Khabar Sawer :- ਮੰਗ ਲਿਆ ਭਗਵੰਤ ਮਾਨ ਦਾ ਅਸਤੀਫ਼ਾ ! ਕੇਜ਼ਰੀਵਾਲ ਨੂੰ ਦਿੱਲੀ ਪੁੱਜੀਆਂ ਸ਼ਿਕਾਇਤਾਂ

แชร์
ฝัง
  • เผยแพร่เมื่อ 19 ก.ย. 2024
  • Khabar Sawer :- ਮੰਗ ਲਿਆ ਭਗਵੰਤ ਮਾਨ ਦਾ ਅਸਤੀਫ਼ਾ!
    ਕੇਜ਼ਰੀਵਾਲ ਨੂੰ ਦਿੱਲੀ ਪੁੱਜੀਆਂ ਸ਼ਿਕਾਇਤਾਂ
    ਪੰਜਾਬ ਦੇ MLA-ਮੰਤਰੀ CM ਤੋਂ ਤੰਗ?
    2029 'ਚ ਇਕੱਠੀਆਂ ਕਿਵੇਂ ਹੋਣਗੀਆਂ ਚੋਣਾਂ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 166

  • @kanwalpreets1181
    @kanwalpreets1181 วันที่ผ่านมา +43

    ਦਾਰੂ ਪੀ ਕੇ ਮਰੇਗਾ ਝੰਡਾ

  • @KanwarjitSinghGill-fn4iq
    @KanwarjitSinghGill-fn4iq 23 ชั่วโมงที่ผ่านมา +31

    ਜਿਹੜੇ ਬੰਦੇ ਨੇ ਮੁੱਖ ਮੰਤਰੀ ਬਣਨ ਲਈ ਕੇਜਰੀਵਾਲ ਦੇ ਪੈਰ ਫੜ ਲਏ ਉਹ ਪੰਜਾਬ ਲਈ ਕਿਥੇ ਅੜ ਸਕਦਾ ,

  • @BalrajSingh-pc4ws
    @BalrajSingh-pc4ws 22 ชั่วโมงที่ผ่านมา +22

    ਜੇ ਮੁੱਖ ਮੰਤਰੀ ਬਦਲਿਆ ਜਾਵੇ ਤਾਂ ਪੰਜਾਬ ਦੀ ਕਿਸਮਤ ਬਦਲਜਾੳ

  • @KaurSharanjeet-gi3lx
    @KaurSharanjeet-gi3lx วันที่ผ่านมา +42

    ਕਿਤੇ ਅਸਤੀਫੇ ਦੇ ਵਿਯੋਗ ਚ ਵੱਧ ਘਟ। ਹੋਗੀ ਤਾਂਹੀ ਭੰਡ ਸਭ ਲੜਖੜਾ ਕੇ ਉੱਡਣ ਖਟੋਲੇ ਦੀਆਂ ਪੌੜੀਆਂ ਤੋਂ ਗਿਰ ਗਏ😅😅

  • @shinderpal-3294
    @shinderpal-3294 21 ชั่วโมงที่ผ่านมา +18

    ਏਹਨਾ 92ਐਮ ਐਲ ਆ ਵਿੱਚ ਸਿਰਫ ਇੱਕ ਬੰਦਾ ਮੁਖ ਮੰਤਰੀ ਦੇ ਲਾਇਕ ਓਹ ਹੈ ਕੁੰਵਰ ਵਿਜੇ ਪਰਤਾਪ ਬਾਕੀ ਪੰਜਾਬ ਸਾਰਾ ਜਾਣਦਾ

  • @RanjitSingh-zx5dx
    @RanjitSingh-zx5dx 21 ชั่วโมงที่ผ่านมา +13

    ਸ ਸੁਖਵਿੰਦਰ ਸਿੰਘ ਜੀ ਜਿਨੀ ਜਲਦੀ ਹੋ ਸਕੇ ਪੰਜਾਬ ਵਿੱਚ ਗਵਰਨਰ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਹੋਰ ਨੁਕਸਾਨ ਹੋਣ ਤੋਂ ਵਚਾ ਸਕਿਈਏ

    • @ManjitSingh-wz7hr
      @ManjitSingh-wz7hr 20 ชั่วโมงที่ผ่านมา

      Oh dangra.pichhla governor raaj puchh kise nu fauj ne punjab vich ki ki julam kite c.

  • @gurjas99
    @gurjas99 20 ชั่วโมงที่ผ่านมา +9

    ਕੰਵਰ ਵਿਜੈ ਪ੍ਰਤਾਪ ਸਿੰਘ ਸਭ ਤੋਂ ਸਹੀ ਰਹੇਗਾ ਉਹ ਕਾਨੂੰਨ ਦਾ ਜਾਣਕਾਰ ਹੈ ਜਿਸ ਦੇ ਬਰਾਬਰ ਦਾ ਕੋਈ ਵੀ ਨਹੀਂ

  • @SinghashwanisinghSingh
    @SinghashwanisinghSingh 21 ชั่วโมงที่ผ่านมา +13

    ਭਗਵੰਤ ਮਾਨ ਸਾਹਿਬ ਬਹੁਤ ਵੱਡੀ ਗ਼ਲਤੀ ਤੁਸੀਂ ਇਹ ਕੀਤੀ ਕੀ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਅਤੇ ਮੁੱਖ ਮੰਤਰੀ ਦਾ ਕੰਮ ਕੇਜਰੀਵਾਲ ਦੇ ਚੇਲੇ ਕਰਦੇ ਹਨ ਅਤੇ ਤੁਸੀਂ ਕੁਝ ਨਹੀਂ ਬੋਲੇ l

  • @jasmindersingh5966
    @jasmindersingh5966 23 ชั่วโมงที่ผ่านมา +42

    ਇਸ ਬੇਈਮਾਨ ਤੋਂ ਪੰਜਾਬ ਦਾ ਖਹਿੜਾ ਜਰੂਰ ਛੁੱਟ ਜਾਣਾ ਚਾਹੀਦਾ ਏ❤😂🎉😢😮😅😊😊😊😅😮😢😂😂🎉😅

  • @gurchransingh5674
    @gurchransingh5674 23 ชั่วโมงที่ผ่านมา +33

    ਅਸੀ ਤਾ ਆਮ ਆਦਮੀ ਪਾਰਟੀ ਦੇ ਵਿਰੋਧੀ ਹਾ ਪਰ ਇਹਨੂੰ ਸਰਾਬੀ ਹੰਕਾਰੀ ਨੂੰ ਹਟਾਇਆ ਜਾਵੇ ਇਹ ਹਟਾਇਆ ਵੀ ਜਰੂਰ ਜਾਉ

