Spy Game of Punjabi Journalism | Talking Punjab Live Episode 54

แชร์
ฝัง
  • เผยแพร่เมื่อ 5 ก.ย. 2024
  • #Education #Study #UPSCexam #Exam #upscpreparation #School #SikhSchool #AkalTakhat #SikhTV #SikhChannel #tvmedia #sikhmedia #punjabimedia #sikhjournalist #jaspalsinghheran #jaspalsinghsidhu #bharpursinghbalbir #dalbirsinghjournalist #akalidal #sukhbirbadal #Sidhumossewala #surindersingh #talkingpunjab #satlujtv #satlujnetwork #breaking #mediacourse #journalismschool #massmediaschool #india #news #punjab #politics #bjp #sikhnews

ความคิดเห็น • 87

  • @SubegSingh-rv3nr
    @SubegSingh-rv3nr หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਜੀ ਸੁਰਿੰਦਰ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਕਰਨ ਤੁਹਾਡੀ

  • @jasvirbrar167
    @jasvirbrar167 หลายเดือนก่อน +17

    ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜ਼ਿੰਦਾਬਾਦ ਜੀ ਬਹੁਤ ਵਧੀਆ ਵਿਚਾਰ ਹੁੰਦੇ ਹਨ ਜੀ ਹਰ ਰੋਜ

    • @robinchetan8
      @robinchetan8 หลายเดือนก่อน

      th-cam.com/video/4s5szkqwgOA/w-d-xo.html

  • @GurmailSingh-gr3oi
    @GurmailSingh-gr3oi หลายเดือนก่อน +14

    ਸਰਿੰਦਰ ਸਿੱ੍ਘ ਜੀ ਤੁਹਾਡਾ ਦੇਣਾ ਨਹੀ ਦੇ ਸਕਦੇ ਅਸੀ ਤੁਹਾਡੇ ਬਹੁਤ ਧਨਵਾਦੀ ਹਾ

  • @singh.pradeep
    @singh.pradeep หลายเดือนก่อน +9

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @shankarsharma9655
    @shankarsharma9655 หลายเดือนก่อน +9

    Mahan anmol daler patrakaar sardaar jaspal singh ji heran nu 🙏

  • @bikarjitsingh34bikarjitsin10
    @bikarjitsingh34bikarjitsin10 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GursewaksinghDhillon-yq1jl
    @GursewaksinghDhillon-yq1jl หลายเดือนก่อน +1

    ਆਕਾਲ ਹੀ ਆਕਾਲ ਹੈ
    ਤੂੰ ਹੀ ਤੂੰ।
    ਸਤਿ ਸ੍ਰੀ ਆਕਾਲ ਜੀ

  • @user-hm9em3wb1o
    @user-hm9em3wb1o หลายเดือนก่อน +4

    ਧੰਨਵਾਦ ਭਾਊ ਸੁਰਿੰਦਰ ਸਿੰਘ ਜੀ
    ਸਤਲੁਜ ਟੀਵੀ ਦੀ ਸਾਰੀ ਟੀਮ ਦਾਂ ਧੰਨਵਾਦ

  • @Raju-ql5fh
    @Raju-ql5fh หลายเดือนก่อน +1

    Surinder Singh jee you are a great man Mera veer asi jeta gay jarur jung zari rakha gay Mera veer

  • @bsingh7247
    @bsingh7247 หลายเดือนก่อน +1

    ਧੰਨਵਾਦ ਬਾਈ ਜੀ 🙏🙏🙏🙏🙏❤️❤️❤️

  • @singhbindi9806
    @singhbindi9806 หลายเดือนก่อน +8

    Waheguru ji chadi akla vich raho 🙏🙏🙏🙏🙏

  • @jagtarsidhu3758
    @jagtarsidhu3758 หลายเดือนก่อน +5

    Very well said veer ge. Yes we support.

  • @GurmeetSingh-fl5uj
    @GurmeetSingh-fl5uj หลายเดือนก่อน +8

    Khalistan zindabad

  • @lakhbirrai7967
    @lakhbirrai7967 หลายเดือนก่อน +4

    Waheguru ji ka Khalsa waheguru ji ki fathe 👍🙏

  • @Baldev-o2o
    @Baldev-o2o หลายเดือนก่อน +3

    ਦਲੇਰ ਨਿਧੜਕ ਪਤ੍ਰਕਾਰ ਜਸਪਾਲ ਸਿੰਘ ਨੂੰ ਕੋਟ ਕੋਟ ਪ੍ਰਣਾਮ

  • @rajgreyval2921
    @rajgreyval2921 หลายเดือนก่อน +9

    Good morning, sir, you doing very well. A proud of you.

