Sikhs should take advantage of the current Indo-China situation | Talking Punjab Episode 40

แชร์
ฝัง
  • เผยแพร่เมื่อ 20 ต.ค. 2024
  • #education #study #student #UPSC #studyias #iasmotivation #iasofficer #exams #India #China #IndoChina #indiachinaborderfight #southasia #southasiannews #kashgar #gwadar #straitsofmalacca #politics #narendermodi #cpec #punjab #kashmir #pakistan #iran #houthi #sikhs #usa #usanews #trade #business #shipping #cargo #railway

ความคิดเห็น • 330

  • @Kalirana_00
    @Kalirana_00 7 หลายเดือนก่อน +26

    ਭਾਈ ਅੰਮ੍ਰਿਤਪਾਲ ਨੂੰ ਰਿਹਾਅ ਕਰਵਾਉਣ ਲਈ ਉੱਦਮ ਕਰਨਾ ਚਾਹੀਦਾ ਸਾਰੇ ਸਿੱਖ ਵਿਦਵਾਨਾਂ ਨੂੰ

  • @HarbhajansinghBal-pc8fs
    @HarbhajansinghBal-pc8fs 7 หลายเดือนก่อน +59

    ਅਸੀਂ ਅੰਮ੍ਰਿਤਸਰ ਦੇ ਵਸਨੀਕ ਹਾਂ ਅਸੀਂ ਸੱਭ ਕੁਝ ਵੇਖਿਆ ਹੈ ਪੰਜਾਬ ਦਾ ਹੱਲ ਵੱਖਰਾ ਖਾਲਸਾ ਰਾਜ

    • @indo-canadianvibes3913
      @indo-canadianvibes3913 7 หลายเดือนก่อน +3

      Khalistan de naam te jattwaad??

    • @worldworld6992
      @worldworld6992 7 หลายเดือนก่อน

      ਭਾਰਤ ਵਿੱਚ ਬਾਹਮਣਵਾਦ ਮੰਨੂੰ ਵਾਦ?​@@indo-canadianvibes3913

    • @KhariKhari-ww1og
      @KhariKhari-ww1og 7 หลายเดือนก่อน

      Right bro​@@indo-canadianvibes3913

    • @KhariKhari-ww1og
      @KhariKhari-ww1og 7 หลายเดือนก่อน +3

      ​@indo-canadianvibes3913 save Punjab from Jattwaad, it is more dangerous then drugs

    • @manrajsingh6490
      @manrajsingh6490 7 หลายเดือนก่อน +1

      ​@@indo-canadianvibes3913Nai Hindurashtra de name te savidan de tha manusimrati.

  • @gurpreetbrar2194
    @gurpreetbrar2194 7 หลายเดือนก่อน +23

    Waheguru ji ka khalsa Waheguru ji ki fathe ਬਹੁਤ ਹੀ ਮਹਤੱਵਪੂਰਵਕ ਜਾਣਕਾਰੀਆਂ ਖਾਲਸੇ ਰਾਜ ਲਈ ❤❤

  • @rajvinderaujla5191
    @rajvinderaujla5191 7 หลายเดือนก่อน +15

    ਅਧਿਐਨ ਬਹੁਤ ਛੋਟਾ ਸ਼ਬਦ ਹੈ ਜੀ ਅਕਾਲ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਧਰਤੀ ਉੱਤੇ ਜਨਮ ਲਿਆ ਉਹ ਵਰਤਮਾਨ ਕਾਲ ਭੂਤ ਕਾਲ ਅਤੇ ਭਵਿੱਖ ਕਾਲ ਵਾਰੇ ਸਭ ਜਾਣਦੇ ਸਨ ਹੈ🙏

  • @gurmeetkaurbrar
    @gurmeetkaurbrar 7 หลายเดือนก่อน +72

    ਸਿੱਖਾਂ ਨੂੰ ਕਦੀ ਵੀ ਭੁਲਣਾ ਨਹੀਂ ਚਾਹੀਦਾ ਜੋ ਹਿੰਦ ਸਰਕਾਰ ਨੇ ਜ਼ੁਲਮ ਢਾਹੇ ਮਾਝੇ ਦੇ ਇਲਾਕੇ ਵਿੱਚ 7 ਸਾਲ ਦਾ ਬੱਚਾ ਨਹੀਂ ਛੱਡਿਆ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਜਿਹਨਾਂ ਨੂੰ 25 000 ਲਾਵਾਰਸ ਲਾਸ਼ਾਂ ਦੇ ਨਾਲ ਰੋੜ ਦਿੱਤਾ
    ਜਿਹੜੇ ਸਿੱਖ ਰਾਸ਼ਟਰ ਵਾਦੀ ਬਣੇ ਫਿਰਦੇ ਉਹਨਾਂ ਨੂੰ ਵੀ 84 ਨਹੀਂ ਭੁਲਣਾ ਚਾਹੀਦਾ
    ਸੱਚੇ ਪਤਾ ਜੀ ਮੇਹਰ ਕਰੋ ਸਿੱਖਾਂ ਨੂੰ sumatt ਬਖਸ਼ਿਸ਼ ਕਰੋ

