ਸਿੱਖ ਕਦੇ ਕਬਰਾ ਮੜੀਆ ਨੂੰ ਨਹੀ ਪੂਜਦਾ Singh Sahib Giani Jaswant Singh Ji Manji Sahib Wale

แชร์
ฝัง

ความคิดเห็น • 171

  • @AngelGill-r2f
    @AngelGill-r2f 5 หลายเดือนก่อน +14

    ਖਾਲਸਾ ਜੀ ਜਿਹੜਾ ਇਨਸਾਨ ਗਾਤਰੇ ਪਾ ਕੇ ਕਵਰਾਂ ਤੇ ਮੱਥਾ ਟੇਕਦੇ ਓਹ। ਤਾਂ ਹੈ ਈ ਚਵਲ

  • @RamandeepKaur-ys8gj
    @RamandeepKaur-ys8gj 5 วันที่ผ่านมา

    ਬਾਬਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏 ਤੁਹਾਡੇ ਗੁਰਬਾਣੀ ਦੇ ਵਿਚਾਰ ਗੁਰਬਾਣੀ ਪ੍ਰਤੀ ਪਿਆਰ ਸਤਿਕਾਰ ਬਹੁਤ ਹੀ ਮਨ ਨੂੰ ਸੁਣ ਕੇ ਸਕੂਨ ਮਿਲਦਾ। ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਤੇ ਅਸੀਂ ਇਸੇ ਤਰ੍ਹਾਂ ਗੁਰਬਾਣੀ ਦੇ ਵਿਚਾਰ ਤੁਹਾਡੇ ਕੋਲੋਂ ਸੁਣਦੇ ਰਹਿਏ। ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ 🙏

  • @satwantsingh9096
    @satwantsingh9096 6 หลายเดือนก่อน +16

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭੱ ਤੇ ਮਿਹਰ ਭਰਿਆ ਹੱਥ ਰੱਖੀ

  • @MandeepSingh-t3j9j
    @MandeepSingh-t3j9j 5 หลายเดือนก่อน +7

    ਵਾਹਿਗੁਰੂ ਜੀ ਮੈ ਆਪਣੀ ਅੱਖਾ ਨਾਲ ਵੇਖਿਆ ਮੈ ਹੈਰਾਨ ਹੋਏਆ ਸਿੱਖ ਫੈਮੱਲੀ ਮਰਦ ਬੀਬੀਆ ਆਮੰਤ੍ਰਿਤ ਧਾਰੀ ਗਾਤਰੇ ਪਾਏ ਬਾਬਾ ਬਕਾਲਾ ਸਾਹਿਬ ਗੁਰਦਵਾਰੇ ਲਾਗੇ ਪੰਡਿਤ ਜੋਸੀ ਦੁਕਾਨ ਅੰਦਰੋ ਬਾਹਰ ਆਉਦੇ ਉਹਨਾ ਲੋਕਾ ਨੂੰ ਸਮੱਜ ਹੋਣੀ ਚਾਹਿਦੀ ਜੇ ਸਿੱਖ ਦੀ ਝੋਲੀ ਬਾਬੇ ਗੁਰੂਨਾਨਕ ਦੇਵ ਜੀ ਘਰ ਚ ਖੈਰ ਨਹੀ ਪਈ ਕਿਸੇ ਵੀ ਦਰ ਤੋ ਨਹੀ ਪੈਣੀ ਇਸ ਤਰਹਾ ਦੇ ਲੋਕ ਵੇਖੇ ਜਿੰਨਾ ਵੀਰਵਾਰ ਤੋ ਡਰਦੇ ਉਹਨਾ ਰੱਬ ਕੋਲੋ ਨਹੀ ਡਰਦੇ ਕੱਬਰਾ ਤੇ ਵੀ ਆਮ ਵੇਖਿਆ ਜਾਦਾ ਇਹਨਾ ਲੋਕਾ ਦਾ ਕੁਝ ਨਹੀ ਹੋ ਸਕਦਾ

  • @balwindersingh4606
    @balwindersingh4606 4 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @balwindersingh4606
    @balwindersingh4606 4 หลายเดือนก่อน +5

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਗਰੀਬ ਤੇ ਵੀ ਮਿਹਰ ਭਰਿਆ

  • @GurmeetSinghSomal
    @GurmeetSinghSomal 6 หลายเดือนก่อน +11

    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
    ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥

  • @harpalgill6783
    @harpalgill6783 5 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwindersingh4606
    @balwindersingh4606 4 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿਨ ਸਿਮਰਿਆ

