Bapu de Pind Pakistan | Vlog 4 | Kaloke virkan sheikhupura | Sultan Singh Virk

แชร์
ฝัง
  • เผยแพร่เมื่อ 22 ธ.ค. 2024

ความคิดเห็น • 333

  • @bpeo9578
    @bpeo9578 11 หลายเดือนก่อน +37

    ਬੜੀ ਯਾਦ ਆਉਂਦੀ ਹੈ ਸ਼ਤਾਬਗੜ੍ਹ ਸਿਆਲਕੋਟ ਪਿੰਡ ਦੀ ਮੇਰੇ ਪਿਓ ਦਾਦੇ ਦੀ ਜਨਮ ਭੌ ਹੈ ਨਾਸਿਰ ਪੁੱਤਰਾ ❤❤❤ ਅਰਦਾਸ ਕਰਦਾ ਹਾਂ ਚੌਵੀ ਘੰਟੇ ਕਿ ਮੈਨੂੰ ਵੀ ਦਰਸ਼ਨ ਕਰਾ ਦਿਓ ਸੋਹਣਾ ਰੱਬ ਜੀ 🙏🙏🙏 ਲਹਿੰਦੇ ਪੰਜਾਬ ਨੂੰ ਤੇ ਢਿੱਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਵੱਲੋਂ ਪਿਆਰ ਸਤਿਕਾਰ ਨਾਸਿਰ ਬੇਟਾ ❤️❤️❤️

    • @SKaurghumman
      @SKaurghumman 11 หลายเดือนก่อน +1

      ਵੀਰ ਜੀ ਸਿਆਲਕੋਟ ਏਰੀਆ ਨੂੰ ਸਾਂਝਾ ਪੰਜਾਬ ਵਾਲੇ khadim Husain ਕਵਰ ਕਰਦੇ ਨੇ

    • @kirpalsinghbajwa5565
      @kirpalsinghbajwa5565 11 หลายเดือนก่อน

      ਸ਼ਤਾਬਗੜ੍ਹ ਦੇ ਸਰਦਾਰ ਜੋਗਿੰਦਰ ਸਿੰਘ ਜੀ ਪਹਿਲਵਾਨ ਸ਼ਿਵਦੇਵ ਸਿੰਘ ਬਲਦੇਵ ਸਿੰਘ ਮੇਰਾ ਸੁਹਰਾ ਪਰਿਵਾਰ ਹੈ

    • @Mrs.Talwar_Canada
      @Mrs.Talwar_Canada 11 หลายเดือนก่อน +5

      My husband's father birth place Sialkot. 👍🏻

    • @Mrs.Talwar_Canada
      @Mrs.Talwar_Canada 11 หลายเดือนก่อน +4

      My father in law was 3 yrs old at time of partition. Now he is almost 80 yrs.

    • @Mrs.Talwar_Canada
      @Mrs.Talwar_Canada 11 หลายเดือนก่อน +3

      My Sister in law 's in laws from Panjwar.

  • @paramjitsinghsingh251
    @paramjitsinghsingh251 11 หลายเดือนก่อน +8

    ਬਾਬਾ ਜੀ ਦਾ ਦਿਲ ਹੋਰ ਗੱਲਾਂ ਕਰਨ ਨੂੰ ਕਰ ਰਿਹਾ ਸੀ, ਓਹਨਾਂ ਨੂੰ ਲਗ ਰਿਹਾ ਸੀ ਜਿਵੇਂ ਕੋਈ ਆਪਣਾ ਵਿਛੜਿਆ ਬਹੁਤ ਦੇਰ ਬਾਅਦ ਮਿਲਿਆ। ਸਚਮੁੱਚ ਵਿਛੋੜੇ ਦਾ ਦਰਦ ਪੁਰਾਣੇ ਬਜ਼ੁਰਗਾਂ ਨੇ ਆਪਣੇ ਦਿਲ ਤੇ ਝੱਲਿਆ। ❤❤❤❤

  • @SukhwinderSingh-wq5ip
    @SukhwinderSingh-wq5ip 11 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @surindersran432
    @surindersran432 11 หลายเดือนก่อน +11

