Bhai saheb bhai baldev singh vadala ji ehna nu dwayi bhut vadia dinde ne jisnaal eh chamche horr sikhi ni taah laun walia socha aap he samne aaun lg jandia ne
Sgpc de head pardhan hone chahide bhai vadala ji tajo sikhi apne pehle roop ch hove te sikhi nu taah laun wale guru ghara cho bahar kde ja skn ,hun v shromani dia votes bhai baldev nu bndia ne saria.
Wahe guru ji 🙏 tusin kom de hire ho or hameshan rhon ge so proud of you 🎉❤🎉❤🎉❤🎉❤🎉❤🎉 gurus ram das ji tuhanu hameshan Khush rakhan chardi kla vich rakhan safalta kamjai bakhshan 🙏🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🙏
ਵਲਟੋਹੇ ਵਰਗੇ ਘਟੀਆ ਬੰਦਿਆਂ ਦੀ ਚਰਚਾ ਕਰਨਾ ਹੀ ਤੁਹਾਡੇ ਵਾਸਤੇ ਬੇਇਜਤੀ ਦੀ ਗੱਲ ਹੈ, ਮਖੂ ਤੇ ਬਡਾਲਾ ਸਾਹਿਬ
ਬਾਦਲ ਪਰਿਵਾਰ ਬਾਦਲ ਦਲ ਨੂੰ ਰਹਦੀ ਦੁਨੀਆ ਤੱਕ ਲਾਹਨਤਾਂ ਪੈਣਗੀਆਂ ਏਨਾ ਗਦਾਰ ਤੇ ਦੋਗਲੇ ਕਿਰਦਾਰਾਂ ਵਾਲੇ ਲੀਡਰ ਨੂੰ ਜੁੱਤੀ ਫੇਰੋ 🎉🎉🎉
ਮੱਖੂ ਸਾਹਿਬ ਸਾਡੇ ਮਾਝੇ ਵਿੱਚ ਇਹ ਆਮ ਕਹਾਵਤ ਹੈ ਕਿ,, ਪੈਲੀ ਚਾਰ ਕਨਾਲਾਂ ,,,,ਥੱਲੇ ਗੱਡੀ ਇਨੋਵਾ,,,, ਨਾਮ ਵਿਰਸਾ ਸਿੰਘ ਵਲਟੋਹਾ,,,,।
y baltohi da kdo ਗੋਹਾ
ਭਾਈ ਸਾਹਿਬ ਚੜ੍ਹਦੀ ਕਲਾ ਵਿਚ ਰਹੋ, ਗੁਰੂ ਅਤੇ ਖ਼ਾਲਸਾ ਪੰਥ ਤੁਹਾਡੇ ਨਾਲ ਹੈ।
ਇਹ ਵਲਟੋਹਾ ਵੀ ਆਪਣੀ ਬੇਜਤੀ ਕਰਵੋਏ ਬਿਨਾ ਨੀ ਟਿਕਦਾ
Sirre da g..u hai
ਵਾਹਿਗੁਰੂ ਜੀ ਵਡਾਲਾ ਸਾਬ ਦੀ ਚੜ੍ਹਦੀ ਕਲਾ ਕਰਨ ਜੀ
ਵਲਟੋਏ ਆਪਣੇ ਦਾਗ਼ੀ ਆਕਾਵਾਂ ਨੂੰ ਢਕਣ ਦੀ ਕੋਸ਼ਿਸ਼ ਕਰ ਰਿਹਾ..ਬਹੁਤ ਵਧੀਆ ਰਿਪੋਰਟਿਗ ਮੱਖੂ ਸਾਹਿਬ ਦੀ
ਭਾਈ ਸਾਹਿਬ ਜੀ ਜੇ ਘੋਟਣਾ ਪੰਥ ਦੇ ਜਥੇਦਾਰ ਜੀ ਦਾ ਕਾਤਲ ਹੈ ਤਾਂ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਦਾ ਫੁੱਫੜ ਵੀ ਹੈ
