Me ik mazdur ha ji me kisan neta nu kahna ke pinda ch appne pinda wale kisan neta pinda ch garib mazdura de ghar ghar jake samjon naal jodan ate pinda ch ona da gariba da sath den ta jo har ik mazdur garib naal jude❤❤❤
Rajewal Sahib is good kishan leader , he have lot of knowledge, he know how to lead the Andolan, God give him good health , everybody need to get together, those two form can’t understand they two form choose wrong way like (fasting) Waheguru guru Ji meher karo hataoo ena nu marn barat end karn, ek muth ho me larro 🙏🏽
How we can adopt maximize the profits of the farm without harmful usage of natural resources? This is where the capitalism has developed to rule the world.
ਮਹਾਨ ਸ਼ਖ਼ਸੀਅਤ ਰਾਜੇਵਾਲ ਸਾਹਿਬ ਜੀ ਨਾਲ ਇੱਕ ਜ਼ਹੀਨ ਪੱਤਰਕਾਰ ਸ੍ਰੀ ਹਮੀਰ ਸਿੰਘ ਜੀ ਦੀ ਬਹੁਤ ਵਧੀਆ ਗੱਲਬਾਤ।
ਰਾਜੇਵਾਲ ਸਾਹਿਬ ਤੁਹਾਡੀ ਸੂਝ ਬੂਝ ਤੇ ਸਮਰੱਥਾ ਅਨੁਸਾਰ ਇਸ ਪਹਿਲ ਵਾਸਤੇ ਤੁਸੀਂ ਅਗਵਾਈ ਕਰੋ
ਬਹੁਤ ਠੋਸ ਗੱਲਬਾਤ ਲਈ ਸ਼ੁਕਰੀਆ ਜੀ, ਸਹੀ ਗੱਲ ਕਿ ਡਲੇਵਾਲ ਦਾ ਜਿੰਦਾ ਰਹਿਣਾ ਬਹੁਤ ਜਰੂਰੀ ਹੈ
Right
ਹਮੀਰ ਸਿੰਘ ਜੀ ਤੁਹਾਡੇ ਸਾਰੇ ਹੀ ਸ਼ਬਦ ਸਹਿਜ ਪੰਜਾਬ ਪੰਥ ਦੇ ਮੁੱਦਿਆਂ ਦੀ ਪਹਿਚਾਣ , ਬਹੁਤ ਨਿਆਰੀ ਸਮੱਤ ਹੈ ਤੁਸੀ ਪੰਜਾਬ ਦੇ ਮੁੱਦਿਆਂ ਉਪਰ ਵੰਡੀਆਂ ਧਿਰਾਂ ਇੱਕ ਵਿਚਾਰਧਾਰਕ ਸੂਝ ਅਤੇ ਏਕਤਾ ਬਣਾਉਣ ਲਈ ਜੋਂ ਭਾਵਨਾ ਅਤੇ ਮਿਹਨਤ ਕਰ ਰਹੇ ਓ
ਤੁਹਾਡੇ ਹਰ ਯਤਨ ਅੱਗੇ ਮੇਰਾ ਸਿਜਦਾ ਹੈ ਜੀ
ਜੇਕਰ ਕਿਸਾਨ ਏਕਤਾ ਨਹੀਂ ਹੁੰਦੀ ਜਾਂ ਕਹੀਏ ਕਿ ਕਿਸਾਨ ਇਕੱਠੇ ਹੋ ਕੇ ਨਹੀਂ ਲੜਦੇ ਤਾਂ ਕਿੰਨਾ ਜ਼ੋਰ ਲਾ ਲਈਏ ਜਮੀਨਾਂ ਸਾਡੇ ਕੋਲ ਬਹੁਤਾ ਦੇਰ ਨਹੀਂ ਰਹਿਣੀਆਂ। ਕਈਆਂ ਨੂੰ ਸ਼ੱਕ ਹੈ ਕਿ ਕੰਪਨੀਆਂ ਜਾਂ ਸਰਕਾਰ ਇੰਝ ਕਿਵੇਂ ਜਮੀਨਾਂ ਖੋਹ ਲਵੇਗੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਜ਼ਮੀਨਾਂ ਖੋਹਣੀਆਂ ਨਹੀਂ, ਪੋਲੀਸੀਆਂ ਹੀ ਇਹੋ ਜਿਹੀਆਂ ਹੋਣਗੀਆਂ ਕਿ ਖੇਤੀ ਕਿਵੇਂ ਵੀ ਲਾਹੇਬੰਦ ਨਹੀਂ ਰਹਿਣੀ। ਰੋਟੀ ਖਾਣ ਜੋਗੇ ਵੀ ਜਦੋਂ ਨਾ ਰਹੇ, ਅਸੀਂ ਖੁਦ ਜ਼ਮੀਨਾਂ ਦੇਵਾਂਗੇ।