    ਢਿੱਲੋ ਸਾਹਿਬ ਬਹੁਤ ਖੂਬ , ਪੁਰਾਣੀਆਂ ਯਾਦਾਂ ਤਾਜਾ ਕਰਵਾ ਰਹੇ ਹੋ

  • @kashmirkaur6827
    @kashmirkaur6827 11 หลายเดือนก่อน +11

    ਬਹੁਤ ਵਧੀਆ ਲਗਾ ਜੱਦੀ ਪਿੰਡ ਦੇਖਣ ਤੇ ਲਹਿੰਦੇ ਪੰਜਾਬ ਦੇ ਵੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਸਿਰ ਢਿਲੋ ਪੁੱਤਰ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਉੱਪਰਾਲਾ ਕੀਤਾ ਹੈ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤❤🙏🏻🙏🏻

  • @GurdeepSingh-su5ev
    @GurdeepSingh-su5ev 11 หลายเดือนก่อน +2

    ਮਾਤਾ ਜੀ ਦੀ ਬੋਲੀ ਵਿੱਚ ਕਿੰਨੀ ਮਿਠਾਸ ਹੈ ਬੋਲਾ ਵਿੱਚ ਕਿੰਨੀ ਬੜਕ ਆ ਲਹਿੰਦੇ ਵਾਲੇ ਚੜ੍ਹ ਦੇ ਵਾਲਿਆ ਨੂੰ ਕਿੰਨਾ ਪਿਆਰ ਦਿੰਦੇ ਨੇ ਤਲ਼ੀਆ ਵਿਛਾਉਦੇ ਨੇ ਸਦਕੇ ਜਾਈਏ ਇੰਨਾ ਦੇ ਪਿਆਰ ਤੋ ਕਿੰਨੀ ਸੋਹਣੀ ਬੋਲੀ ਏ ਜੀਅ ਕਰਦਾ ਇੰਨਾ ਦੀਆ ਗੱਲਾ ਸੁਣੀ ਜਾਈਏ ਤੇ ਦੇਖੀ ਜਾਈਏ ਵਾਹਿਗੁਰੂ ਇੰਨਾ ਸਾਰਿਆ ਨੂੰ ਤਰੱਕੀਆ ਬਖਸ਼ੇ

  • @Harpreet_Singh885
    @Harpreet_Singh885 11 หลายเดือนก่อน +5

    ਬਹੁਤ ਵਧੀਆ ਲੱਗਦਾ ਹੈ ਜਦੋਂ ਪੋਤਾ ਆਪਣੇ ਪਿਓ ਦਾਦੇ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਆਪਣੇ ਪੁਰਾਣੇ ਪਿੰਡ ਪਹੁੰਚਦਾ ਹੈ ❤

  • @x_hardeep_1984
    @x_hardeep_1984 11 หลายเดือนก่อน +4

    ਬਹੁਤ ਵਧੀਆ ਨਾਸਿਰ ਢਿੱਲੋਂ ਵੀਰ ਜੀ ਤੁਹਾਡੇ ਜਰੀਏ ਸਾਰਾ ਲਹਿੰਦਾ ਪੰਜਾਬ ਦੇਖਣ ਨੂੰ ਮਿਲਿਆ, ਬਹੁਤ ਸਕੂਨ ਮਿਲ ਜਾਂਦਾ ਵੀਡੀਓ ਦੇਖ ਕੇ, ਲਵ ਯੂੰ ਆ ਜੱਟਾ ❤❤

  • @JagtarSingh-wg1wy
    @JagtarSingh-wg1wy 11 หลายเดือนก่อน +6

    ਢਿੱਲੋਂ ਸਾਬ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਂਦੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ

  • @gurmeetmangat279
    @gurmeetmangat279 11 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਲੱਖ ਲੱਖ ਪ੍ਰਣਾਮ 🙏🙏🙏

  • @kanwarjeetsingh3495
    @kanwarjeetsingh3495 11 หลายเดือนก่อน +2

    ਬਲੋਗ ਦੇਖ ਕੇ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਹੈ । ਉਜਾੜੇ ਦਾ ਸੱਲ ਸਾਰੇ ਪੰਜਾਬੀਆਂ ਨੂੰ ਝੱਲਣਾ ਪਿਆ ।

  • @s.kaur777
    @s.kaur777 11 หลายเดือนก่อน +8

    Hye pyari Bibi. ❤😍 Kina pyar kiniyan duawan ditiyan. ❤

  • @gajjansingh4876
    @gajjansingh4876 11 หลายเดือนก่อน +1

    ਬਹੁਤ ਵਧੀਆ ਨਾਸਿਰ ਢਿੱਲੋਂ ਸਾਬ

  • @bhindajand3960
    @bhindajand3960 11 หลายเดือนก่อน +2

    ਬਹੁਤ ਵਧੀਆ ਨਾਸਿਰ ਸਾਬ ਪੁਰਾਣੀਆ ਯਾਦਾ ਤਾਜਿਆ ਕਰਵਾਉਣ ਲਈ ਧੰਨਵਾਦ ਸੁਕਰੀਆ ਮੇਹਰਵਾਨੀ

  • @KuldeepSingh-xe5mr
    @KuldeepSingh-xe5mr 11 หลายเดือนก่อน +1

    ਬਹੁਤ ਵਧੀਆ👍💯👍💯👍💯

  • @jagtarchahal2541
    @jagtarchahal2541 11 หลายเดือนก่อน +1

    ਨਾਸਰ ਢਿੱਲੋਂ ਸਾਹਿਬ ਦਾ ਵਧੀਆ ਉਪਰਾਲਾ

  • @Shazzvillagefoodsecrets
    @Shazzvillagefoodsecrets 11 หลายเดือนก่อน +10

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਉੱਥੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਕੋਲੋਂ ਇਹ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ 🙏🌹😍🙏🙏🙏🙏🙏🙏🙏

  • @jaggasinghtailor2413
    @jaggasinghtailor2413 11 หลายเดือนก่อน +2

    ਨਾਸਿਰ ਬਾਈ ਗੁਰੂਦੁਆਰਾ ਦੇ ਅੰਦਰ ਕਿਉਂ ਨਹੀਂ ਜਾਂਦਾ ਜਰੂਰ ਦੱਸੋ ਕਿਉਂਕਿ ਜਦੋਂ ਨਨਕਾਣਾ ਸਾਹਿਬ ਗਏ ਸੀ ਉਸ ਦਿਨ ਵੀ ਨਹੀਂ ਗਿਆ
    Nadir Bhai guruduere andar keu nhi janda jruur daso

  • @jagsirsingh4983
    @jagsirsingh4983 11 หลายเดือนก่อน +4

    ਨੀਸਰ ਢਿੱਲੋਂ ਜੀ ਦੇ ਧੰਨਵਾਦ ਕੀਤਾ ਜਾਂਦਾ ਹੈ ਜਿਸ ਨੇਂ ਮਾਲ ਕਰਾਈ ਹੈ ਜੀ

  • @ਅਜਾਦਕਬੂੱਤਰਕਲੱਬਪੰਜਾਬ
    @ਅਜਾਦਕਬੂੱਤਰਕਲੱਬਪੰਜਾਬ 11 หลายเดือนก่อน +1

    ❤ ਦਿਲਾਂ ਦੇ ਰਾਜੇ ਨਾਸਿਰ ਢਿੱਲੋਂ ❤ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ ❤

  • @deepmoradabadi4501
    @deepmoradabadi4501 11 หลายเดือนก่อน

    ਮਾਤਾ ਜੀ ਬਹੁਤ ਪਿਆਰ ਵਾਲੇ ਹਨ❤
    ਬਾਈ ਜੀ ਨੇ ਬਹੁਤ ਸੋਹਣੀ ਕਵਿਤਾ ਸੁਣਾਈ🎉

  • @dilpreet7253
    @dilpreet7253 11 หลายเดือนก่อน +5

    ਮਨ ਖੁਸ਼ ਹੋ ਜਾਂਦਾ ਜਦੋਂ ਦੋਨੋ ਪੰਜਾਬ ਵਾਲਾ ਆਪਸ ਮਿਲ ਦਾ ਨਾ ਬਹੁਤ ਜਾਇਦ ਖੁਸ਼ੀ ਮਿਲ ਦੀ ਰੱਬ ਖੁਸ਼ ਰੱਖ ਤੈਨੂੰ ਸਭ ਨੂੰ ❤❤❤❤❤

