Punjab News : ਪੰਜਾਬ ਚ ਲੱਗਣਗੇ 11 ਨਵੇਂ ਟੋਲ ਪਲਾਜ਼ੇ ! PULAANGH TV | LATEST |

แชร์
ฝัง
  • เผยแพร่เมื่อ 12 ต.ค. 2024
  • #tollplaza_news #pulaanghlatest #update
    #hamirsingh #punjabnews #bhartmala
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananewspanchayat elections punjab,panchayat elections 2024,panchayat election punjab 2024,punjab panchayat election 2024,panchayat elections in punjab,panchayat elections,punjab panchayat elections,panchayat election punjab,punjab news,punjab government,aap punjab,punjab govt,punjab panchayat election date,punjab cm,panchayat elections date,punjab police,news punjab,latest news punjab toll plaza,punjab news,toll plaza punjab,punjab toll plaza,punjabi news,punjab,punjab toll plaza news,punjab police,ladowal toll plaza,toll plaza punjab news,toll plaza in punjab,hoshiarpur toll plaza,news punjab,punjab latest news,ladowal toll plaza ludhiana,news punjabi,latest news punjab,ladowal toll plaza latest news,punjab news live

ความคิดเห็น • 34

  • @butasingh3821
    @butasingh3821 10 วันที่ผ่านมา +5

    ਧੰਨਵਾਦ ਕਰਦੇ ਹਾਂ, ਸਰਦਾਰ ਹਮੀਰ ਸਿੰਘ ਜੀ ਤੁਸੀਂ ਲੋਕਾਂ ਦੇ ਮਸਲਿਆਂ ਬਾਰੇ ਸਰਕਾਰ ਨੂੰ ਜਾਗਰੂਕ ਕਰਦੇ ਹੋ,,,

  • @harpreetbrar7717
    @harpreetbrar7717 7 วันที่ผ่านมา +1

    Excellent information

  • @tejindersingh890
    @tejindersingh890 10 วันที่ผ่านมา +2

    ਬਹੁਤ ਬਹੁਤ ਧੰਨਵਾਦ ਜੀ,, ਜਾਂਣਕਾਰੀ ਲਈ।

  • @BaljeetSingh-jv4ye
    @BaljeetSingh-jv4ye 10 วันที่ผ่านมา +1

    ਧੰਨਵਾਦ ਜੀ

  • @karamchand6659
    @karamchand6659 9 วันที่ผ่านมา +1

    ਕੀ ਪੰਜਾਬ ਦੇ ਵਿਚ ਇਕੰਲਾ ਕਿਸਾਨ ਹੀ ਰਹਿੰਦਾ ?

  • @ParamjeetKaur-gj3qu
    @ParamjeetKaur-gj3qu 10 วันที่ผ่านมา +1

    ਲੱਗਣੇ ਚਾਹੀਦੇ ਨੇ ਟੋਲ ਪਲਾਜੇ ਸਰਕਾਰਾਂ ਖਰਚ ਕਰਦੀਆਂ ਨੇ ਕਿਸਾਨਾਂ ਇਕੱਲਿਆਂ ਵਾਸਤੇ ਨਹੀਂ ਕਿਸਾਨ ਕਿਸਾਨ ਲਾ ਰੱਖੀ ਆ ਕਿਸਾਨਾਂ ਨੇ ਤਾਂ ਦੇਸ਼ ਨੂੰ ਲੁੱਟ ਕੇ ਖਾਧਾ ਹੋਇਆ

  • @sahibsinghcheema4151
    @sahibsinghcheema4151 10 วันที่ผ่านมา +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @jassimander3063
    @jassimander3063 10 วันที่ผ่านมา +1