  • @DilDil-hv5pu
    @DilDil-hv5pu หลายเดือนก่อน

    ਸੰਗਤ ਜੀ ਭਾਰੀ ਜਸਵੰਤ ਸਿੰਘ ਜੀ ਸਿੱਖ ਕੌਮ ਦੇ ਬਹੁਤ ਵੱਡੇ ਕਥਾ ਵਾਚਕ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਕਿਸੇ ਵੀ ਧਰਮ ਨੂੰ ਕਦੇ ਮਾੜਾ ਨਹੀ ਬੋਲਦੇ ਪਰ ਕੁਝ ਲੋਕਾ ਦੀ ਆਦਤ ਬਣ ਚੁੱਕੀ ਘਟੀਆ ਕੁਮੈਂਟ ਕਰਨ ਦੀ ।ਵਾਹਿਗੁਰੂ ਸਾਰਿਆ ਨੂੰ ਮੱਤ ਬੁੱਧੀ ਪਾਉਣ , ਵਾਹਿਗੁਰੂ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @ParamjitSingh-ts1kx
    @ParamjitSingh-ts1kx 6 หลายเดือนก่อน +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਤਿਨਾਮੁ ਵਾਹਿਗੁਰੂ ਜੀ।

    • @dladhar-cf9dh
      @dladhar-cf9dh 6 หลายเดือนก่อน +1

      ਏਸ ਸਭ ਦੇ ਅਰਥ ਸਮਝਾਉਣ ਦੀ ਕ੍ਰਿਪਾ ਵੀ ਕਰੋ ਜੀ

    • @ParamjitSingh-ts1kx
      @ParamjitSingh-ts1kx 2 หลายเดือนก่อน +1

      ​@@dladhar-cf9dh ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ।। ਕਥਾ ਵੀਚਾਰ ਸਬਦ ਵੀਚਾਰ ਦੀ ਲੋੜ ਹੈ ਤੂੰ ਭਾਈ ਜਸਵੰਤ ਸਿੰਘ ਖਾਲਸਾ ਜੀ ਪਾਸੋਂ ਵੀ ਸੁਣੋ ਜੀ। ਗੁਰਮਤਿ ਅਨੁਸਾਰ ਲਿਖਿਆ ਹੈ।

  • @AngelGill-r2f
    @AngelGill-r2f 5 หลายเดือนก่อน +8

    ਵਾਹਿਗੁਰੂ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਨਾਂ ਜੋੜੀਂ ਪਾਤ ਸਾਹ ਧੰਨ ਗੁਰੂ ਗਰੰਥ ਸਾਹਿਬ ਜੀ

  • @AjayKumarGTSingh
    @AjayKumarGTSingh 6 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ

  • @rajinderkour8814
    @rajinderkour8814 2 หลายเดือนก่อน

    Satnam shre waheguru sahib ji🙏🙏🙏🙏🙏🌹🌹🌹🌹🌹🌴🪴🥀🌴🪴🥀🌴

  • @balwindersingh4606
    @balwindersingh4606 4 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਗਰੀਬ ਦੀ ਵੀ ਬੇੜੀ ਬੇੜਾ ਪਾਰ ਕਰੋ

  • @SukhpalsinghBhullar-qv6tu
    @SukhpalsinghBhullar-qv6tu 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @balwindersingh4606
    @balwindersingh4606 4 หลายเดือนก่อน +2

    ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੇ ਗਰੀਬ ਨੂੰ ਵੀ ਸੁਮੱਤ ਬਖਸ਼ੋ

  • @satwantsingh9096
    @satwantsingh9096 6 หลายเดือนก่อน +7

    ਬਹੁਤ ਵਧੀਆ ਉਪਰਾਲਾ ਹੈ

  • @narindersingh-gw4fp
    @narindersingh-gw4fp 6 หลายเดือนก่อน +3

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @GurmeetSinghSomal
    @GurmeetSinghSomal 6 หลายเดือนก่อน +18

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਕਿਰਪਾ ਬਣਾਈ ਰੱਖੀਂ ਮਾਲਕਾ ☬ ☬

  • @BalwinderSingh-h3b
    @BalwinderSingh-h3b 6 หลายเดือนก่อน +29

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @lachmansingh5106
    @lachmansingh5106 5 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @gaganss8459
    @gaganss8459 5 หลายเดือนก่อน +1