  • @GurdeepSingh-wq1uh
    @GurdeepSingh-wq1uh 11 หลายเดือนก่อน +2

    Waheguru eik Var fir dono panajab nu eikatha kare from panjab (India)

  • @gajjansingh4876
    @gajjansingh4876 11 หลายเดือนก่อน +1

    ਸਾਰੇ ਅੰਬਰਸਰੀਆ ਨੂੰ ਜੋ ਇਸ ਪਿੰਡ ਵਿੱਚ ਰਹਿੰਦੇ ਹਨ, ਸਤਿ ਸ੍ਰੀ ਅਕਾਲ, ਸਲਾਮ

  • @jpdhaliwal1286
    @jpdhaliwal1286 11 หลายเดือนก่อน +2

    Thanks brother Nasir for uploading these Vlogs.....Keep up the good work of bringing the Punjabis close....

  • @sukhpreetmuhar7146
    @sukhpreetmuhar7146 10 หลายเดือนก่อน

    Wah g Wah maza aa gaya baba ji di shairi sun ke

  • @daljitsingh8857
    @daljitsingh8857 11 หลายเดือนก่อน +3

    ਲਮਹੋਂ ਨੇ ਖ਼ਤਾ ਕੀ ਸਦੀਉਂ ਨੇ ਸਜ਼ਾ ਪਾਈ॥
    ਚੇਤੇ ਕਰਦੇ ਬਾਪੂ ਬੇਬੇ ਟੁਰ ਗਏ ਪਰ ਜ਼ਿਹਨ ਚ ਵਸੇ ਪਿੰਡ ਨੂੰ ਵੇਖਣ ਲਈ ਸੁਲਤਾਨ ਸਿੰਘ ਵਿਰਕ ਦਾ ਆਸਟਰੇਲੀਆ ਤੋਂ ਪਾਕਿਸਤਾਨ ਪਹੁੰਚ ਜਾਣਾ ਕਦੇ ਕਦੇ ਉਦਾਸ ਕਰ ਦਿੰਦਾ ਹੈ ਕਿ ਸਮਿਆਂ ਦੇ ਹਾਕਮਾਂ ਦੀਆਂ ਮੱਕਾਰੀਆਂ ਕਾਰਨ ਅੱਜ ਫਿਰ ਪੰਜਾਬ ਭਾਵੇਂ ਚੜਦਾ ਹੋਵੇ ਭਾਵੇਂ ਲਹਿੰਦਾ ਹਰ ਰੋਜ ਉੱਜੜ ਰਿਹਾ ਹੈ ਪਰ ਨਾਸਿਰ ਢਿੱਲੋਂ ਵਰਗੇ ਸੱਜਣ ਬੜੇ ਹੀ ਘੱਟ ਨਜ਼ਰ ਆਉਂਦੇ ਹਨ ਜੋ ਵਿੱਛੜਿਆਂ ਦਾ ਮੇਲ ਕਰਵਾਉਂਦੇ ਹੋਵਣ।
    ਸ਼ਾਇਦ ਕੇਵਲ ਤੇ ਕੇਵਲ ਸਾਂਝਾ ਪੰਜਾਬ ਸਿਰਜੇ ਬਿਨਾ ਜੋ ਸਾਰੇ ਪੰਜਾਬੀ ਬੋਲਣ ਵਾਲੇ ਲੋਕਾਂ ਦਾ ਹੋਵੇ ਸਾਡਾ ਉਜਾੜਾ ਰੁਕਣਾ ਸੰਭਵ ਨਹੀ , ਆਸ ਕਰਦਾ ਹਾਂ ਕਿ ਹੁਣ ਅਸੀ ਸਾਂਝੇ ਪੰਜਾਬ ਦੇਸ਼ ਲਈ ਉਪਰਾਲੇ ਸ਼ੁਰੂ ਕਰੀਏ ਕਿਉਂਕਿ ਸਤਾਰਾਂ ਕਰੋੜ ਮਾਂ ਬੋਲੀ ਦੇ ਜਾਏ ਕਿਉਂ ਵੱਸਣ ਦੇਸ ਪਰਾਏ!!!

