ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕਹੇ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ

แชร์
ฝัง
  • เผยแพร่เมื่อ 27 ส.ค. 2024
  • ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕਹੇ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ,
    ਹਰਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾ ਜਨਤਕ ਕਰਨ ਰਿਪੋਰਟ,
    ਸੁਖਜੀਤ ਸਿੰਘ ਖੋਸਾ ਨੇ ਕਰ ਦਿੱਤੇ ਕਈ ਸਵਾਲ ਖੜ੍ਹੇ।
    Amritpal Singh
    #amritpalsingh #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 1K

  • @AjmerSingh-er1kl
    @AjmerSingh-er1kl หลายเดือนก่อน +19

    ਪਹਿਲਾ ਕਹਿੰਦੇ ਪੁਲਸ ਫੜਦੀ ਨੀ ਜੇ ਹੁਣ ਫੜਿਆ ਹੁਣ ਪੰਥ ਨੂ ਖਤਰਾ ਹੋ ਗਿਆ ਯਾਰ ਪੰਥ ਇੰਨਾ ਹੀ ਮਾੜਾ ਜਿਸਨੂ ਖਤਰਾ ਹੋ ਜਾਦਾ

  • @kamaljeetsingh-vq5lc
    @kamaljeetsingh-vq5lc หลายเดือนก่อน +149

    ਭੇਡਾ ਮੁਨੀਆ ਜਾ ਸਕਦੀਆ ਸਮਝਾਇਆ ਨਹੀ

    • @jasha9sandhu
      @jasha9sandhu หลายเดือนก่อน

      ਵੱਡੇ ਨਸ਼ੇ ਛਡਵਾਉਨ ਦੇ ਦਾਵੇ ਕਰਨ ਵਾਲੇ
      ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ।
      ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ।

  • @user-wn8hd9wq9f
    @user-wn8hd9wq9f หลายเดือนก่อน +89

    ਰੱਬ ਨਾ ਲੱਠ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ।

    • @SukhdevSingh-ih4yd
      @SukhdevSingh-ih4yd หลายเดือนก่อน

      Isnu laddh badi jaldi peh hi jana rabb da

  • @surjitsingh-xq6zt
    @surjitsingh-xq6zt หลายเดือนก่อน +14

    ਖਾਲਸਾ ਜੀ ਇਸ ਤਰਾ ਦੀ ਸੱਚੀ ਅਵਾਜ ਕੋਈ ਖਾਸ ਸਿਖ ਹੀ ਅਵਾਜ ਉਠਾ ਸਕਦਾ ਹੈ

  • @RajbirSingh-jp1tw
    @RajbirSingh-jp1tw หลายเดือนก่อน +32

    ਪ੍ਰਾਈਵੇਟ ਹਸਪਤਾਲ ਵੀ ਬਹੁਤ ਆ ਵੀਰੇ, ਸੱਚ ਨੂੰ ਸੱਚ ਸਾਬਿਤ ਕਰਨ ਲਈ ਸਾਨੂੰ ਇਹ ਰਾਹ ਅਪਣਾਉਣਾ ਚਾਹੀਦਾ, ਜੇਕਰ ਆਪਾਂ ਸੱਚੇ ਆ ਤਾਂ ਆਪਾਂ ਟੈਸਟ ਕਰਵਾਉਣ ਵਿੱਚ ਕੋਈ ਇਨਕਾਰ ਨਹੀਂ ਹੋਣਾ ਚਾਹੀਦਾ , ਬਾਣੀ ਵਿੱਚ ਵੀ ਬਾਬਾ ਜੀ ਰੋਜ਼ ਪੜਦੇ ਆ , ਸੱਚ ਸਭਨਾਂ ਕਾ ਖ਼ਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ , ਵੀਰੇ ਜੇਕਰ ਆਪਾਂ ਸੱਚੇ ਆ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ

    • @rajasamra8990
      @rajasamra8990 หลายเดือนก่อน +2

      4 garam ice te s. S. P di press conference karna vi shak hai sawal sarkaar nu vi kita jave

    • @bssingh113
      @bssingh113 หลายเดือนก่อน +2

      ਲਾਈਵ ਡੋਪ ਟੈਸਟ ਏਸ ਪਰਵਾਰ ਸਮੇਤ ਸਾਰੇ MLA, MPs ਅਤੇ ਅਧਿਕਾਰੀਆਂ, ਡੇਰਾਧਾਰੀਆਂ sgpc, ਰਾਜਨੀਤਕ ਨੇਤਾਵਾਂ ਦਾ, ਸਮੇਤ ਪਰਿਵਾਰ) ਸਭ ਦਾ ਹੋਣਾ ਚਾਹੀਦਾ ਏ ਅਤੇ ਟੈਸਟ ਜਨਤਕ ਹੋਣੇ ਚਾਹੀਦੇ ਨੇ।

    • @Love_to_Humanity
      @Love_to_Humanity หลายเดือนก่อน

      ਜੇਕਰ ਥਾਣੇਦਾਰ ਪ੍ਰੈਸ ਕਾਨਫਰੰਸ ਕਰ ਦਿੰਦਾ ਫਿਰ ਤੁਸੀਂ ਕਹਿਣਾ ਸੀ ਵੱਡੇ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ​@@rajasamra8990

    • @user-lm3bm7dt8p
      @user-lm3bm7dt8p หลายเดือนก่อน +1

      ​@@rajasamra8990kmal a ine vde chehere da pra hove te press Confrance hove na hadh a eh koi aam bnde da pra thoda tusi khare vakeel di gal subke keh rhe o world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju

    • @user-lm3bm7dt8p
      @user-lm3bm7dt8p หลายเดือนก่อน

      ​@@bssingh113chlo fer mnao privar nu bakia di aplication me launde apa asi vakeel a chko jumevari

  • @SodhirakhraSodhirakhra
    @SodhirakhraSodhirakhra หลายเดือนก่อน +9

    ਸੁਖਦੇਵ ਸਿੰਘ ਇੰਸਪੈਕਟਰ ਧਾਕੜ ਅਫਸਰ ਨੇ ਜਿੰਨਾ ਪਰਚਾ ਦਰਜ ਕੀਤਾ

  • @gurlabhsingh8072
    @gurlabhsingh8072 หลายเดือนก่อน +15

    ਪੱਲੇ ਤੋਂ ਚਾਰ ਗ੍ਰਾਮ ਨਹੀ ਫੇਰ ਕਿਲੋ ਦੇ ਹਿਸਾਬ ਨਾਲ ਪਾਉਣੀ ਸੀ

  • @MANGALSINGH-fm8gb
    @MANGALSINGH-fm8gb หลายเดือนก่อน +9

    ਭਾਈ ਜੀ ਨੇ ਸਾਂਝੀ ਤੇ ਨਿਆਂ ਵਾਲੀ ਗੱਲ ਕੀਤੀ ਹੈ ਇਸ ਗੱਲ 'ਤੇ ਵਿਚਾਰ ਕਰਨੀ ਚਾਹੀਦੀ ਹੈ

  • @babbusandhu3133
    @babbusandhu3133 หลายเดือนก่อน +32

    ਗਾਲ੍ਹਾਂ ਕੱਢਣੀਆਂ ਕੋਈ ਹੰਲ ਨੀਂ ਖੋਸਾ ਦੀਆਂ ਗੱਲਾਂ ਦਾ ਦਲੀਲ ਨਾਲ ਜਵਾਬ ਦੇਣਾ ਚਾਹੀਦਾ ਹੈ ਖੋਸੇ ਨੇ ਕਿਸੇ ਨੂੰ ਗਲਤ ਨੀਂ ਕਿਹਾ ਨਾਂ ਕਿਸੇ ਨੂੰ ਨਿਸ਼ਾਨਾ ਬਣਾਇਆ ਤਰਕ ਨਾਲ ਗੰਲ ਕੀਤੀ ਆ sahi gall a very good 22g

    • @positivethoughts8461
      @positivethoughts8461 หลายเดือนก่อน +5

      ਤਰਕ ਵਾਲੀ ਗੱਲ ਹੀ ਤਾਂ ਪਸੰਦ ਨਹੀਂ ਆਉਂਦੀ 😂😂😂

    • @VickySandhu-ut2rw
      @VickySandhu-ut2rw หลายเดือนก่อน

      Sahi gal

  • @jagtarsingh4620
    @jagtarsingh4620 หลายเดือนก่อน +5

    ਬਿਲਕੁਲ ਸੱਚੀ ਗੱਲ ਕੀਤੀ ਖੋਸਾ ਸਾਹਿਬ ਨੇ ਇਸ ਤੱਰਾ ਹੱਰ ਸਿੱਖ ਨੂੰ ਸੱਮਜਣਾ ਚਾਹਿਦਾ ਭੇਡਾਂ ਬੱਣ ਕੇ ਨੱਹੀ ਸੱਰਨਾ ਸੱਚ ਦਾ ਸਾਥ ਦਿੳ ਕੋਈ ਨੱਹੀ ਲੱਬਣਾ ਅਮ੍ਰਤਪਾਲ ਵਾਲਾ ਸਿੱਖ 😢😢

  • @T_s_gaming14
    @T_s_gaming14 หลายเดือนก่อน +36

    ਕਰਵਾ ਲੈਣਾ ਚਾਹੀਦਾ ਡੋਪ ਟੈਸਟ ਸਾਰਿਆਂ ਦਾ ਸ਼ਕ ਨਿਕਲ ਜਾਵੇ ਗਾ

    • @Happ977
      @Happ977 หลายเดือนก่อน +2

      Yr police hun shdugi ta hi aa na ohna ne bahana bna k ik vaar andr krna c bs oh ohna krta

    • @SukhdevSingh-ih4yd
      @SukhdevSingh-ih4yd หลายเดือนก่อน

      Teri bhehan da vi karva laiye

  • @SodhirakhraSodhirakhra
    @SodhirakhraSodhirakhra หลายเดือนก่อน +7

    ਖੋਸਾ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ,,,,,,,,

  • @bikramjeetsingh5286
    @bikramjeetsingh5286 หลายเดือนก่อน +64

    ਜਿਹੜੇ ਮਾਂ ਬਾਪ ਨੂੰ ਪਤਾ ਹੈ ਕੇ ਸਾਡਾ ਪੁੱਤ ਨਸ਼ੇ ਕਰਦਾ ਹੈ।ਉਹ ਡੋਪ ਟੈਸਟ ਕਿਉ ਕਰੋਣਗੇ।

    • @user-lm3bm7dt8p
      @user-lm3bm7dt8p หลายเดือนก่อน +3

      Bai ohi te keh rhe a jive eh comment vich bhen pra keh rhe gala gndia kad rhe khose nu eh daleel nal jwab kyu ni dinde test krvaun ch ki dar a thok k kehj imaan khara pave rit high court ch asi naal javage

    • @Sachsachhai1519
      @Sachsachhai1519 หลายเดือนก่อน +3

      ​@@user-lm3bm7dt8pਬਾਈ ਜੀ ਥੋਡੀ ਗੱਲ ਆ ਪਰ ਤੁਸੀਂ ਪੌਰਨ ਸਾਈਟ ਖਿਲਾਫ ਕਿੰਨਾ ਕ ਬੋਲਦੇ ਉਹ?? ਬਾਕੀ ਤਰਕ ਨਾਲ ਗੱਲ ਕਰਨੀ ਸਹੀ ਆ ਪਰ ਸ਼ਿਵ ਸੈਨਾ ਖ਼ਿਲਾਫ ਕਿਹੜੇ ਮੋਰਚੇ ਲਾਤੇ ਤੁਸੀਂ। ਨਾਲ਼ੇ ਪੁਲਿਸ ਬਹੁਤ ਸੱਚੀ ਆ ਹਨਾਂ ਝੂਠੇ ਕੇਸਾਂ ਦਾ ਇਤਿਹਾਸ ਪੜ੍ਹਲੀ 84 ਤੋਂ ਪਹਿਲਾਂ ਅਤੇ ਬਾਅਦ ਦਾ ਬਦਨਾਮ ਕਰਨ ਲਈ ਬਹੁਤ ਕੁਝ ਕਰਦੇ ਆ। ਤੈਨੂੰ ਕਿਹੜਾ ਪਤਾ ਨਹੀਂ

    • @Sachsachhai1519
      @Sachsachhai1519 หลายเดือนก่อน +2

      ਬਿਕਰਮਜੀਤ ਸਿੰਘ ਲਿੱਖਣਾ ਜਾਂ ਪੰਜਾਬੀ ਵਿੱਚ ਲਿੱਖਣਾ ਗੱਲ ਕਰਨੀ ਦਿੱਲੀ ਦੀ ਕਿਉ ਪੰਜਾਬ ਦਾ ਖਾਕੇ ਪੰਜਾਬ ਖ਼ਿਲਾਫ਼ ਹੀ ਖੜ ਦੇ ਉਹ ਜਾਂ ਫਿਰ ਲੱਤਾ ਭਾਰ ਨਹੀਂ ਝੱਲ ਦੀਆਂ । ਜਾਂ ਫਿਰ ਸਰਕਾਰ ਥੋਡੀ ਰਿਸ਼ਤੇਦਾਰੀ ਚੋ ਆ ਜਾਂ ਜ਼ਮੀਰ ਵੇਚਕੇ ਪੈਸੇ ਲੈਕੇ ਟੌਟ ਬਣਗੇ?? ਮੈਂ ਦੇਖਲਾ ਗੁਣ ਗਾਲ ਕੱਢੀ ਆ ਮੇਰਾ ਜਬਾਬ ਦੇਦੀ ਯਰ 😂 ਪਰ ਮੈਨੂੰ ਪਤਾ ਅੱਗ ਜਾਣੀ 😂 ਮੈਂ ਦੇਖਲਾ ਮੈਂ ਲਿਆ ਕਿਸੇ ਦਾ ਪਰ ਜਬਾਬ ਵਿਕਰਮ ਬਾਈ ਤੋਂ ਮੰਗਿਆ ਆਪਾ .