    • @pritamnangal6909
      @pritamnangal6909 3 ชั่วโมงที่ผ่านมา

      ਤੇਰੀ ਕਿਹੜੀ ਭੈਣ ਦਾ ਸਾਕ ਮੰਗਦੇ ਜੋਂ ਤੂੰ ਅਸਤੀਫਾ ਮੰਗਿਆ ਤੁਸੀਂ ਅਕਾਲੀ ਕਾਂਗਰਸੀ ਲੁੱਟ ਕੇ ਖਾ ਗਏ ਪੰਜਾਬ ਨੂੰ

    • @gurchransingh5674
      @gurchransingh5674 3 ชั่วโมงที่ผ่านมา

      @@pritamnangal6909 ਇਹਨਾ ਨਕਲੀ ਇਨਕਲਾਬੀਆ ਨੇ ਤੇਰੇ ਵਰਗੇ ਗੰਦੇ ਖੂਨ ਕੇਜਰੀਵਾਲ ਭਈਏ ਦੀ ਸੱਟ ਨਜਾਇਜ ਔਲਾਦ ਪੈਦਾ ਕੀਤੀ ਪੰਜਾਬ ਵਿੱਚ ਜੋ ਲੋਕਾ ਦੀਆ ਧੀਆ ਭੈਣਾ ਵਿਰੁੱਧ ਬੋਲਦੇ ਲਿਖਦੇ ਹਨ ਇਸੇ ਕਾਰਨ ਅਸਤੀਫਾ ਮੰਗਦੇ ਹਾ ਸਾਨੂੰ ਗਲਤ ਬੋਲਣ ਲਿਖਣ ਵਿੱਚ ਸਰਮ ਆਉਦੀ ਹੈ ਅਸੀ ਪੰਜਾਬ ਦਾ ਖੂਨ ਹਾ

  • @pappibinner2855
    @pappibinner2855 21 ชั่วโมงที่ผ่านมา +6

    ਫੇਰ ਕਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਣਾ ਦੇਣਗੇ ਮੁੱਖ ਮੰਤਰੀ

  • @devinderamrit3761
    @devinderamrit3761 21 ชั่วโมงที่ผ่านมา +6

    ਜੇ ਮਾਨ ਪੰਜਾਬ ਵਿੱਚ ਚੰਗੇ ਕੰਮ ਕਰੇ ਸਾਰੀ ਕੈਬਨਿਟ ਨੂੰ ਨਾਲ ਲੈਕੇ ਤਾਂ ਕਿਸੇ ਦੀ ਜੁਰਅੱਤ ਨਹੀਂ ਉਸਦੀ ਬੇਇੱਜਤੀ ਕਰਨ ਦੀ ਪਰ ਉਹ ਆਪ ਗਲਤ ਹੈ ਕੋਈ ਕੀ ਕਰੇ l ਮਾਨ ਨੇ ਕੋਈ ਚੰਗਾ ਕੰਮ ਨਹੀਂ ਕੀਤਾ

  • @gurjas99
    @gurjas99 20 ชั่วโมงที่ผ่านมา +5

    ਇਹ ਸਭ ਤੋਂ ਨਿਕੰਮਾ ਮੁੱਖ ਮੰਤਰੀ ਦੇ ਰੂਪ ਵਿੱਚ ਇਸ ਦੀ ਗਿਣਤੀ ਕਿਤਾਬਾਂ ਵਿੱਚ ਲਿਖੀ ਜਾਣੀ ਹੈ ਬਾਦਲਾਂ ਵਾਲਾ ਹਾਲ ਹੋਣਾਂ ਇੰਨਾ ਦਾ ਪੱਕਾ 22 ਸੀਟਾਂ ਤੋਂ ਜਿਆਦਾ ਨਹੀਂ ਲੈ ਸਕਣੀਆਂ ਜੇਕਰ ਇਸ ਨੂੰ ਨਹੀਂ ਬਦਲਿਆ ਜਾਦਾ

  • @HarvinderSingh-nr6pn
    @HarvinderSingh-nr6pn 23 ชั่วโมงที่ผ่านมา +44

    ਛੇਤੀ ਤੋਂ ਛੇਤੀ ਇਸ ਵੈਰਸ ਮਾਂਨ ਨੂੰ ਬਾਹਰ ਕੱਢਿਆ ਜਾਵੇ

  • @kashmiragehla3804
    @kashmiragehla3804 15 ชั่วโมงที่ผ่านมา +3

    ਛੇਤੀਂ ਤੋਂ ਛੇਤੀਂ ਇਸ ਭੰਡ ਸ਼ਰਾਬੀ ਤੋਂ ਪੰਜਾਬ ਨੂ ਮੁਕਤ ਕਰਾਇਆ ਜਾਵੇ

  • @KuldeepSingh-nx3lc
    @KuldeepSingh-nx3lc 22 ชั่วโมงที่ผ่านมา +12

    ਭੰਡ ਨੂੰ ਚਲਦਾ ਕਰੋ ਜੀ ❤❤

  • @batikuma887
    @batikuma887 วันที่ผ่านมา +4

    Hun Punjab nu New CM jaroor milega jaldi hi

  • @GORAWALIA
    @GORAWALIA 23 ชั่วโมงที่ผ่านมา +8

    ਮਾਲੀ ਤੇ ਕਿਹੜਾ ਕੇਸ ਬਣਦਾ ਸੀ?

  • @inderjeetsandhu4772
    @inderjeetsandhu4772 21 ชั่วโมงที่ผ่านมา +4

    ਕੱਲਨ ਲੋਕਾਂ ਦਾ ਕੁਨਬਾ ਜਾਅਦਾ ਚਿਰ ਨਹੀ ਟਿਕਦਾ ਹੁੰਦਾ ।ਇੱਕ ਦਿਨ ਜਲੂਸ ਨਿਕਲਦਾ ਹੀ ਹੁੰਦਾ ।

  • @jaswantsingh2023
    @jaswantsingh2023 22 ชั่วโมงที่ผ่านมา +5

    ਸਾਡੀ ਰਾਏ ਹੈ ਜੀ ਪਹਿਲਾਂ ਮਾਲਵਾ ਨਹਿਰ ਦੇ ਪਾਣੀ ਛੱਡਣ ਦਾ ਉਦਘਾਟਨ ਤਾਂ ਕਰ ਲੈਣ ਦਿਉ ਜੀ ਬਾਕੀ
    ਰਹੀ ਗੱਲ ਮੈਡੀਕਲ ਕਾਲਜ 15 16 ਤਿਆਰ ਹਨ ਦਾਖ਼ਲੇ ਸ਼ੁਰੂ ਕਰਨ ਦਾ ਉਦਘਾਟਨ ਵੀ ਕਰ ਲੈਣ ਦਿਉ ਜੀ

