Bhut vdiaa g,sanu sab nu lod aa ke asi ral ke pani bachaye ta ke sada punjab bach jave,,jhone lagan layi aaj majboor aa punjab de lok, hor fasal laga ni sakde,loka nu hor fasla da mul mile,te kuj asi uprala kariye ta Sadia aun valia peedia bach jan
👌🏻👌🏻Ghaint banda , Sariya videos dekhi diya @shonki sardar bai ji , mainu ਘੋੜਿਆਂ tractor da shonk ni bass thode Bolan de tarika , Subha karke dekhi diya 🙌🏻 thodi gallan dungayi waliya hundiya
Bohot achhey shuruaat pinda vich hoi bohot acha laggeya dekh k paani bachan baare. Te veer ji kisan bhrawa nu ik hor benti kro k mitti nu v bachaan da koi hall karn mitti bachao abhiyaan v naal hi chlana chahida. Sade anaaj nu Mitti vicho milan wale tatt asi zeharaan paa ke khatam kri jaande haan iste v gor kro veero jinni ho sakdi hai kheti desi tarike naal kro dhanwaad ji
Bia ji aa pehli video aa jehdi mia share keti aa bahut vadia video punjab da pani nu bacahon vasta bia ji aapa nu nahari pani nu bacahon vasta ve kuch karna pahu nahi ta ah sarkara ne apna nahari pani ve dujia sateta nu vand dean ge apna nahari bacaoh de lod ha
Fikarmandh ta sare lagde , fir sudhar kyon ni hunda , asal vich gurudwara , school , college har jagah jaa k loka nu punjab da paani , paudhe , hawa , jawani nu bachaun li uprala karna jaruri
Theek aaa bai jii sabb kuj bhut vadia lgeya sahi v aaa but jo chattan uper janwar behnde aa chattan nu khraab karr dinde aa ohh paaani peen layi phr kiwe varteya jawega ji pllzzz dasso
