ਬੰਤ ਤੇ ਹਮਲਾ ਹੋ ਗਿਆ । ਕਰਨੈਲ ,ਜਿੰਦਰ,ਰਾਮਾ ਤੇ ਫੁੱਫੜ ਕਹਿੰਦੇ ਮਾਰਨਾ ਬੰਤ ਅੱਜ😱। Latest comedy video 2023

แชร์
ฝัง
  • เผยแพร่เมื่อ 3 ต.ค. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 408

  • @AmandeepSingh-kq5og
    @AmandeepSingh-kq5og ปีที่แล้ว +8

    ਜਿੰਦਰ ਬਹੁਤ ਵਧੀਆ ਡਰਾਈਵਰ ਆ। ਮਾਣੋ ਦੀ ਐਕਟਿੰਗ ਵੀ ਬਹੁਤ ਵਧੀਆ।

  • @raziadeol5540
    @raziadeol5540 ปีที่แล้ว +3

    Bant siraa acting

  • @jashansidhu9450
    @jashansidhu9450 ปีที่แล้ว +5

    ਜੱਟ ਸਾਉਂਦੇ ਵਾਲੀਓ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਬੰਤ ਪ੍ਰੀਤੋ ਦੇ ਗਲ ਲੱਗ ਕੇ ਰੋਈਆ

  • @DEEPSIDHU-ne9vn
    @DEEPSIDHU-ne9vn ปีที่แล้ว +3

    Bant bro outstanding performance🤣

  • @jassijassi8736
    @jassijassi8736 ปีที่แล้ว +8

    ਕੱਟਾ ਬਾੲੀ ਅਾਖੀਰ ਚ ਹੱਥ ਜੋੜ ਕੇ ਸਿਰਾ ਲਾ ਗਿਅਾ 😂😂😂😂

  • @sukharatol6515
    @sukharatol6515 ปีที่แล้ว +6

    ਦੇਖ ਲੈਣਾ ਵੀਰੇ ਰਾਮ ਕਰਨੈਲ ਜਿੰਦਰ ਵੱਤ ਪ੍ਰੀਤੋ ਸੀਬੋ ਇੱਕ ਦਿਨ ਸੁਪਰਸਟਾਰ ਹੋਵਾਗੇ

  • @lalagill7063
    @lalagill7063 ปีที่แล้ว +7

    ਬੰਤ ਦੀ ਐਕਟਿੰਗ ਬਹੁਤ ਵਧੀਆ

  • @sukharatol6515
    @sukharatol6515 ปีที่แล้ว +4

    ਰਾਮ ਵੀਰਾ ਰੰਗੀਲਾ ਬੰਦਾ

  • @Sanjeevgarg-uc7ur
    @Sanjeevgarg-uc7ur ปีที่แล้ว +3

    ਬੰਤ 😂

  • @jagdeepkaurbhatti1239
    @jagdeepkaurbhatti1239 ปีที่แล้ว +8

    ਬੰਤ ਪੂਰਾ ਘੈਂਟ ਬੰਦਾ 😂 ਪ੍ਰੀਤੋ ਦੇ ਗਲ ਲੱਗ ਕੇ ਮਿਲ ਗਿਆ 😂😂 ਸਾਰੀ ਟੀਮ ਪੂਰੀ ਵਧੀਆ ਯਾਰ ਮਨ ਪੂਰਾ ਖੁਸ਼ ਹੋ ਜਾਂਦਾ ਵੀਡਿਓ ਦੇਖ ਕੇ😊