    • @godisone1203
      @godisone1203 7 หลายเดือนก่อน +2

    • @bholakumar-rg2pq
      @bholakumar-rg2pq 7 หลายเดือนก่อน +1

      brahman aur baniya dono hi sikhan dey puraney dushman hn . ehna brahmanwadi hindua opar kadi trust na karo

    • @asinh1100
      @asinh1100 7 หลายเดือนก่อน +1

      Brar te patiala state ne hisikh Sam raj nu angrezon nu becha

    • @bholakumar-rg2pq
      @bholakumar-rg2pq 7 หลายเดือนก่อน +2

      @asinh1100 tuhday pio gangu Brahman aur sucha nand ne mugal musalmana nal mil k saday 10th Guru Gobind singh ji dey Mata ji aur do putar shaheed keetay si 1704 vich. Tuhaday purvaj divan chandu ne mugal musalmana nal mil k saday 5th Guru sahib nu shaheed keeta si 1606 vich. Yaad aaya?

    • @asinh1100
      @asinh1100 7 หลายเดือนก่อน

      @@bholakumar-rg2pq bhag jutt di jhaant .. bada ke mar de rehne .. fukre

  • @cesiumion
    @cesiumion 7 หลายเดือนก่อน +59

    ਭਾਈ ਸਾਹਿਬ ਜੀ ਕੋਈ ਉੱਦਮ ਕਰੋ ਜੀ ॥ ਭਾਈ ਅਮਰਿਤਮਾਲ ਸਿੰਘ ਜੀ ਨੂੰ ਰਿਹਾਅ ਕਰਵਾਓ ॥

  • @kewalsinghthandi4086
    @kewalsinghthandi4086 7 หลายเดือนก่อน +21

    ਸੁਰਿੰਦਰ ਸਿੰਘ ਜੀ , ਗੁਰੂ ਫਤਿਹ, ਵੀਰ ਜੀ ,ਹਿੰਦੂਤਵ ਹੈ ਹੀ ਬੇਈਮਾਨ ਰੇਪਿਸਟ,ਗੈੰਗਸਟਰ ਦਾ ਨਾਓ ਹਿੰਦੂ , ਉਸਤੋਂ ਤਾਂ ਬਚਿਆ ਜਾ ਸਕਦਾ, ਪਰ ਜੋ ਸਿੱਖਾ ਵਿਚ ਬਲਦੇਵ ਸਿੰਘ ਤੇ ਪਹਾੜਾ ਸਿੰਘ ਦੀ ਉਲਾਦ ਉਹ ਜ਼ਿਆਦਾ ਖ਼ਤਰਨਾਕ ਹੈ। ਆਪ ਨੂੰ ਤੇ ਆਪ ਦੀ ਟੀਮ ਜੋ ਕੁਝ ਕਰ ਰਹੇ ਹੋ ਕੌਮ ਲਈ ਬਹੁਤ ਮਹੱਤਵਪੂਰਨ ਹੈ। ਆਸ ਹੈ ਤੁਸੀਂ ਇਸ ਮਿਸ਼ਨ ਵਿੱਚ ਛੇਤੀ ਤੋਂ ਛੇਤੀ ਕਾਮਯਾਬ ਹੋਵੋ, ਸਿੱਖ ਆਜਾਦ ਮੁਲਕ ਬਣੇ! । ਧੰਨਵਾਦ ਸਹਿਤ।

  • @malkitsingh6537
    @malkitsingh6537 7 หลายเดือนก่อน +18

    ਬਹੁਤ ਵਧੀਆ ਜਾਣਕਾਰੀ

  • @kalyamangaming5500
    @kalyamangaming5500 7 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਦਾਰ ਸੁਰਿੰਦਰ ਸਿੰਘ ਜੀ। ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ।

    • @satlujtv
      @satlujtv  7 หลายเดือนก่อน +4

      Waheguru ji

  • @SKaur_multani
    @SKaur_multani 7 หลายเดือนก่อน +5

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @deepsinghsidhu9249
    @deepsinghsidhu9249 7 หลายเดือนก่อน +19

    ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਜਵਾਨੀ ਕਿਸਾਨੀ ਬਚੋਣ ਲਈ ਇੱਕੋ ਹੱਲ ਖਾਲਿਸਤਾਨ,,,

    • @harwindersingh4170
      @harwindersingh4170 7 หลายเดือนก่อน

      China ne jdo bund Marni Bharat di apne aap bn jana khalsa raaj koi lod nhi khoon bahana di

    • @ravisharma167
      @ravisharma167 7 หลายเดือนก่อน +2

      Punjab's upcoming races are now resident in Canada, UK and Australia. 😂😂

    • @harwindersingh4170
      @harwindersingh4170 7 หลายเดือนก่อน +2

      @@ravisharma167 there are many Hindus leaving india you are not talking about that

    • @ravisharma167
      @ravisharma167 7 หลายเดือนก่อน +1

      @@harwindersingh4170 We are all economic migrants when we go in search of richer pastures.