    ❤ ਧੰਨ ਧਨ ❤ ਸੀ੍ 💛 ਗੁਰੂ ਗ੍ੰਥ 💞 ਸਹਿਬ ਜ਼ੀ ❤ ਧੰਨ ਧੰਨ ਗੁਰੂ ❤ ਨਾਨਕ ਦੇਵ ਜ਼ੀ ❤🙏🙏🙏🙏🙏

  • @parmjeetkaur1903
    @parmjeetkaur1903 5 หลายเดือนก่อน +6

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕ੍ਰਿਪਾ ਕਰਕੇ ਸਾਨੂੰ ਆਪਣੀ ਛਤਰ ਛਾਇਆ ਹੇਠ ਰੱਖਣਾ ਜੀ ਵਾਹਿਗੁਰੂ ਜੀ 😔👏🏻👏🏻👏🏻👏🏻

  • @RanjitDhaliwal-k2g
    @RanjitDhaliwal-k2g 5 หลายเดือนก่อน +2

    ਵਾਹਿਗੁਰੂ ਵਾਹਿਗੁਰੂ ਜੀ

  • @harpalgill6783
    @harpalgill6783 5 หลายเดือนก่อน +2

    ਵਾਹਿਗੁਰੂ ਜੀ

  • @LakhBir-e2j
    @LakhBir-e2j 5 หลายเดือนก่อน +1

    ੧੫ ੪ ੧੪੬੯ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਸੀ ਆਪਾ ੧੦ ਮਹੀਨੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਹਾਂ ਇਹ ਠੀਕ ਹੈ

  • @HarpalKaur-bs1su
    @HarpalKaur-bs1su 6 หลายเดือนก่อน +5

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਧਨਵਾਦ ਜੀ

  • @JagdishSingh-q3c
    @JagdishSingh-q3c 6 หลายเดือนก่อน +10

    ਸਾਰੇ ਆਪਣੇ ਹੀ ਇਹ ਕਰਾਮਾਤਾ ਕਰਦੈ
    ਕਿਤੇ ਦੇਖੋ ਤਾ ਸਹੀ ਪਿਡਾ ਵਿੰੰਚ ਆਣ ਕੇ

  • @mantabsinghmantab1074
    @mantabsinghmantab1074 6 หลายเดือนก่อน +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @BhinderSingh-n2d
    @BhinderSingh-n2d 6 หลายเดือนก่อน +83

    ਖਾਲਸਾ ਜੀ ਸਾਡੇ ਜੱਟ ਭਰਾ ਹੀ ਕਬਰਾਂ ਪੂਜਦੇ ਆ ਦੂਸਰਾ ਤੇ ਕੋਈ ਪੂਜਦਾ ਉਦਾ ਨਹੀਂ ਸਾਡੇ ਜੱਟ ਭਰਾਵਾਂ ਨੇ ਹੀ ਪੈਲੀਆਂ ਵਿੱਚ ਕਬਰਾਂ ਬਣਾਈਆਂ ਹਨ ਤੇ ਅਸੀਂ ਪੂਜੀ ਜਾਦੇ ਹਾਂ ਹਰ ਐਤਵਾਰ ਵੀਰਵਾਰ ਸੋਮਵਾਰ

    • @ParwinderSingh-je2nk
      @ParwinderSingh-je2nk 6 หลายเดือนก่อน +5

      WAHEGURU JI KA KHALSA WAHEGURU JI KI FATHE

    • @ParwinderSingh-je2nk
      @ParwinderSingh-je2nk 6 หลายเดือนก่อน +5

      YAAR JATTA NE TA SARA PUNJAB GANDA KARTA BHAIYA HORA NU WAR KE PUNJAB CAH AAPNE SIKHA TO NAFRAT BHI JAT HI KARDE NE

    • @kuldeepdhanju3099
      @kuldeepdhanju3099 6 หลายเดือนก่อน +1

      Sade pind vi a

    • @GursewakSingh-qo5gp
      @GursewakSingh-qo5gp 5 หลายเดือนก่อน +1

      ਅਕਾਲ ਪੁਰਖ ਸਹਿਬ ਜੀੳ ਤੁਸੀ ਸਰਬ ਕਲਾ ਸਮਰੱਥ ਜੀ ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ 🙏🙏

    • @jassajaswant8755
      @jassajaswant8755 4 หลายเดือนก่อน +1

      ਧੰਨ ਗੁਰੂ ਰਾਮ ਦਾਸ ਜੀ

  • @surjitsingh-ng1kn
    @surjitsingh-ng1kn 6 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbansjassi9471
    @harbansjassi9471 6 หลายเดือนก่อน +10