  • @karamjeetsingh7407
    @karamjeetsingh7407 ปีที่แล้ว +3

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ🤣🤣👌👌

  • @ManjitKaur-rn6uu
    @ManjitKaur-rn6uu ปีที่แล้ว +1

    ਮਿੱਠੀ ਗੋਲੀ ਦੇ ਕੇ ਤੋਰ ਤਾਂ ਕਰਨੈਲ😂😂😂😂😂😂😂😂

  • @hakamsingh4624
    @hakamsingh4624 ปีที่แล้ว +1

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ

  • @ranasangha377
    @ranasangha377 ปีที่แล้ว +2

    ਬੰਤ ਦੇਖੋਂ ਕਿਵੇਂ ਵੋਟਾਂ ਵਾਲ਼ੀ ਜੀਪ ਵਾਂਗੂੰ ਘਰੋਂ ਨਿਕਲਿਆ ਹੁਣ ਨੀਂ ਗੋਡੇ ਦੁੱਖਦੇ ਬਾਕੀ ਵੀਡੀਓ ਵਧੀਆ ਸੀ

  • @malkeetsingh1602
    @malkeetsingh1602 ปีที่แล้ว +2

    ਦਲੇਰ ਬੰਦਾ ਬੰਤ ਨੂੰ ਕੁੱਟਣ ਵਾਸਤੇ ਮੂਹਰੇ ਬੜਾ ਵਧੀਆ ਲਾਇਆ ਏ

  • @sukhwindersidhu9105
    @sukhwindersidhu9105 ปีที่แล้ว +5

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਹੁਣ ਰਾਮ ਅਤੇ ਜਿੰਦਰ ਕਰਨੈਲ ਤੇ ਭਾਰੀ ਹੋ ਰਹੇ ਹਨ ਨਹੀਂ ਤਾਂ ਪਹਿਲਾਂ ਇਹਨਾਂ ਵਿੱਚ ਕਿਸੇ ਦੀ ਕੁੱਟ ਕਰਨੈਲ ਕਰ ਹੀ ਦਿੰਦਾ ਸੀ।ਜਿੰਨੇ ਜ਼ੋਰ ਸ਼ੋਰ ਨਾਲ ਜਿੰਦਰ ਗਿਆ ਅੱਗੋਂ ਜਿੰਦਰ ਦੀ ਲੱਸੀ ਹੋ ਗਈ, ਰਾਮਾਂ ਤਾਂ ਰਿਸ਼ਤੇ ਕਰਾਉਣ ਦੇ ਨਾਂ ਤੇ ਚੁੱਪ ਕਰ ਗਿਆ। ਬੰਤ ਪਤੰਦਰ ਦਾ ਪਤਾ ਨਹੀ ‌ਲੱਗਾ ਕਿਥੇ ਲੁਕ ਗਿਆ ਹੈ

  • @jaskarangill988
    @jaskarangill988 ปีที่แล้ว +13

    part de ਨਾਮ ਜਮਾ ਸਿਰਾ ਰਖਦੇ ਓ ਪਤੰਦਰੋ 👌 ਸਿਰਾ part ne saare 👍 😂😂

  • @gurpreetSingh-jy7fj
    @gurpreetSingh-jy7fj ปีที่แล้ว +2

    ਬੰਤ ਦਾ ਸਰੀਰ ਬਹੁਤ ਤਕੜਾ ਆ ਤਾਹੀ ਕਰਨੈਲ ਹੋਣੀ ਕੁੱਟਣ ਆਇ ਆ ਬੰਤ ਨੂੰ

  • @gurpreetSingh-jy7fj
    @gurpreetSingh-jy7fj ปีที่แล้ว +2

    ਬੰਤ ਮਿਰਜ਼ਾ ਪੁਰ ਕਾਲੀ ਦੁਨੀਆਂ ਦਾ ਪ੍ਰਧਾਨ ਡਰਗਿਆ

  • @gurwinderjattana1661
    @gurwinderjattana1661 ปีที่แล้ว +13

    ਬੰਤ ਦੀ ਤੋਰ ਤੇ ਹਾਸਾ ਆਉਂਦਾ 😅

  • @BalwinderSingh-ce8iw
    @BalwinderSingh-ce8iw ปีที่แล้ว +4

    ਬਹੁਤ ਵਧੀਆ ਵੀਡੀਓ ਬਾਈ ਸੰਦੀਪ ਦੀ ਐਕਟਿੰਗ ਬੰਤ ਤੇ ਜਿੰਦਰ ਪਰੀਤ ਸੀਬੋ ਨਿਸੂ ਰਾਮੇ ਹਰਜਸਪਰੀਤ ਕੌਰ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਕਮੇਡੀ

