ਆਮ ਜਿਹੇ ਬੰਦੇ ਨੇ ਸਿੱਧਾ ਕੀਤਾ ਥਾਣੇਦਾਰ

แชร์
ฝัง
  • เผยแพร่เมื่อ 23 มี.ค. 2021
  • ਆਮ ਜਿਹੇ ਬੰਦੇ ਨੇ ਸਿੱਧਾ ਕੀਤਾ ਥਾਣੇਦਾਰ
    #propunjabtv #propunjablive

ความคิดเห็น • 250

  • @makhankalas660
    @makhankalas660 3 ปีที่แล้ว +91

    ਆਮ ਪਬਲਿਕ ਨੂੰ ਬੇਨਤੀ ਹੈ ਕਿਤੇ ਵੀ ਐਮੇ ਧੱਕਾ ਹੁੰਦਾ ਹੈ ਤਾਂ ਪਲੀਜ ਇੱਕ ਦੂਜੇ ਦਾ ਸਾਥ ਦੇਵੋ

  • @RamanDeep-ne1ol
    @RamanDeep-ne1ol 3 ปีที่แล้ว +42

    ਲੋਕਾਂ ਨੂੰ ਧੱਕੇ ਨਾਲ ਹੀ ਕਰੋਨਾ ਦੇ ਮਰੀਜ਼ ਬਣਾ ਰਹੇ ਨੇ

  • @seeyouagain2024
    @seeyouagain2024 3 ปีที่แล้ว +96

    ਪੁਲਿਸ ਤੇ ਡਾਕਟਰਾਂ ਨੂੰ ਮੌਕਾ ਚਾਹੀਦਾ... ਅਾਮ ਬੰਦੇ ਨੂੰ ਦੋਸ਼ੀ ਬਣਾਉਣ ਦਾ...

    • @pardeepjanotra6410
      @pardeepjanotra6410 3 ปีที่แล้ว +4

      Veer ji mere mom jalndr hospital admet ne ona di ik side da fefda dimaz ho chuka a tohadi 100:gal. Shi a greeb bnde di koi ni sunda😭😭 te eh aam bnde nal gal v bhut. Batmeezee. Nal karde ne

    • @p.ksharma6185
      @p.ksharma6185 3 ปีที่แล้ว

      @@pardeepjanotra6410
      Hi

  • @kakakumar3145
    @kakakumar3145 3 ปีที่แล้ว +51

    Very nice sardar veer ji

  • @kamalgill9519
    @kamalgill9519 3 ปีที่แล้ว +110

    ਹੁਣ ਰਪੋਟ ਵਿੱਚ ਉਸ ਗਰੀਬ ਨੂੰ ਕਰੋਨਾ ਦੱਸ ਦੇਣਾ ਆ ਭਮੇ ਮੇਰੇ ਨਾਲ ਸ਼ਰਤ ਲਾ ਲਵੇ

  • @nagaland1993
    @nagaland1993 3 ปีที่แล้ว +41

    ਕਿਸੇ ਮੰਤਰੀ ਨੂੰ ਰੋਕੋ ਤਾ ਫਿਰ ਤੁਹਾਡੀ ਮਰਦਾਨਗੀ ਨੂੰ ਸਲਾਮ ਆ ਨਹੀ ਤਾ ਥੂੰ ਤੁਹਾਡੇ ਤੇ

    • @KuldeepSingh-nm1mc
      @KuldeepSingh-nm1mc 3 ปีที่แล้ว +4

      ਮੰਤਰੀ ਤਾਂ ਬੜੀ ਦੂਰ ਦੀ ਗੱਲ ਆ ਇਨ੍ਹਾਂ ਦੀ ਕਿਸੇ ਵੱਡੀ ਜਾਂ ਮਹਿੰਗੀ ਕਾਰ ਨੂੰ ਰੋਕਣ ਦੀ ਹਿੰਮਤ ਨਹੀਂ ਪੈਂਦੀ ਹਰਾਮਖ਼ੋਰਾ ਦੀ।

  • @RajwinderKaur-ft5yp
    @RajwinderKaur-ft5yp 3 ปีที่แล้ว +19

    ਪੰਜਾਬ ਪੁਲੀਸ ਮੁਰਦਾਬਾਦ ਜੋ ਲੋਕਾਂ ਨਾਲ ਜਬਰਦਸਤੀ ਕਰਦੀ ਆ

    • @KuldeepSingh-nm1mc
      @KuldeepSingh-nm1mc 3 ปีที่แล้ว

      ਐਨ੍ਹੀ ਕੁੱਤੇਖ਼ਾਨੀ ਲੋਕ ਪੁਲਿਸ ਦੀ ਕਰਦੇ ਆ ਪਰ ਲਗਦੀ ਇੰਨ੍ਹਾਂ ਨੂੰ ਫ਼ੇਰ ਵੀ ਨਹੀਂ।

  • @Randhawa548
    @Randhawa548 3 ปีที่แล้ว +65

    ਲਾਹਣਤ ਅੈਸੀ ਪੁਲਸ ਤੇ ਅੈਸੇ ਸਿਸਟਮ ਤੇ ਥੂ ਅਾ

  • @makhankalas660
    @makhankalas660 3 ปีที่แล้ว +57

    ਕੈਪਟਨ ਅਮਰਿੰਦਰ ਇਹ ਕਦਮ ਤੁਹਾਡਾ ਬਹੁਤ ਗੱਲਤ ਹੈ ਇਸ ਨੂੰ ਲਗਾਮ ਲਗਾਓ

  • @RajwinderKaur-ft5yp
    @RajwinderKaur-ft5yp 3 ปีที่แล้ว +21

    ਪੁਲੀਸ ਵਾਲਿਆਂ ਨੂੰ ਕਰੋਨਾ ਨਹੀ ਦੱਸਣਾ ਗਰੀਬ ਲੋਕਾਂ ਨੂੰ ਝੱਟ ਕਰੋਨਾ ਦੱਸ ਦੇਣਾ

  • @RamanKumar-ph2jx
    @RamanKumar-ph2jx 3 ปีที่แล้ว +19

    ਸਭ ਤੋਂ ਵੱਡੀ ਗੱਲ ਕਿ ਸਾਰੇ ਅਕਲ ਤੋਂ ਪੈਦਲ ਹੈਗੇ ਅਕਲ ਪੁਲੀਸ ਦੇ ਤਾਂ ਨੇੜਿਓਂ ਦੀ ਵੀ ਨਹੀਂ ਲੰਘੀ ਦੂਜਾ ਡਾਕਟਰ ਵੀ ਬੇਅਕਲਾ ਓਪਨ, ਪੌਲਿਉਸ਼ਨ ,ਤੇ ਸੜਕ ਤੇ ਬੈਠ ਕੇ ਇਹ ਟੈਸਟ ਦਾ ਕਿਹੜਾ ਨਵਾਂ ਤਰੀਕਾ ਲੱਭਿਆ ਤੇ ਟੈਸਟ ਵੀ ਜਬਰਦਸਤੀ

  • @kartarpur6075
    @kartarpur6075 3 ปีที่แล้ว +5

    very good job veer.g Hong.kong love you

  • @user-hb5yj9wx4e
    @user-hb5yj9wx4e 3 ปีที่แล้ว +19

    ਹੁਣ ਤਾਂ ਇਸ ਆਮ ਇਨਸਾਨ ਦਾ ਕਰੋਨਾ ਰਿਪੋਰਟ ਆਵੇਗੀ ਪੁਲਿਸ ਤੇ ਡਾਕਟਰ ਇਹਨਾ ਤੋਂ ਨਹੀਂ ਬਚ ਸਕਦੇ ਤੁਸੀ

  • @mdbhaivarindersinghnirman9289
    @mdbhaivarindersinghnirman9289 3 ปีที่แล้ว +4