    • @user-lm3bm7dt8p
      @user-lm3bm7dt8p หลายเดือนก่อน +2

      @@Sachsachhai1519 prava me vaheer vich reha ehna naal menu sabkuj pta tusi jdo mrji ajo akal takht sahib me apne naal vaheer vale singh le avaga ape ds denge schayi ki a

    • @Sachsachhai1519
      @Sachsachhai1519 หลายเดือนก่อน +2

      @@user-lm3bm7dt8p ਤੁਸੀਂ ਵੀਰੇ ਕੀ ਸੇਵਾ ਕਰਦੇ ਸੀ ਵਹੀਰ ਸਮੇਂ??

  • @user-sr5zq6ob8k
    @user-sr5zq6ob8k หลายเดือนก่อน +7

    ਸਰਦਾਰ ਤੁਹਾਡੀ ਗੱਲ ਬਾਤ 💯👍👍

  • @TV-ku5wk
    @TV-ku5wk หลายเดือนก่อน +166

    ਜਦੋਂ ਤੇਰੇ ਤੇ ਖੋਸਿਆ ਇਲਜ਼ਾਮ ਲੱਗੇ ਤੇਰੀ ਵੀਡੀਓ ਦਰਬਾਰ ਸਾਹਿਬ ਵਿਚੋਂ ਬਾਹਰ ਆਉਂਦੇ ਦੀ ਵਾਇਰਲ ਹੋਈ ਸੀ ਤੂੰ ਕਹਿੰਦਾ ਮੈਂ ਨਸ਼ਾ ਨਹੀਂ ਕਰਦਾ। ਉਦੋਂ ਤੂੰ ਕਿਉਂ ਨਹੀਂ ਆਪਣਾ ਟੈਸਟ ਕਰਵਾਇਆ

    • @bssingh113
      @bssingh113 หลายเดือนก่อน +14

      ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
      ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
      ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
      ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

    • @Kang_dulla.
      @Kang_dulla. หลายเดือนก่อน

      ਇਹ ਹਰਾਮੀ ਆ ।.. ਜਦੋ ਆਪਣੇ ਤੇ ਆਵੇ ਤੇ ਹੋਰਾ ਦੀ ਚਾਲ ਆ ।.. ਨਾਲੇ ਕਿ ਭਾਰਤ ਚ ਕਾਨੂੰਨ ਹੈ ਕਿ 4 gram ਕੋਈ ਵੀ ਨਸ਼ਾ ਹੋਵੇ ।.. 4 gram ਵਾਲੇ ਨੂੰ ਪਹਿਲੀ ਵਾਰ ਕਿ 2..4..6..10 ਸਾਲ ਦੀ ਸਜ਼ਾ ਮਿਲਦੀ ।.. ਹੱਦ ਆ ।.. ਪਹਿਲੀ ਵਾਰ ਤੇ worning ਤੇਰੇ ਛੱਡ ਦੇਦੇ।..
      ਨਾਲੇ ਇੰਨਾਂ ਨੂੰ ਜਦੋ ਛਿੱਤਰ ਪਏ ਸੀ ਨਿਹੰਗਾਂ ਤੋਂ ।.. ਜਦੋ SGPC ਦੇ ਦਫ਼ਤਰ ਨੂੰ ਤਾਲਾ ਲੋਣਾ ਸਿੱਖੀ ਵਾਸਤੇ ਕਲਾਕ ਸੀ।.. ਦੁੱਖ ਤੇ ਇਹ ਹੈ ।.. ਕਿ ਡਰਾਮਾ ਕਰਦੇ ਨੂੰ ਕਿੰਨੇ ਸਾਲ ਹੋ ਗਏ ।.. ਸਾਨੂੰ ਤੇ ਪਿੰਡ ਦੇ ਗੁਰੂ ਘਰ ਦਾ ਪ੍ਰਧਾਨ ਬਣਿਆ ।.. ਤੇ ਉਹ ਦੋ ਸਾਲ ਚ MP ਬਣ ਗਿਆ

    • @Kang_dulla.
      @Kang_dulla. หลายเดือนก่อน +4

      ਬਈ ਜੋ ਇਹ ਗੱਲਾਂ ਕਰਦਾ ।.. ਉਹ ਇਹ ਨਹੀ ਘਰ ਜਦੇ ਜਦੇ ਵਿਡਿਉ। ਕੱਡਵਾ ਲਉ … ਇੰਨਾਂ ਸੋਖਾ ਨਹੀ ।.. ਨਾਲੇ ਇਹ ਕੋਣ ਹੁੰਦਾ ।..

    • @sandhu3507
      @sandhu3507 หลายเดือนก่อน +9

      ਸੁਖਜੀਤ ਖੋਤਾ ਝਾੜੂ ਵਾਲਿਆਂ ਦਾ ਦੱਲਾ

    • @user-lm3bm7dt8p
      @user-lm3bm7dt8p หลายเดือนก่อน +1

      Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu

  • @ManjitSingh-nc7dy
    @ManjitSingh-nc7dy หลายเดือนก่อน +23

    ਗਿਆਨੀ ਜੀ ਦੀਆਂ ਗੱਲ ਚ ਦਮ ਆ ਕੁੰਮਿੰਟਾਂ ਚ ਭੇਡਾਂ ਬੈਂ ਬੈਂ ਕਰੀ ਜਾਦੀਆਂ ਨੇ

    • @masterjogindersingh9356
      @masterjogindersingh9356 หลายเดือนก่อน

      Eh cholea wich Bheda turea firdea hann.Sach keha khosa Sahib hura ❤❤❤

  • @Wahegurusathai
    @Wahegurusathai หลายเดือนก่อน +73

    ਗੁਰ ਨਾਨਕ ਸਾਹਿਬ ਦੇ ਬੱਚੇ ਵੀ ਕਹਿਣਾ ਨਹੀਂ ਮੰਨਦੇ ਸੀ ਤਾਂ ਗੁਰਗੱਦੀ ਨਹੀ ਮਿਲੀ

    • @harbanssingh891
      @harbanssingh891 หลายเดือนก่อน

      ਖੋਸੇ ਨੂੰ ਸਰਕਾਰ ਚਾਰਾ ਪਾਦਿਤਾ ਹੳੂੂ

    • @Thedailybeat107
      @Thedailybeat107 หลายเดือนก่อน

      Right

    • @raghbirsinghsandhu2882
      @raghbirsinghsandhu2882 หลายเดือนก่อน +1

      ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਜੀ ਦੇ ਕਹਿਣੇ ਵਿੱਚ ਹੀ ਸੀ ਕੁਝ ਕੁ ਰਾਗੀਆਂ ਢਾਡੀਆਂ ਗਲਤ ਪਰਚਾਰ ਕੀਤਾ

  • @babbusandhu3133
    @babbusandhu3133 หลายเดือนก่อน +7

    Sahi gall a very good 22g

  • @harcharansingh1737
    @harcharansingh1737 หลายเดือนก่อน +16

    ਖੋਸਾ ਜੀ ਸਚ ਬੋਲਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ

    • @SukhdevSingh-ih4yd
      @SukhdevSingh-ih4yd หลายเดือนก่อน

      Tu koan,, main kham ka ,,, haraam da salla

  • @romysandhusandhu3359
    @romysandhusandhu3359 หลายเดือนก่อน +8

    ਯਾਰ ਸਾਰਾ ਪਰਿਵਾਰ ਉਸ ਦਾ ਨਸ਼ਾ ਕਰਦਾ ਗਰੰਟੀ ਹੈ,,,, 90 ਪਰਿਸਨ ਨਸ਼ਾ ਕਰਦੇ ਲੋਕ ਜੀ,,,, ਸ਼੍ਰੋਮਣੀ ਕਮੇਟੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਨਸ਼ਾ ਕਰਦੇ ਨੇ,,,, ਡਰਦਾ ਕੋਈ ਨਹੀਂ ਦੱਸਦਾ ਜੀ, ਸ਼ਰਮ ਕਰਕੇ,,, ਪਰ ਉਹ ਡਿਬਰੂਗੜੀਏ ਸਾਰੇ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਨੇ ਜੀ,,,,, ਸੱਚਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੀ,,,, ਭੇਡਾਂ ਨਾ ਬਣੌ ਅੰਨਾ ਵਿਸ਼ਵਾਸ ਨਾ ਕਰੋ ਕਿਸੇ ਤੇ,,,, ਜਿੰਨਾਂ ਜਿੰਨ੍ਹਾਂ ਦੇ 6,6 ਕਰੋੜ ਸੇਵਕ ਸਨ,,,, ਉਹ ਵੀ ਜੇਲ ਵਿਚ ਬੰਦ ਨੇ ਜੀ,,,, ਐਵੇ ਨਾ ਰੱਬ ਬਣਾ ਦਿਉ ਸਿੱਖੋ,,,,ਇਨਸਾਨ ਗਲਤੀਆਂ ਦਾ ਪੁਤਲਾ ਹੈ ਜੀ,,,,, ਇਹ ਦੋਨੋ ਮੁੰਡੇ ਪੱਕੇ ਨਸ਼ੇੜੀ ਨੇ,,,,, ਸਿੱਖਾਂ ਨੂੰ ਇਸ ਨਾਲ ਜੋੜਨ ਮਾੜੀ ਗੱਲ,,,,, ਆਪਣੀ ਨਿਜਾਤ ਲਈ ਪੰਥ ਨੂੰ ਵਰਤਣਾ ਬਹੁਤ ਮੰਦਭਾਗੀ ਗੱਲ ਹੈ,,,,

    • @gurmelsinghchahal5654
      @gurmelsinghchahal5654 หลายเดือนก่อน +1

      ਬੱਸ ਕਰ ਝੂਠ ਵਕਵਾਸ ਕਰਦਾ ਹੈ ਤੂੰ ਆਪਣੀ ਭੇਡ ਦੀ ਗੱਲ ਕਰ

    • @manjitsoni9676
      @manjitsoni9676 หลายเดือนก่อน

      ​​@@gurmelsinghchahal5654 ਸਾਰਿਆ ਨੂੰ ਸ਼ਗਨ ਪਾਉਣ ਲੱਗ ਪਿਆ ਘੂਸਿਆ ਜੇ ਇਕ ਪਿਉ ਦੀ ਔਲਾਦ ਆਂ ਤਾਂ ਰੀਪਲੇਅ ਵੀ ਕਰ ਗੂੰਡਿਆ ਪੱਗ ਚ' ਸਿਰ ਫਸਾਈ ਫਿਰਦਾ ਸਾਲਾ ਮੁਗਲਾਂ ਦਾ ਬੀਜ ਤੁਸੀ ਚਾਹੁੰਦੇ ਓ ਲੋਕੀ ਥੋਡੇ ਹਿਸਾਬ ਨਾਲ ਚੱਲਣ ਕਿਸੇ ਪੇੰਡੂ ਜੱਟ ਦੇ ਧੱਕੇ ਚੜ ਗਿਆ ਓਹ ਮੋਟਰ ਤੇ ਲਿਜਾ ਤੇਰੇ ਅੜਾਉ ਵੀ????

  • @manvirdhaliwal-cu3sy
    @manvirdhaliwal-cu3sy หลายเดือนก่อน +87

    ਸਾਰੇ ਸਾਧ ਲਾਣੇ ਨੂੰ ਮੌਕ ਲੱਗੀ ਪਈ ਆ ਚਾਰ ਗ੍ਰਾਮ ਤੇ ਕਿਹੜਾ ਐਸ ਐਸ ਪੀ ਪ੍ਰੈਸ ਕਾਨਫਰੰਸ ਕਰਦਾ ਨਾਲੇ ਤਾ ਰੋਸ ਮਾਰਚ ਰੁਕ ਗਿਆ ਨਾਲੇ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਟਲ ਗਿਆ ਜਦੋ ਘਰ ਘਰ ਗਲੀ ਗਲੀ ਤੇ ਹੋਮ ਡਿਲਿਵਰੀ ਤੇ ਸਾਰਾ ਕੁਛ ਮਿਲ ਰਿਹਾ ਐਨੀ ਦੂਰ ਕਿਉ ਜਾਊ ਚਾਰ ਸੌ ਗ੍ਰਾਮ ਪਾ ਕੇ ਪੇਸ ਕਿਥੋ ਕਰਨਗੇ ਰਹੀ ਗੱਲ ਐਮ ਪੀ ਦੀ ਪਾਵਰ ਉਹਨੂੰ ਸੌਂਹ ਚੱਕਣ ਮਸਾ ਲਿਆਂਦਾ ਸਾਰਾ ਸਰਕਾਰੀ ਤੰਤਰ ਖਿਲਾਫ ਆ ਕਿਹੜੀ ਪਾਵਰ ਆ ਲਾਹਨਤ ਤੇਰੇ ਤੇ

    • @mohansingh5272
      @mohansingh5272 หลายเดือนก่อน +2

      Tu Chup Karja Khosa Amritpal Singh Di Ki Badnami A Pichalia Ithas Bekho Sacha Sucha Banda Da Enkaunter Kita

    • @bssingh113
      @bssingh113 หลายเดือนก่อน +6

      ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
      ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
      ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
      ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

    • @gurmelsinghchahal5654
      @gurmelsinghchahal5654 หลายเดือนก่อน

      ਇਹ ਖੋਸਾ ਨਰਕੀ ਬੰਦਾ ਹੈ ਆਪਣੇ ਆਪ ਨੂੰ ਵੱਡਾ ਪੰਥਕ ਪਹਿਰੇਦਾਰ ਮੰਨਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਗੇ ਆਉਣ ਨਾਲ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਇਹ ਬੰਦ ਕਮਰਾ ਮੀਟਿੰਗਾਂ ਕਰਕੇ ਬਾਹਰ ਕਾਵਾਂਰੌਲੀ ਪਾਉਣ ਵਾਲੇ ਸਾਧ ਹੈ

    • @user-lm3bm7dt8p
      @user-lm3bm7dt8p หลายเดือนก่อน +1

      tere prava ine vde panthak chehere da pra hove te press Confrance hove na hadh a eh koi aam bnde da pra thoda world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju

    • @user-lm3bm7dt8p
      @user-lm3bm7dt8p หลายเดือนก่อน

      Ina panthak chehere da pra hove te press Confrance hove na hadh a eh koi aam bnde da pra thoda world vich bdnami ho rhi a nale tusi live test vlo jor pavo yar os gal te kyu ni ande me vkeel a high vich rit la k apa permision lende a apne high ਅਥਾਰਿਟੀ to apna dope test krva k sangta sahmne sach lyaiye ape dudh da dudh pani da pani hoju

  • @SatnamSaini-kv7ne
    @SatnamSaini-kv7ne หลายเดือนก่อน +27

    ਬਿਲਕੁਲ ਸਹੀ ਆਪ ਡੋਪ ਟੈਸਟ ਕਰਾਉਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਆਪਣੇ ਮੁੰਡੇ ਦਾ ਧੰਨਵਾਦ

  • @AmritpalSingh-vb7wz
    @AmritpalSingh-vb7wz หลายเดือนก่อน +102

    ਰਿਪੋਰਟ ਕਰਨ ਵਾਲੇ ਵੀ ਸਰਕਾਰ ਦੇ ਬੰਦੇ❤❤❤❤❤

    • @fhhvdhuhhvhdvuhvdvh
      @fhhvdhuhhvhdvuhvdvh หลายเดือนก่อน +14

      ਜਲੁ ਖੇੜਾ ਕਈ ਲੋਕ ਜਾਣਦੇ ਮੇ ਇਸਦਾ ਭਾਈ ਨਸ਼ੇੜੀ ਹੈ ਤੁਸੀ ਹਰ ਵਾਰੀ ਆਪਣਾ ਬੁੱਧੂ ਖਿਚਵਾਨਾ ਹੁੰਦਾ ਇਹੋ ਜਿਹੇ ਲੋਕਾ ਤੋਹ,ਏਕ ਆਮ ਪਰਿਵਾਰ ਦੇ ਮੁੰਡੇ ਨੂੰ ਐਨਾ ਰੁਤਬਾ ਲੋਕਾ ਦਿੱਤਾ ਬਾਹਰੋ ਅਣਗਿਣਤ ਮਾਤਰਾ ਵਿਚ ਪੈਸਾ ਆਇਆ ਜਿਸਦਾ ਕੋਈ ਹਿਸਾਬ ਕਿਤਾਬ ਨਹੀਂ ਜਿਹੜਾ ਪੰਜਾਬ ਡੇ ਲੋਕਾ ਨੇ ਦਿੱਤਾ ਓਸਦਾ ਵਿ ਕੋਈ ਹਿਸਾਬ ਨਹੀਂ,ਦੁੱਜਾ ਓਸਨੂੰ ਲੋਕਾ ਨੇ ਭਾਵਕ ਹੋਕੇ MP ਬਨਾ ਦਿੱਤਾ ਸੈਂਟਰ ਸਰਕਾਰ ਵਲੋ ਪੰਜ ਸਾਲਾ ਦਾ 25 ਕਰੋੜ ਮਿਲਣਾ ਕਿਸਨੇ ਪੁੱਛਣਾ ਕਿ ਕੀਤਾ ਓਸ ਪੈਸਿਆਂ ਦਾ ਇਸ ਵਿੱਚੋ ਵਿ ਕਈ ਕਰੋੜ ਓਹਨਾ ਬਚਾ ਲੈਨੇ ਫੇਰ 2.5 ਲੱਖ ਤਨਖਾਹ ਮਿਲਣੀ ਮਹੀਨੇ ਦੀ ਜਦੋਂ MP ਨਾ ਵਿ ਰਹੋ ਪੰਜ ਸਾਲਾ ਬਾਅਦ ਸਾਰੀ ਉਮਰ ਲਈ 1.5 ਲੱਖ ਤੋਹ ਜਿਆਦਾ ਪੈਨਸ਼ਨ ਮਿਲਣੀ ਓਸਦੀ ਤਾਂ ਜ਼ਿੰਦਗੀ ਬਣ ਗਈ ਬੱਸ ਸਿੱਖੀ ਆਲ਼ੇ ਗਰਮਖਿਆਲੀ ਖਾਲਿਸਤਾਨੀ ਲਾਣਾ ਓਹਨਾ ਦੇ ਘਰੇ ਆਪ ਭਾਵੇਂ ਸੁੱਕੀ ਰੋਟੀ ਨਾ ਬਣੇ ਪਰ ਭਾਵੁਕ ਹੋਕੇ ਆਪਣਾ ਸਭ ਕੁਝ ਐਸੇ ਬਹਿਰੂਪੀਏ ਪਿੱਛੇ ਗਵਾ ਦੇਣਗੇ ਅੰਮ੍ਰਿਤਪਾਲ ਦੁਬਈ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਦਾ ਰਿਹਾ ਏਸਦੇ ਨਾਲ ਰਹਿਣ ਵਾਲੇ ਦੁਬਈ ਵਿਚ ਸਭ ਕੁਝ ਜਾਣਦੇ ਨੇ ਕੇ ਅੰਮ੍ਰਿਤਪਾਲ ਵਿ ਰੱਜਕੇ ਨਸ਼ੇ ਕਰਦਾ ਸੀਗਾ ਹੁਣ ਜਦੋਂ ਜੈਲ ਵਿਚ ਗਯਾ ਇਸਨੇ ਆਪ ਡਿਬਰੂਗੜ੍ਹ ਜੈਲ ਪ੍ਰਸ਼ਾਸ਼ਨ ਨੂੰ ਦੀ ਦਵਾਇਆ ਲਿਖਵਾਇਆ ਜਿਹੜੀਆਂ ਬੰਦ ਨਸ਼ਾ ਛੱਡਣ ਤੋਹ ਬਾਅਦ ਯਾਂ ਤੋੜ ਚੁੱਕਣ ਵਾਸਤੇ ਵਰਤਦਾ ਹੈ ਏਕ ਦਾ ਨਾਮ ਹੈ fluconazole ਅੰਮ੍ਰਿਤਪਾਲ ਦਾ ਵੱਡਾ ਭਾਈ ਦੁਬਈ ਤੋਹ ਹੀ ਫੁੱਲ ਨਸ਼ੇੜੀ ਰਿਹਾ ਹੈ ਅੰਮ੍ਰਿਤਪਾਲ ਖੁਦ ਵਿ ਰਿਹਾ ਹੈ ਜਦੋਂ ਲੋਕਾ ਨੇ ਏਕ ਆਮ ਪਰਿਵਾਰ ਨੂੰ ਐਨੀ ਚੜ੍ਹਤ ਦੇ ਦੇਣੀ ਫੇਰ ਕਿਸਨੂੰ ਮਾਇਆ ਆਉਂਦੀ ਮਾੜੀ ਲਗਦੀ ਹੈ ਬੁੱਢਾ ਬੇਬੇ ਝੂਟੇ ਲਏ ਰਹੇ ਨੇ ਫਾਰਚੂਨਰ ਗੱਡੀ ਦੇ ਐਸੀ ਕਰਕੇ ਸਿੱਖੀ ਬਦਨਾਮ ਹੈ ਪੰਥ ਬਦਨਾਮ ਹੈ ਪ੍ਰਾਪਤੀ ਜ਼ੀਰੋ ਹੈ ਕਿਉੰਕਿ ਖਾਲਿਸਤਾਨੀ ਪੱਖੀ 90% ਲੋਕ ਅਨਪੜ ਗਵਾਰ ਬੂਜੜ ਪੇਂਡੂ ਲਾਣਾ ਹੈ ਓਹਨਾ ਦਾ ਕਸੂਰ ਨਹੀਂ ਕਿਉੰਕਿ ਓਹਨਾ ਦਾ ਦਿਮਾਗੀ ਪੱਧਰ ਬੇਚਾਰੇ ਲੋਕਾ ਦਾ ਉਨਾਂ ਕੇ ਹੈਗਾ ਜਿਸਦਾ ਫਾਇਦਾ ਅੰਮ੍ਰਿਤਪਾਲ ਵਰਗੇ ਸ਼ਾਤਿਰ ਬੰਦੇ ਰੱਜਕੇ ਚੁੱਕਦੇ ਆਏ ਨੇ ਸਾਲਾ ਦਰ ਸਾਲ ਲੋਕਾ ਨਾਲ ਇਹੇ ਕੌਡੀ ਸਚਾਈ ਹੈ

    • @gurmelsinghchahal5654
      @gurmelsinghchahal5654 หลายเดือนก่อน +3

      ਤੈਨੂੰ ਕੀ ਤਕਲੀਫ ਹੁੰਦੀ ਆ

    • @sand305
      @sand305 หลายเดือนก่อน +2

      @@fhhvdhuhhvhdvuhvdvh tu v amrit scon lagja lok tenu bahut paise ikathe karke de denge loka tho app tho khuj hunda ne je koi changa kamm karda for sarkari ejent banke usda bhandi parchar karn lag jande ne app de koi den ne hundi smaj nu

    • @gurjantsingh6187
      @gurjantsingh6187 หลายเดือนก่อน +2

      Fudu lok sach sun ke Raji nhi krda si Nasha a man na pena

    • @tirathsingh6539
      @tirathsingh6539 หลายเดือนก่อน +3

      ​@fhhvdhuhhvhd vuhvdvh ਬਿਲਕੁਲ ਸਹੀ ਜੀ
      ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ

  • @GurleenKaur-bg6jo
    @GurleenKaur-bg6jo หลายเดือนก่อน +147

    ਦੋਗਲੇ ਜੇ ਬੰਦੇ ਹੀ ਬਹੁਤ ਹੈ ਸਿੱਖ ਕੌਮ ਵਿੱਚ

    • @rajasamra8990
      @rajasamra8990 หลายเดือนก่อน +2

      ​@@manjitsoni9676tusi vi ta bhand di bhed aa 😂😂😂

    • @sardarni5505
      @sardarni5505 หลายเดือนก่อน +7

      ​@@rajasamra8990ਮੂਤ ਪੀਣੇ

    • @manjitsoni9676
      @manjitsoni9676 หลายเดือนก่อน +2

      ​​​​@@rajasamra8990 ਕਿੱਥੇ ਗਿਆ ਜੀਜੇ ਨੂੰ ਸ਼ਗਨ ਪਾ ਕੇ ਬਗੇਲਾ ਗੈਂਗ ਦੇ ਗੂੰਡੇ ?? 😂😂 ਮੁਕਲਾਵਾ ਕਦੋਂ ਦੇਣਾ ਤੂੰ ਅਮ੍ਰਿਤਪਾਲ ਦੇ ਪਤਾਲੂ ਚੱਟ ਮੈਹਕਮਮੇ ਦਾ ਸਾਬਕਾ ਸੈਕਟਰੀ ਆਂ ਤੂੰ ??

    • @manjitsoni9676
      @manjitsoni9676 หลายเดือนก่อน

      ​@@rajasamra8990 ਤੂੰ ਬਘੇਲਾ ਗੈਂਗ ਦਾ ਗੂੰਡਾ ?? 😂😂 ਨਾਂ ਤੇ ਨਾ ਜਾਵੀ ਮੈਂ ਦੇਸੀ ਜਿਹਾ ਪੇਡੂ ਜੱਟ ਆ ਬਾਂਠਾ ਆਲੇ ਸਾਧ ਦਾ ਨਾਂ ਸੁਣਿਆਂ ਕਦੇ ਆਪਣੀ ਨੂੰ ਪੁੱਛ ਕੇ ਰੀਪਲੇਅ ਕਰ????

    • @manjitsoni9676
      @manjitsoni9676 หลายเดือนก่อน

      ​​@@rajasamra8990 ਅੰਗਰੇਜ਼ ਦੀ ਔਲਾਦ ਅਮ੍ਰਿਤਪਾਲ ਦੇ ਦੱਗੜ ਦੱਲੇ ਬਦਮਾਸ਼ ਭੈਣ ਦਿਆ ਛੱਕੜਿਆ ਪਿਹਲਾ ਪੰਜਾਬੀ ਲਿਖਣੀ ਸਿੱਖ ਘੂਸੇ ਦਿਆ ਫਾਟਕਾ ਤੇਰੀ ਬੇਬੇ ਨੇ ਤੈਨੂੰ ਸਮਝਾਇਆ ਨੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਗਾਡੂਆਂ ਲੋੜੇ ਦਾ ਸਮਰਾ ਤੂੰ ਸਮਰੇ ਤਾ ਪੰਜਾਬੀ ਹੁੰਦੇ ਨੇ ਤੂੰ ਸਮਰੇ ਤੋਂ ਹਮਰਾ ਕਿਉ ਬਣ ਗਿਆ ਅੰਗਰੇਜ ਕਿਥੋ ਜੰਮ ਪਿਆ ਸਮਰਿਆਂ ਦੇ ਘਰੇ ?? ,

  • @DavinderKaur-nf5vq
    @DavinderKaur-nf5vq หลายเดือนก่อน +149

    ਬੋਲਣ ਵੇਲੇ ਸ਼ਰਮ ਕਰੋ ਸਿੱਖ ਹੀ ਸਿੱਖ ਦਾ ਵੈਰੀ

    • @parminderkaur5662
      @parminderkaur5662 หลายเดือนก่อน +4

      ਪੱਕੀ ਗੱਲ... ਏਦਾਂ ਦੇ ਬੰਦੇ ਨੂੰ ਬੋਲਣ ਤੋਂ ਪਹਿਲਾਂ ਆਪਣੇ ਬਾਣੇ ਦੀ ਲਾਜ਼ ਤਾਂ ਰੱਖਣੀ ਚਾਹੀਦੀ

    • @bssingh113
      @bssingh113 หลายเดือนก่อน +2

      ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
      ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
      ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
      ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

    • @Kang_dulla.
      @Kang_dulla. หลายเดือนก่อน +2

      ਬਈ। ਜੀ ਇਸ ਨੂੰ ਇਹ ਪੁੱਛੋ ਕਿ ਇੱਕ ਪਾਸੇ ਬੈਂਡ ਤੇ ਇਹ ਆਪਣਾ live directive ਕਰ ਵਾਏ ।.. ਕਿ ਕਿੰਨਾ ਪੈਸਾ ਖਾਂਦਾ ਕੋਮ ਦਾ ।.. sgpc. De ਦਫ਼ਤਰ ਨੂੰ ਤਾਲਾ ਕਿਉ ਲਿਆ ।.. ਉਹ ਕਾਲਾਕ ਨਹੀ ਸੀ

