Khabar Sawer :- ਭਗਵੰਤ ਮਾਨ ਕਰਤਾ ਵਿਹਲਾ ! ਕੇਜ਼ਰੀਵਾਲ ਨੇ ਆਪਣੇ ਹੱਥ ਲਈ ਕਮਾਨ

แชร์
ฝัง
  • เผยแพร่เมื่อ 9 พ.ย. 2024

ความคิดเห็น • 97

  • @HarbansSingh-lw8vs
    @HarbansSingh-lw8vs หลายเดือนก่อน +11

    ਜੇ ਭਗਵੰਤ ਮਾਨ ਪੰਜਾਬ ਪੰਜਾਬੀਅਤ ਦੇ ਹੱਕ ਵਿੱਚ ਡੱਟ ਕੇ ਖੜਦੇ ਤਾਂਅ ਕੇਜਰੀਵਾਲ ਲਾਲੇ ਦੀ ਕੋਈ ਜੁਅਰਤ ਨਹੀ ਸੀ ।ਭਗਵੰਤ ਨਾਂਅ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦਾ ਨਾਂਅ ਬਣ ਸਕਿਆ। ਅੱਜ ਇਹ ਹਾਲ ਹੈ ਕਿ ਧੋਬੀ ਦਾ ਕੁੱਤਾ ਨਾਂਅ ਘਰ ਦਾ ਨਾਂਅ ਘਾਟ ਦਾ।😮

  • @sukhwindersinghkhalsa7074
    @sukhwindersinghkhalsa7074 หลายเดือนก่อน +9

    ਹਰਿਆਣੇ ਵਾਲਿਓ ਆਪ ਪਾਰਟੀ ਨੂੰ ਵੋਟਾਂ ਦੇਖ ਸੋਚ ਕੇ ਪਾਇਓ, ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਕੇ ਕੁਝ ਕਰ ਰਹੇ ਨੇ

  • @jaswantsingh2023
    @jaswantsingh2023 หลายเดือนก่อน +10

    ਦਿੱਲੀ ਕੱਦੇ ਪੰਜਾਬ ਦੀ ਨਹੀਂ ਹੋਈ ਜੀ ਨਾ ਮੁਗਲਾਂ ਸਮੇਂ ਨਾ ਅੰਗਰੇਜ਼ਾਂ ਵੇਲੇ ਨਾ ਕੇਜਰੀਵਾਲ ਜੀ ਵੇਲੇ
    ਭਗਵੰਤ ਸਿੰਘ ਮਾਨ ਆਪਣੀਆ ਅੱਖਾਂ ਬੰਦ ਕਰਕੇ
    ਮੂਕ ਦਰਸ਼ਕ ਬਣ ਕੇ ਵੇਖਦਾ ਰਹਿਆਂ ਕੇਜਰੀਵਾਲ ਜੀ ਨੇ ਆਪਣੇ ਚਹੇਤੇ ਦਿੱਲੀ ਵਾਲ਼ੇ ਰਾਜ਼ ਸੱਭਾ ਮੈਂਬਰ ਭੇਜੇ
    ਭਗਵੰਤ ਸਿੰਘ ਮਾਨ ਨੇ ਕੱਦੇ ਪੰਜਾਬੀਆਂ ਬਾਰੇ ਸੋਚਿਆ ਤੱਕ ਨਹੀਂ ਜੀ ਹੁਣ ਇਸ ਦਾ ਫਲ ਭਗਵੰਤ ਸਿੰਘ ਮਾਨ ਭੁਗਤੇਗਾ ਜੀ ਨਾਲੇ ਅਕਲ ਆ ਜਾਵੇਗੀ ਜੀ ਇਸ ਦੀਆਂ ਅੱਖਾਂ ਖੁਲ ਜਾਣਗੀਆਂ ਜੀ ਵਰਕਰਾਂ ਨੂੰ ਭਮੱਕੜ ਕਹਿੰਦਾ ਹੈ ਜੀ ਹੁਣ ਦੱਸਣਗੇ ਵਰਕਰ ਕੀ ਹੁੰਦੇ ਹਨ ਹੁਣ ਵਰਕਰ ਵੀ ਕੇਜਰੀਵਾਲ ਜੀ ਨਾਲ ਚੱਲਣਗੇ ਜੀ ਫੇਰ ਪਤਾ ਲੱਗੇਗਾ ਜੀ