    Dhan guru Nanak ਬਹਾਦੁਰ ਸ਼ੇਰ ਪੁਤ ਪਂਜਾਬ ਦਾ

  • @wewant6891
    @wewant6891 3 ปีที่แล้ว +1

    26ਮਾਰਚ ਨੂੰ 3ਕਾਲੇ ਕਾਨੂੰਨਾਂ ਦੇ ਵਿਰੋਧ ਚ ਭਾਰਤ🚂🚃🚙🚗🚚🏍🚲🛵🚜🏛 ਬੰਦ ਰਹੂਗਾ। ਕਿਸਾਨ ਸੰਯੁਕਤ ਮੋਰਚਾ ਦਿੱਲੀ। ਕਿਸਾਨ ਮਜਦੂਰ ਦੁਕਾਨਦਾਰ ਏਕਤਾ ਜ਼ਿੰਦਾਬਾਦ।

  • @ALOHRANSAHIB
    @ALOHRANSAHIB 3 ปีที่แล้ว +10

    Great Singh sahib

  • @Darudeshokeen
    @Darudeshokeen 3 ปีที่แล้ว +17

    ਇਸ ਸਾਲੇ ਡਾਕਟਰਾਂ ਨਾਲ ਮਿਲ ਕੇ ਅੰਗ ਵੇਚੀ ਜਾਂਦੇ ਕੱਢ ਕੇ ਫਿਰ ਕਹਿ ਦਿੰਦੇ ਕਰੋਨਾ ਨਾਲ ਮੌਤ ਹੋ ਗਈ

  • @gurtejsinghsidhu9161
    @gurtejsinghsidhu9161 3 ปีที่แล้ว +5

    ਸਲੂਟ

  • @narinderpalsingh5328
    @narinderpalsingh5328 3 ปีที่แล้ว +2

    Good👍 veer

  • @PREETSINGH-mi6ic
    @PREETSINGH-mi6ic 3 ปีที่แล้ว +9

    ਜੱਦ ਤੱਕ ਵੋਟਾਂ ਪਾਉਣ ਦੀ ਅਕਲ ਨਹੀਂ ਆਉਣੀ ਹੁੰਦੀ ਰਹੁ ਗੀ ਕੁਤੇ ਖਾਣੀ

  • @laddimatti77
    @laddimatti77 3 ปีที่แล้ว +15

    Pro punjab tv ਵਾਲਿਓ - ਕੋਈ ਵੀ ਬੰਦਾ ਆਮ ਨਹੀਂ ਹੁੰਦਾ
    ਰੱਬ ਦੇ ਬਣਾਏ ਸਬ ਬੰਦੇ ਖਾਸ ਹਨ ।

    • @RAKESHKUMAR-gq7ip
      @RAKESHKUMAR-gq7ip 3 ปีที่แล้ว +1

      Tu alag ee gall krti , dimag lyi bdaam khAa

    • @laddimatti77
      @laddimatti77 3 ปีที่แล้ว +2

      @@RAKESHKUMAR-gq7ip badam kha ke Nahi thokra kha ke tzarba milda
      Je har kise nu brabar samjage ta koi ladai jhagda ni hovega

  • @dhaliwalpropertyvlog
    @dhaliwalpropertyvlog 3 ปีที่แล้ว +24

    Police aliya nu ta saliya nu ewa lagda v asi raja ha ho dil kro oh kra gey

  • @amritpalsidhwan
    @amritpalsidhwan 3 ปีที่แล้ว +3

    ਏਨੀਆਂ ਗੱਡੀਆਂ ਲੰਘੀ ਜਾਂਦੀਆਂ ਕੋਲ਼ ਦੀ ਓਹਨਾ ਨੂੰ ਕਿਉ ਨਹੀਂ ਰੋਕਦੇ ਪਏ , ਗ਼ਰੀਬ ਤੇ ਰੋਅਬ ਮਾਰਦੇ ਐ

