ਬੰਗਾਲ ਦੀ CM 'ਦੀਦੀ' ਦੇ ਸਿੱਧਾ ਹੀ ਘਰ ਪਹੁੰਚ ਗਿਆ Spokesman Tv , 2 ਕਮਰਿਆਂ ਦਾ ਮਕਾਨ ਦੇਖ ਸਭ ਹੈਰਾਨ

แชร์
ฝัง
  • เผยแพร่เมื่อ 26 ต.ค. 2024

ความคิดเห็น • 544

  • @RozanaSpokesmanOfficial
    @RozanaSpokesmanOfficial  3 ปีที่แล้ว +111

    ਬੰਗਲਾਦੇਸ਼ 'ਚ ਪੀਐਮ ਮੋਦੀ ਦਾ ਜ਼ਬਰਦਸਤ ਵਿਰੋਧ, ਹਿੰਸਕ ਝੜਪ ਦੌਰਾਨ ਮਾਰੇ ਗਏ 4 ਸਥਾਨਕ ਲੋਕ
    th-cam.com/video/2UZuhoXzags/w-d-xo.html

    • @nexion5144
      @nexion5144 3 ปีที่แล้ว +4

      ਅਾਪਨੇ ਤਾ ਸਰਪੰਚ ਨਹੀ ਮਾਨ

    • @singhsaab1841
      @singhsaab1841 3 ปีที่แล้ว

      Good veer Basel Corp dede g good

  • @jagmeetsingh8086
    @jagmeetsingh8086 3 ปีที่แล้ว +373

    ਏਹਦੀ ਤਨਖਾਹ ਸਾਡੇ ਪੰਜਾਬ ਦੇ ਗਰੀਬ ਪਰਿਵਾਰ ਬਾਦਲ ਪਰਿਵਾਰ ਨੂੰ ਦਿੱਤੀ ਜਾਵੇ

    • @tractorfanspb07
      @tractorfanspb07 3 ปีที่แล้ว +2

      😂

    • @satnamkaur8803
      @satnamkaur8803 3 ปีที่แล้ว +2

      Okje

    • @vicksathi9451
      @vicksathi9451 3 ปีที่แล้ว +8

      😀😀😀sahi gal ha sukke nu feem di ly passe ght reh jande ne

    • @mannusandhu3637
      @mannusandhu3637 3 ปีที่แล้ว +3

      Yaar siraa comment kita Bai g
      Kisan Mazdoor Ekta Zindabad

    • @onkarsingh-it1nt
      @onkarsingh-it1nt 3 ปีที่แล้ว +1

      😂😂😂

  • @Gurpappa8461
    @Gurpappa8461 3 ปีที่แล้ว +253

    💕✔️💕✔️💕✔️❤️✔️ ਹਵਾਈ ਚੱਪਲ ਵਾਲੀ ਮੁੱਖ ਮੰਤਰੀ ਦੀ ਸਾਦਗੀ ਭਰੀ ਜ਼ਿੰਦਗੀ ਬਹੁਤ ਵਧੀਆ ਲੱਗਦਾ ਹੈ

  • @manmohansingh7426
    @manmohansingh7426 3 ปีที่แล้ว +181

    ਇਹਨਾਂ ਦੀ ਪੈਨਸ਼ਨ ਵੀ ਬੜੇ ਬਾਦਲ ਨੂੰ ਦੇ ਦਿਓ।
    ਸ਼ਾਇਦ ਰੱਜ ਜਾਣ।

  • @jagirsingh7369
    @jagirsingh7369 3 ปีที่แล้ว +228

    ਕਾਸ਼ ! ਸਾਨੂੰ ਵੀ ਸਾਦਗੀ ਵਾਲੇ ਲੀਡਰਾਂ ਨੂੰ ਚੁਣਨ ਅਤੇ ਕਦਰ ਕਰਨ ਦੀ ਸੋਝੀ ਆ ਜਾਵੇ ।

    • @HarjinderSingh-mv7xc
      @HarjinderSingh-mv7xc 3 ปีที่แล้ว +1

      2022 ਵਿੱਚ ਸੁਰੂ ਕਰੋ ਵੀਰ ਮੇਰੇ

    • @goyal358
      @goyal358 3 ปีที่แล้ว

      sahi gal a veer

    • @deep.jaswal3810
      @deep.jaswal3810 3 ปีที่แล้ว

      Sade punjab wich koi ikk das dio veer pls??

  • @jatinderbhandal5520
    @jatinderbhandal5520 3 ปีที่แล้ว +100

    ਪੰਜਾਬ ਦੇ ਲੀਡਰ ਤਾਂ ਪੰਜਾਬ ਨੂੰ ਬਰਬਾਦ ਕਰਕੇ ਆਪਦੇ ਢਿੱਡ ਭਰਨ ਲਈ ਲੱਗੇ ਹੋਏ ਹਨ

    • @rimpydevi6586
      @rimpydevi6586 3 ปีที่แล้ว

      Veer mai tuhade es gall nal shamat nhi a lidar sabh kuj kah jande lidar kon banuda aam lok fir galti ta punjab da loka de hoyi na o khud ta lidar bande vot dinde o jatonde fir o punjab da cm bande agar punjab da lok vadiya cm de chun karn ta eda kade be na hove

  • @JaswinderSingh-xy6ik
    @JaswinderSingh-xy6ik 3 ปีที่แล้ว +225

    ਪੰਜਾਬ ਦੀ fukuri ਲੀਡਰਸ਼ਿਪ ਤਾਂ ਹੀ ਪੰਜਾਬ ਦਾ ਮਾੜਾ ਹਾਲ ਹੈ...

