ਚੱਲਦੀ ਇੰਟਰਵਿਊ ’ਚ ਫੁੱਟ-ਫੁੱਟ ਰੋ ਪਏ ਜਲੰਧਰ ਜ਼ਿਮਨੀ ਚੋਣ ਉਮੀਦਵਾਰ ਬੀਬੀ ਸੁਰਜੀਤ ਕੌਰ

แชร์
ฝัง
  • เผยแพร่เมื่อ 4 ต.ค. 2024
  • ਚੱਲਦੀ ਇੰਟਰਵਿਊ ’ਚ ਫੁੱਟ-ਫੁੱਟ ਰੋ ਪਏ ਜਲੰਧਰ
    ਜ਼ਿਮਨੀ ਚੋਣ ਉਮੀਦਵਾਰ ਬੀਬੀ ਸੁਰਜੀਤ ਕੌਰ,
    “ਸੁਖਬੀਰ ਬਾਦਲ ਸਾਡੇ ਨਾਲ ਆਹ ਕਰਨਗੇ ਸੋਚਿਆ ਈ ਨਹੀਂ ਸੀ”
    #onair #sukhbirbadal #shiromaniakalidal #SurjitKaur #elections
    ਸਾਨੂੰ Facebook TH-cam ਅਤੇ Instagram ਉੱਤੇ Like ਅਤੇ Share ਕਰੋ
    Feel free to reach out and connect with us!
    Website: onair13.com/
    Gurbani On Air: / gurbanionair
    Gedi Route Facebook: / gediroute21
    On Air Facebook: / onair13media
    On Air Facebook Podcast: www.facebook.c...
    On Air Podcast TH-cam: / @onair-podcast
    On Air Gedi Route TH-cam: / @gedirouteonair
    On Air Unfiltered Facebook: www.facebook.c...
    On Air Instagram: / onair13media
    ________________________________________________________________________________
    Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
    ***************************************************************************
    #OnAir #indianews #latestupdates #punjabnews #politicalnews #punjabpolitics #himachalnews #haryananews #onair

ความคิดเห็น • 68

  • @balbirgill9961
    @balbirgill9961 3 หลายเดือนก่อน +21

    ਹੁਣ ਵਾਹਿਗੁਰੂ ਜੀ ਆਪ ਮਿਹਰ ਕਰਨਗੇ ਤੇ ਬੀਬੀ ਸੁਰਜੀਤ ਕੌਰ ਜੀ ਨੂੰ ਕਰੀਬ ਦਸ ਹਜ਼ਾਰ ਵੋਟਾਂ ਨਾਲ ਜਿੱਤਾਵਾਂਗੇ ਅਸੀ ।

    • @GurdeepJatana
      @GurdeepJatana 3 หลายเดือนก่อน +3

      ਪਰ, ਆਜ਼ਾਦ, ਖੜ੍ਹੇ, ਹੋਵੋਂ

    • @saabtrucking4391
      @saabtrucking4391 3 หลายเดือนก่อน +1

      ਬ੍ਰਦਰ ਜੇ ਜਿੱਤਾ ਵੀ ਦਿੱਤਾ ਇਹਨਾ ਜਾ ਕੇ ਬਠਿੰਡਾ ਪਹਿਲਾ ਵਧਾਹੀਆਂ ਦੇਣ ਜਾਣਾ ਸਾਰੀ ਸਕੀਮ ਤਹਿਤ ਚੱਲ ਰਿਹਾ ਖਾਲੀ ਦਲ ਰਹਿਮ ਦੀ ਵੋਟ ਦੀ ਕੋਸ਼ਿਸ ਹੋ ਰਹੀ ਹੈ