  • @Raju-ql5fh
    @Raju-ql5fh หลายเดือนก่อน +1

    P m Canada you are a great man and you are a great p m Canada

  • @JagjeetSinghGarcha-ds8gx
    @JagjeetSinghGarcha-ds8gx หลายเดือนก่อน +1

    Very informative video, commendable presentation!!’

  • @balwinderjassal4905
    @balwinderjassal4905 หลายเดือนก่อน +5

    Veer ji waheguru ji ka khals waheguru ji ki fateh I am proud of you from long time to listening to you you are doing hard work god bless you.wjikk wjkif

  • @Baldev-o2o
    @Baldev-o2o หลายเดือนก่อน +2

    ਬਹੁਤ ਵਧੀਆ ਵਾਹਿਗੁਰੂ ਚੜੂਦੀ ਕਲਾ ਵਿਚ ਰੱਖੇ

  • @sukhwinderkhera9162
    @sukhwinderkhera9162 หลายเดือนก่อน +3

    ਗੁਰ ਫਤਹਿ ਵੀਰ ਜੀ।
    ਬਾ-ਕਮਾਲ ਵਿਚਾਰ ਵੀਰ ਜੀ।
    ਰਾਗੀ ਨਾਗੋਕੇ।

  • @kuljitmangat6004
    @kuljitmangat6004 หลายเดือนก่อน +2

    Very well informed program, Thank you Surinder Singh ji

  • @Raju-ql5fh
    @Raju-ql5fh หลายเดือนก่อน +1

    Asi jeta gay jarur jung zari rakha gay veero azadi Punjab da hak ha veero azadi hi Hull ha veero vote paio azadi de vote paio azadi de

  • @rks53
    @rks53 หลายเดือนก่อน +3

    I always end up having tears in my eyes after listening to your podcast ❤

  • @Charanjeetsingh-Tony
    @Charanjeetsingh-Tony หลายเดือนก่อน +4

    Waheguru ji ka khalsa Waheguru ji ki fateh, khalistan Zindabaad 🙏 🙏🙏🙏🙏

  • @IKONKAR739
    @IKONKAR739 หลายเดือนก่อน +3

    Tuhade naal khade haa, lakir khich ke, bhai sahib 🙏

  • @gurpreetbrar2194
    @gurpreetbrar2194 หลายเดือนก่อน +1

    Ji Waheguru ji ka khalsa Waheguru ji ki fathe and khalstan jindabaad jindabaad ❤❤❤❤❤❤

  • @thekingzofforbiddenkingdom4379
    @thekingzofforbiddenkingdom4379 หลายเดือนก่อน +9

    ਸਤਿ ਸ੍ਰੀ ਆਕਾਲ ਵੀਰ ਸੁਰਿੰਦਰ ਸਿੰਘ ਜੀ ਔਰ ਗੁਰੂ ਫਤਿਹ ਪ੍ਰੋਗਰਾਮ ਚ ਆਉਣ ਵਾਲੇ ਵੀਰਾਂ ਭੈਣਾਂ ਤੇ ਬਾਜ਼ੂਰਗਾਂ ਨੂੰ ਤੇ ਦੂਸ਼ਟ ਦੂਸ਼ਮਨਣਾ ਤੇਰੇ ਤੇ ਤੇਰੇ ਫਰਾਡਤੰਤਰ ਤੇ ਵੀ ਸਾਡੀ ਫਤਿਹ

  • @BikramSingh-wr5fx
    @BikramSingh-wr5fx หลายเดือนก่อน +2

    Waheguru ji da khalsa waheguru ji di fateh bhaji

  • @harjantbrar8638
    @harjantbrar8638 หลายเดือนก่อน

    ਵਾਹਿਗੁਰੂ ਜੀ ਸੁਰਿੰਦਰ ਵੀਰ ਨੂੰ ਅਤੇ ਸਤਲੁਜ ਟੀਮ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @baljndersingh5738
    @baljndersingh5738 หลายเดือนก่อน +2

