Khabar Di Khabar 2057 | Kangana Ranaut ਵੱਲੋਂ ਵੱਡਾ ਕਲੇਸ਼ , ਭੜਕੇ Ravneet Bittu ਨੇ ਕਰ ਦਿੱਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 19 ก.ย. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi #farmersprotest #atishi @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2057) || Kangna ਵੱਲੋਂ ਵੱਡਾ ਕਲੇਸ਼ , ਭੜਕੇ ਰਵਨੀਤ ਬਿੱਟੂ ਨੇ ਕਰ ਦਿੱਤੇ ਵੱਡੇ ਖੁਲਾਸੇ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 110

  • @nirmalbrar7713
    @nirmalbrar7713 5 ชั่วโมงที่ผ่านมา +11

    ਜਹਿੜੇ ਮੰਤਰੀ ਨੇ ਪੁਲ਼ ਦਾ ਉਦਘਾਟਨ ਕੀਤਾ ਉਸ ਤੋਂ ਖ਼ਰਚਾ ਵਸੂਲਿਆ ਜਾਵੇ।

  • @bhagwantsingh2037
    @bhagwantsingh2037 5 ชั่วโมงที่ผ่านมา +15

    ਰਾਹੁਲ ਗਾਂਧੀ ਨੇ ਬਿਲਕੁਲ ਠੀਕ ਕਿਹਾ ਸਿਖਾਂ ਨਾਲ਼ ਬੀਜੇਪੀ ਤੇ ਆਰ ਐਸ ਐਸ ਧਾਰਮਿਕ ਸਮਾਜਿਕ ਜ਼ਿਆਦਤੀਆਂ ਕਰ ਰਹੇ ਨੇ।

    • @Yo-yo-uu3wl
      @Yo-yo-uu3wl 4 ชั่วโมงที่ผ่านมา

      Kehdi jyadti? Explain krna bha ji?

    • @bhagwantsingh2037
      @bhagwantsingh2037 4 ชั่วโมงที่ผ่านมา

      @@Yo-yo-uu3wl ਇਮਤਿਹਾਨ ਤੋਂ ਪਹਿਲਾਂ ਕੜੇ ਕਿਰਪਾਨਾਂ ਕਾਰਨ ਇਮਤਿਹਾਨ ਵਿਚ ਨਹੀਂ ਬੈਠਣ ਦਿੱਤਾ ਜਾਂਦਾ। ਦਿਲੀਂ ਮੈਟਰੋ ਵਿਚ ਪੰਜ ਕਕਾਰੀ ਸਿਖਾਂ ਨਾਲ਼ ਸਟਾਫ ਮਾੜਾ ਵਰਤਾਓ ਕਰਦੇ ਹੁਣ ਰੁਦ੍ਰ ਪੁਰ ਦੀ ਘਟਨਾਂ ਸਾਰੇ ਕਿਸਾਨਾਂ ਨੂੰ ਅਤਵਾਦੀ ਖਾਲਿਸਤਾਨੀ ਕਿਹਾ ਲੰਬੀ ਫਰਿਸਤ ਹੈ ਜੀ ਐਨਾ ਕੁਝ ਲਿਖਣ‌ਵਾਹਤੇ ਪੇਜ ਮੁਕ ਜਾਂਦੇ ਨੇ

    • @AjitSingh-el4gf
      @AjitSingh-el4gf 2 ชั่วโมงที่ผ่านมา

      BKU Leader Dalewal has to go to Tamilnadu to attend Kisan meeting bearing KIRPAN didn't allow to travel by Air due to KIRPAN.

  • @deepbrar.
    @deepbrar. 6 ชั่วโมงที่ผ่านมา +14

    ਸੋਚ ਭਲੇ ਹੀ ਨਵੀਂ ਰੱਖੋ ...
    *ਲੇਕਿਨ ਸੰਸਕਾਰ ਪੁਰਾਣੇ ਹੀ ਚੰਗੇ ਹਨ*

  • @deepbrar.
    @deepbrar. 6 ชั่วโมงที่ผ่านมา +8

    ਜਿਸਦੀ ਜਿੰਨੀ ਸ਼ਰਮ ਗਵਾਚ ਰਹੀ ਹੈ ਉਹਦੀ ਓਨੀ ਚਰਚਾ ਹੋ ਰਹੀ ਹੈ ‬
    ‪ *ਜੋ ਜਿੰਨਾ ਨੀਚੇ ਗਿਰ ਰਿਹਾ ਹੈ ਓਨਾ ਹੀ ਉੱਚਾ ਉੱਠ ਕਿਹਾ ਹੈ*

  • @deepbrar.
    @deepbrar. 6 ชั่วโมงที่ผ่านมา +9

    ਪਰਵਾਹ ਨਾ ਕਰ, ਤਮਾਸ਼ੇ ਹੁੰਦੇ ਰਹਿਣਗੇ ਤਾ-ਉਮਰ ‬
    ‪ *ਤੂੰ ਏਹ ਖ਼ਿਆਲ ਰੱਖ ਕਿ ਕਿਰਦਾਰ ਬੇਦਾਗ਼ ਰਹੇ*