ਸਰਕਾਰ ਮੰਡੀਆਂ ਦੇ ਨੇੜੇ ਆਪਣੇ ਸਾਇਲੋਜ ਬਣਾਵੇ । ਇਹਨਾ ਤੇ ਪੂਰਨ ਤੌਰ ਤੇ ਸਰਕਾਰ ਦਾ ਕਨਰੋਲ ਹੋਵੇ ।
ਪੰਜਾਬ ਦੀ ਲੁੱਟ ਹਰ ਕਿਸੇ ਪੱਧਰ ਤੇ ਜਾਰੀ ਉਹ oh ਨਹੀਂ ਰੁਕੀ ਆਹ ਵੀ ਨਹੀਂ ਰੁਕਣੀ ਅੰਦੋਲਨ ਚੱਲਦੇ urea black ਚੱਲ ਰਹੀ ਆਹ ਪਹਿਲਾਂ dap black ਹੋਈ ਆ ਪਹਿਲਾਂ ਮੰਡੀ ਚ ਲੁੱਟ ਹੋਈ ਅੰਦੋਲਨ ਦੇ ਹੁੰਦੇ ਹੋਏ,
ਹਮੀਰ ਸਿੰਘ ਜੀ ਇਹ ਸਾਰੀ ਵਾਰਤਾ ਹੋਰ ਭਾਸ਼ਾਵਾਂ ਵਿਚ ਲਿਖ ਕੇ ਜਾਂ ਵਾਰਤਾ ਦੇ ਰੂਪ ਵਿਚ ਜਾਰੀ ਕੀਤੀ ਜਾਵੇ।
ਰਾਜੇਵਾਲ ਸੂਝਵਾਨ ਕਿਸਾਨ ਹੈ ਚਾਹੇ ਵੋਟਾਂ ਵਿੱਚ ਚਲੇ ਗਏ ਕੋਈ ਮਾੜੀ ਗੱਲ ਨਹੀਂ ਮੇਰੇ ਹਿਸਾਬ ਨਾਲ ਕਿਸਾਨ ਜ਼ਰੂਰ ਵੋਟਾਂ ਵਿੱਚ ਖੜਣ ਤੇ ਲੀਡਰ ਬਨਣ ਨਹੀਂ ਤਾ ਕਿਸੇ ਨੇ ਸੁਣਨਾ ਨਹੀਂ ਅੱਗੇ ਤੋ
ਖੁਦ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੀਆਂ ਕੁਰਸੀ ਤੱਕ ਜਾਣ ਨਹੀਂ ਤਾ ਧਰਨੇ ਲਾਈ ਜਾਓ ਮਰੀ ਜਾਓ ਫਿਰ ਸਰਕਾਰੀ ਨੋਕਰੀ ਇਕ ਜੀਅ ਨੂ ਦਵਾ ਕੇ ਫਿਰ ਧਰਨੇ ਲਾਓ ਗੋਲੀਆਂ ਖਾਓ
ਜੇ ਆਹ ਗੱਲ ਸਾਡੇ ਲੋਕਾਂ ਨੂੰ ਸਮਝ ਆ ਜਾਵੇ ਕਿਸਾਨ ( ਲੋਕ ਸਭਾ " ਵਿਧਾਨ ਸਭਾ) ਵਿੱਚ ਖੁਦ ਪਹੁੰਚ ਜਾਵੇ ਜਿੱਤ ਕਿ ਚੋਣਾਂ ਵਿੱਚ ਤਾ ਜਾਕੇ ਕਿਸਾਨਾ ਦੇ ਕੰਮ ਹੋਣਗੇ """""
ਰਾਜੇਵਾਲ ਸਾਹਿਬ ਬਹੁਤ ਸਮਝਦਾਰ ਕਿਸਾਨ ਨੇਤਾ ਹਨ ਜਿਨਾ ਗਿਆਨ ਖੇਤੀਬਾੜੀ ਸੰਬੰਧੀ ਇੰਨਾਂ ਨੂੰ ਹੈ ਕਿਸੇ ਹੋਰ ਕਿਸਾਨ ਨੇਤਾ ਕੋਲ ਨਹੀਂ ਹੈ ਭਾਵੇਂ ਦੂਜੀਆਂ ਜਥੇਬੰਦੀਆਂ ਵਧੀਆਂ ਕੰਮ ਕਰ ਰਹੀਆਂ ਹਨ
15:48 15:50 15:53 16:05 16:13
16:22 16:24 16:24 16:34 16:37 16:39 16:42
17:00 17:01 17:02 17:04
17:21
17:39
ਹਮੀਰ ਸਿੰਘ ਜੀ ਸਲਾਮ ਹੈ ਤੁਹਾਨੂੰ 👏🏻
ਸ਼ਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਅਤੇ ਕਿਸਾਨ ਅੰਦੋਲਨ ਦੇ ਰੋਸ਼ਨ ਦਿਮਾਗ ਇਮਾਨਦਾਰ ਸੂਝਵਾਨ ਨਿਧੜਕ ਜਰਨੈਲ ਪੜੇ ਲਿਖੇ ਕਿਸਾਨ ਆਗੂ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਜਿਦਾਬਾਦ ❤❤❤❤❤