  • @AmandeepKaur-gb8jv
    @AmandeepKaur-gb8jv ปีที่แล้ว +3

    ❤❤❤❤❤😂😂😂😂😂😅😅😅ਸਿਰਾਂ ਵੀਰ ਜੀ

  • @jasnsingh6380
    @jasnsingh6380 ปีที่แล้ว +2

    Bahut sirra video🔥🔥🔥🔥

  • @raziadeol5540
    @raziadeol5540 ปีที่แล้ว +2

    Bant good acting y

  • @KuldeepSingh-sy6kj
    @KuldeepSingh-sy6kj ปีที่แล้ว +14

    ਹੰਝੂ ਸੁੱਟ ਕੇ ਮੈਂਨੂੰ ਕਮਜ਼ੋਰ ਨਾ ਕਰ 😂😂😂😂😂😂😂 ਕਰਨੈਲ ਸਿਰਾ ਵੀਡੀਓ ਬਣਾਈ ਆ

  • @jagdeepkaurbhatti1239
    @jagdeepkaurbhatti1239 ปีที่แล้ว +5

    ਬੰਤ ਦੇਖ ਪ੍ਰੀਤੋ ਕਿੰਨਾ ਫ਼ਿਕਰ ਕਰਦੀ ਆ ਵੀਰੇ ਤੇਰਾ 👍😊 ਪਿਆਰ ਨਾਲ ਰਿਹਾ ਕਰ ਵਿਚਾਰੀ ਨਾਲ💐

  • @karnalsingh7351
    @karnalsingh7351 ปีที่แล้ว +1

    Good Vell jatt sauda mitro

  • @amarbrarbrar2939
    @amarbrarbrar2939 ปีที่แล้ว +2

    Hasa ne ruk rya bant nu dakh k

  • @karamjeetmann4414
    @karamjeetmann4414 ปีที่แล้ว +2

    ਸ਼ੇਰ ਮੂਤ ਨਾਲ ਡੱਕਿਆ ਪਿਆ ਸੀ...ਮੂਦਾ😀😀😀😂😂

  • @manjindersinghbhullar8221
    @manjindersinghbhullar8221 ปีที่แล้ว +4

    ਸਤਿ ਸ੍ਰੀ ਆਕਾਲ ਜੀ ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻

  • @ਦਿਓਲਰੌਂਤੇਵਾਲਾ
    @ਦਿਓਲਰੌਂਤੇਵਾਲਾ ปีที่แล้ว +1

    ਅੱਜ ਦਿਲ ਬਹੁਤ ਉਦਾਸ ਸੀ ਪਰ ਥੋਡੀ ਵੀਡੀਓ ਦੇਖ ਕੇ ਮੂਡ ਬਦਲ ਗਿਆ ਧੰਨਵਾਦ ਬਾਈ ਜਿੰਦਰ ਕਰਨੈਲ ਰਾਮ ਕੱਟਾ

  • @shindabrar2680
    @shindabrar2680 ปีที่แล้ว +1

    Bht vdia comedy🤣🤣🤣🤣🤣 on

  • @IqbalSandhu-pb5cv
    @IqbalSandhu-pb5cv ปีที่แล้ว +3

    ਇੰਗਲੈਂਡ ਵਾਲੀ ਨੇ ਜਵਾਂ ਜੜ ਕੱਢਤੀ ਬਹੁਤ ਵਧੀਆ ਕਹਾਣੀ ਸੀ

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @malkeetsingh1602
    @malkeetsingh1602 ปีที่แล้ว +13

