ความคิดเห็น •

  • @jaggibachhal9702
    @jaggibachhal9702 ปีที่แล้ว +1

    Bilkul sahi gall aa G🎉

  • @jarnailsandhu1838
    @jarnailsandhu1838 ปีที่แล้ว

    👌👌👍🙏

  • @BSDhillon87
    @BSDhillon87 ปีที่แล้ว +13

    ਵੀਰ ਜਦ ਨੂੰ ਬਾਬੇ ਦੀ ਗੱਲ ਸੁਣਨ ਦਾ ਸਵਾਦ ਆਉਣ ਲੱਗਿਆ ਵੀਡੀਓ ਮੁੱਕ ਗਈ,ਵਿਚਾਲੇ ਹੀ...
    ਗੱਲਬਾਤ ਤੇ ਲੰਬੀ ਹੋਈ ਹੋਣੀ...??
    ਸਾਰੀ ਹੀ ਪਾ ਦਿਓ ਵੀਡੀਓ...🙏🙏🙏

  • @gursewaksingh-sk8nc
    @gursewaksingh-sk8nc ปีที่แล้ว +1

    Right g sir

  • @pindanale1933
    @pindanale1933 ปีที่แล้ว +2

    Y ji made pani te made jamin lai kheda saun ala chona layea y..... Please video wanao

  • @kuldeepnain7362
    @kuldeepnain7362 ปีที่แล้ว +2

    Good job 👍👍

  • @singhgurdeep5050
    @singhgurdeep5050 ปีที่แล้ว +2

    Good job veer ji.God Bless you.Veer ji Guri ghrangana and Akhar channel utte tuhadi interviews dekhe ji jo bhut inresting si ji.Dil ton kisan nu kisani naal jodan kamm bakhoobi kar rahe ho ji.Dil ton app si da sukriya ji.Sab nu Jhone wali kitab khrid ke us vich ditian jaankarian da fyda laina chaida hai.

  • @gurdeepnimwala
    @gurdeepnimwala ปีที่แล้ว +6

    Tujrba h ਤਾਂ ਬਾਬਾ ਜੀ ਦਾਅਵੇਦਾਰੀ ਨਾਲ ਦਸ ਰਹੇ ਹਨ, 👍 ਸਾਰੇ ਕਿਸਾਨ ਵੀਰ ਬਾਬਾ ਜੀ ਦੀ ਗਲ ਪਲੇ ਬਣ ਲਓ

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Nice 👌

  • @ਪੰਜਾਬੀਪੰਜਾਬੀਅਤ-ਣ7ਞ

    ਸਹੀ ਗੱਲ ਏ ਬਾਪੂ ਦੀ ਅਾਪਾ ਵੀ ਖਾਦ ਜਿਦੋ ਪਾਉਣੇ ਅੱਧੀ ਬੋਰੀ ਦੇ ਹਿਸਾਬ ਨਾਲ ਬਸ ਕਿਲੇ ਵਿੱਚ ਪਾਉਣੇ ਇੱਕ ਵਾਰੀ ਵਿੱਚ ਪੰਜ ਵਰੀਆ ਵਿੱਚ ਢਾਈ ਤੋ ਤਿੰਨ ਬੋਰੀਆ ਪਾਉਣੇ ਇੱਕ ਵਾਰੀ ਦੀ ਬੱਸ 20/22 ਕਿਲੋ ਬਸ ਤੇ ਵਧਿਆ ਅਸਰ ਕਰਦੀ ਏ

  • @sukhmandarsinghphulawalam2898
    @sukhmandarsinghphulawalam2898 ปีที่แล้ว

    💯

  • @sahil5171
    @sahil5171 ปีที่แล้ว +1

    Full video post

  • @hargunpreetsingh6645
    @hargunpreetsingh6645 ปีที่แล้ว +5

    Paaji… urea 13 kg yaa fer nitrogen 13 kg ?? Plz clear kareyo🙏🏼

  • @pindanale1933
    @pindanale1933 ปีที่แล้ว +1

    Y ji ..... jk 2082 chona laona mada pani aw te madi zamin aw kive rahu.... Please reply y ji

  • @jeetgill3362
    @jeetgill3362 ปีที่แล้ว +5

    ਬਾਈ ਜੀ ਜਿੱਦਾ ਅਚਾਰ ਵਾਲੀ ਮੱਕੀ ਨੂੰ ਪਾਣੀ ਵਿੱਚ ਰੱਖ ਕੇ ਯੂਰੀਆ ਦਾਈਦੀ ਕਿ ਏਦਾ ਝੋਨੇ ਨੂੰ ਵੀ ਦੇ ਸਕੀਦੀ ਜ ਪਾਣੀ ਪਹਿਲਾ ਨਾ ਖੜ੍ਹਾ ਹੋਵੇ ਖੇਤ ਚ

  • @MdEmon-ol7uw
    @MdEmon-ol7uw ปีที่แล้ว

    Good jankari bi ji

  • @atindersingh2036
    @atindersingh2036 ปีที่แล้ว +3

    Y ji pishle saal 3 gatte 5 kishta ch paye c es vaar 6 vaar ch pawa ge ji

  • @dvdr_sidhu
    @dvdr_sidhu ปีที่แล้ว

    👍🏻

  • @gursewaksingh-sk8nc
    @gursewaksingh-sk8nc ปีที่แล้ว +3

    Urea di spary kr sakdea

  • @punjabfarmingtech7866
    @punjabfarmingtech7866 ปีที่แล้ว +2

    Mere hisaab naal 35 killo di packing kar deni chaidi aa uria di fr kmm sahi rahu ga ya fr bori odi hi rve te di nitrogen matra ghta den fr sahi aa kmm es vishe te video bna k sarkar tkk jror phonchai jave ji kioki mai khud adhi adhi bori pvoni chaunda huna par lever vale keh dinde aa sada hath hi bori te tikya nle yada vahan vlya nu minti ginti da kmm sokha rahu kioki yada ta lok ehi soch jande aa k shad yr kon minu bori bori hi chlan de so packing hi odi hove ta jma set aa ju kmm

  • @sattisamrao5422
    @sattisamrao5422 ปีที่แล้ว

    ਸਹੀ ਗੱਲ ਆ ਜੀ ਵੱਧ ਯੂਰੀਏ ਪਾਉਣ ਨੁਕਸਾਨ ਹੁੰਦਾ ਜੀ ਤੇ ਮੈਂ ਚਰੀ ਦੇ ਅੱਧੇ ਕਿੱਲੇ ਨੂੰ ਅੱਦੀ ਬੋਰੀ ਯੂਰੀਏ ਦੀ ਪਾਈ ਆ ਇਸ ਵਾਰ ਮੇਰੇ ਚਾਚੇ ਨੇ ਦੋ ਬੋਰੀਆਂ ਓਹਦੀ ਚਰੀ ਦੇ ਪੱਤੇ ਮੁੜੇ ਹੋਏ ਨੇ ਤੇ ਮੈਂ ਬੈਟਰੀ ਵਾਲੇ ਪੰਪ ਨਾਲ 3 ਕਿੱਲੋ ਯੂਰੀਏ ਦਾ ਸਪਰੇ ਕਰਿਆ ਤੇ ਚਰੀ ਦੇ ਪੱਤੇ ਵੀ ਮੋਟੇ ਹੋ ਗਏ ਤੇ ਗਰੋਥ ਵੀ ਬਹੁਤ ਹੋ ਰਹੀ ਆ🙏

  • @karnail2012
    @karnail2012 ปีที่แล้ว

    Good work

  • @kulvinderhappy8671
    @kulvinderhappy8671 ปีที่แล้ว +1

    ਸਾਰੇ ਸਿਆਣੇ ਨੇ ਤੁਸੀਂ ਜੀ। ਯੂਰੀਆ ਅਸੀਂ ਫ਼ਸਲ ਨੂੰ ਨਹੀਂ ਸ਼ਕਲ ਨੂੰ ਪਾਉਂਦੇ ਸਾਰੇ ਪਹਿਲਾਂ ਡੋਜ ਖਲਾਰ ਕੇ ਦੋ ਸਪਰੇ ਤਿੰਨ ਕਿੱਲੋ ਦੇ ਹਿਸਾਬ ਨਾਲ ਕਰੀਂ ਦੇ ਝਾੜ ਧੂੜਾਂ ਪੱਟਦਾ

  • @gurbhejsingh7816
    @gurbhejsingh7816 ปีที่แล้ว +1

    Urea di jarurat flood erigation ch hi h
    Bin urea de pani lage to narme de nave patte peele hunde h jad ki vigyanuc kahnde h v nitrogen di kami ch purane patte peele hunde h

  • @GurtejSingh-re4cy
    @GurtejSingh-re4cy ปีที่แล้ว

    Bai narme ch bige di kini uriya paiye

  • @kripalsingh5187
    @kripalsingh5187 ปีที่แล้ว +1

    Veer ji.
    Ssp +urea +potash +magnesium sulphate mila ke paa sakde ya?
    Please reply.