  • @manjitsingh9578
    @manjitsingh9578 3 ปีที่แล้ว +1

    Nice ਛੋਟੇ ਭਰਾ

  • @khushdhillon3511
    @khushdhillon3511 3 ปีที่แล้ว +1

    ਜੇ ਇਸ ਪੁਲਿਸ ਵਰਗੇ ਨੂੰ ਦਸ ਬਾਰਾਂ ਰੋਜ਼ ਅਜਿਹੇ ਸਿੰਘ ਟੱਕਰਨ ਲੱਗ ਪਏ ਪੁਲਿਸ ਵਾਲੇ ਦੀਆ ਨਾਸਾਂ ਸੁੰਘਣ ਸ਼ਕਤੀ ਗਵਾ ਦੇਣਗੀਆਂ ਤੇ ਨਾਸਾਂ ਦਾ ਅਕਾਰ ਪਿੱਗ ਦੀਆਂ ਨਾਸਾਂ ਵਰਗਾ ਹੋਜੂਗਾ ਭਰਾਵੋ

  • @justvirk5038
    @justvirk5038 3 ปีที่แล้ว +7

    Sai gal vir de

  • @surenderkaur4409
    @surenderkaur4409 3 ปีที่แล้ว

    Good speech well done

  • @rajindersingh-uw7bi
    @rajindersingh-uw7bi 10 หลายเดือนก่อน

    ਪੰਜਾਬ ਪੁਲਸ ਕੋਲ ਹਕਾਰ ਹੀ ਹੈ ਹੋਰ

  • @HarjeetSingh-qf3kl
    @HarjeetSingh-qf3kl 3 ปีที่แล้ว +16

    ੲਿਥੇ ਉਹ ਗੱਲ ਢੁਕਦੀ ਅਖੇ, ਫੁੱਦੂ ਪੁਲਿਸ ਫਲੋਰ ਦੀ ਤੇ ਮੋਹਣਾ ਮੁੰਨਸ਼ੀ, ਪੰਜਾਬ ਪੁਲਿਸ ਨੂੰ ਜਿਨੀਆਂ ਵੀ ਲਾਹਣਾਤਾ ਉਨੀਆਂ ਹੀ ਥੋੜੀਆਂ ?

  • @InderjeetSingh-ns6ei
    @InderjeetSingh-ns6ei 3 ปีที่แล้ว +3

    Saari punjab police nu hi corona hona chahida

  • @kissanektazindabaad5987
    @kissanektazindabaad5987 3 ปีที่แล้ว +17

    covid naal nai balki 5G naal saanu bimar kr re ne

    • @sherepunjab5087
      @sherepunjab5087 3 ปีที่แล้ว

      bilkul g mainu thyroid da cancer hoyia esse radiation karke te mai hun bilkul vi phone nahi vartda ah message vi laptop toh kar reha wired connection nal no more wifi for me