ਸਰਦਾਰ ਬਲਵੀਰ ਸਿੰਘ ਤੇ ਹਮੀਰ ਸਿੰਘ ਤੁਹਾਡਾ ਬਹੁਤ ਚੰਗਾ ਉਪਰਾਲਾ ਹੈ ।
ਜਿਹੜੀ ਵਰੋਧੀ ਧਿਰ ਦੀ ਗੱਲ ਕਰਦੇ ਹੋ ਉਹ ਵੀ ਕਾਰਪੋਰੇਟਾਂ ਤੇ ਨਿਰਭਰ ਹੈ ਭਾਵੇਂ ਸੂਬਾ ਪੱਧਰ ਹੋਵੇ ਜਾਂ ਭਾਰਤ ਪੱਧਰ ਚੌਣਾਂ ਲੜਨੀਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਆਮ ਲੋਕ ਸਿਆਸਤ ਤੋਂ ਬਾਹਰ ਧਨ ਦੀ ਕਮੀ ਕਾਰਨ ਮਜਬੂਰ ਹਨ ।
ਮੋਦੀ ਨੇ ਪਹਿਲੇ ਦਿਨ ਭਾਰਤ ਸਰਕਾਰ ਦਾ ਜਹਾਜ ਛੱਡ ਕੇ ਅਡਾਨੀ ਦੇ ਜਹਾਜ ਤੇ ਸਹੁੰ ਚੁੱਕੀ ਸਪਸ਼ਟ ਕਰਦੀ ਹੈ ।
ਛੋਟੇ ਵਪਾਰੀਆਂ ਨੂੰ ਮੰਡੀ ਵਿੱਚੋਂ ਬਾਹਰ ਕਰਨ ਦੀ ਢੰਗ ਮਹਿੰਗੇ ਭਾਅ ਕੁਝ ਸਮੇਂ ਲਈ ਸਮਾਨ ਖਰੀਦਣਾ ਤੇ ਫੇਰ ਮਨੋਪਲੀ
ਵੱਡੇ ਕਾਰਪੋਰੇਟਾਂ ਨੂੰ ਦੇਕੇ ਉਹਨਾਂ ਦਾ ਕਰਜਾ ਰਾਈਟ ਆਫ ਕਰਨਾ ।
ਕਰਨਾ ਕੀ ਚਾਹੀਦੈ ।
ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਪੱਧਰ ਤੇ ਬਾਡੀ ਬਣੇ ਕਿਸਾਨ ਮਜਦੂਰ ਦੀ ਆਈ ਡੀ ਕਾਰਡ ਬਨਣ ਦੂਜੀ ਗੱਲ ਭਾਰਤ ਦੇ ਹਰ ਸੂਬੇ ਸੰਘੀ ਪਰਦੇਸ ਵਿੱਚ ਕਿਲਾਨ ਮਜਦੂਰ ਜਥੇਬੰਦੀਆਂ ਮਜਬੂਤ ਕਰਕੇ ਭਾਰਤ ਪੱਧਰ ਤੇ ਕਿਸਾਨ ਮਜਦੂਰ ਬਾਡੀ ਫੈਸਲਾਕੁਨ ਬਣੇ ਤੇ ਸੂਬਿਆਂ ਤੇ ਕੇੰਦਰ ਸਰਕਾਰ ਵਰੁਧ ਟੇਬਲ ਤੇ ਮੰਗਾਂ ਰੱਖ ਸਕਣ ???
ਕਿਸਾਨ ਜਥੇਬੰਦੀਆਂ ਸਮਾਜਕ ਪੱਧਰ ਤੇ ਲੋਕਾਂ ਵਿੱਚ ਜਾਣ ਕਿਸਾਨਾਂ ਮਜਦੂਰਾਂ ਦੇ ਪਿੰਡ ਪੱਧਰ ਦੇ ਮੁੱਦਿਆਂ ਵੱਲ ਧਿਆਨ ਹੋਵੇ ਬੱਚਿਆਂ ਨੂੰ ਵਧੀਆਂ ਪੜ੍ਹਾਈ ਦਾਜ ਨੂੰ ਰੋਕਣਾ ਵਿਆਹਾਂ ਮਰਨਿਆਂ ਦੇ ਖਰਚੇ ਘਟਾਉਣ ਲਈ ਪਰਚਾਰ ਹੋਵੇ ਮਰਗ ਦੇ ਭੋਗਾਂ ਤੇ ਆਮ ਭੋਗਾਂ ਤੇ ਖਰਚਾ ਘਟਾਕੇ ਸਿਰਫ ਲੋੜਵੰਦਾਂ ਦੀ ਸ਼ਨਾਖਤ ਕਰਕੇ ਪਿੰਡ ਪੱਧਰ ਤੇ ਮਦਦ ਹੋਵੇ ਝਗੜੇ ਜੋ ਨਿੱਜੀ ਪੱਧਰ ਤੇ ਹਨ ਮਕਾਏ ਜਾਣ । ਕਰਜਾ ਸਿਰਫ ਲੋੜ ਵੇਲੇ ਮਜਬੂਰੀ ਵਿੱਚ ਲਿਆ ਜਾਵੇ ਵੱਡੀਆਂ ਕਾਰਾਂ ਵੱਡੇ ਟਰੈਕਟਰ ਦੀ ਰੀਸ ਖਤਮ ਹੋਵੇ ਵੱਡੀਆਂ ਲਿਮਟਾਂ ਤੋਂ ਬਚਿਆ ਜਾਵੇ ।
I agree with you
ਰਾਜੇਵਾਲ ਜੀ ਕਿਸਾਨਾ ਦੇ ਸਤਿਕਾਰ ਯੋਗ ਲੀਡਰ ਹਨ, ਪਹਿਲਾਂ ਵੀ ਇਹਨਾ ਨੇ ਕਿਸਾਨ ਸੰਘਰਸ਼ ਦੀ ਵਧੀਆ ਅਗਵਾਈ ਕੀਤੀ,
ਵਧੀਆ ਪ੍ਰੋਗਰਾਮ ਧੰਨਵਾਦ ਜੀ