    Waheguru ji

  • @NarinderSingh-gi8mw
    @NarinderSingh-gi8mw หลายเดือนก่อน +3

    ਅਤਿੰਦਰਪਾਲ ਖ਼ਾਲਸਤਾਨੀ ਜਿੰਦਾਬਾਦ

  • @hardeepgosal6992
    @hardeepgosal6992 หลายเดือนก่อน +2

    Waheguru ji ka Khalsa waheguru ji ke Fateh

  • @HarwinderSingh-jn8mq
    @HarwinderSingh-jn8mq หลายเดือนก่อน +4

    Shorinder Singh veer ji weheguro ji thuode charde kala karan 🙏 veer ji serf sari Sikh Kum ek zunday thalay khatay Hun dhe aavaj dhu fer veykhu weheguro ji kis Tara charde kala karday Han veer ji

  • @bhupindersingh5311
    @bhupindersingh5311 หลายเดือนก่อน +2

    Waheyguru Waheyguru ❤🙏🙏🌺🌺

  • @Raju-ql5fh
    @Raju-ql5fh หลายเดือนก่อน +1

    Hun jung vote de ha veero jago veero jago vote paio azadi de vote paio azadi de vote paio azadi de vote paio azadi de

  • @Baldev-o2o
    @Baldev-o2o หลายเดือนก่อน +2

    ਗੁਰੂ ਅੰਗ ਸੰਗ ਸਦਾ ਹੈ ਨਾਲੇ

  • @5aab65
    @5aab65 หลายเดือนก่อน +4

    London to satluj de sare veer bhaina nu Gurfathe ji, waheguru thonu sach de marag te chalan laiyee chardikala vich rakhe. Social media te ajj 99% broadcast karan waley India de Tout ne. Aa channel waley sikh nahi hun aa sikha de bhaiss vich sikh te sikhi de dushman ne. Appa past vich daikhiya hi hai ke aho jahe darpook te zameerless maggots ne kiney sikh shaheed karvaiye, par jado movement slow hogi aina touta nu hindua ne case paa ke jaila vich dakiya. Ajj jo sikha di jasoosi karde ne aina da vi ahi haal hona jado bipar da kam ho giya ya ta ona ne singha to hi aaina nu marvaa daina ya aap hi aina nu jaila vich sit daina. Kaiyee soochde hone ne ke sikha vich ainey gadaar kion ne, gall sidhi hai, aa sikh nahi hun, sikh o hai jo 1 Waheguru nu apna rab maney te 10 gurua nu 1 jot samjey te final guru Guru Granth sahib ji nu maney, je aise to begair 1 step vi khabey sajey hunda o Guru da sikh nahi hai. Gol pagga ban ke ya dhardda khula shad ke koi sikh nahi ban janda.

  • @hardialsingh1
    @hardialsingh1 หลายเดือนก่อน +3

    ਭਾਈ ਸੁਰਿੰਦਰ ਸਿੰਘ ਜੀ ਇੱਕ ਵਾਰ ਤੁਸੀਂ ਵੀਡੀਓ ਪਾਈ ਸੀ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਤੇ ਇਸ਼ਾਰਾ ਕੀਤਾ ਸੀ ਕ ਨਰੈਣੂ ਮਹੰਤ ਨਾਲ ਬਾਦਲ ਦੀ ਭੂਆ ਦੇ ਸਬੰਧਾਂ ਬਾਰੇ ॥ ਕੀ ਦੱਸ ਸਕਦੇ ਓ ਕਿਵੇਂ ਉਸਨੂੰ ਦੁਬਾਰਾ ਵੇਖ ਸਕੀਏ ? ਖਾਲਿਸਤਾਨ ਜ਼ਿੰਦਾਬਾਦ ॥

  • @BaljeetWaraich177
    @BaljeetWaraich177 หลายเดือนก่อน +2

    Surinder Singh veerji 🙏

  • @kamboz6043
    @kamboz6043 หลายเดือนก่อน +1

    🙏🙏

  • @bootasingh4992
    @bootasingh4992 หลายเดือนก่อน +1

    Guru sahib kirpa rakhan ji

  • @gurindersingh3214
    @gurindersingh3214 หลายเดือนก่อน

    Thank you 🙏🏽

  • @HarwinderSingh-jn8mq
    @HarwinderSingh-jn8mq หลายเดือนก่อน +3

    Shorinder Singh veer ji Sant bharamgani mhapurka day bachn Han jes sari Sikh Kum ek zunday thalay khatay ho jahay fer weheguro ji aap vajan gay