Jede Desha vich Pani kami othe rain water store hunda.australia vich sab to vadh hunda.apne india vich rajasthan de Jaisalmer vich store hunda.mai Pani kahe var store Kar ke pita bahut vadia taste hunda.ro to kite vadia.
Ma shua da pani pyuna bor,,ch bai treka daso banon da ,,kida jyu filter ho k ,,kyo k shua da pani ch khachra bahut hunda ,,nd mitte bahut hundi,,specil video banayo,,v kida banona eh,,,thnks
ਵੀਰ ਜੀ ਦੀ ਸੋਚ ਬਹੁਤ ਵਧੀਆ ਇਹੋ ਜਿਹੀ ਉੱਚੀ ਸੋਚ ਦੇ ਮਾਲਕ ਇਨਸਾਨ ਨੂੰ ਮੇਰੇ ਵਲੋਂ ਕੋਟਿ ਕੋਟਿ ਪ੍ਰਣਾਮ 🙏 ਅੱਜ ਸਾਨੂੰ ਸਭ ਨੂੰ ਹਵਾ , ਪਾਣੀ ,ਅਤੇ ਮਿੱਟੀ ਨੂੰ ਬਚਾਉਣ ਦੀ ਦੀ ਲੋੜ ਹੈ ਜੇਕਰ ਅਸੀਂ ਅਪਣੇ ਗੁਰੂਆਂ - ਮਹਾਪੁਰਸ਼ਾ ਦੀ ਸੋਚ ਅੱਗੇ ਲੈਕੇ ਜਾਣਾ ਤਾਂ ਸਾਨੂੰ ਅਜਿਹੀ ਸੋਚ ਨੂੰ ਅਪਣਾਉਣ ਦੀ ਲੋੜ ਹੈ , ਗੁਰੂ ਸਾਹਿਬ ਦਾ ਆਦੇਸ਼ ਹੈ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ । ਜੇਕਰ ਇੱਕਲੇ ਪੰਜਾਬੀ ਲੋਕ ਪਾਣੀ ਬਚਾਉਣ ਲੱਗ ਜਾਂ ਤਾਂ ਅਸੀਂ ਉੱਤਰੀ ਭਾਰਤ ਵਿਚਲੀ ਪਾਣੀ ਦੀ ਘਾਟ ਨੂੰ ਦੂਰ ਕਰ ਸਕਦੇ ਹਾਂ ਜੋ ਕਿ ਸਰਬੱਤ ਦਾ ਭਲਾ ਹੋਵੇਗਾ । ਜਾਗੋ ਪੰਜਾਬੀਓ ਜਾਗੋ ਤਾਂ ਹੀ ਅਸੀਂ ਆਪਣੇ ਗੁਰੂ ਸਾਹਿਬਾਨ , ਪਰਮੇਸ੍ਵਰ ਨੂੰ ਜਵਾਬ ਦੇਣ ਜੋਗੇ ਹੋਵਾਂਗੇ
22 ਸਰਕਾਰ ਨੇ ਕੁਝ ਨੀ ਸੋਚਣਾ ਆਪ ਹੋਈ ਸੋਚਣਾ ਪੈਣਾ ਜੇ ਪੰਜਾਬ ਨੂੰ ਸੋਕੇ ਤੋਂ ਬਚਾਉਣਾ ..ਘਾਟੇ ਵਾਦੇ ਝੱਲਣੇ ਪੈਣੇ ਆ ਸਾਨੂੰ ਹੋਈ ...ਵੱਧ ਤੋਂ ਵੱਧ ਦਰਖਤ ਲਾਓ ..ਝੋਨੇ ਹੇਠ ਰਕਬਾ ਘਟਾਓ ...
ਕੁਲਦੀਪ ਸਿੰਘ ਜੀ ਬੁਹਤ ਵਧਿਆ ਮੈਸਿਜ ਹੈ ਧੰਨਵਾਦ ਜੀ !
ਵੀਰ ਤੁਹਾਡੀ ਸੋਚ ਨੂੰ ਸਲਾਮ
ਬਹੁਤ ਵਧੀਆ ਉਪਰਾਲਾ ਜੀ 👏👏👏
ਬਹੁਤ ਵਧੀਆ ਉਪਰਾਲਾ, ਸਾਨੂੰ ਸਭ ਨੂੰ ਇਸ ਪਾਸੇ ਹੁਣ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
ਸੱਚੀ ਬਹੁਤ ਵਧੀਆ ਤਰੀਕਾ ਪਾਣੀ ਨੂੰ ਬਚਾਉਣ ਲਈ 👍👌ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ 100% ਇਹ ਤਰੀਕਾ ਅਪਨਾਉਂਣਾ ਚਾਹਿਦਾ ...
ਪੰਜਾਬ ਸਰਕਾਰ ਨੂੰ ਇਹ ਕਨੂੰਨ ਬਣਾ ਦੇਣਾਂ ਚਾਹੀਦਾ