    • @BalwinderSingh-mz7ri
      @BalwinderSingh-mz7ri หลายเดือนก่อน

      Kejriwal kade v Punjab da nahi ho sakda Punjab nu khatam kar devega jive delhi da mla jarnail singh khatam. Kar dita.is kejriwal ne kade v Punjab de bhale di gal nahi keeti

  • @sukhjiwansingh8070
    @sukhjiwansingh8070 หลายเดือนก่อน +10

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਬੇਨਤੀ ਹੈ ਕਿ ਆਪ ਜੀ ਦੀ ਥਾਂ ਤੇਰੇ ਖਬਰਾਂ ਦੇ ਅਨੁਸਾਰ ਬਦਲਿਆ ਜਾ ਰਿਹਾ ਹੈ ਸਮਾਂ ਰਹਿੰਦੇ ਪੱਕੇ ਕੀਤੇ ਸਿੱਖਿਆ ਪ੍ਰੋਵਾਇਡਰਾਂ ਨੂੰ ਪੂਰੇ ਗਰੇਡ ਪੂਰੇ ਭੱਤਿਆਂ ਸਮੇਤ ਪੱਕਾ ਕੀਤਾ ਜਾਵੇ ਜੀ

  • @satpalsingh8770
    @satpalsingh8770 หลายเดือนก่อน +1

    ਸਿੱਧੂ ਸ਼ਾਬ ਬਹੁਤ ਵਧੀਆ ਪਤਰਕਾਰ ਹਨ ਚੰਗਾ ਹੋਇਆ

  • @sahibsingh4308
    @sahibsingh4308 หลายเดือนก่อน +6

    ਉਨੇ ਤਾਂ ਰੰਗਲਾ ਪੰਜਾਬ ਬਣਾਉਣਾ। ਪਹਿਲਾਂ ਹੀ ਛੁੱਟੀ।

  • @James-Prinsep
    @James-Prinsep หลายเดือนก่อน +9

    ਕੇਜਰੀਵਾਲ ਪੰਜਾਬ ਚ ਪਾਰਟੀ ਫੈਲ ਕਰੋ

  • @davygrup1717
    @davygrup1717 หลายเดือนก่อน +13

    ਕੱਲ ਤੁਸੀਂ ਸਾਫ ਕਿਹਾ ਸੀ ਕਿ ਅਸਤੀਫਾ ਮੰਗ ਲਿਆ ਗਿਆ ਭਗਵੰਤ ਮਾਨ ਤੋਂ , ,,ਉਹ ਤਾਂ ਕਲੀਅਰ ਕਰ ਦਵੋ ਜਨਾਬ 🙏
    ਕਿਤੇ ਭਗਵੰਤ ਮਾਨ ਵਾਂਗ ਤੁਸੀਂ ਵੀ ਤੇ ਉਸੇ ਥਿਊਰੀ ਨਾਲ ਨਹੀਂ ਚੱਲ ਰਹੇ ਕਿ ਇਕ ਸੋਸਾ ਛੱਡ ਦਿਓ ਫਿਰ ਅਗਲੇ ਦਿਨ ਨਵਾਂ ਸੋਸਾ ਛੱਡ ਦਿਓ ਨਵਾਂ ਦਿਨ ਨਵਾਂ ਸੋਸਾ 😂, ,ਕਿਰਪਾ ਕਰਕੇ ਅਸਤੀਫੇ ਵਾਲੇ ਸੋਸੇ ਨੂੰ ਕਲੀਅਰ ਕਰੋ

