Show with Jathedar Ranjit Singh | Politican | EP 124 | Talk with Rattan

แชร์
ฝัง
  • เผยแพร่เมื่อ 28 ต.ค. 2024

ความคิดเห็น • 82

  • @GurjeetSingh-kg9mr
    @GurjeetSingh-kg9mr ปีที่แล้ว +33

    ਵਧੀਆ ਜਾਣਕਾਰੀ ਦਿੱਤੀ ਭਾਈ ਰਣਜੀਤ ਸਿੰਘ ਜੀ ਤੁਹਾਡੀ ਆ ਗੱਲਾਂ ਵਿਚ ਸਚਾਈ ਹੁੰਦੀ ਆ,

  • @NarinderSingh-od9kr
    @NarinderSingh-od9kr ปีที่แล้ว +25

    ਰਤਨ ਭਰਾ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ 🙏🙏 ਅੱਜਕਲ੍ਹ ਸੱਚ ਬੋਲਣ ਵਾਲ਼ੇ ਟਾਂਵੇ ਟਾਂਵੇ ਹੀ ਨੇ 🙏🙏 ਚਾਕਰੀ ਕਰਨ ਆਲ਼ੇ ਬਹੁਤ ਨੇ ਪੰਜਾਬੀ

    • @Desi_d7j
      @Desi_d7j ปีที่แล้ว

      Lambs user banshee bui Ranjir singh ji nu

    • @Desi_d7j
      @Desi_d7j ปีที่แล้ว

      Bull shit ' what I typed not visible to public? Why

  • @sukhdevchahal9259
    @sukhdevchahal9259 ปีที่แล้ว +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਰਿੰਪੀਬਰਾੜਗੱਜਣਵਾਲਾ

    ਬਹੁਤ ਵਧੀਆ ਪ੍ਰੋਗਰਾਮ

  • @GurjeetSingh-kg9mr
    @GurjeetSingh-kg9mr ปีที่แล้ว +12

    ਵਧੀਆ ਵਾਰਤਾਲਾਪ ਕੀਤੀ ਰਤਨ ਬਾਈ

  • @shivshivdeep474
    @shivshivdeep474 ปีที่แล้ว +5

    ਬਹੁਤ ਵਧੀਆ ਗੱਲ ਬਾਤ ਜੀ । ਇੱਕ ਵਾਰ ਕਿਰਪਾਲ ਕਜਾਕ ਨਾਲ ਵੀ ਗੱਲ ਬਾਤ ਕਰੀ ਜਾਵੇ ਜੀ ।

  • @arshsandhu9936
    @arshsandhu9936 ปีที่แล้ว +6

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਸੰਗਤ ਨੂੰ ਬਹੁਤ ਵੱਡੀ ਦੇਣ ਹੈ।ਇਹ ਉਹ ਜੋਧੇ ਹਨ ਜਿਨ੍ਹਾਂ ਨੇ ਪਾਪੀ ਨਕਲੀ ਨਿਰੰਕਾਰੀ ਨੂੰ ਸੋਧਾ ਲਾਇਆ ਸੀ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ।

  • @mohindersinghkumra1713
    @mohindersinghkumra1713 ปีที่แล้ว +2

    Jathedar bhai ranjit singh ji hi akal takhat de jathedar hone chahiye mahan yodhe mahan warrior hun bhai saab

  • @balrajkumar2897
    @balrajkumar2897 ปีที่แล้ว +4

    ਬਹੁਤ ਵਧੀਆ ਗੱਲ ਕਹੀ ਹੈ ਜੀ

  • @gurvindersinghadvocate6201
    @gurvindersinghadvocate6201 ปีที่แล้ว +2

    ਵਾਹਿਗੁਰੂ ਜੀ

  • @gurjantbhullar4042
    @gurjantbhullar4042 ปีที่แล้ว +2

    ਬਹੁਤ ਵਧੀਆ ਪੱਤਰਕਾਰ ਰਤਨ ਭਰਾ ਸਾਡਾ….

  • @MandeepSingh-pd5rb
    @MandeepSingh-pd5rb ปีที่แล้ว +6

    Waheguru Mar Karan.Singh Saab Ranjeet Sibgh Saab ji you are right💯%√√√√√√√√√.