  • @84-yd2iy
    @84-yd2iy หลายเดือนก่อน +2

    Good ❤

  • @Raju-ql5fh
    @Raju-ql5fh หลายเดือนก่อน +1

    USA sarkar very very very good job veero jago veero jago vote paio azadi de vote paio azadi de vote paio azadi de

  • @user-hf7tz5gp6h
    @user-hf7tz5gp6h หลายเดือนก่อน +2

    Khalistan jindabad ❤

  • @gimmy434
    @gimmy434 หลายเดือนก่อน +3

    🙏🏼🙏🏼🙏🏼🙏🏼🙏🏼

  • @SukhwinderSingh-jb2oy
    @SukhwinderSingh-jb2oy หลายเดือนก่อน +1

    Good 👍👍

  • @sandeepsinghuk911
    @sandeepsinghuk911 หลายเดือนก่อน +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @Human19007
    @Human19007 หลายเดือนก่อน +1

    Very True, Khalsa is savioir .

  • @cruellaindrodeville2478
    @cruellaindrodeville2478 หลายเดือนก่อน +3

    I haven’t seen Episode 53

  • @gurdarshansingh6297
    @gurdarshansingh6297 หลายเดือนก่อน +1

    ਸਰਦਾਰ ਸਾਹਿਬ ਬਹੁਤ ਸੋਹਣਾ ਪਰ ਸਾਡੇ ਕੋਲ ਕੋਈ ਇਮਾਨਦਾਰ ਲੀਡਰ ਨਹੀਂ ਜੀ ਨਾ ਸਾਨੂੰ ਸਮਜ ਹੁਣ ਤੁਸੀ ਵੀਜਿਹੜੇ ਐਮਪੀ ਚੁਣ ਕੇ ਭੇਜੇ ਉਹ ਕਿ ਕਰਨ ਜੋਗੇ ਬਿਲਕੁੱਲ ਜ਼ੀਰੋ।ਕੂਕੀਗਿੱਲ ਅਤਿੰਦਰਪਾਲ ਸਿੰਘ ਵਰਗੇ ਦਲੀਲਾਂ ਨਾਲ ਉਹਥੇ ਬੋਲ ਸਕਦੇ ਪਰ ਅਸੀ ਚੁਣ ਦੇ ਨਹੀਂ

  • @ranagnz7442
    @ranagnz7442 หลายเดือนก่อน

    🙏

  • @Sandhuforever
    @Sandhuforever หลายเดือนก่อน

    Bhai dalvir singh ji di jo interview tusi kiti c , osne meri life change kr ditti c , bahut hi next level c is time ch, osto baad bhai balbir singh ji barpoor amazing

  • @MisraSingh-hq3rf
    @MisraSingh-hq3rf หลายเดือนก่อน +1

    Khalstan jindabad

  • @satpalsinghvirk5827
    @satpalsinghvirk5827 หลายเดือนก่อน +1

    Jad akali Dal hi RSS Di jholi Ch Pai Gaya fir patrika da ki Kam reh janda c.

  • @amarkhaira1170
    @amarkhaira1170 19 วันที่ผ่านมา

    ਅਗਾਂਹ ਨੂੰ ਤਰਾੰਗ ਪਿਛਾਂ ਨ ਮੋੜ

  • @shardhasingh5731
    @shardhasingh5731 หลายเดือนก่อน +1

    🙏🏾🚩🚩🚩

  • @jasleenjjjs2611
    @jasleenjjjs2611 หลายเดือนก่อน

    Sat Siri Akal Surinder Singh ji. 🙏🏻
    Could you kindly confirm if Satluj TV with Angus and Satluj TV in Punjab is the same channel , please.
    Your posts and presentations are so....inspiring and eye opener. Thank you. May waheguru ji bless you with all the success , my brother🙏🏻