    • @oneness1801
      @oneness1801 หลายเดือนก่อน

      Fuudu bandey channel wale

  • @BalwinderSingh-ix7mf
    @BalwinderSingh-ix7mf หลายเดือนก่อน +5

    ਕੇਜਰੀਵਾਲ ਪੰਜਾਬ ਦਾ ਸਾਲਾਂ ਲੱਗਦਾ

  • @kamaljitsingh5668
    @kamaljitsingh5668 หลายเดือนก่อน +5

    ਬੁੱਚੜ ਨੂੰ ਜਲਦੀ ਤੋਂ ਜਲਦੀ ਹਟਾਓ ਜੀ ਚੰਨੀ ਵਰਗਾ ਸੀਐਮ ਚਾਹੀਦਾ ਹੈ ਪੰਜਾਬ ਨੂੰ

    • @nadhiepali1047
      @nadhiepali1047 หลายเดือนก่อน

      ਇਹ ਤਾਂ ਭੁਲੇਖਾ ਹੀ ਆ ਬਾਈ ਨੀਤੀਆਂ ਤਾਂ ਸਾਰੀਆਂ ਇੱਕੋ ਹੀ ਹੁੰਦੀਆਂ ਨੇ ਚਾਹੇ ਚੰਨੀ ਹੋਵੇ ਚਾਹੇ ਕੋਈ ਹੋਰ

  • @hardeepsinghsandhu8321
    @hardeepsinghsandhu8321 หลายเดือนก่อน +5

    ਝੰਡਾ ਜਲਦੀ ਤੋ ਜਲਦੀ ਹੋ ਜਾਣਾ ਚਾਹੀਦਾ ਹੈ ਲੰਡਾ

  • @spsingh8440
    @spsingh8440 หลายเดือนก่อน +10

    Excellent Channel

  • @vishaldogra3834
    @vishaldogra3834 หลายเดือนก่อน +3

    ਮਾਨਾ ਹੁਣ ਵੀ ਸਟੇਂਡ ਲੈ ਲਾ ਪੰਜਾਬ ਖੜ ਜੁ ਤੇਰੇ ਨਾਲ delhi ਆਲੇ ਨੁ ਲਤ ਮਾਰ

  • @RanjitSingh-hq9jy
    @RanjitSingh-hq9jy หลายเดือนก่อน

    Ssa ji

  • @jaswantsingh9903
    @jaswantsingh9903 หลายเดือนก่อน

    ਠੀਕ ਹੈ ਸੁੱਖ ਵਿੰਦਰ ਐਂਡ ਅਣਖੀ ਜੀ 😅😅 ਲਵੋ ਨਜ਼ਾਰੇ ਤੇ ਅਸੀਂ ਵੀ ਲੈਂਦੇ ਹਾਂ ਬਾਬਾ ਨਾਨਕ ਦੇਵ ਜੀ ਤੁਹਾਡੇ ਸਾਰੇ ਪ੍ਰੀਵਾਰ ਤੇ ਮੇਹਰ ਕਰਨ 😅😅😅😅

