ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੀਤਕਾਰ ਸੇਮਾ ਕੋਲੋਵਾਲ ਵਧਾਈਆਂ ਦਿੰਦਾ ਜੀ❤❤❤❤
ਬਹੁਤ ਖੂਬ ਦੇਤਵਾਲੀਆ ਜੀ
ਬਹੁਤ ਵਧੀਆ ਸੋਂਗ ਜੀ kuljit hans
ਜੀਉ ਪਿਆਰੇ ਵੀਰ ਪਿਆਰੇ ਪਾਲੀ ਦੇਤਵਾਲੀਆ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ❤ ਬਹੁਤ ਵਧੀਆ ਸੁਨੇਹਾਸਭ ਸਾਥ ਦਿਓ ਜੀ ਪਾਣੀ ਹਵਾ ਧਰਤੀ ਹੀ ਜੀਵਨ ਹੈ
ਵੀਰੋ। ਲੋਕ ਪਾਣੀ ਦੀ ਬਰਬਾਦੀ ਕਰ ਰਹੇ ਹਨ। ਕਾਰ ਧੋਣ ਨਾਲਲ ਬਰਬਾਦੀ ਕਰ ਰਹੇ ਹਾਂ। ਪੌਦੇ ਲਗਾਓ। ਓਵਰ ਵਹਿਣਾ ਅਤੇ ਖੁੱਲ੍ਹੀਆਂ ਟੂਟੀਆਂ ਨਾਲ ਵੀ ਬਰਬਾਦੀ ਹੋ ਰਹੀ ਹੈ।
ਬਹੁਤ ਸੋਹਣਾ ਗੀਤ,,,ਨਹੀਂ ਰੀਸਾਂ ਭਾਅ ਜੀ ਥੋਡੀ ਆਂ ❤❤❤❤❤,ਅਵਤਾਰ ਵਰਮਾ
ਬਹੁਤ ਹੀ ਵਧੀਆ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ ਜਨਾਬ ਪਾਲ਼ੀ ਦੇਤਵਾਲੀਆ ਜੀ। ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
ਬਹੁਤ ਸੋਹਣਾ ਗੀਤ ਆ ਜੀ 👌👌
ਬਹੁਤ ਵਧੀਆ ਜੀ
ਬਹੁਤ ਹੀ ਜ਼ਿਆਦਾ ਵਧੀਆ
ਬਹੁਤ ਵਧੀਆ ਬਾੲੀ ਜੀ
ਵੱਡੇ ਵੀਰ ਪਾਲੀ ਦੇਤਵਾਲੀਆ ਜੀ ਨੂੰ ਸੁਣਦੇਂ ਸੁਣਦੇਂ ਵੱਡੇ ਹੋਏ ਹਾਂ ਅੱਜ ਸਾਡੇ ਬੱਚੇ ਵੀ ਵੱਡੇ ਹੋ ਗਏ ਨੇ ਪਰ ਮੈਨੂੰ ਤਾਂ ਅੱਜ ਵੀ ਇਹਨਾਂ ਦੇ ਸਾਫ਼ ਸੁਥਰੇ ਪਰਿਵਾਰਾਂ ਵਿੱਚ ਸੁਣਨ ਵਾਲੇ ਗੀਤ ਹੀ ਵਧੀਆ ਲੱਗਦੇ ਨੇ ਪਾਲੀ ਦੇਤਵਾਲੀਆ ਜੀ 2 ਹਜ਼ਾਰ 17 ਵਿੱਚ ਪੀਰ ਨੱਥਨ ਸ਼ਾਹ ਜੀ ਪਿੰਡ ਸਿਆਲਵਾ ਜ਼ਿਲਾ ਮੁਹਾਲੀ ਵਿਖੇ ਮੇਲੇ ਦੇ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੇਰੇ ਸਾਹਮਣੇ ਜੋ ਪਾਲ਼ੀ ਵੀਰ ਨੇ ਗਾਉਣਾਂ ਸੀ ਉਹ ਅਜੇ ਸਟੇਜ ਤੇ ਆਏ ਹੀ ਸੀ ਕਿ ਕਿਸੇ ਨੇ ਮੇਰਾ ਫੋਨ ਚੋਰੀ ਕਰ ਲਿਆ, ਅਸੀਂ ਉਸੇ ਟਾਇਮ ਫ਼ੋਨ ਲੱਭਣ ਲੱਗ ਪਏ ਜਦੋਂ ਉਨਾਂ ਦੇਖਿਆ ਵੀ ਕੁੱਝ ਹੋ ਗਿਆ ਹੈ ਤਾਂ ਪਾਲੀ ਦੇਤਵਾਲੀਆ ਜੀ ਨੇ ਸਟੇਜ ਤੋਂ ਅਨਾਊਂਸਮੈਂਟ ਕਰਕੇ ਕਿਹਾ ਭਾਈ ਜਿਸ ਨੇ ਇਸ ਭੈਂਣ ਦਾ ਫ਼ੋਨ ਚੋਰੀ ਕੀਤਾ ਹੈ ਜਾਂ ਡਿਗਿਆ ਮਿਲਿਆ ਹੈ ਇਸ ਨੂੰ ਦੇ ਦਿਓ ਜਿਨੇਂ ਪੈਸਿਆਂ ਦਾ ਫੋਨ ਹੈ ਤੁਸੀਂ ਮੇਰੇ ਕੋਲੋਂ ਲੈ ਲਿਓ ਪਰ ਇਸ ਭੈਣ ਦਾ ਫੋਨ ਜੇ ਆਕੇ ਨਹੀਂ ਦੇਣਾਂ ਤਾਂ ਅੰਦਰ ਬਾਬਾ ਜੀ ਦੀ ਦਰਗਾਹ ਵਿੱਚ ਰੱਖ ਦਿਓ ਪਰ ਮੇਰਾ ਫੋਨ ਨਹੀਂ ਮਿਲਿਆ ਸੀ ਤੇ ਨਾ ਹੀ ਪਾਲੀ ਵੀਰ ਨਾਲ ਕੋਈ ਗੱਲ ਹੀ ਕਰ ਸਕੀ,ਸੋ ਮੇਰੀ ਬੇਟੀ ਨੂੰ ਵੀ ਛੋਟੀ ਉਮਰ ਤੋਂ ਹੀ ਗਾਉਂਣ ਦਾ ਸ਼ੌਕ ਹੈ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੀ ਬੇਟੀ ਨੂੰ ਵੀ ਸਪੋਟ ਕਰਿਓ ਜੀ, ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਲਾਈਕ ਸ਼ੇਅਰ ਤੇ ਕਮੈਟ ਵੀ ਜ਼ਰੂਰ ਕਰਿਓ ਜੀ ਧੰਨਵਾਦ ਜੀ 🙏🏻
Jrur ji
ਬਹੁਤ ਸੋਹਣਾ msg ਆ ਭਾਜੀ
ਬਹੁਤ ਸੋਹਣਾ ਗੀਤ ਹੈ ਜੀ🎉🎉
ਬਹੁਤ ਵਧੀਆ ਜੀ ਸਹੀ ਸੁਨੇਹਾ ਪਰ ਇੱਥੇ ਮੈਂ ਵੀ ਸੂਣ ਕੇ ਭੁੱਲ ਜਾਵਾਂ ਗਾ 😢😢😢😢😢😢 ਬਹੁਤ ਮਾੜਾ ਸਮਾਂ ਅਗੇ ਖੜਿਆ ਦਿੱਖ ਵੀ ਰਿਹਾ ਪਰ ਮਿੱਤਰੋ 🥲🥲🥲🥲🥲🥲🥲🥲🥲🥲🥲ਸਮਝੋ ਮੈਂ ਵੀ ਸਮਝ ਜਾਵਾਂ ਗਾ
Bahut hi vadiaa singer aa y ji m sotta hunda bahut sunda c y de song ❤❤❤❤❤❤
Wah ji wah kya bat ji
ਸਚਾਈ ਬਿਆਨ ਕਰਦਾ ਬਹੁਤ ਹੀ ਵਧੀਆ ਗੀਤ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ 🎉 ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut khoob
pali veer you de song super aa sare sabhachar song waheguru ji trakian bakshe ❤❤❤ you varge song koi hor nhi gaa sakda you de song kite v bha k sun skde aa family ch good job veer
ਬਹੁਤ ਹੀ ਵਧੀਆ ਸਨੇਹਾ ❤❤❤❤❤❤
ਬਹੁਤ ਸੋਹਣਾ ਸੰਦੇਸ ਜੀ ਗੀਤ ਰਾਹੀ ਦਿਤਾ ❤🙏
ਸਾਡੇ ਪਿੰਡ ਚ ਪੀਣ ਯੋਗ ਪਾਣੀ ਖਤਮ ਹੈ ਕਿਸੇ ਘਰ ਵੀ ਨਹੀਂ ਹੈ ਸਾਰਾ ਪਿੰਡ ਇੱਕ ਬਾਬੇ ਦੀ ਜਗ੍ਹਾ ਤੋਂ ਪਾਣੀ ਲੈ ਕੇ ਜਾਂਦੇ ਪਿੰਡ ਮਾੜੀ kamboke disst ਤਰਨਤਾਰਨ
ਬਹੁਤ ਹੀ ਵਧੀਆ ਗੀਤ--ਨਿਰਮਲ ਟਪਿਆਲਾ
Punjabi lok no tention enjoy life detwalia.... Brave quam no problem
ਬਹੁਤ ਵਧੀਆ ਗੀਤ ਹੈ ਜੀ ❤❤
Keya baat hai ...❤
❤ ਵਾ,ਪਾਲੀ ਬਾਈ ਵਧੀਆ ਬਹੁਤ ਪੁਰਾਣਾ ਥੰਮ ਗਾਇਕ ❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪਾਣੀ ਬਚਾਓ ਜੀਵਨ ਬਚਾਓ ❤