    • @pargatsingh-io8gc
      @pargatsingh-io8gc 3 ปีที่แล้ว

      yes

    • @hargunjyot8283
      @hargunjyot8283 3 ปีที่แล้ว +1

      ਜਨਤਾ ਵੀ ਜਲਦੀ ਫੀਲਿੰਗ ਚ ਆ ਜਾਦੀ ਆ ਕਦੇ ਸਮਾਰਟ ਫੋਨ ਤੇ ਕਦੀ ਸਮਾਰਟ ਕਾਰਡ 😂😂😂🍌🍌🍌🍌

    • @issapvlogsaj
      @issapvlogsaj 3 ปีที่แล้ว

      Punjab di gdp bangal de brabr aa.
      Bengal di jansankhya = 9crore+
      Punjab di jansankhya= 2.80 crore hai
      Punjab hune vi aapni safe jgah tai stable hai, je Punjab ch kejriwal aau ga yeh Punjab bhut aage jau ga... Jive delhi da all over world aw ove rau ga Punjab da naam

    • @hargunjyot8283
      @hargunjyot8283 3 ปีที่แล้ว +1

      @@issapvlogsaj ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਆ ਬਿਲਕੁਲ ਸਹੀ ਕਿਹਾ ।
      ਆ ਜਿੰਨੇ ਹੁਣ ਕਹਿੰਦੇ ਆ ਕੀ ਸਰਕਾਰ ਤੰਗ ਕਰਦੀ ਆ ਵੋਟਾ ਵੇਲੇ ਪਤਾ ਨੀ ਗੱਲ ਮੁਕਰ ਜਾਦੇ ਆ ।

    • @issapvlogsaj
      @issapvlogsaj 3 ปีที่แล้ว

      @@hargunjyot8283 eh sabh time tai aa k congress nu hi vote paa den gay..
      Ehna nu kejriwal nu vote pauni chahidi hai.
      Punjab nu bhut aage le k jave ga kejriwal

  • @multiadschannel2867
    @multiadschannel2867 3 ปีที่แล้ว +133

    ਸਾਡੇ ਮੰਤਰੀ ਤਾਂ ਸਭ ਕੁਝ ਖਾ ਗਏ ,ਕੁੱਝ ਵੀ ਨਹੀਂ ਛੱਡਿਆ

  • @sukhgurjeet3800
    @sukhgurjeet3800 3 ปีที่แล้ว +66

    ਬਾਈ ਜੀ ਤੁਸੀਂ ਵੀ ਰਿਸਪੈਕਟ ਹੋ ਮੁੱਖਮੰਤਰੀ ਮੈਡਮ ਨੂੰ ਰਿਸਪੈਕਟ ਨਾਲ ਬੋਲੋ ਤੁਸੀਂ ਕਰਦੀ ਐ ਕਰਦੀ ਐ ਬੋਲ ਰਹੇ ਹੋ
    ਏਦਾਂ ਨਾ ਬੋਲੋ ਰੈਸਪੈਕਟ ਦੀਦੀ ਨੂੰ ਦੀਦੀ ਕਹੋ ਜੀ

  • @er.jiwansingh8260
    @er.jiwansingh8260 3 ปีที่แล้ว +82

    ਸਾਡੇ ਪੰਜਾਬ ਦੇ ਲੀਡਰ ਕੁਛ ਸਿੱਖ ਲੋ ਇਹਨਾ ਤੋਂ

  • @dilbagsinghsekhon4852
    @dilbagsinghsekhon4852 3 ปีที่แล้ว +51

    ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲਾ ਪੰਜਾਬ ਹਿਤੈਸ਼ੀ ਲੀਡਰ ਇੱਕ ਰੁਪਏ ਤਨਖ਼ਾਹ ਲੈਣ ਦੀਆਂ ਗੱਲਾਂ ਕਰਨ ਵਾਲਾ ਪੰਜ ਲੱਖ ਤੋਂ ਵੱਧ ਪੈਨਸ਼ਨ ਲੈਂਦਾ।