  • @SatnamDhindsa7
    @SatnamDhindsa7 ปีที่แล้ว

    veer video di awaj ta ondi ni

  • @RanjeetSingh-dv4dq
    @RanjeetSingh-dv4dq ปีที่แล้ว +2

    Uria,dap,,n,,dhurti,,nu,,,nusa,,t,la,dita,,h,,loka,vich,,bmira,,vud,ruhia,hun,,javik,,kit,,mar,dita,hun,,,,bai,ji,,,ausi,,apna,,kinnu,d,bag,,vich,uria,khad,,bund,h,,sada,kinnu,bag,,hura,vudia,h

  • @zimidarrecordz6647
    @zimidarrecordz6647 ปีที่แล้ว

    Sir mai fruit plant lagoune han khede mahine lagaye Jan reply please

  • @GuriSidhu-qc4rj
    @GuriSidhu-qc4rj 3 หลายเดือนก่อน

    Sari duniya tere hisab nal ni cahlde pona kio ni aunda urea

  • @harjitsingh1084
    @harjitsingh1084 ปีที่แล้ว

    Bhai sevak v nal e a aaj

  • @SimranSingh-dj2vs
    @SimranSingh-dj2vs ปีที่แล้ว +1

    Veer g me bilkul organic kr reha urea ta zameen ch paya he ni na dap na koi sundi ali dawai pehla jhona t fr kanak t hun makki khet ch khadi kdo v check kr skde o t apni khud di dawai tyar krda ghr vich apne desi dawaia

  • @gurwindersingh6802
    @gurwindersingh6802 ปีที่แล้ว +6

    ਬਾਪੂ ਲਖਾ ਦੀ ਗਲ ਐ 21 ਸਦੀ ਐ ਕੋਈ 13 ਕਿਲੋ ਵੀ ਨਹੀਂ ਪਾਉਂਦਾ ਤੇ ਕੋਈ 5 ਗਟੇ ਵੀ ਪਾਉਦੇ।ਮੈਂ ਦੇਖੇ ਅੱਜ ਯੂਰੀਆ ਬੰਦ ਹੋ ਜੇ ਤੇ ਲਾਈਨਾਂ ਵਿਚ ਓ ਬੰਦੇ ਵੀ ਲਗੇ ਹੁੰਦੇ ਜੋ ਕਿਹਦੇ ਵੀ ਅਸੀਂ ਤਾਂ ਪੌਦੇ ਹੀ ਨਹੀਂ ।ਰਹੀ ਗੱਲ ਫਸਲ ਦੇ ਚ

    • @gurwindersingh6802
      @gurwindersingh6802 ปีที่แล้ว

      ਫਸਲ ਦੀ ਪੈਦਾਵਾਰ ਦੀ ਜੇ ਮੌਸਮ ਸਾਥ ਦੇ ਗਿਆ ਤਾਂ ਚੰਗਾ ਹੈ ਸੋਕਾ ਪੇ ਗਿਆ ਤਾਂ ਸਮੁਦਰ ਵਿਚ ਵੀ ਪਾਣੀ ਸੁਕ ਜੰਦਾ। ਇਸ ਵਾਰ ਯੂਰੀਆ ਦੀ ਪਰਸੈਂਟ ਵਦੀ ਐ ਹਜੇ ਕਿ ਨੈਣੋਂ ਵੀ ਵਰਤੀ ਲੋਕਾਂ ਨੇ।

  • @AmrikSingh-xs3zu
    @AmrikSingh-xs3zu ปีที่แล้ว

    Urea nall sulphur jaur pao
    Ja urea zinc di sapre kareye
    1 kg urea 500 gram zinc ik akar

  • @zeeshangohar8111
    @zeeshangohar8111 ปีที่แล้ว

    🇵🇰🇵🇰🇵🇰❤️❤️

  • @kulvinderhappy8671
    @kulvinderhappy8671 ปีที่แล้ว +1

    ਪਹਿਲੀ ਖੁਰਾਕ ਤੋਂ ਵਾਦ ਸਪ੍ਰੇ ਕਰਨ ਨੂੰ ਪਹਿਲ ਦੇਈਏ ਤਾਂ ਵੀ ਕੁਝ ਬੱਚਤ ਹੋਵੇਗੀ

  • @AmritSingh-tl4qz
    @AmritSingh-tl4qz ปีที่แล้ว

    Baba phone number dado

  • @pindanale1933
    @pindanale1933 ปีที่แล้ว +2

    Y ji made pani te made jamin lai kheda saun ala chona layea y..... Please video wanao