    • @satlujtv
      @satlujtv  หลายเดือนก่อน

      Same

    • @jasleenjjjs2611
      @jasleenjjjs2611 หลายเดือนก่อน

      @satlujtv Thank you ji 🙏🏻

  • @sukhdevjagdishdhillon8833
    @sukhdevjagdishdhillon8833 หลายเดือนก่อน

    Bhai surindet singh ji spokesman news paper wale s.Jogindet singh bare ve jaankari dane ji app ne es program vich uhna da jikar kita hai

  • @user-rf2nw9gd7r
    @user-rf2nw9gd7r หลายเดือนก่อน

    ਮੁੱਦਿਆ ਉਤੇ ਜਿਆਦਾ ਬੋਲਿਆ ਕਰੋ ਸੱਤਲੁਜ ਟੀ ਵੀ ਜਿਆਦਾ ਕਰਦੇ ਹੋ ਸਮਾ ਖਰਾਬ ਕਰਦੇ ਹੋ। ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਸਮਾ ਖਰਾਬ ਨਾ ਕਰੋ ਸਾਡਾ 😢😢😢😢😢😢😢

  • @NarinderSingh-gi8mw
    @NarinderSingh-gi8mw หลายเดือนก่อน +1

    ਨਾਰੇ ਬਾਜੀ ਲੈ ਡੁਬੋ ਨਾਰੇ ਬਾਜੀ ਨੇ ਬੇੜਾ ਬਹਾ ਤਾ

  • @sukhwant690
    @sukhwant690 หลายเดือนก่อน +1

    eh jasois ,RAw de agent a

  • @jaswantsingh3849
    @jaswantsingh3849 หลายเดือนก่อน

    ਪੰਜਾਬ ਨੂੰ ਅਫਗਾਨਿਸਾਨ ਜਾਂ ਯੂਕ੍ਰੇਨ ਨਾ ਬਣਾਓ ਅਮਰੀਕਾ ਅਤੇ ਕੈਨੇਡਾ ਸਿੱਖਾਂ ਨੂੰ ਵਰਤਣਾ ਚਾਹੁੰਦੇ ਹਨ

  • @NarinderSingh-gi8mw
    @NarinderSingh-gi8mw หลายเดือนก่อน +1

    ਸਰਦਾਰ ਅਤਿੰਦਰਪਾਲ ਖ਼ਾਲਸਤਾਨੀ ਪਟਿਆਲਾ ਐਪੀ ਐਕਸ ਜਿੰਨਾ ਨੇ ਪਾਰਲੀਮੈਟ ਵਿੱਚ ਖ਼ਾਲਸਤਾਨ ਗਜਟ ਪਾਸ ਕਰਿਆ

    • @jitsingh2414
      @jitsingh2414 หลายเดือนก่อน +1

      refrendum 2020 hi hll azadi da

  • @NarinderSingh-gi8mw
    @NarinderSingh-gi8mw หลายเดือนก่อน +1

    ਅਤਿੰਦਰਪਾਲ ਨੂ ਸੁਣ ਭਾਈ ਉਨਾ ਦਾ ਦਿਮਾਗ ਬਾ ਕਮਾਲ ਹੈ ਤੇ ਵਿਦੇਸਾ ਤੱਕ ਪਚਾ ਉਨਾ ਨੂ ਆਪਨੇ ਚੈਨਲ ਤੇ ਲੈ ਕੈ ਆ

