Dhillon baai tuhade no te kaee sunehe laae ne pr asin nazar andaz hi rhe.bhrawa mera priwar v laylpuri aa sadda pind chakk 84 jb bapu ji di jammn bhon aa.baee kade gllan hon kriye canada baithhe v khushboo chakk 84di aaundi paee e.
Nasir Ji junde wasde Raho Guru Saab Ang Sang rahen. I am from Patiala also and living in Toronto Canada. Brother we always miss Gurudwaras and Pakistani food and especially jeda,s Lassi. ਭਾਜੀ ਕਦੇ ਸਾਨੂੰ ਵੀ ਦਰਸ਼ਨ ਕਰਾ ਦਿਉ। We never miss your video. Keep it up.
7.23 minutes te bhaji Australia waleyo je tusi pagg bani hundi ta pakistan vich hor jeada respect milni c. Gussa na kareyo bhavey koi mona vi hai sikha da bacha je pakistan jao ta pagg naal bhut respect mildi. Slaam nasir dhillon saab. From USA
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Ma Sha Allah wa Tbarak Allah....Nasir bhai and whole team Allah pak ap ko sehat slamti wali zindgi ata frmae....ameen.ap na pakistan ka name bht roshan kiya Allah pak ap ka name b hmesha roshan rkhe ga.In Sha Allah....ameen❤🇵🇰sbakhul khair🌞
Nasir sb. India toan aaey dostaan di mehman nawazi zaror kero par apni shanakht or apney emaan aqeeday di v hifazat kero, gurudewarian da vist kerday kerday kitay apnay eman aqeeday taon hath na dhoo bhena
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਪੰਜਾਬੀ ਵਿਰਸਾ ਸਾਂਭ ਕਿ ਰੱਖਿਆ ਤੁਸੀ ਨਾਸਿਰ ਪੁੱਤਰਾ❤❤ ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ❤️ ਜੁੱਗੋ ਜੁੱਗ ਵੱਸਦੀ ਰਹੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ 🙏🙏🙏
ਨਾਸਿਰ ਢਿੱਲੋਂ ਸਾਬ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
Bahut khoob. Nasir Dhillon is one of the greatest man. Taranjeet from Chicago USA
ਦਿਲ ਤਾਂ ਇਸ ਤਰ੍ਹਾਂ ਕਰਦਾ ਹੈ ਕਿ ਅਸੀਂ ਵੀ ਉੱਡ ਕੇ ਲਹਿੰਦੇ ਪੰਜਾਬ ਨੂੰ ਆ ਜਾਈਏ। ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਅਤੇ ਤਰੱਕੀਆਂ ਬਖਸ਼ਣ। ਨਾਸਿਰ ਬਾਈ ਦਾ ਬਹੁਤ ਬਹੁਤ ਧੰਨਵਾਦ । ਲਵ ਯੂ ਲਹਿੰਦਾ ਪੰਜਾਬ।
Jede di lassi te Nasir veer di mohabat & hospitality hamesha yaad rahegi ❤😊👍
ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲੇ ਵੀਰੋ ਸੁਣਿਓ ਰੱਬਾ ਇਕੱਠੇ ਕਰਦੇ ਦੋਨੇ ਪੰਜਾਬਾਂ ਨੂੰ ਦੋਨੇ ਭਰਾ ਜ਼ਿੰਦਾਬਾਦ
ਨਾਸਿਰ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲਹਿੰਦੇ ਪੰਜਾਬ ਦੀਆਂ ਪੁਰਾਤਨ ਸਾਈਡਾਂ ਵਿਖਾ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 🙏🙏🙏🙏