  • @GurvinderSingh-uy4sc
    @GurvinderSingh-uy4sc 3 ปีที่แล้ว +52

    ਸਾਡੇ ਆਲੇ ਤਾ ਗੁਆਡੀ ਦੇ ਖਾਲੀ ਪਲਾਟ ਚ ਗੱਡੀਆ ਖੜਾ ਕੇ ਹੀ ਪਲਾਟ ਦੱਬ ਲੈਦੇ ਹਨ

  • @harjitsekhon5528
    @harjitsekhon5528 3 ปีที่แล้ว +40

    ਮਮਤਾ ਬੈਨਰਜੀ,(ਦੀਦੀ,) ਦੀ ਪੈਨਸ਼ਨ ਕ ਪੀ ਰਾਣਾ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਧੀ ਅੱਧੀ ਦੇ ਦਿਓ, ਇਹਨਾ ਨੂੰ ਬਹੁਤ ਭੁੱਖ ਹੈ😁😁😁😁😁🙄🙄🙄😭😭😭😭

  • @sukhwantsingh8091
    @sukhwantsingh8091 3 ปีที่แล้ว +41

    ਮਮਤਾ ਬੈਨਰਜੀ ਦਿਦੀ ਬੱਰਗੀ ਨੇਤਾ ਜੀ ਪੰਜਾਬ ਵਿੱਚ ਬੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੀ ਕੁਝ ਸਿੱਖਣਾ ਚਾਹੀਦਾ ਵਾਹਿਗੁਰੂ ਮੇਹਰ ਕਰੇ

    • @kuldipsingh3393
      @kuldipsingh3393 3 ปีที่แล้ว +2

      ਬਾਈ ਜੀ ਲੀਡਰ ਤਾਂ ਨਹੀ ਸਿਖਣਗੇ,ਹੁਣ ਪਬਲਿਕ ਨੂੰ ਹੀ ਬਹੁਤ ਕੁਝ ਸਮਝਣ ਦੀ ਜਰੂਰਤ ਹੈ...

  • @mejarsingh3157
    @mejarsingh3157 3 ปีที่แล้ว +114

    ਬੱਸ ਸਾਡੇ ਸਰਪੰਚਾਂ ਦੇ ਬਰਾਬਰ ਵੀ ਨੀ😄

  • @LakhveerSinghDhindsa
    @LakhveerSinghDhindsa 3 ปีที่แล้ว +18

    ਇੱਥੇ ਪੰਜਾਬ ਆਲੇ 200-200 ਪੁਲਸ ਸਿਕਾਉਟਰੀ 50 50 ਗੱਡੀਆਂ ਲੈ ਕੇ ਚਲਦੇ ਆ।

  • @kaurreview2293
    @kaurreview2293 3 ปีที่แล้ว +101

    ਇਸਨੂੰ ਹੀ ਸੇਵਾ ਕਹਿੰਦੇ ਹਨ
    ਮਮਤਾ ਜੀ

    • @KuldeepSingh-nm1mc
      @KuldeepSingh-nm1mc 3 ปีที่แล้ว

      ਇਹੀ ਆ ਰਾਜ ਨਹੀ ਸੇਵਾ ਨਾਹਰੇ ਦੀ ਅਸਲੀ ਹੱਕਦਾਰ।
      ਅਕਾਲੀਆਂ ਨੇ ਤਾਂ ਐਵੇਂ ਹੀ ਢੰਡੋਰਾ ਪਿੱਟ ਛੱਡਿਆ ਰਾਜ ਨਹੀ ਸੇਵਾ ਨਾਹਰੇ ਦਾ।

  • @prabhjotkhalsa7038
    @prabhjotkhalsa7038 3 ปีที่แล้ว +12

    ਜਾਗ ਜਾਓ ਪੰਜਾਬੀਓ ਇਦਾ ਦਾ ਮੁੱਖਮੰਤਰੀ ਚੁਣੋ

  • @sukhdevsingh2779
    @sukhdevsingh2779 3 ปีที่แล้ว +11

    ਮਮਤਾ ਦੀਦੀ ਬਹੁਤ ਹੀ ਵਧੀਆ ਜ਼ਿੰਦਗੀ ਜਿਊਣ ਦਾ ਢੰਗ ਤੇ ਨਾਮ ਕਮਾਉਣ ਦਾ ਢੰਗ = ਸਲਾਮ

  • @sukhwindersinghrandhawa4810
    @sukhwindersinghrandhawa4810 3 ปีที่แล้ว +50

    ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਹੈ।

  • @amandeepkaur7946
    @amandeepkaur7946 3 ปีที่แล้ว +16

    ਪੰਜਾਬ ਨੂੰ ਤਾਂ ਲੀਡਰਾਂ ਨੇ ਖਾ ਲਿਆ।

  • @HarjinderSingh-mv7xc
    @HarjinderSingh-mv7xc 3 ปีที่แล้ว +11

    ਮਿੱਤਰੋ 2022 ਵਿੱਚ ਕਾਂਗਰਸ ਤੇ ਅਕਾਲੀ ਦਲ ਮੁਕਤ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ

    • @KuldeepSingh-nm1mc
      @KuldeepSingh-nm1mc 3 ปีที่แล้ว

      2017 ਵਾਲੀ ਗਲਤੀ ਅਸੀਂ 2022 ਚ੍ ਨਹੀ ਕਰਾਂਗੇ।

    • @manpreetsinghjassar388
      @manpreetsinghjassar388 3 ปีที่แล้ว +4

      Aap nu 1 moka devo punjabiyo veero

  • @harwinderkandola2003
    @harwinderkandola2003 3 ปีที่แล้ว +12

    ਵਾਹਿਗੁਰੂ ਜੀ ਚੜ੍ਹਦੀਕਲਾ ਰੱਖਿਨ

  • @manmohansingh7426
    @manmohansingh7426 3 ปีที่แล้ว +32

    Sister Mamta Banerji is the only most suitable candidate for prime minister of India.

