Kitho mathe lag geya bc tu swere swere......pehla bhen deni di gal kr k tu mok ae mar geya mere comment nal di nal delete kr reha c.....tu te jina ru naam likhda comment ch jao gufa wait kr rhi hai tuhadi....krlo darshan ja k baba ji de ....de
Hankaria giya eh hun Hun end aon wala es da Hankar ta vadhe aa vadhe aa nu khtm kar dinda eh ta chij e koi ni aa Dhutta Es to agy nikl gya filma ch aa gya Agg🔥 lag gyi es de
@@pagalshayar4903 yaar kyu kisa nu galat bolda ki pta gal ki hoyi ha dhootha babal veera ney apne chanal bana laye oh traki kar gaye chalo vadhia gal ha es layi ni oh kam kar rahe
ਕਿਵੇਂ ਲੱਗੀ ਵੀਡੀਓ ਮੈਨੂ ਆਏ ਦੱਸੋ ਜਾ ਫੇਰ ਬੰਦ ਕਰ ਕੇ ਹੋਰ ਨਵਾ ਕੁਝ ਸੁਰੂ ਕਾਰੀ ਏ
Inder Veer Bahut Ghaint Video Hai , Love You Truck 🚛🚒 Bharke Full Support To Your Channel 🙏🙏
From-99To999 Mini Mall Budhlada
ਪੁਰਾਣੀ ਟੀਮ ਇੱਕਠੀ ਕਰ ਪਹਿਲਾ,ਬਾਕੀ ਗੱਲਾਂ ਤਾਂ ਬਾਅਦ ਵਿੱਚ
Bai band na kri please 🙏
@@rajukhansalana2012ਤੇਰੀ ਮਾ ਹੈਗੀ ਤਾ ਹੈਗੀ ਏ ਹੋਰ ਜਿਸ ਨੂੰ ਤੂੰ ਭਾਲ ਦਾ ਉਸ ਨੂੰ ਨ੍ਹੀ ਬੁਲਾਉਣਵ ਕਦੇ ਵੀ
344@@Verma.15
ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਭੁਰੇ ਭਾਜੀ ਬਹੁਤ ਹੀ ਵਧੀਆ ਸਟੋਰੀ ਬੱਬੂ ਨੂੰ ਤੁਸੀਂ ਜਿੰਨਾ ਲਾਡ ਕੀਤਾ ਉਹਨੇ ਤੁਹਾਡਾ ਉਨਾ ਹੀ ਮਨ ਦੁਖੀ ਕੀਤਾ ਬਹੁਤ ਹੀ ਵਧੀਆ ਸਟੋਰੀ ਸੀ ਲੁਚਾ ਬੁੜਾ ਕਦੇ ਨਹੀਂ ਬੰਦ ਕਰਨਾ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਲੁਚਾ ਬੁੜਾ ਅਸੀਂ ਰੋਜ ਹੀ ਯੂਟਬ ਤੇ ਦੇਖਦੇ ਹਾਂ ਕਿ ਲੁਚਾ ਬੁੜਾ ਨਵਾਂ ਆਇਆ ਕਿ ਨਹੀਂ ਸੋਨੂੰ ਵਡਪੱਗਾ ਹੁਸ਼ਿਆਰਪੁਰ ਤੋਂ ❤❤❤❤❤❤❤
ਇੰਦਰ ਵੀਰੇ ਚੱਕੀ ਵਾਲੇ ਨੂੰ ਚੰਗੀ ਨੱਥ ਪਾਈ ਆ ਵਿਡਿਓ ਬਹੁਤ ਸੋਹਣੀ ਮਜ਼ਾ ਆ ਗਿਆ
ਬਹੁਤ ਵਧੀਆ ਲੱਗਿਆ ਸੱਚੀ ਗੱਲ ਆ ਐਵੇਂ ਹੀ ਹੁੰਦਾ । ਜਦੋਂ ਗੰਦਾ ਜਮ ਜ ਜਾ ਗੰਦਾ ਘਰ ਆਜਾਏ ।
ਬਹੁਤ ਉਡੀਕ ਸੀ ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
ਔਲਾਦ ਅੱਜ ਕੱਲ ਇਸ ਤਰਾ ਹੀ ਕਰਦੀ ਆ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਜੀ
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
ਮੈ ਚੜਦੀ ਉਮਰੇ ਬਹੁਤ ਐਸ ਕੀਤੀ, ਗਲਤੀਆਂ ਵੀ ਬਹੁਤ ਕੀਤੀਆਂ, ਸਿਰੇ ਦਾ ਲੋਫਰ ਸੀ ਮੈ ਪਰ ਬਾਪੂ ਨੇ ਤੱਤੀ ਵਾਅ ਨੀ ਲੱਗਣ ਦਿੱਤੀ, ਕਿਵੇਂ ਭੁੱਲ ਜਾਵਾਂ, ਸਾਡਾ ਤਾਂ ਜਹਾਨ ਹੀ ਬੇਬੇ ਬਾਪੂ ਨੇ, ਇੱਕ ਰਿੰਗ ਤੇ ਫੋਨ ਚੱਕੀ ਦਾ ਹੈ ਬਾਪੂ ਦਾ
Good roll good ji
Tussy film bnao 3 hours Wali hit hougi 101%
ਸੱਚੀ ਯਾਰ ਸੌਹ ਲੱਗੇ ਭੂਰੇ ਨੂ ਰੋਂਦੇ ਨੂੰ ਦੇਖਕੇ ਰੋਣਾ ਆ ਗਿਆ ਯਾਰ 😭😭😭😭😭😭😭😭
ਅੱਜ ਤਾਂ ਲਫ਼ਜ਼ ਮੁੱਕ ਗੇ ਭੂਰੇ ਬਾਈ ਤੇਨੂੰ ਤੇਰੀ ਮਾਂ ਦੀ ਸੌਹ ਲੱਗੇ ਜੇ ਆ ਬੰਦ ਕਰੇ ❤❤❤❤❤
Hnji ਬਹੁਤ ਵਧਿਆ ਵੀਡਿਓ ji
❤@@pawandeepkaur9834
@@jaskaranbhangu5197 ਚੱਲ ਸਾਲਾ ਕਲਨ , ਕੋਈ ਕੰਮ ਕਾਰ ਕਰ ਲੈ ਆਪਣੇ ਸਗੇ ਬੁੜੇ ਨੂੰ ਵੀ ਸੁੱਖ ਦੇ ਦੇ , ਸਾਲਾ ਭੂਰੇ ਦਾ 😂
Acha tus v dekhde o 😊@@pawandeepkaur9834
ਨਾਟਕ ਤਾਂ ਅਸੀਂ ਧੂਤੇ ਦਾ ਵੀ ਦੇਖਿਆ ਮਾਲਦਾਰ ਛੜਾ ਵੀ ਦੇਖਿਆ ਪਰ ਲੁਚੇ ਬੁੜੇ ਵਰਗਾ ਨਾਟਕ ਨਹੀਂ ਹੈ ਸਾਨੂੰ ਸਿਰਫ ਲੁੱਚਾ ਬੁੜਾ ਹੀ ਵਧੀਆ ਲੱਗਿਆ ਨਾਟਕ ਉਹਦੇ ਵਿੱਚ ਸਾਰਿਆਂ ਦੀ ਬਹੁਤ ਹੀ ਵਧੀਆ ਐਕਟਿੰਗ ਤੇ ਬਹੁਤ ਹੀ ਵਧੀਆ ਨਾਟਕ ਸੀ ਬੱਬੂ ਪ੍ਰੀਤ ਭੂਰੇ ਭਾਜੀ ਤੇ ਕਮਲਜੀਤ ਦਾ ਰੋਲ ਬਹੁਤ ਹੀ ਵਧੀਆ ਸੀ ਜਿੱਦਾਂ ਅੱਗੇ ਤੁਸੀਂ ਅਸਲ ਹੀ ਟੱਬਰ ਹੋ ਸੋਨੂ ਵਡਭਾਗਾ ਹੁਸ਼ਿਆਰਪੁਰ ਤੋਂ ❤❤❤❤❤❤❤❤
ਜਿਸ ਜਿਸ ਨੂੰ ਮਾਤਾ ਸੁਰਜੀਤ ਕੌਰ ਦੀ ਐਕਟਿੰਗ ਪਸੰਦ ਹੈ ਉਹੀ ਲਾਈਕ ਕਰੋ ਜੀ ❤❤❤
Sirra vedio y
ਬਹੁਤ ਵਧੀਆ ਇੰਦਰ ਵੀਰੇ ❤❤ਬਹੁਤ ਵਧੀਆ ਰੋਲ ਹੈਗਾ ਸਾਰਿਆ ਦਾ ਜ਼ਿੰਦਗੀ ਦੀ ਸੱਚਾਈ ਹੀ ਕੁੱਝ ਐਵੇਂ ਦੀ ਆ 💯💯
ਆਹ ਨਾ ਬੰਦ ਕਰੀ ਹੋਰ ਸ਼ੁਰੂ ਕਰ ਲਾ ਵੱਡੇ❤❤ ਬਾਈ
❤
ਬੱਬਲ ਕੋਰ ਤੇ ਧੂਤਾ ਇੰਨੀ ਵਦੀਆ ਟੀਮ ਨੁੰ ਛੱਡ ਗਏ ਗਲਤ ਗੱਲ ਐ ਇਸੇ ਕਰਕੇ Story ਹੋਰ ਪਾਸੇ ਨੁੰ ਜਾ ਰਹੀ ਐ. Hopefully ਸਾਰੇ ਦੋਬਾਰਾ ਇਕੱਠੇ ਹੋਣਗੇ.
Ikate he ne y ohh filma krke gye ne
ਇਹ ਕੀ ਹੋ ਰਿਹਾ ਧੂਤਾ ਤੇ ਬੱਬਲ ਨੂੰ ਕੀ ਹੋ ਗਿਆ, ਲਿਆਓ ਜਲਦੀ ਲਿਆਓ।।
@@jaspreetpandher2087 ਨਹੀ ਇਹਨਾ ਨੇ ਇੱਕ ਦੂਜੇ ਨੁੰ Unfollow ਕਰ ਦਿੱਤਾ ਹੈ ਅਤੇ ਤੁਸੀ story ਧਿਆਨ ਨਾਲ ਦੇਖੋ ਆਪੇ ਸਮਝ ਲੱਗ ਜਾਉਗੀ. ਖੈਰ ਮੈ ਤਾਂ ਚਾਹੁੰਦਾ ਆਂ ਕੇ ਪਹਿਲਾਂ ਵਾਂਗ ਸਾਰੇ ਜਣੇ ਹੋਣ Video ਵਿੱਚ ਬਹੁਤ ਵਦੀਆ ਕੰਮ ਕਰਦੇ ਐ ਸਾਰੇ.