ਜਿਉਂਦੇ ਵਸਦੇ ਰਹੋ ਨਾਸਿਰ ਵੀਰ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇੇ।
ਨਾਸਿਰ ਢਿੱਲੋਂ ਵੀਰ ਸੰਮੀ ਜੱਟ ਵਿਕਾਸ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਬਲੌਗ ਦੀ ਉਡੀਕ ਰਹਿੰਦੀ ਆ ਉਹ ਪਤਾ ਨਹੀਂ ਜ਼ਿੰਦਗੀ ਚ ਲਹਿਦਾ ਪੰਜਾਬ ਆਉਣ ਦਾ ਮੌਕਾ ਮਿਲੇ ਜਾਂ ਨਾ ਮਿਲੇ ਪਰ ਤੁਹਾਡੇ ਬਲੌਗ ਰਾਹੀਂ ਲਹਿਦਾ ਪੰਜਾਬ ਘੁੱਮ ਲਈ ਦਾ।
ਵੀਰ ਨਾਸਿਰ ਢਿੱਲੋਂ, ਸੈੱਮੀ ਜੱਟ ਪੰਜਾਬੀਆ ਦੀ ਸ਼ਾਨ ❤❤❤❤❤❤
ਯਾਰ ਸਵਾਦ ਆ ਜਾੰਦਾ ਤੁਹਾਡਾ ਇਲਾਕਾ ਤੇ ਭਾਈਚਾਰਾ ਦੇਖਕੇ। ਵਾਹਿਗੁਰੂ ਮਿਹਰ ਕਰੇ🙏🏻
ਦੂਸਰਾ ਨਾਸਿਰ ਢਿੱਲੋੰ ਜੋ ਤੁਸੀੰ ਵਿਛੜੇ ਪਰਿਵਾਰ ਮਿਲਾਏ ਤੇ ਪੁਰਾਣੇ ਬਜ਼ੁਰਗਾੰ ਨੂੰ ਉਨ੍ਹਾੰ ਦੇ ਪਿੰਡ ਦੁਬਾਰਾ ੭੦-੭੫ ਸਾਲ ਬਾਦ ਓਹ ਦੇਖਕੇ ਅੱਖਾੰ ਭਰ ਆੰਓਦਿਆੰ ਨੇ। 🙏🏻
ਜਿਓੰਦੇ ਵਸਦੇ ਰਹੋ ਬੱਬਰ ਸ਼ੇਰੋ ਬਾਬਾ ਕਿਰਪਾ ਕਰੇ ਜਵਾਨੀਆਂ ਮਾਣੋ ਤੇ ਹੋਰ ਤਰੱਕੀਆਂ ਕਰੋ 🙏🏻ਲਵ ਯੂ ਆ ਚੜ ਦੇ ਪੰਜਾਬ ਤੋਂ ਟਰੱਕ ਭਰ ਕੇ ਮੇਰੇ ਸਾਰੇ ਭਰਾਵਾਂ ਨੂੰ 🙏🏻ਸ਼ਹਿਰ jagraon ਜਿਲ੍ਹਾ ਲੁਧਿਆਣਾ ਤੋਂ 🙏🏻♥️
Nasir Dhillon sab asi har roj thode block vakde hai bhot vadhi jankary dany ho i love punjab
Wah yrrr bahut changi gall kahi edhar waleya n odhar aleya nu bchaya t odhar aleya ehder Walea nu bchaya.
Nasir ji aap da bahut bahut dhanwad app wadhiya wadhiya video pesh karde ho thanks sir district jhang teh. Shorkot,hai?
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜਿਉਂਦੇ ਵਸਦੇ ਰਹੋ ਢਿੱਲੋਂ ਸਾਹਿਬ
Awesome Lassi
Tusi v india aoo saare Log bahut pyar karan ge tuhade naal ❤
Good video nasar bhai god bless sawarn Singh from UK
Dhillon baai tuhade no te kaee sunehe laae ne pr asin nazar andaz hi rhe.bhrawa mera priwar v laylpuri aa sadda pind chakk 84 jb bapu ji di jammn bhon aa.baee kade gllan hon kriye canada baithhe v khushboo chakk 84di aaundi paee e.
ਵਾਹਿਗੁਰੂ ਜੀ ਮਿਹਰ ਕਰੇ ਪੰਜਾਬ ਪੰਜਾਬੀਅਤ ਜਿੰਦਾਬਾਦ
dhillon saab galat gall aap tuci coat change krri jaane Virk saab di jacket ohhi rehn diti
love from jalandhar punjab❤
Very nice 👍👍. Nasir Dhillon bhai.sultan virk is nice guy.if he comes with his friends, he enjoys more.love from lehnda Punjab Chiniot.
Nasir Bhai bhot vadia video gursewak Singh batth Amritsar in Malaysia
ਨਾਸਿਰ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਬਖ਼ਸ਼ੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਸੇਵਾ ਕਰ ਸਕੋ
Rab Rakha te sami di smile kya bat ay wasde rho salamat rho❤❤
Lovely, Nasir Dhillon sahab. Best wishes from Noida (UP), India.
Nice..... God bless all of you.....