    • @user-lm3bm7dt8p
      @user-lm3bm7dt8p หลายเดือนก่อน +2

      Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu

    • @amriksingh9252
      @amriksingh9252 หลายเดือนก่อน +5

      ਪੱਤਰਕਾਰ ਵੀਰ ਅਸੀ ਤੁਹਾਡੇ ਚੈਨਲ ਦੀ ਬਹੁਤ ਇੱਜ਼ਤ ਕਰਦੇ ਆ ਕਿਉਂ ਕਿ ਤੁਸੀਂ ਹਮੇਸ਼ਾ ਸੱਚ ਬੋਲਦੇ ਓ ਪਰ ਤੁਸੀਂ ਇਹੋ ਜਿਹੇ ਦੱਲਿਆਂ ਦੀ ਇੰਟਰਵਿਊ ਨਾਂ ਕਰਿਆ ਕਰੋ ਵੀਰ ਇਹ ਸਿੱਖੀ ਬਾਣਾ ਪਾ ਕੇ ਸਿੱਖਾਂ ਦੇ ਵੈਰੀ ਆ ਇਹਨਾਂ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਬੋਲਣਾ ਹੁੰਦਾ ਵੀਰ ਤੁਸੀਂ ਇਹੋ ਜਿਹੇ ਦੱਲਿਆਂ ਕੋਲ ਨਾ ਜਾਇਆ ਕਰੋ

  • @sukhjindersingh1675
    @sukhjindersingh1675 หลายเดือนก่อน +5

    ਭਾਈ ਸੱਚ ਹੈ ਸਾਡੇ ਪਿੰਡ ਗ੍ਰੰਥੀ ਸਿੰਘ ਵੀ ਨਸ਼ਾ ਕਰਦੇ ਹਨ ਨਿਹੰਗ ਵੀ ਸਾਡੇ ਪਿੰਡ ਨਸ਼ਾ ਕਰਦੇ ਹਨ

    • @harbansjassi9471
      @harbansjassi9471 หลายเดือนก่อน

      ਪਿੰਡ ਦਾ ਐਡਰੈੱਸ ਤੇ ਪਤਾ ਲਿਖੋ

  • @dayasingh8859
    @dayasingh8859 หลายเดือนก่อน +2

    ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਇਹ ਗਿਆ ਖੋਸਾ ਜੀ ਸੱਚ ਗੱਲ ਨੇ ਸਾਰੀ

  • @user-pm3rq3qv9u
    @user-pm3rq3qv9u หลายเดือนก่อน +58

    ਸਿੱਖ ਕੌਮ ਨੂੰ ਹਮੇਸ਼ਾ ਗਦਾਰਾ ਦੀ ਮਾਰ ਪਈ ਐ ਜੌ ਪੱਗ ਬੰਨ ਕੇ ਸਾਡੇ ਵਿੱਚ ਰਲ ਗਏ ਨੇ 🙏💯 ਭਾਓ ਅੰਮ੍ਰਿਪਲ ਸਿੰਘ ਜੀ ਦਾ ਸਾਥ ਦੇਣਾ ਦਿਉ ਨਹੀਂ ਆਪਣੇ ਘਰ ਬੈਠੇ ਰਹੋ ਬੇ ਫਾਲਤੂ ਨਾ ਬੋਲੋ🙏 ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤️💯

    • @user-et9uf1cl3g
      @user-et9uf1cl3g หลายเดือนก่อน

      Gandu pag vich sir fasia aap ne😊

    • @user-eq7bf9gf3g
      @user-eq7bf9gf3g หลายเดือนก่อน +2

      Sahee gal aa kendy aa na Paisa khota apna baniya nu ki dosh sade apne e pga dumale ban k badnaam kardy aa

  • @sarmukhsingh2075
    @sarmukhsingh2075 หลายเดือนก่อน +56

    ਬਿਲਕੁਲ ਨਛਾ ਕਰਦਾ ਹੋਊ ਅੰਮਿ੍ਤਪਾਲ ਦਾ ਭਰਾ ਤਾਂ ਦੁਖੀ ਹੋ ਕਿ ਅੰਮਿ੍ਤਪਾਲ ਨੇ ਨੱਛਿਆ ਖਿਲਾਫ ਮਹਿਮ ਚਲਾਈ ਸੀ ംਪਰ ਉਸ ਵਿਚ ਅੰਮਿ੍ਤਪਾਲ ਦਾ ਕੀ ਕਸੂਰ ਹੈം

    • @gurmelsinghchahal5654
      @gurmelsinghchahal5654 หลายเดือนก่อน +7

      ਨਹੀਂ ਬਾਈ ਵੋਟਾਂ ਵੇਲੇ ਸਾਡੇ ਹਲਕੇ ਵਿੱਚ ਸਾਡੇ ਨਾਲ ਦਿਨ ਰਾਤ ਇੱਕ ਮਹੀਨਾ ਰਿਹਾ ਹੈ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਤੇਜ ਦਿਮਾਗ ਨਹੀਂ ਹੈ ਸਿੱਧਾਂ ਸਾਧੂ ਬੰਦਾ ਹੈ ਬੰਦੀ ਛੋੜ ਮਾਰਚ ਕੱਢਿਆ ਜਾਣਾ ਸੀ ਸਾਨੂੰ ਵੀ ਹਰਪ੍ਰੀਤ ਸਿੰਘ ਨੇ ਫੋਨ ਕਰਕੇ ਕਿਹਾ ਸੀ ਵੱਧ ਤੋਂ ਵੱਧ ਇਕੱਠੇ ਹੋ ਕੇ ਸੰਗਤਾਂ ਲੈਕੇ ਪਾਹੁੰਚਣਾ ਉਹਨੂੰ ਕਿਸੇ ਨੇ ਮਾਰਚ ਦੀ ਚਾਲ ਨਾਲ ਸਰਕਾਰ ਨੇ ਸਾਜ਼ਿਸ਼ ਨਾਲ ਬੁਲਾ ਕੇ ਫਸਾਇਆ ਹੈ

    • @tirathsingh6539
      @tirathsingh6539 หลายเดือนก่อน +3

      ​@@gurmelsinghchahal5654 ਨਸ਼ਾ ਤਹਾਨੂੰ ਦੱਸ ਕੇ ਥੋੜੀ ਕਰਨਾ ਸੀ ਚੋਰੀ ਛੁੱਪੇ ਸਭ ਚੱਕਦਾ ਹੋਣਾ ਸਮੈਕ ਹੈਰੋਇਨ 😂😂😂😂 ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ

    • @majorverygoodbhatti4101
      @majorverygoodbhatti4101 หลายเดือนก่อน

      Tuhadi gall bilkul sahi hai

    • @majorverygoodbhatti4101
      @majorverygoodbhatti4101 หลายเดือนก่อน +1

      ​@@gurmelsinghchahal5654nsha tuhanoo dass ke thorhi karna aa harpreet singh ne

    • @ParamjitSingh-xo9hi
      @ParamjitSingh-xo9hi หลายเดือนก่อน +1

      Bilkul Sahi gal g

  • @pamajawadha5325
    @pamajawadha5325 หลายเดือนก่อน +6

    Sahi gal veer ji

  • @balwindersinghdhaliwal1498
    @balwindersinghdhaliwal1498 หลายเดือนก่อน +30

    ਜਿਹੜੇ ਕਹਿੰਦੇ ਸੀ ਚਿੱਟੀ ਸਿਉਂਕ ਕਿੱਥੇ ਆ ਪੰਜਾਬ ਵਿਰੋਧੀ। ਲਉ ਕਰਲੋ ਦਰਸ਼ਨ

    • @user-lm3bm7dt8p
      @user-lm3bm7dt8p หลายเดือนก่อน

      Tere hi comnent veer sari post ch test krva fer kahda dar a asal gal te avo

  • @bikramjeetsingh5286
    @bikramjeetsingh5286 หลายเดือนก่อน +20

    ਸਹੀ ਗੱਲ ਹੈ। ਗੱਲਾਂ ਨਾਲ ਨਸ਼ੇ ਨੀ ਛੁੱਟਦੇ।

    • @Sachsachhai1519
      @Sachsachhai1519 หลายเดือนก่อน

      ਗੱਲ ਸੁਣ ਓਏ ਦੂਜੇ ਕਮੈਂਟ ਜਬਾਬ ਜ਼ਰੂਰ ਦਈ ਅਤੇ ਤੂੰ ਵੀ ਗੱਲਾਂ ਕਰ ਬੰਦ ਅਤੇ ਚੁੱਪ ਚਾਪ ਨਸ਼ਾ ਛਡਾ ?? ਠੀਕ ਫ਼ਿਰ ਗੱਲ ਕਰੀ। ਇਹੀ ਸਣੇ ਸਬੂਤ ਦਸ ਕਿਹੜੇ ਵੱਡੇ ਚੈਨਲ ਤੇ ਡਬੇਟ ਕਰਨੀ ਭੱਜਣਾ ਨਹੀਂ ਅਤੇ ਮੁੱਕਰਨਾ ਨਹੀਂ ਮੇਰਾ ਸਕ੍ਰੀਨ ਸ਼ੋਰਟ ਲੈਲਾ ਮੈਂ ਉੱਥੇ ਹੀ ਗਾਲਾਂ ਕੱਢੂ ਗੰਦੀਆ ਚਾਹੇ ਕੋਈ ਸੁਣੇ। ਗੋਬਰ ਭਗਤ ਮੂਤ ਪੀਣੀ ਭੇਡ। ਹੁਣ ਬੋਲ ਸ਼ੁੱਧ ਪੰਜਾਬੀ ਵਿੱਚ ਸ਼ੁੱਧ ਗੰਦੀਆਂ ਗਾਲਾਂ ਕੱਢੂ ਤੈਨੂੰ ਬਿਕਰਮ ।

  • @SurenderSingh-ob8rh
    @SurenderSingh-ob8rh หลายเดือนก่อน +13

    ਮੈ ਤਾਂ ਇਹ ਸੋਚਿਆ ਜੀ ਇਹ ਗੁਰੂ ਪਿਆਰੇ ਨੇ ਪਰ ਇਹ ਤਾਂ ਬੜੇ ਵੱਡੇ ਦਲੇ ਨੇ ਯਾਰ ਸਿੱਖਾਂ ਦਾ ਰੱਬ ਹੀ ਰਾਖਾ ਹੈ ਜਦੋਂ ਇਹੋ ਜੈ ਬੁੱਕਲ ਦੇ ਸਪ ਹੀ ਡੰਗ ਮਾਰਨ ਤੇ ਫੇਰ ਕੌਣ ਬੱਚਾ ਸਕਦਾ

  • @user-pe7bj7sj8i
    @user-pe7bj7sj8i หลายเดือนก่อน +99

    ਲੱਗਦਾ ਖੋਸਾ ਖੋਸਾ ਵੀਰ ਭਾਈ ਅੰਮ੍ਰਿਤਪਾਲ ਸਿੰਘ ਦੇ ਐਮਪੀ ਬਣਨ ਤੇ ਖੁਸ਼ ਨਹੀਂ ਡੋਗਰਾਂ ਨੀਤੀ

    • @bssingh113
      @bssingh113 หลายเดือนก่อน +2

      ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
      ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
      ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
      ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

    • @ssk907
      @ssk907 หลายเดือนก่อน +2

      ਇਹ ਸੁਰੂ ਵਿਰੋਧ ਕਰਦਾ ਜੀ ,ਡੋਗਰਾ

    • @kulwinderbrar2537
      @kulwinderbrar2537 หลายเดือนก่อน +1

      tu sonh kha k akhda k oh nasha ni krda ? abde ma peo di sonh kha veer

    • @gurmelsinghchahal5654
      @gurmelsinghchahal5654 หลายเดือนก่อน +1

      ਇਸ ਖੋਤੇ ਉੱਤੇ ਵੀ ਨਸ਼ਾ ਖਾਣ ਦੇ ਦੋਸ਼ ਲੱਗੇ ਹੋਏ ਹੈਂ ਪਹਿਲਾਂ ਇਹ ਭਾਈ ਅੰਮ੍ਰਿਤਪਾਲ ਸਿੰਘ ਦਾਂ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਹੁਤ ਤਕਲੀਫ ਹੁੰਦੀ ਸੀ ਕੲਈ ਲੋਕਾਂ ਨੂੰ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਇਹ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਸਰਕਾਰ ਨਾਲ ਮਿਲ ਕੇ

    • @user-lm3bm7dt8p
      @user-lm3bm7dt8p หลายเดือนก่อน

      Yar tusi ohnu chdo tusi eh kavo sare privar nu k apne man psnd docter kolo asi live dope test krona jdo agla challange kr reha j apa sache fer dar Kahda chlo payiye posta te dyiye jwab ehna nu

  • @jorasingh7476
    @jorasingh7476 หลายเดือนก่อน +7

    ਸੱਚ ਕਬੂਲਣਾ ਸਿੱਖ ਲਓ ਸੰਗਤ ਜੀ 🙏

    • @tirathsingh6539
      @tirathsingh6539 หลายเดือนก่อน

      ਬਿਲਕੁਲ ਸਹੀ ਜੀ

  • @Avtar-xu1dd
    @Avtar-xu1dd หลายเดือนก่อน +13

    ਅੱਜ ਖੋਸੇ ਨੇ ੍ਬਹੁਤ ਵਜ਼ਨਦਾਰ ਗੱਲਾਂ ਕੀਤੀਆਂ ਜਦੋਂ ਪਰਿਵਾਰ ਨੂੰ ਪੰਥਕ ਕਹਿਣਾ ਹੈ ਤਾਂ ਧੱਬਾ ਪੰਥ ਤੇ ਵੀ ਲੱਗ ਗਿਆ