ਮਹਾਨ ਸ਼ੇਰ ਦਿਲ ਇਨਸਾਨ ਹਨ ਭਾਈ ਸਾਹਿਬ ਬਲਦੇਵ ਸਿੰਘ ਜੀ ਅਤੇ ਭਾਈ ਹਰਪ੍ਰੀਤ ਸਿੰਘ ਜੀ ਮਖੂ ਸਾਹਿਬ
🙏🙏🌹🌹🙏🙏
ਚ
ਬਹੁਤ ਖੂਬ ਜੀ ਬਿਲਕੁਲ ਸੱਚ ਜੀ
ਭਾਈ ਵਡਾਲਾ ਜੀ ਆਪ ਧੰਨ ਹੋ ਮਖੂ ਜੀ ਮਹਾਨ ਸੂਝਵਾਨ ਪੱਤਰਕਾਰ ਜੀ
ਹਰਪ੍ਰੀਤ ਸਿੰਘ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਸਾਰੇ ਪਰਿਵਾਰ ਨੂੰ
ਵਿਰਸੇ ਵਲਟੋਏ ਨੇ ਬੇਜਤੀ ਤੇ ਕੁੱਤੇਖਾਣੀ ਕਰਾਉਣ ਦਾ ਰਿਕਾਡ ਬਣਾ ਲਿਆ🤣🤣🤣🤣🤣🤣🤣🤣🤣🤣
😂😂😂
❤❤❤❤❤
ਜੇਕਰ ਵਡਾਲਾ ਜੀ ਨੇ ਕਾਂਗਰਸ ਦਫ਼ਤਰ ਵਿੱਚ ਕੀਰਤਨ ਕਰ ਦਿਤਾ ਕੋਈ ਗਲਤ ਨਹੀਂ ਕੀਤਾ ਪਰ ਜੋਂ ਵੀਡੀਉ ਪਤਰਕਾਰ ਮਖੂ ਜੀ ਤੇ ਭਾਈ ਗੋਪਾਲਾ ਜੀ ਨੇ ਦਸੀ ਉਸ ਬਾਰੇ ਵਲਟੋਹਾ ਸਪਸ਼ਟ ਕਰੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਬਾਦਲ ਸਰਕਾਰੇ ਨੇ ਅਜ ਤਕ ਅਕਾਲ ਤਖ਼ਤ ਦੇ ਜਥੇਦਾਰ ਦੇ ਕਤਲ ਬਾਰੇ ਸਪਸ਼ਟ ਕਿਊ ਨਹੀਂ ਕੀਤਾ ਕੇਸ ਨੂੰ ਰਿਪੋਰਟ ਨੂੰ ਛੁਪਾ ਕੇ ਕਿਊ ਰਖਿਆ ਸ਼ਰਮ ਅਕਾਲੀ ਦਲ ਨੂੰ ਨਹੀਂ ਆਈ
ਸ਼ਰਮ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਬਾਦਲਾ ਤੋ ਬਾਅਦ ਦੂਸਰਾ ਨੰਬਰ ਵਲਟੋਹੇ ਬਿਰਸੇ ਦਾ ਹੈ ਸਿੱਖਾ ਦਾ ਤੇ ਸਿੱਖੀ ਦਾ ਘਾਣ ਕਰਵਾਉਣ ਵਿੱਚ ਜੋਅੱਜ ਵੀ ਇਹਨਾ ਦੀ ਪੂਛ ਫੜੀ ਫਿਰਦੇ ਨੇ ਗੁਨਾਹ ਗਾਰ ਉੁਹ ਵੀ ਹੋਣਗੇਸਮਝ ਲੈਣਾ ਚਹੀਦਾ ਹੈ ਹੁਣ ਬਦਲਕਿਆ ਦੀ ਜੋ ਕੁੱਤੇ ਖਾਣੀ ਸਿਆਸਤ ਦੇ ਮੈਦਾਨ ਵਿੱਚ ਪੰਜਾਬ ਦੇ ਲੋਕਾ ਨੇ ਕੀਤੀ ਹੈ ਉਹ ਨਾ ਸਹਾਰਦਾ ਬਾਦਲ ਦੁਨੀਆ ਤੋ ਕੂਚ ਕਰ ਗਿਆ ਸੁਖਵੀਰ ਜੋ ਹਲਾਤ ਤੁਹਾਡੇ ਹੋਣੇ ਨੇਉ ਟਾਇਮ ਟਾਇਮ ਤੇ ਵੇਖਦੇ ਰਿਹੋ ਤੁਸੀ ਸਿੱਖਾ ਨਾਲ ਗੁਰੂ ਸਹਿਬ ਨਾਲ ਛਲ ਕਰਕੇ ਹੁਣ ਅਨੰਦ ਭਾਲਦੇ ਹੋ ਹਰਗਜ ਨਹੀ ਹੋ ਸਕਦਾ। ਤਪੋ ਰਾਜ ਰਾਜੋ ਨਰਕ ਵਾਲੀ ਸਥਿਤੀ ਤੇ ਪਹੁੰਚ ਚੁਕੇ ਹੋ ਸਜਾ ਅਕਾਲ ਪੁਰਖ ਦੇ ਰਿਹਾ ਹੈ ਜਰੂਰ ਭੁਗਤੋ ਗੇ ਅਨੰਦ ਮਾਣ ਚੁੱਕੇ ਹੋ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਹੁਣ ਗੁਸਤੀਆ ਕੀਤੀਆਂ ਮਾਫੀਆਂ ਮੰਗੋ ਮਾਫ ਕਰਨਾ ਜਾ ਨਾ ਕਰਨਾ ਪਰਜਾ ਦੀ ਪੰਜਾਬ ਦੇ ਲੋਕਾ ਦੀ ਮਰਜੀ ਹੈ ਜੋ ਸੱਤਾ ਦੇ ਨਸੇ ਵਿੱਚ ਜਨਤਾ ਨਾਲ ਸਲੂਕ ਕੀਤੇ ਨੇ ਸੋਸਿਲ ਮਿਡੀਆ ਤੇ ਲੋਕ ਵੇਖਦੇ ਨੇ ਤੇ ਤੁਹਾਡੇ ਉਪਰ ਥੂਥੂ ਕਰਦੇ ਨੇ ਤੁਸੀ ਬਿਸਰਮਾਂ ਦੀ ਤਰਾਂ ਮੀਟੰਗਾਂ ਕਰਦੇ ਪੰਜਾਬ ਬਚਾਉਣ ਦੀਆ ਤੁਸੀ ਪੰਜਾਬ ਬਚਾਉਗੇ ਗੰਦਿਓ। ਤੁਸੀ ਜੋਰ ਲਾ ਲਵੋ ਆਪਣਾ ਤੁਹਾਡੇ ਮੰਨ ਵਿੱਚ ਕੋਈ ਸੰਕਾਂ ਨਾਰਿਹ ਜਾਵੇ ਕੇ ਅਸੀ ਕੁੱਝ ਕਰਕੇ ਨਹੀ ਵੇਖਿਆਲੋਕਾਂ ਨੇ ਤੁਹਾਡੀ ਆਂ ਗੋਡਣੀਅਓ ਲਵਾਈਆਂ ਹੁਣ ਤਹਾਨੂੰ ਸਿਧਿਆ ਨਹੀ ਹੋਣ ਦੇਣਾ ਤੁਸੀ ਪੁਛਿਆ ਕਰੋਗੇ ਪੰਡਤਾ ਨੂੰਸਾਡੇ ਕੋਲੋ ਕੀ ਭੁੱਲ ਹੋ ਗਈ ਵੈਸੇ ਪੁੱਛਣ ਦੀ ਲੋੜ ਨਹੀ ਪੁਰੀ ਰਲ਼ ਪਰੀ ਫਿਲਮ ਬੈਗਰਾਂਊਡ ਦੀ ਤ੍ਹਰਾਂ ਤੁਹਾਡੀਆ ਅੱਖੇ ਸਹਾਮਣੇ ਘੁੰਮਦੀ ਹੋਣੀ ਹੈ ਬਗਾਲਾ ਸਾਬ ਤੇ ਮਖੂ ਸਾਬ ਪ੍ਰਮਾਤਮਾਂ ਨੇ ਆਪ ਜੀ ਨੂੰ ਸਮਰੱਥਾ ਦਿੱਤੀ ਹੈ ਪਾਪੀਆਂ ਨਾਲ ਲੜਨ ਦੀ ਪੈਰ ਪਿੱਛੇ ਨਾ ਰੱਖਿਓ ਅਕਾਲ ਪੁਰਖ ਸਹਾਏ।
ਜਥੇਦਾਰ ਵਡਾਲਾ ਸਾਹਿਬ ਜੀ ਅਤੇ ਵੀਰ ਮੱਖੂ ਸਾਹਿਬ, ਮੈਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਿਰਸੇ ਦਾ ਨਾਂ, ਪਿਆਦਾ, ਰੱਖਣ ਲਈ, ਇਹ ਕੌਣ ਐ ਅਤੇ 1982 ਸਾਲ ਦੇ ਅੱਗੇ ਪਿੱਛੇ ਕੀ ਕਰਦਾ ਰਿਹਾ, ਪਿਆਦਾ ਐਂਵੇਂ ਹਰੇਕ ਗੱਲ ਚ ਲੱਤ ਅਡਾ ਲੈਂਦਾ, ਬਾਦਲਾਂ ਦੀ ਗੱਲ ਜਾ ਬੇਇੱਜ਼ਤੀ ਸੁਣ ਕੇ ਜੋ ਹੁਣ ਸਭ ਸਿੱਖ ਸੰਗਤਾਂ ਜਾਣ ਚੁੱਕੇ ਹਨ ਇਸ ਪਿਆਦੇ ਨੂੰ ਨੀਂਦ ਆਉਣੀ ਬੰਦ ਹੋ ਗਈ, ਪਿਆਦਾ ਬਹੁਤ ਸਿਆਣਾ ਬਣਿਆ ਹੋਇਆ 👍👍🌹♥🙏🙏
ਵਾਹਿਗੁਰੂ ਜੀ ਭਾਈ ਵਡਾਲਾ ਜੀ ਨੂੰ ਸਦਾ ਚੜਦੀ ਕਲਾ ਚ ਰੱਖਣ
ਸੁਖਬੀਰ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿ ਗਿਆ ਹੈ ਕਿ ਤੂੰ ਪ੍ਰਧਾਨਗੀ ਨਹੀਂ ਛੱਡਣੀ ਜੋ ਮਰਜੀ ਹੋ ਜਾਵੇ ।
ਵਲਟੋਹਾ ਦੀ ਜਾਇਦਾਦ ਦੀ ਜਾਚ ਹੋਣੀ ਚਾਹੀਦੀ ਹੈ।💯💯
zbardast comment ji. THANKS VERY MUCH JI.