    ਸਤਿ ਸ੍ਰੀ ਆਕਾਲ ਸਰਦਾਰ ਹਮੀਰ ਸਿੰਘ ਜੀ

  • @ਹਰਦੀਪਸਿੰਘBrar
    @ਹਰਦੀਪਸਿੰਘBrar 10 วันที่ผ่านมา +1

    🙏😎👍👌

  • @malkiatsingh5143
    @malkiatsingh5143 10 วันที่ผ่านมา +1

    ਖ਼ਬਰ ਕਰਨ ਤੋਂ ਪਹਿਲਾਂ ਖ਼ਬਰ ਦੀ ਪਹਿਚਾਣ ਕਰ ਲੈਣੀ ਚਾਹੀਦੀ ਹੈ।

  • @malkitsidhu8098
    @malkitsidhu8098 10 วันที่ผ่านมา +1

    Good information

  • @NirmalSingh-ym3qu
    @NirmalSingh-ym3qu 10 วันที่ผ่านมา +2

    Bharat mala de Punjab nu koi Jaroorat nahi hai

  • @NimarNoorSingh
    @NimarNoorSingh 10 วันที่ผ่านมา +2

    State govt should ask some amount from that toll

  • @JarnailSingh-ud5kg
    @JarnailSingh-ud5kg 10 วันที่ผ่านมา +2

    ਥੋੜਾ ਜਿਹਾ ਹਮੀਰ ਸਿੰਘ ਜੀ ਗਲਤ ਦੱਸ ਗਏ ਹੋ, ਅਸਲ ਵਿੱਚ ਪਟਿਆਲਾ- ਪਾਤੜਾ ਸੜਕ, ਭਵਾਨੀਗੜ -ਸੁਨਾਮ ਸੜਕ, ਨਾਭਾ - ਮਲੇਰਕੋਟਲਾ ਸੜਕ, ਮਲੇਰਕੋਟਲਾ - ਲੁਧਿਆਣਾ ਸੜਕ, ਲੁਧਿਆਣਾ - ਮੋਗਾ ਸੜਕ, ਜਲੰਧਰ - ਨਕੋਦਰ ਸੜਕ, ਜਲੰਧਰ -ਕਪੂਰਥਲਾ ਸੜਕ, ਜਲੰਧਰ -ਅੰਮਿਰਤਸਰ ਸੜਕ, ਟਾਂਡਾ ਨੇੜੇ ,ਗੁਰਦਾਸਪੁਰ ਨੇੜੇ, ਅਖੀਰ ਪਠਾਨਕੋਟ ਨੇੜੇ ਲੱਗਣੇ ਹਨ ।

  • @SurinderKumar-lg1em
    @SurinderKumar-lg1em 10 วันที่ผ่านมา +1

    Registration De Time Sare Toll Tax Adv.Lumsum Bharwa Lye Tain WhyNew Road Tax ?

  • @malkitsingh-vs9zn
    @malkitsingh-vs9zn 10 วันที่ผ่านมา +1

    SIR MENU IH DASSO KI JO DASUYA TO HOSHIARPUR TOLL PLAZA OH KIS POSITION KIS PLACE TE BANEGA JI

  • @sukhpalkaur243
    @sukhpalkaur243 10 วันที่ผ่านมา +1

    ਜਾਣਕਾਰੀ ਅਧੂਰੀ / ਕਾਣੀ

  • @nirmalcheema2191
    @nirmalcheema2191 10 วันที่ผ่านมา +1

    🎉

  • @gjsingh3825
    @gjsingh3825 10 วันที่ผ่านมา +1

    Sir shamba toll to flour toll distance 100 km toll charge Rs220 most expensive toll. Got. Is looting peoples. Shame shame

  • @shivinderjitsingh3352
    @shivinderjitsingh3352 10 วันที่ผ่านมา +1

    Dabwali to bathinda

  • @tejasidhu4739
    @tejasidhu4739 10 วันที่ผ่านมา +1

    ਇਸ ਭਾਰਤ ਮਾਲਾ ਤੇ ਬਠਿੰਡਾ ਜ਼ਿਲ੍ਹੇ ਚ ਟੋਲ ਪਲਾਜ਼ਾ ਵਾਰੇ ਜਾਣਕਾਰੀ ਨਹੀਂ ਦਿੱਤੀ ਜੀ।

  • @DrAPSMann
    @DrAPSMann 10 วันที่ผ่านมา +2

    Ludhiana to Chandigarh National Highway 05 is not complete but toll plaza at Ghulal and Kharar are charging.

  • @DrAPSMann
    @DrAPSMann 10 วันที่ผ่านมา +2

    State govt. should ask atleast 5% in first five years and 25% after five years and out of toll collected as Royalty. Incase of old state highways converted into national highways may be more as land of old roads is being used and it is free of cost.

    • @jeetasingh9510
      @jeetasingh9510 10 วันที่ผ่านมา

      There are examples when Muktsar_Kotkapura was just widened by. 6 feet on each side but toll was collected without any royalty to Govt for the old road. Even before completion toll is started.

  • @2733harpreet
    @2733harpreet 10 วันที่ผ่านมา +1

    Sir , Ehde nallo border khulwaon di gal karo

  • @sarbjitsinghspall2821
    @sarbjitsinghspall2821 10 วันที่ผ่านมา +1

    this is for only only only for big gun like industrialist .if free from gst officer checking then ideal for A A Baki app samajdar hoen

  • @kuldipsidhu6443
    @kuldipsidhu6443 10 วันที่ผ่านมา +1

    There is lot of foreign investment in these highways..I read about Canadian funds investing in highways projects in India..

  • @sukhpalkaur243
    @sukhpalkaur243 10 วันที่ผ่านมา +1

    ਅੱਗ ਨਾ ਲਾਓ ਸਹੀ ਜਾਣਕਾਰੀ ਦਿਓ

  • @KewalSingh-e9u
    @KewalSingh-e9u 10 วันที่ผ่านมา +1

    Bjp ne midal class di chamdi utar lyi lokan nu roti khani mushkal hoi hai road tex band karna chaida hai sarkar janta nu ki sahulat de rahi hai

  • @jatindersingh6091
    @jatindersingh6091 10 วันที่ผ่านมา +1

    Sir mobile number Display Karo ji