  • @SukchainSingh-jo5vy
    @SukchainSingh-jo5vy 3 หลายเดือนก่อน +13

    ਜਲੰਧਰ ਵਾਲਿਓ ਇਸ ਗਰੀਬ ਪਰਿਵਾਰ ਦੀ ਜ਼ਰੂਰ ਮਦਦ ਕਰੋ ❤❤❤❤❤

    • @DHALIWAL303
      @DHALIWAL303 3 หลายเดือนก่อน

      ਸਾਲਿਓ ਕਿਸੇ ਚੰਗੇ ਬਾਰੇ ਨਾਂ ਸੋਚਿਓ ਗਰੀਬ ਦੇਖ ਕੇ ਜਿਤਾ ਦਿਓ ਬਾਅਦ ਚ ਛਿੱਤਰ ਖਾਈ ਜਾਇਓ ਭਰਾਵੋ ਏਹ ਨਾਂ ਦੇਖੋ ਉਹ ਗਰੀਬ ਆ ਉਹ ਅਮੀਰ ਆ ਉਹ ਮਜਬੂਰ ਆ ਉਹ ਤਕੜਾ ਬਹੁਤ ਆ ਏਹ ਨਾਂ ਦੇਖੋ ਤੁਸੀ ਏਹ ਦੇਖੋ ਵੀ ਉਹ ਇਨਸਾਨ ਸਾਡੇ ਸ਼ਹਿਰ ਦਾ ਸੁਧਾਰ ਕਰੂਗਾ ਸਾਡਾ ਭਵਿੱਖ ਵਧੀਆਂ ਬਣਾਓ ਗਾ ਜਾ ਨਹੀਂ ਏਹ ਚੀਜਾਂ ਤੁਸੀ ਦੇਖਦੇ ਨੀ ਹੈਗੇ ਬਸ ਗਰੀਬ ਦੇਖ ਕੇ ਜਿੱਤਵਾ ਦੋ

    • @GurdeepJatana
      @GurdeepJatana 3 หลายเดือนก่อน +3

      , ਆਜ਼ਾਦ, ਖੜ੍ਹੇ,ਹੋਵੋ

    • @saabtrucking4391
      @saabtrucking4391 3 หลายเดือนก่อน +1

      ਆਜ਼ਾਦ ਖੜੇ ਫੇਰ ਕਰਾਂਗੇ

  • @reetuchahal721
    @reetuchahal721 3 หลายเดือนก่อน +8

    ਬੀਬੀ ਜੀ ਟੈਨਸ਼ਨ ਨਾ ਲਵੋ ਸਗੋਂ ਪੰਥਕ ਲੋਕ ਹੁਣ ਤੁਹਾਡੀ ਡੱਟ ਕੇ ਸਪੋਪਟ ਕਰਨਗੇ ਜੋ ਹੁੰਦਾ ਚੰਗੇ ਲਈ ਹੀ ਹੁੰਦੈ ਜੇਕਰ ਸੁਖਬੀਰ ਬਾਦਲ ਤੁਹਾਡੀ ਮੱਦਦ ਕਰਦਾ ਸਾਈਦ ਫਿਰ ਪੰਥਕ ਲੋਕਾ ਨੇ ਤੁਹਾਨੂੰ ਵੋਟ ਨਹੀਂ ਸੀ ਪਾਉਣੀ ਪਰ ਹੁਣ ਜ਼ਰੂਰ ਪੁਰੀ ਸਿੱਖ ਕੌਮ ਤੁਹਾਡੀ ਡਟਕੇ ਮੱਦਦ ਕਰਨਗੇ
    ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਹੌਸਲਾ ਰੱਖੋ ਮਾਤਾ ਜੀ 🙏🙏🙏

  • @FatehDeol-yw1go
    @FatehDeol-yw1go 3 หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeeprana6218
    @kuldeeprana6218 3 หลายเดือนก่อน +7

    ਬੀਬੀ ਜੀ ਸੁੱਖੇ ਦੇ ਤਾਂ ਆਪਣੇ ਸਿਤਾਰੇ ਗਰਦਿਸ਼ ਵਿੱਚ ਨੇ ਇਹਨੇ ਤਾਂ ਪਹਿਲਾਂ 12 ਜਣੇ ਡੋਬ ਤੇ ਇਹਦੇ ਸਾਥ ਤੋਂ ਬਿਨਾ ਤਕੜੇ ਹੋ ਕੇ ਚੋਣ ਲੜੋ ਵਾਹਿਗੁਰੂ ਕਿਰਪਾ ਕਰਨਗੇ ਜਿੱਤ ਆਪ ਦੀ ਹੋਵੇਗੀ

