Chajj Da Vichar (1976) || ਕੀ ਕੀ ਸਹਿਣਾ ਪਿਆ ਇਸ SSP ਨੂੰ | ਪੰਜਾਬਣ ਕੁੜੀ ਨੇ ਕਰਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 22 ม.ค. 2025

ความคิดเห็น • 317

  • @bahadaursingh7435
    @bahadaursingh7435 11 หลายเดือนก่อน +27

    ਧਿਆ ਡਿਓਟੀ ਸੱਚ ਨਾਲ ਕਰਦੀਆਂ ਤੇ ਸਤਿਕਾਰ ਕਰਦੀਆਂ ਧਿ ਰਾਣੀ ਨੂੰ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਜੀ

  • @palpatrewala
    @palpatrewala 11 หลายเดือนก่อน +26

    ਬਹੁਤ ਵਧੀਆ ਤੇ ਇਮਾਨਦਾਰ ਅਫਸਰ ਨੇ ਮੈਡਮ ਅਵਨੀਤ ਕੌਰ ਜੀ ,ਮਾਲਕ ਹੋਰ ਤਰੱਕੀਆਂ ਬਖਸ਼ੇ

  • @sardarsingh7833
    @sardarsingh7833 11 หลายเดือนก่อน +21

    ਮੰਨ ਖੁਸ਼ ਹੋ ਗਿਆ ਇੰਟਰਵਿਊ ਸੁਣਕੇ ਜੀ,ਇਹੋ ਜਿਹੀ ਬੱਚੀ ਮਾਣ ਹੋਣ ਮਾਣ ਦੀ ਗੱਲ ਹੈ,ਬਹੁਤ ਹੀ ਵਧੀਆ ਲਗਾ,ਗੱਲਾ ਵੀ ਵਧੀਆ ਲਗੀਆ,ਦਿਲੋ ਪਿਆਰ ਤੇ ਦਿਲੋ ਹੀ🙏🙏🙏🙏🙏 ਸਲੂਟ ਜੀ,

  • @jagannath7141
    @jagannath7141 11 หลายเดือนก่อน +47

    ਅਵਨੀਤ ਜੀ ਨਾਲ ਗੱਲਬਾਤ ਵਧੀਆ ਲੱਗੀ।ਇਹੋ ਜਿਹੀਆਂ ਧੀਆਂ ਰੱਬ ਸਭ ਨੂੰ ਦੇਵੇ।

  • @BalkarSingh-ko2qy
    @BalkarSingh-ko2qy 11 หลายเดือนก่อน +29

    ਸਤਿਕਾਰ ਯੋਗ ਏਆਈਜੀ ਮੈਡਮ ਅਵਨੀਤ ਕੌਰ ਜੀ ਆਪ ਜੀ ਜਿੰਦਗੀ ਦਾਂ ਸਤਰਿਗਲ ਸੁਣ ਕੇ ਮਨ ਖੁਸੀ ਹੋਈ ਜੀ ਵਾਹਿ ਗੁਰੂ ਜੀ ਆਪ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @BalkarSingh-ko2qy
    @BalkarSingh-ko2qy 11 หลายเดือนก่อน +18

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਅਵਨੀਤ ਕੌਰ ਸਿੱਧੂ ਮੈਡਮ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @UdhamAulakh-l3z
    @UdhamAulakh-l3z 11 หลายเดือนก่อน +9

    ਸਲੂਟ ਭੈਣੇ
    ਬਹੁਤ ਪਿਆਰੀ ਅਫ਼ਸਰ ਵਾਤਾਵਰਨ ਦੀ ਰਖਞਾਲੀ ਫਰੀਦਕੋਟ ਵਿੱਚ ਜੰਗਲ ਲਗਵਾਏ

  • @veerpalkaur3269
    @veerpalkaur3269 11 หลายเดือนก่อน +3

    ਬਹੁਤ ਵਧੀਆ ਜੀ !
    ਇਕ ਚੰਗੇ ਅਧਿਕਾਰੀ ਖਿਡਾਰੀ ਅਤੇ ਚੰਗੇ ਇਨਸਾਨ ਵੀ ਹਨ ਜਿਨ੍ਹਾਂ ਬਾਰੇ ਹਰ ਕੋਈ ਬਾ ਖੂਬੀ ਜਾਣਦੇ ਹਨ ਅਤੇ ਉਹ ਇਸ ਤੋ ਵਧ ਤਰਕੀਆ ਕਰਨਗੇ

  • @mohinderpalsingh4113
    @mohinderpalsingh4113 11 หลายเดือนก่อน +9

    ਮੈਡਮ ਅਵਨੀਤ ਕੌਰ ਜੀ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਹੈ ਜੀ ਵਾਕਈ ਗੱਲ ਸਹੀ ਕਿ ਪੁਲਸ ਨੂੰ ਬਹੁਤ ਸੋਚ ਸਮਝ ਜਿੰਮੇਵਾਰੀ ਨਾਲ ਡਿਊਟੀ ਕਰਨੀ ਪੈਂਦੀ ਹੈ