Super hit
ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ, ਗੀਤ ਰਾਹੀਂ। ਡਾ. ਲਖਵਿੰਦਰ ਜੌਹਲ ਅਤੇ ਸੁਰਿੰਦਰ ਸੁੰਨੜ ਜੀ ਵਧਾਈ ਦੇ ਹੱਕਦਾਰ ਹਨ। ਪਾਲੀ ਦੀ ਬੁਲੰਦ ਅਵਾਜ਼ ਨੇ ਗੀਤ ਨੂੰ ਚਾਰ ਚੰਦ ਲਾ ਦਿੱਤੇ ਹਨ।
ਲਓ ਜੀਪਾਲੀ ਦੇਤਵਾਲੀਆ ਨੇ ਕਰਤੀ ਭਵਿੱਖ ਬਾਣੀਪਾਣੀ ਮੁੱਕ ਜਾਊਗਾ
ਬਹੁਤ ਵਧੀਆ ਗੀਤ ਰਾਹੀਂ ਇੱਕ ਚੰਗਾ ਸੁਨੇਹਾ .....ਪਾਣੀ ਬਚਾਓ ...ਜੀਵਨ ਬਚਾਓ....!
Bahut vadiya geet gaya pali g ne❤❤❤
Bhut nice song palli bhi g
Super
Bohat vadia suneha ditta aa Palli ji ne Sachi gal aa aaun Wale same ch pani muk hi javega j na amjhe ta aaj
ਬਹੁਤ ਵਧੀਆ ਗੀਤ ਹੈ ਜੀ ਪਾਲੀ ਦੇਤਵਾਲੀਆ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
Bahut vadhia ustad g
Sanu apni aan wali jenaration ly pani save karna cahida bahut Wadia song bakhubi nibaya pali detwalia sahib ❤
🎉🎉❤❤🎉🎉
Waheguru ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr betaji 🙏🙏🙏🙏🙏
Nice
So good bhai ji
ਬਹੁਤ ਸੋਹਣਾ ਲਿਖਿਆ ਤੇ ਗਾਇਆ ਸੱਚੀ ਗੱਲ ਆ
Very nice song veer ji
ਵੀਰ ਜੀ ਇਹ ਸ਼ਿਰੋਮਣੀ ਗਾਇਕ ਕੀ ਹੁੰਦਾ ਹੈ
Kall Karo je
@@Palidetwaliaofficial send no
ਪਾਲੀ ਦੇਤਵਾਲੀਆ ਬਹੁਤ ਵਧੀਆ ਸਿੰਗਰ ਹੈ
@@Palidetwaliaofficialnmr bhejo y
ਸਹੀ ਗੱਲ ਆ ਬਈ ਦੀ
Bhut Shona song
ਏਸ ਨੂੰ ਕਹਿੰਦੇ ਨੇ ਗਾਇਕ ਪੰਜਾਬੀ ਸੱਭਿਆਚਾਰ ਸੰਭਾਲਣ ਵਾਲੇ ਪਾਲੀ ਜੀ ❤❤
Very good ❤❤❤❤❤❤❤❤❤Punjabi veere ❤❤❤❤❤❤❤❤#punjab...........#makepunjabigardan ❤❤❤❤❤❤
ਬਹੁਤ ਹੀ ਵਧੀਆ ਪਾਲੀ ਦੇਤਵਾਲੀਆ ਬਾਈ ਜੀ 👏,, ਬਣਵੈਤ, ਘਨੌਲੀ ਰੋਪੜ ਤੋਂ ਜੀ 🙏👏,, ਰੱਕੜਾਂ ਮਜਾਰੀ ਮਿਲਾਂਗੇ ਜੀ,।। ਬਣਵੈਤਾਂ ਦੇ ਪ੍ਰੋਗਰਾਮ ਤੇ,।।
❤❤❤❤ ਬਾਪੂ ਜੀ ❤❤❤❤