  • @baljeettalwandikalan3115
    @baljeettalwandikalan3115 3 ปีที่แล้ว +1

    Very nice

    • @KuldeepSingh-nm1mc
      @KuldeepSingh-nm1mc 3 ปีที่แล้ว

      ਵੀਡੀਓ ਪਤਾ ਨਹੀਂ ਕਿਸ ਜਗ੍ਹਾ ਦੀ ਆ।

  • @babbusandhu3133
    @babbusandhu3133 3 ปีที่แล้ว +14

    Very good gandi police a gandi sarkar a

  • @harjitram8665
    @harjitram8665 3 ปีที่แล้ว

    Very good job sir

  • @SurjitSingh-rh2ec
    @SurjitSingh-rh2ec 3 ปีที่แล้ว +3

    😅🤣🤣🤣🤣🤣👍👍

  • @vindasaini9711
    @vindasaini9711 3 ปีที่แล้ว +10

    punjab d 99% fuddu police

  • @kiratveer7002
    @kiratveer7002 3 ปีที่แล้ว +3

    👍👍👍👍👍👍

  • @jagroopsingh4624
    @jagroopsingh4624 3 ปีที่แล้ว +1

    Good

  • @harjindervirk9896
    @harjindervirk9896 3 ปีที่แล้ว

    Good veer ji

  • @rimpyrani8981
    @rimpyrani8981 3 ปีที่แล้ว +1

    very good bro

  • @rathorestudiophotography9206
    @rathorestudiophotography9206 3 ปีที่แล้ว

    Very good. G

  • @birbalsingh8119
    @birbalsingh8119 3 ปีที่แล้ว

    Very good job khalse ji hram da khan di aadat hai ena nu

  • @ramankaur188
    @ramankaur188 10 หลายเดือนก่อน

    ਆਹ ਕੀਤੀ ਮਰਦਾਂ ਵਾਲੀ ਗੱਲ

  • @jatinderdult100
    @jatinderdult100 3 ปีที่แล้ว

    Very good affats bro

  • @JaspalSingh-ei5ie
    @JaspalSingh-ei5ie 3 ปีที่แล้ว

    ਪੰਜਾਬ ਸਰਕਾਰ ਮੁਰਦਾਬਾਦ .ਪੁਲਿਸ ਵੀ ਧਁਕਾ ਕਰ ਰਹੀ ਹੈ

  • @rajwantkaur6102
    @rajwantkaur6102 3 ปีที่แล้ว +2

    Punjab police to ta rab bachave

  • @user-dn4xv5ro1m
    @user-dn4xv5ro1m 3 ปีที่แล้ว +1

    ਲਾਹਨਤ ਆ ਅਪਣੇ ਤੇ,,,, ਕਿਉਂਕਿ ਇਹ ਸਰਕਾਰ ਅਾਪਾ ਬਣਾਈ ਆ,,,

  • @gopsinghseera6925
    @gopsinghseera6925 3 ปีที่แล้ว

    Very good

  • @narindersingh2833
    @narindersingh2833 3 ปีที่แล้ว +2

    Veero vackcin de results bahut made ne please koi vackcin na lavaye.

  • @sadapunjab9543
    @sadapunjab9543 3 ปีที่แล้ว +5

    Punjab police eni badnam aa j koi punjab police wala mr v janda tabi Loki afsos ni mnnde

  • @sonamahal3501
    @sonamahal3501 3 ปีที่แล้ว

    Very good sardar g

  • @gurtejsinghsroye4300
    @gurtejsinghsroye4300 3 ปีที่แล้ว +1

    Sira krata bai ne

  • @AmanKhan-ec4ys
    @AmanKhan-ec4ys 3 ปีที่แล้ว

    Very good and nice baba ji

  • @kuldipmanak8
    @kuldipmanak8 3 ปีที่แล้ว

    Good sardaar ji

  • @kuljeetsingh7163
    @kuljeetsingh7163 3 ปีที่แล้ว

    Very good 😊😊

  • @Enjoy_Punjab
    @Enjoy_Punjab 3 ปีที่แล้ว +4

    😂😂👍👍👍

  • @ranjetsinghrsk3934
    @ranjetsinghrsk3934 3 ปีที่แล้ว

    ਬਾੲੀ ਜੀ ਹੋਣ ੲਿਸ ਵੀਰ ਨੂੰ ਕਰੋਨਾ ਹੋ ਜਾਣਾ ਦੈਖ ਲਿਓ ਹੋਰ ਕਿਨੇ ਲੋਕ ਨਿਗ ਗੲੇ ਹਨ ਪਰ ਪੁਲਿਸ ਨੂੰ ਤਾ ੲਿਹੇ ਸਿੰਘ ਦਾਸਿਅਾ ਹੈ

  • @grrecords1762
    @grrecords1762 3 ปีที่แล้ว +1

    Very good veerji. Dilli Ch te police mask pave na pave lekin public mask na pave te glt