ਹਰ ਘਰ ਪੰਜ ਕਿਲਿਆਂ ਵਾਲੇ ਉਸ ਦੇ ਮੁਤਾਬਕ
ਇੱਕ ਕਿਲੇ ਵਾਲੇ ਨੂੰ ਉਸ ਦੇ ਮੁਤਾਬਕ ਕੁੱਝ
ਸਬਸਿਡੀ ਦੇਣੀ ਚਾਹੀਦੀ ਹੈ ਸਰਕਾਰ ਵੱਲੋਂ,
ਸਰਕਾਰ ਹਰ ਪਿੰਡ ਵਿੱਚ ਇਹੀ ਜਿਹੇ ਸਿਸਟਿਮ ਬਣਾਉਣ ਜੋ ਮੁਢਲੀਆਂ ਲੋੜਾਂ ਲਈ ਇਹ ਪਾਣੀ ਵਰਤਣ ਜੋਗ ਹੋਵੇ
ਬਹੁਤ ਵਧੀਆ ਉਪਰਾਲਾ ਕੁਲਦੀਪ ਸਿੰਘ ਜੀ
ਪੰਜਾਬੀ ਬਾਸ ਹਸਦਾ ਵਸਦਾ ਰਹੇ 🙂🙂
ਬਹੁਤ ਵਧੀਆ ਜੀ ( ਛੋਟੇ ਘਰਾਂ ਵਿੱਚ ਜਗ੍ਹਾ ਦੀ ਕਮੀ ਕਾਰਨ ਬਨਾਉਣਾ ਔਖਾ ਹੋਣਾ ਜੀ )
ਜੀਰੀ ਲਾਉਣੀ ਬੰਦ ਕੀਤੀ ਜਾਵੇ ਉਸਦੀ ਥਾਂ ਜਿਹੜੀਆਂ ਫਸਲਾਂ ਦੀ ਖੇਤੀ ਹੋਵੇ ਜਿਹੜਾ ਜੀਰੀ ਲਾਵੇ ਉਸਨੂੰ ਜ਼ੁਰਮਾਨਾ ਕੀਤਾ ਜਾਵੇ ਜਿਹੜਾ ਹੋਰ ਫਸਲ ਬੀਜੇ ਉਸਨੂੰ ਸਬਸਿਡੀ ਦਿੱਤੀ ਜਾਵੇਂ
ਬਹੁਤ ਹੀ ਵਧੀਆ ਸੋਚ ਹੈ ਵੀਰ ਜੀ ਦੀ , ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਇਸ ਵੀਰ ਜੀ ਦੁਆਰਾ ਦੱਸੇ ਹੋਏ ਰਸਤੇ ਤੇ ਚੱਲ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ , ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਲਿਆਂਦਾ ਜਾ ਸਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਇਸ ਵੀਰ ਜੀ ਉੱਪਰ ਅਤੇ ਵੀਰ ਜੀ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
Excellent method. Govt. must take a note of it. We should give a presentation to the Agriculture Minister. To be appreciated.
ਅੱਜ ਪਹਿਲੀ ਵੀਡੀਓ ਆ ਜੋ ਮੈਂ ਸ਼ੇਅਰ ਕਰ ਰਿਹਾ ਬਹੁਤ ਵਧੀਆ ਵਿਸ਼ਾ ਜਿਸ ਦੀ ਲੋੜ ਆ ਪੰਜਾਬ ਨੂੰ
ਜੀਓ ਸਦਾ ਖੁਸ਼ ਰਹੋ
ਬਈ ਜੀ ਪਾਣੀ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਜੀ
ਵਧੀਆ ਵੀਡੀਓ ਔਰ ਵਧੀਆ ਮਿਸਿਜ ਧੰਨਵਾਦ
ਵਾਹਿਗੁਰੂ ਜੀ
Bhot Sona Kam keta thanks bai Kuldeep g
ਬਹੁਤ ਵਧੀਆ ਉਪਰਾਲਾ
👌👌👌👌👌👌
ਬਹੁਤ ਵਧੀਆ ਜੀ🙏🙏
ਬਹੁਤ ਵਧੀਆ ਕੰਮ
Ji hor far
ਇਸੇ ਤਰਾ ਦੀ ਵਿਧੀ ਹੀ ਆ ਜਿਸ ਚ ਪਾਣੀ ਫਿਲਟਰ ਕਰ ਕੇ ਧਰਤੀ ਚ ਪਾਇਆ ਜਾਂਦਾ।
ਬਹੁਤ ਵਧੀਆ
ਪਾਣੀ ਬਚਣ ਵਾਲੀ ਕੋਈ ਗੱਲ ਨਹੀਂ। ਹਾਂ ਪੀਣ ਲਈ ਬਹੁਤ ਵਧੀਆ ਸਾਫ ਪਾਣੀ ਮਿਲ ਜਾਵੇਗਾ।
gud msg 👍 save water save life save earth 🙌
ਗੱਲਾਂ ਵੀਰ ਤੇਰੀਆਂ ਬਹੁਤ ਵਧੀਆ