ਸਾਰੇ ਕਿਸਾਨਾਂ ਮਜ਼ਦੂਰਾਂ ਦੀਆ ਜਥੇ ਵੰਦੀਆ ਨੂੰ ਭਾਰਤ ਵਿਚ ਖਿੰਡ ਜਾਣਾਂ ਚਾਹੀਦਾ ਹੈ।ਹਰ ਪਿੰਡ ਸ਼ਹਿਰ ਵਿਚ ਲੋਕਾਂ ਨੂੰ ਇਕੱਠੇ ਕਰਕੇ ਸਿਆਣਫ,ਦਲੇਰੀ , ਅਤੇ ਠਰ੍ਹੰਮੇਂ ਨਾਲ ਇਕ ਪੰਜਸਾਲਾ ਯੋਜਨਾ ਬਣਾਕੇ ਕਾਰਪੋਰੇਟ ਪੱਖੀ ਸਰਕਾਰਾਂ ਦਾ ਜੂੜ ਵੱਢਕੇ ਕਿਸਾਨ ਮਜ਼ਦੂਰ ਲੀਡਰਾਂ ਨੂੰ ਪਹਿਲ ਦਿੱਤੀ ਜਾਵੇ ਰਾਜ਼ ਇਨ੍ਹਾਂ ਨੂੰ ਚਲੌਣ ਨਾਲ ਦੇਸ਼ ਬਚੇਗਾ। ਧਨਵਾਦ ਜੀ ਸਭਦਾ ਦਿਲੋ।
ਹਮੀਰ ਸਿੰਘ ਜੀ ਇਹ ਵਾਰਤਾ ਦੁਨੀਆਂ ਭਰ ਵਿਚ ਸਾਰੇ ਪੱਤਰਕਾਰਾਂ ਅਤੇ ਮੀਡੀਆ ਨੂੰ ਭੇਜੀ ਜਾਵੇ ।
ਰਾਜੇਵਾਲ ਜੀ ਬਹੁਤ ਸੂਝਵਾਨ ਕਿਸਾਨ ਲੀਡਰ ਨੇ ਪਤਾ ਨਹੀ ਕਿਵੇਂ ਕਿਸੇ ਦੀਆਂ ਗੱਲਾਂ ਚ ਆਗੇ ਖੈਰ ਛੱਡੋ ਪੁਰਾਣੀਆਂ ਗੱਲਾਂ ਨੂੰ ਜੋ ਹੋਇਆ ਮਿੱਟੀ ਪਾਉ ਦਿੱਲੀ ਧਰਨੇ ਤੋਂ ਬਾਅਦ ਮੈਂ ਪਹਿਲੀ ਵਾਰ ਰਾਜੇਵਾਲ ਜੀ ਸੁਣਿਆ ਰੋਸ਼ ਸੀ ਇਹ ਰੋਸ਼ ਉਦੋਂ ਮੁਕਣਾ ਜਦੋਂ ਤੁਸੀ ਇਕਜੁੱਟ ਹੋ ਆਵਾਮ ਲਈ ਲੜੋਗੇ ਪਰ ਦਿਲੋਂ ਤਾਂ ਅਵਾਮ ਤੁਹਾਡਾ ਸਾਥ ਜਰੂਰ ਦੇਵੇਗੀ ਮੇਰੀ ਆਵਾੳਓਇਏਜ਼ ਆਵਾਮ ਦੀ ਆਵਾਜ਼ ਬਾਕੀ ਗੱਲਬਾਤ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹਮੀਰ ਸਿੰਘ ਜੀ ਤੁਸੀ ਵੇਖਿਆ ਜਦੋਂ ਤੁਸੀ ਇਕ ਸਟੇਟ ਵਿੱਚ ਲਾਗੁ ਕਰ ਲੈਣ ਕਨੂੰਨ ਦੀ ਗੱਲ ਕੀਤੀ ਤਾਂ ਰਾਜੇਵਾਲ ਜੀ ਨੇ ਇਕ ਦਮ ਬਹੁਤ ਵਧੀਆ ਜਵਾਬ ਦਿੱਤਾ
ਰਾਜੇਵਾਲ ਸਾਹਿਬ ਜੀ,ਅੱਜ ਪੰਜਾਬ ਦਾ ਸਭਤੋਂ ਵੱਡਾ ਮਸਲਾ ਪਾਣੀ ਦਾ ਹੈ ਉਹ ਭਾਵੇਂ ਪੀਣ ਵਾਲਾ ਜਾਂ ਫਸਲਾਂ ਨੂੰ ਲਾਉਣ ਵਾਲਾ ਹੋਵੇ,ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਉਸ ਲਈ ਸੰਘਰਸ਼ ਕਰਨਾ ਚਾਹੀਦਾ ਹੈ ਜਥੇਬੰਦੀਆਂ ਨੂੰ।
ਬਹੁਤ ਵਧੀਆ ਗੱਲ ਕੀਤੀ ਹੈ ਕਿਸਾਨ ਏਕਤਾ ਦੇ ਰਾਹ ਵਿਖਾਇਆ ਹੈ
ਮੈਂ ਰਾਜੋਵਾਲ ਸਾਹਿਬ ਦੇ ਵਿਚਾਰ ਬਹੁਤ ਵਧੀਆ ਨੇ ਮੇਰੇ ਨਾਲ 100% ਸਹਿਮਤ ਹਾਂ ਡੱਲੇਵਾਲ ਸਾਹਿਬ ਦੀ ਜਾਨ ਵੀ ਬਚਣੀ ਚਾਹੀਦੀ ਹੈ ਤੇ ਮੋਦੀ ਨੂੰ ਹਰਾਉਣ ਵਾਸਤੇ ਹਮਖਿਆਲੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਹਦੀਆਂ ਗੋਡੀਆਂ ਲਵਾਉਣੀਆਂ ਪੈਣਗੀਆਂ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਕਾਮਯਾਬੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਸਾਰਥਿਕ ਗੱਲਬਾਤ।
ਬਲਵੀਰ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਬਹੁਤ ਵਧੀਆ ਲੀਡਰ ਤੇ ਅੱਡਵਾਸ ਕਿਸਾਨ ਵੀ ਹਨ?
