨਤਾ ਦੇ ਯੋਗ ਅ
ਵਾਹਿਗੁਰੂ ਜੀ ਬਾਬਾ ਜੀ ਮੇਹਰ ਕਰੋ ਜੀ ਸਿੱਖ ਕੌਮ ਤੇ ਜੀ
ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ , ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤,, ਪੰਜਾਬ ਦਾ ਹਰ ਮੁੱਦਾ ਚੱਕਦੇ ਹਨ
Mafu sahab ji dhanyvad Dada
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ❤❤❤🎉🎉🎉
Fateh. G
Punjab. Zindabad
Good 💯
ਬਹੁਤ ਵਡਾ ਉਦਮ ਕੀਤਾ ਕਾਹਨ ਸਿਘ ਵਾਲਾ ਨੇ
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ🚩🚩🚩🚩🚩
Waheguru ji 🙏🙏
Bhai amritpal singh ji jindabad
Waheguru ji waheguru ji
Good veer
ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ
ਭਾਈ ਅੰਮ੍ਰਿਤਪਾਲ ਸਿੰਘ ਦੀ ਇਲੈਕਸ਼ਨ ਤੋਂ ਬਾਅਦ ਹੁਣ ਪੁਜੀਸ਼ਨ ਖਰਾਬ ਹੋਣੀ ਆ ਕਿਓਂਕਿ ਜੇ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਹਾਰ ਵੀ ਜਾਂਦਾ ਤਾਂ ਕਨੂੰਨ ਅਨੁਸਾਰ NSA ਦੀ ਕੋਈ ਤੁੱਕ ਨਹੀਂ ਰਹਿੰਦੀ। ਸੰਵਿਧਾਨ ਨੂੰ ਮੰਨ ਕੇ ਚੋਣਾਂ ਲੜ ਕੇ ਜਿੱਤ ਵੀ ਹੋ ਗਈ ਪਰ ਫੇਰ ਵੀ ਸਰਕਾਰ ਰੈਡੀਕਲ ਕਹਿ ਰਹੀ ਆ ਤਾਂ ਫਿਰ ਇਲੈਕਸ਼ਨ ਲੜਨ ਦਾ ਕੀ ਫਾਇਦਾ। ਅਗਲਿਆਂ ਦਾ ਸੰਵਿਧਾਨ (ਈਨ) ਵੀ ਮੰਨ ਲਿਆ ਤੇ ਅਗਲਾ ਖੁਸ਼ ਵੀ ਨਹੀ ਹੋਇਆ ਤਾਂ ਇਸ ਨਾਲੋਂ ਤਾਂ ਸੰਵਿਧਾਨ ਨਾ ਮੰਨਣ ਵਾਲਾ ਸਟੈਂਡ ਵਧੀਆ ਸੀ । ਹੁਣ ਏਸੇ ਗੱਲ ਤੇ ਮੀਡੀਆ ਭੰਡੇ ਗਾ।ਉ
ਠਾਣੇ ਤੇ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਞਿਚ ਹਮਲਾ ਕਰਨਾ ਕੀ ਸੂਰਬੀਰਤਾ ਹੈ, ਜਾ ਡਰਪੋਕਤਾ??