  • @mewasinghjhajj6262
    @mewasinghjhajj6262 7 ชั่วโมงที่ผ่านมา +6

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @baldevjassar8059
    @baldevjassar8059 7 ชั่วโมงที่ผ่านมา +5

    *🙏❣️ਅੱਜ ਦਾ ਵਿਚਾਰ❣️🙏*
    *ਬਹੁਤ ਹਿੰਮਤ ਵਾਲੇ ਹੁੰਦੇ ਨੇ ਉਹ ਲੋਕ,ਜੋ ਖੁਦ ਮੁਸੀਬਤਾਂ ਨਾਲ ਲੜਦੇ ਹੋਏ ਹੋਣ ਦੇ ਬਾਵਜੂਦ ਵੀ ਹੋਰਾਂ ਦੀ ਮੱਦਦ ਕਰਨ ਦਾ ਜਜ਼ਬਾ ਰੱਖਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @daljitsingh8044
    @daljitsingh8044 4 ชั่วโมงที่ผ่านมา +3

    ਜਦੋਂ ਵੀ ਮਿਆਦ ਤੋਂ ਪਹਿਲਾਂ ਕੋਈ ਪਰੋਜੈਕਟ ਫੇਲ੍ਹ ਹੁੰਦਾ ਜਾਂ ਪੁਲ ਡਿਗ ਪੈਂਦਾ ਨੁਕਸਾਨ ਦੀ ਭਰਪਾਈ ਲਈ ਨੇਤਾਵਾਂ ਅਤੇ ਪਰਬੰਧਕਾਂ ਤੇ ਬਕਾਇਦਾ ਇਨਕੁਆਰੀ ਲਈ ਸਮਾਬੰਧ FIR ਦਰਜ ਹੋਣੀ ਚਾਹੀਦੀ ਹੈ।

  • @abhirajdhaliwal2375
    @abhirajdhaliwal2375 4 ชั่วโมงที่ผ่านมา +8

    ਬਿੱਟੂ ਨੂੰ ਇਹ ਪੁੱਛੋ ਜੇ ਕਾਂਗਰਸ ਏਨੀ ਮਾੜੀ ਹੈ ਤੁਸੀਂ ਹੁਣ ਤੱਕ ਕਾਂਗਰਸ ਵਿੱਚ ਕਿਉਂ ਰਹੇ

    • @sukhdeepsingh-ku3fc
      @sukhdeepsingh-ku3fc 3 ชั่วโมงที่ผ่านมา

      ਕਾਂਗਰਸ ਚੰਗੀ ਕਦੋਂ ਸੀ 22 ਜੀ 🤔

    • @AjitSingh-el4gf
      @AjitSingh-el4gf 2 ชั่วโมงที่ผ่านมา

      Thanks

  • @deepbrar.
    @deepbrar. 6 ชั่วโมงที่ผ่านมา +9

    ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ
    *ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ*

    • @AjitSingh-el4gf
      @AjitSingh-el4gf 2 ชั่วโมงที่ผ่านมา

      Salute you sir you.

  • @JagtarGill-u1z
    @JagtarGill-u1z 5 ชั่วโมงที่ผ่านมา +2

    Very good thanna shiab ji thanks

  • @PargatSingh-fd8fg
    @PargatSingh-fd8fg 5 ชั่วโมงที่ผ่านมา +2

    ਇਹਨਾਂ ਲੀਡਰਾਂ ਨੇ ਸਮਾਦ ਦਾ ਬੇੜਾ ਗਰਕ ਕਰਕੇ ਰੱਖ ਤਾ।

  • @GurmeetSingh-dt1lc
    @GurmeetSingh-dt1lc ชั่วโมงที่ผ่านมา +1

    ਗਾਂਧੀ ਪਰਿਵਾਰ ਨੇ ਹੀ ਬਿੱਟੂ ਦੇ ਦਾਦਾ ਨੂੰ ਮੁੱਖ ਮੰਤਰੀ ਬਣਾਇਆ ਜਿਸ ਨੇ ਸਿੱਖ ਬੱਚਿਆ ਦਾ ਘਾਣ ਕੀਤਾ ਆਪ ਦੇ ਦਾਦੇ ਬਾਰੇ ਕੀ ਖਿਆਲ ਹੈ

  • @RanjitKumar-wl9rv
    @RanjitKumar-wl9rv 4 ชั่วโมงที่ผ่านมา +1

    ਮਾਲਵਿੰਦਰ ਮਾਲੀ ਜ਼ਿੰਦਾਬਾਦ, ਪ੍ਿੲਮ ੲੇਸ਼ੀਅਾ ਟੀਵੀ ਅਤੇ ਿੲਹਦੇ ਪੱਤਰਕਾਰਾਂ ਨੂੰ ਲੱਖ਼ ਦੀ ਲਾਹਨਤ

  • @parmindersingh2840
    @parmindersingh2840 2 ชั่วโมงที่ผ่านมา +1

    ਕੰਗਣਾ ਬਸ ਕਰ ਕੋੲੀ ਫਿਲਟਰ ਵਰਗੀ ਕਰਦੂ

    • @AjitSingh-el4gf
      @AjitSingh-el4gf 2 ชั่วโมงที่ผ่านมา

      Koe frk nhi painda, pehlan hi.