  • @HarbansSingh-lw8vs
    @HarbansSingh-lw8vs 18 ชั่วโมงที่ผ่านมา +3

    ਪਰ ਕੇਜਰੀਵਾਲ ਲਾਲਾ ਵੀ ਸਿੱਖੀ ਤੇ ਪੰਜਾਬ ਪੰਜਾਬੀਅਤ ਦਾ ਹਮੇਸ਼ਾ ਵਿਰੋਧੀ ਹੀ ਰਹੀਆ।

  • @HarbansSingh-zs7vz
    @HarbansSingh-zs7vz 22 ชั่วโมงที่ผ่านมา +5

    Very Good ji

  • @gur0092
    @gur0092 วันที่ผ่านมา +25

    ਲਾਲਾ ਜ਼ੀ ਨੇ ਪਰ ਕਤਰ ਤੇ ।ਸੋ ਡਿਗ਼ਣਾ ਹੀ ਸੀ

    • @najarsingh3234
      @najarsingh3234 วันที่ผ่านมา

      Bilkulsach 100persent

  • @Jattfarmerr78
    @Jattfarmerr78 20 ชั่วโมงที่ผ่านมา +7

    ਕੇਜਰੀਵਾਲ ਨੇ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਸਰਾਬੀ ਭੰਡ ਨੂੰ ਘਰ ਭੇਜ ਦੇਣਾਂ ਚਾਹੀਦਾ ਕਿਉਕਿ ਪੰਜਾਬ ਦੇ ਲੋਕਾਂ ਨੇ ਇਸਦਾ ਪੰਜਾਬ ਹਿਤੈਸੀ ਹੋਣ ਦੇ ਡਰਾਮਿਆਂ ਤੋ ਅੱਕ ਚੁੱਕੇ ਹੈ ਲੋਕਾਂ ਸਾਹਮਣੇ ਇਸ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ

  • @HarbansSingh-lw8vs
    @HarbansSingh-lw8vs 19 ชั่วโมงที่ผ่านมา +2

    ਜੋ ਭਗਵੰਤ ਮਾਨ ਨੇ ਪੰਜਾਬ ਪੰਜਾਬੀਅਤ ਨਾਲ ਧ੍ਰੋਹ ਕਮਾਇਆ ਉਹ ਕਿਸੇ ਤੋ ਛੁਪਿਆ ਨਹੀ ਅੱਜ ਪੰਜਾਬ ਵਿੱਚ ਅੰਨੀ ਲੁੱਟ ਦਾ ਦੌਰ ਚੱਲ ਰਿਹਾਅ ਹੈ।ਅੱਜ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਾਂਅ ਦੇਣਾ ਜਿਵੇ ਕਾਲੀਆ ਦਾ ਅੰਤ ਅਮਰਿੰਦਰ ਦਾ ਅੰਤ ਤੇ ਹੁਣ ਭਗਵੰਤ ਦਾ ਅੰਤ। ਜੇ ਆਉਣ ਵਾਲੇ ਸਮੇਂ ਵਿੱਚ ਬੇਅਦਬੀਆ ਦਾ ਦਾ ਇਨਸਾਫ ਨਹੀਂ ਤਾਂਅ ਸਮਾਂ ਉਨ੍ਹਾ ਦਾ ਵੀ ਅੰਤ ਕਰ ਦੇਵੇਗਾ।

  • @Sukhdevraj-te9tq
    @Sukhdevraj-te9tq 23 ชั่วโมงที่ผ่านมา +7

    ਹਾਈ ਕਮਾਨ ਨੇ ਸ: ਨਵਜੋਤ ਸਿੰਘ ਸਿੱਧੂ ਸਹਿਬ ਜੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਕੇ ਮੁੱਖ ਮੰਤਰੀ ਦਾ ਆਉਦਾ ਦੇਣਾ ਹੈ ਸ: ਨਵਜੋਤ ਸਿੰਘ ਸੰਧੂ ਜੀ ਇਸ ਆਹੁਦੇ ਦੇ ਕਾਬਿਲ ਵੀ ਹਨ ਜੇਕਰ ਹਾਈ ਕਮਾਂਡ ਵਾਕਿਆ ਹੀ ਪੰਜਾਬ ਦਾ ਭਲਾ ਚੁਹੰਦੀ ਹੈ ਤਾ ਧੰਨਵਾਦ।

  • @user-qf6jd1de6q
    @user-qf6jd1de6q วันที่ผ่านมา +3

    Vvgood. Decission. One time election

  • @GurmeetSingh-wp5gz
    @GurmeetSingh-wp5gz 21 ชั่วโมงที่ผ่านมา +1

    DR. INDERBEER SINGH JI NIJHAR SAHIB IS VERY HONEST PERSON

  • @gurjas99
    @gurjas99 20 ชั่วโมงที่ผ่านมา +2

    ਕੋਈ ਪੜਿਆ ਲਿਖਿਆ ਮੁੱਖ ਮੰਤਰੀ ਬਣਾਉਣ ਲਈ ਚੁਣਿਆ ਜਾਂਣਾਂ ਚਾਹੀਦਾ ਹੈ ਨਾ ਕਿ 10 ਵੀ ਪਾਸ ਲੋਕਾਂ ਨੂੰ ਹਸਾਉਣ ਵਾਲਾ ਸਰੇਆਮ ਸ਼ਰਾਬੀ ਸ਼ੁਰੂ ਤੋਂ ਹੀ ਕਮੇਡੀ ਰਿਹਾ ਤੇ ਹੁਣ ਵੀ ਕਮੇਡੀ ਕਿੰਗ ਹੀ ਹੈ

  • @kakababa47
    @kakababa47 21 ชั่วโมงที่ผ่านมา +4

    ਇਹ ਤਾ ਦਿਖ ਰਿਹਾ ਸੀ ਵੀ ਹੰਕਾਰ ਗਿਆ ਪਰਤੂ ਐਨੀ ਛੇਤੀ 😂😂😂

  • @kakababa47
    @kakababa47 21 ชั่วโมงที่ผ่านมา +2

    ਮਾਨ ਮਜਬੂਰੀ ਕਰਕੇ ਬਣਾਇਆ ਸੀ ,,,ਹੁਣ ਪੰਤਗਾ ਕੈਜਰੀਵਾਲ ਨੇ ਖਿਚ ਲਈਆ ਹੁਣ ਸੋਚ ਸਮਝ ਕੇ ਫੈਸਲਾ ਹੋਉ ,,, ਭਗਵੰਤ ਤਾ ਗਿਆ ਸਮਝੋ ਮਾੜੀ ਖਬਰ ਹੈ