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @singhontario
    @singhontario 7 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ

  • @jagtar9311
    @jagtar9311 7 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsinghsidhu
    @amarjitsinghsidhu 7 หลายเดือนก่อน +2

    ਬਹੁਤ ਮਹੱਤਵਪੂਰਨ ਜਾਣਕਾਰੀ। ਧੰਨਵਾਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

  • @divineknowledge9256
    @divineknowledge9256 6 หลายเดือนก่อน +1

    Sahi gal hai

  • @harry-dv6fg
    @harry-dv6fg 7 หลายเดือนก่อน +10

    Thanks!

  • @gurmukhsingh2564
    @gurmukhsingh2564 7 หลายเดือนก่อน +32

    ਇਸ ਸ਼ੈਤਾਨ ਭਾਰਤ ਮਾਤਾ ਦੀ ਜੜ੍ਹ ਅੱਜ ਨਹੀਂ ਤੇ ਕੱਲ ਜ਼ਰੂਰ ਪੁੱਟੀ ਜਾਵੇਂਗੀ

    • @SweetBegginings
      @SweetBegginings 6 หลายเดือนก่อน

      People like you who don't respect their roots...don't deserves income,pension,benefits from a nation.
      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @OldIsGold4U777
    @OldIsGold4U777 7 หลายเดือนก่อน +6

    A TRUE SINGH SHOULD STAND AGAINST CRUELTY OF ALREADY DONE SINCE SIKH RULER'S TILL NOW BY DIFFERENT RULERS DIFFERENT TIMES.

  • @punjabidrivermehkma9375
    @punjabidrivermehkma9375 7 หลายเดือนก่อน +4

    ਬਹੁਤ ਵਧੀਅ ਤਰੀਕੇ ਨਾਲ ਸਮਜਾਏਆਂ ਸਿੰਘ ਸਾਹਿਬ ਜੀ…ੴ🙏🏼

  • @harman8033
    @harman8033 7 หลายเดือนก่อน +11

    ਵਾਹਿਗੁਰੂ ਜੀ ਕਿਰਪਾ ਕਾਰਨ ਖਾਲਸਾ ਰਾਜ ਜਾਲਦੀ ਜਾਲਦੀ ਆਵੇ

    • @Imrankashmirlahore92
      @Imrankashmirlahore92 7 หลายเดือนก่อน

      22 yaar, I lived in Bombay for 7 years. Each time you guys talk anything about Independent State we Sikhs living in other states of India will suffer

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @JarnailSingh-el7hp
    @JarnailSingh-el7hp 7 หลายเดือนก่อน +1

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਭ ਕੁਝ ਸਮਝਾਇਆ ਹੈ। ਹਰ ਵੀਡੀਓ ਵਿੱਚ ਤੁਸੀਂ ਕਿਰਪਾ ਕਰਕੇ ਸਭ ਨੂੰ ਸਲਾਹ ਦਿਓ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਮੀਨ ਨਾ ਵੇਚੋ। ਕਿਉਂਕਿ ਜੇਕਰ ਜ਼ਮੀਨ ਹੀ ਨਹੀਂ ਤਾਂ ਅਸੀਂ ਆਪਣਾ ਦੇਸ਼ ਕਿੱਥੇ ਬਣਾਵਾਂਗੇ?

  • @malkitsingh5925
    @malkitsingh5925 7 หลายเดือนก่อน +7

    Wahegurugi Wahegurugi Wahegurugi Wahegurugi ❤️ 🙏 ♥️ 😍 💖 ✨️

  • @arcadian_4u
    @arcadian_4u 7 หลายเดือนก่อน +3

    ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️

  • @sukhjitbrar4319
    @sukhjitbrar4319 7 หลายเดือนก่อน +12

    Good information, may be Sikhs should join Chinese military like Nepali Gurkhas !!

    • @khushithakurthakur351
      @khushithakurthakur351 7 หลายเดือนก่อน +3

      Yu should join Pakistani Army , it would be easy !