  • @vinodkathuria9106
    @vinodkathuria9106 4 ชั่วโมงที่ผ่านมา +1

    बिट्टू को कंगना के बारे में बताना चाहिए पहले,जिसके साथ वे खड़े रहते हैं

  • @charanjitkaur9692
    @charanjitkaur9692 ชั่วโมงที่ผ่านมา

    ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗੋ ❤

  • @M.SnagokeNaoke
    @M.SnagokeNaoke 4 ชั่วโมงที่ผ่านมา

    ਸਿਆਸੀ ਪਾਰਟੀਆਂ ਨੂੰ ਪੁਰਾਣੀ ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ ਹਨ, ਬੇਰੋਜ਼ਗਾਰੀ ਅਤੇ ਗਰੀਬਾਂ ਦੇ ਹੱਕਾਂ ਲਈ ਪਾਰਲੀਮੈਂਟ ਵਿੱਚ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।

  • @jarmalsandhu5570
    @jarmalsandhu5570 5 ชั่วโมงที่ผ่านมา

    ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਜੀ

  • @AvtarSingh-xv8kn
    @AvtarSingh-xv8kn 2 ชั่วโมงที่ผ่านมา

    ਰਾਮ ਚੰੰਦਰ ਤੇ ਲਛਮਣ ਵਾਰੇ ਕੀ ਕਹਿਗੀ ਕੰਗਣਾ ਕ੍ਰਿਸ਼ਨ ਵਾਰੇ ਕੀ ਕਹਿਗੀ ਹਥਿਆਰ ਇਨਾ ਵੀ ਰੱਖੇ ਪਰਸੂਰਾਮ ਵਾਰੈ ਕੀ ਕਹਿਗੀ

  • @RaniRani-d1m
    @RaniRani-d1m 4 ชั่วโมงที่ผ่านมา

    ਵਾਹਿਗੁਰੂ ਜੀ ਬਿੱਟੂ ਸਾਹਿਬ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਪਲੜਾ ਅੱਡ ਕੇ ਮੁਆਫੀ ਮੰਗਣੀ ਚਾਹੀਦੀ ਹੈ ਜੀ,

  • @JARNAILSINGH-vc2mt
    @JARNAILSINGH-vc2mt 4 ชั่วโมงที่ผ่านมา +1

    ਬਿੱਟੂ ਚਵਲ ਹੈ

  • @rashpalSINGH-eq2wd
    @rashpalSINGH-eq2wd 4 ชั่วโมงที่ผ่านมา +1

    ਪਰਚਾ ਤਾਂ ਦਰਜ ਹੋ ਗਿਆ, ਪਰ ਕਦੇ ਕਾਰਵਾਈ ਹੁੰਦੀ ਤਾਂ ਦੇਖੀ ਨੀ, ਸੋ ਤੁਸੀਂ ਵੀ ਇਹੋ ਜਿਹੀਆਂ ਖ਼ਬਰਾਂ ਨਾ ਦੱਸਿਆ ਕਰੋ

  • @rajinderkumar8784
    @rajinderkumar8784 2 ชั่วโมงที่ผ่านมา

    ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਦਸ ਤੋਂ 15 ਹਜਾਰ ਰੁਪਏ ਲਵਾ ਕੇ ਉਪਰੇਸ਼ਨ ਤੋਂ ਬਾਅਦ ਸਿਰਫ ਦੋ ਦਿਨ ਹੀ ਦਵਾਈ ਫਰੀ ਦਿਤੀ ਜਾਂਦੀ ਹੈ ਜੀ

  • @ginderkaur6274
    @ginderkaur6274 6 ชั่วโมงที่ผ่านมา

    ਬਹੁਤ ਵਧੀਆ ਚੈਨਲ ਟਹਿਣਾ ਵੀਰ ਬਹੁਤ ਖੂਬਸੂਰਤ ਤਰੀਕੇ ਨਾਲ ਖਬਰਾਂ ਸਣਾਉਂਦੇ ਹਨ

  • @jarnailsingh9949
    @jarnailsingh9949 7 ชั่วโมงที่ผ่านมา +2

    Fifth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jasbirsingh2651
    @jasbirsingh2651 3 ชั่วโมงที่ผ่านมา

    ਸਾਰੇ ਕਾਰਖਾਨੇ ਗੁਜਰਾਤ ਵਿੱਚ ਸ਼ਿਫਟ ਕਰਨਗੇ

  • @BittuChambal-vl4hr
    @BittuChambal-vl4hr 2 ชั่วโมงที่ผ่านมา

    Good job sir ji 👍👍

  • @mrghanga7483
    @mrghanga7483 4 ชั่วโมงที่ผ่านมา

    ਕੰਗਨਾ ਨੂੰ ਮਨੀਪੁਰ ਨਹੀ ਰਾਮ ਰਹੀਮ ਬਲਾਤਕਾਰੀ ਨੂੰ ਵਾਰ ਵਾਰ ਪਾਰੋਲ ਮਿਲ ਰਹੀ ਨਹੀ ਦਿਖਦਾ ਨਾ ਆਬਨੀ ਨਾ ਆਡਨੀ ਹੋਰ ਨਹੀ ਦਿਖਦਾ ਕੁਝ ਪੰਜਾਬ ਹੀ ਦਿਖਦਾ। ਪਰ ਪੰਜਾਬ ਨਾਲ ਤੇ ਸਿੱਖਾਂ ਦੀ ਦੁਸ਼ਮਣ ਹੈ ਇਹ