  • @chuharsingh6259
    @chuharsingh6259 3 หลายเดือนก่อน +7

    ਗਦਾਰ ਆਕਲੀਓ ਗਰੀਬ ਪਰਿਵਾਰ ਨਾਲ ਧੋਕਾ ਕਿੱਤਾ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਕਰਮਾਂ ਸਜ਼ਾ ਜ਼ਰੂਰ ਦੇਵੇ ਗਾ

  • @Randy-eg6dk
    @Randy-eg6dk 3 หลายเดือนก่อน +8

    waheguru

  • @kuldipsinghmaluka
    @kuldipsinghmaluka 3 หลายเดือนก่อน +8

    ਜਲੰਧਰ ਵਾਲਿਓ ਕਰ ਦਿਓ ਕ੍ਰਿਪਾ ਗਰੀਬ ਤੇ ਤਕੜੇ ਨਾਲ ਤਾਂ ਹਰ ਇੱਕ ਖੜ ਜਾਦਾਂ

  • @reetuchahal721
    @reetuchahal721 3 หลายเดือนก่อน +6

    ਪਹਿਲਾਂ ਇਕ ਵਾਰ ਸੁਖਬੀਰ ਬਾਦਲ ਨੂੰ ਹੋਲੀ ਦੇ ਦਿਨ ਦੇਖਿਆ ਸੀ ਬਾਲ ਖਿਲਾਰ ਕੇ ਮੂੰਹ ਸਿਰ ਰੰਗੀ ਫਿਰਦਾ ਸੀ ਪਰ ਅੱਜ ਸੁਖਬੀਰ ਨੇ ਇਕ ਵਾਰ ਫਿਰ ਆਪਣੇ ਮੂੰਹ ਸਿਰ ਚ ਸਵਾਹ ਪਵਾ ਖੁਦ ਮੂੰਹ ਕਾਲਾ ਕਰਵਾ ਲਿਆ ਆਪਣਾ ਪੰਥਕ ਉਮੀਦਵਾਰ ਨੂੰ ਖੜਾ ਕਰਕੇ ਪੰਥ ਦੀ ਪਿੱਠ ਚ ਛੁਰਾ ਮਾਰਿਆ ਬੇੜਾ ਬੈਠੂ ਬਾਦਲ ਦਾ ਸਭ ਦੇ ਸਾਹਮਣੇ ਆਉਣਾ ਦੇਖਦੇ ਜਾਓ
    ਜਲੰਧਰ ਵਾਲਿਓ ਖੱਟ ਲੋ ਪੁੰਨ ਗ਼ਰੀਬ ਦੀ ਸਪੋਟ ਕਰਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਾਤਾ ਜੀ ਤੇ 🙏🙏🙏

  • @SupandeepSidhu-fu3it
    @SupandeepSidhu-fu3it 3 หลายเดือนก่อน +8

    ਸੁਖਬੀਰ ਨੇ ਗਰੀਬ ਦਾ ਸਾਥ ਨੀ ਦਿੱਤਾ ਬਹੁਤ ਭੈਡਾ ਏ ਮੈ ਮਾਲਕ ਅੱਗੇ ਅਰਦਾਸ ਕਰਦਾ ਹਾ ਕਿ ਇੱਕ ਵਾਰ ਸੁਖਬੀਰ ਦਾ ਜਨਮ ਗਰੀਬ ਘਰ ਹੋਵੇ ਸਿੱਧ ਯੋਗੁ ਪੀਰ ਨਾਥ ਜੀ