  • @CanadaKD
    @CanadaKD ปีที่แล้ว +10

    ਰਤਨ ਵੀਰ ਬਹੁਤ ਸੋਹਣਾ ਪ੍ਰੋਗਰਾਮ ਆ ਤੁਹਾਡਾ।

  • @nexion5144
    @nexion5144 ปีที่แล้ว +8

    ਕਾਸ਼ ਭਾਈ ਰਣਜੀਤ िਸੰਘ ਜੀ ਨੂੰ ਸ਼ੀ੍ ਅਕਾਲ ਤਖਤ ਸਾिਹਬ ਦੇ ਜॅਥੇਦਾਰ ਬਣਏਅਾ ਹੁੰਦਾ 😴

  • @j1982lakh
    @j1982lakh ปีที่แล้ว +19

    Koum di shaan jathedar sahib ❤

  • @harbansbrar1946
    @harbansbrar1946 ปีที่แล้ว +11

    ਜਥੇਦਾਰ ਸਾਹਿਬ ਕੌਮ ਦੇ ਹੀਰੇ ਹਨ , ਡਟੇ ਰਹਿਣ ਭਾਈ ਸਾਹਿਬ ਅਕਾਲ ਪੁਰਖ ਮਿਹਰ ਕਰਨਗੇ

  • @gaggidhillon5398
    @gaggidhillon5398 ปีที่แล้ว +3

    Waheguru ji

  • @JasjitSingh-k
    @JasjitSingh-k ปีที่แล้ว +6

    Ssa ji 🇩🇪🙏love from germany All Team ❤

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presani vich ha

  • @NarinderSingh-od9kr
    @NarinderSingh-od9kr ปีที่แล้ว +13

    ਮੋਦੀ ਪੈਰੀ ਹੱਥ ਲਗਾਉਂਦਾ ਬੁੜ੍ਹੇ ਬਾਦਲ ਦੇ,,,, ਕਿਉੰ ਕਿ ਓਹ ਸਮਝਦੇ ਨੇ ਕਿ ਲਾਲਚੀ ਪੰਜਾਬੀਆਂ ਨੇ ਉਹਨੂੰ 20ਸਾਲ ਰਾਜਾ ਬਣਾਇਆ,,,,,, ਇਸੇ ਕਰਕੇ ਪੰਜਾਬੀਓ,,,, ਮਾੜੇ ਤੁਸੀਂ ਹੋ ਕਿਸੇ ਨੂੰ ਨਾ ਕਹੋ

  • @kamprointerior
    @kamprointerior ปีที่แล้ว +2

    All True😢
    🙏wahe Guruji 🙏

  • @ParminderSingh-ei8vu
    @ParminderSingh-ei8vu ปีที่แล้ว +3

    Waheguru ji 🙏🙏

  • @cheemahere9109
    @cheemahere9109 ปีที่แล้ว +7

    That's right

  • @RavinderSingh-re9pb
    @RavinderSingh-re9pb ปีที่แล้ว +4

    ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ

  • @kulwindersingh-fq7kj
    @kulwindersingh-fq7kj ปีที่แล้ว +4

    Jathedar sahib jeo Gurfateh parvan karo jee Jug jug jeo
    Always speak truth
    But truth'is bitter

  • @amank.7052
    @amank.7052 ปีที่แล้ว +2

    Boht vadya
    Hun tusi C5 de Atinderpal Singh nu leh ke aao ji.
    Zindabaad!!!

  • @mohindersinghkumra1713
    @mohindersinghkumra1713 ปีที่แล้ว +2

    Bhai ranjit singh ji sikh quam de mahan yodhe hun sikh quam de pug Narakdhari nu gaddi chra ke ser te rakhi crores salute bhai saab nu qurbani vale singh jive bhai kaunke ja bhai ranjit singh saab hi jathedar di seat de kabal hun