  • @SatnamSingh-bc5zm
    @SatnamSingh-bc5zm 11 หลายเดือนก่อน +49

    ਜਿਹੜੇ ਸੋਚਣ ਪੱਥਰ ਜੰਮ ਗਿਆ
    ਸਾਡਾ ਤਾਂ ਖਾਨਦਾਨ ਹੀ ਥੰਮ ਗਿਆ
    ਪੱਥਰ ਜਦ ਹੀਰਾ ਨਿਕਲ਼ ਆਵੇ
    ਫਿਰ ਉਹੀ ਲੋਕ ਕਹਿਣਗੇ
    ਸਾਡੇ ਘਰ ਧੀ ਨਹੀਂ ਪੁੱਤ ਜੰਮ ਗਿਆ

  • @Karmjitkaur-gk1xq
    @Karmjitkaur-gk1xq 11 หลายเดือนก่อน +49

    ਬਹੁਤ ਵਧੀਆ ਅਵਨੀਤ ਮੈਡਮ ਮਾਣ ਪੰਜਾਬ ਦਾ 🙏🙏👌👌✌️

  • @W.s0080
    @W.s0080 11 หลายเดือนก่อน +14

    ਬਹੁਤ ਵਧੀਆ ਸੋਚ ਦੇ ਮਾਲਕ ਹਨ, ਸਿੱਧੂ SSP ਸਾਹਿਬ ਜੀ

  • @gurpiarsinghkalatiwana
    @gurpiarsinghkalatiwana 11 หลายเดือนก่อน +21

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hardevlongiahardevlongia7977
    @hardevlongiahardevlongia7977 11 หลายเดือนก่อน +2

    ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਸੁਣ ਕੇ ਰੱਬ ਤਰੱਕੀ ਬਖਸ਼ੇ ਇਹਨਾਂ ਨੂੰ ਜੀ

  • @gurindergrewal5450
    @gurindergrewal5450 11 หลายเดือนก่อน +8

    ਬਹੁਤ ਹੀ ਵਧੀਆ ਵਿਚਾਰ ਤੇ ਸੁਨੇਹਾ 🎉🎉

  • @HarmeetSingh-fo6tk
    @HarmeetSingh-fo6tk 11 หลายเดือนก่อน +15

    ਰਸਪੈਕਟੇਵਲ ਮੈਮ ਅਵਨੀਤ ਸਿੱਧੂ ਜੀ ਸਤ ਸ੍ਰੀ ਅਕਾਲ ਪੰਜਾਬ ਪੁਲਿਸ ਨੂੰ ਆਪ ਜੀ ਤੇ ਬਹੁਤ ਮਾਨ ਹੈ ਜੀ

  • @VarinderSingh-he7wo
    @VarinderSingh-he7wo 11 หลายเดือนก่อน +21

    ਅੱਜ ਕੱਲ੍ਹ ਦੀਆਂ ਧੀਆਂ ਪੰਜਾਬ ਦਾ ਮਾਣ ਹਨ। ਅਵਨੀਤ ਕੌਰ ਜੀ ਨੂੰ ਸਲਾਮ ਹੈ।

  • @jaswinderpalsingh3622
    @jaswinderpalsingh3622 11 หลายเดือนก่อน +19

    ਬਹੁਤ ਵਧੀਆ ਸੁਭਾਅ ਹੈ ਮੈਡਮ ਦਾ ਇਮਾਨਦਾਰ ਅਫਸਰ ਹਨ

  • @jaswantsingh5604
    @jaswantsingh5604 11 หลายเดือนก่อน +12

    ਬਹੁਤ ਹੀ ਵਧੀਆ ਜੀ👍

  • @RajinderSingh-r5s
    @RajinderSingh-r5s 11 หลายเดือนก่อน +8

    ਸਾਨੂੰ ਮਾਣ ਕਰਨਾ ਚਾਹੀਦਾ ਇਸ ਪੰਜਾਬ ਦੀ ਧੀ ਉੱਪਰ
    ਪਰਮਾਤਮਾ ਹੋਰ ਤਰੱਕੀਆਂ ਬਕਸ਼ਣ ਜੀਉ

  • @spritpal248
    @spritpal248 11 หลายเดือนก่อน +22

    ਅਵਨੀਤ ਕੌਰ ਮੈਡਮ ਬਹੁਤ ਮੇਹਨਤੀ 👍🥀

  • @Kabalaboharvala
    @Kabalaboharvala 11 หลายเดือนก่อน +20

    ਅਵਨੀਤ ਕੋਰ ਮੈਡਮ ਜੀ ਬਹੁਤ ਵਧੀਆ ਸੁਭਾਅ ਦੇ ਮਾਲਿਕ ਹਨ ਅਤੇ ਇਮਾਨਦਾਰੀ ਨਾਲ ਡਿਉਟੀ ਕਰਦੇ ਹਨ ਫਾਜ਼ਿਲਕਾ ਜਿਲੇ ਦੀ ਸ਼ਾਨ ਸੀ

