ਭਿੰਡਰਾਂਵਾਲਿਆਂ ਦੇ ਭਤੀਜੇ ਨੇ ਕਰ'ਤਾ ਐਲਾਨ, ਕੀ ਜਸਬੀਰ ਸਿੰਘ ਰੋਡੇ ਬਣਨਗੇ ਅਕਾਲੀ ਦਲ ਦੇ ਨਵੇਂ ਪ੍ਰਧਾਨ ?

แชร์
ฝัง
  • เผยแพร่เมื่อ 6 ก.ย. 2024
  • ਭਿੰਡਰਾਂਵਾਲਿਆਂ ਦੇ ਭਤੀਜੇ ਨੇ ਕਰ'ਤਾ ਐਲਾਨ
    ਕੀ ਜਸਬੀਰ ਸਿੰਘ ਰੋਡੇ ਬਣਨਗੇ ਅਕਾਲੀ ਦਲ ਦੇ ਨਵੇਂ ਪ੍ਰਧਾਨ?
    ਬਾਦਲ ਦੇ ਸਾਰੇ ਲਾਣੇ ਨੂੰ ਸੁਣਾਈਆਂ ਖਰੀਆਂ!
    #jasbirsinghrode #sukhbirbadal #harisimratkaurbadal #akalidal #punjabnews #oneindiapunjabi

ความคิดเห็น • 18

  • @jagrajsandhu8421
    @jagrajsandhu8421 หลายเดือนก่อน +7

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਚੰਗੀ ਸੋਚ ਰੱਖਣ ਵਾਲੇ ਨੂੰ ਅਤੇ ਉਹ ਪੰਥ ਦਰਦੀ ਮਾਝੇ ਦਾ ਹੋਣਾਂ ਚਾਹੀਦਾ ਸੀ, ਪਰ ਜੇ ਭਾਈ ਰੋਡੇ, ਕੌਮ ਦੀ ਜ਼ਿੰਮੇਵਾਰੀ ਲੈਂਦੇ ਹਨ, ਕੌਮ ਦੀ ਚੜ੍ਹਦੀ ਕਲ੍ਹਾ ਲਈ,

  • @GurnamSingh-hu5fq
    @GurnamSingh-hu5fq หลายเดือนก่อน +1

    ਬੋਟਾ ਪਵਾਉ ਤੇ ਪਰਧਾਨ ਬਨਾਉ ਜੀ। ਲੋਕ ਜੁੜਨ ਗੇ ਨਹੀ ਤਾ ਆਕਾਲੀ ਦਲ ਜੜੋ ਚੋ ਖਤਮ ਹੋ ਜਾਇਗਾ ਜੀ।

  • @AmarjitSingh-eq3rl
    @AmarjitSingh-eq3rl หลายเดือนก่อน +1

    ਸੰਗਤ ਇਹਨਾਂ ਦੀ ਕਰਗੁਜਰੀ ਵੀ ਦੇਖ ਚੁੱਕੀ ਹੈ

  • @amolaksingh2517
    @amolaksingh2517 หลายเดือนก่อน +1

    Jinna time Amritpal bahr ni aunda Bhai jasbir singh rode arji pardhan banan te fer Amritpal nu bnau ji

  • @tejindersingh4588
    @tejindersingh4588 หลายเดือนก่อน +1

    ਬਾਦਲ ਟੱਬਰ ਨੂੰ ਦਫਾ ਕਰੋ ...ਨਵੇਂ ਸਿੰਘਾਂ ਨੂੰ ਚੜਦੀ ਕਲਾ ਚ ਲਿਆਉ..ਸਿੱਖ ਧਰਮ ਨੂੰ ਕਾਮਯਾਬ ਬਣਾਉ..

  • @user-pi4ph3cm4v
    @user-pi4ph3cm4v หลายเดือนก่อน +1

    Bhai sab jasveer singh to operation black thunder bare pucch lavo ki inha da ki rol si fir phardhan bna devo

  • @romanasingh1914
    @romanasingh1914 หลายเดือนก่อน

    ਜਸਬੀਰ ਸਿੰਘ ਖਾਲਸਾ ਜੀ ਰੋਡੇ ਪਿੰਡ ਹੁਣ ਅਮਿਤਰਪਾਲ ਸਿੰਘ ਖਾਲਸਾ ਜੀ ਲਿਉਣਾ ਹੈ ਬਹੁਤ ਬਹੁਤ ਧੰਨਵਾਦ ਅਮਿਤਰਪਾਲ ਸਿੰਘ ਖਾਲਸਾ ਜੀ ਬਾਹਰ ਘੜਾਉਣਾ ਜਰੂਰ ਜਿੱਤ ਪੱਕੀ ਹੈ

  • @Nem-Prem
    @Nem-Prem หลายเดือนก่อน

    Gappi baba ji tusi great ho 😂😂😂 Badal daa paltoo DOG 🐕 🎉❤😂😂

  • @jaswantrai5840
    @jaswantrai5840 หลายเดือนก่อน

    Eh sare hun badlan nu badnaam karan te lagge ne. But eh sare time to time badlan ton bahut benefit lae chuke ne. Sikh Sangat nu sare moka parasta bare pta hae
    Hun eh badlan de modeh te rakh ke eh sare pardhan gian pichhe lage hoe ne.But hun Sikh sangat selfless youth, and politically awakened sikhan nu responsibility dave ge.

  • @salwinderkaur6581
    @salwinderkaur6581 หลายเดือนก่อน

    ਬਾਦਲਾਂ ਨੂੰ ਬਦਨਾਮ ਕਰਕੇ ਕੁਝ ਨਹੀਂ ਹੋਣ ਵਾਲਾ ਜਨਤਾ ਨੂੰ ਵੇਖੋ ਓਹ ਕੀ ਸੋਚਦੇ ਹਨ ਤੇ ਤੁਸੀ ਆਪਣੀਆਂ ਕੌਮ ਪ੍ਰਤੀ ਸੇਵਾਵਾਂ ਦਸੋ

    • @nirmalghuman6077
      @nirmalghuman6077 หลายเดือนก่อน

      ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ
      ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ

    • @HarjinderSingh-eg8hw
      @HarjinderSingh-eg8hw หลายเดือนก่อน +2

      ਵੋਟਾ ਤੋ ਪਤਾ ਲਗਾ ਨਹੀ ਕਿ ਬਾਦਲਾ ਬਾਰੇ ਲੋਕ ਕੀ ਸੋਚਦੇ।

    • @salwinderkaur6581
      @salwinderkaur6581 หลายเดือนก่อน

      @@HarjinderSingh-eg8hw ਪਿਛਲੀ ਵਾਰ ਕਾਗਰਸ ਨੂੰ ਲੋਕ ਸਬਾ ਵਿਚ 40 ਸੀਟਾਂ ਸਨ ਆਮ ਪਾਰਟੀ ਦੀਆਂ ਕਿੰਨੀਆਂ ਸਨ?????

  • @user-qy2gk9pl1y
    @user-qy2gk9pl1y หลายเดือนก่อน

    Galti Karn Wale v ende Bande Mafi Den Wale V Bande ,Aapde Hi Aa

  • @MukhveerSingh-sd6ou
    @MukhveerSingh-sd6ou หลายเดือนก่อน

    Wahaguru ji ka khalsa Wahaguru ji ke fatha