ਸੋਚ ਚੰਗੀ ਆ ਪਰ ਜਾਂਦੀ ਹੱਦ ਦੇ ਤਰਲੇ ਆ ਆਹ ਤਾਂ
ਗੁੱਡ ਬਾਈ ਜੀ।
ਬਾਈ ਜੀ ਜਿਹੜੇ ਖੇਤਾਂ ਚ ਨਹਿਰੀ ਪਾਣੀ ਵਾਲੇ ਖਾਲ ਬੰਦ ਨੇ ਉਨ ਨੂੰ ਚਾਲੂ ਕੀਤਾ ਜਾਵੇ ਬਹੁਤ ਪਾਣੀ ਬੱਚੂ ਨਾਲੇ ਨਹਿਰ ਦੇ ਵਿੱਚ 10 ਕਿਲੋਮਿਟਰ ਇਕ ਬੋਰ ਕਾਰਦੂ ਪਾਣੀ ਤਾ ਉਪਰ ਆਜੂ ਜਿਹੜਾ ਖਾਲ ਦਾ ਪਾਣੀ ਉਹ ਵੀ ਖੂਹ ਦੇ ਵਿੱਚ ਪਾਊ ਬਾਕੀ ਗੁਰੂ ਘਰ ਵਿੱਚ ਬਹੁਤ ਵੱਡਾ ਪੱਕਾ ਹੁੰਦਾ ਹੈ ਉਹ ਪਾਣੀ ਧਰਤੀ ਵਿਚ ਪਾਇਆ. ਜਾ ਸਕਦਾ ਹੈ
Nice video love from Pakistan Punjab🇵🇰
Apan nu v eh kam krna chahida hai.
Very good information veer ji thankyou ies video lai
ਬਹੁਤ ਵਧੀਆ ਵੀਰ
Bhoutt vadhia message sir date raho 👍
Nice video very good hai sare Anu water the load hai
Kheti nu drip irrigation vastay subsidy deoo
A tan sarkar nu jaruri kar daina chahida a harek ghar layi
ਬਿਲਕੁੱਲ ਸਹੀ ਕਿਹਾ ਬਾਈ
Bhut vdiaa g,sanu sab nu lod aa ke asi ral ke pani bachaye ta ke sada punjab bach jave,,jhone lagan layi aaj majboor aa punjab de lok, hor fasal laga ni sakde,loka nu hor fasla da mul mile,te kuj asi uprala kariye ta Sadia aun valia peedia bach jan
ਪਾਣੀ ਸੋਟਰੇਜ ਕਰਨਾ ਸਹੀ ਹੈ
Bahut sohni te changi galbaat
Very nice bai ji
ਬਾੲੀ ਸਾਡੇ ਘਰ ਲਗਭਗ 70,80ਫੁੱਟ ਡੁੰਘਾ ਖੂਹ ਆ ਓਹਦੇ ਵਿੱਚ ਆ ਸਿਸਟਮ ਬਣ ਸਕਦਾ
Khuh vich bor karke 3' gatka pa deo ji
ਬਣ ਸਕਦਾ ਭਰਾ ਪਰ ਪਾਣੀ ਨੂੰ ਫਿਲਟਰ ਕਿਵੇਂ ਕਰਨਾ ਇਹ ਸਿੱਖ ਲਿਓ ਪਹਿਲਾਂ.. ਓਸ ਵਿਚ ਕੋਲੇ ਦੀ ਮੋਟੀ ਬਜਰੀ ਬਾਰੀਕ ਬਜਰੀ ਤੇ ਇੱਟਾਂ ਦੇ ਰੋਡੇ ਵੇਗੇਰਾ ਪਾ ਕੇ ਫੇਰ ਪਾਣੀ ਧਰਤੀ ਵਿੱਚ ਭੇਜਣਾ.. ਇਸ ਨਾਲ ਪਾਣੀ ਸਾਫ ਹੋ ਕੇ ਵੀ ਧਰਤੀ ਵਿੱਚ ਜਾਊਗਾ ਤੇ ਖੂਹ ਭਰੁਗਾ ਵੀ ਨੀ.. ਜੇਕਰ ਸਿੱਧਾ ਪਾਣੀ ਪਾਓਗੇ ਤਾਂ ਖੂਹ ਭਰ ਜਾਣਾ ਕਯੋਂ ਕੇ ਨੀਚੇ ਵਾਲੀ ਤਹਿ ਉਪਰ ਚੀਕਣੀ ਮਿੱਟੀ ਚਲੀ ਜਾਣੀ ਆ ਜ਼ਮੀਨ ਉਪਰਲੀ ਤੇ ਓਸਨੇ ਪਾਣੀ ਨੀਚੇ ਜਾਣਾ ਬੰਦ ਕਰ ਦੇਣਾ ਤੇ ਖੂਹ ਨੇ ਭਰ ਜਾਣਾ...