  • @sukhmindersingh7565
    @sukhmindersingh7565 11 หลายเดือนก่อน +4

    ਅੱਜ ਤੱਕ ਦੀ ਸਭ ਤੋਂ top interview ਇਸ ਚੈੱਨਲ di🌹💐

  • @jaspreetkaur6822
    @jaspreetkaur6822 11 หลายเดือนก่อน +9

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਇਸ ਧੀ ਨੂੰ

  • @parmatmasingh5532
    @parmatmasingh5532 11 หลายเดือนก่อน +7

    ਪਰਮਾਤਮਾ ਆਪ ਜੀ ਨੂੰ ਹੋਰ ਤਰੱਕੀਆਂ ਬਖਸ਼ੇ ਬੇਟਾ ਜੀ

  • @RajdeepBrar-f2g
    @RajdeepBrar-f2g 11 หลายเดือนก่อน +6

    ਸਵਾਦ ਅਾਂਿਗਅਾਂ ਬਹੁਤ ਸੋਹਣਾਂ ਪਰੋਗਰਾਮ❤❤❤❤🎉🎉🎉🎉🎉

  • @RAJSINGH-ol1km
    @RAJSINGH-ol1km 11 หลายเดือนก่อน +1

    ਵੈਸੇ ਟਹਿਣਾ ਸਾਹਿਬ ਮੇਰੇ ਇਹ ਹੀ ਲਫਜ ਹੀ ਹਮੇਸ਼ਾ ਹੁੰਦੇ ਹਨ ਕਿ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਖਬਰ ਦੀ ਖਬਰ ਅਤੇ ਮਨੋਰੰਜਨ ਦਾ ਮਨੋਰੰਜਨ ਹੈ ਤੁਹਾਡੀ SSP ਵਾਲੀ ਇੰਟਰਵਿਊ ਨੇ ਮਨ ਹੀ ਜਿੱਤ ਲਿਆ ❤❤❤❤❤❤❤❤❤👌🙏👍

  • @SatnamSingh-bc5zm
    @SatnamSingh-bc5zm 11 หลายเดือนก่อน +22

    ਅਵਨੀਤ ਸਿੱਧੂ ਪੁਲਿਸ ਕਪਤਾਨ
    ਖੇਡਾਂ 'ਚੋਂ ਖੱਟਦੀ ਰਹੀ ਸਨਮਾਨ
    ਇਸ ਨੇਕ ਦਿਲ ਅਫ਼ਸਰ ਲਈ
    ਦਿਲ 'ਚੋਂ ਨਿਕਲ਼ੇ ਆਪਣੇ ਆਪ ਸਲਾਮ

  • @NirmalsinghHirka
    @NirmalsinghHirka 11 หลายเดือนก่อน

    ਅਵਨੀਤ ਬੇਟੇ ਬਹੁਤ ਬਹੁਤ ਹੀ ਵਧੀਆ ਲਗਾਂ ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਹੀ ਮਨ ਖ਼ੁਸ਼ ਹੋ ਗਿਆ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @vickysinghvicky2618
    @vickysinghvicky2618 11 หลายเดือนก่อน +4

    ਸਲੂਟ ਭੈਣੇ ਬਹੁਤ ਪਿਆਰੀ ਅਫਸਰ

  • @darshangarcha9666
    @darshangarcha9666 10 หลายเดือนก่อน

    ਸ਼ਾਬਾਸ਼ ਪੰਜਾਬ ਦੀਏ ਧੀਏ, ਵਾਹਿਗੁਰੂ ਜੀ ਤੈਨੂੰ ਹੋਰ ਤਰੱਕੀ ਬਖਸ਼ੇ।🙏🏽🙏🏽

  • @talwinderkaur9924
    @talwinderkaur9924 11 หลายเดือนก่อน +16

    ਕੋਈ ਸਾਡੇ ਤੇ ਵੀ ਮਾਣ ਮਹਿਸੂਸ ਕਰਲੋ ਅਸੀਂ ਬਿਜਲੀ ਵਾਲੇ ਆਂ, ਸਾਡੀ ਇੱਕ ਹਫ਼ਤੇ ਦੇ ਵਿੱਚ ਇੱਕ ਮੁਲਾਜ਼ਮ ਦੀ ਜਾਨ ਚਲੀ ਜਾਂਦੀ ਆ ਕੰਮ ਕਰਦੇ ਜਾਂ ਫੇਰ ਉਹ ਸਾਰੀ ਉਮਰ ਲਈ ਅਪੰਗ ਹੋ ਜਾਂਦਾ ਤੇ ਆ ਝੋਨੇ ਦੇ ਸੀਜ਼ਨ ਵਿਚ ਇਹ ਹਾਦਸੇ ਤੇ ਮੌਤ ਦੀ ਗਿਣਤੀ ਵਧ ਜਾਂਦੀ ਆ,ਪਰ ਅਫਸੋਸ ਆ ਕਦੇ ਕਿਸੇ ਸਰਕਾਰ ਨੇ ਕਦੇ ਕਿਸੇ ਲੀਡਰ ਨੇ ਸਾਡੀ ਜਾਨ ਦਾ ਮੁੱਲ ਨੀ ਪਾਇਆ,ਕਿਉਂਕਿ ਸਾਡੇ ਨਾਮ ਤੇ ਵੋਟਾਂ ਨੀ ਮਿਲਦੀਆਂ,ਸਾਨੂੰ ਕੋਈ ਸ਼ਹੀਦ ਨੀ ਕਹਿੰਦਾ ਨਾਂ ਸਾਨੂੰ ਕੋਈ ਦਰਜ਼ਾ ਦੇਣ ਦੀ ਗੱਲ ਕਰਦਾ,ਸਾਡੇ ਸੰਸਕਾਰ ਤੇ ਕੋਈ ਸਲਾਮੀ ਨੀ ਦਿੱਤੀ ਜਾਂਦੀ,ਇਥੋਂ ਤੱਕ ਕੋਈ ਉੱਚ ਅਧਿਕਾਰੀ ਵੀ ਨੀ ਪਹੁੰਚਦਾ, ਦੋ ਸ਼ਬਦ ਬੋਲਣ ਦੇ ਲਈ ਲੀਡਰ ਨੇ ਤਾਂ ਆਉਣਾ ਹੀ ਕਿ ਆ,ਇਹ ਆ ਸਾਡੀ ਤਕਦੀਰ,ਧੰਨਵਾਦ ਕਰਦੇ ਆ ਟਹਿਣਾ ਸਾਬ ਦਾ ਜਿਹਨਾਂ ਦੀ ਬਦੌਲਤ corona warrior ਦਾ ਮਾਣ ਮਿਲ ਗਿਆ ਸੀ,ਸੋਚਿਏ ਜਰੂਰ ਵੀ ਸਾਡੀ ਜਾਨ ਦੀ ਕੋਈ ਕੀਮਤ ਨੀ?ਕਿ ਸਾਡੀ ਡਿਊਟੀ ਫ਼ੌਜ ਵਾਂਗ ਯਾ ਪੁਲਿਸ ਵਾਂਗ 24 ਘੰਟੇ ?ਸਾਨੂੰ ਤੇ ਬਿਜਲੀ ਦਿਖਦੀ ਵੀ ਨੀ ਤੇ ਮਹਿਸੂਸ ਹੋਣ ਤੇ ਇਹ ਮੌਕਾ ਨੀ ਦਿੰਦੀ?