Voltora badals da dula kurcha chamcha cruel Swarna da relative sharm karo akali dula😅😅😅😅
JarnailsinghsojageerkourwoLalsinghVpoNall and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
ਭਾਊਆ ਦੈ ਟੇਮ ਇਹ ਬੱਣਗੈ ਫਰਮ ਲੱਖਬੀਰ ਸਿੰਘ ਖੇਤੀਬਾੜੀ ਫਰਮ ਲਾਖਣਾ
ਬਿਲਕੁਲ
ਇਹ ਦੋਗਲਾ ਹੈ ਵਿਰਸਾ ਵਲਟੋਹਾ ਕਿਸੇ ਵੇਲੇ ਸੰਤਾ ਮਹਾਂਪੁਰਖਾਂ ਨੂੰ ਜਿੰਦਾ ਬਾਦ ਅਤੇ ਜਦ ਬਾਦਲਾ ਪੁੱਤ ਬਣਗੀਆ ਫੇਰ ਸੰਤਾ ਦੇ ਖਿਲਾਫ ਬੋਲਣ ਲੱਗਾ
ਭਾਈ ਸਾਹਿਬ ਬਲਦੇਵ ਬਡਾਲਾ ਜੀ ਨੂੰ ਚੜਦੀਕਲਾ ਰਖਣ ਵਾਹਿਗੁਰੂ ਜੀ
ਵਾਡਾਲਾ ਸਾਬ ਜੀ ਜਿੰਦਬਾਦ ਜੀ,,, ਮੱਖੂ ਸਾਬ ਜੀ ਜਿੰਦਬਾਦ ਹੋ ਤੁਸੀਂ ਜੀ,,,, ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ 🌹🌹🌹🌹🙏🙏🙏🙏🙏🙏🙏🙏🙏🙏🙏🙏
ਵਡਾਲਾ ਤੇ ਮੱਖੂ ਜਿੰਦਾਬਾਦ 🙏🙏🙏🙏🙏🙏
ਵਿਰਸਾ ਬਾਦਲਾ ਦਾ ਕੋਲੀ ਚਟ ਹੈ ਇਹ ਗਦਾਰ ਬਾਹਾ ਖੜੀਆ ਕਰਕੇ ਹਰਮਿੰਦਰ ਸਾਹਿਬ ਵਿੱਚੋ ਬਾਹਰ ਆਏ ਸਨ ਲੋਕ ਸਭ ਕੁੱਝ ਸਮਝ ਰਹੇ ਹਨ
ਮੱਖੂ ਸਾਹਿਬ, ਵਡਾਲਾ ਸਾਹਿਬ ਨੂੰ ਰੂਬਰੂ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ। ਗੁੰਡਾ ਬੰਦਾ ਹੈ ਵਲਟੋਹਾ,ਸਿਰੇ ਦਾ ਚਵਲ਼।ਬੋਲਣ ਦਾ ਤਾਂ ਭੋਰਾ ਪਤਾ ਨਹੀਂ ਇਸਨੂੰ।ਇਹ ਬੋਲਦਾ ਨਹੀਂ ਬਲਿਕ ਭੌਂਕਦਾ ਹੈ।
ਵਡਾਲਾ ਸਾਬ ਮੱਖੂ ਸਾਬ ਜਿੰਦਾਬਾਦ
ਬਹੁਤ ਬਹੁਤ ਧੰਨਵਾਦ ਜੀ ਆਪਣਾ ਕਾਰਜ ਇਸੇ ਤਰ੍ਹਾਂ ਜਾਰੀ ਰੱਖੋ ਜੀ ਵਿਰਸੇ ਵਰਗੇ ਕਤੀੜਾਂ ਤੋਂ ਡਰਨ ਲੋੜ ਨਹੀਂ ਇਨ੍ਹਾਂ ਖੱਚਾਂ ਦੀਆਂ ਕਰਤੂਤਾਂ ਨੂੰ ਸਾਰੇ ਜਾਣਦੇ ਹਨ
ਵਡਾਲਾ ਸਾਹਿਬ ਜਿੰਦਾਬਾਦ ਹੈ ਅਤੇ ਰਹੇਗਾ
1978 ਵਿੱਚ ਨਿਰੰਕਾਰੀਆਂ ਹੱਥੋਂ ਪ੍ਰਕਾਸ਼ ਸਿੰਘ ਬਾਦਲ ਨੇ,, 13 ਸਿੰਘ ਸ਼ਹੀਦ ਕਰਵਾਏ ਅੰਮ੍ਰਿਤਸਰ ਸਾਹਿਬ ਵਿਖੇ,, ਸਰਕਾਰੀ ਗੱਡੀ ਵਿੱਚ ਨਰਕਧਾਰੀ ਨੂੰ ਕੱਢਵਾਇਆ ,, ਵਿਰਸਾ ਵਲਟੋਹਾ ਹਰ ਗੱਲ ਵਿੱਚ ਲੱਤਾਂ ਐਵੈਂ ਅੜਾਉਂਦਾ ਰਹਿੰਦਾ
ਭਾਈ ਸਾਹਿਬ ਬਲਦੇਵ ਸਿੰਘ ਜੀ ਅਤੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਮਖ਼ੂ ਮਹਾਨ ਵਿਦਵਾਨ ਹਨ ਜੀ ਸਿੱਖੀ ਦੇ ਠੇਕੇਦਾਰ ਕੋਲੋ ਗੁਰਬਾਣੀ ਸੁਣੋ ਜੀ ਇਤਿਹਾਸ ਸੁਣੋ ਇਹਨਾਂ ਮਸੰਦਾਂ ਕੋਲੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਭਾਈ ਸਾਹਿਬ ਬਲਦੇਵ ਸਿੰਘ ਜੀ ਅਤੇ ਭਾਈ ਸਾਹਿਬ ਹਰਪ੍ਰੀਤ ਸਿੰਘ ਮਖੂ ਜੀ