Babal kaur ne apne video suru kr le is kr k time ni lgda hona ohna nu vase v oh busy hi chlde ne
⁶⁶⁶⁶⁶⁶⁶⁶@@jaspreetpandher2087
ਨਛੱਤਰ ਚੱਕੀ ਵਾਲੇ ਦੀ ਐਕਟਿੰਗ ਸਭ ਤੋਂ ਸਿਰਾ ਹੁੰਦੀ ਹੈ ,
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ ਹੁਣੇ ਫਾਲੋ ਕਰਨ ਵਾਲੇ ਨੂੰ ਸੁਭਾ ਤੱਕ ਖੁਸ ਖਬਰੀ ਦੇਈ
😊
ਬਹੁਤ ਵਧੀਆ ਡੇਰੇਦਾਰ ਬਾਬੇ ਵਾਲ਼ਾ ਪਾਰ੍ਹਟ ਸਭ ਤੋਂ ਵਧੀਆ ਲੱਗਦਾ
ਭੂਰਿਆ ਕਿਥੋਂ ਲੈਕੇ ਆਉਣਾ ਐਕਟਰ ਸਾਰੇ ਹੀ ਸਿਰਾ ਤੋ ਸਿਰਾ
ਜੱਸੇ ਦੀ ਐਕਟਿੰਗ ਸਿਰਾ ਜਮਾਂ ❤
ਵਾਹ ਜੀ ਵਾਹ ਬਹੁਤ ਵਧੀਆ ਐਕਟਿੰਗ ਬਿਲਕੁਲ ਰੀਜਨਲ ਸੀਨ ਜੋ ਦੁਨੀਆ ਚ ਚੱਲ ਰਿਹਾ ਉਹੀ ਇਸ ਨਾਟਕ 'ਚ ਦਿਖਾਇਆ ਗਿਆ ਬਹੁਤ ਵਧੀਆ ਆਟਮ ਵਾਹ ਜੀ ਵਾਹ ਐਸੇ ਹੀ ਨਾਟਕ ਬਣਾਓ ਜਿਸ ਵਿੱਚ ਦੁਨੀਆ ਨੂੰ ਕੋਈ ਸ਼ਿਕਸ਼ਾ ਮਿਲੇ ਅੱਜ ਇਹ ਬੱਚੇ ਆਪਣੇ ਮਾਂ ਬਾਪ ਨੂੰ ਭੁੱਲ ਕੇ ਜਨਾਨੀਆਂ ਪਿੱਛੇ ਲਾ ਕੇ ਰਿਸ਼ਤੇ ਖਰਾਬ ਕਰ ਰਹੇ ਹਨ ਬਹੁਤ ਵਧੀਆ ਟੀਮ ਮਨ ਖੁਸ਼ ਹੋ ਗਿਆ ਵੀਡੀਓ ਦੇਖ ਕੇ ਜਿਹੜਾ ਵੀ ਕੋਈ ਦੇਖੂਗਾ ਸ਼ਿਕਸ਼ਾ ਲਊਗਾ
ਬਹੁਤ ਵਧੀਆ ਸਟੋਰੀ ਹੈ ਭੂਰੇ ਬੰਦ ਕਰਨ ਬਾਰੇ ਨਾ ਸੋਚੋ ਸਾਰੇ ਐਕਟਰ ਆਪਣੀ ਜਗ੍ਹਾ ਠੀਕ ਹੈ ਯੂ ਟਿਊਬ ਤੇ ਜਿਨੇ ਵੀ ਚੈਨਲ ਮੂਵੀ ਪਾਉਂਦੇ ਹਨ ਤੁਹਾਡੇ ਤੋਂ ਵਧੀਆ ਅੱਜ ਤੱਕ ਤਾਂ ਕੋਈ ਵੀ ਨਹੀਂ ਬਣਾ ਸਕਿਤੇਆ ਨੰਬਰ ਵਨ ਤੂੰ ਹੀ ਹੈਂ
ਅੱਜ ਗੱਲ ਸਰੂਪ ਨੇ ਕੀਤੀ ਮਰਦਾਂ ਵਾਲੀ ਬਹੁਤ ਵਧੀਆ।
ਅੱਜ ਤੇ ਯਾਰ ਬਾਈ ਸੱਚੀ ਰਵਾ ਦਿੱਤਾ ਆਪਾ ਨੀ ਯਾਰ ਆਪਣੇ ਮਾ ਬਾਪ ਨੂੰ ਛੱਡ ਦੇ ਆਪਾ ਵਿਆਹ ਹੀ ਨੀ ਕਰੋਨਾ ਬਾਈ
❤❤❤ ਭਰਪੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਖੀਚ ਕੇ ਰੱਖੋ ਬਾਈ ਜੀ ਅਛੀ ਬਾਤ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤
ਲੁੱਚਾ ਬੁੜਾ na band kari vadde bai. My dad, mum and I are addicted to this seriesx
ਲੁੱਚਾ ਬੁੜਾ ਭੂਰਾ,,, ਸੁਰਜੀਤ ਕੌਰ,,,, ਨਛੱਤਰ ਚੱਕੀ ਵਾਲਾ,,,, ਰਾਮ ਸਰੂਪ ,,,,ਹਰਮਨ ਕੰਮੀ ਵਾਲਾ,,,, ਮਨਪ੍ਰੀਤ,,,, ਕਰਮਜੀਤ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Kitho mathe lag geya bc tu swere swere......pehla bhen deni di gal kr k tu mok ae mar geya mere comment nal di nal delete kr reha c.....tu te jina ru naam likhda comment ch jao gufa wait kr rhi hai tuhadi....krlo darshan ja k baba ji de ....de