  • @SukhdevSingh-bp6yf
    @SukhdevSingh-bp6yf ปีที่แล้ว +2

    Nice updates about Sikh Panth

  • @kanwaljitdhaliwal3909
    @kanwaljitdhaliwal3909 ปีที่แล้ว +7

    Very good

  • @chetpalsinghgill1389
    @chetpalsinghgill1389 ปีที่แล้ว +2

    Ratan byee thanks

  • @swarnjitsingh1032
    @swarnjitsingh1032 ปีที่แล้ว +4

    Bauat vdea rattan veer

  • @PReet1322-GS
    @PReet1322-GS ปีที่แล้ว +2

    ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼ ਚੁੱਕੋ।

  • @angrejsingh5347
    @angrejsingh5347 ปีที่แล้ว +7

    👍👍💯💯👍👍

  • @shubhkarmanbawa2605
    @shubhkarmanbawa2605 ปีที่แล้ว +4

    Bhai Ranjit Singh should be made Sri Akal Takht Jathedar now

  • @deepjandoria3545
    @deepjandoria3545 ปีที่แล้ว +10

    ਓ ਜਿਉਂਦਾ ਰਹਿ ਭਰਾਵਾ ਲੱਭ ਐਮੇ ਸੱਚੇ ਬੰਦੇ

  • @swarnjitsingh1032
    @swarnjitsingh1032 ปีที่แล้ว +2

    1992 de jo elections boycott hoyea se ohde vare complete video bnao bauat videos ne but clear ni ho reha properly

  • @punjabikhalsa6959
    @punjabikhalsa6959 ปีที่แล้ว +13

    Badal parivaar shika da dushman parivaar aa… panjab nu te panth nu tabaah kar k rahk ta as paivaar nai

  • @KamleshJhadaya
    @KamleshJhadaya ปีที่แล้ว +4

    I am from Rajasthan💯
    Only subscribe on sidhu moosewalA❤❤

  • @RajwinderSingh-gh5zl
    @RajwinderSingh-gh5zl ปีที่แล้ว +12

    ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਨਮਸਕਾਰ ਕਰਦਾ ਹਾਂ ਜੀ

  • @BaljeetSingh-fr3by
    @BaljeetSingh-fr3by ปีที่แล้ว +5

    🙏🙏🙏🙏🙏

  • @ranjodhsingh4009
    @ranjodhsingh4009 ปีที่แล้ว +2

    👍

  • @rupindersingh1052
    @rupindersingh1052 ปีที่แล้ว +8

    Jinna beda garak akaliya ne (badal dal) ne punkba dakita ona kise dushman ne vi kar sakna.

  • @kashmirsingh6982
    @kashmirsingh6982 ปีที่แล้ว +2

    Jathedaar ji tusi sucha singh aur doosre sikh galtian bakhshan layi akal takhat sahib bulaye, ki gal parkash singh badal kolo galtian di puchh partal kyon nahi kiti ja sakdi.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @krishanrajrathore3879
    @krishanrajrathore3879 ปีที่แล้ว +2

    WaheGuru Ji ka Khalsa WaheGuru Ji Bhai Ranjeet ji Singh jeans se aap kisi bhi mudde per baat kar lo ghuma fira ke vah badalon per hi baat lekar a jaate Hain abhi ya to Badal itne takatvar Hain ki vah pure pant per hi Bhari hai agar yah baat Sahi hai to fir vah khula chhod do ya FIR unka koi ilaaj karo 24 ghante Badal Badal

  • @bsgill9619
    @bsgill9619 ปีที่แล้ว +2

    💯👍🙏

  • @ssingh8393
    @ssingh8393 ปีที่แล้ว +5

    ਜਥੇਦਾਰ ਰਣਜੀਤ ਸਿੰਘ ਜੀਓ...ਇਹ ਅਖੌਤੀ ਪਤਰਕਾਰ ਰਤਨ ਧਾਲੀਵਾਲ ...ਕੇਜਰੀਵਾਲ ਦੀ ਕਾਲੀ ਭੇਡ ਏ....ਸੁਚੇਤ ਰਹੋ....

  • @AjitSingh-ep1yc
    @AjitSingh-ep1yc ปีที่แล้ว

    ਵੀਰੋ ਪੰਜਾਬੀਉ ਹੋਸ਼ ਵਿਚ ਆ ਜਾਉ ਬਾਦਲ ਪਰਵਾਰ ਨੂੰ SGPC ਦੀ ਇਲ਼ੈਕਸ਼ਨ ਕਰਵਾਉ ਬਾਦਲ ਪਰਵਾਰ ਨੂੰ ਜੁਤੀ ਨੋਕ ਤੇ ਪਿਛੇ ਹਟਾਉ ਨਿਰਪੱਖ ਜਥੇਦਾਰ ਭਾਈ ਰਣਜੀਤ ਸਿੰਘਵਰਗੇ ਅਗੇ ਲੈਕੇ ਆਉ ਸਿੱਖਾ ਦੀ ਸਿਰਮੌੜ ਸੰਸਥਾ ਨੂੰ ਬਾਦਲਾ ਦੀ ਚੁੰਗਲ ਤੋ ਬਚਾਉ ਪੰਜਾਬੀਉ ਵਾਹਿਗੁਰੂ ਤੁਹਾਨੂੰ ਸਮੰਥ ਬਖਸੇ

