ਪੁੱਤਾਂ ਨੂੰ ਘਿਉ ਤੇ ਨੂੰਹਾਂ ਨੂੰ ਚਹੇੜੂ…….ਚਲੋ ਥੋਨੂੰ ਦਸਾਂ ਕੀ ਹੁੰਦਾ ਚਹੇੜੂ

แชร์
ฝัง
  • เผยแพร่เมื่อ 18 ต.ค. 2024
  • In this video I will let you know about my life story I.e. birth,parents,siblings,marriage,husband,children and grandchildren. I will try to share the life experiences to all of you.I expect that you will like my vlogs ,share to your friends and relatives .thanks so much.

ความคิดเห็น • 47

  • @jaspaskaurjaspalkaur9417
    @jaspaskaurjaspalkaur9417 7 ชั่วโมงที่ผ่านมา +1

    SSA Beji ❤app ji nu dekh ke bahut Sohna lagya ji❤❤luv u MAA ❤❤

  • @gurdevkaur1209
    @gurdevkaur1209 8 วันที่ผ่านมา +2

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਮਾਤਾ ਜੀ ਨੂੰ ਤੰਦਰੁਸਤੀ ਬਖਸ਼ੋ ਜੀ

  • @kamalpreetsandhu3383
    @kamalpreetsandhu3383 15 วันที่ผ่านมา +9

    ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਗੱਲਾਂ 100‌ ਪਰਸੈਂਟ ਸਹੀ ਨੇ❤❤❤❤❤

  • @swarankaur7469
    @swarankaur7469 8 วันที่ผ่านมา +2

    ਬਹੁਤ ਵਧੀਆ ਹੈ ਜੀ ਅਸੀਂ ਵੀ ਇਦਾ ਹੀ ਕਰਦੇ ਸੀ

  • @YugrajGamerzarena
    @YugrajGamerzarena 9 วันที่ผ่านมา +5

    ਮੈਨੂੰ ਆਪਣੀ ਬੀਬੀ ਦੀ ਯਾਦ a gyi
    Mai ਛੋਟੀ ਹੁੰਦੀ sawre oth k ona di ਗੋਦੀ ਵਿੱਚ ਬਹਿ ਜਾਣਾ ਜਦ o ਮਦਾਨੀ hath nall clonde c

  • @SubegSingh-gf1oc
    @SubegSingh-gf1oc 4 วันที่ผ่านมา

    ਮਾਤਾ ਜੀ ਸੱਤ ਸ਼੍ਰੀ ਆਕਾਲ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੈ

  • @dmann9072
    @dmann9072 3 วันที่ผ่านมา

    Buhat badeya vedeo 🙏

  • @DalvirKaur-m8l
    @DalvirKaur-m8l 7 วันที่ผ่านมา

    U r too good bibi ji god bless u

  • @RamanKaur-vs9ek
    @RamanKaur-vs9ek 5 วันที่ผ่านมา

    Hmji bibi ji ji tusi ਘਿਓ kad ke freeze vich rakhya next day tusi ostu ਘਿਓ ਬਨੁਣਾ cc osdi video ta pai hi nhi hun main thode process nal ghee ਬਨੁਣਾ hai

  • @JagjitSinghFouji
    @JagjitSinghFouji 3 วันที่ผ่านมา

    Good 👍 bebi ji

  • @ravneetkaurjoura1834
    @ravneetkaurjoura1834 9 วันที่ผ่านมา +1

    Kinna nigh a bibi dia Galla ch ❤

  • @gurdialsingh6843
    @gurdialsingh6843 15 วันที่ผ่านมา +1

    Very nice vlog jii🎉🎉

  • @pannujatt4024
    @pannujatt4024 15 วันที่ผ่านมา +9

    ਸਤਿ ਸ੍ਰੀ ਅਕਾਲ ਬੀਬੀ ਮੰਧਾਣੀ ਬਹੁਤ ਸੋਹਣੀ ਹ ਬੀਬੀ ਛੋਟੀ ਜਿਹੀ ਸਾਡੀ ਮੰਧਾਣੀ ਤਾਂ ਬਹੁਤ ਬੜੀ ਹੈ ਅੱਗੇ ਬੁੜੀਆਂ ਨੂਹਾਂ ਨਾਲ ਦਰੈਂਤ ਬਹੁਤ ਕਰਦੀਆਂ ਸੀ