Aj de apni bhen jehri deni aa tu ta ek comment kr k e mok mar geya
@@Goria_jass ਤੇਰੀ ਭੈਣ ਦੀ ਲਨ ਕਿਉਂ ਵੜਦਾ ਹੈ
ਪਸੰਦ ਆ ਤੈਨੂੰ??? ਕਰਾਵਾਂ ਗੱਲ
Koi reh ta ni gia😅😂
ਭੂਰੇ ਬਈ ਅੱਜ ਵਾਲੇ ਪਰਟ ਲਈ ਤਾਂ ਲਫਜ਼ ਹੀਂ ਮੁਕ ਗਏ ਭੂਰੇ ਬਈ ਸਾਰੀ ਟੀਮ ਉੱਪਰ ਰੱਬ ਮਿਹਰ ਪਰਿਆ ਹੱਥ ਰੱਖੇ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ❤❤ ਇਹ ਪਾਰਟ ਰੈਗੂਲਰ ਆਉਣ ਦਿਉ
ਤੁਹਾਡੀ ਟੀਮ ਚੋ ਜੋ ਗਿਆ ਜਾਣ ਦੋ ਇਕ ਦਿਨ ਉਨਾ ਨੂੰ ਇਹਸਾਸ ਹੋਵੇਗਾ , ਹੋਰ ਟੀਮ ਬਣਾ ਲੋ ਪਰ ਬੰਦ ਨਾ ਕਰੋ ਲੋਕਾ ਨੇ ਬਹੁਤ ਪਿਆਰ ਦਿਤਾ ਤੁਹਾਨੂੰ ਇੰਦਰ ਵੀਰ ਇਹ ਅਛੀ ਬਾਤ ਨਹੀ
ਬਹੁਤ ਸੋਹਣੀ ਵੀਡੀਓ ਭੂਰੇ ਬਾਈ ਸਾਨੂੰ ਤਾਂ ਮੰਗਲਵਾਰ ਮਸਾਂ ਹੀ ਆਉਂਦਾ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ ਜ਼ਿਲਾ ਮੋਗਾ )❤❤❤❤❤❤❤
ਬਾਈ ਜੀ ਸੋਨੂ ਸੋਹ ਆ ਆਵਦੇ ਨਿਰਾਲੇ ਦੀ ਜੇ ਲੁੱਚਾ ਬੁੜਾ ਅਤੇ ਮਾਲਦਾਰ ਛੜਾ ਬੰਦ ਕਰੋ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
ਬਹੁਤ ਵਧੀਆ ਭੂਰਾ ਸਿਆਂ। ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਜੀ।
ਪਹਿਰੇ ਵੀਰੇ ਨੂੰ ਵੇਖ ਤਾਂ ਮੈਨੂੰ ਭੀ ਰੋਣਾ ਓਹਦਾ😭😭😭😭
ਬਹੁਤ ਹੀ ਵਧੀਆ ਕੰਮ ਕਰਦੇ ਹੋ ਸਾਰੇ ਖੁਸ਼ ਰਹੋ ਸਾਰੇ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ
Bura fsa lya ਨੱਛਤਰ ਤਾਂ 😂😂😂😂 sira kra rakiya 😂😂😂😂hey ਪ੍ਰਮਾਤਮਾ 😂😂😂😂😂😂😂 jdo ਝੋਲੀ ਅੱਡ ਦਾ ਉਦੋ sirra hi la ਦਿੰਦੇ 😂😂😂 ਪਤੰਦਰ 😂😂😂
Dutta ਆਪ ਨੀ ਆ ਰਿਹੈ, ਪਰ, DP ਮਾਸਟਰ ਵਿੱਚ ਵੀ ਉਹਦੀ ਕੋਈ ਵਾਲੀ ਗੱਲ ਨ੍ਹੀ ਬਣ ਰਹੀ। ਉਹਨੂੰ ਪਤਾ ਲਗੇਗਾ ਹੌਲੀ ਹੌਲੀ
Jassa Dhillon, ਹੀ ਵਧੀਆ ਬੰਦਾ।
ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏
