ਕਰਨੈਲ ਮੱਝ ਚੋਣ ਲੱਗਿਆ ਤਾਂ ਹੋ ਗਿਆ ਸਿਆਪਾ. ਬੰਤ ਸਾਲੀ ਕੋਲੇ ਬੈਠਾ ਵੱਡੇ ਵੱਡੇ ਗੱਪ ਮਾਰੀ ਜਾਂਦਾ 😁| jatt sauda

แชร์
ฝัง
  • เผยแพร่เมื่อ 4 พ.ค. 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 351

  • @MAHISidhu-qh7uk
    @MAHISidhu-qh7uk ปีที่แล้ว +8

    ਬੰਤ ਤੇਰੇ ਵਰਗੀ ਐਕਟਿੰਗ ਹਰ ਕੋਈ ਨੀ ਕਰ ਸਕਦਾ

  • @Gurleen-ho5pj
    @Gurleen-ho5pj ปีที่แล้ว +12

    5 ਗੱਡੀਆ ਛੱਡ ਕੇ ਗਈਆ 😂😂😂😂😂😂

  • @jashansidhu9450
    @jashansidhu9450 ปีที่แล้ว +5

    ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ ਪਾਲੋਂ ਮਾਰੂ ਬੰਤ ਕਦੇ

  • @Sanjeevgarg-uc7ur
    @Sanjeevgarg-uc7ur ปีที่แล้ว +5

    ਬੰਤ ਬਾਈ ਰੋਦਾ ਬਹੁਤ ਘੈਟ ਲੱਗਦਾ 😂

  • @hakamsingh4624
    @hakamsingh4624 ปีที่แล้ว +4

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ

  • @championgamemap6485
    @championgamemap6485 ปีที่แล้ว +10

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @SurinderKaur-fh9el
    @SurinderKaur-fh9el ปีที่แล้ว +7

    बंत करनैल दी बहुत बदीया बडीयो अच्छी लगी खुश रहो पुत्र

  • @ManpreetKaur-tf3oy
    @ManpreetKaur-tf3oy ปีที่แล้ว +3

    Bahut badia ji sari teem bant di acating bhut nyc hundi a ji sari teem nu god bless u. .