    ਹਾਏ ਨੀ ਪ੍ਰੀਤੋ ਪਹਿਲੀ ਵਾਰ ਤੇਰੇ ਗਲੇ ਲੱਗ ਕੇ ਰੋਇਆ ਬੰਤ ਕਿੰਨਾ ਪਿਆਰ ਕਰਦਾ ਤੈਨੂੰ

  • @jaspreetsinghkhalsa5162
    @jaspreetsinghkhalsa5162 ปีที่แล้ว +2

    ਬੁਹਤ ਵਧੀਆ ਵੀਡੀਓ ਹੈ ਜਿੰਦਰ ਬਾਈ ਜੀ 🙏🙏🙏🙏🙏🙏👍👍👍👍👍

  • @harjeet_maan_
    @harjeet_maan_ ปีที่แล้ว +39

    ਮਿਰਜ਼ਾਪੁਰ ਵਾਲੇ ਪਜਾਮਾ ਤਾਂ ਦੇਖ ਲੈਂਦੇ ਕਿਤੇ ਗਿੱਲਾ ਤਾਂ ਨੀ ਹੋਇਆ ਰਾਮਾ ਵਿਆਹ ਚੱਕਰ ਵਿਚ ਭੁੱਲ ਗਿਆ ਕੀ ਕਰਨ ਆਏ ਸੀ ਬਹੁਤ ਵਧੀਆ ਕਮੇਡੀ ਸਾਰਿਆਂ ਦੀ

  • @BhasinRaja1
    @BhasinRaja1 ปีที่แล้ว +1

    ਬੰਤ ਦੀ ਐਕਟਿੰਗ ਬਾਹਲੀ ਸਿਰਾ
    ਕਰਨੈਲ ਸਚਿਓ ਪਾਡਾ ਹੀ ਹੈ

  • @lakhveerbenipal7179
    @lakhveerbenipal7179 ปีที่แล้ว

    ਬੰਤ ਬੰਤ ਬੰਤ ਬੰਤ ਭੱਜ ਗਿਆ 🏃🏃🏃🏃

  • @mandeepkaurgill-jo3lf
    @mandeepkaurgill-jo3lf ปีที่แล้ว +1

    Bant bro att hi kara rakhi a gi

  • @nishthachetal8829
    @nishthachetal8829 ปีที่แล้ว

    bant te karnel di acting 1 no sirraa ...