    ਜਿੱਥੇ ਕੀਤੇ ਵੀ ਕੋਈ ਸਿੰਘ ਸ਼ਹੀਦ ਹੋਈਆਂ ਅਸੀਂ ਉਹੀ ਜਗਾ ਤੇ ਇਤਹਾਸਿਕ ਗੁਰਦਵਾਰੇ ਬਣਾ ਦਿਤੇ ਫਰਕ ਸਿਰਫ ਲਫ਼ਜ਼ਾਂ ਦੇ ਹੇਰ ਫੇਰ ਦਾ ਹੈ ਹੋਰ ਕੰਮ ਸਾਰੇ ਓਹੀ

    • @harjeetSingh-j6j
      @harjeetSingh-j6j 6 หลายเดือนก่อน +2

      Bai ji oh itehas he dere wala kehra sahid hoea ????

    • @harbansjassi9471
      @harbansjassi9471 6 หลายเดือนก่อน +1

      @@harjeetSingh-j6j ਗੁਰੂ ਸਾਹਿਬ ਨੈ ਸਿਰਫ ਤੇ ਸਿਰਫ ਇਕ ਅਕਾਲਪੁਰਖ ਦੀ ਭਗਤੀ ਦੀ ਗੱਲ ਕੀਤੀ ਹੋਰ ਕਿਸੇ ਵੀ ਪ੍ਰਕਾਰ ਦੀ ਭਗਤੀ ਜਾਂ ਮਾਨਤਾ ਦੀ ਪ੍ਰਵਾਨਗੀ ਨਹੀ ਦਿਤੀ ਰਹੀ ਗੱਲ ਜਗਾ ਦੀ ਓਹ ਤੁਸੀ ਕਿਸੇ ਵੀ ਸਥਾਨ ਤੇ ਕਰ ਸਕਦੇ ਉਸ ਜਗ੍ਹਾ ਨੂੰ ਕੋਈ ਵੀ ਨਾ ਦੇ ਦਿਓ

  • @jagroophundal6079
    @jagroophundal6079 6 หลายเดือนก่อน +4

    Waheguru ji ka Khalsa waheguru ji ki Fateh

  • @babbubabbu5418
    @babbubabbu5418 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @palwindersingh2871
    @palwindersingh2871 หลายเดือนก่อน

    Mere. Malk. Meri. Umar. App. Nu. Laag. Jay

  • @AmandeepSingh-mx2gs
    @AmandeepSingh-mx2gs 6 หลายเดือนก่อน +6

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ❤❤❤❤❤❤❤ji

  • @paramdeepkaur3889
    @paramdeepkaur3889 6 หลายเดือนก่อน +4

    Waheguru ji Waheguru ji

  • @BaljeetSingh-qs4sx
    @BaljeetSingh-qs4sx 6 หลายเดือนก่อน +5

    Waheguru ji

  • @jaspalsingh6270
    @jaspalsingh6270 หลายเดือนก่อน

    ❤ Baba ji mere nal eh ho chuka hai vivah rakhe c 2 bhena da te 1bhra da pese nahi c Guru Sahib to hukm nama liya ,santa ke karj aap sware har kam krawn aaya Ram menu pata he nahi lagiya kive karj ho gaye bahut vadhiya

  • @ParamjitSingh13517
    @ParamjitSingh13517 4 หลายเดือนก่อน

    Waheguru ji 💐🙏 kirpa Karo ji 💐🙏

  • @tencomplustwo
    @tencomplustwo 6 หลายเดือนก่อน +6

    ਗਿਆਨੀ ਜੀ ਜੱਟਾਂ ਨੇ ਕਬਜ਼ਾ ਕੀਤਾ ਹੋਇਆ ਹੈ ਕਬਰਾਂ ਤੇ ਗਾਤਰੇ ਪਾਏ ਹੋਏ ਹਨ ਨਹੀਂ ਤਾਂ ਸਬੂਤਾਂ ਸਮੇਤ ਵਿਖਾਇਆ ਜਾ ਸਕਦਾ ਹੈ