  • @arwindergill3650
    @arwindergill3650 20 ชั่วโมงที่ผ่านมา +3

    ਸਾਊਂਡ ਦੀ ਦਿੱਕਤ ਲਗਾਤਾਰ ਆ ਰਹੀ ਹੈ ਜੀ।

  • @rajwindersingh-ov3tc
    @rajwindersingh-ov3tc 22 ชั่วโมงที่ผ่านมา +7

    ਹਿੰਦੂ ਚਿਹਰਾ ਨੂੰ ਮੁੱਖ ਮੰਤਰੀ ਬਨੋਣਾ ਕੰਜਰੀਵਾਲ ਨੇ

  • @kanwalpreets1181
    @kanwalpreets1181 วันที่ผ่านมา +2

    Baltej Pannu responsible for Moosewala murder

  • @ibefikra_47
    @ibefikra_47 23 ชั่วโมงที่ผ่านมา +10

    📌 ਆਮ ਆਦਮੀ ਨਾਟਕ ਮੰਡਲੀ ਫੇਲ੍ਹ

  • @JaswinderBrar-u8i
    @JaswinderBrar-u8i 16 ชั่วโมงที่ผ่านมา +2

    ਸਿਰਫ ਕੁੰਵਰ ਵਿਜੈ ਪ੍ਰਤਾਪ ਜੀ

  • @ProGaming-yq7fe
    @ProGaming-yq7fe 19 ชั่วโมงที่ผ่านมา +2

    Baghwant. Maan. Fail. Cm

  • @BALDEVSINGH-k7s
    @BALDEVSINGH-k7s 22 ชั่วโมงที่ผ่านมา +2

    To maintain law & order kumber Vijay partap Singh should be the next Home Minister of Punjab.

    • @jagtartakher5024
      @jagtartakher5024 9 ชั่วโมงที่ผ่านมา

      Muaaf karna aci kise de virudh nahi par mudhle tor te Bihar nal sabadh rakhda e te lala Jo diehli da e ucne devinderpal bhullar nu jail chon bahr kadhan laie 130 crore da Chanda ikatha kita te fail te pher dastkhat nahi kite? Eh sre aam Punjab virodhi Chadha Sanjay singh koun ne Punjab te hakumat karn wale. Aci Sharm Karie bhaiya nu Punjab di wang dor de diti khujh socho party suremo koie punjabi nahi hai phir aci Punjab da bhla ehna ton kiang sakde han.

  • @ranapatwari
    @ranapatwari 21 ชั่วโมงที่ผ่านมา +6

    ਸ਼ਰਾਬੀ ਤੇ ਭੰਡ ਨੂੰ ਲਾਉਣਾ ਚਾਹੀਦਾ ਆ

  • @ranjitSingh-dj5pr
    @ranjitSingh-dj5pr 23 ชั่วโมงที่ผ่านมา +7

    ਭਗਵੰਤ ਮਾਨ ੍ਬਸ ਡਰ ਗਿਆ ਟੋਪੀ ਵਾਲੇ ਤੋ ਕੇਜਰੀਵਾਲ ਵਾਲ ਤੈਨੂੰ ਕੀ ਕਰ ਸਕਦਾ ਹੈ ਐਵੇਂ ਉਸਦੇ ਪੈਰੀ ਹੱਥ ਲਾਉਣੇ ਛਡ ਦੇ ਤੇਰਾ ਉਹ ਕੁਝ ਨਹੀਂ ਵਿਗਾੜ ਸਕਦਾ

    • @HardeepSingh-HH88
      @HardeepSingh-HH88 21 ชั่วโมงที่ผ่านมา

      ਟੋਪੀ ਵਾਲਾ ਝੰਡੇ ਲਈ ਉਹ ਟੋਪੀ ਵਾਲਾ ਬਣ ਗਿਆ ਜਿਹੜਾ ਲਿਖ ਨਹੀਂ ਸਕਦਾ 😂ਜਿੰਨਾ ਪਲੋਸਦਾ ਉਨਾਂ ਅੰਕੜਦਾ ਟੋਪੀ ਵਾਲਾ😅😂

  • @HarjotSingh-u2n
    @HarjotSingh-u2n 23 ชั่วโมงที่ผ่านมา +2

    The party will comes to end, if Bhagwant Mann is replaced

  • @nirmalsinghnarain1952
    @nirmalsinghnarain1952 21 ชั่วโมงที่ผ่านมา

    ਅਣਖੀ ਸਾਹਿਬ ਜੇਕਰ ਮੂਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਜਨਤਾ ਨਾਲ ਬਣਾ ਕੇ ਰੱਖਣ ਤੇ ਪੰਜਾਬ ਸਰਕਾਰ ਲੋਕਾਂ ਲਈ ਚੰਗੇ ਕੰਮ ਕਰਨ ਯਾਂ ਉਹਨਾ ਦੀ ਕੂਰਸੀ ਕਾਇਮ ਰਹੇਗੀ ਧੰਨਵਾਦ

  • @JimmyGill-l5e
    @JimmyGill-l5e 15 ชั่วโมงที่ผ่านมา

    Very good news for Punjab Punjabi

  • @harpreetsingh-ic8th
    @harpreetsingh-ic8th 23 ชั่วโมงที่ผ่านมา +1

    GOOD

  • @gurmeetsinghgurmeetsingh2599
    @gurmeetsinghgurmeetsingh2599 21 ชั่วโมงที่ผ่านมา +2

    ਬਿਨਾ ਪਰਾ ਤੋ ਉਡਣਾ ਔਖਾ ਹੋ ਜਾਂਦਾ ਹੈ। ਸੋ ਸੱਟਾ ਤਾ ਲਗਣੀਆ ਹੀ ਸਨ

  • @pritamnangal6909
    @pritamnangal6909 3 ชั่วโมงที่ผ่านมา

    ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੂੰ ਲੋਕਾਂ ਵੱਲੋਂ ਸਰਕਾਰ ਅਤੇ ਮੁੱਖ ਮੰਤਰੀ ਬਣਾਇਆ ਗਿਆ ਨਾਂ ਕਿ ਅਸਤੀਫਾ ਮੰਗਣ ਵਾਲੇ ਨੇ ਬਣਾਇਆ ਸੀ ਮਾਨ ਸਾਹਿਬ ਮੁੱਖ ਮੰਤਰੀ ਹੈ ਅਤੇ ਪੂਰੀ ਟਰਮ ਬਣਿਆ ਰਹੇਗਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਮਾਨ ਸਾਹਿਬ ਜ਼ਿੰਦਾਬਾਦ