Dhanvad ji jaskarn Singh ji
Mp Bhai Amrit pal Singh ji Khalsa zindabad wmk jaldi sare bandi singh reha hon ji 🙏♥️
ਭਾਈ ਅਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰੋ
ਭਾਈ ਸਾਹਿਬ ਨੂੰ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ
Bhai Amrit pal Singh ko jaldi se jaldi lok sabha ki Shapath dilvayee jaye
Bhai Amrit pal Singh zindabad
💯 right veer ji
Very good
चिंता तो चिता की तरफ़ ले जाती है
मत डरो चिंता मत करो ।
Great work❤
Waheguru ji
Waheguruji sabh da bhala karn ji
ਭਾਈ ਹਰਪ੍ਰੀਤ ਸਿੰਘ ਮੱਖੂ ❤ਗਰੇਟ ਮੈਨ✅
Good job
Waheguru ji kirpa kry 🙏
Good jop bahi shab
WAHEGURU JI CHARDIAA KALAAN CH RAKHENA ji 🙏🏿
Waheguru Bhai Amritpal nu cheti rehaa kre
ਬਾਹਰ ਆਉਣ ਤੇ ਪਹਿਲਾਂ। ਕਾਂ ਕਾਂ ਨਾ ਕਰੋ। ਕਨੂੰਨੀ
ਇਹਨੂੰ ਪੁਛੋ ਇਹਨਾਂ ਨੂੰ ਰਾਸ਼ਟਰਪਤੀ ਮਿਲਿਆ ਐਵੇਂ ਗਪਾਂ ਮਾਰੀ ਜਾਂਦਾ
ਆਹੋ 😂😂
ਅੰਮ੍ਰਿਤ ਪਾਲ ਸਿੰਘ ਪੰਜਾਬ ਦੇ ਜੋਧੇ
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮
VEER TENU BHUTA DUKH AA OHDA OHDE DANG MAR EME LOKA DA LAHU PI REHA HAR VEDIO CH TERA EHO COMENT HUNDA
@@gagangagan3802 ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ। ਨਾਲੇ ਪੰਜਾਬੀ ਬਣੋ ਸਿਆਣੇ ਕਹਿੰਦੇ ਨੇ ਜੇ ਕਿਸੇ ਦੇ ਉੰਗਲ ਦੇਣੀ ਹੋਵੇ ਤਾਂ ਆਪਣੇ ਬਾਂਹ ਲੈਣ ਜੋਗੀ ਥਾਂ ਵੀ ਰੱਖਣੀ ਚਾਹੀਦੀ ਆ।ਕੋਈ ਆਪਣਾ ਦੁੱਖ ਦੱਸ ਰਿਹਾ ਜੇ ਮੱਦਦ ਨੀ ਕਰ ਸਕਦਾ ਤਾ ਮਜਾਕ ਕਰਨ ਦਾ ਵੀ ਹੱਕ ਨੀ ਤੈਨੂੰ ਘੂਸੇ ਦਿਆ ਫਾਟਕਾ??
BHAI AMRITPAL SINGH ZINDABAD ✌️
ਮੱਖੂ ਯਾਰ ਫਿਰ ਅੱਗ ਨ ਲਾਓ ਜੇ ਓ ਲਾਇਨ ਤੇ ਆ ਰਿਹਾ ਤਾਂ ਸਬਰ ਸੰਤੋਖ ਤੋਂ ਕੰਮ ਲਵੋ, ਐਵੇਂ ਬੁੱਚੜ ਬੁੱਚੜ ਕਹਿ ਕੇ ਪਹਿਲਾਂ ਹੀ ਬੰਦੀ ਸਿੰਘਾਂ ਦਾ ਕਾਫ਼ੀ ਨੁਕਸਾਨ ਪਹੁੰਚਾ ਚੁੱਕੇ ਹਾਂ
Makhu ji ne s Beant Singh kiha tenu buttcher kitho suniaa