ਪਾਲੀ ਦੇਤਵਾਲੀਆ ਬਹੁਤ ਵਧੀਆ ਗਾਇਕ ਹੈ ਜੀ ਬਹੁਤ ਟਾਈਮ ਬਾਦ ਗੀਤ ਵੀਰ ਦਾ
ਆਉਣ ਵਾਲੇ ਸਮੇਂ ਵਿੱਚ ਸਾਡੀਆਂ ਨਸਲਾਂ ਨੂੰ ਪਾਣੀ ਨਹੀਂ ਮਿਲ਼ੇਗਾ ਇਹ ਗੱਲ ਸਹੀ ਹੈ ਜੀ
❤❤❤ ❤❤
Bahut sunder song and singing ji
❤
Bhut time wad darsan dite g ❤
ਪਾਲੀ ਦੇਤਵਾਲੀਆ ਜੀ ਜੋ ਗਾਇਆ ਸਚ ਗਾਇਆ!!ਪਰ ਇਹ ਦੁਨੀਆਂ ਇਨ੍ਹਾਂ ਗੱਲਾਂ ਨੂੰ ਜਰੂਰੀ ਨਹੀਂ ਸਮਝ ਰਹੀ
Buhat vadiya song chacha ji ravi Ludhiana toh
Bahut vadia song
Gent
Ryt ji
Nice bai g❤❤❤
ਬਾ ਕਮਾਲ ਲਿਖਿਆ ਤੇ ਗਾਇਆ ਵੀ ਸਿਰਾ ਸੰਗੀਤ ਵੀਡੀਓ ਵੀ ਘੈਂਟ ਆ ਪਰ ਲੋਕ ਇਸ ਗੀਤ ਉੱਤੇ ਅਮਲ ਕਰਨ ਮੇਰੀ ਬੇਨਤੀ ਹੈ
Great singer ❤❤❤
ਖੂਬਸੂਰਤ ਗੀਤ, ਜੀਓ ਬਾਈ ਜੀ
Good song
ਬਹੁਤ ਵਧੀਆ ਸੁਨੇਹਾ ਦਿੱਤਾ
Sira no 1 kalakar
❤❤❤🌹🌹👌👌👌
👍👌🙏💐
ਮੈਂ ਇੱਕ ਕਿਸਾਨ ਨੂੰ ਕਿਹਾ ਕਿ ਝੋਨਾ ਬੀਜ ਕੇ ਪਾਣੀ ਦੀ ਬਰਬਾਦੀ ਕਿਉਂ ਕਰਦੇ ਹੋ ਪਾਣੀ ਖਤਮ ਹੋਣ ਤੇ ਸਭ ਤੋਂ ਜਿਆਦਾ ਨੁਕਸਾਨ ਤੁਹਾਨੂੰ ਹੀ ਹੋਵੇਗਾ ਅੱਗੋਂ ਉਸ ਦਾ ਜਵਾਬ ਸੀ ਅਸੀਂ ਤਾਂ ਪੰਜ ਸਤ ਸਾਲਾਂ ਵਿੱਚ ਸਾਰੇ ਕਿਸਾਨਾਂ ਨੇ ਵਿਦੇਸ਼ ਚਲੇ ਜਾਣਾ ਹੈ ਅਸੀਂ ਨੇ ਕੀ ਲੈਣਾ ਪੰਜਾਬ ਅਤੇ ਪਾਣੀ ਤੋਂ
Very Nice
Good very nice video and happy song ji
ਪਾਣੀ ਦੀ ਕੀਮਤ ਦਾ ਉਸ ਦਿਨ ਪਤਾ ਲੱਗੂ ਜਿਸ ਦਿਨ ਪਿਆਸ ਨਾਲ ਮਰਨਗੇ ਦੋਸਤੋ ਪਾਣੀ ਬਚਾਓ
ਬਹੁਤ ਵਧੀਆ ਜੀ ਧੰਨਵਾਦ ਜੀ
❤❤❤❤❤❤❤🎉🎉🎉🎉🎉🎉🎉🎉
ਬਹੁਤ ਵਧੀਆ ਬਾਈ ਜੀ ਅਸਲ ਗਾਇਕੀ ਖੇਤਰ 👌🙏
👏👏👍👍👌👌
Nyc song g
ਵਾਹਿਗੁਰੂ ਜੀ
🙏👍❤
ਸਹੀ ਗੱਲ ਏ
Pali ji Great son of Panjab
Jionde raho yaarSach Bolan waliya Rabb tainu 100 saal jionda rakhe
Yes❤❤
Good bless you palli detwalia ji❤❤❤❤❤❤❤❤❤❤❤❤❤
Very nice song 💯💯💯💯
Ryt A Ji🙏🏻🙏🏻🙏🏻🙏🏻🙏🏻
Good song. Jasbir🎉🎉🎉🎉🎉❤❤
ਵੱਡੇ ਵੀਰ ਨੇ ਗੀਤ ਰਾਹੀਂ ਪਾਣੀਂ ਨੂੰ ਬਚਾਉਂਣ ਦਾ ਸੁਨੇਹਾ ਦਿੱਤਾ ਹੈ ਅਸੀਂ ਜੀਵੇਂ ਘਰ ਵਿੱਚ ਹਰੇਕ ਚੀਜ਼ ਦੀ ਬਚਤ ਕਰਦੇ ਹਾਂ ਤਾਂ ਪਾਣੀਂ ਦੀ ਕਰੀਏ ਰੱਬ ਕਰੇ ਧਰਤੀ ਹੇਠਲਾ ਪਾਣੀਂ ਕਦੇ ਨਾ ਮੁੱਕੇ ਨਾਲੇ ਬੱਚਤ ਤਾਂ ਹਰੇਕ ਚੀਜ਼ ਦੀ ਕਰਨੀ ਚੰਗੀ ਹੁੰਦੀ ਹੈ ਕੀਤੀ ਹੋਈ ਬੱਚਤ ਸਾਡੇ ਕਦੇ ਨਾ ਕਦੇ ਔਖ਼ੇ ਟਾਈਮ ਕੰਮ ਆਉਂਦੀ ਹੈ ਜੀ ਧੰਨਵਾਦ ਜੀ 🙏🏻