  • @reetuchahal721
    @reetuchahal721 3 หลายเดือนก่อน +5

    ਬੀਬੀ ਜੀ ਟੈਨਸ਼ਨ ਨਾ ਲਵੋ ਸਗੋਂ ਪੰਥਕ ਲੋਕ ਹੁਣ ਤੁਹਾਡੀ ਡੱਟ ਕੇ ਸਪੋਪਟ ਕਰਨਗੇ ਜੋ ਹੁੰਦਾ ਚੰਗੇ ਲਈ ਹੀ ਹੁੰਦੈ ਜੇਕਰ ਸੁਖਬੀਰ ਬਾਦਲ ਤੁਹਾਡੀ ਮੱਦਦ ਕਰਦਾ ਸਾਈਦ ਫਿਰ ਪੰਥਕ ਲੋਕਾ ਨੇ ਤੁਹਾਨੂੰ ਵੋਟ ਨਹੀਂ ਸੀ ਪਾਉਣੀ
    ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਹੌਸਲਾ ਰੱਖੋ ਮਾਤਾ ਜੀ 🙏🙏🙏

  • @SukhdevSingh-pz8ii
    @SukhdevSingh-pz8ii 3 หลายเดือนก่อน +7

    ਬੀਬੀ ਜੀ ਰੋ ਨਾ ਬਾਦਲ ਖਾਨਦਾਨ ਦਾ ਅੰਤ ਸਮਾਂ ਆ ਗਿਆ ਤਾਹੀ ਇਹ ਕੰਮ ਕੀਤਾ ।।

  • @JasCheema-b9e
    @JasCheema-b9e 3 หลายเดือนก่อน +3

    ਵਹਿਗੁਰੂ ਵਹਿਗੁਰੂ ਜੀ

  • @SonaSingh-wc7oj
    @SonaSingh-wc7oj 3 หลายเดือนก่อน +3

    ਬੀਬੀ ਸਰਬਜੀਤ ਕੌਰ ਜੀ ਤੁਸੀਂ ਬਾਗੀ ਧੜੇ ਦੇ ਨਾਲ ਨਹੀਂ ਖੜਨਾ ਸੀ

  • @GurcharanSingh-b7r
    @GurcharanSingh-b7r 3 หลายเดือนก่อน +6

    ਇਨਾਂ ਨੇ ਪੰਥ ਨੂੰ ਨਹੀ ਛਡਿਆ ਬੀਬੀ ਤੁਸੀ ਇਨਾਂ ਅੱਗੇ ਕੀ ਚੀਜ ਹੋ। ਚਲੋ ਰੱਬ ਡੁਹਾਡੇ ਸਿਰ ਤੇ ਹੱਥ ਰੱਖੇ ਤੇ ਇਨਾਂ ਦੋਖੀਆ ਨੂੰ ਮੂੰਹ ਦੀ ਖਾਣੀ ਪਵੇ।

  • @devinderpaldhillon9627
    @devinderpaldhillon9627 3 หลายเดือนก่อน +6

    ਬਾਦਲ ਪਰਵਾਰ ਤਾਂ ਮੁੱਢ-ਕਦੀਮ ਤੋਂ ਹੀ ਧੋਖੇਬਾਜ਼ ਹਨ ਬੀਬੀ ਜੀ ।
    ਹੁਣ ਜੇ ਤੁਹਾਡੇ ਨਾਲ਼ ਧੋਖਾ ਹੋ ਹੀ ਗਿਆ ਹੈ ਤਾਂ ਸਿੱਖ ਸੰਗਤਾਂ ਹੀ ਤੁਹਾਡੇ ਹੰਝੂ ਪੁੰਝਾਉਣਗੀਆਂ ।
    ਪੰਥ ਹਮੇਸ਼ਾਂ ਪੀੜਤ ਧਿਰ ਦੀ ਬਾਂਹ ਫੜਦਾ ਰਿਹਾ ਹੈ । ਦੇਸ਼ ਵਿਦੇਸ਼ ਦੀ ਸੰਗਤ ਨੂੰ ਆਪ ਦੀ ਮਦਦ ਕਰਨੀ ਚਾਹੀਦੀ ਹੈ । ਤਗੜੇ ਹੋ ਕੇ ਚੋਣ ਲੜੋ ।

  • @dlrajkhakh4140
    @dlrajkhakh4140 3 หลายเดือนก่อน +3

    ਸੁਖਬੀਰ ਬਾਦਲ ਜੁੱਤੀਆਂ ਦੇ ਲਾਇਕ ਆ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 3 หลายเดือนก่อน +4