ਦੂਜੀ ਗੱਲ ਕੇ ਉਪਰਲਾ ਪਾਣੀ ਸਾਰਾ ਹੀ ਸਾਫ ਨੀ ਹੁੰਦਾ ਓਸ ਵਿਚ ਕਈ ਵਾਰ ਗੰਦਗੀ ਹੁੰਦੀ ਆ ਜੇਕਰ ਓਹ ਧਰਤੀ ਵਿੱਚ ਗਿਆ ਤਾਂ ਨੀਚੇ ਵਾਲ਼ਾ ਸਾਰਾ ਪਾਣੀ ਪ੍ਰਦੂਸ਼ਤ ਕਰ ਸਕਦਾ ਇਹ ਸਿਸਟਮ... ਇਸ ਲਈ ਜੇਕਰ ਕਰਨਾ ਤਾਂ ਪਹਿਲਾਂ ਇਹ ਸਮਝ ਲੈਣਾ ਵੀ ਸਿਰਫ ਸਾਫ ਤੇ ਪੀਣ ਜੋਗ ਪਾਣੀ ਹੀ ਅੰਦਰ ਜਾਵੇ ਧਰਤੀ ਦੇ..
ਖੇਤਾਂ ਦਾ ਜਾ ਝੋਨੇ ਵਾਲਾ ਰੇਹਾਂ ਸਪਰੇਹਾਂ ਵਾਲਾ ਪਾਣੀ ਨਾ ਜਾਵੇ ..
Shal maar de ohde ch 😄😄
Very informative video
Buhat vadia g govt nu chai da hai koi v new house bnave eh jaruri hove nahi te ghar nahi pa sakda
Veer good pl save water and save Punjab go ahead by Army pers .Main jarur karanga
ਮੀਂਹ ਆਲਾ ਪਾਣੀ ਜੇ ਰੱਚ ਕੇ ਜਾਵੇ ਤਾਂ ਪੱਤਣ ਵੱਧਦਾ ਨਹੀਂ ਸਿੱਧਾ ਪਾਣੀ ਧਰਤੀ ਵਿੱਚ ਸੁੱਟਣ ਨਾਲ ਕੈਮੀਕਲ ਵੀ ਜਾਂਦਾ
ਕੀ ਗੱਲ ਇਸ ਤੋਂ ਪੈਸੇ ਨਹੀਂ ਲੲੇ
Avtar Singh phagwara de jhona bijayi da treeka bahut Sahi hai Punjab de bhlle lyi.