  • @kewalkamboj7339
    @kewalkamboj7339 11 หลายเดือนก่อน +10

    ਅਵਨੀਤ ਮੈਡਮ ਜੀ ਸਲੂਟ ਕਰਦਾਂ ਹਾਂ।

  • @GurmailSingh-rh8hy
    @GurmailSingh-rh8hy 11 หลายเดือนก่อน

    ਬਹੁਤ ਵਧੀਆ ਜਾਨਕਾਰੀ ਦਿੱਤੀ ਪੁਲਿਸ ਤੇ ਕਾਨੂੰਨ ਬਾਰੇ ਅਵਨੀਤ ਕੌਰ ਸਿੱਧੂ A i g ਬਠਿੰਡਾ ਸਵਰਨ ਸਿੰਘ ਟਹਿਣਾ ਅਤੇ ਹਰਮਨ ਥੰਦ ਸਾਰੀ ਹੀ ਪਾਰਟੀ ਦਾ ਧੰਨਵਾਦ 🎉।

  • @naibsingh-d6h
    @naibsingh-d6h 11 หลายเดือนก่อน +79

    ਅਵਨੀਤ ਮੈਡਮ ਵਰਗੀ ਸੋਚ ਹਰ ਅਫਸਰ ਦੀ ਹੋਣੀ chahidi

  • @avtarsinghsandhu9338
    @avtarsinghsandhu9338 11 หลายเดือนก่อน +2

    ਧੀਏ ਜਿਊਦੀ ਵਸਦੀ ਰਹਿ ਹਮੇਸ਼ ਇਨਸਾਫ ਨੂੰ ਪਹਿਲ ਦੇਣ ਦੀ ਹਿੰਮਤ ਕਰਿਆ ਕਰੋ ਜੀ ।।

  • @bahadursingh2006
    @bahadursingh2006 11 หลายเดือนก่อน

    ਸਾਡੇ ਦੇਸ਼ ਦੇ ਇਮਾਨਦਾਰ ਪੁਲਸ ਅਫਸਰਾਂ ਨੂੰ ਦਿਲੋਂ ਸਲੂਟ ਹੈ ਤੇ ਅਵਨੀਤ ਮੈਡਮ ਜੀ ਨੂੰ ਵੀ ਸਲੂਟ ਹੈ ਧੰਨਵਾਦ

  • @KulwinderSingh-sh2jk
    @KulwinderSingh-sh2jk 11 หลายเดือนก่อน +4

    ਬਹੁਤ ਵਧੀਆ ਸੋਚ ਹੈ ਬੀਬਾ ਜੀ ਦੀ👍🙏🏽

  • @ranjeetsinghsandhu8635
    @ranjeetsinghsandhu8635 11 หลายเดือนก่อน +7

    ਬਹੁਤ ਹੀ ਵਧੀਆ ❤❤❤❤❤👍👍👍👍💪🏻💪🏻💪🏻💪🏻💪🏻💪🏻

  • @ਸਿੰਘਅਬਰਾਵਾ
    @ਸਿੰਘਅਬਰਾਵਾ 11 หลายเดือนก่อน

    ਬੇਟੇ ਆਪ ਜੀ ਦਾ ਸੁਭਾਅ ਬਹੁਤ ਚੰਗਾ ਲੱਗਿਆ। ਧੀਆ ਹਸਦੀਆ ਖੇਡਦੀਆ ਬਹੁਤ ਚੰਗੀਆ ਲਗਦੀਆ ਗੁਰੂ ਸਾਹਿਬ ਚੜ੍ਹਦੀ ਕਲ੍ਹਾ ਬਖਸ਼ਣ ਪੰਜਾਬ ਪੁਲਿਸ ਦੇ ਸਰਬਤਉਚਤਮ ਅਾਉਦੇ ਤੇ ਬਿਰਾਜਮਾਨ ਕਰਨ।