  • @BalwantSingh-fq4qf
    @BalwantSingh-fq4qf 6 ชั่วโมงที่ผ่านมา +1

    ਜਿਲਾ ਸੰਗਰੂਰ ਵਿੱਚ ਮੀਂਹ ਪਿਆ ਹੈ

  • @JagroopSingh-cl7ls
    @JagroopSingh-cl7ls 4 ชั่วโมงที่ผ่านมา

    Yes

  • @kaurkharoud899
    @kaurkharoud899 7 ชั่วโมงที่ผ่านมา

    ਜੈ ਬਾਬਾ ਜੀ ਦੀ

  • @ajaibsinghpanesarCanada
    @ajaibsinghpanesarCanada 7 ชั่วโมงที่ผ่านมา

    S S A 🙏🙏🙏 Baldev Jassar ji and Sant Lashman Muni ji

  • @AvtarSingh-bj2vm
    @AvtarSingh-bj2vm 5 ชั่วโมงที่ผ่านมา

    ਬਿੱਟੂ ਸਿਆਸਤ ਤਾਂ ਇੱਕ ਪਾਸੇ ਬਿੱਟੂ ਇਨਸਾਨ ਵੀ ਘਟੀਆ ਪੱਧਰ ਦਾ ਹੈ ਹੁਣ ਤੱਕ ਇਸ ਦਾ ਸਾਰਾ ਪਰਿਵਾਰ ਰਾਹੁਲ ਗਾਂਧੀ ਦੇ ਪਿੱਛੇ ਪਿੱਛੇ ਘੁੰਮਦਾ ਰਹਿੰਦਾ ਸੀ ਸਾਰੇ ਪਰਿਵਾਰ ਨੇ ਕਾਂਗਰਸ ਪਾਰਟੀ ਤੋਂ ਮੰਤਰੀਆਂ ਦੇ ਅਹੁਦੇ ਲੈਕੇ ਮੌਜਾਂ ਮੰਨੀਆ ਬਿੱਟੂ ਨੇ ਆਸੂ ਹੋਣਾ ਨਾਲ ਯਾਰੀ ਪਾਕੇ ਹੋ ਸਕਦਾ ਖੁਰਾਕ ਵਿਭਾਗ ਵਿੱਚ ਵੱਡਾ ਘਪਲਾ ਕੀਤਾ ਹੋਵੇ ਅਤੇ ਫੜ ਹੋਣ ਦੇ ਡਰ ਕਰਕੇ ਬੀ ਜੇ ਪੀ ਦਾ ਪੱਲਾ ਫੜ ਕੇ ਬਚ ਗਿਆ?।