ਸੈਮੀ ਜੱਟ ਦਾ ਗਾਣਾ ਹੀ ਸੁਣਾ
بوہت ودیا ناصر بھائی 👍
ਨਾਸਿਰ ਢਿਲੋ ਪੁੱਤਰ ਆਪ ਜੀ ਦਾ ਬਲੋਗ ਦੇਖਕੇ ਮਨ ਖੁਸ਼ੀ ਨਾਲ ਭਰ ਜਾਦਾ ਨਾਸਿਰ ਪੁੱਤਰ ਸੈਮੀ ਜਟ ਵਿਕਾਸ ਪੁੱਤਰ ਆਪ ਸਾਰੇ ਬਹੁਤ ਪਿਆਰੇ ਬੱਚੇ ਹੋ ਦਿਲ ਕਰਦਾ ਆਪ ਸਾਰੇ ਜਲਦੀ ਚੜਦੇ ਪੰਜਾਬ ਆ ਜਾਵੋ ਸਾਰੇ ਲਹਿੰਦੇ ਪੰਜਾਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਨੂੰ ਪਿਆਰ ❤
Dhillon dhillon hoi pyi aa sare pase 🙏🏻🙏🏻🙏🏻. Bout vadhya bai ji. Sammi nu v 🌹🌹🤗🤗🤗.
Nasir bhaiji tuse sare bhoot vedia kam a Parmatma charde kla rakhe te apnea sarkara nu kush sharam aaje kush raah sukhale karn
ਨਾਸਰ ਢਿਲੋ ਭਾਜੀ ਤੇ ਆਪਣਾ ਸ਼ਮੀ ਜੱਟ ਭਾਜੀ ਤੁਸੀਂ ਵੀ ਨਾਲ ਹੀ ਆ ਜਾਣਾ ਸੀਗਾ ਸਰਦਾਰ ਜੀ ਦੇ
Aah labore kehda shehar hai
Nasir Ji junde wasde Raho Guru Saab Ang Sang rahen. I am from Patiala also and living in Toronto Canada. Brother we always miss Gurudwaras and Pakistani food and especially jeda,s Lassi. ਭਾਜੀ ਕਦੇ ਸਾਨੂੰ ਵੀ ਦਰਸ਼ਨ ਕਰਾ ਦਿਉ। We never miss your video. Keep it up.
Love 💕💕 you work bro thanks Love ❤ Nasir sahib
God bless you beta from Canada 🇨🇦
ਵਾਹਿਗੁਰੂ ਜੀ ਮੇਹਰ ਕਰਨ ਮੇਰੇ ਵੀਰਾਂ ਤੇ ❤
ਨਾਸਰ ਭਾਜੀ ਬਹੁਤ ਬਹੁਤ ਪਿਆਰ ਦਿਲ ਖੁਸ਼ ਹੋ ਜਾਦਾ ਵਲੋਂ ਵੇੇਖਕੇ ਲਾਹੋਰ ਵੇਖਣ ਨੂੰ ਬਹੁਤ ਦਿਲ ਕਰਦਾ ਕਿਤੇ ਵਾਹਿਗੁਰੂ ਸਬੱਬ ਬਣੇਗਾ
ਧੰਨ ਧੰਨ ਗੁਰੂ ਰਾਮਦਾਸ ਜੀ
Waheguru hamesha chardi kla ch rakhe tuhanu. Nasir veere lassi mithi hai k namkeen. Dekh k lassi peen nu dil karda hai. Chandigarh
ਨਾਸਿਰ ਬਾਈ ਜੀ ਬਹੁਤ ਧੰਨਵਾਦ ਲਾਹੌਰ ਘੁਮਾਉਣ ਲਈ
Sammy Bhai Your new Song not found in channel.
Nasir and shami thanksforthisvideo, youarereallygreat,
bout vadia nasre bai vadia lga sultan bai te sami nal
❤❤ Love you nasir bhai ❤❤❤
Bhaji tuhade wal v gurmukhi vale shol milde ne
7.23 minutes te bhaji Australia waleyo je tusi pagg bani hundi ta pakistan vich hor jeada respect milni c. Gussa na kareyo bhavey koi mona vi hai sikha da bacha je pakistan jao ta pagg naal bhut respect mildi. Slaam nasir dhillon saab. From USA
Nasir pajji tuhada maflur bhut sohna gurmukhi boli likhi wala
Nasir Dhillon ji vi bahut bahut dhanyvad sukaria
ਧੰਨ ਸ੍ਰੀ ਗੁਰੂ ਰਾਮਦਾਸ ਜੀ
ਨਾਸਿਰ ਢਿੱਲੋਂ ਜੀ ਤੇ ਲਹਿੰਦੇ ਪੰਜਾਬ ਵਾਲਿਆਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਸਿਰ ਢਿੱਲੋਂ ਜੀ ਤੁਹਾਡੀ ਮਿਹਨਤ ਸਦਕਾ ਲਹਿੰਦੇ ਪੰਜਾਬ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਹਨ
ਨਾਸਿਰ ਭਾਈ ਨਾਸ਼ਤਾ ਬਾਹਰ ਕਰਨ ਦਾ ਰਿਵਾਜ ਏ ਜਾਂ ਖ਼ਾਵੰਦਾਂ ਨੂੰ ਘਰਵਾਲੀਆਂ ਪਕਾ ਕੇ ਨਹੀਂ ਦਿੰਦੀਆਂ 😅😅
Nasir sab live long life God bless you
U are very lovely personality person, May Allah bless at u.we are always welcome and well wishes from ❤ to all sikhs and sardar g.