  • @kalahassanpuri9423
    @kalahassanpuri9423 11 หลายเดือนก่อน +10

    ਬਹੁਤ ਹੀ ਵਧੀਆ ਬਾਈ ਜੀ❤❤❤❤❤

  • @nazarsingh1123
    @nazarsingh1123 11 หลายเดือนก่อน +2

    ਬਹੁਤ ਵਧੀਆ ਜੀ ਜਿਉਂਦੇ ਰਹੋ

  • @gurujisingh584
    @gurujisingh584 10 หลายเดือนก่อน +1

    ਟਹਿਣਾ ਸਾਹਿਬ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਬੀਬਾ ਅਵਨੀਤ ਕੌਰ ਜੀ ਸਿੱਧੂ ਏ ਆਈ ਜੀ ਬਠਿੰਡਾ ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਹਰਮਨ ਥਿੰਦ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬੀਬਾ ਅਵਨੀਤ ਕੌਰ ਨਾਲ ਬਹੁਤ ਸੋਹਣੀ ਗੱਲ ਬਾਤ ਕੀਤੀ ਜਿਸ ਵਿਚ ਬਹੁਤ ਕੁਝ ਸਿੱਖਣ ਲਈ ਮਿਲਿਆ ਬਹੁਤ ਧੰਨਵਾਦ ਬੀਬਾ ਅਵਨੀਤ ਕੌਰ ਜੀ ਸਿੱਧੂ ਨੂੰ ਤਰੱਕੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਲੂਟ ਆ ਬੀਬਾ ਜੀ ਨੂੰ ਜਿਹੜੀ ਗੱਲ ਅਵਨੀਤ ਨੇ ਮੁੰਡਿਆਂ ਬਾਰੇ ਕੀਤੀ ਉਹ ਬਿਲਕੁਲ ਠੀਕ ਕਿਹਾ ਕਿ ਮੁੰਡਿਆਂ ਨੂੰ ਸੰਸਕਾਰ ਘਰ ਵਿੱਚੋਂ ਹੀ ਦਿੱਤੇ ਜਾਣ ਪਹਿਲਾਂ ਆਪਣੇ ਘਰ ਵਿਚ ਧੀਆਂ ਭੈਣਾਂ ਮਾਵਾਂ ਦੀ ਇੱਜ਼ਤ ਤੇ ਸਤਿਕਾਰ ਕਰਨਾ ਸਿਖਾਇਆ ਜਾਵੇ ਫੇਰ ਹੀ ਉਹ ਬਾਹਰ ਧੀਆਂ ਭੈਣਾਂ ਦੀ ਇੱਜ਼ਤ ਕਰਨਗੇ ਜਿਨ੍ਹਾਂ ਘਰਾਂ ਵਿੱਚ ਆਪਣੇ ਪਰਿਵਾਰ ਲਈ ਸਤਿਕਾਰ ਨਹੀਂ ਉਹ ਬਾਹਰ ਕਿਸੇ ਦਾ ਸਤਿਕਾਰ ਕੀ ਕਰਨਗੇ ਇਹ ਗੱਲ ਬਿਲਕੁਲ ਸਹੀ ਅਤੇ ਠੀਕ ਹੈ

  • @BaljitSingh-zn1ix
    @BaljitSingh-zn1ix 11 หลายเดือนก่อน +7

    ਬਹੁਤ ਵਧੀਆ ਲੱਗਾ ਜੀ!

  • @harishmahar5248
    @harishmahar5248 11 หลายเดือนก่อน +4

    ਬਹੁਤ ਵਧੀਆ ਚੰਗੀ ਸੋਚ ਦੇ ਮਾਲਕ ਨੇ ਮੈਡਮ ਅਵਨੀਤ ਕੌਰ ਸਿੱਧੂ ਸਾਨੂੰ ਭੌਤ ਕੁਝ ਸਿੱਖਣਾ ਚਾਹੀਦਾ ਹੈ

  • @RajanKChawla
    @RajanKChawla 11 หลายเดือนก่อน +4

    Feeling very proud seeing girls achieving such positions in life, i believe she would be inspiration to many in future, good to see this change in Punjab.

  • @BalwantSingh-to7nu
    @BalwantSingh-to7nu 11 หลายเดือนก่อน +1

    ਬਹੁਤ ਬਹੁਤ ਵਧੀਆ ਕਹਿਣਾ ਸਾਬ ਇਸ ਬੇਟੀ ਨੂੰ ਵੀ ਸਲੂਟ ਹੈ 🎉

  • @LakhwinderSingh-wd8dr
    @LakhwinderSingh-wd8dr 11 หลายเดือนก่อน +2

    ਇਹੋ ਜਿਹੀਆਂ ਧੀਆਂ ਤੇ ਸਭ ਨੂੰ ਮਾਣ ਹੈ

  • @JagjitSingh_
    @JagjitSingh_ 11 หลายเดือนก่อน

    ਅਵਨੀਤ ਕੌਰ ਬਹੁਤ ਵਧੀਆ ਬੱਚੀ ਹੈ ਬਿਰਲਾ ਜੀ ਦੀ ਦੋਹਤੀ ਹੈ ਸ ਬਲਜੀਤ ਸਿੰਘ ਦੀ ਪੋਤੀ ਹੈ ਮੇਰੇ ਮਿੱਤਰ ਅੰਮ੍ਰਿਤ ਬਰਾੜ ਦੀ ਧੀ ਹੈ ਇਸ ਬੱਚੀ ਨੂੰ ਪਰਮਾਤਮਾ ਹੋਰ ਤਰੱਕੀ ਬਖਸ਼ੇ ਟਹਿਣਾ ਸਾਹਿਬ ਬੀਬੀ ਥਿੰਦ ਤੁਸੀਂ ਬਹੁਤ ਖੁਸ਼ ਮਹੌਲ ਵਿੱਚ ਵਧੀਆ ਇੰਟਰਵਿਊ ਕੀਤੀ ਸਾਰਿਆਂ ਨੂੰ ਰੱਬ ਹੋਰ ਤਰੱਕੀ ਬਖਸ਼ੇ