  • @binderbinder9398
    @binderbinder9398 11 หลายเดือนก่อน +4

    ਧੰਨਵਾਦ ਨਾਸਿਰ ਢਿੱਲੋ ਜੀ ਦਾ

  • @GurwinderSingh-zi4fd
    @GurwinderSingh-zi4fd 11 หลายเดือนก่อน +1

    ਮਾਤਾ ਜੀ,ਬਹੁਤ ਪਿਆਰ ਨਾਲ ਨਾਲ ਬੋਲਦੇ ਹਨ, ਸਾਡੇ,ਜਿਲੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ,ਵਹਿਗੁਰੂ ਜੀ,ਸਦਾ ਚਲਦੀਆਂ ਕਲਾ ਬਖਸ਼ਣ ਜੀ,

  • @jagatkamboj9975
    @jagatkamboj9975 11 หลายเดือนก่อน +9

    Love you pak Punjabi veero te bhaino khush raho Allah waheguru khushiyan bakshey 🙏

  • @AminDhillon952
    @AminDhillon952 11 หลายเดือนก่อน +1

    ویلڈن ناصر پا جی

  • @gurmeetbuttar958
    @gurmeetbuttar958 11 หลายเดือนก่อน +1

    Love you pak Punjabi veero te bhaino khush raho Allah waheguru khushiyan bakshey
    Nasir dhillon veer love you ❤

  • @savjitsingh8947
    @savjitsingh8947 11 หลายเดือนก่อน

    ਵਾਹਿਗੁਰੂ ਜੀ
    ਬਹੁਤ ਵਧੀਆ ਜੀ ❤

  • @BalwantSingh-wm6zy
    @BalwantSingh-wm6zy 11 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @gurdialsingh5951
    @gurdialsingh5951 11 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru

  • @GurmeetSingh-sc1od
    @GurmeetSingh-sc1od 11 หลายเดือนก่อน +1

    gurmeet romanian kurali PB G00D ❤❤❤❤❤❤❤

  • @mianimran9777
    @mianimran9777 11 หลายเดือนก่อน

    Mashallah nasir bahi bohat acha kam kar rahy ho

  • @sukhpreetmuhar7146
    @sukhpreetmuhar7146 10 หลายเดือนก่อน

    Amma ji bahut ee nek ne, rabb lambi umar bakshe

  • @jagatkamboj9975
    @jagatkamboj9975 11 หลายเดือนก่อน +4

    Mata kitni Sohni ae
    Love you ma ji 🙏❤️

    • @MrMonitor999
      @MrMonitor999 11 หลายเดือนก่อน

      Just see, Punjabi Mata(mother) are the same here and there in upper Punjab full of Love & care.

  • @gorabhamma1250
    @gorabhamma1250 11 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Manjitsingh-yi7dh
    @Manjitsingh-yi7dh 11 หลายเดือนก่อน

    ਬਹੁਤ ਵਧੀਆ ਉਪਰਾਲਾ ਢਿੱਲੋਂ ਸਾਹਿਬ ਜੀ ਸਾਡਾ ਪਿੰਡ ਮਲਕਪੁਰ ਨਜ਼ਦੀਕ ਫ਼ੈਸਲਾਬਾਦ ਸੀ ਬਹੁਤ ਦਿਲ ਕਰਦਾ ਵੇਖਣ ਨੂੰ ਮੈਂ ਇਸ ਵਕਤ ਵੀ ਮਲਕਪੁਰ ਜ਼ਿਲਾਂ ਅਮ੍ਰਿਤਸਰ ਵਿਖੇ ਰਹਿ ਰਿਹਾ ਹਾਂ ਤੁਸੀਂ ਸਾਡੇ ਨਜ਼ਦੀਕ ਪਿੰਡ ਜੰਡੂ ਦੇ ਸ੍ਰ ਪੂਰਨ ਸਿੰਘ ਨੂੰ ਉਸ ਦੇ ਪਿੰਡ ਲੈਕੇ ਗਏ ਸੀ ਬਹੁਤ ਵਧੀਆ ਲਗਾ ਅਗਰ ਮੈਂ ਜਥੇ ਨਾਲ ਆਵਾਂ ਤਾਂ ਤੁਸੀਂ ਮੈਨੂੰ ਆਪਣਾ ਪਿੰਡ ਮਲਕਪੁਰ ਦਿਖਾ ਦੇਵੋਗੇ ਮੇਹਰਬਾਨੀ ਹੋਵੇਗੀ