  • @NarvailSingh-qr3dg
    @NarvailSingh-qr3dg 2 ชั่วโมงที่ผ่านมา

    ਸਾਡੇ ਲੋਕਾਂ ਨੂੰ ਕੁਰਸੀ ਚਾਹੀਦੀ

  • @surindergarg8386
    @surindergarg8386 7 ชั่วโมงที่ผ่านมา +2

    🙏

  • @narinderjeetsingh3994
    @narinderjeetsingh3994 7 ชั่วโมงที่ผ่านมา

    Sat Sri akaal to all 🙏🎈♥️

  • @ajaibsinghpanesarCanada
    @ajaibsinghpanesarCanada 7 ชั่วโมงที่ผ่านมา

    S S A 🙏🙏🙏 Surinder Garg ji and Jasvir Singh ji

  • @ajaibsinghpanesarCanada
    @ajaibsinghpanesarCanada 7 ชั่วโมงที่ผ่านมา

    S S A 🙏🙏 Tehna sahib ji

  • @sewasinghbhatti5438
    @sewasinghbhatti5438 3 ชั่วโมงที่ผ่านมา

    ਟਹਿਣਾ ਸਾਹਿਬ ਜੀ ਸਤਸ਼੍ਰੀਅਕਾਲ ਵੀਰ ਕਿਸੇ ਚਬਲ ਨੂੰ ਸਾਹਿਬ ਸ਼ਬਦ ਬਿਲਕੁਲ ਨਹੀਂ ਜੱਚਦਾ

  • @TSingh-m9g
    @TSingh-m9g 2 ชั่วโมงที่ผ่านมา

    ਟਹਿਣਾ ਸਾਹਬ ਸਤ ਸਿਰੀ ਅਕਾਲ
    ਇੱਕ ਕਰੇਲਾ ਦੂਜਾ ਨਿੰਮ ਚੜਿਆ ਪਹਿਲਾਂ ਕੰਗਨਾ ਰਣੌਤ ਹੀ ਮਾਂਣ ਨਹੀਂ ਸੁ ਹੁਣ ਰਵਨੀਤ ਬਿੱਟੂ ਵੀ ਸ਼ਾਮਲ ਹੋ ਗਿਆ ਹੈ ਜਿਸ ਸ਼ਖ਼ਸ ਨੇ ਪੰਦਰਾਂ ਸਾਲ ਕਾਂਗਰਸ ਪਾਰਟੀ ਦਾ ਨਮਕ ਖਾਧਾ ਹੋਵੇ ਪਰ ਹੁਣ ਉਸਨੂੰ ਓਹ ਨਮਕ ਫ਼ਿੱਕਾ ਲੱਗ ਰਿਹਾ ਹੋਵੇ ਉਸਨੇ(ਬਿੱਟੂ)ਨੇ ਪੰਦਰਾਂ ਸਾਲਾਂ ਵਿੱਚ ਕੀ ਕੀ ਘਪਲੇ ਕੀਤੇ ਹੋਣੇ ਹਨ ਜੋ ਮੋਦੀ ਦੇ ਇੱਕੋ ਦਬਕੇ ਨਾਲ ਡਰ ਕੇ ਬੀਜੇਪੀ ਦਾ, ਭੂਤ ਪੂਰਵ ਨਮਕਹਰਾਮ ਕਾਂਗਰਸ)ਦਾ ਬੁਲਾਰਾ ਬਣ ਗਿਆ ਹੋਵੇ, ਕੀ ਓਹ ਵਾਕਿਆ ਹੀ ਸੱਭਿਅਕ ਭਾਸ਼ਾ ਦਾ ਹੱਕਦਾਰ ਹੈ?ਕੋਈ ਇੱਕ ਵੀ ਅਪਣੀ ਪ੍ਰਾਪਤੀ ਇਨ੍ਹਾਂ ਪੰਦਰਾਂ ਸਾਲਾਂ ਦੀ ਦੱਸ ਦੇਵੇ,ਤਾਂ ਸਮਝਾਂਗੇ ਕਿ ਇਹ ਵਾਕਿਆ ਸਤਿਕਾਰ ਦੇ ਕਾਬਲ ਹੈ,ਹਰ MP ਨੂੰ ਸਾਲਾਂਨਾ ਪਹਿਲਾਂ ਪੰਜ ਕਰੋੜ ਸਨ ਹੁਣ ਕੁਛ ਸਾਲਾਂ ਤੋਂ ਦਸ ਕਰੋੜ ਹੈ ਜੋਂ ਕਿ ਇਨ੍ਹਾਂ ਨੇ ਅਪਣੇ ਹਲਕੇ ਦੀ ਬੇਹਤਰੀ ਲੱਈ ਖਰਚਣਾਂ ਹੁੰਦਾ ਹੈ ਪਰ ਅੱਜ ਤੱਕ ਕਿਸੇ ਵੀ mp ਨੇ ਅਪਣੇ ਕਿਸੇ ਹਲਕੇ ਵਿੱਚ ਧੇਲਾ ਨਹੀਂ ਖ਼ਰਚਿਆ ਤੇ ਓਹ ਪੈਸਾ ਵੀ ਇਹ ਖਾ ਜਾਂਦੇ ਹਨ ਹਾਲਾਂਕਿ ਇਨ੍ਹਾਂ ਦੀ ਕਮਾਈ ਦੇ ਹੋਰ ਵੀ ਬਹੁਤ ਸਾਧਨ ਹਨ ਪਰ ਔਕਾਤ ਨਹੀਂ ਹੈ ਕੀ ਇਹ ਵਾਕਿਆ ਸਤਿਕਾਰਤ ਹਸਤੀਆਂ ਹਨ ਤਾਜੁਬ ਇਹ ਹੈ ਕਿ ਕੋਈ ਹਿਸਾਬ ਕਿਤਾਬ ਵੀ ਨਹੀਂ ਪੁੱਛਦਾ ਖਾਂਣ ਲੈਂਦੇ ਹਨ ਤੇ ਵਕਤ ਆਉਂਣ ਤੇ (ਇਨ੍ਹਾਂ MPs)ਨੂੰ ਇਸੇ ਤਰ੍ਹਾਂ ਬਲੈਕਮੇਲ ਕਰਕੇ ਬੇ ਇੱਜ਼ਤ ਕਰ ਦੈਂਦੇ ਹਨ ਤੇ ਮਨਮਰਜ਼ੀ ਦੇ ਮੁਤਾਬਕ ਵਰਤਦੇ ਹਨ ਹੁਣ ਬਿੱਟੂ ਦੀ ਕੀ ਹੈਸੀਅਤ ਰਹਿ ਗੱਈ ਹੈ ਨਾ ਘਰ ਦਾ ਛੱਡਿਆ ਹੈ ਨਾ ਘਾਟ ਦਾ,
    ਬੀਜੇਪੀ ਵਾਲਿਆਂ ਨੇ ਇਹੋ ਜਿਹੇ ਮੂਰਖ ਬੜਬੋਲੇ ਇਨਾ ਕੰਮਾਂ ਲਈ ਹੀ ਰੱਖੇ ਹੋਏ ਹਨ ਇਹ ਕੌਮ ਤੋਂ ਇਲਾਵਾ ਸਟੇਟਾਂ ਦੇ ਵੀ ਗ਼ੱਦਾਰ ਹਨ ਵੈਸੇ ਤਾਂ ਸਾਰਾ ਸਿਆਸੀ ਤੰਤਰ ਹੀ
    ਭ੍ਰਿਸ਼ਟ ਹੈ ਕੀ ਤੁਹਾਨੂੰ ਇਨਾ ਵਿੱਚੋਂ ਕੋਈ ਈਮਾਨਦਾਰ ਨਜ਼ਰ ਆਉਂਦਾ ਹੈ?ਕੀ ਬਾਦਲ ਈਮਾਨਦਾਰ ਸਨ? ਕੀ ਕੈਪਟਨ ਈਮਾਨਦਾਰ ਸੀ?ਕੀ ਇਹ ਮਾਨ ਈਮਾਨਦਾਰ ਹੈ?ਇਸ ਹਮਾਂਮ ਵਿੱਚ ਓਹੀ ਨਹਾ ਸਕਦਾ ਹੈ ਜੋ ਅਲਫ਼ ਨੰਗਾ ਹੋਵੇ ਗ਼ਲਤੀ ਨਾਲ ਵੀ ਕੋਈ ਅੰਡਰਵੀਅਰ ਪਾ ਕੇ ਵੜ ਗਿਆ ਤਾਂ ਝੱਟ ਕੱਢਕੇ ਬਾਹਰ ਸੁੱਟ ਦੈਂਦੇ ਹਨ
    ਮੁਆਫ਼ ਕਰਨਾ ਮੈਂ ਇਸਤੋਂ ਛੋਟਾ ਕੁਮੈਂਟ ਕਰ ਨਹੀਂ ਸਕਦਾ ਧਨਵਾਦ ਜੀ, ਮੈਨੂੰ ਲਾਈਕ ਲੁਕੀ ਦੀ ਸ਼ੋਂਕ ਨਹੀਂ ਹੈ ਬਸ ਜਨਤਾ ਨੂੰ ਪੜਨਾਂ ਜ਼ਰੂਰ ਚਾਹੀਦਾ ਹੈ ਭਾਂਵੇ ਕਿ ਮਿਆਰ ਪੱਖੋਂ ਘਟੀਆ ਹੀ ਹੋਵੇ,