ਮੱਖੂ ਵੀਰ,, ਧਨਵਾਦ,,jathdar ਦੇ ਮਨ ਨੂੰ ਸਾਂਤੀ ਆਵੇਗੀ,,
ਹਰਪ੍ਰੀਤ ਜੀ ਵਿਰਸਾ ਸਿਉ ਵਲਟੋਹਾ ਜੀ ਜਾਇਦਾਤ ਦੀ ਜਾਚ ਹੋਣੀ ਚਾਹੀਦੀ ਹੈ ਇਸਦੇ MLA ਬਣਨ ਤੋ ਪਹਿਲਾ ਇਸ ਕੋਲ ਕਿੰਨੀ ਜਾਇਦਾਤ ਸੀ ਅਤੇ ਹੁਣ ਕਿੰਨੀ ਜਾਇਦਾਤ ਹੈ ਉਸਦੀ ਵੀ ਜਾਚ ਹੋਣੀ ਚਾਹੀਦੀ ਹੈ
ਵਲਟੋਹਾ ਨੇ ਲਾਈਵ ਹੋ ਕੇ ਆਪਨੇ ਆਪ ਨੂੰ ਖਾੜਕੂ ਕਿਹਾ ਸੀ।।ਸਿੱਖ ਪੰਥ ਜਾਗੋ ਅਤੇ ਵਡਾਲਾ ਸਾਹਿਬ ਜਿਹੇ ਪੰਥਕ ਹਸਤੀਆਂ ਦਾ ਅਨੁਸਰਣ ਕਰੋ।।
ਵਲਟੋਹਾ ਦੇ ਲਈ ਕਿਰਪਾਨ ਮੈਂ ਲਿਆ ਸਿਰ ਕਲਮ ਕਰਨ ਦੀ ਕੋਸ਼ਿਸ਼ ਕrgua...''
ਭਾਈ ਵਡਾਲਾ ਮਹਾਨ ਸ਼ਖ਼ਸੀਅਤ ਹੈ
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਭਾਈ ਵਡਾਲਾ ਜੀ ਦੇ ਬਹੁਤ ਵਧੀਆ ਵਿਚਾਰ ਨੇ ਇਹ ਵਲਟੋਹਾ ਨੇ ਕੁਤੇਖਾਣੀ ਹੁਣ ਕਰਾਉਣੀ ਆ ਬਾਕੀ ਇਹ ਦੀ ਕੁਤੇਖਾਣੀ ਬਣਦੀ ਦੱਬ ਕੇ ਰੱਖੋ
ਭਾਈ ਗੋਪਾਲਾ ਜੀ ਤੇ ਭਾਈ ਵਡਾਲਾ ਜੀ ਤੇ ਭਾਈ ਮੱਖੂ ਜੀ ਨੂ ਚੜਦੀ ਕਲਾ ਵਿਚ ਰਖੇ ਵਾਹਿਗੁਰੂ ਜੀ।
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ ਜੀ
ਬਿਲਕੁੱਲ ਸਹੀ ਜੀ ਬਾਦਲ ਗੁਰੂ ਗ੍ਰੰਥ ਤੇ ਪੰਥ ਦੇ ਗੱਦਾਰ
Very good salute 👍👍👍👍👍👍👍👍👍👍 Bhai baldev singh vadala je❤❤❤❤❤❤❤❤❤❤❤❤❤
ਵਿਰਸੂ ਕੰਜਰ ਲੁਟੇਰਾ ਸੀ ਹੈ ਤੇ ਰਹੇਗਾ।
ਇਹ ਕੰਜਰਾਂ ਦਾ ਵੀ ਕੰਜਰ ਹੈ
@lakhasingh2979
🎉 8:05
ਸਾਡੇ ਹੌਸਲੇ ਬੁਲੰਦ ਸਾਡੀ ਸੋਚ ਬਲਵਾਨ,
ਅਸੀਂ ਰੁੱਕਣਾ ਨਹੀ ਪੈਰਾਂ ਦਿਆਂ ਛਾਲਿਆਂ ਦੇ ਨਾਲ।
ਆਓ ਕਰੀਏ ਦੋ ਚਾਰ ਹੱਥ ਸਾਗਰਾਂ ਦੇ ਨਾਲ ,
ਐਵੇਂ ਟੱਕਰਾਂ ਨਾ ਮਾਰੋ ਨਦੀ ਨਾਲ਼ਿਆਂ ਦੇ ਨਾਲ।
ਵਲਟੋਹਾ ਦੀ ਜ਼ਮੀਨ ਦੀ ਜਾਂਚ ਹੋਣੀ ਚਾਹੀਦੀ ਹੈ
ਚਣ
9:21 ਚਞਲਬ
Very good Vadala Sahib and Makhu Sahib carry on we are with you. Thanks
ਵਾਹਿਗੁਰੂ ਮਖੂ ਸਾਬ ਅਤੇ ਭੜਾਲਾ ਸਾਬ ਨੂੰ ਚੜਦੀਕਲਾ ਭਿੱਚ ਰਖੇ
ਬਾਦਲ ਪਰਿਵਾਰ ਸਿਉਂਕ ਬਾਂਗ ਪੰਜ਼ਾਬ ਨੂੰ ਖੋਖਲਾ ਕਰ ਰਹੇ ਹਨ
bot vdia vdala ji
ਮਖੂ ਸਾਬ੍ਹ ਵੀਰ ਜੀ ਸਤਿ ਸ੍ਰੀ ਆਕਾਲ ਥੋੜੇ ਦਿਨ ਹੋਏ ਨੇ ਸੁਖਬੀਰ ਬਾਦਲ ਕਹਿ , ਰਿਹਾ ਸੀ ਕਿ ਭਗਵੰਤ ਮਾਨ ਨੂੰ ਸਿੱਖ ਨਹੀਂ ਮੰਨਦਾ ਕੀ ਸੁਚਾ ਸਿੰਘ ਲੰਗਾਹ ਸਿੱਖ ਹੈ ਜਿਸ ਨੂੰ ਦੁਬਾਰਾ ਪਾਰਟੀ ਚੋਂ ਸ਼ਾਮਲ ਕੀਤਾ ਹੈ