Bilkul sahi kaha g
🙏🙏🙏🙏🙏🙏
Very nice ❤
Waahhh Bahut Khoob Bilkul Sichai Nu Biann Keeta esh Geet Vich
ਗੀਤਕਾਰ ਸੇਮਾ
ਕੋਲੋਵਾਲ ਵਧਾਈਆਂ ਦਿੰਦਾ ਜੀ❤❤❤❤
ਬਹੁਤ ਖੂਬ ਦੇਤਵਾਲੀਆ ਜੀ
ਬਹੁਤ ਵਧੀਆ ਸੋਂਗ ਜੀ kuljit hans
ਜੀਉ ਪਿਆਰੇ ਵੀਰ ਪਿਆਰੇ ਪਾਲੀ ਦੇਤਵਾਲੀਆ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ❤ ਬਹੁਤ ਵਧੀਆ ਸੁਨੇਹਾ
ਸਭ ਸਾਥ ਦਿਓ ਜੀ ਪਾਣੀ ਹਵਾ ਧਰਤੀ ਹੀ ਜੀਵਨ ਹੈ
ਵੀਰੋ। ਲੋਕ ਪਾਣੀ ਦੀ ਬਰਬਾਦੀ ਕਰ ਰਹੇ ਹਨ। ਕਾਰ ਧੋਣ ਨਾਲਲ ਬਰਬਾਦੀ ਕਰ ਰਹੇ ਹਾਂ। ਪੌਦੇ ਲਗਾਓ। ਓਵਰ ਵਹਿਣਾ ਅਤੇ ਖੁੱਲ੍ਹੀਆਂ ਟੂਟੀਆਂ ਨਾਲ ਵੀ ਬਰਬਾਦੀ ਹੋ ਰਹੀ ਹੈ।
ਬਹੁਤ ਸੋਹਣਾ ਗੀਤ,,,ਨਹੀਂ ਰੀਸਾਂ ਭਾਅ ਜੀ ਥੋਡੀ ਆਂ ❤❤❤❤❤,ਅਵਤਾਰ ਵਰਮਾ
ਬਹੁਤ ਹੀ ਵਧੀਆ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ ਜਨਾਬ ਪਾਲ਼ੀ ਦੇਤਵਾਲੀਆ ਜੀ। ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
ਬਹੁਤ ਸੋਹਣਾ ਗੀਤ ਆ ਜੀ 👌👌
ਬਹੁਤ ਵਧੀਆ ਜੀ
ਬਹੁਤ ਹੀ ਜ਼ਿਆਦਾ ਵਧੀਆ
ਬਹੁਤ ਵਧੀਆ ਬਾੲੀ ਜੀ
ਵੱਡੇ ਵੀਰ ਪਾਲੀ ਦੇਤਵਾਲੀਆ ਜੀ ਨੂੰ ਸੁਣਦੇਂ ਸੁਣਦੇਂ ਵੱਡੇ ਹੋਏ ਹਾਂ ਅੱਜ ਸਾਡੇ ਬੱਚੇ ਵੀ ਵੱਡੇ ਹੋ ਗਏ ਨੇ ਪਰ ਮੈਨੂੰ ਤਾਂ ਅੱਜ ਵੀ ਇਹਨਾਂ ਦੇ ਸਾਫ਼ ਸੁਥਰੇ ਪਰਿਵਾਰਾਂ ਵਿੱਚ ਸੁਣਨ ਵਾਲੇ ਗੀਤ ਹੀ ਵਧੀਆ ਲੱਗਦੇ ਨੇ ਪਾਲੀ ਦੇਤਵਾਲੀਆ ਜੀ 2 ਹਜ਼ਾਰ 17 ਵਿੱਚ ਪੀਰ ਨੱਥਨ ਸ਼ਾਹ ਜੀ ਪਿੰਡ ਸਿਆਲਵਾ ਜ਼ਿਲਾ ਮੁਹਾਲੀ ਵਿਖੇ ਮੇਲੇ ਦੇ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੇਰੇ ਸਾਹਮਣੇ ਜੋ ਪਾਲ਼ੀ ਵੀਰ ਨੇ ਗਾਉਣਾਂ ਸੀ ਉਹ ਅਜੇ ਸਟੇਜ ਤੇ ਆਏ ਹੀ ਸੀ ਕਿ ਕਿਸੇ ਨੇ ਮੇਰਾ ਫੋਨ ਚੋਰੀ ਕਰ ਲਿਆ, ਅਸੀਂ ਉਸੇ ਟਾਇਮ ਫ਼ੋਨ ਲੱਭਣ ਲੱਗ ਪਏ ਜਦੋਂ ਉਨਾਂ ਦੇਖਿਆ ਵੀ ਕੁੱਝ ਹੋ ਗਿਆ ਹੈ ਤਾਂ ਪਾਲੀ ਦੇਤਵਾਲੀਆ ਜੀ ਨੇ ਸਟੇਜ ਤੋਂ ਅਨਾਊਂਸਮੈਂਟ ਕਰਕੇ ਕਿਹਾ ਭਾਈ ਜਿਸ ਨੇ ਇਸ ਭੈਂਣ ਦਾ ਫ਼ੋਨ ਚੋਰੀ ਕੀਤਾ ਹੈ ਜਾਂ ਡਿਗਿਆ ਮਿਲਿਆ ਹੈ ਇਸ ਨੂੰ ਦੇ ਦਿਓ ਜਿਨੇਂ ਪੈਸਿਆਂ ਦਾ ਫੋਨ ਹੈ ਤੁਸੀਂ ਮੇਰੇ ਕੋਲੋਂ ਲੈ ਲਿਓ ਪਰ ਇਸ ਭੈਣ ਦਾ ਫੋਨ ਜੇ ਆਕੇ ਨਹੀਂ ਦੇਣਾਂ ਤਾਂ ਅੰਦਰ ਬਾਬਾ ਜੀ ਦੀ ਦਰਗਾਹ ਵਿੱਚ ਰੱਖ ਦਿਓ ਪਰ ਮੇਰਾ ਫੋਨ ਨਹੀਂ ਮਿਲਿਆ ਸੀ ਤੇ ਨਾ ਹੀ ਪਾਲੀ ਵੀਰ ਨਾਲ ਕੋਈ ਗੱਲ ਹੀ ਕਰ ਸਕੀ,ਸੋ ਮੇਰੀ ਬੇਟੀ ਨੂੰ ਵੀ ਛੋਟੀ ਉਮਰ ਤੋਂ ਹੀ ਗਾਉਂਣ ਦਾ ਸ਼ੌਕ ਹੈ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੀ ਬੇਟੀ ਨੂੰ ਵੀ ਸਪੋਟ ਕਰਿਓ ਜੀ, ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਲਾਈਕ ਸ਼ੇਅਰ ਤੇ ਕਮੈਟ ਵੀ ਜ਼ਰੂਰ ਕਰਿਓ ਜੀ ਧੰਨਵਾਦ ਜੀ 🙏🏻
Jrur ji
ਬਹੁਤ ਸੋਹਣਾ msg ਆ ਭਾਜੀ
ਬਹੁਤ ਸੋਹਣਾ ਗੀਤ ਹੈ ਜੀ🎉🎉
ਬਹੁਤ ਵਧੀਆ ਜੀ ਸਹੀ ਸੁਨੇਹਾ ਪਰ ਇੱਥੇ ਮੈਂ ਵੀ ਸੂਣ ਕੇ ਭੁੱਲ ਜਾਵਾਂ ਗਾ 😢😢😢😢😢😢 ਬਹੁਤ ਮਾੜਾ ਸਮਾਂ ਅਗੇ ਖੜਿਆ ਦਿੱਖ ਵੀ ਰਿਹਾ ਪਰ ਮਿੱਤਰੋ 🥲🥲🥲🥲🥲🥲🥲🥲🥲🥲🥲ਸਮਝੋ ਮੈਂ ਵੀ ਸਮਝ ਜਾਵਾਂ ਗਾ
Bahut hi vadiaa singer aa y ji m sotta hunda bahut sunda c y de song ❤❤❤❤❤❤
Wah ji wah kya bat ji
ਸਚਾਈ ਬਿਆਨ ਕਰਦਾ ਬਹੁਤ ਹੀ ਵਧੀਆ ਗੀਤ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ 🎉 ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut khoob
pali veer you de song super aa sare sabhachar song waheguru ji trakian bakshe ❤❤❤ you varge song koi hor nhi gaa sakda you de song kite v bha k sun skde aa family ch good job veer
ਬਹੁਤ ਹੀ ਵਧੀਆ ਸਨੇਹਾ ❤❤❤❤❤❤
ਬਹੁਤ ਸੋਹਣਾ ਸੰਦੇਸ ਜੀ ਗੀਤ ਰਾਹੀ ਦਿਤਾ ❤🙏
ਸਾਡੇ ਪਿੰਡ ਚ ਪੀਣ ਯੋਗ ਪਾਣੀ ਖਤਮ ਹੈ ਕਿਸੇ ਘਰ ਵੀ ਨਹੀਂ ਹੈ ਸਾਰਾ ਪਿੰਡ ਇੱਕ ਬਾਬੇ ਦੀ ਜਗ੍ਹਾ ਤੋਂ ਪਾਣੀ ਲੈ ਕੇ ਜਾਂਦੇ
ਪਿੰਡ ਮਾੜੀ kamboke disst ਤਰਨਤਾਰਨ
ਬਹੁਤ ਹੀ ਵਧੀਆ ਗੀਤ
--ਨਿਰਮਲ ਟਪਿਆਲਾ