  • @KashmirSingh-zf1bv
    @KashmirSingh-zf1bv 5 ชั่วโมงที่ผ่านมา +1

    ਮੁਆਫ ਕਰਨਾ ਜੀ
    ਭਾਰਤ ਦੇ ਲੀਡਰਾ ਨੇ ਧਰਮ ਨੂੰ ਫੁੱਟਬਾਲ ਬਣਾ ਰੱਖਿਆ ਜੀ ਖੇਡੀ ਜਾਂਦੇ ਨੇ ਲੋਕ ਦਰਸ਼ਕ ਬਣ ਕੇ ਦੇਖ ਰਹੇ ਨੇ ਭਾਰਤ ਮਾਤਾ ਉਦਾਸ ਹੋਈ ਪਈ ਆ ਰੱਬ ਰੋਈ ਜਾਂਦਾ ਗਾ ਲੀਡਰ ਮੌਜਾ ਮਾਣ ਰਹੇ ਨੇ ਭਾਰਤ ਨੂੰ ਡੋਬਣ ਵਿੱਚ ਸਾਰੇ ਹੀ ਯੋਗਦਾਨ ਪਾ ਰਹੇ ਨੇ ਜੀ

    • @Yo-yo-uu3wl
      @Yo-yo-uu3wl 4 ชั่วโมงที่ผ่านมา

      1947 ch desh azaad hoyaa c . Ki tuhanu sach ch lagda desh dubb gyaa? 150 crore abaadi hai .. fer v desh development krr reha hai. Enaa v buraa haal nehi .. haan eah gll jaroor hai jinaa teji naal vikaas hona chahida c nehi ho paa reha😂

  • @surjeetsingh8809
    @surjeetsingh8809 5 ชั่วโมงที่ผ่านมา

    👍👌

  • @jaspalsinghjaspalsidhu292
    @jaspalsinghjaspalsidhu292 3 ชั่วโมงที่ผ่านมา

    ਬਿੱਟੂ ਨੂੰ ਪੁੱਛੇ ਕੋਈ ਤੇਰੇ ਦਾਦੇ ਨੇ ਸਿੱਖ ਨਾਲ ਕੀ ਨੀ ਕੀਤਾ ਨੌਜਵਾਨਾ ਨੂੰ ਕਿਵੇੰ ਮਾਰਿਆ

  • @ajaibsinghpanesarCanada
    @ajaibsinghpanesarCanada 7 ชั่วโมงที่ผ่านมา

    S S A 🙏🙏🙏 Narinderjeet Singh ji Mewa Singh Jhajj ji and Jarnail Singh ji

  • @jaivirsingh3398
    @jaivirsingh3398 7 ชั่วโมงที่ผ่านมา

    ਆਪਣੇ ਫ਼ਰੀਦਕੋਟ ਪੈ ਗਿਆ ਬਾਈ ਜੀ

  • @AjitSingh-el4gf
    @AjitSingh-el4gf 2 ชั่วโมงที่ผ่านมา

    Tehna is VIDWAN of Theth Punjabi Muhavre and Kahavtant.