  • @rajanbansal733
    @rajanbansal733 20 ชั่วโมงที่ผ่านมา +3

    ਸਰਬਜੀਤ ਕੌਰ ਮਾਣੂੰਕੇ ਨੂੰ ਬਣਾਓ ਮੁੱਖ ਮੰਤਰੀ ਨਾਲੇ ਐਨ ਆਈ ਆਰ ਦੀਆਂ ਜਾਇਦਾਦਾਂ ਤੇ ਕੋਠੀਆਂ ਸੁਰਖਸ਼ਿਤ ਰਹਿਣਗੀਆਂ

  • @chhinderpalkaur9438
    @chhinderpalkaur9438 วันที่ผ่านมา +4

    ਆਡੀਟਰ ਸਾਹਿਬ ਤੁਸੀਂ ਐਡਵਰਟਾਈਜ਼ ਰਾਹੀਂ ਅੰਧ ਵਿਸ਼ਵਾਸ ਨਾ ਫੈਲਾਓ।

  • @gurdevsidhu8164
    @gurdevsidhu8164 10 ชั่วโมงที่ผ่านมา

    ਜੇਕਰ ਆਮ ਆਦਮੀ ਪਾਰਟੀ ਅਗਲਾ ਭਵਿੱਖ ਚੰਗਾ ਚਾਹੁੰਦੀ ਹੈ ਤਾਂ ਕੁਵਰਵਿਜੈ ਪ੍ਰਤਾਪ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਧੀਆ ਹਨ ਪੰਰਤੂ ਇਨਾਂ ਨੂੰ ਖੁੱਲ ਕਿ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ

  • @BalwinderKaur-nx4kv
    @BalwinderKaur-nx4kv 12 ชั่วโมงที่ผ่านมา

    ਜਿਨਾਂ ਵਰਤਨਾਂ ਸੀ ਵਰਤ ਲਿਆ ਭਗਵੰਤ ਮਾਨ ਨੂੰ ਹੁਨ ਕੀ ਲੈਣਾ …ਜਿਹੜਾ ਭਗਵੰਤ ਮਾਨ ਅਪਨੇ ਲੋਕਾਂ ਦਾ ਨੀ ਬਣਿਆ ਜਿੰਨਾਂ ਨੇ ਕਮੇਡਿਅਨ ਦੇ ਤੋਰ ਤੇ ਵੀ ਤੇ ਮੰਤਰੀ ਦੇ ਰੂਪ ਚ ਬਹੁਤ ਮਾਨ ਦਿੱਤਾ ਪਰ ਬੰਦਰ ਕਿਆ ਜਾਣੇ ਅਦਰਕ ਕਾ ਸੁਆਦ ..

  • @JaspinderGill-t5f
    @JaspinderGill-t5f 23 ชั่วโมงที่ผ่านมา +2

    ਤੁਹਾਡਾ ਚੈਨਲ ਵਧੀਆ ਹੈ ਪਰ ਅਫਸੋਸ ਤੁਸੀਂ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਮਸ਼ਹੂਰੀਆਂ ਚੰਦ ਪੈਸਿਆਂ ਖਾਤਰ ਨਾ ਪਾਓ

    • @harkanwalsingh8061
      @harkanwalsingh8061 23 ชั่วโมงที่ผ่านมา +1

      Koi na chal laen do eh add.. chanal v chaluana.. !! Sare punjab de u-tuber vikk ge.. ehi bachya jo sarkar kol vikya ni..!! So Ani k chhot de dyo...🙏

  • @SukhwinderSingh-gs8zs
    @SukhwinderSingh-gs8zs 23 ชั่วโมงที่ผ่านมา +3

    ਬਲਜਿੰਦਰ ਕੌਰ ਨੂੰ ਵਣਾਦੋ ਸੀ ਐਮ

  • @subasingh6660
    @subasingh6660 วันที่ผ่านมา +7

    Kejriwal. Aap. Party. Sikh. Varodhi. Hai. Mann. Party. Kheru. Kheru. Kar. Deve. Ga

  • @mallmann8309
    @mallmann8309 9 ชั่วโมงที่ผ่านมา

    ਲੋਕਾ ਨੇ ਹੁਣ ਪਿੰਡਾ ਵਿਚਭਗਵੰਤ ਦੇ ਛਿੱਤਰ ਮਾਰਨੇ ਹਨ।

  • @majorsingh1285
    @majorsingh1285 19 ชั่วโมงที่ผ่านมา +1

    ਬੇਈਮਾਨ ਨੂੰ ਤੁਰਦਾ ਕਰੋ ਜੇਕਰ ਇਹ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਤਾ ਪੰਜਾਬੀ ਇਸ ਦੇ ਨਾਲ ਖੜੇ ਹੁੰਦੇ , ਇਹ ਨਾ ਘਰ ਦਾ ਰਿਹਾ ਨਾ ਘਾਟ ਦਾ 😅😅😅😅

  • @gurtejsekhon3572
    @gurtejsekhon3572 16 ชั่วโมงที่ผ่านมา

    good news

  • @BalwinderSingh-e2o
    @BalwinderSingh-e2o 4 ชั่วโมงที่ผ่านมา

    ਇਹਨੇ ਇਹਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ ਬਸ ਸਿਰਫ ਅਕਾਲੀਆਂ ਦਾ ਨੁਕਸਾਨ ਕਰਿਆ

  • @jaswantsingh5715
    @jaswantsingh5715 7 ชั่วโมงที่ผ่านมา

    Vijay partaap Singh zindabaad

  • @darshansingh-yu2xh
    @darshansingh-yu2xh 22 ชั่วโมงที่ผ่านมา

    CM Bhagat mann

  • @harkanwalsingh8061
    @harkanwalsingh8061 23 ชั่วโมงที่ผ่านมา +2

    Ban gya .. Rangla Punjab..🌈..😂🤣😂

  • @amriksinghbhanri4377
    @amriksinghbhanri4377 19 ชั่วโมงที่ผ่านมา

    Chetan Singh jorremajra next cm Punjab

  • @sushmadevi-z6p
    @sushmadevi-z6p 22 ชั่วโมงที่ผ่านมา +1

    ਚੱਕਰ ਤਾਂ ਹੀ ਆਇਆ?