  • @hamidjatt8084
    @hamidjatt8084 11 หลายเดือนก่อน

    Bhot achi video🎥🌹🎉

  • @narindersingh-gs9tt
    @narindersingh-gs9tt 11 หลายเดือนก่อน

    bahut vadhiya ji Nasir bhaji.. You are great soul.. Hats off to you..

  • @HardeepSingh-tr5qb
    @HardeepSingh-tr5qb 9 หลายเดือนก่อน

    Nasir bai tere mata jug jug jeve ji tusi buht changa kam kar rhi ho ji. Tuhanu dil to salut h ji.❤deepa bathinda to.❤❤

  • @baljindersingh7802
    @baljindersingh7802 11 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @arunhasija2428
    @arunhasija2428 10 หลายเดือนก่อน

    My grandfather place may I also visit their.... Jai Hind
    Love from India bro.

  • @abidjatoi5481
    @abidjatoi5481 11 หลายเดือนก่อน

    Good job veer ji Rub sohna sub noo slamat rakhy,❤❤❤

  • @FaysalChaudhry
    @FaysalChaudhry 11 หลายเดือนก่อน

    Wadiya Nasir bhai tey Sami👍

  • @parkashkaur8662
    @parkashkaur8662 11 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @ajayghanghas2201
    @ajayghanghas2201 11 หลายเดือนก่อน +2

    Peoples of west Punjab are very much friendly towards their guests who visits from Punjab East(India).Why battles took place between India and Pakistan in 1948,1965,1971 and 1999.Both side maximum Jats sacrificed their lives on borders.In 1999 Kargil war India lost total 527 soldiers in which 344 were Jats of Punjab,Haryana,Rajasthan, UP and Delhi(erstwhile Punjab) .

  • @gurcharankanwar3938
    @gurcharankanwar3938 11 หลายเดือนก่อน +1

    Dhillon saab chak 153 GB pind belagun near tobatek Singh c sada buhat Dil❤ karda vekhen nu

    • @hammadrana6604
      @hammadrana6604 11 หลายเดือนก่อน +1

      sady kol a pind

    • @hammadrana6604
      @hammadrana6604 11 หลายเดือนก่อน

      ma be toba tek singh tu

  • @BinduVirk
    @BinduVirk 11 หลายเดือนก่อน +3

    Dhillon saab sada pind 5chak meray dada ji da name gulzar Singh virk tes chuharkhana sekhupura

    • @sherjitkaursidhu2204
      @sherjitkaursidhu2204 11 หลายเดือนก่อน +1

      Bindu Virk mera nanka pariwar vi ese pind ton hai.....hun Bathinda district ch Virk pind hai

  • @gurditsingh1792
    @gurditsingh1792 11 หลายเดือนก่อน

    ਕਾਸ਼ ਕਿਤੇ ਸਾਨੂੰ ਵੀ ਮੌਕਾ ਮਿਲੇਗਾ

  • @jasbirsingh4931
    @jasbirsingh4931 11 หลายเดือนก่อน

    Good and jabardast Jasbir Singh dera baba nanak gurdaspur pb india

  • @surinderbajaj4381
    @surinderbajaj4381 11 หลายเดือนก่อน

    Very very nice efforts nasir bro.

  • @vipankumar1677
    @vipankumar1677 11 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ 🙏🙏❤️❤️

  • @manjitsingh229
    @manjitsingh229 11 หลายเดือนก่อน

    Blog bhut vadyia c Naser veere❤ love ❤️ from BAHRAIN...