  • @sukhdhillonpb4671
    @sukhdhillonpb4671 ปีที่แล้ว +6

    ਬੰਤ ਨੇ ਬਹੁਤ ਦਿਨਾ ਬਾਅਦ ਕੁੱਟ ਖਾਕੇ ਰੋਇਆ ਕੂਕ ਮਾਰ ਕੇ

  • @nirmalsingh-jf4fk
    @nirmalsingh-jf4fk ปีที่แล้ว +4

    ਬੰਤ ਸਾਲੀ ਮਸਾਂ ਮਿਲੀ ਆ ਰੱਜ ਕੇ ਕਰ ਲੈ ਗੱਲਾਂ 22

  • @SatgurSingh8865
    @SatgurSingh8865 ปีที่แล้ว +4

    😂😂 ਸਿਰਾ ਬਾਈ 😂😂

  • @gurichahal5454
    @gurichahal5454 ปีที่แล้ว +6

    ਕਾਲ਼ੀ ਦੁਨੀਆਂ ਦਾ ਪ੍ਰਧਾਨ ਕੁੱਟ ਦਿੱਤਾ 😂😂😂

  • @manjindersinghbhullar8221
    @manjindersinghbhullar8221 ปีที่แล้ว +9

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ 👍🏻👍🏻👍🏻 ਜਮਾਂ ਸਿਰਾਂ

  • @Sikander_92
    @Sikander_92 ปีที่แล้ว +4

    ਸਾਰਾ ਪਿੰਡ ਜਿੰਦੇ ਲਾ ਲੈਂਦਾ ਬੰਤ ਬੰਤ ਬੰਤ ਹੋਈ ਪਈ ਐ😄😄😄😄😄

  • @balwantGhumaan-bc2el
    @balwantGhumaan-bc2el ปีที่แล้ว +4

    ਬੰਤ ਬਾਈ ਤੇਰੀ ਐਕਟਿੰਗ ਬਹੁਤ ਵਧੀਆ

  • @Gurleen-ho5pj
    @Gurleen-ho5pj ปีที่แล้ว +3

    ਕਰਨੈਲ ਨੇ ਨਾਜਰ ਕੱਚਾ ਜਿਹਾ ਕਰਤਾ 😂😂😂😂😂😂😂😂😂😂😂

  • @karamjeetsingh7407
    @karamjeetsingh7407 ปีที่แล้ว +5

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ👌👌

  • @Sanjeevgarg-uc7ur
    @Sanjeevgarg-uc7ur ปีที่แล้ว +8

    ਬੰਤ ਬਾਈ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਆ 😂

  • @jasmersingh3945
    @jasmersingh3945 ปีที่แล้ว +13

    ਬੰਤ‌ ਪ੍ਰੀਤੋ ਤੇ ਪਾਲੋ ਦੀ ਐਕਟਿੰਗ ਵੀ ਕਮਾਲ ਕਰ ਗਈ ਬਾਕੀ ਸਾਰੀ ਟੀਮ ਦੀ ਵੀ ਐਂਕਰਿੰਗ ਵਧੀਆ ਹੈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @satnamkaur2435
    @satnamkaur2435 ปีที่แล้ว +8

    ਪਾਲੋ ਬੰਬੇ ਵਾਲੀ 😂😂😂😂😂😂

  • @sukhdeepkaur951
    @sukhdeepkaur951 ปีที่แล้ว +3

    Bant veer de dialoge

  • @jassasingh5365
    @jassasingh5365 ปีที่แล้ว +3

    ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ

  • @Gurleen-ho5pj
    @Gurleen-ho5pj ปีที่แล้ว +6

    ਕਾਲੀ ਦੁਨੀਆ ਦਾ ਪਰਧਾਨ ਆ 😅😅😅😅😅😅😅😮😢😢😢😢😢🎉🎉

  • @palkhehra3850
    @palkhehra3850 ปีที่แล้ว +4

    Nice ਕਾਲੀ ਦੁਨੀਆ ਦਾ ਪ੍ਰਧਾਨ ਠੋਕਤਾ

  • @davindersingh7424
    @davindersingh7424 ปีที่แล้ว +14

    ਬਹੁਤ ਵਧੀਆ ਜੀ 👍❤️🥀 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ ਬੰਤ ਬਦਮਾਸ਼ 😂😂😂😂😂😅😅😅😅😅🔥🔥🔥🌹👍👍🥰🥰🥰🌷🌷🌺🌺🌺🤭😆😆😅😅💯✨🌟⭐💫👍👏👏

  • @harjeet_maan_
    @harjeet_maan_ ปีที่แล้ว +35

    ਕਰਨੈਲ ਤੇ ਬੰਤ ਦਾ ਵੱਧ ਰੋਲ ਰੱਖਿਆ ਕਰੋ ਬਾਕੀ ਸਾਰੀ ਟੀਮ ਦਾ ਵੀ ਵਧੀਆ ਰੋਲ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