  • @harchetbrar2740
    @harchetbrar2740 11 หลายเดือนก่อน +2

    ਬਹੁਤ ਵਧੀਆ ਜੀ

  • @balramdhaliwal6389
    @balramdhaliwal6389 11 หลายเดือนก่อน +5

    ਲਾਜਵਾਬ ਬਹੁਤ ਵਧੀਆ ਪਰਮਾਤਮਾ ਹੋਰ ਅੱਗੇ ਵਧਣ ਦਾ ਮੌਕਾ ਦੇਵੇ

  • @BakhshishBisa-gq5lz
    @BakhshishBisa-gq5lz 11 หลายเดือนก่อน +1

    Best wishes 👍
    Waheguru ji khoob trakkiyan bakhshe 🌹
    God bless you ❤️

  • @harjinder245
    @harjinder245 11 หลายเดือนก่อน +2

    ਪੁਲਿਸ ਪਹਿਕਮਾ ਇੱਕ ਅਜਿਹਾ ਮਹਿਕਮਾ ਹੈ ਜਿਹੜਾ ਉੰਨਾ ਚਿਰ ਹੀ ਮਾੜਾ ਲਗਦਾ ਹੈ ਜਿੰਨਾ ਚਿਰ ਕਿ ਅਸੀਂ ਆਪ ਜਾਂ ਸਾਡਾ ਕੋਈ ਜਾਣ ਪਛਾਣ ਵਾਲਾ ਪੁਲਿਸ ਮਹਿਕਮੇ ਵਿੱਚ ਭਰਤੀ ਨਹੀਂ ਹੋ ਜਾਂਦਾ ਹੈ। 💕😂

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Manohardass-gn9id
    @Manohardass-gn9id 11 หลายเดือนก่อน

    ਬਹੁਤ ਵਧੀਆ ਅਵਨੀਤ,ਮੈਡਮ,ਮਾਣ, ਪੰਜਾਬ,ਦਾ

  • @Forexflops
    @Forexflops 11 หลายเดือนก่อน +3

    she is true human also. she was SSP in my distt. fazilka. she is really hard working nice lady ❤

  • @amarjitbrar6938
    @amarjitbrar6938 11 หลายเดือนก่อน +2

    ਹੁਣ ਉਹ ਰਿਸ਼ਤੇਦਾਰ ਕਹਿੰਦੇ ਹੋਣਗੇ ਇਹ ਤਾਂ ਹੀਰਾ ਹੈ ਜੀ। ਧੰਨਵਾਦ ਜੀ

  • @jasvirjassi6668
    @jasvirjassi6668 11 หลายเดือนก่อน

    ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ 🎉

  • @gamingwithdivjot7826
    @gamingwithdivjot7826 11 หลายเดือนก่อน

    ,ਅਸੀਂ ਇਕੋ ਕਾਲਜ ਦੇ ਵਿਦਿਆਰਥੀ ਹਾਂ ਅਵਨੀਤ ਸ਼ੁਰੂ ਤੋ ਹੀ ਬਹੁਤ ਹੀ ਵਧੀਆ ਤੇ ਮਿਹਨਤੀ ਸਨ

  • @KushwinderTiwana-y5j
    @KushwinderTiwana-y5j 11 หลายเดือนก่อน +12

    Great personality

  • @gurbaxkaur2452
    @gurbaxkaur2452 11 หลายเดือนก่อน +1

    ਣਹਿਣਾ ਜੀ ਤੇ ਹਰਮਨ ਜੀ ਸਤਿ ਸ਼ੀਰੀ ਅਕਾਲ ਬਹੂਤ ਚੰਗਾ ਲਗਾਮੈਡਮ ਜੀ ਦੀਆ ਗਲਾ ਸੂਣ ਕੇਮਹਿਕਮਾ ਤਾ ਬਹੂਤ ਵਦੀਆ ਪਰ ਲੋਕ ਨਹੀ ਚਗੇ

  • @rickysingh2775
    @rickysingh2775 11 หลายเดือนก่อน +5

    Very very good 👍🏻 exlent ❤❤❤❤❤ you guys

  • @JaspalSingh-ok4wi
    @JaspalSingh-ok4wi 3 หลายเดือนก่อน +1

    V.vgood❤🎉

  • @luckymaan9928
    @luckymaan9928 11 หลายเดือนก่อน

    ਮੈਡਮ ਸਿੱਧੂ ਸਾਡੇ ਸ਼ਹਿਰ ਮੁਕਤਸਰ ਸਾਹਿਬ ਰਹੇਂ ਐਂ ਕੰਮ ਕਰਨ ਦਾ ਤਰੀਕਾ ਬਹੁਤ ਵਧੀਆਂ ਐਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏

  • @kheragaming9826
    @kheragaming9826 9 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ

  • @RandhirRandhawa-v2s
    @RandhirRandhawa-v2s 11 หลายเดือนก่อน +1

    ਵਹਿਗਰੁ ਚੜਦੀ ਕਲਾ ਰਖੈ

  • @dirtyeagle4899
    @dirtyeagle4899 11 หลายเดือนก่อน +2

    ਰਾਜਪਾਲ ਸਿੰਘ ਸਿੱਧੂ ਮੇਰੇ ਦੋਸਤ ਹਨ ਅਵਨੀਤ ਕੌਰ ਉਹਨਾ ਦੇ ਪਾਟਨਰ ਹਨ ਵਾਹਿਗੁਰੂ ਜੀ ਇਹਨਾ ਨੂੰ ਤੱਰਕੀ ਬਖਸ਼ਣ

  • @ParminderSingh-jv2kl
    @ParminderSingh-jv2kl 11 หลายเดือนก่อน +1

    Waheguru ji Waheguru ji God bless you officer Saab

  • @palasingh5151
    @palasingh5151 11 หลายเดือนก่อน +2

    ਵਧੀਆ ਪ੍ਰੋਗਰਾਮ ਹੈ

  • @gurpreetsinghdhaliwal807
    @gurpreetsinghdhaliwal807 11 หลายเดือนก่อน

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ

  • @jagdeeppalsingh6046
    @jagdeeppalsingh6046 11 หลายเดือนก่อน +2

    ਅਵਨੀਤ ਕੌਰ ਤੁਸੀਂ ਬਹੁਤ ਵਧੀਆ ਅਫਸਰ ਏ। ਕਾਸ਼!!ਸਾਰੇ ਪੁਲਸ ਅਫਸਰ ਤੁਹਾਡੇ ਵਰਗੇ ਹੋਣ। ਪੁਲਸ ਵਿਚ ਹੀ ਸੁਮੇਧ ਸੈਣੀ ਸਵਰਨ ਘੋਟਣਾ ਪਰਮਰਾਜ ਉਮਰਾਨੰਗਲ ਅਤੇ SSP ਸੰਧੂ ਵਰਗੇ ਬੜੇ ਹੀ ਜਾਲਮ ਅਤੇ ਗੰਦੇ ਪੁਲਸ ਅਫਸਰ ਹੋਏ ਹਨ ਜੋ ਮਿਲਣ ਲਈ ਗਈ ਪੰਚਾਇਤ ਨਾਲ ਵੀ ਬਹੁਤ ਮਾੜਾ ਵਿਵਹਾਰ ਕਰਦੇ ਸਨ। ਅਵਨੀਤ ਜੀ ਤੁਸੀਂ ਰਬ ਦਾ ਰੂਪ ਹੋ ਤੇ ਇਹ ਅਫਸਰ ਬੜੇ ਹੀ ਗੰਦੇ ਅਤੇ ਕਸਾਈ ਸਨ ਜੋ ਪੰਜਾਬ ਪੁਲਿਸ ਤੇ ਇਕ ਕਾਲਾ ਦਾਗ ਹਨ।

  • @sukhwinderpalsingh7696
    @sukhwinderpalsingh7696 11 หลายเดือนก่อน

    ਅਵਨੀਤ ਜੀ ਸਤਿ ਸ਼੍ਰੀ ਆਕਾਲ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤੀਆਂ ਤਰੱਕੀਆਂ ਖੁਸ਼ੀਆਂ ਬਖਸ਼ਣ ਜੀ

  • @IndertitSingh-yj4wo
    @IndertitSingh-yj4wo 11 หลายเดือนก่อน +4

    Madam avnit sidhu ji honest & brave officer 🙏

  • @tarloksinghpunia7888
    @tarloksinghpunia7888 10 หลายเดือนก่อน +1

    ਨਕਸਾ ਪਾਸ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਦਾ ਹੈ ਕੈਸ ਫਿਰੌਤੀ ਦਾ ਜਿਲਾ ਮੋਹਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਕੈਸ ਇਸ ਗੂਡੇ ਨੂੰ ਕੋਣ ਨੱਥ ਪਾਵੈਗਾ

  • @kashmirdegun7160
    @kashmirdegun7160 11 หลายเดือนก่อน +1

    Very good interview with police women realy intersting liked it 👍🙏🙋‍♀️

  • @gurtejsinghsidhu9161
    @gurtejsinghsidhu9161 11 หลายเดือนก่อน +5

    I am proud of sidhu mam❤

  • @judgedhillon8800
    @judgedhillon8800 11 หลายเดือนก่อน

    ਬਹੁਤ ਵਧੀਆ ਜੀ
    🙏🙏🙏🙏🙏

  • @karangoniana7395
    @karangoniana7395 9 หลายเดือนก่อน +1

    ਹਰਮਨ ਜੀ ਮੈਨੂੰ ਲੱਗਦਾ ਬੌਕਰ ਖੜੀ ਡਾਕਟਰ ਕੋਲ ਕਹਿੰਦੇ ਹੁੰਦੇ ਐ ਦੱਸਿਓ ਬਾਈ ਹੋਰ ਕੋਈ ਵੀ

  • @GurcharanSandhu-gf4yc
    @GurcharanSandhu-gf4yc 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @eliteduooppunjabigaming7082
    @eliteduooppunjabigaming7082 11 หลายเดือนก่อน +2

    Congratulations dii...bhut proud feel krde a asi thoude te......asi AAP thonu hardwork karde dakhia...... college tym

  • @Taj_VlogsWeekly
    @Taj_VlogsWeekly 11 หลายเดือนก่อน +2

    Honesty is the best policy for happy life God bless her honesty life and serve the public