  • @darshansinghbapu1537
    @darshansinghbapu1537 3 ปีที่แล้ว +10

    ਕਾਸ਼ ਪੰਜਾਬ ਨੂੰ ਭੀ ਕੋਈ ਅਜਿਹਾ ਲੀਡਰ ਮਿਲ ਜਾਵ

  • @harwindersingh7153
    @harwindersingh7153 3 ปีที่แล้ว +9

    .ਕੈਪਟਨ ਤੇ ‌ਬਾਦਲ ਫੁੱਲ ਐਸ ਪ੍ਸਤੀ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਪੈਸਿਆਂ ਤੇ ਆਉ ਆਪਾ ਵੀ ਇਹ ਦੋਨਾਂ ਪਾਰਟੀਆਂ ਕਾਗਰਸ ਤੇ ਅਕਾਲੀ ਦਲ ਬਾਦਲ 2022 ਵਿੱਚ ਜੁੱਤੀਆਂ ਮਾਰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਦੋਨੇ ਚੋਰ ਪਾਰਟੀਆਂ ਨੂੰ

  • @kirakabiraj4760
    @kirakabiraj4760 3 ปีที่แล้ว +4

    ਸ਼ੁਰੂਸ਼ੀਰਕਾਲ ਸਾਡੇ ਬੀਰਅਆ ਨੂੰ 🙏ਬਿਲਕੁਲ ਸਹੀ ਗਲ ਕਿਤੇ ਹੈ ਜੀ।

  • @eknoor4395
    @eknoor4395 3 ปีที่แล้ว +3

    ਮਮਤਾ ਆਪਣੀ ਤਨਖਾਹ ,ਕੈਪਟਨ ਤੇ ਬਾਦਲਾਂ ਵਰਗੇ ਗਰੀਬਾਂ ਚ ਵੰਡ ਦਿਆ ਕਰੇ। ਗਰੀਬਾਂ ਦੀ ਦੁਆ ਮਿਲ ਜੇਗੀ

  • @shinderkaur7216
    @shinderkaur7216 3 ปีที่แล้ว +11

    ਪੰਜਾਬ ਦੇ ਲੀਡਰਾਂ ਵਾਸਤੇ ਮਮਤਾ ਜੀ ਦੋ ਬੋਤਲਾ। ਪਾਣੀ ਹੀ ਭੇਜ਼ ਦਿਉ ਜੇ ਤੁਹਾ ਡੇ ਪਾਣੀ ਨਾਲ ਏਨਾ ਨੂੰ ਅਕਲ ਆ ਜੈ

    • @JagmeetSingh-kg4vi
      @JagmeetSingh-kg4vi 3 ปีที่แล้ว

      ਸ਼ਿੰਦਰ ਕੋਰ ਜੀ ਤੁਸੀ ਬਿਲਕੁਲ ਸਹੀ ਕਿਹਾ ਮੈ ਸਹਿਮਤ ਹਾਂ ਤੁਹਾਡੇ ਨਾਲ ਪਰ ਏਨਾਂ ਨੂੰ ਪਾਣੀ ਮਾਫਕ ਨਹੀ ਆਉਣਾ ਏਨਾਂ ਨੂੰ ਉਲਟੀਆਂ ਲੱਗ ਜਾਣੀਆਂ

  • @jaswinderanand6368
    @jaswinderanand6368 3 ปีที่แล้ว

    ਬਹੁਤ ਖੂਬ ਜੀ । ਧੰਨਵਾਦ ਪਿਆਰਿਉ । ਹਸ਼ੁਭਕਾਮਨਾਵਾਂ ।

  • @labhivirk9679
    @labhivirk9679 3 ปีที่แล้ว +2

    ਬਹੁਤ ਵਧੀਆ ਸੋਚ

  • @SSIdhu-yx6nj
    @SSIdhu-yx6nj 3 ปีที่แล้ว +17

    Great CM of Bengal who is living in 2 Rooms House, our Mamta Didi.

  • @SanjeevKumar-tg7ns
    @SanjeevKumar-tg7ns 3 ปีที่แล้ว +2

    ਬਾਈ ਜੀ ਕੇਜਰੀਵਾਲ ਵੀ ਸਾਦਾ ਜੀਵਨ ਜੀਉਦਾ,, ਪੈਟ ਕਮੀਜ ਵਿੱਚ ਹੁੰਦਾ ਹਰ ਟਾਇਮ ਨਾ ਕਿ 10 ਲੱਖ ਦੇ ਸੁਟ ਪਾਦਾ',
    ਵੋਟ ਕੇਜਰੀਵਾਲ ਨੂੰ ਪੱਕੀ

  • @SukhwinderSingh-mv7rd
    @SukhwinderSingh-mv7rd 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @laxmansingh11
    @laxmansingh11 3 ปีที่แล้ว +5

    ਮਮਤਾ ਬੈਨਰਜੀ ਜਿੰਦਾਬਾਦ

  • @manjitbedi1605
    @manjitbedi1605 3 ปีที่แล้ว +19

    As reporter said, this is a Slap on other CM's in India. Even in America, only President & Vice president live in Officials Houses, rest all the Congresemen & Senatorrs llve in their own houses.