ਵਾਹਿਗੁਰੂ ਜੀ ਖੁੱਦ ਹੀ ਮਗਰਮੱਛਾ ਨੂੰ ਬਾਹਰ ਖਿੱਚ ਖਿੱਚ ਸੁੱਟ ਰਿਹਾ,, ਦਸਮੇਸ਼ ਦੇ ਪੁੱਤਰ ਹੀ ਸਮਝ ਸਕਦੇ ਨੇ,, ਕਲਾ ਵਰਤ ਰਹੀ ਹੈ,
Sat Sri Akal Makhu Sahib Ji Thank you ji
ਵਾਹਿਗੁਰੂ ਭਲੀ ਕਰੇ
ਸਾਡੀ ਸਿੱਖ ਕੌਮ ਦਾ ਇਹ ਦੁਖਾਂਤ ਹੈ, ਤ੍ਰਾਸਦੀ ਹੈ ਕਿ ਕੌਮ ਦੀ ਕਿ ਕੌਮ ਨੂੰ ਅਗਵਾਈ ਕਰਨ ਵਾਲੀ ਯੋਗ ਲੀਡਰਸ਼ਿਪ ਨਹੀਂ ਮਿਲ ਰਹੀ, ਜਿਹੜੇ ਕਾਬਜ਼ ਹਨ, ਉਹ ਤਾਂ ਗ਼ਲਤ ਹਨ ਹੀ ਬਲਕਿ ਜਿਹੜੇ ਕਾਬਜ਼ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ, ਉਨ੍ਹਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਗਦਾਰ ਪਰਿਵਾਰ. ਬਾਦਲ ਪਰਿਵਾਰ
ਬਹੁਤ ਧੰਨਵਾਦ ਜੀ ਗੋਲਕ ਚੋਂਰਾ ਦੀ ਜੁੰਡਲੀ ਦੇ ਪੋਤੜੇ ਫਰੋਲਣ ਲਈ
THANK YOU , ABSOLUTELY CORRECT , MR HARPREET SINGH MAKHU JI AND BHAI BALDEV SINGH VADALA JI .
ਭਾਈ ਸਾਹਿਬ ਜੀ ਬਹੁਤ ਵਧੀ ਆ ਤੇ ਅਣਖ ਲਈ ਮਰਨ ਵਾਲੇ ਨੇ
ਸ਼ਾਬਾਸ਼ ਮੱਖੂ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗੋਪਾਲਾ ji
Bhai saheb bhai baldev singh vadala ji ehna nu dwayi bhut vadia dinde ne jisnaal eh chamche horr sikhi ni taah laun walia socha aap he samne aaun lg jandia ne
ਭਾਈ ਬਲਦੇਵ ਸਿੰਘ ਧੰਨ ਅਤੇ ਮਹਾਨ ਹਨ
ਵਾਹਿਗੁਰੂ ਜੀ ਆਪ ਨੂੰ ਤੇ ਆਪ ਜੀ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ
ਵਡਾਲਾ ਜਿੰਦਾਬਾਦ
ਭਾਈ ਵਡਾਲਾ ਜੀ ਧੰਨ ਹੋ
Makhu sahib Sat Sri akal ji sari team nu ji karo kirpa
ਆਪ ਜਿਥੇ ਮਰਜ਼ੀ ਜਾਣ ਕੋਈ ਫਰਕ ਨਹੀਂ ਪੈਂਦਾ
ਭਾਈ ਸਾਹਿਬ ਹਰਪ੍ਰੀਤ ਸਿੰਘ ਮਖੂ ਜੀ ਤੇ ਭਾਈ ਸਾਹਿਬ ਵਡਾਲਾ ਜੀ ਇਨ੍ਹਾਂ ਨੂੰ ਪੁੱਛੋ ਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਗਿਆ ਤਾਂ ਉਸ ਦੇ ਭੋਗ ਤੇ ਕੀਰਤਨ ਜਥਾ ਸ੍ਰੀ ਦਰਬਾਰ ਸਾਹਿਬ ਜੀ ਤੋਂ ਗਿਆ ਸੀ ਅਤੇ ਲੰਗਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਗਾਇਆ ਗਿਆ ਸੀ ਉਹ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਨ੍ਹਾਂ ਰਾਗੀ ਸਿੰਘ ਵੀ ਕਾਂਗਰਸੀ ਹਨ 🙏🙏