  • @GoogleAccount-em7tf
    @GoogleAccount-em7tf 6 ชั่วโมงที่ผ่านมา +1

    ਬਿੱਟੂ ਆਪਣੇ ਦਾਦੇ ਦਾ ਬੁਚੜਪੁਣਾ ਵੀ ਵੇਖ ਲਵੇ

  • @kirankaur4504
    @kirankaur4504 7 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @bhupindersohi4659
    @bhupindersohi4659 2 ชั่วโมงที่ผ่านมา

    Ahmedabad

  • @boharsingh7725
    @boharsingh7725 6 ชั่วโมงที่ผ่านมา

    🙏🙏🙏🙏🙏

  • @moharsingh9706
    @moharsingh9706 5 ชั่วโมงที่ผ่านมา

    ਸਿੱਖਾ ਦਾ ਘਾਣ ਕਰਨ ਵਿੱਚ ਕੋ ਈ ਵੀ ਘੱਟ ਨਹੀ ਰਿਹਾ । ਸਾਡੇ ਆਪਣਿਆ ਨੇ ਵੀ ਅੱਡੀ ਚੋਟੀ ਦਾ ਜੋਰ ਲਾ ਕੇ ਵੱਡਾ ਰੋਲ ਨਿਭਾਇਆ

    • @Yo-yo-uu3wl
      @Yo-yo-uu3wl 4 ชั่วโมงที่ผ่านมา

      PAKISTAN/afganistan/bangladesh ch apnae nehi snn othae sikh ku khtm ho gyae? 1947 ch 30 lakh sikh snn ajj 20 hazar reh gyae nae. Afganistaan ch 2/3 saal pehla sbb sikh india government india lai kae aa gyaee hai.. Bangladesh ch taaan khtm hi ho gyae.. mgr India ch sikha di abaadi bahoot bdd gyaee azaadi ton baad

  • @udhamsingh3103
    @udhamsingh3103 7 ชั่วโมงที่ผ่านมา

    Satsri akal ji

  • @MaingalSingh
    @MaingalSingh 5 ชั่วโมงที่ผ่านมา

    Sat Sri akal bai tehna Saab ji 🙏 🎉😢

  • @SurjitAbrol
    @SurjitAbrol 5 ชั่วโมงที่ผ่านมา +1

    Buchar ne jwani muka ditti si

  • @kamaljeet4857
    @kamaljeet4857 6 ชั่วโมงที่ผ่านมา +1

    Punjab da nuksaan Karan vala bittu da dada hi si.

  • @sukhdevsinghbhatti3235
    @sukhdevsinghbhatti3235 6 ชั่วโมงที่ผ่านมา

    ਰਵਨੀਤ ਦਾ ਦਾਦਾ ਜੀ ਬੇਅੰਤ ਸਿੰਘ ਨੇ ਜਵਾਨ ਪੀੜ੍ਹੀ ਮਰ ਵਾਤੀ ਕਿ ਬਿੱਟੂ ਕਦੋ ਮੁਆਫੀ ਮੰਗੁ

    • @Yo-yo-uu3wl
      @Yo-yo-uu3wl 4 ชั่วโมงที่ผ่านมา

      Punjab ch jo 30/35 hazar punjabi bussaa ch laa laa marae uhnaa terrorist daa ajj tkk pata nehi lagaa…

  • @AmarKumar-hr2cz
    @AmarKumar-hr2cz 2 ชั่วโมงที่ผ่านมา

    Ravneet Bittu bare kya sachiyan gallan

  • @GoldySidhu-ed8ed
    @GoldySidhu-ed8ed 6 ชั่วโมงที่ผ่านมา

    Good morning ji

  • @davinderkumar5202
    @davinderkumar5202 4 ชั่วโมงที่ผ่านมา

    Zira

  • @AjitSingh-el4gf
    @AjitSingh-el4gf 2 ชั่วโมงที่ผ่านมา

    Tehna is Master of shabdan Di Chon

  • @user_sabreen-kaur
    @user_sabreen-kaur ชั่วโมงที่ผ่านมา

    Tehana sahib jo chizain goverment mufat de reh hun eah rishvat nahi hai

  • @vinodkathuria9106
    @vinodkathuria9106 4 ชั่วโมงที่ผ่านมา

    राहुल गांधी ने खुद भी बहुत जुल्म झेले हैं।

  • @mittiputtmajhail2960
    @mittiputtmajhail2960 6 ชั่วโมงที่ผ่านมา +2

    Bittu de dadde ne sabh to wadh nuksaan kita. Rahul Gandhi ne sabh Jutha nu agge lianda. Buttu, Scindhiya te Pilot are few living examples. Kangna da kamm sirf bakwas karna hi hy. Ihnu pusho Akali Fula Singh sant vi se te general vi, Baba Deep Singh, Bhai Vir Singh ji naurangabadi ja kai hor sant Sipahia barre parh lawe. Otherwise better she keep shut. Par chawal ne bhonkna jruri e.

    • @Yo-yo-uu3wl
      @Yo-yo-uu3wl 4 ชั่วโมงที่ผ่านมา

      Kangna nae glt ki keha?