  • @ਇਸ਼ਮੀਤਸਿੰਘ-ਦ1ਨ
    @ਇਸ਼ਮੀਤਸਿੰਘ-ਦ1ਨ 3 ปีที่แล้ว +8

    ਵਾਹਿਗੁਰੂ ਜੀ ਮਿਹਰ ਕਰਨ

  • @ajaysarhali8506
    @ajaysarhali8506 3 ปีที่แล้ว +1

    ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋ ਏ ਮੰਗ ਕਰਦਾਂ ਹਾਂ ਕੇ ਮਮਤਾ ਜੀ ਦੀ ਤਨਖਾਹ ਅਤੇੇ ਪੈਨਸ਼ਨ ਪੰਜਾਬ ਦੇ ਦੋ ਗਰੀਬ ਪਰਿਵਾਰਾਂ ਬਾਦਲ ਅਤੇ ਕੈਪਟਨ ਨੂੰ ਹਰ ਮਹੀਨੇ ਮੁਹਾਈਆ ਕਾਰਵਾਈ ਜਾਵੇ, ਤਾਂ ਜੋ ਏ ਦੋਵੇਂ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।

  • @NasirAli-yp3fj
    @NasirAli-yp3fj 3 ปีที่แล้ว +2

    Thanks for spoksman reporter given such a information now our lndia need to be a real democratic nature of every indian

  • @gurpartapsinghrai3292
    @gurpartapsinghrai3292 3 ปีที่แล้ว +17

    ਸਾਦਗੀ ਸਬਰ ਸੰਤੋਖ ਦਾ ਕੋਈ ਮੁਕਾਬਲਾ ਨੀ ਕਰ ਸਕਦਾ ਜੀ..ਇਹ ਦੋਵੇ ਚੀਜਾ ਇਨਸਾਨ ਨੂੰ ਇੱਕ ਵਿਲੱਖਣ ਪਹਿਚਾਣ ਦਿੰਦੇ ਨੇ 🙏🙏

  • @dhaliwalsukhrajdeep
    @dhaliwalsukhrajdeep 3 ปีที่แล้ว +5

    ਸਲਿਊਟ ਆ ਜੀ ❤️

  • @JaswinderSingh-xy6ik
    @JaswinderSingh-xy6ik 3 ปีที่แล้ว +7

    MAMATA DI BE IN CHARDIKALA KEEP IT UP GOD BLESS YOU.... PLEASE AFTER WINNING WEST BENGAL ELECTION PLEASE COME TO CENTRAL POLITICS TO BE PRIME MINISTER OF INDIA TO SAVE INDIA AND INDIANS...

  • @DaljeetSingh-kz9bm
    @DaljeetSingh-kz9bm 3 ปีที่แล้ว +4

    ਉਪਰ ਲਿਖਿਆ ਕਿ ਸਿੱਧੇ ਘਰ ਪਹੁੰਚ ਗਿਆ, ਪਰ ਆਪ ਹੀ ਕਹਿ ਰਹੇ ਹੋ ਸਕਿਉਰਿਟੀ ਕਰਕੇ ਅੰਦਰ ਨਹੀਂ ਜਾਣ ਦਿੱਤਾ।

  • @eknoor4395
    @eknoor4395 3 ปีที่แล้ว +3

    ਮਮਤਾ ਨੂ PM ਬਣਾਉਣਾ ਚਾਹੀਦਾ

  • @kulwindersingh-du6lt
    @kulwindersingh-du6lt 3 ปีที่แล้ว +10

    Every one should be proud of Mamta Banerjee ji,She is real Leader of Peoples.

  • @BinderSinghkhalsa1987
    @BinderSinghkhalsa1987 3 ปีที่แล้ว +20

    mamta didi very gud c. m

  • @peetsingh6900
    @peetsingh6900 3 ปีที่แล้ว +1

    ਜਿਵੇਂ ਹੁਣ ਤੱਕ ਬਾਦਲ ਦਾ ਕੁਛ ਨਹੀ ਵਿਗਾਡ ਸਕੇ, ਕੈਪਟਨ ਦਾ ਵੀ ਕੁਛ ਨਹੀ ਕਰ ਹੋਣਾ, ਸਾਇਦ ਇਵੇਂ ਲਗਦਾ ਦੇਖ ਕੇ