    • @fatehsingh3503
      @fatehsingh3503 7 หลายเดือนก่อน +1

      @@khushithakurthakur351
      Indians in very large numbers do not join the Indian Army.
      These Indians in actual fact expect the Buddhists, Sikhs and Gukhas to join the Indian Army and defend Hindustan.
      These is the mentality of the Indians(SARE CHOR).
      Good example is, on most area of Ladakh border facing China ONLY
      1. Ladakh Scouts, mostly Buddhist
      2. Sikh Regiment, ALL SIKHS
      3. Gukha Regiment, Nepalis from Nepal
      are mostly guarding this region.

    • @Imrankashmirlahore92
      @Imrankashmirlahore92 7 หลายเดือนก่อน

      China Sikha de bund ne marda

    • @काली_पहाङी_वाला_साधू
      @काली_पहाङी_वाला_साधू 7 หลายเดือนก่อน

      ​@@khushithakurthakur351ਭਾਊ ਜੀ ਗੂੰਹ ਮੂੱਤਰ ਖਾਣ ਪੀਣ ਵਾਲੇ ਲੋਕ ਆਪਣੇ ਚੈਨਲਾ ਤੇ ਰਹਿਣ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ😊😊

    • @KingKong-lb3vh
      @KingKong-lb3vh 7 หลายเดือนก่อน

      @@khushithakurthakur351 and then become a dehshatgard taliban uz pakistan ud shababistan ul baaqistan?

  • @SpYSInGh9023
    @SpYSInGh9023 7 หลายเดือนก่อน +8

    Bhai surinder singh ji 🙏 ❤️ 💙 💜

  • @ManjitKaur-fg9iy
    @ManjitKaur-fg9iy 7 หลายเดือนก่อน +8

    ਸਤਿ ਸ੍ਰੀ ਅਕਾਲ ਜੀ

  • @psingh201
    @psingh201 7 หลายเดือนก่อน +1

    ਬਿਲਕੁਲ ਠੀਕ ਕਿਹਾ ਜੀ

  • @singh.pradeep
    @singh.pradeep 7 หลายเดือนก่อน +1

    ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥
    ਹਰਿ ਕੋ ਨਾਮੁ ਸਦਾ ਸੁਖਦਾਈ ॥
    ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥
    ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
    ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥
    ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
    ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥
    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @hatttereki
    @hatttereki 7 หลายเดือนก่อน +7

    ਬਿਲਕੁੱਲ ਸਹੀ ਕਿਹਾ ਤੁਸੀਂ। ਸਿੱਖਾਂ ਨੂੰ ਅਰਾਮ ਨਾਲ ਬੈਠ ਤਮਾਸ਼ਾ ਦੇਖਣਾ ਚਾਹੀਦਾ ਆ ਹੁਣ ਬੱਸ ਜਦ ਸਭ ਨਿੱਬੜ ਗਿਆ ਤਦ ਸਿੱਖ ਅਤੇ ਪੰਜਾਬ ਦੇਖੇ ਕੀ ਕਰਨਾ ਅਤੇ ਕਿੱਧਰ ਜਾਣਾ ਆ।

  • @bhupindersingh5311
    @bhupindersingh5311 7 หลายเดือนก่อน +7

    Waheyguru ji ka Khalsa Waheyguru ji ki fateh ❤💪🏽🙏🙏🙏🙏🙏

  • @DSinghBaringYG
    @DSinghBaringYG 7 หลายเดือนก่อน +16

    ਬਾਈ ਜੀ ਜਲਦੀ ਆਇਆ ਕਰੋ। ਉਡੀਕ ਰਹਿੰਦੀ ਹੈ।

  • @jarnailsinghsran8040
    @jarnailsinghsran8040 7 หลายเดือนก่อน +5

    ਸਿੰਘ ਸਾਬ੍ਹ ਇਹ ਘਟਨਾ ਪਟਨਾ ਸਾਹਿਬ ਦੀ ਹੈ। ਸਾਲਸ ਰਾਏ ਜੌਹਰੀ ਨੇ 100 ਰੁਪਏ ਦਰਸ਼ਨੀ ਭੇਟਾ ਵਜੋਂ ਦਿੱਤੇ ਸਨ।ਤੇ ਕਿਹਾ ਇਸਦੀ ਕੀਮਤ ਦੇਣ ਦੀ ਮੇਰੀ ਔਕਾਤ ਨਹੀਂ।ਫੇਰ ਉਹ ਲੰਗਰ ਤਿਆਰ ਕਰਕੇ ਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਸੀ ।

  • @paulstall9188
    @paulstall9188 7 หลายเดือนก่อน +4

    Wahegurugi Wahegurugi Wahegurugi Wahegurugi ❤

  • @sukhjinderjassar6780
    @sukhjinderjassar6780 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ।

  • @काली_पहाङी_वाला_साधू
    @काली_पहाङी_वाला_साधू 7 หลายเดือนก่อน +4

    ਵੀਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏☬ ਖਾਲਿਸਤਾਨ ਜ਼ਿੰਦਾਬਾਦ ☬

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @gamezindagidi7185
    @gamezindagidi7185 7 หลายเดือนก่อน +1