ਰਾਜੇਵਾਲ ਪੜੇ ਲਿਖੇ ਕਿਸਾਨ ਨੇਤਾ ਨੇ
ਹਮੀਰ ਸਿੰਘ ਜੀ ਬਹੁਤ ਵਧੀਆ ਵਿਚਾਰ ❤
ਇਨ੍ਹਾਂ ਦੀ ਮੁੱਖ ਤਕਲੀਫ਼ ਹੀ ਇਹ ਹੀ ਹੈ ਕਿ ਇਨ੍ਹਾਂ ਨੂੰ ਪੋਲਿਟੀਕਲ ਪ੍ਰਚਾਰ ਨਹੀਂ ਮਿਲ ਰਿਹਾ।
ਜਿਨ੍ਹਾਂ ਚਿਰ ਮਸ਼ੀਨ ਨਾਲ ਵੋਟਾਂ ਪੈਣੀਆਂ ਬੰਦ ਨਹੀਂ ਹੁੰਦੀਆ ਉਨੀਂ ਦੇਰ ਇਹਨਾਂ ਦੀ ਸਰਕਾਰ ਬਣਨ ਤੋਂ ਨਹੀਂ ਬਚ ਸਕਦੀ,
ਬਹੁਤ ਵਧੀਆ ਵਿਸਥਾਰਪੂਰਵਕ ਰਿਪੋਰਟ
ਲਾ ਜਵਾਬ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਸ਼ੁਕਰ ਹੈ ਵਾਹਿਗੁਰੂ ਜੀ ਦਾ।
19:57 ਸ ਹਮੀਰ ਸਿੰਘ ਜੀ ਰਾਜੇਵਾਲ ਜੀ ਨਾਲ ਆਪ ਜੀ ਦੀ ਗੱਲਬਾਤ ਸੁਣ ਕੇ ਬਹੁਤ ਵਧੀਆ ਜਾਣਕਾਰੀ ਮਿਲੀ ਜੀ ਕਿਵੇਂ ਮੰਡੀਕਰਨ ਨੂੰ ਫੇਲ੍ਹ ਕਰਨ ਲਈ ਤੁਲੀਆਂ ਹੋਈਆਂ ਹੈ ਅਤੇ ਮੋਦੀ ਦੀ ਕਿਵੇਂ ਕਾਰਪੋਰੇਟ ਰੇਟ ਨਾਲ ਸਾਂਝ ਹੈ
ਬਹੁਤ ਵਧੀਆ ਹੈ 🎉
ਹਮੀਰ ਸਿੰਘ ਜੀ ਅਸੀਂ ਤੁਹਾਨੂੰ ਬਹੁਤ ਚਾਅ ਨਾਲ ਸੁਣਦੇ ਸੀ ਪਰ ਤੁਸੀਂ ਪੱਖਪਾਤੀ ਹੋ ਗਏ ਓ ਤੁਸੀਂ ਲਗਾਤਾਰ ਅਕਾਲੀ ਦਲ ਦੇ ਖਿਲਾਫ਼ ਇਕ ਏਜੰਡਾ ਚਲਾਇਆ " ਸਾਨੂੰ ਸੱਚੀ ਬਹੁਤ ਅਫਸੋਸ ਹੋਇਆ """"""""
ਲੋਕ ਜੋ ਮਰਜੀ ਕਹਿਣ ਲੇਕਿਨ ਰਾਜੇਵਾਲ ਸਾਬ ਕਿਸਾਨਾ ਦਾ ਬਹੁਤ ਵਧੀਆ ਲੀਡਰ ਹੈ।ਇਕ ਲੈਕਸਨ ਗਲਤੀ ਕਰਕੇ।ਲੋਕ ਥੋੜੇ ਨਿਰਾਸ਼।ਇਸ ਨੂੰ ਛਿੱਡੀਏ ।।ਹਰਮੀਤ ਜੀ ਤੁਸੀ ਹੀ ਵਧੀਆ ਇਨਸਾਨ ਹੋ ਜੋ ਰਾਜੇਵਾਲ ਨੂੰ ਏਕਤਾ ਲਈ ਤੋਰ ਸਕਦੇ ਹੋ।
Vadia vichar charcha 🎉
Sukhar he Veerji nice program thanks
Nice approach! Salute to S. Hamir singh ji
Thanks Sr Raje wal sahib Ji I am well sampethiser your aidalogy, lambi umar laye ardaas hai ji
ਕਾਰਪੋਰੇਟ ਦਾ ਜਿਨ ਪੂਰੀ ਦੁਨੀਆਂ ਵਿੱਚ ਆਦਂਬੋ ਆਦਂਬੋ ਕਰਦਾ ਆ ਰਿਹਾ ਹੈ ਦੂਨੀਆਂ ਦੇ ਲੋਕਾਂ ਨੂੰ ਲੜਨਾ ਹੀ ਪੈਣਾ।
ਇਨਾਂ ਇਕੱਠੇ ਹੋ ਕੇ ਜਾਣਾਂ ਜਰੂਰ ਹੈ ! ਪਰ ਜਾਣਾਂ ਉਦੋ ਹੈ ਜਦੋ ਇਨਾਂ ਨੂੰ ਸੋਅਰ ਹੋ ਗਿਆ ਕਿ ਹੁਣ ਡੱਲੇਵਾਲ ਬਚਦਾ ਨਹੀ ।ਕਿਉਕਿ ਲੋਕਾਂ ਨੇ ਇਨਾਂ ਦੀ ਰੇਲ ਬਣਾਉਣੀ ਸਿਰੂ ਕਰ ਦੇਣੀ ਹੈ।ਇਨਾਂ ਕੋਲੋ ਗੱਲਾਂ ਬਹੁਤ ਨੇ।
ਇਨ੍ਹਾਂ ਦੀ ਗਲਤੀ ਨਹੀਂ ਹੈ, ਡੱਲੇਵਾਲ ਇਨ੍ਹਾਂ ਨੂੰ ਅਛੂਤ ਸਮਝਦਾ ਹੈ ਰਾਜਨੀਤਕ ਕਹਿ ਕੇ! ਉਸਨੇ ਅੰਦੋਲਨ ਸ਼ੁਰੂ ਕਰਨ ਵੇਲੇ ਕਿਸੇ ਨਾਲ ਵੀ ਸਲਾਹ ਨਹੀਂ ਕੀਤੀ ਇਸੇ ਕਾਰਨ ਸਾਰੀਆਂ ਵੱਡੀਆਂ ਧਿਰਾਂ ਅੰਦੋਲਨ ਤੋਂ ਬਾਹਰ ਹਨ।
ਜੱਟ ਪਾਲਿਟਿਕਸ ਚੋਂ ਬਾਹਰ ਆਵੇ ਪੰਜਾਬ ਹੁਣ
ਬਹੁਤ ਵਧੀਆ ਵਿਚਾਰ ਵਟਾਂਦਰਾ
ਜਦੋਂ ਤੁਹਾਨੂੰ ਪਤਾ ਕਿ ਸਰਕਾਰਾ ਪੜਦੀਆਂ ਹਨ ਇਹ ਕਿਉ ਘਰ ਬੈਠੇ ਨੇ ਲੋਕ ਇਨ੍ਹਾਂ ਦੇ ਨਾਲ ਦੇ ਤਿਆਰ ਬੈਠੇ ਨੇ ਜਾਣਦੇ ਲਈ। ਜੇਕਰ ਤੁਸੀਂ ਏਨੇ ਸੂਝਵਾਨ ਹੋ ਉਠੋ ਵੀਰੋ ਹਾਦਾਨਾਰਾ ਮਾਰੋ ਸਰਕਾਰ ਦੇ ਨੱਕ ਵਿਚ ਦਮ ਕਰੀਏ ਡੱਲੇਵਾਲ ਸਾਬ ਜੀ ਨੂੰ ਬਚਾਏ।