ਜਪ ਨਾਮ ਚਾਚੀ ਆ ਗਏ ਬਾਈ ਉਏ ਛਾਜਲੀ ਆਲੇ ਭੂਰੇ ਹੋਰੀ ਨਵੀ ਵੀਡੀਓ ਲੈਕੇ ਬੰਤ ਬਾਈ ਹੁਣ ਰਾਮਾ ਵੀ ਜੱਟ ਸੋਦਾ ਚੈਨਲ ਤੋ ਬਾਹਰ ਹੋ ਗਿਆ ਤੁਸੀ ਆਪਣੇ ਨਾਲ ਲੈ ਆਉ ਹੋਰ ਨਜਾਰਾ ਆਇਆ ਕਰੂ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
ਇੰਦਰ ਵੀਰ ਵੀਡੀਓ ਬਹੁਤ ਵਧੀਆ ਬਣਾਈ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ 🎉🎉🎉🎉🎉
ਬਾਈ ਬਹੁਤ ਸੋਹਣਾ ਸਾਰਿਆ ਦੀ acting ਬਹੁਤ ਵਧੀਆ
ਨਹੀ ਨਹੀ ਬੰਦ ਨਹੀ ਕਰਨੀ ਸਾਰੇ ਨਰਾਜ ਆ ਕਿਉ ਗਾਲਾ ਕੱਢਿਆ ਨਰਾਲੇ ਬਾਬੇ ਨੂੰ ਸਾਰੇ ਰਿਸ਼ਤੇਦਾਰਾ ਨੂੰ ਫੋਨ ਕਰ ਦੇ ਅਵਾਜਾ ਵੱਜਣ ਲੱਗ ਗਈਆ ਅਗਲੇ ਨੂੰ
ਬਹੁਤ ਵਧੀਆ ਮੂਵੀ ਹੈ ਜੀ ਸਾਰੀ ਹੀ ਟੀਮ ਘੈਂਟ ਆ 🎉🎉🎉🎉🎉🎉🎉🎉🎉🎉🎉🎉
ਲੁਚਾ ਬੁੜਾ ਤੁਸੀਂ ਕਿ ਹਫਤੇ ਬਾਅਦ ਬਣਾਉਂਦੇ ਹੋ ਇਸਦੀ ਕਿਸਤ ਤੇ ਤੁਹਾਡੇ ਬਾਕੀ ਦੇ ਮੈਂਬਰ ਕਿੱਥੇ ਗਏ ਜਿਦਾਂ ਮਨਪ੍ਰੀਤ ਬੱਬੂ ਬੱਗੜ ਜੇ ਤੁਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਬਹੁਤ ਹੀ ਵਧੀਆ ਨਾਟਕ ਲੱਗਦਾ ਸੀ ਨਾਟਕ ਤਾਂ ਹੁਣ ਵੀ ਬਹੁਤ ਵਧੀਆ ਹੈ ਭੂਰੇ ਭਾਜੀ ਤੇ ਕਮਲਜੀਤ ਦਾ ਕੰਮ ਬਹੁਤ ਵਧੀਆ ਜੱਸੇ ਦਾ ਕੰਮ ਵੀ ਬਹੁਤ ਵਧੀਆ ਹੈ ਸੋਨੂੰ ਵਡਭਾਗਾ ਹੁਸ਼ਿਆਰਪੁਰ ❤❤❤❤❤
ਲੁੱਚੇ ਬੁੜੇ ਨੇ ਚੱਕੀ ਵਾਲਾ ਤਾ ਕਰ ਲਿਆ ਕਾਬੂ ਰਹਿ ਗਿਆ ਹੁਣ ਲੁੱਚੇ ਬੁੜੇ ਦਾ ਦੋਤਾ ਉਹਦੇ ਤੇ ਲਾ ਕੇਈ ਸਕੀਮ
ਮਾ ਪਿਉ ਨੂੰ ਪੁੱਤ ਤੇ ਆਸ ਹੁੰਦੀ ਹ ਵੇ ਸਾਡਾ ਪੁੱਤ ਬਾਰੇ ਗਿਆ ਹ ਖੋਸ਼ ਬਣ ਕੇ ਆਉ
ਜਿਹੜੇ ਭੱਜ ਗਏ ਮਨਾ ਲਿਆ ਵੀਰੇ ਉਹਨਾਂ ਨੂੰ ਇੰਦਰ ਵੀਰ
Hankaria giya eh hun Hun end aon wala es da Hankar ta vadhe aa vadhe aa nu khtm kar dinda eh ta chij e koi ni aa Dhutta Es to agy nikl gya filma ch aa gya Agg🔥 lag gyi es de
Harek interview ch Harmandir sahib di gal karda kehde dhutte da kha gya 2lakh@@pagalshayar4903
@@pagalshayar4903 yaar kyu kisa nu galat bolda ki pta gal ki hoyi ha dhootha babal veera ney apne chanal bana laye oh traki kar gaye chalo vadhia gal ha es layi ni oh kam kar rahe
@@KUDRATMEHARBAN es da Cmnt dekh bai inder da Glt bolda eh mundia nu jehra Cmnt ehne kita uper pin kita cmnt os de Rply dekh