    Aapsi ਲੜਾਈ ਚ ਗ਼ਰੀਬ ਉਮੀਦਵਾਰ ਨੂੰ ਨੁਕਸਾਨ ,ਬਾਦਲ ਤੇ ਉਮੀਦਵਾਰ ਨੂੰ ਆਪਸ ਵਿੱਚ ਪਹਿਲਾ ਗੱਲ ਕਰਨੀ ਚਾਹੀਦੀ c

  • @rupirupindergill2994
    @rupirupindergill2994 3 หลายเดือนก่อน

    ਹੁਣ ਬੀਬੀ ਜਗੀਰ ਕੌਰ ਖੜੇ ਹੁਣ

  • @ramandeep3971
    @ramandeep3971 3 หลายเดือนก่อน +2

    Bibi ji da sath deo Jalandhar walao graib de help karo plz NRI be help karo

  • @santsingh5516
    @santsingh5516 3 หลายเดือนก่อน

    Help this bibi punjabio

  • @SidhuSahibSidhuSahib
    @SidhuSahibSidhuSahib 3 หลายเดือนก่อน

    Surjit kour zindabad 🚜

  • @SupandeepSidhu-fu3it
    @SupandeepSidhu-fu3it 3 หลายเดือนก่อน +3

    ਬੀਬੀ ਜੀ ਜੇਕਰ ਤੁਸੀਂ ਜਿੱਤ ਹਾਸਲ ਕਰਦੇ ਔ ਤਾ ਸੁਖਵੀਰ ਚਿਪਣੀ‌ ਚੱਪਣੀ ਚ ਨੱਕ ਡੁਬੋ ਕੇ ਮਰੋ ਗਾ ਮੈ ਤਾ ਕਹਿੰਦੇ ਨੀ ਬੇਸਰਮ

  • @gagandeepsingh-cv9uc
    @gagandeepsingh-cv9uc 3 หลายเดือนก่อน +2

    Patarkar. Vichara. Nwa. A. Koi. Nahi. Imandari. Nal. Patarkari. Kreo. Veer. Ji. Best. Of. Luck

  • @buggarsinghsidhu7186
    @buggarsinghsidhu7186 3 หลายเดือนก่อน

    ਜਲੰਧਰ ਵਾਲਿਓ ਇਹ ਆਮ ਨਹੀਂ ਬਲਕਿ ਆਮ ਤੋਂ ਵੀ ਹੇਠਾਂ ਗਰੀਬ ਘਰਾਣੇ ਵਿੱਚੋਂ ਹੈ ਹਰੇਕ ਵੋਟਰ ਇਸਦੀ ਮਦਦ ਕਰੇ।

  • @SukhdeepSingh-bj2xo
    @SukhdeepSingh-bj2xo 3 หลายเดือนก่อน

    ਬੀਬਾ ਜੀ ਸਾਨੂੰ ਬੜਾ ਅਫਸੋਸ ਹੈ ਹਾਰਨਾ ਜਿੱਤਣਾ ਅਲੱਗ ਗੱਲ ਹੈ ਪਰ ਜਿਹੜੇ ਬੰਦੇ ਨੇ 50 ਸਾਲ ਜੁੱਤੀਆਂ ਘਸਾਈਆਂ ਹੋਣ ਤੁਹਾਡੇ ਪਿੱਛੇ 50 ਸਾਲਾਂ ਬਾਅਦ ਤੁਸੀਂ ਐਮਐਲਏ ਦੀ ਟਿਕਟ ਦੇ ਕੇ ਹੱਥ ਖੜੇ ਕਰ ਜਾਓ ਸੋਚਣ ਤੋਂ ਬਾਹਰ ਦੀ ਗੱਲ ਦਿਲੋਂ ਹਮਦਰਦੀ ਹੈ ਭੈਣ ਜੀ ਤੁਹਾਡੇ ਨਾਲ ਤੁਸੀਂ ਜਿਤੋ ਹਾਰੋ ਸਾਡੇ ਵੱਲੋਂ ਜਿੱਤੇ ਹੋਏ ਹੋ ਤੁਹਾਡਾ ਅਸੀਂ ਸਿਰ ਝੁਕਾ ਕੇ ਸੰਮਾਨ ਕਰਦੇ ਆ ਸਾਡੀ ਸਪੋਰਟ ਅੰਮ੍ਰਿਤਪਾਲ ਨੂੰ ਹੈ