    • @jassolver1solver565
      @jassolver1solver565 หลายเดือนก่อน

      Khoseee de khud kutt pai c v ehe Nasha kake ke gurudwara sahib geya vedii bhut viral hoi c estin khadeyaa nhi janada c na boleyaa janda c n khadeyaaa janda. C esne doopp test karwakeeee nahiiii nahi ditaaaaaaaaaa. Nale esnu kise police ne nahi fadeyaaaa ccc. Lokaaaaa chn ammm hi turdaa fiRDAAA JADO AMRITPAL SINGH NU FADEYAAA C ODO EHE DIN TEEN JNEYAA NU APPNE EK DO BNDEYA NU CHHUDWAAKEEEE KEHNDA C ASSI APPNA BANDAA CHHUDWAAAKEEE FUKRIYAAAA MARII JNDAA C. MORCHE VALE JADO TERE PAIYAA C ODO TUN KIS LABORATORY CHN KARWAY C OH LABORATORY CHN KARWAYA C DASSDDOOO9

  • @gurlabhsingh8072
    @gurlabhsingh8072 หลายเดือนก่อน +3

    ਡਾਕਟਰੀ ਬਾਹਰ ਤੋਂ ਕਰਵਾ ਲੈ ਜੇਕਰ ਨਹੀ ਕਰਦਾ ਤਾਂ ਕਰਵਾਉਣ ਟੈਸਟ ਕਿਸ ਤਰਾਂ ਲੈਣ ਨਸ਼ੇ ਦੇ ਆਦੀ ਹਨ ਇਹ ਭੇਖੀ ਸਿੱਖ

  • @user-mk8jx3xj7y
    @user-mk8jx3xj7y หลายเดือนก่อน +8

    ਮੈਂ ਕਪੂਰਥਲਾ ਚ ਖਾਲਸਾ ਵਹੀਰ ਦਾ ਪ੍ਰੇਗਰਾਮ ਦੇਖਿਆਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਣ ਵਾਸਤੇ ਸਖ਼ਤ ਤਲਾਸ਼ੀ ਲਈ ਗਈ, ਸਾਡੇ ਮਗਰ ਦੋ ਬੰਦਿਆਂ ਦੀ ਜੇਬ ਚੋਂ ਜੀਭ ਵਾਲੀਆਂ ਗੋਲੀਆਂ ਨਿਕਲ ਆਈਆਂ ਇਨ੍ਹਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ, ਰੌਲ਼ਾ ਪੈ ਗਿਆ ਏਨੇ ਨੂੰ ਉਹਨਾਂ ਕੁੱਟ ਖਾਂਣ ਵਾਲਿਆਂ ਦੇ ਸਮੰਰਥਕ ਵੀ ਆ ਗਏ ਉਹਨਾਂ ਨੇ ਨਾਂ ਲੈ-ਲੈ ਕਹਿਣਾਂ ਸੁਰੂ ਕੀਤਾ ਕਿ ਫਲਾਣਾਂ ਅਫ਼ੀਮ ਖਾਂਦਾ, ਫਲਾਣਾਂ ਪੋਸਤ ਖਾਂਦਾ ਤੇ ਅਸੀਂ ਗਰੀਬ ਮਜ਼ਦੂਰ ਸਾਰਾ ਦਿਨ ਮੇਹਨਤ ਕਰਨੀ ਹੈ ਤਾਂ ਅਸੀਂ ਸਰਕਾਰ ਵੱਲੋ ਦਿੱਤੀਆਂ ਜਾਂਦੀਆਂ ਗੋਲੀਆਂ ਵੀ ਨਹੀਂ ਖਾ ਸਕਦੇ। ਅਮ੍ਰਿਤਪਾਲ ਨੇ ਆਪਣੀ ਸਪੀਚ ਬੰਦ ਕਰਤੀ ਪਰ ਸਮਝਾਇਆ ਕਿਸੇ ਨੂੰ ਨਹੀਂ ਕਿ ਝਗੜਾ ਕਿਉਂ ਕਰਦੇ ਹੋ। ਅਸੀਂ ਤੇ ਹੋਰ ਵੀ ਸੰਗਤਾਂ ਮਾਹੌਲ ਵਿਗੜਦਾ ਦੇਖ ਖਿਸਕਣਾਂ ਹੀ ਬੇਹਿਤਰ ਸਮਝਿਆ। ਕੁਝ ਅਮ੍ਰਿਤਪਾਲ ਦੇ ਪਹਿਲਾਂ ਵਾਲੇ ਬਿਆਨਾਂ ਤੋਂ ਵੀ ਦੁੱਖ ਹੋਇਆ ਜਿਸ ਚ ਉਹ ਕਹਿੰਦਾ ਹੈ ਕਿ ਪੜ੍ਹਾਈ ਨਾਲ ਦਲੇਰੀ ਖ਼ਤਮ ਹੋ ਜਾਂਦੀ ਹੈ, ਗੁਰੂ ਘਰਾਂ ਚੋਂ ਫਰਨੀਚਰ ਚੁੱਕ ਕੇ ਅੱਗ ਲਗਾਉਣੀ, ਆਪਣੇ ਸਾਥੀ ਦੀ ਨਿੱਜੀ ਲੜਾਈ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਵਰਤਣਾਂ ਸਿੱਖ ਕੌਮ ਵਾਸਤੇ ਕੋਈ ਬਹੁਤਾ ਚੰਗਾ ਸੰਕੇਤ ਨਹੀਂ। ਬਾਕੀ ਸਾਡੀ ਕੌਮ ਨੇ ਕਦੇ ਸੋਚ ਸਮਝ ਕੇ ਨਾਂ ਚੰਗਾ ਫੈਸਲਾ ਕੀਤਾ ਤੇ ਨਾਂ ਕੋਈ ਚੰਗਾ ਲੀਡਰ ਚੁਣਿਆਂ ਹਮੇਸ਼ਾਂ ਅਮੋਸਨਲ ਬਲੈਕਮੇਲ ਹੀ ਹੋਏ ਹਾਂ। ਰੱਬ ਹੀ ਜਾਂਣਦਾ ਕੌਮ ਦਾ ਭਵਿੰਖ ਕੀ ਹੋਵੇਗਾ, ਪ੍ਰਮਾਤਮਾਂ ਕਰੇ ਚੰਗਾ ਹੀ ਹੋਵੇ।ਹੋਵੇ

  • @hardevsingh6468
    @hardevsingh6468 หลายเดือนก่อน +13

    ਖੋਸਾ ਸਾਹਿਬ ਬਿਲਕੁਲ ਠੀਕ

  • @user-pe7bj7sj8i
    @user-pe7bj7sj8i หลายเดือนก่อน +42

    ਦਰਬਾਰ ਸਾਹਿਬ ਜਦੋਂ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਸੀ ਤੇ ਕਿਹਾ ਸੀ ਕਿ ਇਹ ਬੰਦੇ ਨੇ ਟੀਕੇ ਲਗਾਏ ਤੇ ਖੋਸਾ ਸਾਹਿਬ ਜੀ ਤੁਸੀਂ ਕਿਹੜਾ ਡੋਪ ਟੈਸਟ ਕਰਵਾ ਕੇ ਲੋਕਾਂ ਨੂੰ ਦਿਖਾਇਆ ਟੀਵੀ ਤੇ ਬਿਆਨ ਦੇਣਾ ਬੜਾ ਸੌਖਾ ਹੁੰਦਾ ਜਦੋਂ ਬੰਦਾ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੁੰਦਾ ਉਦੋਂ ਉਸਦੀ ਨਹੀਂ ਚਲਦੀ

    • @jassolver1solver565
      @jassolver1solver565 หลายเดือนก่อน +1

      Sahi gal ih vedio assi v dekhi c kafi viral hoi c v es ne Nasha kitaa es ton boleyaaa v nahi ja reha c ehe bhajeyaa firda c par dopppp test nahi karwaeyaaaaaa ke sidh kita c ki nahi Nasha nahi kitaaaaaa

    • @bssingh113
      @bssingh113 หลายเดือนก่อน +4

      ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
      ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
      ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
      ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

    • @mahindersingh9852
      @mahindersingh9852 หลายเดือนก่อน

      Waheguru ji waheguru ji 🙏

    • @sandhu3507
      @sandhu3507 หลายเดือนก่อน +3

      ਸੁਖਜੀਤ ਖੋਤਾ ਸਰਕਾਰੀ ਦੱਲਾ

    • @user-lm3bm7dt8p
      @user-lm3bm7dt8p หลายเดือนก่อน

      Fer privar tets krvaye yar kahda dr

  • @bahadursingh9718
    @bahadursingh9718 หลายเดือนก่อน +2

    ਵੀਰ ਜੀ ਇਹ ਭਾਈਂ ਸਾਹਿਬ ਬਿਲਕੁਲ ਸਹੀਂ ਕਹਿ ਰਿਹਾ ਹੈ ਨਸ਼ਾ ਕਰਦੇ ਤਾਂ ਫੜ੍ਹੇ ਗਏ ਉਹ ਵੀ ਮੈਡੀਕਲ ਰਿਪੋਰਟ ਵਿੱਚ ਵੀ ਪੋਜ਼ੀਟਿਵ ਪਾਏਂ ਗਏ। ਉਹ ਚਾਰ ਗ੍ਰਾਮ ਤੋਂ ਵੱਧ ਵੀ ਪਾ ਸਕਦੇ ਸੀ। ਵੀਰ ਜੀ ਜੋਂ ਬੰਦਾ ਨਸ਼ਾ ਕਰਦਾ ਹੈ ਉਹ ਡਾਕਟਰ ਦੀ ਸਹਾਇਤਾ ਤੋਂ ਬਿੰਨ੍ਹਾ ਛੱਡ ਨਹੀਂ ਸਕਦਾ

  • @Basra4458
    @Basra4458 หลายเดือนก่อน +9

    ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ

    • @affafa100
      @affafa100 หลายเดือนก่อน

      Je Sikh kaum nashedi, dogleyan to door rahe ta Sikh kaum kde na hare.

  • @mikasinghmika-um1qv
    @mikasinghmika-um1qv หลายเดือนก่อน +51

    ਸਰਕਾਰੀ ਼਼਼਼਼਼਼਼਼਼

  • @makhanpurba3097
    @makhanpurba3097 หลายเดือนก่อน +4

    ਭਾਈ ਸਾਹਿਬ ਵੀ ਪ੍ਰੀਤ ਦੇ ਕਤਲ ਤੋਂ ਬਾਅਦ ਦੇ ਵਿੱਚ ਬਦਲੇ ਬਦਲੇ ਜੇ ਲੱਗਦੇ ਐ ਜੋ ਕਿ ਇਨਾਂ ਦੇ ਬਿਆਨ ਦੱਸ ਰਹੇ ਹ

  • @AjmerSingh-er1kl
    @AjmerSingh-er1kl หลายเดือนก่อน +2

    ਸਾਰੀਆ ਸਰਕਾਰਾ ਹੀ ਧੱਕਾ ਕਰਦੀਾ ਸਾਡੇ ਨਾਲ ਸਾਡੇ ਨਾਲ ਤਾ ਕੈਈ ਧੱਕਾ ਕਰਦਾ ਨਹੀ

  • @satgurusatguru8664
    @satgurusatguru8664 หลายเดือนก่อน

    Lok Awj zindabad Bhai Shab zinda bad correct khalsa zindabad

  • @KalaSerron
    @KalaSerron หลายเดือนก่อน +55

    ਖੋਸਾ ਫੁਦੁ ਬੰਦਾ ਪੱਤਰਕਾਰ ਜੀ ਤੁਸੀਂ ਤਾ ਸਮਜਦਾਰ ਸੀ

    • @gurmelsinghchahal5654
      @gurmelsinghchahal5654 หลายเดือนก่อน

      ਸੋਨੀ ਤੇਰੇ ਕੀ ਮਿਰਚਾਂ ਲੱਗੀਆਂ ਹੋਈਆਂ ਹੈ ਹਰ ਇੱਕ ਨੂੰ ਗ਼ਲਤ ਬੋਲਦਾ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਇੰਨੀ ਜ਼ਿਆਦਾ ਨਫ਼ਰਤ ਹੈ ਸਾਹਮਣੇ ਜਾਂ ਕੇ ਕੱਢ ਨਾਲ਼ੇ ਆਂਡਾ ਬਾਹਰ ਕਿਵੇਂ ਆਉਂਦਾ ਹੈ ਉਹ ਆਪਣੀ ਮਾਂ ਨੂੰ ਪੁੱਛ ਜਾਂ ਕੇ

    • @user-lm3bm7dt8p
      @user-lm3bm7dt8p หลายเดือนก่อน +1

      Drde kyu yr j apa sache krvaiye live test me khud vakeel high court vich rit la k apa permision lende mere naal deep sidhu da pra mandeep vai asi jumevari lende court dubara high ਅਥਾਰਿਟੀ to live test kraun di ape dudh da dudh pani da pani hoju sangta sahmne sach aju j sache fer drna ni chahida hovo tyaar chko avaaj

    • @manjitsoni9676
      @manjitsoni9676 หลายเดือนก่อน

      ​​@@gurmelsinghchahal5654 ਚਿੱਟਾ ਪੀਣੇ ਜਰਦੇ ਖਾਣੇ ਭਾਈ ਸਾਹਿਬ ਕੱਲ ਦੀ ਮਖੂ ਦੀ ਇੰਟਰਵਿਊ ਦੇਖ ਜਾਕੇ ਤੇਰਾ ਫੁੱਫੜ ਅਮ੍ਰਿਤਪਾਲ ਚਿੱਟਾ ਹੱਥ ਚ' ਚੱਕੀ ਖੜਾ 😂😂😂😂😂

    • @manjitsoni9676
      @manjitsoni9676 หลายเดือนก่อน

      ​@@gurmelsinghchahal5654ਅਸੀ ਪਿੰਡਾ ਆਲੇ ਅੰਡਾ ਬਾਹਰ ਪ੍ਰਯੋਗ ਦੁਆਰਾ ਸਿੱਧ ਕਰਨਾ ਪੈਂਦਾ ਆਪਣੀ ਮਾਂ ਦੀ ਫੋਟੋ ਭੇਜ ਮੇਰੀ ਇੰਸਟਗ੍ਰਾਮ ਤੇ ਤੂੰ ਰੀਪਲੇਅ ਕਰ ਮੇਰੇ ਕੋਲ ਬਹੁਤ ਮੰਤਰ ਨੇ ????