  • @sangatsingh4850
    @sangatsingh4850 3 ปีที่แล้ว

    V nice sardar ji

  • @gursangamsingh11
    @gursangamsingh11 3 ปีที่แล้ว +1

    ਸਹੀ ਕੀਤਾ ਵੀਰ ਜੀ 😡😡😡😡😡😡😡

  • @sunnymattu2246
    @sunnymattu2246 6 หลายเดือนก่อน

    👌👌👌👌gal a Bai ji

  • @lovelyinder864
    @lovelyinder864 3 ปีที่แล้ว

    Good police sir

  • @JagjeetSingh-pw4uo
    @JagjeetSingh-pw4uo 3 ปีที่แล้ว

    Salaam hai paji tanu

  • @punjabisardar-ec3qx
    @punjabisardar-ec3qx 3 ปีที่แล้ว

    ਲੋਕਾਂ ਨੂੰ ਧੱਕੇ ਨਾਲ ਕਰੋਨਾ ਦੱਸਕੇ ਮਾਰ ਦੇਣਾ

  • @mehalsingh4708
    @mehalsingh4708 3 ปีที่แล้ว +1

    ਕੈਪਟਨ ਸਾਹਿਬ ਨਸ਼ੇ ਤੇ ਕਰਜ਼ੇ ਦਾ ਪਤਾ ਕਰ ਲਵੋ ਪੰਜਾਬ ਵਿੱਚ ਕਿੰਨਾ ਕੁ ਹੈ ਫਿਰ ਕਰੋਨੇ ਨੂੰ ਵੀ ਦੇਖ ਲਵਾਂਗੇ

  • @gurcharansinghkanwar6805
    @gurcharansinghkanwar6805 3 ปีที่แล้ว +1

    Police di neet saf hona v namumkin hai.

  • @GurdeepSingh-ch6bm
    @GurdeepSingh-ch6bm 10 หลายเดือนก่อน

    👍

  • @haryanakavlog7215
    @haryanakavlog7215 3 ปีที่แล้ว

    Veary good

  • @harjindersingh7631
    @harjindersingh7631 3 ปีที่แล้ว +1

    Police prashasan murdabad
    Very good brother 👍

  • @jattdaputt1
    @jattdaputt1 3 ปีที่แล้ว +4

    police wala befkoof

  • @peaceofmindmusic5765
    @peaceofmindmusic5765 3 ปีที่แล้ว +1

    IKO IK HAL AJADI

  • @harrywithsukh1753
    @harrywithsukh1753 3 ปีที่แล้ว

    Sahi keh reha banda 👍👍police apna kum kare na k health sector ch Tang adaye😠smaj ch hor boht issue ne oh dekh inspector saab sarkari hukam na bja..

  • @sarajmanes4505
    @sarajmanes4505 3 ปีที่แล้ว

    Good Job Singh Saab 👍 👏

  • @happykalerright695
    @happykalerright695 3 ปีที่แล้ว +1

    सभी पुलिस वाले और नेता जा फिर अभिनेता इनका करो ना टेस्ट करना जरूरी है क्योंकि इनमें किसी की भी मौत हो जाए करो ना के कारण तो इन सभी के घरवालों को बहुत ही दुख होगा अगर कोई आम नागरिक मरता है तो इन्हें कोई फर्क नहीं पड़ेगा क्योंकि ऊपर से लेकर नीचे तक नेता अभिनेता घर चलते हैं इनके

  • @buttasingh9177
    @buttasingh9177 3 ปีที่แล้ว

    ਡਾਕਟਰ ਤਾਂ ਆਪ ਹੀ ਕਰੋਨਾ ਨੇਗਟਿਬ ਤੇ ਪੋਜ਼ੀਟਿਵ ਦੀ ਰਿਪੋਰਟ ਬਣਾ ਕੇ ਦੇ ਦਿੰਦੇ ਆ ਉਹ ਵੀ ਬਿਨਾਂ ਟੇਸਟ ਕਿਤੇ