  • @gurmeetsingh-zb6vv
    @gurmeetsingh-zb6vv 19 ชั่วโมงที่ผ่านมา

    ਲੱਵੌ ਸੁੱਣੌ ਸੁੱਣੌ ਸੁੱਣੌ ਸਾਡੇ ਪਿਆਰੇ ਪੰਜਾਬ ਵਾਸੀਔ ਭਗਵੱਤ ਮਾਨ ਭਾਜਪਾ ਵਿੱਚ ਚਲਿਆ ਗਿਆ ਹੇ ਜੀ ਹਰਿਆਨਾ ਚੌਨਾ ਤੌ ਫੋਰਨ ਬਾਦ ਪੰਜਿਬ ਵਿੱਚ ਭਾਜਪਾ ਸਰਕਾਰ ਬੱਨਨ ਜਾ ਰਹੀ ਹੇ ਜੀ ਇਹ ਗੱਲ ਵੀਰੌ ਕਰੌੜ ਪਰਸੇਟ ਸੱਚੀ ਹੇ ਆਮ ਆਦਮੀ ਦੇ ਏਮ ਏਲ ਏ ਰੱਲ ਕੇ ਭਾਜਪਾ ਸਰਕਾਰ ਬਨਿਉਨ ਗੇ ਅਤੇ ਜਹਿੜੇ ਏਮ ਏਲ ਏ ਭਾਜਪਾ ਵਿੱਚ ਨਹੀ ਆਉਨ ਗੇ ਉਹਨਾ ਤੇ ਗੱਬਨ ਅਤੇ ਪੰਜਾਬ ਦਾ ਪੇਸਾ ਲੁੱਟਨ ਦਾ ਕੇਸ ਪਾ ਕੇ ਜੇਲ ਭੇਜੇ ਜਾਨਗੇ ਰਾਦ ਰੱਖੇਔ ਸਾਡੀਆ ਗੱਲਾਨੌਟ ਕਰ ਲੱਵੌ ਫਿਰ ਭਾਜਪਾ ਸਰਕਾਰ ਪੰਜ ਛੇ ਮਹੀਨੇ ਚੱਲੇ ਗੀ ਉਸ ਤੌ ਬਾਦ ਪੰਜਾਬ ਵਿੱਚ ਗਵਰਨਰੀ ਰਾਜ ਲਗਾ ਦਿੱਤਾ ਜਾਵੇ ਗਾ ਤੇ ਫਿਰ ਉਹੀ ਹਨੇਰੀ ਪੰਜਾਬ ਵਿੱਚ ਝੁੱਲੇ ਗੀ ਤੇ ਫਿਰ ਝੁੱਠੇ ਮੁਕਾਬਲੇ ਬਨਾ ਕੇ ਸਾਡੇ ਨੌ ਜਵਾਨ ਪੁੱਤ ਮਾਰ ਦਿੱਤੇ ਜਾਨ ਗੇ ਤੇ ਬਾਕੀ ਬਚੇ ਨੂ ਜੇਲ ਵਿੱਚ ਸੁੱਟ ਦਿੱਤਾ ਜਾਵੇ ਗਿ

  • @sarpanchhardeepsidhu3782
    @sarpanchhardeepsidhu3782 13 ชั่วโมงที่ผ่านมา

    ਇਹ ਜੇ ਮੋਦੀ ਵੱਲ ਮੂੰਹ ਕਰ ਗਿਆ ਤਾਂ ਸਾਰੀ ਉਮਰ ਪੰਚਾਇਤ ਮੈਂਬਰ ਆਪਣੇ ਪਿੰਡ ਵਿੱਚ ਨਹੀਂ ਬਣ ਸਕਦਾ ਜਿਹੜਾ ਕੁਝ ਇਸ ਨੇ ਕੀਤਾ ਇਸ ਦੇ ਐਮ ਐਲ ਏ ਵੀ ਇਸ ਤੋ ਅੱਕੇ ਪਏ ਹਨ

  • @AmandeepSingh-pk5vy
    @AmandeepSingh-pk5vy 12 ชั่วโมงที่ผ่านมา +1

    Kuwar vihay partap nu cm bnao

  • @MrHarinderpal
    @MrHarinderpal 20 ชั่วโมงที่ผ่านมา

    Kultar sandhwan is right person

  • @Jattfarmerr78
    @Jattfarmerr78 20 ชั่วโมงที่ผ่านมา

    ਇਸ ਗੱਪੀ ਨੇ ਪੰਜਾਬ ਦਾ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਝਾੜੂ ਪਾਰਟੀ ਤੋ ਪੰਜਾਬ ਦੇ ਭਲੇ ਕੋਈ ਉਮੀਦ ਤਾਂ ਨਹੌ ਹੈ ਪਰ ਹੋ ਸਕਦਾ ਇਸ ਨੂੰ ਪਾਸੇ ਕਰਨ ਨਾਲ ਕੋਈ ਭਲਾ ਹੋ ਜਾਵੇ ਇਸ ਨੂੰ ਜਰੂਰ ਪਾਸੇ ਕਰਨਾਂ ਚਾਹੀਦਾ ਹੈ ਕਿਉਕਿ ਇਸ ਤੋ ਤਾਂ ਹੁਣ ਉਮੀਦਾਂ ਖਤਮ ਹੈ ਇਸ ਭੰਡ ਨੂੰ ਲੋਕਾਂ ਨੇ ਜਿੰਨੀਆਂ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਇਸ ਨੇ ਲੋਕਾਂ ਦੇ ਵਿਸਵਾਸ ਦਾ ਕੌਡੀ ਮੁੱਲ ਨਹੀ ਪਾਇਆ ਉਹੀ ਭੰਡ ਦਾ ਭੰਡ ਰਹਿ ਗਿਆ ਇਕੱਲਾ ਹੰਕਾਰ ਵਿੱਚ ਮੈ ਮੈ ਕਰੀ ਜਾਂਦਾ ਹੈ

  • @bishanjitmanshahia5416
    @bishanjitmanshahia5416 13 ชั่วโมงที่ผ่านมา

    ਸੁਖਵਿੰਦਰ ਹੁਣ ਕੀ ਬਣੇਗਾ ਆਪਣੇ ਝੰਡੇ ਅਮਲੀ ਦਾ ! ਅਸਲ ਵਿੱਚ ਕੇਜਰੀਵਾਲ ਨੇ ਮਾਨ ਸਾਹਿਬ ਨੂੰ ਜਵਾਬ ਦੇ ਦਿੱਤਾ ਤੇ ਸਟਰੈਸ ਅਤੇ ਡਿਪ੍ਰੈਸ਼ਨ ਚ ਆ ਕੇ ਮਾਨ ਸਾਹਿਬ ਜਿਆਦਾ ਪੀ ਗਏ ਅਤੇ ਜਹਾਜੋ ਉਤਰਦੇ ਹੋਏ ਗਿਰ ਗਏ ਜਿਸਤਰਾ ਅੰਕਲ ਕੈਪਟਨ ਗੱਡੀ ਚੜਦੇ ਲੜ ਖੜਾ ਗਏ ਸਨ ਜਦੋ ਸੋਨੀਆ ਗਾਧੀ ਨੇ ਦਿਲੀ ਚ ਕੈਪਟਨ ਨੂੰ ਜਵਾਬ ਦੇ ਦਿੱਤਾ ਸੀ।