  • @narindersingh-gw4fp
    @narindersingh-gw4fp 6 หลายเดือนก่อน +4

    ਬਹੁਤ ਕੀਮਤੀ ਵਿਚਾਰ

  • @DarshanSingh-y9g
    @DarshanSingh-y9g 2 หลายเดือนก่อน +1

    ਅਜ ਸਾਡੇ ਪਿੰਡ ਬਖਸ਼ੀਵਾਲਾ ਵਿੱਚ ਮੜੀਆ ਚ ਦੀਵੇ ਜਿਆਦਾ ਨੇ ਘਰਾਂ ਚ ਘਟ ਨੇ

  • @DALJEETSINGH-qc6tk
    @DALJEETSINGH-qc6tk 4 หลายเดือนก่อน

    Wahe guru ji 🙏🙏💕🙏💕🙏🙏

  • @jaspreetrai8626
    @jaspreetrai8626 5 หลายเดือนก่อน

    Dhan dhan siri guru gobind singh ji 🙏 🙏🙏🙏🙏

  • @HarnoorSingh-mm8dy
    @HarnoorSingh-mm8dy 6 หลายเดือนก่อน +2

    Waheguru mehrr kreo sb t ❤

  • @harmanwaraich2990
    @harmanwaraich2990 6 หลายเดือนก่อน +1

    ❤❤ਵਾਹਿਗੁਰੂ ਜੀ 🙏♥️♥️

  • @niranjansinghjhinjer1370
    @niranjansinghjhinjer1370 4 หลายเดือนก่อน

    Waheguru ji Ka Khalsa Waheguru ji Ki Fateh 🙏

  • @SukhwinderSingh-lx6cv
    @SukhwinderSingh-lx6cv 2 หลายเดือนก่อน

    Jis nu kite viswas nhi o kabra te jande Aa bhai shib ji

  • @HakiatRai
    @HakiatRai 6 หลายเดือนก่อน +5

    ਬਾਬਾ ਫ਼ਰੀਦ ਜੀ ਨੂੰ ਮੱਥਾ ਟੇਕਣਾ ਕੋਈ ਮਾੜੀ ਗੱਲ ਨਹੀਂ

  • @SukhwantDhillon-t8p
    @SukhwantDhillon-t8p 3 หลายเดือนก่อน

    A guru d band ji

  • @GurmeetSingh-ud1dv
    @GurmeetSingh-ud1dv 6 หลายเดือนก่อน +3

    ਬਡੇ ਬਡੇ ਸਿਖਾਂ ਦੇ ਖੇਤ ਮੜੀਆਂ ਮਸਾਣਾਂ ਲਗੀਆਂ 85%ਤੋ।ਬਧ ਘਰਾਂ ਵਿੱਚ ਜਿੰਨੇ ਜੀਅ ਉਨੀਂ ਹੀ ਪੂਜਾ ਅਲੱਗ ਅਲੱਗ ਏ ਹਾਲ ਹੈ ਜੀ

  • @karamjitsingh1313
    @karamjitsingh1313 6 หลายเดือนก่อน +2

    Waheguru Waheguru Waheguru Waheguru ji

  • @manjeetkaur8732
    @manjeetkaur8732 5 หลายเดือนก่อน

    Guru maneo granth waheguruji 🙏🌹🙏🌹🌹🌹

  • @LakhwinderSingh-wt1qh
    @LakhwinderSingh-wt1qh 5 หลายเดือนก่อน

    Satnam waheguru ji 🌹🌹

  • @ParwinderSingh-je2nk
    @ParwinderSingh-je2nk 6 หลายเดือนก่อน

    DHAN DHAN SRI GURU NANAK DEV JI MAHARAAJ JI DHAN DHAN SRI GURU HARIKRISHN SAHIB JI MAHARAAJ JI

  • @pritamkaur8471
    @pritamkaur8471 6 หลายเดือนก่อน +2

    Waheguru ji❤❤🌹🌹🙏🙏❤❤🙏🙏🌹🌹

  • @mahinderkumarwadhwa3284
    @mahinderkumarwadhwa3284 6 หลายเดือนก่อน +1

    Satnaam Waheguru Ji ❤

  • @NarvailSingh-qr3dg
    @NarvailSingh-qr3dg 5 หลายเดือนก่อน +1

    ਕੰਵਰਾਂ। ਤੇ ਡਿਗਣ। ਵਾਲਾ। ਉਹ। ਸਿੰਘ। ਨਹੀ ਹੋ। ਸਕਦਾ।

  • @rassingh4332
    @rassingh4332 4 หลายเดือนก่อน +1

    ਕਥਨੀ ਤੇ ਕਰਨੀ 'ਚ ਬਹੁਤ ਫਰਕ ਆ ਬਾਬਾ ਜੀ ਦੀ ਆਪ ਤੇ ਬਾਬਾ ਡੇਰਾਦਾਰ ਦੀਆਂ ਗੱਦੀਆਂ ਦੇ ਮੱਥਾ ਟੇਕਦਾ ਫਿਰਦਾ ਤੇ ਸਰੋਪੇ ਲੈਂਦਾ ਫਿਰਦਾ ਆ