    ਬਿਲਕੁਲ ਸਹੀ ਕਿਹਾ ਜੀ 👍🏾

  • @sukhwinderkhera9162
    @sukhwinderkhera9162 7 หลายเดือนก่อน +1

    ਵਾਹ ਵਾਹ ਭਾਈ ਸਾਹਿਬ ਜੀ ਗੁਰੂ ਜੀ ਆਪ ਜੈਸੇ ਪੱਤਰਕਾਰਾਂ ਤੇ ਮਿਹਰ ਭਰਿਆ ਹੱਥ ਰੱਖੇ।

  • @phupindermarok3535
    @phupindermarok3535 7 หลายเดือนก่อน +2

    WaheGuru ji mehar kar mere sohne punjab te 🙏🙏🙏🙏🙏🙏❤

  • @internationalstudent8485
    @internationalstudent8485 7 หลายเดือนก่อน +1

    ਵਾਹਿਗੁਰੂ ਮੇਹਰ ਕਰੇ ਰਾਜ ਕਰੇਂਗਾ ਖ਼ਾਲਸਾ

  • @harjindermalhi7897
    @harjindermalhi7897 7 หลายเดือนก่อน +7

    Good 👍

  • @bikarjitsingh34bikarjitsin10
    @bikarjitsingh34bikarjitsin10 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhjotsingh200
    @prabhjotsingh200 7 หลายเดือนก่อน +9

    Keep it up 👍👍

  • @karamsingh144
    @karamsingh144 3 หลายเดือนก่อน

    ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਗੱਲ ਇਹ ਹੈ ਚੀਨ ਨਾਲ ਗੱਲ ਕਿਹੜਾ ਸਾਡਾ ਮੁਖੀ ਕਰੇਗਾ ਜਿੰਨੇ ਵੀ ਸਿੱਖ ਮੁਖੀ ਨੇ ਉਹ ਸਾਰੇ ਆਰਐਸਐਸ ਦੀਆਂ ਨਿਕਰਾਂ ਪਾਈ ਫਿਰਦੇ ਨੇ ਆਖਰ ਕਿਸੇ ਮੁਲਕ ਦੇ ਨਾਲ ਗੱਲ ਕਰਨ ਵਾਸਤੇ ਕੋਈ ਹੈਡ ਆਫ ਸਟੇਟ ਚਾਹੀਦਾ

  • @sangramsinghbaring2306
    @sangramsinghbaring2306 7 หลายเดือนก่อน +3

    ਵਾਹਿਗੁਰੂ ਮੇਹਰ ਕਰਨ ਸਾਡੀ ਕੋਮ ਤੇ 🙏🙏🙏

    • @Imrankashmirlahore92
      @Imrankashmirlahore92 7 หลายเดือนก่อน

      Allha Tallha Sikha nu khalistan deve

    • @काली_पहाङी_वाला_साधू
      @काली_पहाङी_वाला_साधू 7 หลายเดือนก่อน

      ​@@Imrankashmirlahore92ਭਾਊ ਜੀ ਗੂੰਹ ਮੂੱਤਰ ਖਾਣ ਪੀਣ ਵਾਲੇ ਲੋਕ ਆਪਣੇ ਚੈਨਲਾ ਤੇ ਰਹਿਣ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ😊😊

  • @darshinsidhu6718
    @darshinsidhu6718 7 หลายเดือนก่อน +4

    Very good information waheguru ji Maher Rakhni

  • @luckysekhon5364
    @luckysekhon5364 7 หลายเดือนก่อน +7

    Always waiting for ur videos paji

    • @LalSingh-no4zr
      @LalSingh-no4zr 7 หลายเดือนก่อน

      ਵੀਰ ਜੀ paji ਨਹੀਂ Bhaa ji ਲਿਖਿਆ ਕਰੋ
      Paji ਦਾ ਮਤਲਬ ਨੀਚ,ਕਮੀਨਾ ਹੁੰਦੈ
      ਭੁੱਲ ਚੁੱਕ ਲਈ ਖਿਮਾ ਕਰਨਾ ਜੀ 🙏

  • @JimmyGill-l5e
    @JimmyGill-l5e 7 หลายเดือนก่อน +4

    Yes you are 💯 right brother....