  • @taranveersingh6409
    @taranveersingh6409 11 หลายเดือนก่อน

    ਸਾਡਾ ਵੀਂ ਪਿੰਡ ਜੰਡੂ ਸਾਹੀਆ. ਸਿਆਲਕੋਟ ਜਿਲ੍ਹੇ ਵਿਚ ਹੈ

  • @SukhwinderSingh-mb7oy
    @SukhwinderSingh-mb7oy 11 หลายเดือนก่อน +1

    Waheguru ji bless you Nasir putra ❤

  • @rajbirkaur2131
    @rajbirkaur2131 11 หลายเดือนก่อน

    Waheguru ji waheguru ji waheguru ji waheguru ji waheguru ji

  • @AfzalArainOfficial
    @AfzalArainOfficial 11 หลายเดือนก่อน

    Nasir bhai Allah tanu salamat rakhe sab vichran waleyan nu malonde o tusi

  • @chamkaur_sher_gill
    @chamkaur_sher_gill 11 หลายเดือนก่อน +1

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pawandeepkaur6752
    @pawandeepkaur6752 11 หลายเดือนก่อน

    Bhut vadiya vadiya brother❤❤❤❤❤

  • @MalkitSingh-mp3cl
    @MalkitSingh-mp3cl 11 หลายเดือนก่อน

    Nasir veer g bhut he shaandaar vlog 🎉🎉🎉🎉🎉🎉🎉❤❤❤

  • @karamjeetkaur8992
    @karamjeetkaur8992 11 หลายเดือนก่อน

    Bhot vdia vlog

  • @ManzoorBasra-r7n
    @ManzoorBasra-r7n 11 หลายเดือนก่อน

    Bahute hi zabardsst

  • @saritajoshi8941
    @saritajoshi8941 11 หลายเดือนก่อน +1

    Emotional ho jye da eh sab dekh ke thx nasirveer

  • @fine_gaming7642
    @fine_gaming7642 11 หลายเดือนก่อน +1

    Bhai main v bahut tarsda aa Hamboki pind aun nu Jilla gujjrawalla vich mere wadde utho aye c hun Daska Jilla sangrur charda punjab baithe aa

    • @mian2929
      @mian2929 11 หลายเดือนก่อน

      Most Welcome bahi, Ma Hambokii pind e randa wa Zila Gujranwala. Jado Marzi ao Hamboki asi Welcome kr day a

  • @KewalSingh-tj6xi
    @KewalSingh-tj6xi 11 หลายเดือนก่อน +1

    ਵਾਹਿਗੁਰੂ। ਜੀ ਮੇਹਰ।ਕਰੋ। ਜੀ

  • @DeswalSukhbir
    @DeswalSukhbir 11 หลายเดือนก่อน

    Nasar bahi mja aa Gia bahi purani yada

  • @raviinderpalsingh9879
    @raviinderpalsingh9879 11 หลายเดือนก่อน

    With love From Amritsar.. Mai da ilaka sharifpura Amritsar bus stand de bilkul najdeek ah..

  • @manjitsehjal165
    @manjitsehjal165 11 หลายเดือนก่อน

    Dhilo Sahab tusi buhot Vadhya kam kar Rahe ho Thank you So Mach Ji ❤️❤️🙏🙏

  • @gurmailsingh5936
    @gurmailsingh5936 11 หลายเดือนก่อน

    Kaya baat hai Dillon Sahib ji bahout vadya lagya tuhada blog

  • @zahoorahmad456
    @zahoorahmad456 11 หลายเดือนก่อน

    Love 💕💕 you work bro thanks Love ❤ you Nasir sahib

  • @himmatgill2090
    @himmatgill2090 11 หลายเดือนก่อน

    bhut vadia lgda bai purane bishreya nu milande o

  • @baljitsingh6957
    @baljitsingh6957 11 หลายเดือนก่อน

    Dhillon sab bahut badiya uprala hai tuhada.kotan kot salam hai tuh6g

  • @zeeshanmalik868
    @zeeshanmalik868 11 หลายเดือนก่อน

    زبردست جناب

  • @MangatRam-cg9ds
    @MangatRam-cg9ds 11 หลายเดือนก่อน

    Good job dhillon sahib Mangat Baje ke

  • @PrabhjotKaur-sc2jj
    @PrabhjotKaur-sc2jj 11 หลายเดือนก่อน +1

    Nice blog Nasir veer 🎉

  • @lakhveersingh1687
    @lakhveersingh1687 11 หลายเดือนก่อน +1

    Jug jug jiyo Nasir veer ji

  • @panjdareya3653
    @panjdareya3653 11 หลายเดือนก่อน

    😅 bahut bahut shukriya Nasir Dillon veerji tuhada, safe bajurga nu v bahut yad aunda pind, Chuhe jharh (Hun' Islam' nagar)