    • @RanjeetSingh-gy8rc
      @RanjeetSingh-gy8rc ปีที่แล้ว

      🤣🤣🤣🤣🤣🤣🤣🤣🤣🤣

    • @IqbalSingh-hw8hb
      @IqbalSingh-hw8hb ปีที่แล้ว +1

      👌👌👌👍🏻👍🏻👍🏻👍🏻

    • @gurmeetmeet3939
      @gurmeetmeet3939 ปีที่แล้ว

      Nice 😂😂😂

    • @indersinghvirk8645
      @indersinghvirk8645 10 หลายเดือนก่อน

      ​😊

    • @iqbalsingh5229
      @iqbalsingh5229 4 หลายเดือนก่อน

      Ààano drya qaà❤à ^
      P 0 k pm​@@RanjeetSingh-gy8rc

  • @premcheema9644
    @premcheema9644 ปีที่แล้ว +3

    ਕਰਨੈਲ ਤੇ ਬੰਤ ਦਾ ਟਾਈਮ ਵਧਾ ਦਿਉ

  • @satnamkaur2435
    @satnamkaur2435 ปีที่แล้ว +18

    ਸਾਰੀ ਟੀਮ ਬਹੁਤ ਬਹੁਤ ਵਧੀਆ , ਪਰਮਾਤਮਾ ਤਰੱਕੀ ਬਖਸ਼ੇ

    • @amarjitdhillon1584
      @amarjitdhillon1584 ปีที่แล้ว +1

      Very good 👍

    • @amarjitdhillon1584
      @amarjitdhillon1584 ปีที่แล้ว +1

      Very good Very nice 👌

    • @amarjitdhillon1584
      @amarjitdhillon1584 ปีที่แล้ว +1

      🙏🙏🙏🙏🙏🙏🙏🙏

    • @suchasingh3466
      @suchasingh3466 ปีที่แล้ว

      Very nice video 👌👌👌👌🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @kuldeepsidhu5527
    @kuldeepsidhu5527 ปีที่แล้ว +2

    ਬਹੁਤ ਵਧੀਆ ਵੀਰ ਜੀ,

  • @malkeetsingh1602
    @malkeetsingh1602 ปีที่แล้ว +14

    ਪਾ ਦਿੱਤੇ ਰਿੰਗ ਬੰਤ ਦੇ ਮੋਟੋ ਜੀ ਨੇ ਵਿਚਾਰੇ ਕਾਲੀ ਦੁਨੀਆਂ ਰੋਲ ਰੱਖੀ ਏ

  • @gopycheema3251
    @gopycheema3251 ปีที่แล้ว +2

    😂😂😂❤❤bht vdiya supar ghaint story

  • @sukharatol6515
    @sukharatol6515 ปีที่แล้ว +3

    ਅੱਤ ਕਰਾਈ ਪੲਈ ਏ ਜੱਟ ਸੋਦਾ ਵਾਲਿਓ ਬੱਲੇ ਬੱਲੇ

  • @kulwimdersingh1379
    @kulwimdersingh1379 ปีที่แล้ว +2

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @jaspalgir-vx1tl
    @jaspalgir-vx1tl ปีที่แล้ว +2

    Bant to bina jatt sauda channel fail a ga waheguru hamesha khush rakhe y tenu

  • @boharsingh7725
    @boharsingh7725 ปีที่แล้ว +6

    ਬਹੁਤ। ਵਧੀਆ ਬਾਈ 👌👌👌👌👌

  • @amarjitsingh1946
    @amarjitsingh1946 ปีที่แล้ว +6

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯❤❤❤❤

  • @jagvirsinghbenipal5182
    @jagvirsinghbenipal5182 ปีที่แล้ว +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥

  • @honeygrewal2381
    @honeygrewal2381 ปีที่แล้ว +4

    Bant di vi ki hi junn aaa .. Koi vi kutt janda 😂😂😂😂😂😂

  • @sajjansingh168
    @sajjansingh168 ปีที่แล้ว +6

    Siraaaaaaaaa bai ji

  • @GurpreetSingh-qk9nj
    @GurpreetSingh-qk9nj ปีที่แล้ว +2

    Bant 😂😂😂😂

  • @jaswindersinghbatth617
    @jaswindersinghbatth617 ปีที่แล้ว +2

    Video 📸 very nice 💯 and the amazing work 👍 thanks

  • @PammaSingh-kv9qx
    @PammaSingh-kv9qx ปีที่แล้ว +2

    Nice.😂😂😂😂😂😂

  • @mintudhaliwal1488.
    @mintudhaliwal1488. ปีที่แล้ว +1

    ਕੱਟਾ ਥੋੜੀ ਜੀ ਉਵਰ ਐਕਟਿੰਗ ਕਰਦਾ 😂😂😂😂😂😂😂😂😂😂😂😂😂😂😂😂😂😂😂😂😂😂😂😂

  • @IqbalSandhu-pb5cv
    @IqbalSandhu-pb5cv ปีที่แล้ว +1

    ਕਰਨੈਲ ਗਾਂ ਦੀ ਧਾਰ ਕੱਢਦਾ ਸੀ ਸੰਦੀਪ ਨਾਲ ਲੜ ਪਏ ਵੱਛੀ ਤੇ ਕੱਟੀ ਵੀ ਪੇ੍ਸ਼ਾਨ ਹੋ ਗੀਆਂ

  • @ksmobile8534
    @ksmobile8534 ปีที่แล้ว +19

    ਜਦੋਂ ਬੰਤ ਰੋਂਦਾ , ਬਹੁਤ ਹਾਸੀ ਆਉਂਦਾ

  • @jsa-bb2mf
    @jsa-bb2mf ปีที่แล้ว +2

    Vary nice video

  • @Dhillon964
    @Dhillon964 ปีที่แล้ว +3

    ਜਿੰਦਰ ਮਾਸੀ ਨੂੰ ਵਾਲਾ ਯਾਦ ਕਰਦਾ😂

  • @KaranOberoi-gu5py
    @KaranOberoi-gu5py ปีที่แล้ว +3

    Bant y tere dialogue bahut vadia hunde ne 🥰

  • @khosa6740
    @khosa6740 ปีที่แล้ว +3

    ਬਹੁਤ ਵਧੀਆ ਵੀਡੀਓ ਜੀ👍

  • @jagseersingh4506
    @jagseersingh4506 ปีที่แล้ว +3

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET BHABBI HARJAS AND ALL'TEAM GOOD

  • @dhaliwalaman90
    @dhaliwalaman90 ปีที่แล้ว +3

    bant di rail bna ti🤣🤣🤣🤣🤣🤣🤣🤣🤣

  • @SandeepSingh-cq7zt
    @SandeepSingh-cq7zt ปีที่แล้ว +3

    Bant de bajti ho ghy 22

  • @gurpreetSingh-jy7fj
    @gurpreetSingh-jy7fj ปีที่แล้ว +2

    ਬੰਤ ਦੀ ਝੜਾਈ ਬਹੁਤ ਆ ਮਿਰਜਾ ਪੁਰ ਚ

  • @user-rp4fe6hv4h
    @user-rp4fe6hv4h 3 หลายเดือนก่อน

    ਬੰਤ ਤੇ ਪ੍ਰੀਤੋ ਕਰਨੈਲ ਪਾਲੋ ਬਹੁਤ ਵਧੀਆ ਵੀਡੀਓ ਜੀ

  • @gurdeepshokar9665
    @gurdeepshokar9665 ปีที่แล้ว +4

    ਬਹੁਤ ਵਧੀਆ ਵੀਡੀਓ

  • @ChanchalSingh-xd6yb
    @ChanchalSingh-xd6yb ปีที่แล้ว +7

    ਵਹੁਤ ਵਧੀਆ ਵੀਡੀਓ ਲੱਗੀ ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।❤❤❤

  • @sukhdhillonpb4671
    @sukhdhillonpb4671 ปีที่แล้ว +2

    ਬੰਤ ਤੇ ਕਰਨੈਲ ਦੀ ਐਕਟਿੰਗ ਦਾ ਕੋਈ ਤੋੜ ਨੀ ਬਾਕੀ ਸਾਰੇ ਰਾਮਾ ਜਿਂਦਰ ਸਨਦੀਪ ਨਾਜਰ ਨਸੀਬ ਪ੍ਰੀਤ ਮਾਣੋ ਮਾਸੀ ਪਾਲੋ ਦੀ ਵੇਖ ਲਈ ਹੁਣ ਐਕਟਿਗ