    • @Varinder.buttar
      @Varinder.buttar 15 วันที่ผ่านมา

      🙏

    • @AmanGoldy_07
      @AmanGoldy_07 9 วันที่ผ่านมา

      ਜੀ ਨੇ ਦਰੈਤ ਕਰਨੀ ਆ ਉਹ ਤਾਂ ਹੁਣ ਵੀ ਕਰਦੀਆਂ ਨੇ

  • @BaljitKaur-ok2ct
    @BaljitKaur-ok2ct 16 วันที่ผ่านมา +1

    ਸਤਿ ਸ੍ਰੀ ਆਕਾਲ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ 🙏💞🙏💞🙏💞🙏💞🙏💞

  • @jaswindersangha3434
    @jaswindersangha3434 9 วันที่ผ่านมา +1

    Waheguruji

  • @PawandeepKaur-f1y
    @PawandeepKaur-f1y 15 วันที่ผ่านมา +1

    Very nice ❤❤

  • @SurjitKaur-y2n
    @SurjitKaur-y2n 10 วันที่ผ่านมา +1

    🙏🙏🙏🙏

  • @gurdialsingh6843
    @gurdialsingh6843 15 วันที่ผ่านมา +1

    Sat sri akal jii god blessed you jii good job jii always good🎉🎉🎉

  • @paramjitkaur3303
    @paramjitkaur3303 16 วันที่ผ่านมา +1

    Very nice bibi ji❤❤❤❤

  • @Paramjitkaur-xu7tf
    @Paramjitkaur-xu7tf 10 วันที่ผ่านมา +1

    ਬੀਬੀ ਜੀ ਤੁਹਾਡੀ smile bdi ਪਿਆਰੀ ਹੈ

  • @jasminkaur6533
    @jasminkaur6533 16 วันที่ผ่านมา +1

    Bibi ji sat Sari akal

  • @kaurguron6290
    @kaurguron6290 15 วันที่ผ่านมา +1

    Nice👍

  • @Sukhpreet-b2j
    @Sukhpreet-b2j 16 วันที่ผ่านมา +3

    ਸਤਿ ਸ੍ਰੀ ਆਕਾਲ ਬੀਬੀ ਜੀ ਮੈਂ ਵੀ ਇਸ ਤਰ੍ਹਾਂ ਹੀ ਘਿਓ ਬਣਾਦੀ ਹਾਂ ਇਸ ਤਰ੍ਹਾਂ ਬਹੁਤ ਜਲਦੀ ਘਿਓ ਬਣਦਾ ਹੈ

  • @ਜਸਵਿੰਦਰਕੌਰ-ਹ9ਝ
    @ਜਸਵਿੰਦਰਕੌਰ-ਹ9ਝ 14 วันที่ผ่านมา +1

    Mera v ehi treeka ghio garm krn da

  • @AjayPal-ml3ik
    @AjayPal-ml3ik 16 วันที่ผ่านมา +1

    ਸਤਿ ਸ੍ਰੀ ਅਕਾਲ ਬੀਬੀ ਜੀ ਅਸੀ ਵੀ ਇਸ ਤਰਾਂ ਹੀ ਘਿਉ ਬਣਾਉਂਦੇ ਹਾਂ ਜੀ ਮੇਰੀ ਮੰਮੀ ਵੀ ਤੁਹਾਡੇ ਵਾਂਗ ਹੀ ਘਿਉ ਕੱਢਦੀ ਸੀ ਉਹੀ ਆਦਤ ਮੈਨੂੰ ਹੈ

  • @JashandeepSukhdevSingh-zl6ob
    @JashandeepSukhdevSingh-zl6ob 16 วันที่ผ่านมา +1

    Sat Sri akal Bibi ji Aman Deep Kaur khara

  • @VeerpalKaur-u1l
    @VeerpalKaur-u1l 16 วันที่ผ่านมา +1

    Nice bibi ji

  • @KulwinderSingh-i8x1s
    @KulwinderSingh-i8x1s 16 วันที่ผ่านมา +2

    ਬੀਬੀ ਸਸਰੀ ਕਾਲ ਜੀ

  • @ManjitMaanManjit
    @ManjitMaanManjit 15 วันที่ผ่านมา +1

    Ssa biji

  • @ManjotSingh-bi5sg
    @ManjotSingh-bi5sg 15 วันที่ผ่านมา

    Rano kon a jroor dsyeo

  • @ManvirSingh-c5y
    @ManvirSingh-c5y 2 วันที่ผ่านมา

    Bibi mai bhi is tarah garam kardi han

  • @loveroz9766
    @loveroz9766 7 วันที่ผ่านมา

    Chaheru tan nai dassiyan kive banda