  • @patwindersingh1737
    @patwindersingh1737 10 หลายเดือนก่อน

    Good waheuruji waheuruji waheuruji 🎉🎉🎉🎉🎉🎉🎉

  • @harwindersidhu6269
    @harwindersidhu6269 11 หลายเดือนก่อน +1

    Salute Avneet Sidhu God bless you and your family ❤❤❤❤🇨🇦🇨🇦🇨🇦🇨🇦I Want see you DIG Punjab State

  • @balkardhanju4173
    @balkardhanju4173 11 หลายเดือนก่อน +1

    शानदार प्रोग्राम 🙏

  • @dr.harjitdakoha4815
    @dr.harjitdakoha4815 11 หลายเดือนก่อน +1

    EK ONKAR SATNAM SHRI WAHEGURU JI

  • @boharsingh7725
    @boharsingh7725 11 หลายเดือนก่อน +6

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @charanjeetsandhu1669
    @charanjeetsandhu1669 10 หลายเดือนก่อน

    ਬਹੁਤ ਵਧੀਆ ਲੱਗਿਆ

  • @patwindersingh1737
    @patwindersingh1737 10 หลายเดือนก่อน

    Good my s sab🎉🎉🎉🎉🎉

  • @harjitdhaliwal4447
    @harjitdhaliwal4447 11 หลายเดือนก่อน +1

    Very Honest officer god bless you

  • @satnamsinghpurba9584
    @satnamsinghpurba9584 11 หลายเดือนก่อน +1

    Bhut vadia video god bless you all team members

  • @kirankaur4504
    @kirankaur4504 11 หลายเดือนก่อน +4

    ਸਤਿ ਸ੍ਰੀ ਅਕਾਲ ਜੀ 🙏🙏🙏

  • @paramjitmahi8042
    @paramjitmahi8042 11 หลายเดือนก่อน +2

    Bohot wadiya program Hai ji

  • @kanwaljitdhillon45
    @kanwaljitdhillon45 11 หลายเดือนก่อน +7

    ਕੁੜੀਆਂ, ਨੂੰ ਚਿੜੀਆਂ ਕਹਿਣਾ ਬੰਦ ਕਰੋ, ਇਹ ਕੁੜੀਆਂ ਕੂੰਜਾਂ ਵਰਗੀਆਂ ਹੁੰਦੀਆਂ ਜੁਰਅਤ ਰਖਦੀਆਂ

  • @jaspreetsekhon4633
    @jaspreetsekhon4633 11 หลายเดือนก่อน +1

    ਬਹੁਤ ਅੱਛੀ ਇੰਟਰਬਿਉ

  • @AnwarKhan-je6xh
    @AnwarKhan-je6xh 11 หลายเดือนก่อน

    ਸਿੱਧੂ ਜੀ ਨੂੰ ਸਲਾਮ ਅਤੇ ਗੱਲਾਂ ਸੁਣ ਕੇ ਬਹੁਤ ਹਾਸਾ ਆਇਆ

  • @JagtarSingh-iu3kh
    @JagtarSingh-iu3kh 11 หลายเดือนก่อน

    ਬਹੁਤ ਚੰਗਾ ਲਗਾ

  • @RamSingh-kw7gn
    @RamSingh-kw7gn 11 หลายเดือนก่อน +2

    ਧੀਆਂ ਨੂੰ ਬਚਾਓ ਧੀਆਂ ਪੜ੍ਹਾਓ ਅਲਬੇਲੇ ਨਿੱਤ
    ਕਹਿੰਦੀਆਂ ਨੇ ਸਰਕਾਰਾਂ
    ਕਿਸੇ ਖੇਤਰ ਦੇ ਵਿੱਚ ਘੱਟ ਨਹੀਂ ਹੈਗੀਆਂ ਅੱਜ
    ਗੱਭਰੂਆਂ ਦੇ ਨਾਲ਼ੋਂ ਮੁਟਿਆਰਾਂ ਏ.ਆਈ.ਜੀ ਅਵਨੀਤ ਕੌਰ ਸਿੱਧੂ ਨੂੰ ਹਰ ਪਾਸਿਓਂ
    ਮਿਲੇ ਸਤਿਕਾਰ ਮੈਂ ਵੀ ਸਤਿਕਾਰਾਂ
    ਜਿੱਥੇ ਹੁੰਦਾ ਚੰਗਾ ਮਾਲੀ ਉੱਥੇ ਪਤਝੜਾਂ ਦੇ ਵਿੱਚ ਵੀ
    ਖਿੜ੍ਹੀਆਂ ਰਹਿੰਦੀਆਂ ਨੇ ਗੁਲਜ਼ਾਰਾਂ
    ਰਾਮ ਸਿੰਘ ਅਲਬੇਲਾ

  • @Gurbhejsing..
    @Gurbhejsing.. 11 หลายเดือนก่อน +3

    ਸਤਿ ਸ੍ਰੀ ਆਕਾਲ ਜੀ

  • @jaggaghaint6539
    @jaggaghaint6539 11 หลายเดือนก่อน +3

    ਸਾਡੇ ਮਹਿਕਮੇ ਚ ਅੱਜਕੱਲ੍ਹ ਏ ਆਈ ਜੀ ਸਾਹਬ ਨੇ ਤੇ ਬੇਹੱਦ ਚੰਗੇ ਨੇ❤❤

  • @narinderpalsahota3351
    @narinderpalsahota3351 11 หลายเดือนก่อน +4

    Very good