  • @vinaygill2141
    @vinaygill2141 3 หลายเดือนก่อน

    ਅਕਾਲੀ ਦਲ ਬਾਦਲ ਨੇ ਆਪਣੇ ਤਾਬੂਤ ਵਿਚ ਆਖਰੀ ਕਿੱਲ ਆਪ ਹੀ ਮਾਰ ਲਿਆ

  • @HardeepSingh-py6ve
    @HardeepSingh-py6ve 3 หลายเดือนก่อน

    ਬੀਬਾ ਜੀ ਤੁਸੀਂ ਵੀ ਬਾਗੀ ਧੜੇ ਨਾਲ ਨਹੀਂ ਖੜਨਾ ਸੀਗਾ

  • @AkashDeep-ev1yh
    @AkashDeep-ev1yh 3 หลายเดือนก่อน

    ਗ਼ਲਤ ਕੀਤਾ ਸੁਖਵੀਰ ਨੇ ਬਹੁਤ ਗ਼ਲਤ

  • @rabinderrandhawa38B68
    @rabinderrandhawa38B68 3 หลายเดือนก่อน

    Hun sare Akali dal and panthak akali dal nu support kro , Bhai Amritpal and bahi Sarbjit Singh ji di team nu request aa k kindly help kro .

  • @jagdeepnatt9425
    @jagdeepnatt9425 3 หลายเดือนก่อน

    ਬਾਦਲਾਂ ਨੇ ਹਮੇਸ਼ਾਂ ਪੰਥ ਅਤੇ ਅਕਾਲੀ ਦਲ ਨਾਲ ਗ਼ਦਾਰੀਆਂ ਕੀਤੀਆਂ

  • @saabtrucking4391
    @saabtrucking4391 3 หลายเดือนก่อน

    ਰਹਿਮ ਦੀ ਵੋਟ ਲਈ ਕੋਸ਼ਿਸ਼ ਕਰ ਰਹੇ ਯੂਮਲਾ ਖੇਡ ਰਹੇ ਸਾਰੇ ਰਲ ਕੇ ਖਾਲੀ ਦਲ ਵਾਲੇ ਚੋਣ ਨਿਸ਼ਾਨ ਤਾਂ ਕਾਲੀਆ ਦਾ ਹੀ ਜਿੱਤੂ ਬਾਅਦ ਚ ਸਾਰੇ ਇੱਕ ਹੋ ਜਾਣਗੇ

  • @DharampalMahmi
    @DharampalMahmi 3 หลายเดือนก่อน

    Bibi g jalandhar west vicho7000 laike apne jamantat japat karonge

  • @SachinSharma-ww9by
    @SachinSharma-ww9by 3 หลายเดือนก่อน

    Kyun koi tuhadi help kare

  • @mooslmoosl8389
    @mooslmoosl8389 3 หลายเดือนก่อน

    ਸੁਖਬੀਰ ਬੀਜ਼ਨੇਸ man aa, ਇਹ ਸਿਆਸਤੀ ਨਹੀਂ

  • @JasvinderSingh-dr7oi
    @JasvinderSingh-dr7oi 3 หลายเดือนก่อน

    Right many more faimly used and left As your faimly by sad bBussiness party becare next from sad b

  • @digitalpunjab8651
    @digitalpunjab8651 3 หลายเดือนก่อน

    Lider koi v greb nai hunda g

  • @ManjitSingh-wz7hr
    @ManjitSingh-wz7hr 3 หลายเดือนก่อน

    Gadaran ne gadaran naal dhokha kita.