    • @jitsingh2414
      @jitsingh2414 หลายเดือนก่อน

      khalstani oh hai jo 2020 refrendum spot deda baki katala de zar sach de dushman

  • @Raju-ql5fh
    @Raju-ql5fh หลายเดือนก่อน

    Vikel Pannu veer sikh koum de Red line ha India sarkar yaad rakhna

  • @dharmindersekhon
    @dharmindersekhon หลายเดือนก่อน +3

    ਜੇਕਰ ਅਸੀਂ ਇਹਨਾ ਪਾਪੀ ਪੁਲਸ ਵਾਲਿਆਂ ਦੀ ਦੁਨੀਆ ਸਾਹਮਣੇ ਲਾਹ ਪਾਹ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਸਮਝੋ ਅੱਧਾ ਖਾਲਿਸਤਾਨ ਬਣ ਗਿਆ। ਉਹ ਏਸ ਕਰਕੇ ਕਿਉਂਕਿ ਬਹੁਤੇ ਪੁਲਸ ਵਾਲੇ ਏਸ ਕਰਕੇ ਸਿੱਖਾਂ ਤੇ ਜੁਲਮ ਕਰਨ ਦੀ ਹਿੰਮਤ ਕਰਦੇ ਹਨ ਕਿਉਂਕਿ ਉਹਨਾ ਨੂੰ ਪਤਾ ਹੁੰਦਾ ਹੈ ਕਿ ਰਿਟਾਇਰ ਹੋਣ ਤੋਂ ਬਾਅਦ ਦਿੱਲੀ ਨੇ ਸਾਨੂੰ ਅਮਰੀਕਾ ਕਨੇਡਾ ਸੈੱਟ ਕਰ ਦੇਣਾ। ਏਸ ਕਰਕੇ ਬਿਨਾ ਕਿਸੇ ਡਰ ਤੋਂ ਇਹ ਜੁਲਮ ਕਰਦੇ ਹਨ। ਜੇਕਰ ਇਹਨਾਂ ਨੂੰ ਅਹਿਸਾਸ ਹੋ ਜਾਵੇ ਕਿ ਅਮਰੀਕਾ ਭੱਜ ਕੇ ਵੀ ਅਸੀਂ ਬਚ ਨਹੀਂ ਸਕਦੇ ਤਾਂ ਇਹਨਾ ਦਾ ਮਨੋਬਲ ਟੁੱਟ ਜਾਵੇਗਾ। ਫੇਰ ਸਮਝੋ ਅੱਧਾ ਕੰਮ ਹੋ ਗਿਆ।

  • @user-iv5sn3kb9b
    @user-iv5sn3kb9b หลายเดือนก่อน

    22 ji tuhadi gal jaldi such hove

  • @jobsasia3249
    @jobsasia3249 หลายเดือนก่อน

    whatsapp group and telegram rahi

  • @scythian404
    @scythian404 หลายเดือนก่อน +3

    Tusi ohna Indian police politicians judicial system media army officers they family members rishtedar jo usa Canada uk Australia newzeland France Germany Italy te dusre western countries vich raha rahe hai study kar rahe hai jobs kar rahe hain business karde aa rande aanohna subde names pictures address samne la k aao please j Punjab vich sikha naal ho rahe galat kamma nu rokna hai te eh kamm bahut hi jada jaruri aa please sharp mind thy naal challo

  • @scythian404
    @scythian404 หลายเดือนก่อน

    O bhai india ne kinne fake news channels banaye hote aa western media thy naal milde hoye tusi kayo nahi bana sakde yaar yabte thode kol mind ghat aa ya tusi jaan bujh k badaa kamm nahi karna chonde tusi gurughara vich jaa k sikh kom nu appple te karo paise tha dher la dirta jauga osnu sahi raste naal varto tusi English media ni khada kar sake chaj da hor tusi ki karna cnn warge media groups stand karo jithebsaare duneya the gall howe te naal sikh kom the gall howe taahi osnu saare duneya dekhu te sikha gall v saare duneya tak jauge but i don't know thode mind khaali ya tusi kud hi kucch ni karna chonde tusi chaahi naa te inna badaa kamm kar sakde ho ki india khud ba khud Punjab shad k pajjuga

  • @Raju-ql5fh
    @Raju-ql5fh หลายเดือนก่อน +1

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de

  • @harjindermalhi7897
    @harjindermalhi7897 หลายเดือนก่อน +2

    Waheguru ji

  • @AvtarSingh-pb6ti
    @AvtarSingh-pb6ti หลายเดือนก่อน

    🙏

  • @harmansandhu6806
    @harmansandhu6806 หลายเดือนก่อน

    Khalistan jindabad ❤

  • @user-rf2nw9gd7r
    @user-rf2nw9gd7r หลายเดือนก่อน

    ਮੁੱਦਿਆ ਉਤੇ ਜਿਆਦਾ ਬੋਲਿਆ ਕਰੋ ਸੱਤਲੁਜ ਟੀ ਵੀ ਸਤਲੁਜ ਟੀ ਵੀ ਜਿਆਦਾ ਕਰਦੇ ਹੋ ਸਮਾ ਖਰਾਬ ਕਰਦੇ ਹੋ। ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਸਮਾ ਖਰਾਬ ਨਾ ਕਰੋ ਸਾਡਾ 😢😢😢😢😢😢😢