ਸੱਮੀ ਖਰਲ ਜੱਟ ਸਦਾ ਖੁਸ਼ ਰਹਿੰਦਾ ਖੁਸ਼ ਰਹੇ
NICE NASIR BROTHER. LOTS OF REGARDS FROM CHARDA PUNJAB
Nasir young man you doing agreat work
Mera Dil v bhut krda Pakistan auan khush rho veere
nassara ishq ho gaya tera naal .yaara da yaar hai tu veera
Bless you from 🇮🇳🇮🇳🇮🇳🇮🇳🇮🇳
sat sri akll veer ji 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Very nice video god bless you all team members 👌
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Nasir veer S S Akal Saroyan nu 🙏🏼
ਲਹੌਰ ਦਿਆੰ ਗਲੀਆੰ ਸਾਡੇ ਪੁਰਾਣੇ ਰੋਪੜ ਦੇ ਬਜ਼ਾਰ ਵਰਗਾ।
Bhaji my father passed away but he was born in Mintgumri tey mera bapp kehnda si Mintgumri da jammeya aa main 1934 da
so beautiful video bro. And the departure scene was so touching . in the end of video very well says 👍
First like fist comment ❤
ਧੰਨ ਗੁਰੂ ਰਾਮ ਦਾਸ ਜੀ 🙏🙏🙏🙏🙏
Kisi da dil ni karda wais jaan te
Maade dil naal wapis jana penda hai😌🙏🌹🙏🥺🥺
Bhut wudeya g ❤
Ssa dhillon veer ji can you tell Australia brother change his jacket and jeans since first day he wearing same clothes
Nasir Dhillon ji sat shri akal ji
Ma Sha Allah wa Tbarak Allah....Nasir bhai and whole team Allah pak ap ko sehat slamti wali zindgi ata frmae....ameen.ap na pakistan ka name bht roshan kiya Allah pak ap ka name b hmesha roshan rkhe ga.In Sha Allah....ameen❤🇵🇰sbakhul khair🌞
ਮੰਨੋਂ ਚਾਹੇ ਨਾ ਇਹ ਵਿਰਕ ਮੇਰੇ ਵਾਂਗ ਹੱਡ ਖਾਣਾ ਹੀ ਏ 😂😂
Veere tuhada sarea daa dil ton Dhanwad Shukriya❤❤❤❤❤
You gays are doing good deed.
God bless you 🙏
Dhillon sab good job 👍🏻👍🏻
wasda rahe sohna punjab ❤❤❤
Nasir bhai The Great ❤❤❤
Nasir sb. India toan aaey dostaan di mehman nawazi zaror kero par apni shanakht or apney emaan aqeeday di v hifazat kero, gurudewarian da vist kerday kerday kitay apnay eman aqeeday taon hath na dhoo bhena
I love Nasir Dhillon sab❤❤❤
Good kismat waale a jo ghum aaye Pakistan sada ta mushkil a sirf kartarpur sahib jawage kade
Shukria, veer
Hum Amritsar sy ay han Pakistan Lahore koi Han Yahan Amritsar sy batao
Panjab jindabad
Nasir ji parsel nahi milda amritsar lai
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Nasar bai ji ajo saday punjab
Best wishes ❤️ ♥️
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Very very good video Yar ma Mustafa faslabad sa ho yar
Sat shri akal bir ji Jasbirkaur Ambala City wehaguru ji mehar karna g ❤❤❤❤❤
Good job big brother
ਜੇਕਰ ਵੀਰ ਨੇ ਪੱਗ ਬਣੀ ਹੁੰਦੀ ਤਾਂ ਟੋਹਰ ਵੱਖਰੀ ਹੁੰਦੀ
Love you veerji❤❤❤❤❤❤❤❤❤❤❤❤❤❤❤❤❤
Tuhada shawl bhut bhut sona hai ji
Hikk naal laa k rakhhiya hai bhut changa laggiya,🙏🌹🙏🌹🙏🌹🙏🌹🙏💟🤲🤲🙌
Love you bro ❤❤❤❤❤❤❤❤❤
Vary nice video lahor dakh kr