Punjabi lok no tention enjoy life detwalia.... Brave quam no problem
ਬਹੁਤ ਵਧੀਆ ਗੀਤ ਹੈ ਜੀ ❤❤
Keya baat hai ...❤
❤ ਵਾ,ਪਾਲੀ ਬਾਈ ਵਧੀਆ ਬਹੁਤ ਪੁਰਾਣਾ ਥੰਮ ਗਾਇਕ ❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪਾਣੀ ਬਚਾਓ ਜੀਵਨ ਬਚਾਓ ❤
Super hit
ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ, ਗੀਤ ਰਾਹੀਂ। ਡਾ. ਲਖਵਿੰਦਰ ਜੌਹਲ ਅਤੇ ਸੁਰਿੰਦਰ ਸੁੰਨੜ ਜੀ ਵਧਾਈ ਦੇ ਹੱਕਦਾਰ ਹਨ। ਪਾਲੀ ਦੀ ਬੁਲੰਦ ਅਵਾਜ਼ ਨੇ ਗੀਤ ਨੂੰ ਚਾਰ ਚੰਦ ਲਾ ਦਿੱਤੇ ਹਨ।
ਲਓ ਜੀ
ਪਾਲੀ ਦੇਤਵਾਲੀਆ ਨੇ ਕਰਤੀ ਭਵਿੱਖ ਬਾਣੀ
ਪਾਣੀ ਮੁੱਕ ਜਾਊਗਾ
ਬਹੁਤ ਵਧੀਆ ਗੀਤ ਰਾਹੀਂ ਇੱਕ ਚੰਗਾ ਸੁਨੇਹਾ .....ਪਾਣੀ ਬਚਾਓ ...ਜੀਵਨ ਬਚਾਓ....!
Bahut vadiya geet gaya pali g ne❤❤❤
Bhut nice song palli bhi g
Super
Bohat vadia suneha ditta aa Palli ji ne
Sachi gal aa aaun Wale same ch pani muk hi javega j na amjhe ta aaj
ਬਹੁਤ ਵਧੀਆ ਗੀਤ ਹੈ ਜੀ ਪਾਲੀ ਦੇਤਵਾਲੀਆ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
Bahut vadhia ustad g
Sanu apni aan wali jenaration ly pani save karna cahida bahut Wadia song bakhubi nibaya pali detwalia sahib ❤
🎉🎉❤❤🎉🎉
Waheguru ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr betaji 🙏🙏🙏🙏🙏
Nice
So good bhai ji
ਬਹੁਤ ਸੋਹਣਾ ਲਿਖਿਆ ਤੇ ਗਾਇਆ
ਸੱਚੀ ਗੱਲ ਆ
Very nice song veer ji
ਵੀਰ ਜੀ ਇਹ ਸ਼ਿਰੋਮਣੀ ਗਾਇਕ ਕੀ ਹੁੰਦਾ ਹੈ
Kall Karo je
@@Palidetwaliaofficial send no
ਪਾਲੀ ਦੇਤਵਾਲੀਆ ਬਹੁਤ ਵਧੀਆ ਸਿੰਗਰ ਹੈ
@@Palidetwaliaofficialnmr bhejo y
ਸਹੀ ਗੱਲ ਆ ਬਈ ਦੀ
Bhut Shona song
ਏਸ ਨੂੰ ਕਹਿੰਦੇ ਨੇ ਗਾਇਕ ਪੰਜਾਬੀ ਸੱਭਿਆਚਾਰ ਸੰਭਾਲਣ ਵਾਲੇ ਪਾਲੀ ਜੀ ❤❤
Very good ❤❤❤❤❤❤❤❤❤
Punjabi veere ❤❤❤❤❤❤❤❤
#punjab...........