Waheguru ji kirpa karn
ਦੋਵੇ ਕਾਂਗਰਸ ਨਾਲ ਨਹੀਂ ਰਲਦੇ ਚਲੋ ਨਾ ਰਲਣ ਭਾਜਪਾ ਨਾਲ ਵੀ ਨਹੀਂ ਰਲਦੇ ਫੇਰ ਕੀ ਫਾਇਦਾ ਹੋਇਆ ਪੰਜਾਬ ਦਾ ਜਦੋ ਕਿਸੇ ਪਾਰਟੀ ਨਾਲ ਨਹੀ ਰੱਲ ਸਕਦੇ ਪੰਜਾਬ ਦੇ ਮਸਲੇ ਹੱਲ ਕੀ ਕਰਵਾਉਣ ਗੇ ਅਸੀ ਵੀ ਮੱਦਦ ਕੀਤੀ ਹੈ ਫਰੀਦਕੋਟ ਤੋਂ ਇਸ ਤਰਾਂ ਲੱਗਦਾ ਇਹ ਸਿਮਰਜੀਤ ਮਾਨ ਦੇ ਬਾਪ ਨਿਕਲਣ ਗੇ
Tuanu chapeda Khan de aadat bani hoi aa tahi julam karan walea de gull karde ena ne 70 sal to tanu ke deta das bakbas marda -manu ta eh lagda tu juti chut khach aa jo bandea vich ne janbera vich hunde ne
ਭਿੰਡਰਾ ਞਾਲੇਨੇ ਕਿਹਾ ਸੀ ਕਿ ਜਿਉਦਾ ਹੱਥ ਨਹੀ ਆਉਂਦਾ, ੳਹ ਆਇਆ ਞੀ ਨਹੀ. ਪਰ ਅਮ੍ਰਿਤਪਾਲ ਤਾ ਪੂਛ ਦਁਬ ਕਿ ਬੰਦੂਕ ਦੀ ਨੋਕ ਤੇ ਗ੍ਰੰਥੀ ਨੂ ਡਰਾ ਕਿ ਚੋਲਾ ਲਾਹ ਕਿ, ਬਾਬਾ ਰਾਮਦੇਵ ਦੀ ਤਰਾ ਪੈਟ ਕਮੀਜ ਪਾ ਕਿ 15 ਦਿਨ ਭਗੌੜਾ ਰਿਹਾ, ਕੋਈ ਚਾਰਾ ਨਾ ਚੱਲਦਾ ਦੇਖ ਕਿ ਗ੍ਰਿਫਤਾਰੀ ਦਿਤੀ. ਹੁਣ ਚੋਣਾ ਦਾ ਸਹਾਰਾ ਲੈ ਕਿ ਬਾਹਰ ਆੳਣਾ ਚਹੁਦਾ ਹੈ, ਸਾਥੀਆ ਦਾ ਸਾਥ ਛੱਡ ਕਿ
Very good 👍
ਪਹਿਲਾ ਕਿਹਣਾ ਮੈਂ ਸਵਿਧਾਨ ਨੂੰ ਮੰਨਦਾ ਨਹੀ ਹੁਣ ਉਸੇ ਹੀ ਸਵਧਾਨ ਦੀ ਸੌਹ ਖਾਣੀ ( ਇਹ ਤਾਂ ਥੁੱਕ ਕਿ ਚੱਟਣ ਵਾਲੀ ਗੱਲ ਹੋ ਗਈ ) ਤੇ ਰੀਸ ਕਰਨੀ ਮਹਾਂਪੁਰਸ ਸੰਤ ਜਰੈਨਲ ਸਿੰਘ ਭਿੰਡਾਵਾਲਿਆ ਦੀ ਸੰਤ ਕਿਹਣੀ ਤੇ ਕਰਨੀ ਦੇ ਪੂਰੇ ਸੀ
ਸਮਾ ਵਿਚਾਰਣਾ ਚਾਹੀਦਾ ਪਾਰਲੀਮੈਂਟ ਵਿੱਚ ਜਾ ਮੁਦੇ ਚੁਕਣਗੇ
ਕੀ ਸਿਖ ਲੁਕਦੇ ਹਨ, ਰਾਜੋਆਣਾ ਅਤੇ ਹੋਰ ਸਿਖਾ ਨੇ ਚੋਣ ਨਹੀ ਲੜੀ, ਸਿਮਰਨਜੀਤ ਅਤੇ ਇਹ ਸਞੀਧਾਨ ਨੂ ਨਹੀ ਮੰਨਦੇ, ਪਰ ਸਞੀਧਾਨ ਦੀ ਸੁਁਹ ਖਾਣਗੇ, ਮਾਨ ਨੇ ਰਾਜੀਵ ਗਾਂਧੀ ਤੋ ਮਾਫੀ ਮੰਗੀ ਸੀ, ਕੀ ਸਿੱਖ ਮਾਫੀਆ ਮੰਗਦੇ ਹੁੰਦੇ ਹਨ. ਇਹ ਲੋਕਾ ਦੀਆ ਭਾਵਨਾਵਾ ਨੂ ਧਰਮ ਦੇ ਨਾਮ ਞਰਤ ਕਿ ਕੁਰਸੀ ਦੀ ਭਾਲ ਕਰਦੇ ਹਨ. ਇਸਨੇ M.P.ਬਣਕੇ ਞੀ ਕਿਸ ਤੋ ਕੁਝ ਨਹੀ ਹੋਣਾ. ਬਾਹਰ ਅਰੁਣ ਦਾ ਤਰੀਕਾ ਹੈ
ਕੀ ਕਰੇ ਗਾ ਬਾਹਰ ਆ ਕੇ ਇਹ ਦੋਵੇ ਜਿੱਤੇ ਹੋਏ ਅਸੀ ਵੀ ਮੱਦਦ ਕੀਤੀ ਹੈ ਪਰ ਦੋਵੇ ਪੰਜਾਬ ਜਾਂ ਬੰਦੀ ਸਿੰਘਾਂ ਦਾ ਕੋਈ ਫਾਇਦਾ ਨਹੀਂ ਕਰ ਸਕਦੇ ਉਲਟਾ ਸਿਮਰਜੀਤ ਮਾਨ ਦੇ ਬਾਪ ਨਿਕਲਣ ਗੇ