  • @ParwinderSingh-je2nk
    @ParwinderSingh-je2nk 6 หลายเดือนก่อน

    DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAAJ JI

  • @ParwinderSingh-je2nk
    @ParwinderSingh-je2nk 6 หลายเดือนก่อน

    DHAN DHAN BIBI GURSHARAN KAUR JI

  • @rajpoottravels7084
    @rajpoottravels7084 6 หลายเดือนก่อน

    Waheguru waheguru waheguru wahe jiyo 🙏🌹❤️

  • @dhanmindersingh5559
    @dhanmindersingh5559 6 หลายเดือนก่อน +1

    Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji🎉🎉🎉🎉🎉🎉🎉🎉🎉🎉🎉🎉🎉🎉🎉 waheguru ji waheguru ji waheguru ji 🌷🌹🌹

  • @balvirsingh5137
    @balvirsingh5137 6 หลายเดือนก่อน

    Dhan dhan dhan baba nanak ji

  • @manbirsingh8509
    @manbirsingh8509 6 หลายเดือนก่อน

    Satnam waheguru 🙏🏼🙏🏼🙏🏼🙏🏼🙏🏼

  • @bawasingh1574
    @bawasingh1574 4 หลายเดือนก่อน +1

    kabran smada vi puj rahe sikh smad vi itan di a samjao ji sangt nu giani ji

  • @gurdevsinghbhinder5465
    @gurdevsinghbhinder5465 6 หลายเดือนก่อน

    Dhan dhan guru ramdas ji

  • @harneksingh17
    @harneksingh17 6 หลายเดือนก่อน

    Waheguru.ji.Waheguru ji

  • @dilldilsha5049
    @dilldilsha5049 6 หลายเดือนก่อน

    ❤❤waheguruji🙏🏻🙏🏻

  • @GursewakSingh-d3g
    @GursewakSingh-d3g 6 หลายเดือนก่อน

    Wahe guru ji

  • @GurpreetSingh-bb7dr
    @GurpreetSingh-bb7dr 4 หลายเดือนก่อน +1

    ❤❤❤

  • @Rajinderkumar-k9r
    @Rajinderkumar-k9r 6 หลายเดือนก่อน

    Waheguru,ji

  • @BhupinderSingh-jt9ln
    @BhupinderSingh-jt9ln 5 หลายเดือนก่อน

    WAHGURU

  • @HARJEETSINGH-yv1np
    @HARJEETSINGH-yv1np 6 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @MandeepSingh-iv2dk
    @MandeepSingh-iv2dk 6 หลายเดือนก่อน

    Oa baba jine kbra nu Sade sikh pujde a ona hor koi darm ni pujda Sade ale ta prdan bne bethe a kbra de

  • @satinderdeepsingh1291
    @satinderdeepsingh1291 6 หลายเดือนก่อน +2

    🙏🙏⛳⚔️💐

  • @tarsemmannp5499
    @tarsemmannp5499 6 หลายเดือนก่อน +2

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @BalwinderSingh-pb3kd
    @BalwinderSingh-pb3kd 6 หลายเดือนก่อน +3