  • @urmildevi5169
    @urmildevi5169 ปีที่แล้ว

    Best movie👍👍👍karnail te rama v best ne💯💯💯👌👌👌

  • @GulabPress-ee5ze
    @GulabPress-ee5ze ปีที่แล้ว +1

    Bant har video ch siraa karda ga 😂

  • @neetugold6136
    @neetugold6136 ปีที่แล้ว +2

    ਕਾਲੀ ਦੁਨੀਆ ਦਾ ਪ੍ਰਧਾਨ ਅੱਡੀਆਂ ਨੂੰ ਥੁਕ ਲਾ ਕੇ ਭੱਜ ਗਿਆ ।

  • @rupinderdhillon2374
    @rupinderdhillon2374 ปีที่แล้ว +2

    ਬਹੁਤ ਹੀ ਵਧੀਆ

  • @karamjitsingh379
    @karamjitsingh379 8 หลายเดือนก่อน

    ਬੰਤ ਨਾ ਕਦੇ ਮਿੱਠਾ ਬੋਲ ਗਿਆ😂, ਨਿਰਾ ਕੌੜਤੂੰਬਾ ਐ । 🔥

  • @MAHISidhu-qh7uk
    @MAHISidhu-qh7uk ปีที่แล้ว +1

    Bant te preet hi best ne jatt sauda team de

  • @soniakumari1282
    @soniakumari1282 ปีที่แล้ว +1

    ਬਹੁਤ ਵਧੀਆ ਜੀ 🤣🤣🤣🤣🤣

  • @PammaSingh-kv9qx
    @PammaSingh-kv9qx ปีที่แล้ว +2

    Nice video 🤣🤣🤣🤣🤣🤣🤣

  • @DEEPSIDHU-ne9vn
    @DEEPSIDHU-ne9vn ปีที่แล้ว +1

    Bant bro turda bahut sohna lagda y

  • @karamjitsingh379
    @karamjitsingh379 8 หลายเดือนก่อน

    ਨਾਜਰ ਤੇ ਜ੍ਹਿੰਦਰ ਧੀੱਕੜ ਵਾਹੀਂ ਤੁਰੇ ਆਉਂਦੇ ਐ😂

  • @Gurpreetdandiwal-l2l
    @Gurpreetdandiwal-l2l ปีที่แล้ว +2

    Bant di acting siraaaa❤❤❤❤❤😂😂😂😂

  • @jsa-bb2mf
    @jsa-bb2mf ปีที่แล้ว +1

    Vary nice video

  • @jagvirsinghbenipal5182
    @jagvirsinghbenipal5182 ปีที่แล้ว +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥

  • @about8852
    @about8852 ปีที่แล้ว +2

    ਹਾਜਰੀ ਲਾਉ ਬਾਈ ਸਾਰੇ

  • @balwinderkaur-no5vy
    @balwinderkaur-no5vy ปีที่แล้ว

    ਕਰਨੈਲ ਦੀ ਗੱਲ ਵੱਖਰੀ ਸੀ ਜਦੋਂ ਯੁੱਧ ਦਾ ਬਿਗਲ ਵਜਾਇਆ ਸੀ,, ਜਿਵੇਂ, ਪੁੱਤ ਜੱਟਾਂ ਦੇ, ਵਿੱਚ ਜੰਗੀਰਾ ਕਹਿੰਦਾ ਹੁੰਦਾ ਹੈ,, ਸਾਨੂੰ ਧੁਖਦੀ ਧੂਣੀ ਨਹੀਂ ਬਲਦੇ ਭਾਂਬੜ ਚੰਗੇ ਲੱਗਦੇ ਹਨ,, ਸੋਹਣਿਆਂ,🤣🤣

  • @BalwinderSingh-zb6gc
    @BalwinderSingh-zb6gc ปีที่แล้ว +1

    Bahut Vadhia Video aa

  • @sarbjeetdhiman7859
    @sarbjeetdhiman7859 7 หลายเดือนก่อน

    ਬਹੁਤ ਵਧੀਆ ਅਦਾਕਾਰੀ

  • @Gurleen-ho5pj
    @Gurleen-ho5pj ปีที่แล้ว

    ਬਦਲਾ ਲਉ ਵੰਤ ਵਾਈ ਸਾਡਾ ਸੋਤੋ 😂😂

  • @balkarsingh-nn5le
    @balkarsingh-nn5le ปีที่แล้ว +1

    ਬਹੁਤ ਵਧੀਆ ਵੀਰ ਜੀ ਸਿਰਾ ਵੈਰੀ ਫੱਨੀ 👌👍😂😂😂😂

  • @Sanjeevgarg-uc7ur
    @Sanjeevgarg-uc7ur ปีที่แล้ว +1

    ਬੰਤ ❤

  • @karamkaram5809
    @karamkaram5809 ปีที่แล้ว

    ਅੱਖ ਚ ਕਣ ਪੈ ਗਿਆ 🤣🤣🤣🤣🤣

  • @Sonu-ot6tg
    @Sonu-ot6tg ปีที่แล้ว +1

    AJ ta bantttt dar gaya 😂😂😂😂

  • @balwantGhumaan-bc2el
    @balwantGhumaan-bc2el ปีที่แล้ว +1

    ਬੰਤ ਏਨਾ ਲੱਲੀ ਸੱਲੀ ਤੋਂ ਨੀ ਮਰਦਾ

  • @amarjitsingh1618
    @amarjitsingh1618 ปีที่แล้ว +2

    Ajj phila episode se bant ta preto da payar dhakna nu mailla preto ta bant gal lag ka roo Paya