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਨੇ
ਬੰਤ ਪ੍ਰਧਾਨ ਦੀ ਜਮਾ ਸਮਜ਼ ਨੀ ਲਗਦੀ tutla bolda 😂
ਬਹੁਤ ਵਧੀਆ series ਸਭ ਦੀ ਐਕਟਿੰਗ ਬਾਕਮਾਲ ❤❤
ਸਰੂਪ ਤਾਂ ਸਿਰਾ ਈ ਲਾਉਦਾਂ ਯਾਰ
ਕਹਿੰਦਾ ਠੰਡੇ ਇਲਾਕੇ ਵਿੱਚ ਦੋਰਾ ਕਰਨ ਜਾਣਾ ਪਰ ਜੇ ਇਲਾਕਾ ਠੰਡਾ ਤਾਂ ਕਮਰੇ ਕਿਉਂ ਏ ਸੀ ਵਾਲੇ। ਬਾਕੀ ਬਹੁਤ ਵਧੀਆ ਬਈ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।
ਬਹੁਤ ਵਧੀਆ ਵੀਡੀਓ
ਇੰਦਰ ਬਾਈ ਜੀ ਅੱਜ ਵਾਲੀ ਵਿਡੀਉ ਵਿੱਚ ਤੇਰੀ ਐਕਟਿੰਗ ਨਹੀਂ ਲੱਗੀ ਐਵੇਂ ਲੱਗਿਆ ਜਿਵੇਂ ਬਿਲਕੁਲ ਸੱਚ ਹੋਵੇ ਆਪਣੇ ਮਾ ਪਿਉ ਦੀ ਇੱਜ਼ਤ ਕਰੋ ਬੁਢਾਪੇ ਵਿੱਚ ਸੇਵਾ ਕਰੋ ਮਾਪੇ ਪਿਆਰ ਦੇ ਭੁਖੇ ਹੁੰਦੇ ਹਨ ਸਾਰੀ ਉਮਰ ਕਮਾਈ ਕਰਕੇ ਆਪਣੀ ਉਲਾਦ ਨੂੰ ਦੇ ਦਿੰਦੇ ਹਨ , ਬਹੁਤ ਵਧੀਆ ਸੁਨੇਹਾ ਹੈ ਨਵੀਂ ਪੀੜ੍ਹੀ ਵਾਸਤੇ,,,,, ਇੱਕ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਪਿੰਡ ਭੁਟਾਲ ਕਲਾਂ ਵਿਖੇ ਪੁੱਤ ਧੀ, ਪਤਨੀ ਤੇ ਨੂੰਹ ਨੇ ਘਰ ਦਾ ਮੋਢੀ ਬੰਦਾ ਮਾਰ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਬੰਦਾ ਰੱਬ ਰੂਪ ਸੀ ਬਹੁਤ ਨੇਕ ਸੁਭਾਅ ਦਾ ਮਾਲਕ ਸੀ ਪਰ ਕਲਯੂਗੀ ਔਲਾਦ ਨੇ ਆਪਣੇ ਪਿਉ ਨੂੰ ਹੀ ਮਾਰ ਦਿੱਤਾ ਸਾਰਾ ਪਿੰਡ ਸੋਗ ਵਿੱਚ ਹੈ ਪਿੰਡ ਵਿੱਚ ਰੋਟੀ ਨਹੀਂ ਪੱਕੀ, ਵਾਹਿਗੁਰੂ ਇਸ ਤਰ੍ਹਾਂ ਦੀ ਔਲਾਦ ਨਾਲੋ ਤਾ ਮਾਪੇ ਬੇ ਔਲਾਦ ਚੰਗੇ ਨੇਂ
ਮਿੱਠੂ ਸਿੰਘ ਭੁਟਾਲ ਖੁਰਦ ਤੋਂ
ਬਹੁਤ ਹੀ ਵਧੀਆ ਵੀਡਓ ਬਾਈ
ਘੈਂਟ ਵਾਹ
👍👍👍👍👍
🤙🤙🤙🤙🤙
ਜੱਸੇ ਦਾ ਰੋਲ ਬਹੁਤ ਵਧੀਆ ਲੱਗਿਆ
Masa ਮੰਗਲਵਾਰ ਆਉਂਦਾ ਇੰਦਰ ਯਾਰਾ
ਬੰਦ ਕਰਦੇ ਬਾਈ ਹੁਣ, ਬਹੁਤ ਹੋ ਗਿਆ, ਲੱਸੀ ਚ ਪਾਣੀ ਆਲਾ ਕੰਮ ਆ ਹੁਣ ਤਾਂ।
Mja ni aunda hun yr
ਬਹੁਤ ਵਧੀਆ ਸਨੇਹਾ ਦਿਤਾ ਵਾਈ ਇਦਰ
ਬਾਈ ਰੱਬ ਦਾ ਵਾਸਤਾ ਤੈਨੂੰ ਬੰਦ ਨਾ ਕਰੀ ਸਗੋਂ ਅਸੀਂ ਤਾਂ ਉਡੀਕ ਕਰਦੇ ਤੇਰੀ ਵੀਡੀਓ ਦੀ ਕੋਈ ਨਹੀਂ ਜੇਹੜੇ ਜਾਂਦੇ ਜਾਣ ਦੇ ਜਿੱਦਾਂ ਬੰਤ ਲਿਆਂਦਾ ਊਧਾ ਕੋਈ ਹੋਰ ਕਲਾਕਾਰ ਲੱਭ ਲੈ
ਇੰਦਰ ਵੀਰ ਦੀ ਕੋਈ ਰੀਸ ਨੀ ❤️❤️❤️💯
ਛੁਣਛੁਨਣਾਂ ਫੜਨ ਗਿਆ ਸੀ ਬਾਹਰੇ 😂😂😂😂
ਜਿਉ ਬਾਈ ਇੰਦਰ ਚਿਬ ਕਿਡ ਦਿਤੇ ਐਕਟਿੰਗ ਵਾਲੇ