  • @ਬਿਕਰਮਜੀਤਸਿੰਘਖਾਲਸਾਜ਼ਿਲ੍ਹਾਇੰਚਾਰਜ

    ਵੀਹਵੀਂ ਸਦੀ ਦੇ ਮਹਾਨ ਜਰਨੈਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਜੀ ਜਿੰਨਾ ਨੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਗੁਰਬਚਨੇ ਨਰਕਧਾਰੀਏ ਤੋਂ ਬਦਲਾ ਲੈਕੇ ਕੀਤੀ ਵੀਹਵੀਂ ਸਦੀ ਦੇ ਮਹਾਨ ਗ਼ੱਦਾਰ ਪ੍ਰਕਾਸ਼ ਸਿਉਂ ਬਾਦਲ ਪਰਿਵਾਰ ਨੇ ਸਿੱਖ ਕੌਮ ਨੂੰ ਢਾਹ ਲਾਈ ਆਰ ਐੱਸ ਐੱਸ ਦੇ ਦਲਾਲ ਬਣ ਕੇ ਸਿੱਖ ਕੌਮ ਨੂੰ ਗਿਰਵੀ ਰੱਖ ਦਿੱਤਾ ਨਿਗੁਰੇ ਬਾਦਲ ਪਰਿਵਾਰ ਨੇ 1978 ਗੁਰਬਚਨੇ ਨਰਕਧਾਰੀਏ ਤੋਂ ਲੈਕੇ ਬਰਗਾੜੀ ਕਾਂਡ ਤੱਕ ਸਿੱਖ ਕੌਮ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸ਼ਹੀਦ ਕਰਨ ਵਾਲੇ ਦੁਸ਼ਟ ਅਫਸਰਾਂ ਨੂੰ ਜਵਾਈਆਂ ਵਾਂਗੂੰ ਪਾਲ਼ਿਆ ਸਮੇਧ ਸੈਣੀ ਇਜ਼ਹਾਰ ਆਲਮ ਦਰਬਾਰ ਸਿਉਂ ਗੁਹੂ ਵਰਗੇ ਜ਼ਾਲਮ ਅਫਸਰ ਨੂੰ

  • @khushpalsingh3075
    @khushpalsingh3075 ปีที่แล้ว +1

    Come and support the comments.

  • @ਸੱਚਪਿਆਰਮੱਤ
    @ਸੱਚਪਿਆਰਮੱਤ ปีที่แล้ว +5

    ਡੁੱਬ ਕੇ ਮਰਜੋ,, ਬਾਦਲ ਨੂੰ ਫਕਰੇ ਕੌਮ ਕਹਿਣ ਵਾਲੇਓ

  • @HarpalSingh-vd6yc
    @HarpalSingh-vd6yc ปีที่แล้ว +2

    Mere DASME PITA SOCHDE HONGE KE MAIN A KOM BANIE C...

  • @mukhtarsingh4091
    @mukhtarsingh4091 ปีที่แล้ว +2

    Badals harampuna 👇 👇 👇 Must watch.