Sir ji late na karo
ਸ ਹਮੀਰ ਸਿੰਘ ਜੀ ਆਹ ਜਿਹੜੀ ਪਿਛਲੀ ਗੱਲ ਤੁਸੀਂ ਰਾਜੇਵਾਲ ਸਾਹਿਬ ਨਾਲ ਕੀਤੀ ਹੈ ਜੋ ਜਵਾਬ ਰਾਜੇਵਾਲ ਜੀ ਨੇ ਦਿੱਤਾ ਪਰ ਫੇਰ ਵੀ ਰਾਜੇਵਾਲ ਸਾਹਿਬ ਨੂੰ ਸਾਰੇ ਕਹਿਣਗੇ ਤਾ ਡੱਲੇਵਾਲ ਸਾਹਿਬ ਜਾਂ ਕਿ ਬੇਨਤੀ ਕਰਨਗੇ ਇਸ ਵਿੱਚ ਵੀ ਕੋਈ ਅਹੁਮਾ ਵਾਲੀ ਗੱਲ ਤਾਂ ਨਹੀਂ ਕਿ ਇੱਕ ਲਿਡਰ ਦੀ ਜਾਨ ਬਚ ਸਕੇ ਜੀ
ਰਾਜੇਵਾਲ ਜੀ ਨੂੰ ਦਿਲੋ ਝੁਕ ਕੇ ਪ੍ਰਣਾਮ ।
ਰਾਜੇਵਾਲ ਸਾਬ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
ਹਮੀਰ ਸਿੰਘ ਜੀ ਤੁਸੀਂ ਨੇਕ ਨੀਅਤੀ ਨਾਲ ਕੋਸ਼ਿਸ਼ ਕਰ ਰਹੇ ਓ ਅੰਦੋਲਨ ਨੂੰ ਇਕੱਠਾ ਕਰਨ ਲਈ।
Very well discussion 🙏
Very nice discussion god bless both of you
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਦਾਰ ਹਮੀਰ ਸਿੰਘ ਜੀ ਰਾਜੇਵਾਲ ਨੂੰ ਏਹ ਦੱਸੋ ਖੇਤੀ ਕਾਨੂੰਨ ਫਿਰ ਲਾਗੂ ਕੀਤੇ ਜਾਣਗੇ ਹੁਣ ਏਹ ਕੀ ਕਰੂ. ਕੋਈ agenda nai aa kol .ਏਹ agenda 2030. da ਹਿਸਾ ਹੈ. ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਗੀ ਆ .ਹੁਣ ਕੀ ਭਾਲਦੇ ਨੇ ਲੀਡਰ .
Healthy discussion
ਰਾਜੇਵਾਲ ਸਾਹਿਬ ਦੇ ਅੰਦਰ ਲਾਲਚ ਬਹੁਤ ਜਿਆਦਾ। ਲਾਲਚ ਕਰੀ ਜਾਓ ਪਰ ਇਮਾਨਦਾਰੀ ਨਾਲ ਏਕਤਾ ਬਹੁਤ ਜਰੂਰੀ ਜੇ ਪੰਜਾਬ ਦੀ ਕਿਸਾਨੀ ਜਮੀਨ ਬਚਾਉਣੀ ਹੈ ਸਮਾ ਬਹੁਤ ਘੱਟ ਹੈ ਘੰਟੇ ਬਾਕੀ ਹਨ ਕਿਸਾਨ ਭਰਾਵੋ
Me ik mazdur ha ji me kisan neta nu kahna ke pinda ch appne pinda wale kisan neta pinda ch garib mazdura de ghar ghar jake samjon naal jodan ate pinda ch ona da gariba da sath den ta jo har ik mazdur garib naal jude❤❤❤
Very right
Hameed ji 🌹🌹 rajewal sujbaa. Kisaa. Lidar aa gl bahut soch vichar ke pakh rakhde ne❤❤❤
ست سری اکال جیو ۔ਸਤਿ ਸ੍ਰੀ ਆਕਾਲ ਜੀਓ ।
WahegurugGoodHamirSinghG
Thanks for news providing Ji 🙏
🙏🙏🙏🙏👍
ਸ੍ਰ ਹਮੀਰ ਸਿੰਘ ਜੀ ਵਧਾਈ ਦੇ ਪਾਤਰ ਹੋ ਤੁਸੀਂ ਹਮੇਸ਼ਾ ਹੀ ਚਲੰਤ ਮਾਮਲਿਆਂ ਤੇ ਆਪਣੀ ਰਾਇ ਬੇਬਾਕੀ ਨਾਲ ਪੇਸ਼ ਕਰਦੇ ਹੋ।
Very good show ji
S Balbir Singh Rajewal Saheb Zindabad
ਇਸ ਸਰਕਾਰ ਨੇ ਇਸ ਤਰ੍ਹਾਂ ਦੇ ਅੰਦੋਲਨ ਨਾਲ ਨਹੀਂ ਮੰਨਣਾ ਜਿੰਨੀ ਦੇਰ ਕਿਸਾਨ ਇੱਕ ਮੁੱਠ ਹੋ ਕੇ ਇੱਕ ਸਾਲ ਫਸਲਾਂ ਨਾਂ ਬੀਜ ਕੇ ਸਰਕਾਰ ਨੂੰ ਖਾਣ ਵਾਲੀਆਂ ਚੀਜ਼ਾਂ ਦੀ ਥੁੜ ਮਹਿਸੂਸ ਕਰਵਾਉਂਦੇ
Good Rajewal sahib
👍👍❤🙏🙏
Hamir singh G 🙏🏻
