Jihde vahr jande a kus k di mazboori hundi a kus k itho km to drde phjj de a v ithe kuz ni othe kihda 30 lakh la ke beri to dallor lah laine a baki ajj di condition pta hi honi thonu v km nhi mill riya veer baki rhi gl dudh di apa apni marketing khud v kr skde a pr ithe km krna aukha lgda
ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਮੇਹਰ ਕਰੇ ਜੀ
ਬਹੁਤ ਵਧੀਆ ਵੀਰ ਆ ਫੋਨ ਤੇ ਗੱਲ ਬਾਤ ਕਰਦੇ ਆ ਜਦੋ ਵੀ ਫੋਨ ਕਰਦੇ ਆ 💐👏
2 ਗਾਮਾ ਤੋ ਸੁਰੂ ਕੀਤਾ ਸੀ ਹੁਣ 4 ਹੋ ਗਈਆਂ 11 manth ਦੀ hefar 3,70 ਵੇਟ ਹੋ ਗਿਆ ਓਸਦਾ sexad semin ਲਾਇਆ bif da ayous da ik da sanowman ਲਾਇਆ ਤੁਹਾਡੀ ਹਰ ਵੀਡਿਓ ਦੇਖ ਕੇ ਸਿਖਦਾ
22 bahut videa video g danwade ji
Very good job ji
Aunkal ji asi 40432 ,40433 jarmny da use kita 50053 use kita thik rahu
ਬਹੁਤ ਵਧੀਆ ਜਾਣਕਾਰੀ ਸਰ ਜੀ
Very nice breed 🎉❤
ਬਾਬਾ ਜੀ ਦੁੱਧ ਲਈ ਤਾਂ ਆਵਾਜ਼ ਬੁਲੰਦ ਕਰੋ! ਗਾਵਾਂ ਦਾ ਰੇਟ,, bashiya ਦਾ ਰੇਟ ਵੀ high,, feed da rate vi high,, ਦੁੱਧ ਦੇ ਰੇਟ ਲਈ ta ਆਵਾਜ਼ ਬੁਲੰਦ ਕਰੋ ਬਾਬਾ ji! ਉਹ ਤਾਂ 35, 40 ਰੁਪਏ ਉਤੇ khaara
ਬਹੁਤ ਵਧੀਆ 👍👍💯💯
ਬਾਈ ਜੀ ਬਹੁਤ ਬਹੁਤ ਧੰਨਵਾਦ ਕਰਦਿਆਂ ਹਾਂ
ਸੋਡਾ ਫੋਨ nombar ਦਸੋ ਜੀ pdfa ਦਾ ਸੀਮਨ ਕਦੋਂ ਮਿਲੂ ਜੀ ਇਸ month ਵਿੱਚ ਜੀ ਲੈਣਾ ਹੈ ਮੇ ਵੀ pdfa ਦਾ ਮੈਬਰ ਹਾ ਜੀ
ਆ ਵੀਰਵਾਰ 11-04-24 ਨੂੰ ਦਿਂਤਾ ਜਾਵੇਗਾ।
Veer seeman mulu ਕੇਥੋ ਮੁੱਲਾਂਪੁਰ ja ludana ਤੋਂ ji
Sir lampi ki vecatin laga sakte he sir is time
Gud uncle ji
ਬਾਈ ਤੁਸੀਂ ਸਾਰਾ record ਕਿਵੇਂ ਸਾਂਭਦੇ ਓ
Nice infoormation baee g
Very nyc bai ji
Sprinkle di video share Karo uncle g with pump
ਅੰਕਲ ਜੀ ਸਾਡੇ ਫਾਰਮ ਤੇ ਇਕ ਵੱਛੀ ਫੀਡ ਤੇ ਪਾਣੀ ਪੀ ਲੈਂਦੀ ੳਦੋ ਪੇਟ ਬਹੁਤ ਫੁਲ ਜਾਦਾ ਫੂਕ ਹੋ ਜਾਦੀ ਦਸੋ ਕੀ ਕਰੀਏ ਗਰੋਥ ਵੀ ਘੱਟ ਹੋਣ ਦੀ
Devorming karoo.....and....DOZLIV FORTE liver tonic devo daily
ਬਾਈ ਵੈਕਸੀਨ ਨਾਭਾ ਤੋ ਰਾਜਾ ਮੈਡੀਕਲ ਹਾਲ ਤੋ ਮਿਲਦੀ ਆ
Good
U should trademark the phrase "22yaar" 😂😂😂😂😂😂
Nice hifer
Sir jii
Thanks veer ji jankri le
Nice
Rajsthan vich gorvment hospital vich vekcin aayi h pinda vich lag rhi h unkal ji
ਪਾਜੀ ਦੁੱਧ ਦੇ ਰੇਟ ਦੀ ਗੱਲ ਸਰਕਾਰ ਤੱਕ ਪਹੁੰਚ ਕਰੁ ਨਹੀ ਤਾ ਬਾਕੀ ਰਹਿਦੇ ਲ਼ੋਕ ਵੀ ਬਾਹਰ ਚਲੇ ਜਾਣ ਗਏ ਸਾਡੇ ਪੰਜਾਬ ਦਾ ਕੀ ਬਣੇਗਾ
Jihde vahr jande a kus k di mazboori hundi a kus k itho km to drde phjj de a v ithe kuz ni othe kihda 30 lakh la ke beri to dallor lah laine a baki ajj di condition pta hi honi thonu v km nhi mill riya veer baki rhi gl dudh di apa apni marketing khud v kr skde a pr ithe km krna aukha lgda
Ssa paziii.. fat bhaut ghat aha rahiii...ke Kittanning jave
❤❤❤❤❤❤
Salam hai maharaaz gggg..
Gadi ek chahiye aulakh gee
Uncle ji es var pdfa nva semen milu pau ludhiana ch ja pichle Sal vale bull hi aa ji
Abs da Bravo bull warya dso g
Video he kare jaana
Uncle ji hum kese body scor bnaye apni cows ka
ਦੋ ਬੱਛੀਆ ਦੇ ਦਿੁਉ ਦੋ ਗਏੀ ਲੈਲੀਾਆ
❤
ਸ੍ਰੀ ਮਾਨ ਜੀ ਫੋਨ ਨੰਬਰ ਜਰੂਰ ਦਸੋ ਜੀ
Veer ji aapa nu 2 bachche chahide aa mil sakde aa veer ji me Apne grr hi rahni aa veer ji
❤❤❤❤
Uncle g sasrikaal
Garet bhi sab 🐄🐄🐄🐄🐄🐄
Y g Sandeep de farm de video bana do g
👌👌
🙏🙏
Cargill company di miljandi
Uncle aap ki farm par kaam mil sakta hai
Sir Hindi language me videos banaye
App Punjabi sikhlo ji
Uncle g kank vanden tu vad 3396 best a 1844 bes a plees reply
Brucella di vaccine sadde sarkari hi lagake gaye
❤️🌹🐄🐄🐄🐄🌹❤️
Oh gur number ta ds da kar
Address
Uncle ji Nestle walea da number milju.
Plz Urdu
Bai tohada number send kareyo ji help chahide aa