👌🏻👌🏻Ghaint banda , Sariya videos dekhi diya @shonki sardar bai ji , mainu ਘੋੜਿਆਂ tractor da shonk ni bass thode Bolan de tarika , Subha karke dekhi diya 🙌🏻 thodi gallan dungayi waliya hundiya
ਬਾਈ ਜੀ ਸਰਕਾਰ ਨੇ ਕੁਝ ਨੀ ਕਰਨਾ ਲਈ ਬੱਸ ਇੱਕ ਚੀਜ ਕਰਦੇ ਬਈ ਜਿਹੜਾ ਵੀ ਘਰ ਪਾਉ ਉਸ ਨੂੰ ਇਹ ਸਿਸਟਮ ਕਰਨਾ ਪਾਉ
Save water all punjab immediately
School , college vich students nu aware karna jaruri ,
End gal baat hae 👍👍
❤️❤️❤️❤️❤️❤️❤️❤️❤️❤️❤️❤️❤️
Y ji dagg de upar hend pump bi lga dena ji je kar light na hove ta Barton baste pani nikal sake dhanwad ji jug jug jio
🙏🙏🙏🙏👌👌👌👌👌👌🔥🔥🔥🔥
Bhaji bahut badia
Bhut vadiya
ਗੱਲ ਦਾ ਸਟਾਈਲ ਦੁੱਖ ਤੋੜਦਾ
Veerji ik vedio ih ve banao. Jat nad nu agg na laun . Jhone de Suki bijai karan
Sade Rajasthan ch tay mere pind ch boot bne ne
Very good
Bohot achhey shuruaat pinda vich hoi bohot acha laggeya dekh k paani bachan baare.
Te veer ji kisan bhrawa nu ik hor benti kro k mitti nu v bachaan da koi hall karn mitti bachao abhiyaan v naal hi chlana chahida. Sade anaaj nu Mitti vicho milan wale tatt asi zeharaan paa ke khatam kri jaande haan iste v gor kro veero jinni ho sakdi hai kheti desi tarike naal kro dhanwaad ji
👌💯
Love yoo vadde bai 😍
Bia ji aa pehli video aa jehdi mia share keti aa bahut vadia video punjab da pani nu bacahon vasta bia ji aapa nu nahari pani nu bacahon vasta ve kuch karna pahu nahi ta ah sarkara ne apna nahari pani ve dujia sateta nu vand dean ge apna nahari bacaoh de lod ha
Very good mistry ji kuldeep ji video banane bala bai tuhadi video bahut badiya hundia ji sat sri akal ji
Nice.hr kise nu ah krna hi pena tahi future genration lai paani bachega..mai v recharge pit bnai a rain water lai...
Kasmir cha bahut ghar ne jo baris da paani use karde ne
Fikarmandh ta sare lagde , fir sudhar kyon ni hunda , asal vich gurudwara , school , college har jagah jaa k loka nu punjab da paani , paudhe , hawa , jawani nu bachaun li uprala karna jaruri
Everybody needs to do their share of work in order to save and recharge ground water.
Good veer
Very nice good great job.
Very good Great job God bless you
🙏🙏
👍👍👍🙏🙏🙏
Very nice
Very very good y thinking
👍👍👍👍👍
Theek aaa bai jii sabb kuj bhut vadia lgeya sahi v aaa but jo chattan uper janwar behnde aa chattan nu khraab karr dinde aa ohh paaani peen layi phr kiwe varteya jawega ji pllzzz dasso
🏵️🏵️🏵️🏵️🏵️🥀🥀🥀🥀
Great work
Bhut vadiaa ji
#bhagwantmaan
❤️❤️
❤️👌👍💪♥️🏝️🙏
Jede Desha vich Pani kami othe rain water store hunda.australia vich sab to vadh hunda.apne india vich rajasthan de Jaisalmer vich store hunda.mai Pani kahe var store Kar ke pita bahut vadia taste hunda.ro to kite vadia.
Lopo sahab very good
🎉
8500000 Pani bachda bai je 17000×500 nal kriya ta bahut vadiya uprala bro
Very good job vir👍👍👍👍👍
Manjitkaur
Ma shua da pani pyuna bor,,ch bai treka daso banon da ,,kida jyu filter ho k ,,kyo k shua da pani ch khachra bahut hunda ,,nd mitte bahut hundi,,specil video banayo,,v kida banona eh,,,thnks
ਰਾਜਸਥਾਨ ਚ ਬਹੁਤ ਲੋਕ ਕਰਦੇ ਆ ਆਏ
Veer ji Rajasthan.... Wich v Pani es tareeke nal stor karde aa
Very good vir ji
🙏🙏🙏🙏🙏🙏🙏🙏🙏 komal from MOGA
Sawan de mahiney wich pakorey order Karan ton baad Pani divert kr deoo storege me