  • @James-Prinsep
    @James-Prinsep 3 ปีที่แล้ว

    Zomato sardar zindabad

  • @baiji4923
    @baiji4923 3 ปีที่แล้ว +3

    bina kise problem ton test na krvao

  • @lovelyinder864
    @lovelyinder864 3 ปีที่แล้ว

    ਕਰਵਾ ਨੀ ਸਕਦਾ ਟੇਸਟ ਪਾਗ਼ਲ ਜਾ

  • @vindasaini9711
    @vindasaini9711 3 ปีที่แล้ว

    very Good

  • @rupinderdhaliwal9354
    @rupinderdhaliwal9354 3 ปีที่แล้ว

    Very nice brother 🙏🙏

  • @pardeepbachhal89
    @pardeepbachhal89 3 ปีที่แล้ว +10

    Fudu police wala

  • @PremKumar-gl1pq
    @PremKumar-gl1pq 3 ปีที่แล้ว

    Police nu iss Taraah Nahi Karna chaahida eh sab mili Bhagat hai doctor dee

  • @hardeepsekhonhardeepsekhon9815
    @hardeepsekhonhardeepsekhon9815 3 ปีที่แล้ว +1

    🐶 dog police
    Shi veer g good

  • @momentscreators5395
    @momentscreators5395 3 ปีที่แล้ว

    Good jobs sir 🤘🤘

  • @chanansingh7205
    @chanansingh7205 3 ปีที่แล้ว

    Bhi Mai army join karni c corona di vja nal overage hogya
    Age mainu Punjab police Ghar bathy nu join kry ta Mai ni karni Punjab police 🐕
    Like karna comment bhi

  • @official_harrypb07
    @official_harrypb07 3 ปีที่แล้ว

    Zomato zindabad police bas dhaka hi krna jandi a

  • @sahilgulyani5852
    @sahilgulyani5852 3 ปีที่แล้ว

    Nhi jdo rule bnya h ki corona de doraan mask lgaana jaruri h te fer es vaaste special rule bne ga... kmaal h

  • @saini662
    @saini662 3 ปีที่แล้ว +1

    jalandhar

  • @sahibjotsingh1260
    @sahibjotsingh1260 3 ปีที่แล้ว

    Good example give police officer because delivery boy everyday met so many people if he positive then he spread it fastly be sincere

  • @balwinderkaur8674
    @balwinderkaur8674 3 ปีที่แล้ว +1

    Doctor tanu chair and your hands ve every single time sanatize karne pane aa

  • @tajindersingh2534
    @tajindersingh2534 3 ปีที่แล้ว

    Salute aa es munde nu ... But es munde nu Hun police ne tang preshaan bahut Karna

  • @BalvinderSingh-zq2lr
    @BalvinderSingh-zq2lr 3 ปีที่แล้ว

    Policeman Should be Suspended It Rong

  • @sonusahota1000
    @sonusahota1000 3 ปีที่แล้ว

    वह ओह शेरा सद् के तेरे

  • @manojkohli1027
    @manojkohli1027 3 ปีที่แล้ว

    Hdd ho gai yr saade aam lokka di ki koi apni mrji nhi .....

  • @Rajan3786
    @Rajan3786 3 ปีที่แล้ว

    Hamun right violation

  • @arshdeepkaur5187
    @arshdeepkaur5187 3 ปีที่แล้ว +3

    Sadi marji a Yr jabardasti a koi

  • @pbawa2191
    @pbawa2191 3 ปีที่แล้ว

    VEER JI IS RIGHT , WHY SHOULD HE BE FORCED TO HAVE ANY TEST ,

    • @juanjatt
      @juanjatt 3 ปีที่แล้ว

      i think everyone should be tested ! how many silent spreaders of covid are out there ..people who have covid yet no symptoms !! the public can't keep playing cat and mouse !

  • @kushdeepkamboj3362
    @kushdeepkamboj3362 3 ปีที่แล้ว

    Punjab police ਦੀ ਸ਼ਰੇਆਮ ਬੇਜਤੀ

  • @grrecords1762
    @grrecords1762 3 ปีที่แล้ว +1

    Inhan lokan ne kde Singha naal VFA nhi kiti

  • @gabr0o
    @gabr0o 3 ปีที่แล้ว +1

    Eh ki gal banni befazool ch hi test krao, nirra dhakka