  • @karamkaram5809
    @karamkaram5809 ปีที่แล้ว

    ਮੇਰੇ ਕੱਪੜੇ ਪਾ ਕਰਾ 🤣🤣🤣🤣🤣🤣🤣🤣🤣

  • @ranjitsingh4524
    @ranjitsingh4524 ปีที่แล้ว

    ਘੈਂਟ ਵੀਡੀਓ ਆ ਵੀਰ 👍

  • @BhupindesinghSidhu-ku9tc
    @BhupindesinghSidhu-ku9tc ปีที่แล้ว +1

    ਸੰਦੀਪ ਨੇਂ ਚੰਗੀ ਕਿਤੀ ਰਾਮੇ ਨਾਲ਼

  • @jaspalgir-vx1tl
    @jaspalgir-vx1tl ปีที่แล้ว +1

    Bant super acting😂

  • @sandeepsinghkubbe8792
    @sandeepsinghkubbe8792 ปีที่แล้ว

    ਨਾਜ਼ਰ ਹੋਰੀਂ ਭਖੇ ਫਿਰਦੇ ਨੇ 😅😅😅😅

  • @urmildevi5169
    @urmildevi5169 ปีที่แล้ว

    Mainu ta jinder di action kaint lgdi hai👍👍👍🥰🥰✌️✌️

  • @gurjantsingh6187
    @gurjantsingh6187 ปีที่แล้ว +1

    Bant siraaaaaa💪

  • @sangitaKumari-il9fu
    @sangitaKumari-il9fu ปีที่แล้ว +1

    Bant sira bro

  • @dandiwalsaab
    @dandiwalsaab ปีที่แล้ว

    ਬਹੁਤ ਵਧੀਆ ਰਚਨਾ ਹੈ ਜੀ ਬੈਸਟ ਆਫ ਲੱਕ ਜੀ

  • @deepmaan5998
    @deepmaan5998 9 หลายเดือนก่อน +1

    Nice video 📸❤️

  • @SukhmanderSingh-uy3xc
    @SukhmanderSingh-uy3xc 8 หลายเดือนก่อน

    ਪਰੀਤੋ ਨੇ ਬੰਤ ਨੂੰ ਘਰੋਂ ਭਜਾ ਦਿੱਤਾ
    ਕਰਨੈਲ। ਨੂੰ ਸ਼ਾਂਤੀ ਕਰਕੇ ਭੇਜ ਦਿੱਤਾ
    ਸ ਸ ਕੋਹਲੀ ਬਾਠਿੰਡਾ
    🎉🎉🎉🎉🎉🎉🎉🎉🎉🎉🎉😊