  • @user-ve1uy8hs9k
    @user-ve1uy8hs9k หลายเดือนก่อน +33

    ਮੈਨੂੰ ਤਾਂ ਖੋਸਾ ਨਸ਼ੇੜੀ ਲੱਗਦਾ

    • @user-lm3bm7dt8p
      @user-lm3bm7dt8p หลายเดือนก่อน

      Fer privar te imaan khara pave ritt high court ch kriye khose nu jhotha dso tyaar tusi

    • @user-ys7xm6ql5d
      @user-ys7xm6ql5d หลายเดือนก่อน

      ਸਹੀ ਗੱਲ ਏ

  • @sirajdeen9165
    @sirajdeen9165 หลายเดือนก่อน

    ਖੋਸਾ ਜੀ ਦੇ ਵਿਚਾਰਾ ਨਾਲ ਸੋਅ ਪ੍ਰਤੀਸ਼ਤ ਸਹਿਮਤ ਹਾਂ। ਜੇਕਰ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਹ ਪਰਚਾ ਝੁਠਾ ਲਗਦਾ ਤਾ ਕਾਲੀਆ ਅੱਨੀਆ ਭੈਡਾ ਤੇ ਪਰਿਵਾਰ ਨੇ ਅਜੇ ਤੱਕ ਥਾਣਾ ਫਲੋਰ ਦਾ ਅਜੇ ਤੱਕ ਕਿਉਂ ਘਰਾਉ ਨਹੀਂ ਕੀਤਾ ਹਰਪ੍ਰੀਤ ਜੇਕਰ ਨਸ਼ਾ ਦਾ ਆਦਿ ਹੋਇਆ ਤਾ ਥਾਣੇ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਡੀਮਾਡ ਜ਼ਰੂਰ ਕਰੇਗਾ। ਚੋਵੀ ਘੰਟੇ ਨਹੀਂ ਕੱਢੇਗਾ।

  • @BatthPartap-ot6re
    @BatthPartap-ot6re หลายเดือนก่อน

    ਬਿਲਕੁਲ ਗ਼ਲਤ ਅਪਣਾ ਸੁਧਾਰ ਹੀ ਜਗਤ ਦਾ ਸੁਧਾਰ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰਵਾਰ ਨਾਲ ਨਹੀਂ ਜੋੜਨਾ ਚਾਹੀਦਾ ਕੋਈ ਅਪਣਾ ਫਾਇਦਾ ਲੈਣ ਵਾਸਤੇ ਇਸਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੋੜ ਰਿਹਾ ਇਹ ਗ਼ਲਤ ਹੈ ਪ੍ਰਹਲਾਦ ਭਗਤ ਦੇ ਪਿਤਾ ਜੀ ਹਰੀਨਾਕਸ ਪਾਪੀ ਸੀ ਉਸਦਾ ਸੁਧਾਰ ਕਿਉਂ ਨਹੀਂ ਸੀ ਹੋਰ ਵੀ ਕਈ ਪ੍ਰਹਲਾਦ ਭਗਤ ਜੀ ਬਹੁਤ ਵੱਡੇ ਭਗਤ ਹੋਏ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਪਿ੍ਰਥਵੀ ਚੰਦ ਦਾ ਪ੍ਰੀਵਾਰ ਕਿਹੜਾ ਸੁਧਰਿਆ ਹੋਇਆ ਸੀ ਇਸ ਭਾਈ ਸਾਹਿਬ ਨੂੰ ਪੂਰੀ ਜਾਣਕਾਰੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KalaSerron
    @KalaSerron หลายเดือนก่อน +54

    ਜਵਾਈ ਬਣਾ ਲੈ ਅਮ੍ਰਿਤਪਾਲ ਨੰ

    • @manjitsoni9676
      @manjitsoni9676 หลายเดือนก่อน

      ਫੇਰ ਥੋਡੀ ਇੰਗਲੈਂਡ ਆਲੀ ਭੁਆ ਜਿਹੜੀ ਅਮ੍ਰਿਤਪਾਲ ਨੇ ਇੰਸਟਗ੍ਰਾਮ ਫਸਾਈ ਸੀ ਜਿਹੜੀ ਡਿਬਰੂਗੜ ਹੋਟਲ ਵਿੱਚ ਬੈਠੀ ਆ ਓਹਦਾ ਕੀ ਕਰਨਾ ਕਿਰਨ ਦਾ ?? ਤੂੰ ਆਪਣੀ ਭੈਣ ਮੇਰੇ ਨਾਲ ਤੋਰ ਦੇ ਤੂੰ ਬਘੇਲਾ ਗੈਂਗ ਦਾ ਗੂੰਡਾ ਦੱਲਿਆ ਤੇਰੀ ਭੈਣ ਦੇ ਜਾਦਾ ਨੀ ਲੋਕਾ ਨੂੰ ਗਲਤ ਕੂਮੈਟ ਕਿਉ ਕਰਦਾ ਆਪਣੀ ਭੈਣ ਦੀ ਫੋਟੋ ਭੇਜ ਇੰਸਟਾ ਤੇ???

    • @gurmelsinghchahal5654
      @gurmelsinghchahal5654 หลายเดือนก่อน +4

      ਤੇਰੇ ਪਿਓ ਦਾ

    • @vickysingh-vt4te
      @vickysingh-vt4te หลายเดือนก่อน

      ​@@gurmelsinghchahal5654 lagda tere da😂

    • @kahlwakahlwa1850
      @kahlwakahlwa1850 หลายเดือนก่อน

      Help me Amrit pal Di wife mere nal set kra deo J AMRITPAL khosse da JWAI BN gea❤

  • @manvirdhaliwal-cu3sy
    @manvirdhaliwal-cu3sy หลายเดือนก่อน +26

    ਇਹਨੂੰ ਖੱਚ ਨੂੰ ਪੁੱਛੇ ਸਰਕਾਰ ਇਹ ਸਾਰਾ ਕੁਛ ਕਰਨ ਦੀ ਇਜਾਜ਼ਤ ਦੇ ਦੂ ਡੋਪ ਟੈਸਟ ਦੀ ਹੱਦ ਆ

    • @balvirsingh9650
      @balvirsingh9650 หลายเดือนก่อน

      ਇਹ ਸਰਕਾਰ ਨੇ ਨਹੀਂ ਜੱਜ ਸਾਬ੍ਹ ਨੇ ਇਜਾਜ਼ਤ ਦੇਣੀ ਹੁੰਦੀ ਅਰਜ਼ੀ ਦੇਣੀ ਪਊ ਅਦਾਲਤ ਚ

    • @manjitsoni9676
      @manjitsoni9676 หลายเดือนก่อน

      ਮਖੂ ਦੀ ਕੱਲ ਦੀ ਇੰਟਰਵਿਊ ਦੇਖੋ ਅੰਧ ਭਗਤੋ ਕਿਉ ਤੁਸੀ ਚਿੱਟਾ ਖਾਣੇ ਜਰਦਾ ਖਾਣੇ ਦੇ ਪਿੱਛੇ ਲੱਗੇ ਫਿਰਦੇ ਓ ਸਰਸੇ ਆਲਾ ਵੀ ਪਹਿਲਾ ਟਰੱਕ ਡਰਾਈਵਰ ਸੀ ਅੰਧ ਭਗਤੋ ਅਸੀ ਪਿੰਡਾ ਆਲੇ ਟਰੱਕ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਕੁੱਛ ਨੀ ਛੱਡਦੇ ਮਖੂ ਦੀ ਕੱਲ ਦੀ ਵੀਡੀਓ ਦੇਖੋ ਜਾਕੇ ਇਹਨਾਂ ਸਾਲਿਆ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਇਹ ਚੋਟੀ ਦੇ ਅਮਲੀ ਨੇ।

    • @balvirsingh9650
      @balvirsingh9650 หลายเดือนก่อน

      @@manjitsoni9676 ਮਾਂ ਦਾ ਲਾਡਲਾ ਹੈਪੀ ਆ ਕੌਣ ਦੇਖੂ ਬੁੱਲ ਚੱਕ ਕੇ ਨਾਲੇ ਘਰ ਜੰਮੇ ਦੇ ਕਿਹੜਾ ਦੰਦ ਗਿਣਦਾ ਪਤਾ ਹੀ ਹੁੰਦਾ ਬਾਈ

    • @sandeepsinghlovely4009
      @sandeepsinghlovely4009 หลายเดือนก่อน +2

      ਡੋਪ ਟੈਸਟ ਓਲੰਪਿਕ ਖਿਡਾਰੀਆਂ ਦਾ ਹੁੰਦਾ ਆ। ਡੋਪ ਟੈਸਟ ਵਿੱਚ ਪਿਛਲੇ ਛੇ ਮਹੀਨਿਆਂ ਦਾ ਸਾਰਾ ਨਸ਼ਾ ਪੱਤਾ ਆ ਜਾਂਦਾ ਆ। ਪਰਵਾਰ ਕਿਉਂ ਨਹੀਂ ਕਰਾ ਰਿਹਾ ਆਪ ਟੈਸਟ। ਸਿੱਧਾ ਕਹਿ ਦਿੰਦੈ ਹੈ ਜੀ ਨਿੱਕਾ ਕਾਕਾ ਕਰਦਾ ਨਸ਼ਾ ਤੇ ਇਲਾਜ ਵੀ ਚੱਲ ਰਿਹਾ ਤੇ ਇਲਾਜ ਕਰਾ ਰਹੇ ਹਾਂ ਤੇ ਅੱਜ ਕਰ ਲਿਆ ਹੋਣਾ ਜੇ ਪੁਲਸ ਕਹਿ ਰਹੀ ਹੈ ਤਾਂ । ਅਮ੍ਰਿਤ ਪਾਲ ਦੀਆਂ ਵੀਡੀਓ ਹੈਗੀ ।ਓਹ ਆਪ ਕਹਿ ਰਿਹਾ ਉਹਦਾ ਭਰਾ ਨਸ਼ੇ ਕਰਦਾ ਤੇ ਅਸੀ ਓਹਦੇ ਨਸ਼ੇ ਛਡਾਉਣੇ ਹਨ। 3,4 ਵੀਡੀਓ ਪ੍ਰੈਸ ਕਾਨਫਰੰਸ ਵਿੱਚ । ਮਾਰੀ ਜਾਓ ਝੂਠ ਜਿੰਨੇ ਮਰਜ਼ੀ ਅਗਲਾ ਆਪ ਕਹਿ ਜਾਦਾ

    • @manvirdhaliwal-cu3sy
      @manvirdhaliwal-cu3sy หลายเดือนก่อน

      ਕਿਹੜਾ ਐਸ ਐਸ ਪੀ ਆ ਜਿਹੜਾ ਚਾਰ ਗ੍ਰਾਮ ਤੇ ਪ੍ਰੈੱਸ ਕਾਨਫਰੰਸ ਕਰਦਾ ਜਦੋ ਚੁਣੇ ਹੋਏ ਐਮ ਨੂੰ ਸਹੁੰ ਬੜੀ ਮੁਸ਼ਕਿਲ ਚੁਕਣ ਦਿੱਤੀ ਆ ਮਨਜੂਰੀ ਦੇ ਦੇਣਗੇ ਡੌਪ ਟੈਸਟ ਦੀ ਜਦੋ ਘਰ ਘਰ ਗਲੀ ਗਲੀ ਹੋਮ ਡਿਲਿਵਰੀ ਸਾਰਾ ਕੁਛ ਮਿਲੀ ਜਾਂਦਾ ਬੰਦਾ ਐਨੀ ਦੂਰ ਜਾਊ ਨਸੇ ਦੀ ਤੋੜ ਲੱਗੀ ਤੋਂ

  • @ManpreetSingh-hn7gd
    @ManpreetSingh-hn7gd หลายเดือนก่อน +1

    ਖੋਸਾ ਸਾਹਿਬ ਜੀ ਬੋਲਣ ਵੇਲੇ ਸ਼ਰਮ ਅਪਣੀ ਖ਼ਬਰ ਦੇ ਕੋਮਿੰਟ ਦੇਖਣਾ ਜੀ ਜਰੂਰ ਆਪਣਾ ਡੋਪ ਟੈਸਟ ਕਿਉਂ ਨਹੀਂ ਕਰਵਾਇਆ ਸੀ

  • @mrskaur539
    @mrskaur539 หลายเดือนก่อน +1

    ਭਾਈ ਖੋਸਾ ਜੀ ਪੰਜਾਬ ਦੀ ਕਿਸਮਤ ਮਾੜੀਹੈ ਜਦੋਂ ਧਾਹਨੂ ਪੁਲਸ ਚੁਕਦੀ ਉਦੋਂ ਤੁਸੀਂ ਵੀ ਗਲਤ ਹੁਦੇ ਸੀ

  • @ajwantsingh3712
    @ajwantsingh3712 หลายเดือนก่อน +13

    ਲੋਕ ਆਵਾਜ ਟੀਵੀ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਵੀਰ ਜੀ ਇਹ ਕਿਉਂ ਰਹੇ ਨੇ ਕਿਤੇ ਨ ਕਿਤੇ ਅਮਰਤਪਾਲ ਸਿਘੰ ਦੇ ਵੀਰ ਜੀ ਵਰੋਧੀ ਤਾਂ ਹੈ ਜਾਂ ਨਹੀ

  • @BalbirSingh-zi4gj
    @BalbirSingh-zi4gj หลายเดือนก่อน +1

    ਦੱਲਿਆਂ ਗੁਰੂ ਨਾਨਕ ਸਾਹਿਬ ਜੀ ਦੇ ਬੱਚੇ ਉਹ ਰਸਤੇ ਤੇ ਚੱਲੇ ਜਿਹੜੇ ਰਸਤੇ ਗੁਰੂ ਨਾਨਕ ਸਾਹਿਬ ਚੱਲੇ