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇਂ।
Very good information waheguru ji Maher Rakhni
ਵਡਾਲਾ ਸਾਹਿਬ ਜੀ ਨੂੰ ਇਕ ਮੌਕਾ ਦਿਓ ਜੱਥੇਦਾਰ ਬੱਣਦਾ
ਕੌਮ ਨੂੰ ਸਮਝ ਆਉਣ ਚ ਸਮਾਂ ਲੱਗਾ। ਪਰ ਲੱਗ ਗਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ।
ਮਖੂ ਸਾਹਿਬ ਵਾਧੂ ਰੋਟੀਆਂ ਨਾਂ ਸ਼ੇਕੋ ਜੀ।
ਵਾਹਿਗੁਰੂ. ਜੀ
Waheguru. Ji. Meher. Karni. ❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਦਲਾਂ ਦੇ ਟੋਲੇ ਨੂੰ ਤਾਂ ਜੀ ਇੱਕ ਪਾਸੇ ਕਰ ਦੋ
ਸਾਰਾ ਧੰਥ ਤੁਹਡੇ ਨਾਲ ਹੈਵਡਾਲਾ ਜੀ
ਬਹੁਤ ਵਧੀਆ ਮੂੰਹ ਭੰਨ ਜੁਆਬ ਦਿੱਤਾ ਵਡਾਲਾ ਜੀ ਨੇ।
Bahut wadiya Bhai saab 🙏🙏🙏🙏
MAKHU SAHIB AND WADALA SAHIB WAHEGURU JI KA KHALSA WAHEGURU JI KI FATEH 🙏🙏🙏🙏🙏🙏🙏🙏🙏🙏👍👍👍👍👍
Nice makhusaab ji and good job badala Saab waheguru ji Mehar Karan
Akali daal buchar party dusht waltoha
ਸਭ ਕੁਝ ਸਾਹਮਣੇ ਆ ਗਿਆ ਮੱਖੂ ਸਾਬ ਡਰਨ ਦੀ ਲੋੜ ਨਹੀਂ ਵਲਟੋਹੇ ਵਰਗੇ ਭੋਕਣ ਜੋਗੇ ਹੀ ਹਨ
V.good. ਮਖੂ ਸਾਹਬ
ਮੱਖੂ ਸਾਹਿਬ ਜੀ ਚੱਮਚਾ ਆਪਾਂ ਕਿੱਸੇ ਭਾਂਡੇ ਜਾਂ ਕੌਲੀ ਵਿੱਚ ਰੱਖ ਦਈਏ, ਉਹ ਚੱਮਚਾ ਉਸ ਭਾਂਡੇ ਜਾਂ ਕੌਲੀ ਵਿੱਚ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਸ ਭਾਂਡੇ ਜਾਂ ਕੌਲੀ ਨੂੰ ਖਾਲੀ ਨੀਂ ਕਰ ਦੇੰਦਾ. ਇਹੀਹੈ ਚੱਮਚੇ ਦੀ ਕਹਾਣੀ 🙏🙏🙏ਵਾਹਿਗੁਰੂ ਜੀ 🙏
Sgpc de head pardhan hone chahide bhai vadala ji tajo sikhi apne pehle roop ch hove te sikhi nu taah laun wale guru ghara cho bahar kde ja skn ,hun v shromani dia votes bhai baldev nu bndia ne saria.
ਗੁਰੂ ਮਹਰਾਜ ਚੜਦੀ ਕਲਾ ਬਖਸੇ
ਵਲਟੋਹਾ ਜੇਕਰ ਸਾਹਮਣੇ ਆਵੇ ਤਾਂ ਉਸ ਦੇ ਗੱਲ ਵਿੱਚ ਜੁਤਿੱਆ ਦਾ ਹਾਰ ਜ਼ਰੂਰ ਪਾਵਾਂਗੇ।
ਮਖੂ ਸਾਹਿਬ ਜੀ ਵਡਾਲਾ ਜੀ ਬਿਲਕੁਲ ਠੀਕ ਕਾਂਗਰਸ ਦਫ਼ਤਰ ਕੀਰਤਨ ਕਰਨਾ ਸਹੀ ਜਾ ਗ਼ਲਤ
ਮੱਖੂ ਜੀ ਵਲਟੋਹੇ ਦੀਆ ਗੱਲਾ ਵਿਸ਼ਵਾਸ ਘੱਟੋ-ਘੱਟ ਕਰੋ।
Makhu ji good 👍👍👍👍👍
Waheguru ji bless both of you.