  • @satbirsingh2182
    @satbirsingh2182 ปีที่แล้ว +1

    Arhnu sromni kmeti dedo koi aeh azadi di gal karde ni

  • @karankhairasingh8721
    @karankhairasingh8721 ปีที่แล้ว +2

    Koi ni badal majithia nu maar sakdey Sara masla Hal hoju

  • @SunnySingh-ug8uq
    @SunnySingh-ug8uq 3 หลายเดือนก่อน

    Weeygod

  • @gurjas99
    @gurjas99 หลายเดือนก่อน

    ਸਭ ਤੋਂ ਵੱਧ ਭਹਿਸ਼ਟ ਪਰਕਾਸ ਸਿੰਘ ਬਾਦਲ ਇਸ ਨੇ ਗੁਰੂ ਘਰਾਂ ਨੂੰ ਲੁਟਿਆ ਹਰ ਪਰਿਕਾਰ ਦੀ ਲੁੱਟ ਕੀਤੀ ਪੰਜਾਬ ਲੁਟਿਆ ਹਰ ਪਾਸੇ ਤੋਂ ਕਰੋੜਾਂ ਅਰਬਾਂ ਲੁੱਟ ਕੇ ਸੁਮੇਧ ਸੈਣੀ ਨੂੰ ਬਾਰ ਬਾਰ ਡੀ ਜੀ ਪੀ ਲਾਇਆ ਸਿਖਨੌਜਵਾਨੀ ਨੂੰ ਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੈਪਟਨ ਕੰਵਲਜੀਤ ਸਿੰਘ ਨੀ ਆਪਣੇ ਹੁਕਮਾਂ ਰਾਹੀਂ ਸੁਮੇਧ ਸੈਣੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਖਤਮ ਕਰਨ ਲਈ ਇੰਨਾਂ ਨੂੰ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ

  • @dilbagpannu4487
    @dilbagpannu4487 ปีที่แล้ว +1

    Badal family will also face gods punishments he has tried his level best to destroy Sikhism from Punjab as Ahmad Sahab Delhi and zakariya Khan tried Pannu age 78

  • @HarpalSingh-vd6yc
    @HarpalSingh-vd6yc ปีที่แล้ว +2

    Sare sikh kaseare, te ene da jamir mr gya a....

  • @BzbBzbjnzjs
    @BzbBzbjnzjs 3 หลายเดือนก่อน

    Singh sahib sahi, keh rahe sukha amli tattian lagian pardhan khatam ho gya hai , akali dall ton 😂😂

  • @HarpalSingh-vd6yc
    @HarpalSingh-vd6yc ปีที่แล้ว +1

    Je sikh kom a 1parivar da kus karni sakdi, ena da jmir mar gya a.bas bolan ton bina kus ni kr sakde...

  • @LakhwinderSingh-ig3oo
    @LakhwinderSingh-ig3oo ปีที่แล้ว +2

    वाहेगुरु जि पाइ रनजीत सिह जथेदार जि दी उमर लामी करे सिख कोम एना दे पिछे लगो ताही एकाल तखत एकादशी होवे गा

  • @Desi_d7j
    @Desi_d7j ปีที่แล้ว +1

    Sanu media technicians Rahim khaki naa karo

  • @surajdeepsingh5595
    @surajdeepsingh5595 ปีที่แล้ว +1

    Avi ohna cho e va

  • @kashmirjhutty1733
    @kashmirjhutty1733 ปีที่แล้ว

    RANJIT SINGH JI , YOU ALSO ALL AGAINST BADAL COME TOGETHER FORGET WHO , YOU OR SOME ONE OTHER BECOME LEADER OF SGPC , THEN ONLY COM CAN EXPECT GOOD SGPC .SO FIRST DECLARE YOURSELF ONLY PROPER MAN SHOULD BE GIVEN TICKETS FORGETTING BELONGING YOU OR SOME OTHERS .I FEEL YOU WILL THINK OVER MY HUMBLE ADVICE .USA

  • @HarpalSingh-vd6yc
    @HarpalSingh-vd6yc ปีที่แล้ว +1

    A sikh o nahi han. Jina dyaa a gla karde ne...

  • @manveersekhon5911
    @manveersekhon5911 ปีที่แล้ว +1

    Bhai di pagg dah rang…eh kis deh rang ch rangiya saaf dsda…koi v kamm di gal ni…bas ohi fuddu politics kar riha…eh aap v dharam deh naam teh politics kar riha..

    • @harjeetjassal
      @harjeetjassal ปีที่แล้ว

      Rang koi v hove pr gla sach dsiya ranjit singh di kom nu bhout vdi den aa

  • @sarbjitsainisarbjitsaini1402
    @sarbjitsainisarbjitsaini1402 ปีที่แล้ว +5

    JATTEDAR..NAHI..EH..TA
    BADALA..DA.. AGENT..HAI

  • @avtarsidhu2824
    @avtarsidhu2824 ปีที่แล้ว

    Jathedar sab da contect number dio byee

  • @sukhwantsingh2070
    @sukhwantsingh2070 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