  • @VajinderpalSingh-h6s
    @VajinderpalSingh-h6s หลายเดือนก่อน

    ਭਗਵੰਤ ਮਾਨ ਦੀ ਜਾਰੀ ਗੈਂਗਸਟਰਾਂ ਨਾਲ ਪੈ ਗਈ ਹੈ, ਇਸਤੋਂ ਪੰਜਾਬ ਬਚਾਓ

  • @bahadursingh504
    @bahadursingh504 หลายเดือนก่อน +1

    ਭਗਵੰਤ ਮਾਨ ਦੇ ਪੱਲੇ ਰਹਿ ਜਾਣਗੇ ਚੁਟਕਲੇ ਟਿੱਚਰਾਂ ਅਤੇ ਕਿੱਕਲੀਆਂ।

  • @jaswantsingh9903
    @jaswantsingh9903 หลายเดือนก่อน

    KUMAR VIJE PARTAP NU CM BNAO JI
    ਉਹ ਬੰਦਾ. ਕਾਬਲ ਹਾਂ ਜੀ

  • @mallmann8309
    @mallmann8309 หลายเดือนก่อน

    ਚੰਗਾ ਕੀਤਾ ਘਟੀਆ ਮੁੱਖ ਮੰਤਰੀ ਦਾ ਫਾਹਾ ਵੱਢ ਦਿਤਾ। ਪੰਜਾਬ ਨੂੰ ਖਤਮ ਕਰ ਦਿਤਾ।

  • @bb-vi5db
    @bb-vi5db หลายเดือนก่อน

    ਕੇਜਰੀ ਵਾਲ ਕਿਵੇ ਵੇਹਲਾ ਕਰ ਸਕਦਾ ਅਗਰ ਮਾਨ ਨਾਲ ਮ ਲ ਏ ਵੱਧ ਹੋਣ ਜੇ ਮਾਨ ਦੇ ਹੱਥ ਮਜਬੂਤ ਹੋਣ ਤਾ ਕੇਜਰੀ ਕੁਝ ਨੀ ਕਰ ਸਕਦਾ

  • @SSwarvalSingh-se3ib
    @SSwarvalSingh-se3ib หลายเดือนก่อน

    ਜੇ ਮਾੜੀ ਮੋਟੀ ਪਾਰਟੀ ਦੀ ਸਾਨ ਬਚੋਣੀ ਹੇ ਤਾ ਸੰਧਵਾ ਸਾਹਿਬ ਨੂੰ ਪੰਜਾਬ ਦੀ ਵਾਰਡੋਗ ਸਭਾਲਣੀ ਚਾਹਿਦੀ ਹੇ

  • @GulbaharSingh-Bat
    @GulbaharSingh-Bat หลายเดือนก่อน +1

    Good 💯 and Sindh 🎉 very good 😊💯 Happy ☺️😁 to all

  • @gurchransingh5674
    @gurchransingh5674 หลายเดือนก่อน +5

    ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ ਭਗਵੰਤ ਮਾਨ ਕਾਮਰੇਡ ਵੇਹਲਾ ਹੀ ਚੰਗਾ ਪਹਿਲਾ ਇਹਨੂੰ ਕੇਜਰੀਵਾਲ ਵੇਹਲਾ ਕਰੂ ਜਦੋ ਮੁੱਖਮੰਤਰੀ ਦੇ ਅਹੁਦੇ ਤੋ ਹਟਾ ਦਿੱਤਾ ਬਾਅਦ ਵਿੱਚ ਭਗਵੰਤ ਮਾਨ ਦੀ ਪਤਨੀ ਵੇਹਲਾ ਕਰੂ ਛੂਟਕਾਰਾ ਪਾਉ ਇਹ ਸਰਾਬੀ ਤੋ

  • @shergilldrivingschoolmohal7692
    @shergilldrivingschoolmohal7692 หลายเดือนก่อน +2

    ਅਸਤੀਫੇ ਦਾ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਗਵਰਨਰ ਭਾਵੇਂ ਜਾ ਕੇ ਫੋਟੋ ਹੋਣੀ ਐ ਨਾਲੇ ਦੱਸੂਗਾ ਵੀ ਮੈਂ ਆਪਣੀ ਸਿਹਤ ਅਨੁਸਾਰ ਹੋਣ ਕਰਕੇ ਇਸਤੀਫਾ ਦੇ ਰਿਹਾ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਅਗਲਿਆਂ ਗੱਲ ਵੀ ਮੂੰਹੋਂ ਇਹੋ ਕਹਾਣੀਆ

  • @GurjantSingh-eh6em
    @GurjantSingh-eh6em หลายเดือนก่อน +1

    ਸ ਸੁਖਵਿੰਦਰ ਸਿੰਘ ਜੀ ਇਹ ਨੋਟੀਫਿਕੇਸ਼ਨ ਮਹਿਕਮੇ ਪੇਂਡੂ ਵਿਕਾਸ ਵਲੋ ਚੋਣ ਕਮਿਸ਼ਨ ਪੰਜਾਬ ਨੂ ਭੇਜਿਆ ਗਿਆ ਹੈ।ਤਰੀਕਾ ਦਾ ਅਲਾਨ ਚੋਣ ਕਮਿਸ਼ਨ ਵਲੋ ਕੀਤਾ ਜਾਣਾ ਹੈ ਜੀ।