ਬਾਲਾ ਈ ਇਮੋਸ਼ਨਲ ਸੀਨ ਸੀ
😂😂ਜੱਗੀ ਵੀ ਸੋਚਦਾ ਹੋਣਾ ਕਿ ਆਹ ਸਾਡਾ ਰਾਮ ਸਰੂਪ ਚਿਆਚੇ ਨੂੰ ਕੀ ਹੋ ਗਿਆ ਜੋ ਭੂਰੇ ਵੱਲ ਦੀਆਂ ਗੱਲਾਂ ਕਰ ਰਿਹਾ ਰਾਮ ਸਰੂਪ ਦੇ ਕੋਲ ਗੁਲਗੁਲੇ ਵਰਗੀ ਕੁੜਮਨੀ ਬੈਠੀ ਹੋਈ ਹੈ ਨੰਬਰ ਤੇ ਬਨਾਉਣੇ ਹੀ ਆ ਫ਼ੇਰ ਰਾਮ ਸਰੂਪ ਨੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
ਧੰਨਵਾਦ ਸਾਰੀ ਟੀਮ ਦਾ
ਮੈਨੂੰ ਸੱਚੀ ਭੁਰਾ ਸਿੰਘ ਨੇ ਰਵਾਤਾ ਬਾਈ,,,,siraaaaaaa
ਸਭ ਤੋਂ ਪਹਿਲਾਂ ਕੋਮੈਂਟ ਲਾਇਕ ਕੀਤਾ ਜੀ
ਬਹੁਤ ਵਧੀਆ ਵੀਰੇ ਧੰਨਵਾਦ 👍
ਸਿਰਾ ਬਾਬੇ ਚੱਕੀ ਚਲੋ ਭਗੌਆ ਲਵ ਯੂ ❤️❤️❤️❤️❤️❤️
ਕਿਸੇ ਸਮੇਂ ਸਿਰੇ ਦੇ ਲਫੰਗੇ ਲੋਫਰ ਸੀ, ਪਰ ਬਾਪੂ ਨੇ ਤੱਤੀ ਵਾਅ ਨੀ ਲੱਗਣ ਦਿੱਤੀ, ਏਸੇ ਲਈ ਬਾਪੂ ਨਾਲ ਪਰਛਾਵਾਂ ਬਣ ਕੇ ਰਹੀਦਾ ਹੈ
ਆਸ਼ੇ ਟਰੈਕਟਰ ਤੇ ਗੇੜਾ ਲਾਵਉ ਰਾਮਸਰੂਪ ਦਾ ਟੇਢੀ ਜੀ ਬਾਹ ਕਰ ਕੇ ਚਲਾਊ
ਬੰਤ ਤੇ ਜੱਸੇ ਨੂੰ ਨਾ ਜਾਣ ਦੀ ਬਾਕੀ ਕੋਈ ਚੱਕਰ ਨੀ ਇੱਕ ਬੀਰਾ ਸੰਭਾਲ ਲਈ ਬਾਕੀ ਹੋਰ ਬੋਹਤ ਲੱਭ ਜਾਣੇ
ਇੰਦਰ ਜਦੋਂ ਨਿਰਾਲੇ ਬਾਬੇ ਨੂੰ ਗਾਲ਼ਾਂ ਦਵਾਉਨੇ ਨਜ਼ਾਰਾ ਵੜਾ ਆਉਦੈ
ਸਹੀ ਗੱਲ ਆ ਵੀਰ ਵੀਡੀਓ ਤੇਜ਼ ਕਰੋਂ ਹੁਣ ਦੇਖਣ ਨੂੰ ਮਨ ਨੀਂ ਕਰਦਾ
ਇਕ ਬੇਨਤੀ ਹੈ ਸਾਰਿਆ ਨੂੰ ਵੀਰ ਬਣਕੇ ਟੀਮ ਦੀ ਤਾਰੀਫ਼ ਕਰਿਆ ਕਰੋ ਵਾਰ ਵਾਰ ਧੂਤੇ ਦੀ ਗੱਲ ਨਾ ਕਰਿਆ ਕਰੋ ਯਾਰ ,ਬਾਕੀ ਟੀਮ ਵੀ ਬਹੁਤ ਮੇਹਨਤ ਕਰ ਰਹੀ ਹੈ , ਜੇਹੜਾ ਜਾਂਦਾ ਹੈ ਜਾਏ ਓਹਨੂੰ ਕੋਂ ਰੋਕ ਸਕਦਾ , ਓਹਨੂੰ ਬਾਈ 2 ਫਿਲਮਾਂ ਮਿਲ ਗਈਆਂ ਓਹਦੀ ਹਵਾ ਬਾਹਲੀ ਹੋ ਗਈ ਉਹ ਲਾਲਚ ਕਰਨ ਲਗ ਗਿਆ ਯਾਰ ਪੈਸੇ ਮੰਗਦਾ ਅਗਲਾ ਖੁੱਲ ਕੇ ਮੂੰਹ ਮੰਗੇ , ਬੰਦੇ ਨੂੰ ਸੋਚਣਾ ਚਾਹੀਦਾ ਇਥੋਂ ਹੀ ਮੇਰੀ ਚੜਾਈ ਹੋਈ ਸੀ ਤੇ ਮੈਂ ਆਵਦੀ ਔਕਾਤ ਕਿਉਂ ਭੁੱਲ ਰਿਹਾ। ਇੰਦਰ ਬਾਈ ਦਾ ਬਹੁਤ ਵੱਡਾ ਹੱਥ ਸੀ ਧੁੱਤੇ ਨੂੰ ਇਥੋਂ ਤਕ ਪਹੁੰਚਾਣ ਤੇ। ਓਹਨੂੰ ਵੀ ਸੋਚਣਾ ਚਾਹੀਦਾ ਯਾਰ , ਤੁਸੀ ਵਾਰ ਵਾਰ ਕਮੈਂਟਾਂ ਚ ਧੁੱਤੇ ਦਾ ਨਾਮ ਲੈਕੇ ਬਾਕੀ ਸਾਰੀ ਟੀਮ ਨੂੰ ਨਿਰਾਸ਼ ਨਾ ਕਰਿਆ ਕਰੋ । ਹੁਣ ਓਹਦੀਆ ਮਿੰਨਤਾ ਕਿਵੇਂ ਕਰੇ ਯਾਰ ਅਗਲਾ , ਜਦੋਂ ਉਹ ਨ੍ਹਹੀ ਆਉਣਾ ਚਾਹੁੰਦਾ। ਜਾਂਦਾ ਹੈ ਤਾਂ ਜਾਵੇ ਯਾਰ
lann utte bajje dhutta yrr awwe giddan da gunh phadi chdayia
ਬਾੲੀ ਹੱਜੂ ਨੱਕਲ ਅਾਗੇ 😢Vido very nice