    ਭਾਈ ਸਾਹਿਬ ਜੀ ਸਾਰੇ ਸਿੱਖ ਫੋਟੋ ਨੂੰ ਮੱਥਾ ਟੇਕ ਦੇ ਹਨ ਜੀ

    • @BajSingh-di6pi
      @BajSingh-di6pi 6 หลายเดือนก่อน +2

      ਸਿੱਖ ਫੋਟੋ ਪੂਜਣ ਨਹੀਂ ਪਰ ਵਾਹਿਗੁਰੂ ਜੀ ਵਾਹਿਗੁਰੂ ਸਾਨੂੰ ਸੁਮੱਤ ਬਖਸ਼ਣ ਫੋਟੋ ਤੋਂ ਬਿਨਾਂ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੱਸਾਂਗੇ ਕਿ ਇਹ ਸਾਡੇ ਗੁਰੂ ਕਿਹੜੇ ਨੇ ਫੋਟੋ ਤੋਂ ਤਾਂ ਕਿਸੇ ਅੱਖਰ ਦੀ ਪਹਿਚਾਣ ਹੁੰਦੀ ਹੈ। ਜੋ ਤਸੀਂ ਕੂਮੈਂਟ ਕੀਤਾ ਅੱਖਰਾਂ ਦੀ ਫੋਟੋ ਨਾਲ ਹੀ ਕੀਤਾ। ਅਸੀਂ ਅੱਗੇ ਸਮਝਾਉਣਾ ਪਰ ਅਸੀਂ ਅਜੇ ਆਪ ਅਧੂਰੇ ਹਾਂ ਅਸੀਂ ਦੂਜੇ ਸਮਾਜ ਦੇ ਲੋਕਾਂ ਕੀ ਸਮਝਾਵਾਂਗੇ।

    • @gurpalsingh6647
      @gurpalsingh6647 6 หลายเดือนก่อน

      Sahi gall a bai photo nu matha tekna v pakhand a. Rabb ta nirakaar a.

  • @mandeepjosan2640
    @mandeepjosan2640 6 หลายเดือนก่อน +2

    Waheguru ji waheguru ji waheguru ji waheguru ji ❤

  • @lakhwinderlakhwinder7459
    @lakhwinderlakhwinder7459 6 หลายเดือนก่อน +2

    🙏🏻

  • @gurwindersidhu6755
    @gurwindersidhu6755 5 หลายเดือนก่อน

    ਸਾਡਾ ਗਵਾਂਢੀ ਇੱਕ ਗੁਰੂ ਘਰ ਚ ਹੀ ਰਹਿ ਰਿਹਾ ਹੈ ਤੇ ਚਿੱਟਾ ਚੋਲਾ ਪਾਕੇ ਰੱਖਦਾ ਹੈ ਪਰ ਉਹਦੇ ਖੇਤ ਚ ਪੰਜ ਫੁੱਟ ਦੀ ਮੜ੍ਹੀ ਬਣੀ ਹੋਈ ਆ ਤੇ ਓਹ ਕਸਰ ਵਾਲਾ ਡਰਾਮਾ ਵੀ ਕਰਦਾ

  • @Aman-ox8jt
    @Aman-ox8jt 5 หลายเดือนก่อน +1

    👍

  • @LakhBir-e2j
    @LakhBir-e2j 5 หลายเดือนก่อน

    ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਹੀ ਦਿਨ ਕਿਹੜਾ ਹੈ ਜ਼ਰੂਰੀ ਦੱਸਿਆ ਜਾਵੇ

  • @jagvirsinghbenipal5182
    @jagvirsinghbenipal5182 4 หลายเดือนก่อน

    🙏🙏

  • @amgalsingh5628
    @amgalsingh5628 6 หลายเดือนก่อน

    Sri fatehgarh sahib, sahibyadeya de asthaan nu tusi ki mnde ho,

  • @amgalsingh5628
    @amgalsingh5628 6 หลายเดือนก่อน

    Gurdwara Sri Singh saheeda sahib (baba deep Singh j Maharaj),, gurdwara Sri kartarpur sahib(hun Pakistan) tusi mdiaan mnde ho,

  • @VreamSingh
    @VreamSingh 2 หลายเดือนก่อน

    ਗੁਰੂ ਜੀ ਦੇ ਤੁੰ ਖਿਲਾਫ਼ ਬੋਲਿਆ ਰਾਧਾ ਸੁਆਮੀ ਜੀ ਦੇ
    ਤੁੰ ਸਿੰਖ ਹੀ ਨਹੀਂ ਤੁੰ ਨਿਦਕ

  • @GurmejSingh-n4u
    @GurmejSingh-n4u 6 หลายเดือนก่อน

    😮😮lllll ❤😊

  • @umakantpal6131
    @umakantpal6131 13 วันที่ผ่านมา

    Jai shree Ram

  • @SukhwantDhillon-t8p
    @SukhwantDhillon-t8p 3 หลายเดือนก่อน

    Gayni ji ohh da peer kon se waheguru ji pussho

  • @JasbirKaur-do8vu
    @JasbirKaur-do8vu 6 หลายเดือนก่อน

    🙏🏼🙏🏼

  • @sukhasingh8624
    @sukhasingh8624 6 หลายเดือนก่อน

    🙏🙏🙏🙏🙏🙏🙏🌼🌼🌼🌼🌼🌼🌼🥀🥀🥀

  • @SehajPreet-r7v
    @SehajPreet-r7v 5 หลายเดือนก่อน

    🙏🙏🙏🙏🙏🙏🙏🌹🌹🌹🌹🌹🌷🌷🌷🌷🌷🙏🙏🙏🙏🙏🙏🙏

  • @gharyalasaab1762
    @gharyalasaab1762 6 หลายเดือนก่อน

    Khalsa ji baba farid sahib di pakpattan sharif roja baniya va je koi othe ja ke matha teke ta ode bare ki vichar ne tuhade ji