  • @BalwinderSingh-md4is
    @BalwinderSingh-md4is หลายเดือนก่อน

    ਪਾਰਟੀ ਨੂੰ ਖਤਮ ਕੇਜਰੀਵਾਲ ਹੀ ਕਰੇਗਾ, ਭਾਵੇਂ ਭਗਵੰਤ ਮਾਨ ਫੇਲ ਹੋ ਰਿਹਾ, ਪਰ CM ਤਾਂ ਪੰਜਾਬ ਦਾ ਹੀ ਹੋਣਾ ਚਾਹੀਦਾ, ਕੰਵਰ ਵਿਜੈ ਪਰਤਾਪ ਸਿੰਘ ਨੂੰ ਹੋਮ ਮਿਨੀਸਟਰ ਬਣਾਓ, ਤਾਂ ਹੀ ਅੱਧੇ ਮਸਲੇ ਹੱਲ ਹੋ ਜਾਣਗੇ।

  • @hazurkhehra6838
    @hazurkhehra6838 หลายเดือนก่อน +4

    Amritpal singh nu cm banao ji plz saarai masle Hal ho jange ji plz 🙏🏻

  • @nadhiepali1047
    @nadhiepali1047 หลายเดือนก่อน

    ਵੀਰ ਜੀ ਤੁਸੀਂ ਖ਼ਬਰ ਬਹੁਤ ਵਧੀਆ ਦਿੰਦੇ ਹੋ ਪਰ ਪਿਛਲੀਆਂ ਸਰਕਾਰਾਂ ਬਾਰੇ ਵੀ ਚਾਨਣਾ ਪਾ ਦਿਆ ਕਰੋ ਘੱਟ ਆ ਕੋਈ ਵੀ ਨਹੀਂ ਹੈ ਜੀ ਕਿਸੇ ਤੋਂ

  • @mpsingh7106
    @mpsingh7106 หลายเดือนก่อน

    Three momth of channi as
    CM
    was a,Golden period..

  • @batikuma887
    @batikuma887 หลายเดือนก่อน +1

    Sidhu Sahib touch the current topic of Punjab every day

  • @darshanjoga2038
    @darshanjoga2038 หลายเดือนก่อน

    ਭਗਵੰਤ ਮਾਨ ਦਾ ਅਸਤੀਫਾ ਕਿਥੇ ਆ ਜਿਹੜਾ ਕੱਲ ਕਹਿੰਦੇ ਸੀ ਕਿ ਅਸਤੀਫਾ ਲੈ ਲਿਆ। ਸ਼ੋਸ਼ੇ ਛੱਡਣ ਤੋਂ ਬਿਨਾਂ ਇਸ ਚੈਨਲ ਕੋਲ ਕੋਈ ਕੰਮ ਨਹੀਂ।

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน

    ਸਿਧੂ ਸਰ ਦੋਨਾਂ ਵੀਰਾਂ ਨੂੰ ਸੱਤ ਸ਼੍ਰੀ ਆਕਾਲ ਬਾਕੀ ਵੀਰੋ ਚੱਟੀ ਦੇ ਇਨ੍ਹਾਂ ਇਮਾਨਦਾਰ ਸੀ ਤਾਂ ਲੋਕਾਂ ਨੇ ਚੱਟੀ ਦਾ ਐਮ ਐਲ ਵੇਲੇ ਜਾਂ ਤਾਂ ਜ਼ੋਰ ਨਹੀਂ ਲਾਈਆਂ ਜਾ ਫਿਰ ਲੋਕਾਂ ਦਾ ਮੋਹ ਭੰਗ ਹੋ ਗਿਆ ਇਸ ਕਰਕੇ ਬੀਬੀ ਜੀ ਹਾਰ ਗੲਏ ਤੇ ਭਗਤ ਰਾਮ ਜਿੱਤ ਗਿਏ

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน

    ਸਿੱਧੂ ਸਾਬ ਦ ਗਰੇਟ××××××ਲੋਕਾ ਨੇ ਵੀ ਨਾਲ ਨਹੀਂ ਖੜਣਾ (ਸਿੱਧੂ ਸਾਬ ਦੀ ਗੱਲ ਬਹੁਤ ਵਧੀਆ ਲੱਗੀ

  • @batikuma887
    @batikuma887 หลายเดือนก่อน +1

    Sukhwinder Sidhu ji Very Good Confidence.
    We support you heartly

  • @SukhdevSingh-vl9pf
    @SukhdevSingh-vl9pf หลายเดือนก่อน

    ਕੀ ਭਈਆ ਤਾਂ ਨਹੀ ਪੰਜਾਬ ਦਾ ਮੁਖਮੰਤਰੀ ਬਣਨ ਬਾਰੇ ਗੇਮ ਖੇਡ ਰਿਹਾ ?