  • @SatpalSingh-m1l
    @SatpalSingh-m1l 7 หลายเดือนก่อน +12

    Only solution Khalistan no more ways vote and support Khalistan last chance

  • @bsingh7247
    @bsingh7247 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏

  • @user-dd1bm6ub9f
    @user-dd1bm6ub9f 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ

  • @satnamaujla8779
    @satnamaujla8779 7 หลายเดือนก่อน +4

    Waheguru ji Ka Khalsa Waheguru ji ki fateh 🙏🙏🙏🙏🙏

  • @arvsingh6287
    @arvsingh6287 7 หลายเดือนก่อน +1

    🙌 Dhawad ji kafi kuj sikhan nu mileya Bakam present kita tuci

  • @harpsandhu37
    @harpsandhu37 7 หลายเดือนก่อน +1

    ਮਤਲਬ |

  • @Anmolsingh-tf2gh
    @Anmolsingh-tf2gh 7 หลายเดือนก่อน +2

    Sat shri akal ji...........veer ji pehla apa nu khalsa bn k vkhana chahida fer raj di gal ta boht door a ji. Khalsa koi haini te sirf raj di bhukh nazar aundi pyi a ji. Baaki sare veer ethe guru di gal sunne mnne bina e seaaane a ji. Kahi suni maaaf 🙏

  • @manjitkaur9742
    @manjitkaur9742 7 หลายเดือนก่อน +3

    Bahut good paterkari Surinder Singh

  • @jarnailsingh88
    @jarnailsingh88 6 หลายเดือนก่อน

    Bahut hi vdia programm

  • @kuldeepMahal-l7d
    @kuldeepMahal-l7d 7 หลายเดือนก่อน +2

    Waheguru ji

  • @punjabidrivermehkma9375
    @punjabidrivermehkma9375 7 หลายเดือนก่อน +3

    🙏🏼

  • @sohanmahil4298
    @sohanmahil4298 7 หลายเดือนก่อน +3

    Wehaguru ji ka Khalsa Waheguru ji ki Fateh ji 🙏💐🚩

  • @hardialsingh1
    @hardialsingh1 7 หลายเดือนก่อน +2

    Wahiguru ji ka Khalsa Wahiguru Ji Ki Fateh Ji ! Bhekhi like Dhaddriwala and many others stop Sikhs to be armed !

  • @vikramtoor
    @vikramtoor 7 หลายเดือนก่อน +2

    I am liveing in Malaysia,,, tusi bilkul sahi kiha Malaysia vich 70% business China da, naal hi Malaysia Jo vyapaar karda Australia, New Zealand, USA) India to ohda koi lena dena nhi bas palm oil sale karda India nu

  • @bootasingh4992
    @bootasingh4992 7 หลายเดือนก่อน +3

    Khalsa raj hi Hal hai ji
    Guru sahib kirpa Karan

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @innocenthappy3795
    @innocenthappy3795 7 หลายเดือนก่อน +2

    ਭਾਜ਼ੀ ਸਰਹਿੰਦ ਫਤਹਿਗੜ੍ਹ ਸਾਹਿਬ ਪੰਜਾਬ ਤੋ ਦੇਖ ਰਹੇ ਹਾਂ ਤੁਹਾਡਾ ਚੈਨਲ ਬਲੋਕ ਕਰਤਾ ਭਾਲਤ ਨੇ ਫ਼ੇਰ ਵੀ ਅਸੀਂ ਕੋਈ ਨਾਂ ਕੋਈ ਜੁਗਾੜ ਲਾ ਕੇ ਚੈਨਲ ਦੇਖ ਰਹੇ ਆ ਇਨਾਂ ਭੲਈਆ ਨੂੰ ਅਸੀਂ ਨੂੰ 1947 ਤੋਂ ਲੈਕੇ ਹੁਣ ਤੱਕ ਭਾਜ਼ੀ ਦੁੱਗਣੀ ਮੋੜਾਂਗੇ ਅਸੀਂ ਚਾਹੇਂ ਮੈਂ ਪੰਜਾਬੀ ਆ ❤❤❤❤

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @kulwantsingh8131
    @kulwantsingh8131 7 หลายเดือนก่อน

    Waheguru bless Sikhs great enthusiasm and spirits to cope with anti Sikhs elements.

  • @jasvirbrar167
    @jasvirbrar167 7 หลายเดือนก่อน +6

    Khalistan Refereudam Voting Punjab HuL Khalistan Gurpatwant Singh Pannun Bikramjeet Singh Bai Zindabad

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @RehmatUllahAzmatKhan
    @RehmatUllahAzmatKhan 3 หลายเดือนก่อน

    If the Sikh people make a separate country here, then the Pakistani Indians will continue to watch its development so much that the world will be surprised because all the Sikhs are big businessmen in Europe.