  • @SukhdevSingh-mo3iy
    @SukhdevSingh-mo3iy 11 หลายเดือนก่อน

    Nasir Dhillon ji, sade father sahib da pind Mahmad Tehsil Narowal now District si, bahut dil karda hai pind Mahmad dekhan nu

  • @balbirkaur6014
    @balbirkaur6014 11 หลายเดือนก่อน

    Nasir dillo veere Waheguru tuhanu sab nu chaddi kala che rakhan ji 🎉🎉🎉🎉

  • @laddivirk4731
    @laddivirk4731 11 หลายเดือนก่อน +1

    Bhaji sada v ehi pind c pala Singh zaildara de ghar c Sade.

  • @JaspalSingh-qn1lk
    @JaspalSingh-qn1lk 11 หลายเดือนก่อน +1

    Waheguru g mehr kre g 22 g❤

  • @dilpreetsingh-tz8kc
    @dilpreetsingh-tz8kc 11 หลายเดือนก่อน

    Mata bhuat Changi aa Nasir Veer ji

  • @BaljinderSingh-ms1hn
    @BaljinderSingh-ms1hn 11 หลายเดือนก่อน

    ਨਾਸਿਰ ਬਾਈ ਸਤਿ ਸੀਰੀ ਅਕਾਲ ਜੀ

  • @gurvindersinghbawasran3336
    @gurvindersinghbawasran3336 11 หลายเดือนก่อน

    Bhai Nasir dhillon sahib ji ❤️🙏🇮🇳 tuhada bahut bahut dhanyawad

  • @KulwinderSingh-dc6be
    @KulwinderSingh-dc6be 11 หลายเดือนก่อน +1

    Dhillo sab je kitty beharwal pind najdik khemkarn de Logan naal Milan,❤

  • @sharanjitkaur8127
    @sharanjitkaur8127 11 หลายเดือนก่อน

    ਮੌਸਮ ਦਾ ਹਾਲ ਤਾਂ ਵੀ ਇਧਰ ਵੀ ਏਹੁ ਹਾਲ ਏ ਵੀਰੇ।

  • @baljindersingh4504
    @baljindersingh4504 11 หลายเดือนก่อน +1

    ਵਾिਹਗੁਰੂ ਜੀ

  • @souravsheetak7540
    @souravsheetak7540 11 หลายเดือนก่อน

    Masha ala nasir bhai big love from philippines 🇵🇭

  • @gurwantsandhu2699
    @gurwantsandhu2699 11 หลายเดือนก่อน

    ਵਾਹਿਗੁਰੂ ਜੀ

  • @varinderpalsingh5299
    @varinderpalsingh5299 11 หลายเดือนก่อน +1

    Nasar bahi love u bro.

  • @gulnaznasir9878
    @gulnaznasir9878 11 หลายเดือนก่อน

    Buhat achi video

  • @HarpreetNarwal-n3d
    @HarpreetNarwal-n3d 11 หลายเดือนก่อน

    V nice Nassir bhai Harpreet narwal Canada

  • @satindersinghvirk3924
    @satindersinghvirk3924 11 หลายเดือนก่อน

    Bai g sada pind si churkhana

  • @manjindersinghbhullar8221
    @manjindersinghbhullar8221 11 หลายเดือนก่อน

    ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏

  • @SukhwinderKaur-pm1pq
    @SukhwinderKaur-pm1pq 11 หลายเดือนก่อน

    ਮੇਰੇ ਮਾਤਾ ਜੀ ਦਾ ਪਿੰਡ ਵੀ 51ਚੱਕ ਸਜਾਦ ਸੀ dist ਲਾਇਲਪੁਰ

  • @reallifeShah
    @reallifeShah 11 หลายเดือนก่อน

    Saidpur pind v hai mere pind kol te shreefpur v hai. Amritsar de vich