  • @dayasingh8859
    @dayasingh8859 หลายเดือนก่อน +5

    ਖੋਸਾ ਨੇ ਵਹਿਗੁਰੂ ਜੀ ਵੱਟੇ ਕੱਢ ਦਿੱਤਾ ਖੋਸਾ ਜ਼ਿੰਦਾਬਾਦ ਸੱਚ ਬੋਲਦੇ ਭਾਈ ਸਾਹਿਬ ਜੀ

  • @harbanslal1628
    @harbanslal1628 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਸਰਕਾਰਾਂ ਝੂਠੇ ਪਰਚੇ ਪਾ ਕਿ ਨੌਜਵਾਨ ਨੂੰ ਪ੍ਰੇਸ਼ਾਨ ਕਰ ਰਹੀਆ ਹਨ ਰੱਬ ਦੇ ਘਰ ਸੱਚ ਦੀ ਜਿੱਤ ਹੋਵੇਗੀ ਧੰਨਵਾਦ ਜੀ

  • @pargatsinghmaan9062
    @pargatsinghmaan9062 หลายเดือนก่อน +16

    ਇਸ ਪ੍ਰਕਾਰ ਦੇ ਬੰਦੀਆਂ ਨੇ ਕੋਮ ਦੇ ਸੱਤਰ ਸਾਲ ਖ਼ਰਾਬ ਕਰਤੇ

  • @HarpreetSingh-ij1ij
    @HarpreetSingh-ij1ij หลายเดือนก่อน +18

    ਇਸ ਖੋਸੇ ਨੂੰ ਲੋਕ ਪੰਥਕ ਕਹਿੰਦੇ ਆਪਣੀ ਵਾਰੀ ਡੋਪ ਟੈਸਟ ਨਹੀਂ ਕਰਵਾਇਆ

  • @amarjitkaur3694
    @amarjitkaur3694 หลายเดือนก่อน +2

    ਖੋਸਾ ਸਾਹਿਬ ਤੁਸੀ ਪ੍ਰੀਤ ਸੈਣੀ ਦੀ ਮੌਤ ਦਾਸਚ ਹਜੇ ਤੱਕ ਬਾਹਰ ਨਹੀ ਕਢਿਆ ਬਹੁਤ ੳਡੀਕ ਵਿਚ ਹਾ

  • @gurpreetmahal7391
    @gurpreetmahal7391 หลายเดือนก่อน +29

    ਬਾਬਾ ਜੀ ਤੁਹਾਡੇ ਤੋਂ ਇਹੋ ਜਿਹੀ ਉਮੀਦ ਨਹੀਂ ਸੀ

    • @sandhu3507
      @sandhu3507 หลายเดือนก่อน +2

      ਇਹ ਬਾਬਾ ਨਹੀ ਸਰਕਾਰੀ ਦੱਲਾ

    • @gurmelsinghchahal5654
      @gurmelsinghchahal5654 หลายเดือนก่อน +2

      ਬਿਲਕੁਲ ਸਰਕਾਰੀ ਟੱਟੂ ਹੈ

    • @user-lm3bm7dt8p
      @user-lm3bm7dt8p หลายเดือนก่อน

      Yar privar fer test kyu ni krva reha eh swal sare lok krrhe a jdo court ne Keha jitho mrji test krva skde o fer khud kraun te sach lyon sahmne

    • @ManjitSingh-nc7dy
      @ManjitSingh-nc7dy หลายเดือนก่อน +1

      ​@@sandhu3507ਦੱਲੇ ਨੂੰ ਹਰ ਬੰਦਾ ਦੱਲਾ ਕਿਊ ਲੱਗਦਾ

  • @sukhrajbhullar466
    @sukhrajbhullar466 หลายเดือนก่อน +43

    ਸਰਕਾਰੀ ਦੱਲਾ

  • @GurleenKaur-bg6jo
    @GurleenKaur-bg6jo หลายเดือนก่อน +43

    ਇਹ ਜਿਹੇ ਦੋਗਲੇ ਬੰਦਿਆ ਦੀ ਇੰਟਰਵਿਊ ਨਾ ਕਰਿਆ ਕਰੋ

    • @JASWINDERSINGH-vs9qi
      @JASWINDERSINGH-vs9qi หลายเดือนก่อน +1

      ਹੌਰ ਤੇਰੇ ਵਰਗੇ ਭੇਡ ਦੀ ਇੰਟਰਵਿਊ ਕਰੇ

    • @ManjitSingh-nc7dy
      @ManjitSingh-nc7dy หลายเดือนก่อน +1

      ਹੋਰ ਕੀ ਤੇਰੇ ਵਰਗੀ ਦੱਲੀ ਦੀ ਲਵੇ ਇਨਟਰੀਂ

    • @GurleenKaur-bg6jo
      @GurleenKaur-bg6jo หลายเดือนก่อน

      ਵਾਹਿਗੁਰੂ, ਜੀ

    • @MojiTakher
      @MojiTakher หลายเดือนก่อน

      @@GurleenKaur-bg6jo अच्छा जिसने सच बोल दिया वो गलत होग्या इसने गलत क्या बोला है सब सच है nasedi है अमृतपाल का भाई भी और अमृतपाल खुद भी nhi uska krao प्राइवेट हॉस्पिटल में टेस्ट सब क्लियर हो जाएगा सब nasedi इक्कठे हो k chle hai punjab ka bavikh bnane 😂😂

  • @user-vp9xz4ko7f
    @user-vp9xz4ko7f หลายเดือนก่อน +9

    Ahi Rola vi sanu enna time hogya koi push da ni... Amritpal nu sangat Panth pyar karda enna nu koi push da ni

    • @parminderkaur5662
      @parminderkaur5662 หลายเดือนก่อน

      ਆਹੀ ਗੱਲ ਹੈ!!

    • @gurmelsinghchahal5654
      @gurmelsinghchahal5654 หลายเดือนก่อน

      ਬਿਲਕੁਲ ਸਹੀ ਗੱਲ ਹੈ

    • @user-lm3bm7dt8p
      @user-lm3bm7dt8p หลายเดือนก่อน

      apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare

  • @mandeepsingh3252
    @mandeepsingh3252 หลายเดือนก่อน +8

    Dlla

    • @user-lm3bm7dt8p
      @user-lm3bm7dt8p หลายเดือนก่อน

      Yar gala kadn nalo eh dso test krvaun vich ki dar a

  • @sukhbeerbrar5423
    @sukhbeerbrar5423 หลายเดือนก่อน +16

    ਵਿਕਾਊ ਮਾਲ ਇਹ ਲੋਕ ਭਾਈ ਅਮ੍ਰਿਤਪਾਲ ਸਿੰਘ ਜੀ ਦੀ। ਚੜ੍ਹਤ ਵੇਖ ਕੇ ਸੜ ਰਹੇ ਨੇ

  • @toorfacts3988
    @toorfacts3988 หลายเดือนก่อน +15

    Tuci harpreet singh nu amritpal singh Khalsa nl kyu jod Raha o media wala

  • @user-pe7bj7sj8i
    @user-pe7bj7sj8i หลายเดือนก่อน +15

    ਖੋਸਾ ਸਾਹਿਬ ਜੀ ਡੋਗਰਾ ਨੀਤੀ ਨਾ ਅਪਣਾਓ ਪੰਥ ਪੰਥ ਕਰੀ ਜਾਂਦੇ ਜੇ ਜੇ ਭਾਈ ਅੰਮ੍ਰਿਤਪਾਲ ਸਿੰਘ ਕੁਝ ਚੰਗਾ ਕਰਨਾ ਚਾਹੁੰਦਾ ਤਾਂ ਉਹਨੂੰ ਜੇਲ ਚੋਂ ਬਾਹਰ ਆਉਣ ਲੈਣ ਦਿਓ ਤੁਹਾਡੇ ਇਨਾ ਬਿਆਨਾਂ ਕਰਕੇ ਲੋਕਾਂ ਦੇ ਦਿਲਾਂ ਤੇ ਬਹੁਤ ਡੂੰਗਾ ਅਸਰ ਪੈਣਾ ਭੇਡਾ ਵਾਲੇ ਕੰਮ ਨਾ ਕਰੋ

    • @user-lm3bm7dt8p
      @user-lm3bm7dt8p หลายเดือนก่อน

      Yar live test kraun vich kahda dar a eh dso

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน +7

    ਸਿੱਖ ਸਿੱਖ ਦਾ ਵੈਰੀ ਵਾਲੀ ਗੱਲ ਏ ਆਦਮੀ ਕਰੀ ਜਾਂਦਾ ਇਸ ਵੀਰ ਕੀ ਸਬੂਤ ਹੈ ਕਿ ਭਾਈ ਅਮ੍ਰਿਤਪਾਲ ਦਾ ਭਰਾ ਨਸਾ਼ ਕਰਦਾ

  • @user-pe7bj7sj8i
    @user-pe7bj7sj8i หลายเดือนก่อน +12

    ਖੋਸਾ ਸਾਹਿਬ ਮੰਨ ਲਓ ਉਹ ਵੀਰ ਨਸ਼ਾ ਕਰਦਾ ਤੇ ਇਹਦੇ ਵਿੱਚ ਭਾਈ ਅੰਮ੍ਰਿਤਪਾਲ ਦਾ ਕੀ ਰੋਲ ਤੁਸੀਂ ਉਹਦਾ ਵਿੱਚ ਨਾਮ ਕਿਉਂ ਲੈ ਰਹੇ ਜੇ ਕਾਲ ਨੂੰ ਜੇ ਤੁਹਾਡਾ ਬੇਟਾ ਤੁਹਾਡੇ ਬਿਨਾਂ ਪੁੱਛੇ ਤੋਂ ਇਹੀ ਕੰਮ ਕਰੇ ਤੁਸੀਂ ਫਿਰ ਕੀ ਕਰੋਗੇ ਦੱਸੋਗੇ

    • @GurdeepSingh-su5ev
      @GurdeepSingh-su5ev หลายเดือนก่อน +2

      ਬਿਲਕੁਲ ਸਹੀ ਕਿਹਾ ਤੁਸਾ ਨੇ ਅਮ੍ਰਿਤਪਾਲ ਦਾ ਇਹਦੇ ਵਿੱਚ ਕੀ ਕਸੂਰ

  • @BalwinderSingh-mc1lq
    @BalwinderSingh-mc1lq หลายเดือนก่อน +1

    Bhai khossa ji bilkul right thanks

  • @PremKumar-ml4kt
    @PremKumar-ml4kt หลายเดือนก่อน +1

    ਧਰਤੀ ਮਾਤਾ ਜੀ ਪਾਣੀ ਪਿਤਾ ਜੀ

  • @user-pe7bj7sj8i
    @user-pe7bj7sj8i หลายเดือนก่อน +10

    ਚਲੋ ਇਹ ਦੱਸੋ ਤੁਸੀਂ ਜਾਓ ਵੀਰ ਹਰਪ੍ਰੀਤ ਨੂੰ ਪੁਲਸ ਕੋਲੋਂ ਲੈ ਲਓਗੇ ਕਿ ਅਸੀਂ ਇਹਦਾ ਡੋਪ ਟੈਸਟ ਕਰਾਉਣਾ ਜੀ ਹਨ ਦਿਓ ਇਹਨੂੰ ਲੈ ਕੇ ਜਾਣਾ ਅਜੇ ਰਾਜਸਥਾਨ ਜਾਂ ਜਿੱਥੇ ਵੀ ਕਹਿ ਰਹੇ ਨੇ ਏਦਾਂ ਨਹੀਂ ਹੁੰਦਾ ਵੀਰ ਕਿਹੜੀ ਆ ਤੂੰ ਤਾਂ ਪੜਿਆ ਲਿਖਿਆ ਬੰਦਾ ਯਾਰ ਅਨਪੜਾਂ ਦੀਆਂ ਗੱਲਾਂ ਕਰਨਾ ਉਹ ਪੁਲਿਸ ਦੀ ਕਸਟਡੀ 'ਚ ਆ

    • @Love_to_Humanity
      @Love_to_Humanity หลายเดือนก่อน

      ਜਦੋਂ ਉਸਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਸੀ ਉਸ ਟਾਈਮ ਹੀ ਅਰਜੀ ਲਾ ਦਿੰਦੇ ਕਿ ਅਸੀਂ ਰਾਜਸਥਾਨ ਤੋਂ ਟੈਸਟ ਕਰਵਾਉਣਾ ਹੈ। ਵੀਰ ਹਰਪ੍ਰੀਤ ਦੇ ਪਰਿਵਾਰ ਨੇ ਅਰਜੀ ਕਿਓਂ ਨਹੀਂ ਲਾਈ ?