  • @PrakashPrakash-rc3ee
    @PrakashPrakash-rc3ee 3 ปีที่แล้ว +3

    ਵੀਰੇ ਪਤਰਕਾਰ ਤੂੰ ਪੱਗ ਬੰਨ੍ਹ ਕੇ ਏਨੇ ਵਧੀਆ ਸਖਸੀਅਤ ਦੀਦੀ ਦੀ ਗੱਲ ਕਰ ਰਿਹਾ ਪੜ੍ਹਾਈ ਕਰਕੇ ਅਨਪੜ੍ਹ ਲੱਗਦਾ ਏਥੇ ਰੈਂਹਦੀ ਇਜਤ ਦੇਣੀ ਸਿੱਖ

  • @surjitsingh5445
    @surjitsingh5445 3 ปีที่แล้ว +8

    Bahut vadhiya cm aa WB KI

  • @AmarjitSingh-ed3gu
    @AmarjitSingh-ed3gu 3 ปีที่แล้ว

    Exceptionally great. Truthfully simple living & high thinking.
    Proud of of you Mamta Di.

  • @BaljitSingh-do9zs
    @BaljitSingh-do9zs 3 ปีที่แล้ว

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @shamjohal1407
    @shamjohal1407 3 ปีที่แล้ว

    Didi is great leader.should br next pm of India..

  • @lakhvirsinghshergill9377
    @lakhvirsinghshergill9377 3 ปีที่แล้ว +1

    Mamta banerji zindabaad

  • @satindersingh5484
    @satindersingh5484 3 ปีที่แล้ว

    Next cm bangal Mamta didi plz viro sis vote fr Mamta ji nu viro 💪🏼👍🏼🚜🌾💪🏼

  • @yogeshwadhwa3451
    @yogeshwadhwa3451 3 ปีที่แล้ว +4

    ਬੋਲੀ ਚ ਇੱਜ਼ਤ ਕਰੋ ਪੰਜਾਬੀਓ

  • @lakhvirsinghshergill9377
    @lakhvirsinghshergill9377 3 ปีที่แล้ว +1

    Inklaab zindabaad inklaab zindabaad inklaab zindabaad

  • @gurpreetsinghsandhu4658
    @gurpreetsinghsandhu4658 3 ปีที่แล้ว +2

    Simple life mamta didi thanks

  • @RajvinderKaur-ek5yy
    @RajvinderKaur-ek5yy 3 ปีที่แล้ว +3

    💯💯💯💯💯

  • @KingHunter3597
    @KingHunter3597 3 ปีที่แล้ว +4

    Mamta Didi Jeetegi ✅
    👍🏻👍🏻👍🏻👍🏻👍🏻👍🏻👍🏻👍🏻

  • @baldevsingh6933
    @baldevsingh6933 3 ปีที่แล้ว

    very nice personalty our leaders should learn

  • @lakhvirsinghshergill9377
    @lakhvirsinghshergill9377 3 ปีที่แล้ว +2

    Kissan majdoor ekta zindabaad

  • @gill3864
    @gill3864 3 ปีที่แล้ว +1

    Mamata Banerjee great leader

  • @ruplalsehgal1117
    @ruplalsehgal1117 3 ปีที่แล้ว +7

    God bless her

  • @manjitsingh9578
    @manjitsingh9578 3 ปีที่แล้ว

    ਐਸੇ ਲੀਡਰਾਂ ਦੀ ਪੰਜਾਬ ਬਹੁਤ ਨੂੰ ਲੋੜ ਹੈ । ਪੰਜਾਬ ਦੇ ਲੀਡਰਾਂ ਨੂੰ ਮਮਤਾ ਜੀ ਤੋਂ ਕੁਜ ਸਿੱਖਣਾ ਚਾਹੀਦਾ ਹੈ