  • @armaanbrar8558
    @armaanbrar8558 ปีที่แล้ว +2

    Nice bro

    • @SukhchainSingh-jd6gi
      @SukhchainSingh-jd6gi 3 หลายเดือนก่อน +1

      😊😊😊❤❤❤😂😂😂❤❤❤😅😅😅❤❤❤😢😢😢❤❤❤😮😮😮❤❤❤🎉🎉🎉❤❤❤😊😊😊❤❤❤

  • @Turbanator54
    @Turbanator54 ปีที่แล้ว +4

    ਰਾਮੇ ਦਾ ਭਈਆ ਰਾਣੀ ਯੂ ਪੀ ਵਾਲੀ ਨਾਲ ਰਿਸਤਾ ਕਰੋ😂😢😅😊

  • @sukhveersingh7541
    @sukhveersingh7541 ปีที่แล้ว +7

    Very nice video 😅😅😅😅😅

  • @talwindersinghsandhu7868
    @talwindersinghsandhu7868 ปีที่แล้ว +2

    ਬਹੁਤ ਵਧੀਆ ❤❤

  • @kulwantbrar6746
    @kulwantbrar6746 ปีที่แล้ว +1

    Bai ji Bant da Kali duniya te raub da concept dekayo

  • @JasbirSingh-mw1vr
    @JasbirSingh-mw1vr ปีที่แล้ว +1

    ਅਜ ਤਾਂ ਰਾਮਾ ਸਾਰੇ ਪਰਿਵਾਰ ਦੇ ਗਲ ਪੈ ਰਿਹਾ।

  • @gulafshakhan4525
    @gulafshakhan4525 ปีที่แล้ว +1

    Karnail ta siraa he lgoda 😅😅 kuchla kaah la 😅😅😅

  • @harindersingh6781
    @harindersingh6781 ปีที่แล้ว +2

    ਸਾਲੀ ਨੀ ਸਾਲੀ਼ ਹੁੰਦੀਂ ਆ

  • @harpalrandhawarandhawa5303
    @harpalrandhawarandhawa5303 ปีที่แล้ว +2

    ਬਹੁਤ ਵਧੀਆ👍💯ਬਹੁਤ ਵਧੀਆ ਜੀ

  • @gurpreetSingh-jy7fj
    @gurpreetSingh-jy7fj ปีที่แล้ว

    ਨਾਜਰ ਦੀ ਤੋਰ ਬਹੁਤ ਵਧੀਆ ਆ

  • @amankhan4857
    @amankhan4857 ปีที่แล้ว +3

    Bahut ghaint aa sari team 👌👌👌👌👌👌👌👌karnail bahut ziaada ghaint aa.

  • @NirmalSingh-xv7oe
    @NirmalSingh-xv7oe ปีที่แล้ว +1

    Nice

  • @soniakumari1282
    @soniakumari1282 ปีที่แล้ว +2

    Last scene bahut wadia c 😁

  • @rachhpalsingh78466
    @rachhpalsingh78466 ปีที่แล้ว +3

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @RajuSingh-wl8nf
    @RajuSingh-wl8nf ปีที่แล้ว +3

    Bant is best 😂😂❤❤

  • @GurdassinghJaisingh
    @GurdassinghJaisingh ปีที่แล้ว +1

    Puri ghant aa bai ji😂😂😅❤❤

  • @Manveer122-vy9nd
    @Manveer122-vy9nd ปีที่แล้ว +5

    Very nice video 👍👍👍

  • @ssgamer1057
    @ssgamer1057 ปีที่แล้ว +2

    Very nice

  • @amriksingh5042
    @amriksingh5042 ปีที่แล้ว +3

    Good aaa brother

  • @sikanderram6772
    @sikanderram6772 ปีที่แล้ว +2

    Paloo ta bhai sare ghar di roonk aa..sada ghar paloo too bina khali hai ..dhiya ta ghar da shigar hundiya ne ...wel come back paloo 😊😊😊

  • @mojigill8081
    @mojigill8081 ปีที่แล้ว +1

    Bant sira 😅😅😅

  • @100babbu
    @100babbu ปีที่แล้ว +1

    Bant da roll ght aaa ede bina gl ni bndi🤙🤙🤙🤙

  • @clairevandenhoeke794
    @clairevandenhoeke794 7 หลายเดือนก่อน

    Najhar bayi siraaaa karda .....Maja aa jandha jado hasdha he hahahahah❤❤❤❤

  • @karanbeersingh-ui2yh
    @karanbeersingh-ui2yh 2 หลายเดือนก่อน

    Bunt sachi yaar kaali duniya da pardaan , mirzapur wht a deshatfull name 😂😂😂😂😂😂love you bunt 22 ji , 22 tenu punjabi comesshall movie vich roll miluga jaldi 🙏🙏❤❤