  • @ShamsherSingh-wt6lo
    @ShamsherSingh-wt6lo หลายเดือนก่อน

    11ਵੇ ਮਹੀਨੇ ਤੋਂ ਪਹਿਲਾਂ ਵੋਟਾਂ ਨਹੀਂ ਹੋਣਗੀਆਂ।

  • @dasaundhasinghpannu6612
    @dasaundhasinghpannu6612 หลายเดือนก่อน +1

    ਭਗਵੰਤ ਮਾਨ ਬਿਮਾਰ ਹੋਣ ਕਾਰਨ ਹਰਿਆਣਾ ਚ ਸਰਗਰਮੀ ਸ਼ਾਇਦ ਨਾ ਦਿਖਾਏ।

  • @HarpreetSingh-vw2ry
    @HarpreetSingh-vw2ry หลายเดือนก่อน

    ਜਦੋਂ ਪੰਜਾਬ ਦਾ ਸੀਐਮ ਚੰਨੀ ਸੀ ਇਸ ਨੇ ਕੀ ਕੀਤਾ ਸੀ ਤੁਹਾਨੂੰ ਯਾਦ ਜਦੋਂ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਬਿਆਨ ਦਿੱਤਾ ਸੀ ਤੇ ਸਾਰੀ ਕਾਂਗਰਸ ਨੇ ਪੈਰ ਪਿੱਛੇ ਹਟਾ ਲਿਆ ਸੀ ਅੱਜ ਇਹਨਾਂ ਨੂੰ ਯਾਦ ਆ ਗਿਆ ਮਾਲਵਿੰਦਰ ਸਿੰਘ ਮਾਲੀ ਉਹ ਸਲਾਹਕਾਰ ਸੀ ਨਵਜੋਤ ਸਿੰਘ ਸਿੱਧੂ ਦਾ ਇਸ ਕਰਤੇ ਕਰਕੇ ਇਹਨਾਂ ਦੇ ਢੇਟ ਦੇ ਵਿੱਚ ਪੀੜ ਹੁੰਦੀ ਸੀ