  • @gurinderdhillon1470
    @gurinderdhillon1470 3 ปีที่แล้ว

    ਕਾਸ ਸਾਡੇ ਦੇਸ ਦੀ ਪਰਧਾਨ ਮੰਤਰੀ ਦੀਦੀ ਹੋਵੇ

  • @gurmukhmaan8450
    @gurmukhmaan8450 3 ปีที่แล้ว +6

    Big salute you didi

  • @parmaanaulakh4649
    @parmaanaulakh4649 3 ปีที่แล้ว

    ਮਮਤਾ ਤੇ ਕੇਜਰੀਵਾਲ ਜੀ ਦੋ ਸੱਚੇ ਲੀਡਰ ਨੇ ਦੇਸ਼ ਦੇ।।।

  • @gursevsingh5866
    @gursevsingh5866 3 ปีที่แล้ว +1

    👍👍👍👍🇨🇮🇨🇮🇨🇮👌🙏🙏

  • @ferozaanthony4184
    @ferozaanthony4184 3 ปีที่แล้ว

    Thanks for this vedio

  • @jagsel89
    @jagsel89 3 ปีที่แล้ว

    v good ji

  • @k2deepmaan717
    @k2deepmaan717 3 ปีที่แล้ว +1

    ਸਾਨੂੰ ਵੀ ਇਹੋ ਜਿਹੇ ਲੀਡਰ , ਹੀ ਚੁਣਨੇ ਚਾਹੀਦੇ ਨੇ।।

  • @ravinderkaurgill3698
    @ravinderkaurgill3698 3 ปีที่แล้ว

    No words for dis lady....
    Lotssss of luv n respect🥰🥰

  • @SatnamSingh-ih6dr
    @SatnamSingh-ih6dr 3 ปีที่แล้ว +4

    Good cm God bless you

  • @amansona8205
    @amansona8205 3 ปีที่แล้ว

    Didi win West bengal seat she is very hard working

  • @hargunjyot8283
    @hargunjyot8283 3 ปีที่แล้ว +22

    ਰਿਪੋਰਟ ਨੂੰ ਪੁੱਛੋ ਕਦੀ ਪੰਜਾਬ ਕਿਸੇ ਮੰਤਰੀ ਤੋ ਪੁੱਛਿਆ ਕੀ ਇੰਨੀ ਸਕਿਉਰਟੀ ਕਿਉਂ ਲੈਦੇ ਉ ਉਹ ਵੀ ਸਰਕਾਰੀ ਪੈਸੇ ਨਾਲ 😂😂 ਬੰਗਲਾਦੇਸ਼ ਕੀ ਕਰਨ ਗਿਆ 😂 ਕਰਨ ਵਾਲਾ ਕੰਮ ਕੋਈ ਕਰਨਾ ਨੀ ।।।

    • @jasminekaur1999
      @jasminekaur1999 3 ปีที่แล้ว

      😂😂😂🤣🤣

    • @swarnsingh883
      @swarnsingh883 3 ปีที่แล้ว

      Bangladesh nhi .. west bangal geya hai vo

    • @hargunjyot8283
      @hargunjyot8283 3 ปีที่แล้ว

      @@swarnsingh883 ਛੋਟੇ ਪੰਜਾਬੀ ਚ ਬੰਗਾਲ ਤੇ ਬੰਗਲਾਦੇਸ਼ ਹੀ ਬਣਦਾ ਆ । and if u can change in English u speak west bangal😂😂 y baby ....
      ਦੋਆਬੇ ਆਲੇ ਆ 🙉🙉🙉🙉🙉

    • @hargunjyot8283
      @hargunjyot8283 3 ปีที่แล้ว

      @@jasminekaur1999 😊

    • @jasminekaur1999
      @jasminekaur1999 3 ปีที่แล้ว

      @@hargunjyot8283 😄😄😄

  • @manjeetkaur5644
    @manjeetkaur5644 3 ปีที่แล้ว +1

    👌🏻👌🏻👌🏻👌🏻👌🏻👌🏻

  • @RanjitSingh-mf3lb
    @RanjitSingh-mf3lb 3 ปีที่แล้ว +1

    Didi jindabad

  • @kirpalsingh2765
    @kirpalsingh2765 3 ปีที่แล้ว

    Really salute ji

  • @rajuharjeet4936
    @rajuharjeet4936 3 ปีที่แล้ว +1

    Didi is good c m my fevered

  • @inderpalcongress1098
    @inderpalcongress1098 3 ปีที่แล้ว

    Kisan majdoor akta zindabad Zindabad

  • @anmolbrar3391
    @anmolbrar3391 3 ปีที่แล้ว

    ਇਹਨਾਂ ਤੋਂ ਜਿਆਦਾ ਲੋੜਾਂ ਤਾਂ ਪੰਜਾਬ ਦੇ ਛਿੱਤਰ ਪਰੇਡ ਜੋਗੇ ਟੁੱਟੇ ਜਿਹੇ ਲੀਡਰ ਦੀ ਹੈ ।

  • @ranikaur1945
    @ranikaur1945 3 ปีที่แล้ว +4

    Wah wah assllii neta

  • @nareshtalwar1397
    @nareshtalwar1397 3 ปีที่แล้ว

    Thanks rojana spoxman

  • @BaldevSingh-vr3un
    @BaldevSingh-vr3un 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਬਹੁਤ ਵਧੀਆ ਲੱਗਿਆ ਭੈਣ ਜੀ ਮਮਤਾ ਬੈਨਰਜੀ ਜੀ ਦੇ ਬਾਰੇ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਵੀਰੋਂ ਸਾਰੇ ਭੈਣ ਜੀ ਦਾ ਸਾਥ ਦੋਣਾ ਚਾਹੀਦਾ ਹੈ ਗੁੱਡ ਗੁੱਡ ਗੁੱਡ ਗੁੱਡ ਗੁੱਡ ਜੀ ਐਸੈ ਹੋਣੇ ਚਾਹੀਦੇ ਨੇ ਦੇਸ਼ ਦੇ ਲੀਡਰ ਜੋ ਸਾਧਦੀ ਦਾ ਜੀਵਨ ਜਿਉਂਦੇ ਹਨ ਦੇਸ਼ ਨੂੰ ਪਿਆਰ ਕਰਨ ਵਾਲੇ ਹੋਣ ਉਹ ਨਹੀਂ ਹੋਣੇ ਚਾਹੀਦੇ ਜੋ ਦੇਸ਼ ਲੁੱਟਣ ਵਾਲੇ ਤੇ ਜਨਤਾ ਨੂੰ ਧੋਖਾ ਦੇਣ ਵਾਲੇ ਹੋਣ