#makepunjabigardan ❤❤❤❤❤❤
ਬਹੁਤ ਹੀ ਵਧੀਆ ਪਾਲੀ ਦੇਤਵਾਲੀਆ ਬਾਈ ਜੀ 👏,, ਬਣਵੈਤ, ਘਨੌਲੀ ਰੋਪੜ ਤੋਂ ਜੀ 🙏👏,, ਰੱਕੜਾਂ ਮਜਾਰੀ ਮਿਲਾਂਗੇ ਜੀ,।। ਬਣਵੈਤਾਂ ਦੇ ਪ੍ਰੋਗਰਾਮ ਤੇ,।।
❤❤❤❤ ਬਾਪੂ ਜੀ ❤❤❤❤
ਪਾਲੀ ਦੇਤਵਾਲੀਆ ਬਹੁਤ ਵਧੀਆ ਗਾਇਕ ਹੈ ਜੀ ਬਹੁਤ ਟਾਈਮ ਬਾਦ ਗੀਤ ਵੀਰ ਦਾ
ਆਉਣ ਵਾਲੇ ਸਮੇਂ ਵਿੱਚ ਸਾਡੀਆਂ ਨਸਲਾਂ ਨੂੰ ਪਾਣੀ ਨਹੀਂ ਮਿਲ਼ੇਗਾ ਇਹ ਗੱਲ ਸਹੀ ਹੈ ਜੀ
❤❤❤ ❤❤
Bahut sunder song and singing ji
❤
Bhut time wad darsan dite g ❤
ਪਾਲੀ ਦੇਤਵਾਲੀਆ ਜੀ ਜੋ ਗਾਇਆ ਸਚ ਗਾਇਆ!!ਪਰ ਇਹ ਦੁਨੀਆਂ ਇਨ੍ਹਾਂ ਗੱਲਾਂ ਨੂੰ ਜਰੂਰੀ ਨਹੀਂ ਸਮਝ ਰਹੀ
Buhat vadiya song chacha ji ravi Ludhiana toh
Bahut vadia song
Gent
Ryt ji
Nice bai g❤❤❤
ਬਾ ਕਮਾਲ ਲਿਖਿਆ ਤੇ ਗਾਇਆ ਵੀ ਸਿਰਾ ਸੰਗੀਤ ਵੀਡੀਓ ਵੀ ਘੈਂਟ ਆ ਪਰ ਲੋਕ ਇਸ
ਗੀਤ ਉੱਤੇ ਅਮਲ ਕਰਨ ਮੇਰੀ ਬੇਨਤੀ ਹੈ
Great singer ❤❤❤
ਖੂਬਸੂਰਤ ਗੀਤ, ਜੀਓ ਬਾਈ ਜੀ
Good song
ਬਹੁਤ ਵਧੀਆ ਸੁਨੇਹਾ ਦਿੱਤਾ
Sira no 1 kalakar
❤❤❤🌹🌹👌👌👌
👍👌🙏💐
ਮੈਂ ਇੱਕ ਕਿਸਾਨ ਨੂੰ ਕਿਹਾ ਕਿ ਝੋਨਾ ਬੀਜ ਕੇ ਪਾਣੀ ਦੀ ਬਰਬਾਦੀ ਕਿਉਂ ਕਰਦੇ ਹੋ ਪਾਣੀ ਖਤਮ ਹੋਣ ਤੇ ਸਭ ਤੋਂ ਜਿਆਦਾ ਨੁਕਸਾਨ ਤੁਹਾਨੂੰ ਹੀ ਹੋਵੇਗਾ ਅੱਗੋਂ ਉਸ ਦਾ ਜਵਾਬ ਸੀ ਅਸੀਂ ਤਾਂ ਪੰਜ ਸਤ ਸਾਲਾਂ ਵਿੱਚ ਸਾਰੇ ਕਿਸਾਨਾਂ ਨੇ ਵਿਦੇਸ਼ ਚਲੇ ਜਾਣਾ ਹੈ ਅਸੀਂ ਨੇ ਕੀ ਲੈਣਾ ਪੰਜਾਬ ਅਤੇ ਪਾਣੀ ਤੋਂ
Very Nice
Good very nice video and happy song ji
ਪਾਣੀ ਦੀ ਕੀਮਤ ਦਾ ਉਸ ਦਿਨ ਪਤਾ ਲੱਗੂ ਜਿਸ ਦਿਨ ਪਿਆਸ ਨਾਲ ਮਰਨਗੇ ਦੋਸਤੋ ਪਾਣੀ ਬਚਾਓ
ਬਹੁਤ ਵਧੀਆ ਜੀ ਧੰਨਵਾਦ ਜੀ
❤❤❤❤❤❤❤🎉🎉🎉🎉🎉🎉🎉🎉
ਬਹੁਤ ਵਧੀਆ ਬਾਈ ਜੀ ਅਸਲ ਗਾਇਕੀ ਖੇਤਰ 👌🙏
👏👏👍👍👌👌
Nyc song g
ਵਾਹਿਗੁਰੂ ਜੀ
🙏👍❤
ਸਹੀ ਗੱਲ ਏ
Pali ji Great son of Panjab
Jionde raho yaar
Sach Bolan waliya
Rabb tainu 100 saal jionda rakhe