ਭਾਈ ਸਾਹਿਬ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਤੇ ਹਰਪ੍ਰੀਤ ਸਿੰਘ ਮਖੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗੇ ਆਪ ਜੀ ਨੂੰ ਸਤਿਕਾਰ ਸਹਿਤ ਇਕ ਸਵਾਲ ਹੈ- ਸਾਡੇ ਵਡੇਰਿਆਂ ਅਤੇ ਕਈ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰਾਂ ਨੇ ਸਾਨੂੰ ਸਮਝਾਇਆ ਕਿ ਗੁਰੂ ਜਾਣ ਵੇਲੇ ਅਤੇ ਸੇਵਾ ਕਰਨ ਵੇਲੇ ਨਿਮਾਣੇ ਅਤੇ ਨੀਵੀਂ ਨਜ਼ਰ ਕਰਕੇ ਸੇਵਾ ਕਰੀਦੀ ਹੈ।ਪਰ ਆਹ ਕੌਣ ਸਿੰਘ ਸੇਵਾਦਾਰ ਹੈ ਜੋ ਅੱਖਾਂ ਕਢ ਕਢ ਡਰਾ ਰਿਹਾ ਹੈ।ਕੀ ਇਹ ਗੁਰੂ ਘਰ ਦਾ ਸੇਵਾਦਾਰ ਹੈ ਜਾਂ ਕੋਈ ਗੁੰਮਰਾਹ ਹੋਇਆ ਸਰਦਾਰੀ ਦਾ ਭੁੱਖਾ ਸਰਦਾਰ। ਜਵਾਬ ਜਰੂਰ ।
Badala sahib great man great courage face too much troubles. Salut sir long live God bless you
ਵਾਹਿਗੁਰੂ ਜੀ ਮੇਹਰ ਕਰੇ।
Waheguru ji
ਵਲਟੋਹਾ ਦੇ ਫੂਫੜ ਅਤੇ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਆ
ਵਡਾਲਾ ਵੀਰ ਜੀ ਅਤੇ ਮੱਖੂ ਵੀਰ ਜੀ ਏਨਾ ਨੂ ਤਾਂ ਆਕਾਲ ਪੁਰਖ ਵੀ ਮਾਫ ਨਹੀਂ ਕਰੇਗਾ
ਮੂਖ ਸਾਹਿਬ ਜੀ ਵਡਾਲਾ ਤੌ ਪਿੱਛੇ ਕਾਰਗਸ ਦਾ ਦਫ਼ਤਰ ਵਿੱਚ ਕੀਰਤਨ ਕੀਤਾ ਸੀ ਕਿ ਨਹੀਂ ਇਸ ਦਾ ਮਤਲਬ ਕੀਰਤਨ ਕੀਤਾ ਹੈ ਜਾਥੇਦਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਵਹਿਗੁਰੂ ਜੀ
ਮੱਖੂ ਜੀ ਮਿਰਚਾਂ ਤਾਂ ਲੱਗੀਆਂ ਤੁਸੀਂ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ ਹੈ
ਮਖੂ ਸਾਹਬ ਇਹੇ ਵੀ ਦਸੋਂ ਸਹੀ ਅਕਾਲੀ ਦਲ ਕਹਿੜਾ ਹੈ ਜਿਨੇਂ ਵੀ ਇਨਾਂ ਨੇ ਮੋਰਚੇ ਲਾਏ ਸਭ ਪੇਸੈ ਇਕਠੇ ਕਰਕੇ ਸਿਰਫ ਆਪਣੇ ਘਰ ਹੀ ਭਰੇਂ ਨੇ ਕਿਨਿਆ ਸਿਘਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਖੂ ਤੇ ਵਡਾਲੇ ਜਾ ਪੁਛਿਆ ਹੈ ਇਹੇ ਵੀ ਜ਼ਰੂਰ ਦਸਿਓ
Very good discussion. Every body salute you, every one respect you No body likes Valtoha, Cheema , Grewal..You keep it up.
Waheguru ji waheguru ji waheguru ji
Wahe guru ji 🙏 tusin kom de hire ho or hameshan rhon ge so proud of you 🎉❤🎉❤🎉❤🎉❤🎉❤🎉 gurus ram das ji tuhanu hameshan Khush rakhan chardi kla vich rakhan safalta kamjai bakhshan 🙏🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🌳🌷🙏
ਕੱਲਾ ਸਵਰਨ ਘੋਟਣਾ ਦੋਸੀ ਨੀ ਹੋਰ ਬਥੇਰੇ ਐ ਜਿੰਨਾ ਅੰਦਰ ਖਾਤੇ ਖੂਨ ਦੀ ਹੋਲੀ ਖੇਡੀ ਕਿਸੇ ਨੇ ਟੋਟੋ ਬਣ ਕੇ ਸਿੱਖ ਦਾ ਘਾਣ ਕੀਤਾ ਕਈ ਆਪਣੀ ਦੁਸਮਣੀ ਕੱਢੀ ਗਏ ਅੱਜ ਵੀ ਕੋਈ ਆਪਣੀ ਦੁਸਮਣੀਆ ਕੱਢੀ ਜਾਦੇ ਐ ਵਾਹਿਗੁਰੂ ਸਰਬੱਤ ਦਾ ਭਲਾ ਕਰੀ
ਪਰਕਾਸ ਸਿੰਘ ਬਾਦਲ ਵਲਟੋਹੇ ਦਾ ਦਾਦਾ,ਸੁਖਾ ਅਮਲੀ ਵਲਟੋਹੇ ਦਾ ਪਿਉ ਅਤੇ ਸਵਰਨ ਘੋਟਣਾ ਵਲਟੋਹੇ ਦਾ ਫੁਫੜ ਕਿਆ ਰਿਸਤੇ ਦਾਰੀਆ ਵਲਟੋਹੇ ਦੀਆ।
ਦੋਵੇ ਸਿਰੇ ਦੇ ਚਵਲ ਆ ਆਪਸ ਵਿੱਚ ਈ ਸਵਾਲ ਜਵਾਬ ਕਰੀ ਜਾ ਰਹੇ ਆ