  • @DEEPSIDHU-ne9vn
    @DEEPSIDHU-ne9vn ปีที่แล้ว +1

    ਬੰਤ 😂

  • @gurjindersingh3638
    @gurjindersingh3638 ปีที่แล้ว +4

    Sari team nu sat Shri akal jatt sauda g 🙏 very super video very super acting good luck 👍🙏🥀💙🥀👌 Yamuna Nagar

  • @Hardeepdhindsa-db2yp
    @Hardeepdhindsa-db2yp ปีที่แล้ว +3

    Bant y waheguru hamesha khush rakhe tenu ❤

  • @neetugold6136
    @neetugold6136 ปีที่แล้ว +1

    ਪਾਲੋ ਤਾਂ ਤਰੱਕੀ ਕਰ ਗਈ ।ਦੁਬਾਰਾ ਨਰਸਰੀ ਵਿੱਚ ਦਾਖਲਾ ਲੈ ਲਿਆ ।

  • @rupinderdhillon2374
    @rupinderdhillon2374 ปีที่แล้ว

    ਸਾਰੀ ਟੀਮ ਨੂੰ ਪਰਮੇਸ਼ੁਰ ਤਰੱਕੀ ਬਖਸਿਸ਼ ਕਰਨ

  • @navigill6130
    @navigill6130 ปีที่แล้ว +3

    sari team hi pura ghaint kam kardi aa.. punjabi da pehla youtube series aa jis di puri wait rehndi aa, Baba karnail, sira kam..

  • @honeyhoney8465
    @honeyhoney8465 ปีที่แล้ว +5

    Kaint

  • @SukhrajSingh-dy7mr
    @SukhrajSingh-dy7mr ปีที่แล้ว +4

    Nice video bai ji

  • @jaiparkashjangra6405
    @jaiparkashjangra6405 ปีที่แล้ว +1

    Awesome video from Umargam town Gujarat

  • @singhbabbu4711
    @singhbabbu4711 ปีที่แล้ว +3

    Agge jatt sauda wale

  • @jimmysingh9054
    @jimmysingh9054 ปีที่แล้ว +1

    Rama te karnail att krde a bilkul original desi pinda wale lgde a good work bro ❤️🇩🇪🇩🇪🇩🇪🇩🇪

  • @gurmejsingh6069
    @gurmejsingh6069 ปีที่แล้ว +2

    ਕਰਨੈਲ ਨੇ ਦਿਨੇ ਤਾਰੇ ਦਿਖਾਏ ਲਗਦਾ ਦੋਨਾ ਭੈਣਾ ਨੂੰ ਸਿਫਤਾਂ ਕਰਦੀਆਂ ਨੀਂ ਥੱਕਦੀਆ

  • @KuldeepSingh-sy6kj
    @KuldeepSingh-sy6kj ปีที่แล้ว +2

    Booht Sohni video a y ❤❤❤❤

  • @ravneetgrewal1863
    @ravneetgrewal1863 ปีที่แล้ว +3

    Nice ghaint 🎉🎉

  • @user-dx9ix8wc1e
    @user-dx9ix8wc1e ปีที่แล้ว +1

    Palo is best acting ji very nice ji 👍👍👍

  • @Pandher22g
    @Pandher22g ปีที่แล้ว +2

    Full ghainttt video y g. All team good work 👌👌👌

  • @deepsidhudesijattcom9809
    @deepsidhudesijattcom9809 ปีที่แล้ว

    ਓਹ ਤਾ ਕੁਟਦਾ 😂😂😂😂

  • @satpalgill1034
    @satpalgill1034 ปีที่แล้ว +1

    ਬਹੁਤ ਵਧੀਆ ਵੀਰ ਜੀ

  • @Gurwinde2000rmaan
    @Gurwinde2000rmaan 2 หลายเดือนก่อน

    ਬੰਤ ਕਾਲੀ ਦੁਨੀਆਂ ਦੇ ਪ੍ਰਧਾਨ ਨੂੰ ਸਾਰੇ ਕੁਟ ਜਾਂਦੇ ਆ 😂😂😂😂