Rajawal g Agva
I kr0❤❤
ਕਿਰਪਾ ਕਰੋ ਇਕੱਠੇ ਹੋਵੋ ।ਡੱਲੇਵਾਲ ਦੀ ਜਾਨ ਬਚਾਉ।ਗੁਰੂ ਮੇਹਰ ਕਰੇ।
🙏🙏🙏🙏
🎉🎉🎉🎉🎉
❤
❤❤❤❤❤❤❤❤❤❤❤❤❤❤❤❤❤❤❤
Good program
ਬਾਪੂ ਜੀ ਸਾਰੇ ਇਕੱਠੇ ਹੋ ਕੇ ਮੋਦੀ ਨੂੰ ਘੇਰ ਲਵਾਗਾ ਅਤੇ ਉਸਨੂੰ ਸੱਤਾ ਤੋ ਪਾਸੇ ਕਰ ਦੇਵਾਗੇ ਉਸਤੋ ਬਾਅਦ ਕਾਂਗਰਸ ਸਰਕਾਰ ਆ ਜਾਊਗੀ ਫਿਰ ਕਾਗਰਸ ਨੂੰ ਘੇਰ ਲਿਉ ਕਿਉਕਿ ਦੋਨੋ ਹੀ ਇੱਕੋ ਜਿਹੇ ਹੀ ਹਨ ਪੰਜਾਬ ਦੇ ਪੱਲੇ ਕੱਖ ਨਹੀ ਪੈਣ ਲੱਗਾ । ਚੈਕ ਕਰ ਲਵੋ 1947 ਤੋ ਬਾਅਦ ਕਾਗਰਸ ਦੇ ਕੰਮ ਅਤੇ ਹੁਣ ਹਿੰਦੂਤਵੀ ਬੀਜੇਪੀ ਦੇ ਕੰਮ ਕੋਈ ਫਰਕ ਨਹੀ ਪਿਆ ਅਤੇ ਨ ਹੀ ਪੈਣਾ । ਤੁਹਾਡੀ ਉਮਰ ਲੰਘ ਗਈ ਅਤੇ ਨਵੀ ਪੀੜੀ ਦੀ ਲੰਘ ਜਾਣੀ ਹੈ ਕੰਮ ਉੱਥੇ ਦਾ ਉੱਥੇ ਹੀ ਰਹਿਣਾ । ਕੁਝ ਨਵਾਂ ਸੋਚੋ
Very nice
Punjab da mandi karn
S.. parkash sng Badal ji di dan aa ji 🙏
Kissan da massiha see Badal shab ji 🙏
Good job badal shab ji 🙏
ਦੂਰ ਅੰਦੇਸ਼ੀ ਸੋਚ ਵਾਲਾ ਕਿਸਾਨ ਆਗੂ ਆ ਬਲਵੀਰ ਸਿੰਘ ਰਾਜੇਵਾਲ
ਖੁਆਜੇ ਨੂ ਮਨਾਇਆ ਜਾਂਦਾ
ਰਾਜੇਵਾਲ ਜੀ ਆਪ ਨੇ ਸੈਕੰਡ ਲਾਈਨ ਬਿਲਡ ਕੀਤੀ ਹੈ?
Je ਕਰ ਸਲੋ ਬਣ ਗੇ ਤਾਂ ਲੇਬਰ ਕਿਥੇ ਜਾਵੇ ਗਈ
ਵੀਰ ਜੀ ਮੋਤੀ 3ਵਾਰੀ ਆਇਆ ਤੇ ਹ ਿਰਆਣਾ ਮਹਾਰਾਸ਼ਟਰ ਿਜਤਕੇ ਦਿਮਾਗ ਖਰਾਬ ਹੋਇਆ ਹੈ 5 ਸਾਲ ਤਾ ਇਦਰ ਉਦਰ ਨਹੀਂ ਦੇਖਦਾ ਜੀ
Rajewal g very good Ledar
Rajewal good leder
Punjabies kisan unions should come forward gor opening pakistan border got trade
we need new system farmers know that there is big corruption in grane market please let govt introduce new system
ਰਾਜੇਵਾਲ ਸਾਹਿਬ ਸੂਝਵਾਨ ਕਿਸਾਨ ਆਗੂ ਹਨ
Rajewal Sahib is good kishan leader , he have lot of knowledge, he know how to lead the Andolan, God give him good health , everybody need to get together, those two form can’t understand they two form choose wrong way like (fasting) Waheguru guru Ji meher karo hataoo ena nu marn barat end karn, ek muth ho me larro 🙏🏽
Sir, How can the thoughts of general masses that started haters toward rasta roko action be diverted back?
How we can adopt maximize the profits of the farm without harmful usage of natural resources?
This is where the capitalism has developed to rule the world.