  • @AjitSingh-el4gf
    @AjitSingh-el4gf 2 ชั่วโมงที่ผ่านมา

    Chak de Tehniaa.

  • @rodeysingh5009
    @rodeysingh5009 6 ชั่วโมงที่ผ่านมา

    Hi I am from Montreal that my view regarding Shri Tirupati mandir parishad I don’t think that their any help from that Govt for this they have enough money to do this this aligation is 100 percent wrong tehna ji tusi aap Socho reg this alligation same as Mr bittu also blaming congress and Mr Rahul what you think and u r mausam hall of jalandhar i am also from Cantt

  • @drdhillon8806
    @drdhillon8806 4 ชั่วโมงที่ผ่านมา

    Moga cho halki 🌧️ hoi c kal

  • @user-pp7tp2pb8s
    @user-pp7tp2pb8s 40 นาทีที่ผ่านมา

    Bitu Sahib jee tuhade dade bare lok kiya bol rahe hai be shak woh jhuth hai ya sach hai

  • @BaldevSingh-mi5lg
    @BaldevSingh-mi5lg 6 ชั่วโมงที่ผ่านมา

    Ravneet Bittu Namak haraam hai. Kangana te Ravneet Bittu jo bakwas kar rahe hann oh BJP di propoganda high command da script hai. Ramdev di patanjali da gheo lagda janwaran di charbi hai. Kiyonki iss gheo vichon badboo aundi hai. Pichhle 10 saal Haryana vich muft kiyon nahin ditta. BJP di history vich sabh jumle hi jumle hann. Sade veer Haryana de lok sabh samjhde hann.

  • @ਬਾਣੀਸਤਿਗੁਰਾਂਦੀ
    @ਬਾਣੀਸਤਿਗੁਰਾਂਦੀ 3 ชั่วโมงที่ผ่านมา

    B j p hankar the bolda

  • @meetsingh2086
    @meetsingh2086 4 ชั่วโมงที่ผ่านมา

    10 sal bjp kiha thee

  • @barreraDucott
    @barreraDucott 4 ชั่วโมงที่ผ่านมา

    Jones Donna Young Laura Lee Timothy

  • @rdeepsingh1583
    @rdeepsingh1583 3 ชั่วโมงที่ผ่านมา

    Nikar sewa koum ch godse nhi paida hone hun ji 😂😂😂😂😂

  • @ajaibsinghpanesarCanada
    @ajaibsinghpanesarCanada 7 ชั่วโมงที่ผ่านมา

    S S A 🙏🙏 Kiran Kaur 4504 ji

  • @OmMinhas
    @OmMinhas 4 ชั่วโมงที่ผ่านมา

    Sabb nu pata Rahul gandhi foreign ja k apne des di badhkhoi karda hai. Rahul kihra dudh dhota . Bittu ne jo kiha o theek hi kiha.

  • @SarwanSingh-hk1dx
    @SarwanSingh-hk1dx 3 ชั่วโมงที่ผ่านมา

    Jis des de bich lidar har roz apnia najara bicho digde hon us des bich pull jine marji digee jaan koi fark nhi penda

  • @lakhvindersingh9844
    @lakhvindersingh9844 50 นาทีที่ผ่านมา

    Sade moge nere pind thora jiha meet pia

  • @NarvailSingh-qr3dg
    @NarvailSingh-qr3dg 2 ชั่วโมงที่ผ่านมา

    ਕਾਂਗਰਸ ਸਿੱਖ ਵਾਸਤੇ। ਬਹੁਤ ਕੁਛ ਕੀਤਾ ਰਹੀ ਗੱਲ ਸਾੜਨ ਦੀ ਸਾਡੇ ਲੋਕਾਂ ਨੇ ਸਬ ਕੁਝ ਕੀਤਾ

  • @harneksekhon5017
    @harneksekhon5017 4 ชั่วโมงที่ผ่านมา

    ketia kand bittu kodma

  • @lakhvindersingh9844
    @lakhvindersingh9844 47 นาทีที่ผ่านมา

    Jo beante.buch char ne kita

  • @pushpindersingh3929
    @pushpindersingh3929 4 ชั่วโมงที่ผ่านมา

    ਮਾਫ ਕਰਨਾ ਦੀ ਤਹਾਨੂੰ ਪੱਤਰਕਾਰ ਕਹਿਣ ਲੱਗਿਆ ਖਿਝ ਚੜਦੀ ਆ ਸਰਕਾਰ ਦੀ ਚੱਟਣ ਦਾ ਜੇ ਅਵਾਰਡ ਹੋਵੇ ਤਾ ਤੁਹਾਡਾ ਨਾਂ ਸਭ ਤੋ ਪਹਿਲਾ ਹੋਏਗਾ

  • @GurfatehsinghKhera
    @GurfatehsinghKhera 4 ชั่วโมงที่ผ่านมา

    Tehna sahab bitu nu pusho kal shami ukhand rudarpur city vich ek Sikh bache nal kis tarn nal munde nu pagri nutarget kita te us de gal pai bad vich. Mafy mangi

  • @dilbaghsingh3031
    @dilbaghsingh3031 45 นาทีที่ผ่านมา

    Dilbaghsingh❤❤ 0:44