  • @HarbansSingh-zs7vz
    @HarbansSingh-zs7vz หลายเดือนก่อน +1

    Good ji

  • @hazurkhehra6838
    @hazurkhehra6838 หลายเดือนก่อน +1

    Amritpal singh jinabab

  • @JasPinder-gx3xs
    @JasPinder-gx3xs หลายเดือนก่อน

    CHUNI NOOJUMEVARI DE DITEE HAI BUT CHUNI OHNA KAMJAB NHI JINAHYKMANDD SOCHDI HAI JI RS DHALIWALL ❤

  • @Jashan4282
    @Jashan4282 หลายเดือนก่อน

    ਇਹ ਪੱਤਰਕਾਰ ਭੌਂਕੇ ਲਗਦੇ ਨੇ , ਪਰ ਇਹਨਾਂ ਦਾ ਪਿਉ ਭਗਵੰਤ ਮਾਨ ਪੂਰੇ ਪੰਜ ਸਾਲ ਰਾਜ ਕਰੂਗਾ

    • @ajaibsinghdhindsa2664
      @ajaibsinghdhindsa2664 หลายเดือนก่อน

      ਬਹੁਤ ਵਧੀਆ ਗੱਲ ਕਹੀ ਬਾਈਁ ਜੀ

  • @SukhjitSukhi-dg1jc
    @SukhjitSukhi-dg1jc หลายเดือนก่อน +1

    Good 👍

  • @kewalsekhon8206
    @kewalsekhon8206 หลายเดือนก่อน +1

    Good

  • @RahulKumar-yc8nu
    @RahulKumar-yc8nu หลายเดือนก่อน +2

    CHANGA..KITTA..VEHELA..KARTA.. SARKAR
    FAILED..HAI

  • @jagtarsingh1134
    @jagtarsingh1134 หลายเดือนก่อน +1

    Bhagwant Maan ne Punjab nu Chutkalyan ton Bina ditta v kujh ni hai

  • @hazurkhehra6838
    @hazurkhehra6838 หลายเดือนก่อน +2

    2027 ch amritpal singh nu cm banao ji plz saarai masle Hal ho jange ji plz 🙏🏻

  • @jagjeetsinghrajputpawar8678
    @jagjeetsinghrajputpawar8678 หลายเดือนก่อน +1

    Chin good cm

  • @amardeepsingh436
    @amardeepsingh436 หลายเดือนก่อน

    Kejriwal panjab da agla c m banega

  • @angrejpalnagra812
    @angrejpalnagra812 หลายเดือนก่อน

    Bohat vadia keeta bhand nu vihala keeta

  • @jaswantrai5840
    @jaswantrai5840 หลายเดือนก่อน

    Bhagwant Mann nu immediately apne supporter MLAs lae ke bhanje vale scheme use karne chahinde hai, Amit Shah de services lave.

  • @mykitchengarden58
    @mykitchengarden58 หลายเดือนก่อน

    Channi, bajwa, raja and khera are mass leader

  • @SukhwinderSingh-lx6cv
    @SukhwinderSingh-lx6cv หลายเดือนก่อน

    Att te rabh da vair hunda nijaij tang. Krna changi gall nhi

  • @LabhSingh-xk1se
    @LabhSingh-xk1se หลายเดือนก่อน

    Kejri....wal.
    Ko....ragdange......sir

  • @charnjeetchana1435
    @charnjeetchana1435 หลายเดือนก่อน

    ਇਹ ਪੱਤਰ ਕਰ ਸੱਚ ਨਾਹੀ ਦੱਸਦੇ

  • @jaswantsingh9903
    @jaswantsingh9903 หลายเดือนก่อน

    Maan Sahib ji BJP nal Mile hoye hain

  • @NARESHKUMAR-p3b
    @NARESHKUMAR-p3b หลายเดือนก่อน

    Bhaji aam admi clinic de staff di policy bare v charcha karo

  • @adv.madanlal13
    @adv.madanlal13 หลายเดือนก่อน

    Sukhwinder ji , unless Punjabis bring Punjabi leaders bring forward to serve the state the same old style of looting the state exchequer will continue the way loot took place from 2002 to 2022,the darkest period for Punjabis....AK cannot be tolerated by Punjabis in place of Bhagwant Mann who has been failed by traditional bureaucrats....
    PUNJAB PUBLIC IS WELL AWARE OF KEZARIWAL TACTICS

  • @shakybadal7796
    @shakybadal7796 หลายเดือนก่อน +3

    ਇਹ ੬ ਮਹੀਨੇ ਹੋ ਗਏ ਸਰਕਾਰ ਹੀ ਤੋੜੀ ਜਾਂਦਾ ....ਨਾ ਇਹਨੂੰ ਕੋਈ ਹੋਰ ਬੰਦਾ ਲੱਭਦਾ ਇੰਟਰਵਿਊ ਲਈ 😅

  • @hazurkhehra6838
    @hazurkhehra6838 หลายเดือนก่อน

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @baldevsinghgill7069
    @baldevsinghgill7069 หลายเดือนก่อน

    Will punjabi tolerate any body from dehli I don't think any body may success

  • @satmindersinghgrewal2029
    @satmindersinghgrewal2029 หลายเดือนก่อน

    Tanu bna dena mukh mantri

  • @JasvirSingh-nf7ge
    @JasvirSingh-nf7ge หลายเดือนก่อน

    Delhi wali party Punjab nu barwad hi krdi aa
    Pehla congress
    Fir bjp
    Hon aa imandara di party ne Punjab nu jiada barwad kr dita