Sade jarnail sardar dallay wal sab tha sath diu sir
ਕਾਰਪੋਰੇਟ ਦਾ ਬੋਲ ਬਾਲਾ ਇਨਾ ਹੋ ਰਿਹਾ ਹੈ ਕਿ ਪ੍ਰਚੂਨ ਵਿਕਰੇਤਾ ਦਾ ਤਾਂ ਮਾੜਾ ਹਾਲ ਹੈ ਹੀ ਹੈ ਥੋਕ ਵਾਲਾ ਕੰਮ ਵੀ ਥੋਕ ਵਪਾਰੀਆਂ ਤੋਂ ਖੋਹਿਆ ਜਾ ਰਿਹਾ ਹੈ। ਮੈਂ ਆਪਣੇ ਸ਼ਹਿਰ ਵਿੱਚ ਬਹੁਤ ਵਧੀਆ ਥਾਂ ਤੇ ਚੰਗੀ ਚਲਦੀ ਦੁਕਾਨ ਦੇ ਮਾਲਕ ਨੂੰ ਕਾਰਪੋਰੇਟ ਰਾਂਹੀ ਚਲਾ ਰਹੇ ਸਟੋਰ ਤੋਂ ਦੁਕਾਨ ਦੇ ਨੂੰ ਮਾਲ ਖਰੀਦ ਕੇ ਵੇਚਦੇ ਦੇਖਿਆ ਹੈ। ਪਰਚੂਨ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦੀ ਦੁਰਦਸ਼ਾ ਹੋ ਰਹੀ ਹੈ। ਪਰਚੂਨ ਵਿਕਰੇਤਾ ਜੋ ਕੁਝ ਕੁ ਬਚਦੇ ਹਨ ਉਨਾਂ ਨੂੰ ਕੰਪਨੀਆਂ ਦੇ ਏਜੰਟ ਮਿਲ ਰਹੇ ਹਨ ਕਿ ਮਾਲ ਕਰੈਡਿਟ ਉੱਤੇ ਲਉ, ਮਾਲ ਵੇਚਣ ਤੋਂ ਬਾਅਦ ਪੈਸੇ ਦਿਉ ਅਤੇ ਮਾਲ ਥੋਕ ਵਿਕਰੇਤਾ ਤੋਂ ਵੀ 5% ਤੋਂ ਲੈ ਕੇ 10% ਤੱਕ ਘੱਟ ਰੇਟ ਉੱਤੇ ਲਓ। ਫਿਰ ਥੋਕ ਵਿਕਰੇਤਾ ਵੀ ਕਿੱਥੋਂ ਬਚੇਗਾ। ਉਹ ਵੱਡੀਆਂ ਕੰਪਨੀਆਂ ਵਾਂਗ ਕਰੈਡਿਟ ਉਤੇ ਮਾਲ ਧੜਾ ਧੜ ਨਹੀਂ ਦੇ ਸਕਦਾ। ਜਦੋਂ ਥੋਕ ਵਿਕਰੇਤਾ ਵੀ ਨਾ ਰਹੇ ਤਾਂ ਫਿਰ ਵੱਡੀਆਂ ਕੰਪਨੀਆਂ ਵਾਲੇ ਆਪਣੇ ਜੌ਼ਹਰ ਦਿਖਾਉਣਗੇ। ਕਿਸਾਨਾਂ ਤੋਂ ਸਸਤੇ ਰੇਟ ਉੱਤੇ, ਬਿਨਾਂ ਆੜਤ, ਮਾਰਕੀਟ ਕਮੇਟੀ ਦੇ ਕਰ ਦਿੱਤੇ ਖਰੀਦਿਆ ਮਾਲ ਆਮ ਜੰਤਾ ਨੂੰ ਡੂਢੇ ਦੁਗਣੇ ਰੇਟ ਉੱਤੇ ਵੇਚਣਗੇ ਵੱਡੇ ਸਟੋਰਾਂ ਰਾਹੀਂ। ਅਤੇ ਅਖੀਰ ਭਾਰ ਜਨਤਾ ਉੱਤੇ ਪਵੇਗਾ। ਸੋ ਲੜਾਈ ਇਕੱਲੇ ਕਿਸਾਨ ਦੀ ਨਹੀਂ ਇਹ ਲੜਾਈ ਆਮ ਜਨਤਾ ਦੀ ਹੈ, ਆਮ ਜਨਤਾ ਨੂੰ ਲੁੱਟ ਤੋਂ ਬਚਾਉਣ ਦੀ ਹੈ ਜਿਸ ਵਿੱਚ ਕਿਸਾਨੀ, ਛੋਟੇ ਵੱਡੇ ਦੁਕਾਨਦਾਰ ਅਤੇ ਹਰ ਇੱਕ ਵਰਗ ਸ਼ਾਮਿਲ ਹੋਵੇਗਾ ਤਾਂ ਹੀ ਇਸ ਮਾਰ ਤੋਂ ਬਚਿਆ ਜਾ ਸਕਦਾ ਹੈ।
ਬਹੁਤ ਵਧੀਆ ਵਿਚਾਰ ਹਨ ਰਾਜੇਵਾਲ ਸਾਹਿਬ ਜੀ ਦੇ। ਬਹੁਤ ਸੁਲਝੇ ਹੋਏ ਨੇਤਾ ਹਨ। ਰਾਜੇਵਾਲ ਜੀ ਨੂੰ ਅੱਗੇ ਲੱਗ ਕੇ ਏਕਤਾ ਕਰਵਾਉਣੀ ਚਾਹੀਦੀ ਹੈ।
Will Jatt b break fiincse between Pakistan and zpanjab?
Punjab vich paddy season ch hoi loot baray unions kion chuup ney
Rabbit de taste ekihat hojoʻ
Hamir singh is nice person
🙏🙏👍