  • @gurpalsinghcheema5620
    @gurpalsinghcheema5620 3 ปีที่แล้ว +1

    ਪਤਰਕਾਰ ਤੁਹਾਨੂੰ ਅਪੀਲ ਹੈ ਜੇ ਤੁਸੀ ਞੀ
    ਸਾਰਿਆ ਲੀਡਰਾ ਨੂੰ ਉਹਨਾ ਦੀਆ ਪਰੋਪਰਟੀਆ, ਸੇਵਾਵਾ, ਪਰਿਵਾਰ ਵਾਦ ਇਦਾ ਦੇ ਸਵਾਲ
    ਜਨਤਾ ਵਿੱਚ ਬਿਨਾ ਡਰ ਤੋ ਕਰੋ ਤਾ ਇਹਨਾ ਲੀਡਰ
    ਸਾਇਦ ਦੇਸ ਅਤੇ ਜਨਤਾ ਦਾ ਟੈਕਸ
    ਇਹਨਾ ਦੀਆ ਰਖਵਾਈ ਉਤੇ ਖਰਚ ਕਰਦੇ ਹਨ ਬੰਦ ਕਰਨ ਸਾਇਦ ਇੰਨਾ ਲੀਡਰਾ ਸਰਮ ਆਵੇ

    • @kuldipsingh3393
      @kuldipsingh3393 3 ปีที่แล้ว

      ਬਾਈ ਲੀਡਰ ਤੇ ਸ਼ਰਮ.......ਹੋ ਹੀ ਨਹੀ ਸਕਦਾ।ਸਰਮ ਤਾਂ ਲੀਡਰਾਂ ਤੋਂ ਸਰਮਾਉਂਦੀ ਕੋਲ ਨਹੀ ਖੜਦੀ

  • @gurmejkachura2052
    @gurmejkachura2052 3 ปีที่แล้ว

    Best politicle leader

  • @hfdtfdff7099
    @hfdtfdff7099 3 ปีที่แล้ว

    Very good news sir

  • @nexion5144
    @nexion5144 3 ปีที่แล้ว

    ਅਾਪਨੇ ਤਾ ਸਰਪੰਚ ਨਹੀ ਮਾਨ ਬਾਦਲ ਤਾ ਬਹੁਤ ਅॅਗੇ ਦੀ ਗॅਲ ਹੈ

  • @jatt2003
    @jatt2003 3 ปีที่แล้ว +2

    Bai g tudi awz cho rukhapan aa

  • @rdtkhokhar2113
    @rdtkhokhar2113 3 ปีที่แล้ว +1

    Very very good Mamta Banerjee ge kisaan morcha Zinda bad 🚜🚜🚜🚜🚜🚜🚜🚜🚜

  • @autowash6350
    @autowash6350 3 ปีที่แล้ว

    Very nice mata di

  • @veerpalsinghh5258
    @veerpalsinghh5258 3 ปีที่แล้ว

    Very.good.de
    G

  • @surindergill9081
    @surindergill9081 3 ปีที่แล้ว

    She should be PM for India.

  • @mandeepsinghbal6507
    @mandeepsinghbal6507 3 ปีที่แล้ว

    Kya baat hai ji

  • @paramjitbhullarbhullar2753
    @paramjitbhullarbhullar2753 3 ปีที่แล้ว +1

    Very nice
    You give us really good information.
    Waheguru kare every minister are like her
    Salute her !!🙏🏼👏

  • @NavdeepSingh-yd9uh
    @NavdeepSingh-yd9uh 3 ปีที่แล้ว

    ਕਾਸ਼ ਪੰਜਾਬ ਨੂੰ ਇਹ ਜਿਹਾ ਲੀਡਰ ਮਿਲਿਆ ਹੁੰਦਾ ਪੰਜਾਬ ਖੁਸ਼ਹਾਲ ਹੁੰਦਾ ਪ੍ਰਕਾਸ਼ ਬਾਦਲ 20 ਕਿਲੇ ਆ ਵਾਲਾ ਜੱਟ ਸੀ ਮੁੱਖ ਮੰਤਰੀ ਬਣ ਕੇ 1 ਲੱਖ ਕਰੋੜ ਦਾ ਮਾਲਕ ਬਣ ਗਿਆ ਪੰਜਾਬੀਆ ਨੂੰ ਲੁੱਟ ਕੇ

  • @butasingh5095
    @butasingh5095 3 ปีที่แล้ว

    Didi zindabad Waheguru Ji mahar Karen

  • @ManmohanSingh-hw9vt
    @ManmohanSingh-hw9vt 3 ปีที่แล้ว

    Very nice knowledge about simple living of chief minister.Mamta benerjj

  • @ravindermahal4779
    @ravindermahal4779 3 ปีที่แล้ว

    V good

  • @k.k3430
    @k.k3430 3 ปีที่แล้ว

    Good job madam plz sport her everyone modi ik ourt nu harouna chahunda ma durga madad kare