  • @rampalsinghdhillon3443
    @rampalsinghdhillon3443 หลายเดือนก่อน

    Mukh mantrai wale ta lachlan kdde dishes hi nahi

  • @ParamjitNijjar-q4q
    @ParamjitNijjar-q4q หลายเดือนก่อน

    Not true don’t listen to godi media

  • @jagdishsingh-uc7ud
    @jagdishsingh-uc7ud หลายเดือนก่อน

    Vdhia koi km nhi kita na beadbia nshe ruke na kissana mulazma pensioners de msle hal hoi

  • @banarsidass3604
    @banarsidass3604 หลายเดือนก่อน

    ਕੁਝ ਸ਼ਰਮ ਕਰ ਲਿਆ ਕਰੋ ਝੂਠ ਬੋਲਣ ਤੇ ਲਿਖਣ ਲਗਿਆਂ

  • @hazurkhehra6838
    @hazurkhehra6838 หลายเดือนก่อน

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @DeeAar-ot5lm
    @DeeAar-ot5lm หลายเดือนก่อน

    Par chani ji lut ta vadi karde hun sara pariwar hi lag janda he

  • @jaswantrai5840
    @jaswantrai5840 หลายเดือนก่อน

    Bhagwant Mann nu possibly eh lala kejriwal jaldee he down kar sakda. Punjab de command pehlan he delhi de bandea kol se. Punjabi lok bilkul side line ho ge.

  • @omparkashomparksh7676
    @omparkashomparksh7676 หลายเดือนก่อน

    Is channel kol Heading bina kush nahi

  • @RameshKumar-l1q6t
    @RameshKumar-l1q6t หลายเดือนก่อน

    ANKHI SAHIB DE GOORI MOTTI CREAM LA DEA KARO BACHE VI VEDEO VEKH SAKAN

  • @hazurkhehra6838
    @hazurkhehra6838 หลายเดือนก่อน

    Sikho jaag jaavo hun moaka va ji baghwat maan kutti de bache nu koi vote na paio plz plz 🙏🏻

  • @inderjeetsingh9581
    @inderjeetsingh9581 หลายเดือนก่อน

    Tu tan roj vehla kake sonda roj bakvas karda

  • @oneness1801
    @oneness1801 หลายเดือนก่อน

    Vehla channel....fake news de rhe .....

  • @sarakaul9409
    @sarakaul9409 หลายเดือนก่อน

    Bakwas karta rehta he

  • @harjindersingh-ck8fd
    @harjindersingh-ck8fd หลายเดือนก่อน

    22 mainu lagda tun jaldi pagal ho Jana tere channel te kejriwal jaa bhagwant , AAP party toh bina koi gll nhi hundi, 2 saal toh tun har roz ek content aa tere kol, bhagwant maan challa, MLA hoye Khilaf, hor kuj nhi tere kol,,

  • @ajaibsinghdhindsa2664
    @ajaibsinghdhindsa2664 หลายเดือนก่อน

    ਝੂਠ ਦਾ ਪੁਲੰਦਾ ਚੈਨਲ

  • @GurpreetSingh-b6d
    @GurpreetSingh-b6d หลายเดือนก่อน

    ਕੈਮਰਾ ਤੇ ਮਾਈਕ ਤਾਂ ਚੱਜ ਦਾ ਲੈਲਾ, ਤੇਰੇ ਗੱਪ ਹੈਡਫੋਨ ਤੋਂ ਬਿਨਾਂ ਸਮਝ ਨੀਂ ਆਉਂਦੇ, ਇੱਕ ਆਮ ਯੂਟਿਊਬਰ ਵੀ 50 ਹਜਾਰ ਵਾਲਾ ਮਾਈਕ ਵਰਤਦਾ, ਤੂੰ meeso ਤੋਂ 300 ਰੁਪਏ ਆਲਾ ਮਾਈਕ ਮੰਗਵਾਇਆ ਲਗਦਾ 🤣🤣🤣🤣🤣

  • @batikuma887
    @batikuma887 หลายเดือนก่อน

    Excellent Channel