  • @MukhvinderSingh-z1q
    @MukhvinderSingh-z1q 24 วันที่ผ่านมา

    Wahegrurji Wahegrurji ❤❤❤❤❤

  • @AvtarNirman
    @AvtarNirman 7 หลายเดือนก่อน

    ਵਾਹਿਗੁਰੂ ❤❤

  • @badeshajarnail9294
    @badeshajarnail9294 7 หลายเดือนก่อน +6

    Keep it up paji👍👍

    • @LalSingh-no4zr
      @LalSingh-no4zr 7 หลายเดือนก่อน

      ਵੀਰ ਜੀ paji ਨਹੀਂ Bhaa ji ਲਿਖਿਆ ਕਰੋ
      Paji ਦਾ ਮਤਲਬ ਨੀਚ,ਕਮੀਨਾ ਹੁੰਦੈ
      ਭੁੱਲ ਚੁੱਕ ਲਈ ਖਿਮਾ ਕਰਨਾ ਜੀ 🙏

  • @malkitsingh5925
    @malkitsingh5925 8 วันที่ผ่านมา

    Wahegurugi Wahegurugi ❤️ 🙏🏻 👍 ❤️

  • @Sukhthind89
    @Sukhthind89 6 หลายเดือนก่อน

    Very good Surinder singh ji

  • @jaggasandhu5509
    @jaggasandhu5509 6 หลายเดือนก่อน

    Thanks!

  • @RaviSingh-vk6wi
    @RaviSingh-vk6wi 7 หลายเดือนก่อน

    Thank you sir ❤❤🙏

  • @KalaBaaz-d7g
    @KalaBaaz-d7g 7 หลายเดือนก่อน +3

    ❤ Well-done bhji cary on chardikla ❤

    • @SweetBegginings
      @SweetBegginings 6 หลายเดือนก่อน

      Sikhs who tried to harrass & threaten non Sikhs from coming in & staying in 80s in Punjab...what are they? Terrorists? Jede 3 Sikha ne Canada baith Ke 350 log Hawa vich swaa Kar ditte...oh ki haige? Shaitan!
      Ki Appa onnade Karke sari Quam nu badnam Kar sakte haa??
      Attey, Appa Jallianwala Bagh bhul Ke UK,US,Canada chaley gaye $ pichhe...per hor Kuch Nai assi bhulna kyunki kyunki gawandi funding teh training de rahe ne..right?
      Nankana Sahib Ji Toh Bina assi Khalistan banaun nu tayyar ho gaye? Lahore Punjab NAHI chahida sannu? Kamaal Hai baii!! Bade hi tussi saare selective ho!
      Guru ne Apne Shastar da Naam Bhagwati (Bhaguati) rakheya, the tussi kehnde sadda Sanatan de naal koi relation nahi...Guru ne keha 'de Shiva Var Mohe'....teh Guru da Sikh kehnda ki ohhi jeda mainnu kafir kahaunda ajj Mera yaar ho gaya👏👏👏
      Sikh Raj Toh bahuttt pehlaa Sara Mauraya da Raj sii...onnada pehlaa Haq de dayiye Phir?

  • @tejwantbhathal9519
    @tejwantbhathal9519 7 หลายเดือนก่อน +2

    👏👍

  • @Charanjit4
    @Charanjit4 7 หลายเดือนก่อน +2

    🙏🙏🏻🙏🙏🏻🙏

  • @shankarsharma9655
    @shankarsharma9655 7 หลายเดือนก่อน +1

    Bhai sahib ji aap da dhanwaad es vaar sikh aagu sfj hai sikh raaj aun hi wala

    • @enjoyyourlife257
      @enjoyyourlife257 7 หลายเดือนก่อน +1

      ਅੱਛਾ ਤੂੰ ਬਾਹਮਣ ਦਾ ਬੀਜ ਐਂ। 😂😂😂😂

    • @shankarsharma9655
      @shankarsharma9655 7 หลายเดือนก่อน

      @@enjoyyourlife257 saleya ki mtlb a tera

    • @enjoyyourlife257
      @enjoyyourlife257 7 หลายเดือนก่อน

      ​@@shankarsharma9655 Sharma ਬਾਹਮਣ ਈ ਹੁੰਦੇ ਨੇ। ਫ਼ੇਰ ਤੂੰ ਬਾਹਮਣ ਦਾ ਬੀਜ ਹੋਇਆ ਕਿ ਨਹੀਂ। ਕਿਤੇ ਨਕਲ਼ੀ ਅਕਾਊਂਟ ਤਾਂ ਨੀਂ ਬਣਾ ਰੱਖਿਆ।
      ਨਾਲ਼ੇ ਬਿਨਾਂ ਕਾਰਨ ਤੋਂ ਗਾਲ਼ਾਂ ਕੱਢਣ ਵਾਲੇ ਗਵਾਂਢੀ ਦਾ ਬੀਜ ਹੀ ਹੋ ਸਕਦੇ ਨੇਂ।