Bina dekhe aiwe nhi boln lgg jaida Bhai sahib ji pehla bahar aun deo ki kam krde ne dekh te lao baki sab eko jehe nhi hunde apne hi latta khichde rehnde ne
ਕੀ ਲੋੜ ਸੀ ਮਦਦ ਕਰਨ ਦੀ, ਜੇ ਚਾਰ ਦਿਨਾਂ ਬਾਦ ਜਹਿਰ ਘੋਲਣਾ ਸੀ। ਚਾਰ ਵੋਟਾਂ ਘੱਟ ਪੈ ਜਾਂਦੀਆਂ ਜੇ ਸੱਚ ਲਿਖ ਰਹੇ ਓ। ਬੰਦਾ ਅਜੇ ਬਾਹਰ ਨਹੀ ਆਇਆ, ਕੋਈ ਗੱਲ ਨੀ ਬਾਤ ਨੀ। ਐਵੇ ਹੇਟ ਸਪੀਚ ਕਰ ਰਹੇ ਓ।
Bhai amritpal singh khalsa g zindabad
Good very good
ਸਿੱਖ ਜਦੋਂ ਤੱਕ ਬਾਬਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੇ ਨਹੀਂ ਚੱਲਦੇ ਗੱਲ ਨਹੀਂ ਬਣਨੀ ਨਕਲੀ ਗ੍ਰੰਥ ਦਾ ਤਿਆਗ ਨਹੀਂ ਕਰਦੇ ਫੁੰਕਰੀਆ ਨਾ ਮਾਰੋ ਦਲੀਲ ਨਾਲ ਗੱਲ ਕਰੋ ਜੀ ਪਹਿਲਾਂ ਵੀ ਸਾਡੀਆਂ ਹੋਛੀ ਹਰਕਤ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸਘੰਰਸ਼ ਦੀ ਪ੍ਰਾਪਤੀ ਕੋਈ ਨਹੀਂ ਨੁਕਸਾਨ ਵੱਡੇ ਹੋਏ
ਤਾਂ ਕੀਹ ਨੇਕੀ ਢੱਡਰੀ ਦੇ ਚੇਲੇ ਬਣ ਜਾਣਾ ਚਾਹੀਦਾ???
ਬਿਲਕੁਲ ਸਹੀ
ਜਸਕਰਨ ਜੀ ਬੇਤੁਕੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਕੇਵਲ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਚਾਹੀਦੀ ਹੈ।ਬਾਕੀ ਮਸਲੇ ਬਾਅਦ ਵਿੱਚ ਨਜਿਠੋ।
Amritpal nu ta ohna cchad he dena hai je na cchadna hunda namjadgi paper he na dakhal hon dinde pr jehrhay asli bandi singh hn ohna nu riha nhi krngay.
Next CM of Punjab Amritpal singh🎉❤
ਜੇ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਭੁਲਿਆ ਨਹੀਂ ਕਹਿਣਾ ਚਾਹੀਦਾ। ਜੇ ਮੱਖੂ ਸਾਹਿਬ ਬਿਟੂ ਪੰਜਾਬ ਦੀ ਭਲੇ ਕਰਦਾ ਤਾਂ ਸਵਾਗਤ ਕਰਨਾ ਚਾਹੀਦਾ ਨਾ ਕਿ ਨੁਕਤਾ ਚੀਨੀ ਕਰਨਾ ਛੱਡੋ
वाहेगुरु वाहेगुरु
good jaskrn baba g
🙏🙏👍
❤🙏🏻🙏🏻❤
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
Waheguru Ji.guru teg Bahadur sahib ji.bolea kro
🙏🙏🙏🙏💖👍
❤❤❤❤❤