ਚੱਕੀ ਆਲੇ ਨਛੱਤਰ ਵਰਗਾ ਕਰੈਕਟਰ ਹਰੇਕ ਪਿੰਡ ਚ ਹੁੰਦਾ😅😅😅
ਭਾਘੂ ਗੱਲਤ ਕੀਤਾ ਰੱਬ ਨੈ ਚਪੈੜ ਮੱਰਵਾਈ ਮੁਡੈ ਦੈ ਹੱਥੌ ਹਾਲੈ ਵੀ ਲਾਲਚੀ ਸੁਦਰਿਆ ਨਹੀ
ਬਹੁਤ ਵਧੀਆ ਵੀਡਿਓ ਆ ਜੀ
ਬਹੁਤ ਵਧੀਆ ਮੂਵੀ ਹੈ ਜੀ ਸਾਰੀ ਹੀ ਟੀਮ ਘੈਂਟ ਆ
ਬਹੁਤ ਵਧੀਆ ਵੀਡੀਓ ਬਾਈ
ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਵੀਰ ਜੀ ਇਸ ਤਰ੍ਹਾਂ ਲੱਗੇਂ ਰਹੋਂ।
ਬਹੁਤ ਵਧੀਆ ਬਾਈ
Bhura Bhai g te surjit kaur ne wala ghat roll kita g God bless you
ਨਾਇਸ ਵੀਡੀਓ ਬਾਈ ਜੀ
ਬਹੁਤ ਵਧੀਆ ਵੀਡੀਓ ਬਾਈ ਜੀ ਇੰਦਰ ਬਾਈ ਆਗ ਜੀ 👍👍👍👍👍👍👍👍👍
ਬਹੁਤ ਵਧੀਆ ਵੀਡੀਓ ਇੰਦਰ ਬਾਈ
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
Bahut wadiya y banke jaida tej na boliya kro kuch samajh ni lgdi sodi jdo tej bolde ho
Video ਤਾਂ ਵਦੀਆ ਲੱਗੀ ਪਰ ਬੰਤ ਪ੍ਰਧਾਨ ਤੇਰੀ ਤਾਂ ਜਮਾ ਸਮਜ ਨੀ ਲਗਦੀ ਇਨਾ ਤੇਜ ਬੋਲਦੇ o ਤੁਸੀ
ਆਪਣਾ ਫੋਨ ਨੰਬਰ ਦੇ ਦਿਓ ਪਲੀਜ , ਇੰਦਰ ਬਾਈ ਦਾ ਵੀ 🙏🙏, from California USA 🇺🇸
@@sukhikheeva5967hanji ਸਮਝ ਬਿਲਕੁਲ ਨੀ ਲੱਗਦੀ
ਕਮੇਡੀ ਦਾ ਰਾਜਾ ਬੰਤ ਵਾਈ ❤
ਵਾਹ ਜੀ ਵਾਹ ਬੰਤ ਸਿੰਘਾ Coke liver ਤੇ ਚੜ ਗਿਆ 😅😂
ਸੱਚੀ,ਰੋਣਾ,ਆ, ਗਿਆ, ਵੀਡੀਓ,ਦੇਖਕੇ, ਬਾਕੀ, ਵੀਡੀਓ, ਵਧੀਆ,ਜੀ
ਬੰਤ ਪ੍ਰਧਾਨ ਦੀ ਐਕਟਿੰਗ ਸਿਰਾਂ ਗੀ
Waheguru ji Maher krn sab ty
ਰਹੀ ਨੀ ਪਹਿਲਾ ਆਲੀ ਗੱਲ ਲੋਕਾ ਪਤਾ ਨੀ ਕਿਵੇ ਵਧੀਆ ਵਧੀਆ ਕਹੀ ਜਾਦੇ ਨੇ ਧੂੱਤੇ ਬਿਨਾ ਨੀ ਗੱਲ ਬਣਾ ਰਹੀ
ਨਾਇਸ ਵੀਡੀਓ
ਇੰਦਰ ਬਾਈ ਧੂਤਾ ਨਹੀ ਆਉਂਦਾ ਅਜੇ ਉਹ ਕਹਿੰਦਾ ਸੀ ਜਾਣਾ ਫਿਰ ਮੈਂ ਇੰਦਰ ਕੋਲ
Continue rakho eho series bai nice video bala sawad aunda dekh ke
ਬਾਈ ਧੂਤਾ ਤਾ ਵਾਪਿਸ ਆਉਣ ਲਈ ਕਹਿ ਰਹਿ ਰਹਿਆ ਲੈ ਆਵੋ ਉਹਨੂੰ ਪਛਤਾਵਾ ਲੱਗਦਾ ਉਹਨੂੰ ਵੀ। ਬਾਕੀ ਏਡਾ ਕਿ ਚੱਕਰ ਪੈ ਗਯਾ ਥੋਡਾ। ਪ੍ਰੀਤ ਨਾਲ ਵੀ ਕੋਈ ਗੱਲ ਹੋ ਗੀ
ਵਾਹ ਜੀ ਵਾਹ ਪਹੁੰਚ ਗਏ ਟਾਈਮ ਨਾਲ ਹੀ ❤
😂😂😂ਇੱਕ ਭੂਰੇ ਦੇ ਘਰ ਦੂਜਾ ਭਾਗੂ ਦੇ ਘਰ ਸਾਰੇ ਪਿੰਡ ਦੇ ਵੱਲੋਂ ਉਲਾਂਭੇ ਹੀ ਆਉਂਦੇ ਰਹਿੰਦੇ ਲਗਾਤਾਰ
Wah ji Very Very nice video ji
👌👌👌👌👌
👍👍👍👍👍