  • @GuriSingh-oz7et
    @GuriSingh-oz7et 3 หลายเดือนก่อน

    Mp chona ch 2600 vota laiya kp huna ne je tusi 8000 v le gye tusi majboot candidate hovoge

  • @strawhatpizza
    @strawhatpizza 3 หลายเดือนก่อน

    she is so proud that she has been with lootera party for 45 years she had nothing to do with welfare of punjab it is so shame that s why punjab is getting empty because of our leaders

  • @SachinSharma-ww9by
    @SachinSharma-ww9by 3 หลายเดือนก่อน

    Na lado tusi election je tuhade kol paise nahi hai je

  • @HarmandeepSingh-eq8fk
    @HarmandeepSingh-eq8fk 3 หลายเดือนก่อน +1

    Bibi ji tusi app party join karlo

  • @paramjitsingh5268
    @paramjitsingh5268 3 หลายเดือนก่อน

    Ihnu pusho vai ron aali kehdi gal aa chup karke ghar ja te apna ghar da kam kar ki laina mla ban ke had ho gi yaar kida sawad ihnu mla banan da bhindra wal ni sant g keh bai mla banan nu firdi sant g naam laina ni aunda ki karan ge ib loka da akalu ta hun ghar jaan maan saan vadia pb ch

  • @juzarminhas8246
    @juzarminhas8246 3 หลายเดือนก่อน

    Sukhiver Bhajgea. Moda Bad haga

  • @AvtarSingh-wv8ek
    @AvtarSingh-wv8ek 3 หลายเดือนก่อน

    Mata ji ene Mardra si te seet khato lahi

  • @kuldiplalka9086
    @kuldiplalka9086 3 หลายเดือนก่อน

    NHI JITTNA

  • @amarjitsingh8363
    @amarjitsingh8363 3 หลายเดือนก่อน

    Babi onest

  • @aman19771
    @aman19771 3 หลายเดือนก่อน

    Sukha gapi da eho kam aa har time ,Sukha te sukha de sathi kade nahi sudr skda ,,,

  • @BalwinderSingh-ng2qd
    @BalwinderSingh-ng2qd 3 หลายเดือนก่อน

    Badal dal da ant ho gia

  • @grsingh4415
    @grsingh4415 3 หลายเดือนก่อน

    If she don't have money she should not come in politics. She is playing game to collect money.

  • @kuldiplalka9086
    @kuldiplalka9086 3 หลายเดือนก่อน

    BSS MOKA MILL J PUNJAB NU LUTTEN DA 1 WARI RO K LOJA NU DSSO .FIRR LOK RONGE

  • @kuldiplalka9086
    @kuldiplalka9086 3 หลายเดือนก่อน

    DRAAMEBAZ RZ K DRAME KRO ROVO JO MRJI KRO NHI JITNA

  • @davindermandair3696
    @davindermandair3696 3 หลายเดือนก่อน +1

    Sakhbir.badal.kotta

  • @kulwindersinghpanaichaitia4336
    @kulwindersinghpanaichaitia4336 3 หลายเดือนก่อน

    Mata bhindra wala ni hunda, sant jarnail singh bhindrawale hunda

  • @Gogi2233
    @Gogi2233 3 หลายเดือนก่อน +1

    Darame krdi eh

    • @sandhu3507
      @sandhu3507 3 หลายเดือนก่อน

      ਬਾਦਲਾਂ ਦੇ ਚਾਪਲੂਸੋ ਸ਼ਰਮ ਨੂੰ ਹੱਥ ਮਾਰੋ

    • @sandhunirmal4852
      @sandhunirmal4852 3 หลายเดือนก่อน

      ਓਏ ਦੁੱਕੀ ਕਤੀੜ ਕੁੱਤੇ ਦਿਆ ਖੁਰਾ ਜੋ ਵੀ ਤੂੰ ਭੈਣ ਚੌਧ ਕੁੱਤੇ ਦੱਲੇ ਸਟੇ ਹਰਾਮੀ ਤੂੰ ਕਰ ਕੇ ਵਿਖਾ ਡਰਾਮਾ ਸਾਲਿਆ ਇੰਡੀਅਨ ਸਟੇਟ ਦੇ ਦੱਲਿਆਂ