  • @psbajwa9621
    @psbajwa9621 20 ชั่วโมงที่ผ่านมา

    Clever Bània

  • @gurmeetdandiwal8738
    @gurmeetdandiwal8738 17 ชั่วโมงที่ผ่านมา +2

    ਇਉਂ ਲੱਗਦਾ ਜਿਵੇਂ ਇਹ ਚੈਨਲ ਭਗਵੰਤ ਵਿਰੋਧੀ ਹੋਵੇ ਹਰ ਗੱਲ ਚੱਬ ਕੇ ਕਰਦਾ ਹੈ

  • @GulbaharSingh-Bat
    @GulbaharSingh-Bat 15 ชั่วโมงที่ผ่านมา

    Good night sweet 🌃🎂 Happy 😊😁😁

  • @harpreetsingh-ic8th
    @harpreetsingh-ic8th 23 ชั่วโมงที่ผ่านมา +1

    Aman arorha nu cm banao j sarkar chloni a

  • @jasmergiri6058
    @jasmergiri6058 23 ชั่วโมงที่ผ่านมา +3

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਇਮਾਨਦਾਰ ਮੁੱਖ ਮੰਤਰੀ ਹੈਂ ਮਜੀਠੀਆ ਚਿੱਟਾ ਵੇਚਣ ਵਾਲੇ ਹੈ

    • @rajwindersingh-ov3tc
      @rajwindersingh-ov3tc 22 ชั่วโมงที่ผ่านมา

      ਪੰਜਾਬ ਨੂੰ ਕੰਗਾਲ ਕਰ ਦਿੱਤਾ ਵੱਡਾ ਇਮਾਨਦਾਰ ਆਦਮੀ

    • @ButaSarpanch-u9f
      @ButaSarpanch-u9f 22 ชั่วโมงที่ผ่านมา

      ਪੰਜਾਬ ਦਾ ਬੇੜਾ ਗ਼ਰਕ ਕਰਤਾ ਵੱਡਾ ਇਮਾਨਦਾਰ ਨੇ ਐਸ ਨੂੰ ਜਲਦੀ ਤੋਂ ਜਲਦੀ ਚੱਲਦਾ ਕਰੋ

    • @amritpalguraya8306
      @amritpalguraya8306 22 ชั่วโมงที่ผ่านมา +1

      ਅੱਛਾ , ਤੂੰ ਹੁਣ ਵੀ ਮਜੀਠੀਏ ਤੋਂ ਚਿੱਟਾ ਖਰੀਦਦਾ , ਤਾਂ ਹੀ ਤੇਨੂੰ ਪਤਾ।

  • @gurmeetsingh-zb6vv
    @gurmeetsingh-zb6vv 19 ชั่วโมงที่ผ่านมา

    ਔ ਵੀਰ ਪਰੇਸ ਵਾਲਿਔ ਧਿਆਨ ਨਾਲ ਸੁੱਣੌ ਸਾਡੀ ਗੱਲ ਨਾ ਡਰਾਉ ਸਾਡੇ ਭੰਡ ਨੁ ਵੀਰੌ ਜੱਦੋ ਵੀ ਤੁਸੀ ਅਸਤੀਫੇ ਦੀ ਗੱਲ ਕਰਦੇ ਹੌ ਇਧਰ ਸਾਡਾ ਭੰਡ ਪਹਿਲਾ ਹੀ ਤਿੰਨ ਬੌਤਲਾ ਤੇ ਪਹੁਚ ਗਿਆ ਹੇ ਇਸੇ ਕਰਕੇ ਚੰਡੀਗਂੜ ਉਡਨ ਖਡੌਲੇ ਤੌ ਡਿੱਗਿਆ ਸੀ ਤੇ ਲੱਤ ਤੜਵਾ ਬੇਠਾ ਵੀਰੌ ਇਹ ਸਾਡੇ ਭੰਡ ਨੁ ਪਤਾ ਲੱਗ ਗਿਆ ਹੇ ਅਗਰ ਕੰਜਰੀਵਾਲ ਨੇ ਭੰਡ ਦਾ ਅਸਤੀਫਾ ਲੇ ਲਿਆ ਤਾ ਭੰਡ ਨੁ ਇਹੌ ਡਰ ਸਤਾ ਰਿਹਾ ਹੇ ਮੇਨੁ ਵੀ ਸਰਾਬ ਘੁਟਾਲੇ ਵਿੱਚ ਕਾਲੇ ਪਾਨੀ ਡਿਬਰੁਗੱੜ ਜੇਲ ਭੇਜੇਆ ਜਾਵੇ ਗਾ ਵੀਰੌ ਚੌਰ ਨੁ ਪਾਲਾ ਪੁੱਤ ਭੰਡ ਘਬਰਾ ਨਾ ਵਾਹਿਗੁਰੂ ਜੀ ਦੇ ਘਰ ਦੇਰ ਆ ਹਦੇਰ ਨਹੀ ਪੁੱਤ ਭੰਡ ਕਰ ਤਿਆਰੀ ਡਿਬਰੁਗੱੜ ਜੇਲ ਦੀ ਉਥੇ ਤੇਨੁ ਸਾਡੇ ਸੇਰ ਪੁੱਤ ਉਡੀਕਨ ਡਹੇ ਆ ਵੇਖੀ ਤੇਨੁ ਕਿਸ ਤਰਾ ਜੁੱਤੀ ਫੇਰ ਦੇ 40ਦਿਨ ਦੇ ਵਿੱਚ ਵਿੱਚ ਭਗਵੱਤ ਭੰਡ ਤੇਨੁ ਜੇਲ ਜਾਨਾ ਪੇਨਾ ਆ ਯਾਦ ਰੱਖੀ ਜਿਨੀ ਮਰਜੀ ਸਰਾਬ ਡੱਫ ਲੇ

  • @gurmeetsinghgurmeetsingh2599
    @gurmeetsinghgurmeetsingh2599 21 ชั่วโมงที่ผ่านมา

    ਸਿੱਧੂ ਸਾਬ ਦ ਗਰੇਟ

  • @banarsidass3604
    @banarsidass3604 23 ชั่วโมงที่ผ่านมา +5

    ਤੁਹਾਡੇ ਚੈਨਲ ਨੂੰ ਝੂਠ ਫੈਲਾਓੁਣ ਤੇ ਬੋਲਣ ਤੋ ਇਲਾਵਾ ਹੋਰ ਕੋਈ ਕੰਮ ਨਈਂ ਆਓੁਦਾ?