  • @shindachahalshindachahal5570
    @shindachahalshindachahal5570 6 หลายเดือนก่อน

    ❤❤❤❤❤❤❤❤❤❤

  • @er.balwindersinghbajwapspc4194
    @er.balwindersinghbajwapspc4194 5 หลายเดือนก่อน

    ਇਹ ਜਿਹੜਾ ਪ੍ਰਚਾਰਕ ਆ ਨਾ ਕਲੰਨ ਜਿਹਾ ਇਹਨੂੰ ਕੱਖ ਨਹੀਂ ਪਤਾ, ਮੜੀਆਂ, ਮਸਾਣਾਂ ਤੇ ਬਾਬੇ ਤੇ ਦੂਜੇ ਘੱਟ ਪੂਜਦੇ ਹਨ ਤੇ ਗਾਤਰਿਆਂ ਵਾਲੇ ਬਹੁਤ ਜ਼ਿਆਦਾ ਪੂਜਦੇ ਨੇ, ਜਿੰਨਾ ਪੱਗਾਂ ਵਾਲੇ ਪੂਜਦੇ ਆ ਉਨਾਂ ਤੇ ਹੋਰ ਕੋਈ ਪੂਜਦਾ ਹੀ ਨਹੀਂ, ਇਹ ਐਵੇਂ ਕੂੜ ਪ੍ਰਚਾਰ ਕਰੀ ਜਾਂਦਾ, ਬੰਦ ਕਰੋ ਦੁਕਾਨਾਂ ਗੁਰਦੁਆਰੇ ਆਪਣੇ, ਸਿਰਫ ਦਰਬਾਰ ਸਾਹਿਬ ਰਹਿਣ ਦੋ ਇਕੱਲਾ ਤੇ ਗੁਰਬਾਣੀ ਵੀ ਜਿਹੜੀ ਆ ਉੱਥੇ ਜਾ ਕੇ ਜਿਹਨੇ ਪੜਨੀ ਪੜੇ, ਟੈਲੀਵਿਜ਼ਨਾਂ ਰੇਡੀਓ, ਮੋਬਾਈਲਾਂ ਤੋਂ ਬੰਦ ਕਰੋ ।

  • @jagroopbhangu3141
    @jagroopbhangu3141 5 หลายเดือนก่อน

    Baapu g sach daseyo tohanu Amrit di daat laye hoye kina chir ho gya

  • @mangakalkat5141
    @mangakalkat5141 6 หลายเดือนก่อน

    ਤੁਹਾਡੇ ਵਰਗੇ ਬਾਬੇ ਲੋਕਾਂ ਨੂੰ ਮੂਰਖ ਬਣਾ ਕੇ ਕਰੋੜਾਂ ਅਰਬਾਂ ਪਤੀ ਬਣ ਗਏ, ਸਿਰਫ ਸਿੰਘ ਨਾਂਮ ਦਿੱਤਾ ਗੁਰੂਆਂ ਨੇ, ਸਿੱਖ ਕੋਈ ਧਰਮ ਨਹੀਂ ਕੋਈ ਜਾਤ ਨਹੀਂ, ਕਿਸੇ ਵੀ ਧਰਮ ਦਾ ਮਨੁੱਖ ਪਰਮਾਤਮਾ ਨੂੰ ਪਾ ਕੇ ਸਿੱਖ ਕਹਾ ਸਕਦਾ, ਬਾਬੇ ਨਾਨਕ ਦੀ ਬਾਣੀ ਦਾ ਸਹੀ ਉਚਾਰਨ ਕਰੋ, ਉਹ ਧਰਮ ਜਾਤ ਪਾਤ ਨੂੰ ਨਹੀਂ ਸੀ ਮੰਨਦੇ, ਤੁਸੀਂ ਉਨ੍ਹਾਂ ਦਾ ਅਲੱਗ ਧਰਮ ਬਣਾ ਦਿੱਤਾ 😢