  • @RKBhamra
    @RKBhamra ปีที่แล้ว +5

    Out standing comedy,,, well done guys ,, Stay blessed you all

  • @jattboys9655
    @jattboys9655 ปีที่แล้ว

    Siraa lya pya bro

  • @whiskychahal7127
    @whiskychahal7127 ปีที่แล้ว

    Yy aha tn vali end krati veer tuc 🙏🙏🙏

  • @talwinder2935
    @talwinder2935 ปีที่แล้ว

    Sirraa video.....👍🏻👌

  • @Jaismeen-r2ck
    @Jaismeen-r2ck ปีที่แล้ว +1

    Kali Dunia da pardhan🏃🏃🏃🏃🏃🏃🤣🤣🤣👍👍👍👍👍carry on guys hsde vsde rho

  • @officialRupinderchahal
    @officialRupinderchahal ปีที่แล้ว +6

    ਸਿਰਾਂ ਵੀਡੀਓ ਬਣਾਈ ਆ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ

  • @bhadarsingh1871
    @bhadarsingh1871 ปีที่แล้ว +1

    Very nice video thanks all team nu 😊 ❤

  • @namolaijatt1553
    @namolaijatt1553 ปีที่แล้ว +2

    Butta Bai ❤

  • @palkhehra3850
    @palkhehra3850 ปีที่แล้ว

    Very nice vedio ਪ੍ਰਤੀਤੋ mar ਗਈ ਫੈਂਟਰ

  • @nachhatarhalwai5868
    @nachhatarhalwai5868 ปีที่แล้ว +2

    ਮਾਨ ਹਲਵਾਈ

  • @championgamemap6485
    @championgamemap6485 ปีที่แล้ว +2

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @parvinderkaur110
    @parvinderkaur110 ปีที่แล้ว +1

    Bant hugged Preeto and went together

  • @sukhdhillonpb4671
    @sukhdhillonpb4671 ปีที่แล้ว

    ਬੰਤ ਮੌਕਾ ਸਾਬ ਗਿਆ ਨਹੀ ਤਾ ਅੱਜ ਸਰਵਿਸ ਪੂਰੀ ਹੁਦੀ ਬੰਤ ਨੂੰ ਜਦੋ ਕਰਨੈਲ ਦੇ ਆਉਣ ਦਾ ਪਤਾ ਲੱਗਾ ਤਾ ਰੋਣ ਲਗ ਪਿਆ ਟਾਕਰੇ ਹੋ ਜਾਣੇ ਚਾਹੀਦੇ ਬੰਤ ਦੇ ਬਹੁਤ ਟਾਇਮ ਹੋ ਗਿਆ

  • @Turbanator54
    @Turbanator54 ปีที่แล้ว +1

    ਅੱਤ ਟੀਮ ਜੱਟ ਸੌਦਾ ਦੀ

  • @Hardeepdhindsa-db2yp
    @Hardeepdhindsa-db2yp ปีที่แล้ว +1

    Bant bro acting de ta tu bomb kada dina ga 😂

  • @AmritPal-li1wo
    @AmritPal-li1wo ปีที่แล้ว

    Massi bahut kaim aa

  • @balwantGhumaan-bc2el
    @balwantGhumaan-bc2el ปีที่แล้ว +1

    ਬੰਤ ਦੇ ਡਾਈਲਾਗ ਬਹੁਤ ਘੈਟ ਹੁੰਦੇ ਨੇ

  • @RajKaur-fw3mf
    @RajKaur-fw3mf ปีที่แล้ว +2

    Vry nyce gg😂😂😂😂😂

  • @GurpreetSingh-fo8ev
    @GurpreetSingh-fo8ev ปีที่แล้ว +2

    Nice ❤

  • @Ladinamol-vm3tq
    @Ladinamol-vm3tq ปีที่แล้ว +1

    Bant y nyc acting

  • @ksinghghuman
    @ksinghghuman ปีที่แล้ว +5

    ਬਹੁਤ ਵਧੀਆ ਯਾਰੋ ਮਜਾ ਆ ਗਿਆ ਬੰਤ ਤਾ ਪ੍ਰੀਤ ਦੇ ਗਲ ਲਗ ਕੇ ਮਿਲ ਗਿਆ ਰਬ ਰਾਖਾ ਬੰਤ ਦਾ 😂😂😂😂ਸਭ ਦਾ ਧੰਨਵਾਦ ਬਹੁਤ ਵਧੀਆ ਕੰਮ ਕਰ ਰਹੇ ਓ ਸਾਰੇ।

  • @gopycheema3251
    @gopycheema3251 ปีที่แล้ว

    ❤❤😂😂bht vdiya

  • @SukhveerDandiwal-hr2vj
    @SukhveerDandiwal-hr2vj 2 หลายเดือนก่อน +1

    😅😅😅😅❤❤😂😂😂😂😂

  • @MaingalSingh
    @MaingalSingh ปีที่แล้ว +1

    Bahut vadia video bai ji