    • @jagrajsingh7751
      @jagrajsingh7751 19 ชั่วโมงที่ผ่านมา

      ਇਹਨਾਂ ਦੀਆਂ ਸਰਕਾਰ ਦੇ ਖ਼ਿਲਾਫ਼ ਦਿੱਤੀਆਂ ਖ਼ਬਰਾਂ ਦਾ ਵੀ ਪਤਾ ਕਰਲੋ ਕਿ ਕੋਈ ਇੱਕ ਖ਼ਬਰ ਤੁਹਾਡੀ ਸੱਚ ਸਾਬਤ ਹੋਈ ਆ ਦੂਜੀਆਂ ਪਾਰਟੀਆਂ ਦੇ ਸਪੋਰਟ੍ਰਾਂ ਨੂੰ ਏਹ ਚੈਨਲ ਵਧੀਆ ਲਗਦਾ ਏ ਬੱਸ ਮਾਨ ਦੇ ਖ਼ਿਲਾਫ਼ ਬੋਲਣ ਕਰਕੇ

  • @KalaSerron
    @KalaSerron 19 ชั่วโมงที่ผ่านมา

    ਉਏ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਭੰਡ ਕੰਜਰ ਡਰਾਮੇ ਕਰਦਾ ਫਿਰਦਾ ਝੁਠਾ

  • @ParamjitSingh-t8o
    @ParamjitSingh-t8o 22 ชั่วโมงที่ผ่านมา +1

    there in no any reality in your statement. no any newspaper mention any news as you are spreading

  • @satnamsingh-kw6bw
    @satnamsingh-kw6bw 22 ชั่วโมงที่ผ่านมา +1

    Majithie nu parmot karde veer ji tuhau ohna de km bhul gae

  • @GaganDeep-zo5el
    @GaganDeep-zo5el 3 ชั่วโมงที่ผ่านมา

    Noc ne Punjab khatam kar dita

  • @ManjeetSingh-o7f2i
    @ManjeetSingh-o7f2i 23 ชั่วโมงที่ผ่านมา +2

    Bhagvant man jindabad

    • @rajwindersingh-ov3tc
      @rajwindersingh-ov3tc 22 ชั่วโมงที่ผ่านมา +1

      ਭੰਡ ਦੀਆਂ ਭੇਡਾਂ ਜਿੰਦਾਬਾਦ

  • @dharampalsingh4598
    @dharampalsingh4598 21 ชั่วโมงที่ผ่านมา

    Maan govt is not acceptable to panjab people

  • @baljitvartiya3928
    @baljitvartiya3928 17 ชั่วโมงที่ผ่านมา

    Bhagvant mann nu cm rendo nhi ta party ch drara ajniya ik moka Dena chahida cm nu

  • @GaganDeep-zo5el
    @GaganDeep-zo5el 3 ชั่วโมงที่ผ่านมา

    Rishwat te birshtachar joora te hai

  • @GurpreetSingh-tp2yn
    @GurpreetSingh-tp2yn 15 ชั่วโมงที่ผ่านมา

    Bhagwant Maan SC Virodhi vi hai

  • @ParamjitSingh-t8o
    @ParamjitSingh-t8o 22 ชั่วโมงที่ผ่านมา

    is your statement is true or gapp hai

  • @ssrandhawa4338
    @ssrandhawa4338 22 ชั่วโมงที่ผ่านมา +1

    Es kolo Astifa lai Lena chahida hai aap Bcha jave Shad ???''''

  • @nirmaldhiman773
    @nirmaldhiman773 วันที่ผ่านมา +1

    Verybest
    Bhund
    Murdabad
    Punjab
    Di
    JvaniNu
    JelaVichSutRiha
    Jhoothhe
    Kes
    Pa
    Ke

  • @inderpreetsingh4655
    @inderpreetsingh4655 18 ชั่วโมงที่ผ่านมา

    Currupt govt. Health minister Transfer de 3 3 lakh le riha

  • @gursewaksingh5549
    @gursewaksingh5549 21 ชั่วโมงที่ผ่านมา

    Sukhwindwr ji plz news de end vich ? Na lilkhya karo

  • @jaswindersingh-ps8jz
    @jaswindersingh-ps8jz 19 ชั่วโมงที่ผ่านมา

    Sab di stragedy hundi ha ke hun changa bania

  • @brothersvideo_007
    @brothersvideo_007 20 ชั่วโมงที่ผ่านมา

    Very good very good🥳🥳🥳🥳🥳🥳👍👍👍👍👍

  • @GurmeetKaur-k7c
    @GurmeetKaur-k7c 21 ชั่วโมงที่ผ่านมา

    Majithia kiniku statement dinda loka nu 😊koi v ghat nahi

  • @ssrandhawa4338
    @ssrandhawa4338 22 ชั่วโมงที่ผ่านมา

    Par je dy cm MLA SAHIB SIR KVP SINGH JI BNADO JA GHREH VIBHAG DITA JAVE TA PUNJAB WICH AAP DE CHHANDE 🚩🚩🚩🚩🚩🚩🚩🇨🇮🇨🇮🇨🇮🇨🇮🇨🇮🇨🇮🇨🇮🇨🇮Ho sakde han

  • @PinderSandhu-d8w
    @PinderSandhu-d8w วันที่ผ่านมา

    Vdiya je asnu badl den

  • @rampyari6752
    @rampyari6752 23 ชั่วโมงที่ผ่านมา

    very good he should go he heste ous too much he’s against sikhs he put soo moaye sikhs in jail they crimes not caimels innocent people s we want hem too go now is time right now hes not fit for cm ji please 🙏 please 🙏 kangrival ji sortout now time comes now

  • @jagdishsingh-uc7ud
    @jagdishsingh-uc7ud วันที่ผ่านมา

    Mhine vich modi Jau

  • @JagjitSinghhh
    @JagjitSinghhh 21 ชั่วโมงที่ผ่านมา

    Jdo CM Man To Kejriwal Ne Ashtifa Lai Lia Man Sab Nu Fer Pta Lagu Lokan Nal Dhuka Kive Karida

  • @jaswantsingh9903
    @jaswantsingh9903 19 ชั่วโมงที่ผ่านมา

    Eh ta NSA la sakda

  • @harkewalsandhu1815
    @harkewalsandhu1815 14 ชั่วโมงที่ผ่านมา

    😂ਭਗਵੰਤ ਮਾਨ 😢