    • @shankarsharma9655
      @shankarsharma9655 7 หลายเดือนก่อน

      @@enjoyyourlife257 sidha ho k rista kr

    • @enjoyyourlife257
      @enjoyyourlife257 7 หลายเดือนก่อน +1

      ​@@shankarsharma9655ਠੀਕ ਐ ਬਾਮਣਾ ਆਵਦੀ ਭੈਣ ਭੇਜ ਦੇ ਕਨੇਡਾ

  • @JS-dg7xd
    @JS-dg7xd 7 หลายเดือนก่อน +1

    When I was in school I remember a story breaking one stick is easy but hard to break bunch of them very negative thoughts

  •  7 หลายเดือนก่อน +1

    Very good

  • @SukhdevSingh-mc7fi
    @SukhdevSingh-mc7fi 7 หลายเดือนก่อน +2

    wjkkwjkef Bhai Thanks very informative BACHU .

  • @NOAHCRAZYMAGIC
    @NOAHCRAZYMAGIC 7 หลายเดือนก่อน

    Phenomenol work 👌

  • @paramjeetsinghbuttar311
    @paramjeetsinghbuttar311 6 หลายเดือนก่อน

    Good information

  • @kuljindersingh3128
    @kuljindersingh3128 7 หลายเดือนก่อน

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਸਿੱਖਾਂ ਨੂੰ ਵੀ ਵਿੱਚ ਨਹੀਂ ਆਉਣਾ ਚਾਹੀਦਾ

  • @JoJo-dz1le
    @JoJo-dz1le หลายเดือนก่อน

    Waheguru ji 🙏🏻

  • @swaransingh4701
    @swaransingh4701 7 หลายเดือนก่อน +1

    Waheguru ji karpa Karan ji 🙏

  • @ranjitsingh-ne6fh
    @ranjitsingh-ne6fh 7 หลายเดือนก่อน

    Waheguru. Ji. 👏👏. 👍

  • @RinkuSingh-s9f
    @RinkuSingh-s9f 7 หลายเดือนก่อน +1

    Right 💯

  • @JasjitSingh-k
    @JasjitSingh-k 7 หลายเดือนก่อน +1

    🙏🙏

  • @langeriboys
    @langeriboys 2 หลายเดือนก่อน

    Waheguru meher kern ji

  • @ReshamSingh-w7i
    @ReshamSingh-w7i 7 หลายเดือนก่อน

    Very good analysis

  • @singhsodhi
    @singhsodhi 7 หลายเดือนก่อน +1

    👍🙏🙏🙏🙏🙏

  • @TheAman2459
    @TheAman2459 7 หลายเดือนก่อน

    Dhanwaad bhai sahib GURU SAHIB SINGHAN DI CHARDDI KALA krn 🙏🏼🙏🏼🙏🏼🙏🏼

  • @sukhwindesinghsukhwindersi4842
    @sukhwindesinghsukhwindersi4842 7 หลายเดือนก่อน +2

    ਸੌ ਪਰਸੈਂਟ ਸਿਰ ਮੇਰੀ ਸੋਚ ਵੀ ਇਹ ਹੀ ਸੀ ਸਿਰਸੇ ਵਾਲਾ ਐ ਵੇ ਨੀ ਪ੍ਰੋਲ ਤੇ ਭੇਜ ਦੇ ਸੀ ਬਾਂਦਰ ਦੀ ਬਾਲੀ ਲੈਣੀ ਸੀ ਬਚ ਗਿਆ sc ਕਰਕੇ

  • @karansidhu2847
    @karansidhu2847 7 หลายเดือนก่อน +3

    No , apa nu China nu road open krn Dena chai da , ladakh de bndya nu nal Lao k te badle ch mngo ki oh Buddhist monks te na attacks krn apa nu Tibet nal v bhai Chara rakhna chai da , that's better then allowing enemy to loot India

  • @bachittarsingh-z4z
    @bachittarsingh-z4z 20 วันที่ผ่านมา

    🙏

  • @_win_3710
    @_win_3710 7 หลายเดือนก่อน +3

    Sir tuhada office kithe aa

    • @bmsohal1
      @bmsohal1 7 หลายเดือนก่อน +3

      ਸਾਰੇ ਸੁਹਿਰਦ ਪੰਜਾਬੀਆਂ ਦੇ ਦਿਲਾਂ ਵਿੱਚ।

  • @rajgreyval2921
    @rajgreyval2921 7 หลายเดือนก่อน +3

    Very good ji🪷

  • @PHOENIX10-i9e
    @PHOENIX10-i9e 7 หลายเดือนก่อน

    Watching from Islamabad 🎉

  • @raghbirbrar3621
    @raghbirbrar3621 7 หลายเดือนก่อน

    ❤❤❤❤❤🙏🙏🙏🙏

  • @HAAPSK
    @HAAPSK 7 หลายเดือนก่อน +1

    🦅🙏🏼