    • @gurmelsinghchahal5654
      @gurmelsinghchahal5654 หลายเดือนก่อน

      ਪਰਿਵਾਰ ਨੂੰ ਇੰਨੀ ਨਹੀਂ ਸਮਝ ਨਹੀਂ ਹਰਪ੍ਰੀਤ ਸਿੰਘ ਇੱਕ ਮਹੀਨਾ ਸਾਡੇ ਹਲਕੇ ਵਿੱਚ ਵੋਟਾਂ ਵੇਲੇ ਸਾਡੇ ਨਾਲ ਰਿਹਾ ਹੈ ਦਿਨ ਰਾਤ ਕੋਈ ਵੀ ਨਸ਼ਾ ਨਹੀਂ ਕਰਦਾ ਉਹ ਨੌਜਵਾਨ ਇੱਕ ਸਾਧੂ ਬੰਦਾ ਹੈ

    • @gurmelsinghchahal5654
      @gurmelsinghchahal5654 หลายเดือนก่อน

      ਇਹ ਖੋਸਾ ਜਾਂ ਕੇ ਕਹਿ ਦਿੰਦੇ ਰਾਜਸਥਾਨ ਤੋਂ ਕਰਵਾਓ ਟੈਸਟ ਬਾਅਦ ਵਿੱਚ ਖੁੰਡਾ ਵਿੱਚੋਂ ਬਾਹਰ ਨਿਕਲ ਆਉਂਦੇ ਹੈ

    • @user-lm3bm7dt8p
      @user-lm3bm7dt8p หลายเดือนก่อน

      ​@@gurmelsinghchahal5654hadh a jehre vkeel jumevari le rhe oh la dinde ohna nu smjh hegi na imaan khare nu veer tu kla hi coemnt kri janda har post thle

  • @balvantsingh5257
    @balvantsingh5257 หลายเดือนก่อน +8

    ਖੋਸਾ ਜੀ ਆਪਾ ਕੀ ਦੁੱਧ ਧੋਤੇ ਹਾਂ

  • @balversinghbs3325
    @balversinghbs3325 หลายเดือนก่อน +1

    ਵੀਰ ਸॅਚ ਮੰਨਣਾ ਤਾ ਦੂਰ ਦੀ ਗਲ ਸਚ ਸੁਣਨਾ ਵੀ िਮਰਚਾ ਵਾਗ ਲੜਦਾ ਤੇ ਕੋੜਾ ਹੁੰਦਾ ਅਜ ਖਾਲਸਾ ਪੰਥ ਨੂੰ ਇਕਠੇ ਹੋਣ ਦੀ ਲੋੜ ਹੈ ਚਾਹੇ ਪੰਜ िਪਅਾिਰਅਾ ਦੇ ਰੂਪ िਵਚ ਹੀ ਹੋ ਜਾਈਏ ਲੋਕ ਹੋਰ ਜੁੜਦੇ ਜਾਣਗੇ ਨਾ ਮੁਕਣ ਵਾਲਾ ਖਾਲਸੇ ਦਾ ਕਾਫਲਾ

  • @bssingh113
    @bssingh113 หลายเดือนก่อน +1

    ਏਹ ਨਿੰਦਕ ਅਤੇ ਹੀਣ ਭਾਵਨਾ ਨਾਲ ਪੁਰ ਹੋਇਆ ਬੰਦਾ ਸਦਾ ਪੰਥ ਅਤੇ ਕੌਮ ਦੇ ਉਲਟ ਭੁਗਤਦਾ ਏ। ਬੜਾ ਢਕਵੰਜ ਰਚਿਆ ਸੀ ਏਸ ਬੰਦੇ ਨੇ, ੩੨੮ ਸਰੂਪਾਂ ਦੀ ਗੁਮਸ਼ੁਦਗੀ ਕੇਸ ਬਾਰੇ ਜਦੋਂ ਇਸਨੇ ਹਰਮੰਦਰ ਸਾਹਬ ਦੇ ਨੇੜੇ ਆਪ ਹੀ ਮੁਖੀ ਬਣਕੇ ਧਰਨਾ ਲਾਇਆ ਅਤੇ ਓਥੇ ਪ੍ਰਣ ਦੁਹਰਾਉਂਦਾ ਰਿਹਾ ਕਿ
    ਧੌਣ ਲੁਹਾ ਦੇਵਾਂਗਾ, ਪਰ ਨਿਆਂ ਲੈ ਕੇ ਛੱਡਾਂਗਾ। ਦੋ ਚਾਰ ਡਾਂਗਾਂ ਵੱਜਣ ਤੇ ਪਤਾ ਨੀ ਕਿੱਥੇ ਗਾਇਬ ਹੋ ਗਿਆ।
    ਦੂਜਾ sgpc ਨੇ ਇਹਦਾ ਪੋਲ ਖੋਹਲਿਆ ਸੀ ਜਦੋ cctv ਵਿੱਚ ਇਹਨੂੰ ਰਕਸ਼ੇ ਤੇ ਲੱਦ ਕੇ ਲਗਏ ਸਨ ਤੇ ਇਸਤੋ ਖਲੋਤਾ ਨਹੀ ਜਾ ਰਿਹਾ ਸੀ ਤੇ ਦੋਸ਼ ਲਾਇਆ ਕਿ ਇਹ ਕਿਸੇ ਨਸ਼ੇ ਨਾਲ ਡੱਕਿਆ ਸੀ।
    ਸੋ ਛੱਜ ਤਾਂ ਬੋਲੇ ਮੋਰਿਆਂ ਭਰੀ ਛਾਨਣੀ ਕੀ ਬੋਲੇ।

  • @user-pt2jh1pq9l
    @user-pt2jh1pq9l หลายเดือนก่อน +9

    ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ੍ਰੀ ਚੰਦ ਵੀ ਗੁਰੂ ਸਾਹਿਬ ਦੀ ਸੋਚ ਦੇ ਉਲਟ ਸਨ

  • @newtribune
    @newtribune หลายเดือนก่อน +29

    ਭਾਈ ਖੋਸਾ ਜੀ,ਇਹ ਸਰਕਾਰਾਂ ਦੀ ਚਾਲ ਹੈ

    • @Kang_dulla.
      @Kang_dulla. หลายเดือนก่อน

      ਇਨੂੰ ਡਾਗਰ ਨੂੰ ਕੋਣ ਸਮਜਵੇ ਕਿ ਬਦਨਾਮ ਕਰਨ ਵਾਸਤੇ ਇੰਨਾਂ ਹੀ ਬਹੁਤ ਆ ਨਾਲੇ ਡਾਗਰਾ 4 Kilo ਜੇ ਪੁਲਿਸ ਪਾ ਦੇਣ ਫੇਰ ਸਾਬਤ ਕਿੱਦਾਂ ਕਰਨ ਗੇ ।..

    • @ssk907
      @ssk907 หลายเดือนก่อน

      ਖੋਸਾ ਸਰਕਾਰੀ ਬੰਦਾ

    • @gurmelsinghchahal5654
      @gurmelsinghchahal5654 หลายเดือนก่อน

      ਬਿਲਕੁਲ ਸਰਕਾਰੀ ਟੱਟੂ ਹੈ 10001ਪਰਸੈਟ ਮੈਂ ਦੇਖਿਆ ਹੈ ਪਰਮਾਤਮਾ ਦੀ ਕਸਮ

    • @Sachsachhai1519
      @Sachsachhai1519 หลายเดือนก่อน +1

      ਇਹ ਕਿੱਥੋਂ ਦਾ ਭਾਈ ਆ ਦੱਲਾ ਦਿੱਲ੍ਹੀ ਦਾ

  • @sand305
    @sand305 หลายเดือนก่อน +14

    Ah giya sarkari sadh

    • @GurleenKaur-bg6jo
      @GurleenKaur-bg6jo หลายเดือนก่อน +4

      ਇਹ ਸਭ ਪ੍ਰਧਾਨਗੀ ਦੇ ਭੁੱਖੇ

    • @gurmelsinghchahal5654
      @gurmelsinghchahal5654 หลายเดือนก่อน

      ਇਹ ਸਭ ਪ੍ਰਧਾਨਗੀ ਦੇ ਭੁੱਖੇ ਹੈਂ

  • @user-he3jo1mw9y
    @user-he3jo1mw9y หลายเดือนก่อน +1

    ਅਮ੍ਰਿਤਪਾਲ ਦੀਆਂ ਭੇਡਾਂ ਦਾ ਹਾਲ ਵੀ ਹੁਣ ਸਿਰਸੇ ਵਾਲੇ ਦੀਆਂ ਭੇਡਾਂ ਵਾਲਾ ਹੋਗਿਆ, ਮੰਨਦੇ ਉਹ ਵੀ ਨਹੀਂ ਸੀ ਤੇ ਮੰਨਦੇ ਇਹ ਵੀ ਨਹੀਂ ਆ 😂😂😂😂

  • @ranjltsingh2605
    @ranjltsingh2605 หลายเดือนก่อน +4

    ਖੋਸਾ। ਜੀ ਸਰਕਾਰ ਦੀ ਬੋਲੀ ਬੋਲ ਰਿਹਾ ੲਇਹ। ਕੌਮ ਦੇ ਗਦਾਰਾਂ

  • @Lakha-ov5mr
    @Lakha-ov5mr หลายเดือนก่อน +9

    ਤੁਹਾਡੀ ਵੀਡੀਓ ਵੀ ਉਪਲਬਧ ਹੈ। ਆਪ ਵੀ ਦਰਬਾਰ ਸਾਹਿਬ ਦੇ ਬਾਹਰ ਨਸ਼ੇ ਦੀ ਹਾਲਤ ਵਿੱਚ ਮਿਲੇ ਸਨ। ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਕਿਹੜੀ ਦਵਾਈ ਖਾਂਦੇ ਹੋ?

  • @user-fh6yh5uh7e
    @user-fh6yh5uh7e หลายเดือนก่อน +3

    ਇਹ। ਲੱਕ। ਨੇ। ਮੇ। ਮੇ। ਕਰ। ਕੇ। ਲੀਡਰ। ਬਣਨ। ਵਾਸਤੇ। ਸਿਖੀ। ਦੇ। ਵਰੋਦ। ਬੋਲ। ਕੇ। ਇੰਜਿਸੀਅ। ਨੂ। ਖੁਸ਼। ਕਰ। ਰਹੇ। ਹਨ। ਇਹ। ਆਪੇ। ਦੋਸ਼ੀ। ਕਹਿ। ਰਹਿਅਆ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਸਿਖ। ਕੋਮ। ਦਾ। ਇਕ। ਹੀ। ਇਕ। ਸਚਾ। ਲੀਡਰ। ਹੈ। ਬਾਕੀ। ਸਬ। ਦੇਖ। ਲੇ।

    • @user-lm3bm7dt8p
      @user-lm3bm7dt8p หลายเดือนก่อน

      apa test kyu ni krva lende ek vaar sabkuj saju ga nale muh bnd ho jange me vakeel a deep sidhu bai da brother mere naal mandeep bai asi ritt laun li tyaar a asi ek vaar court to permision le k challnge krke apni marji de Hospital to test krva skde a sanu koi rok ni skda asi pehla v case kite handle eho jhe but privar nu kvo na tusi sare

  • @dalersingh5082
    @dalersingh5082 หลายเดือนก่อน

    ਇੱਕ ਭਰਾ ਦਾ ਦੋਸ਼, ਦੂਜੇ ਭਰਾ ਦੇ ਸਿਰ ਨਹੀਂ ਲਗ ਸਕਦਾ ਜੀ।।

  • @user-po8vn7gt1p
    @user-po8vn7gt1p หลายเดือนก่อน +6

    ਮੈਂ ਬੜੀ ਵਾਰ ਦੇਖਿਆ ਹੈ,ਇਹ ਖੋਸਾ ਸਰਕਾਰ ਦੇ ਹੱਕ ਵਿੱਚ ਹੀ ਭੁਗਤਦਾ ਹੈ,
    4 ਗ੍ਰਾਮ ਤੇ ਕਦੇ SSP ਪ੍ਰੈੱਸ ਕਾਨਫਰੰਸ ਨਹੀਂ ਕਰਦਾ ਹੁੰਦਾ,
    4 ਗ੍ਰਾਮ ਤੇ, ਤੇ ASI ਵੀ ਸ਼ਰਮ ਮੰਨਦਾ ਮੀਡੀਆ ਸਾਹਮਣੇ ਆ ਕੇ ਬਿਆਨ ਨਹੀਂ ਦਿੰਦਾ, ਜੇ ਸਿੱਖ ਨਾਂ ਸਿੱਖ ਨੂੰ ਮਾਰੇ ਤੇ ਇਹ ਕੌਮ ਕਦੇ ਨਾਂ ਹਾਰੇ,
    ਖੋਸੇ ਤੇ,,, ਸਰਕਾਰ,, ਤੇ,, ਪੁਲਿਸ,, ਬਹੁਤ ਰਹਿਮ ਕਰਦੀ ਹੈ,ਹਰ ਵਾਰ, ਪਤਾ ਨਹੀਂ ਕਿਉਂ,

  • @user-pe7bj7sj8i
    @user-pe7bj7sj8i หลายเดือนก่อน +15

    ਖੋਸਾ ਵੀਰ ਤੁਹਾਨੂੰ ਪਤਾ ਤੁਹਾਡਾ ਵੀ ਕੋਈ ਭਰਾ ਜਾਂ ਨੇੜੇ ਦਾ ਹੋਣਾ ਜਿਹੜਾ ਕਿ ਤੁਹਾਡੇ ਕਹਿਣੇ ਅੰਦਰ ਨਾ ਹੋਵੇ ਇਹਦੇ ਅੰਦਰ ਭਾਈ ਅੰਮ੍ਰਿਤਪਾਲ ਸਾਹਿਬ ਜੀ ਦਾ ਕੀ ਦੋਸ਼ ਨਸ਼ਾ ਛੱਡਣ ਸ਼ੁਰੂ ਤਾਂ ਅੰਮ੍ਰਿਤ ਪਾਲ ਨੇ ਕੀਤਾ ਸੀ

  • @kuldeepgill9078
    @kuldeepgill9078 หลายเดือนก่อน +12

    Dogra sarkari darbari Dalal dogra , 100 chuha khaki Billi Hajj chali , 250000 fake encounter Punjab Police 1984,94 , this is credibility in Punjab please ,ok Mr dogra Dalal, 1 dope test Mr NSA CM Punjab and Punjab police , MLA,

  • @user-zd8dt8mc3y
    @user-zd8dt8mc3y หลายเดือนก่อน +1

    ਪੰਥ ਨੂੰ ਇਕੱਠੇ ਹੋਣ ਦੀ ਅਕਲ ਨਾਂ ਆਈ
    ਸਗੋਂ ਇੱਕ ਦੂਜੇ ਤੇ ਚਿਕੜ ਸਿੱਟਦੇ ਨੇ

  • @harbansbadesha
    @harbansbadesha หลายเดือนก่อน

    ਗਿਆਨੀ ਜੀ ਠੀਕ ਕਿਹਾ ਉਸਦੇ ਮਾਂ ਬਾਪ ਸੌਂਹ ਖਾਣ ਕੇ। ਸਾਡਾ ਮੁੰਡਾ ਨਸ਼ਾ ਨਹੀਂ ਕਰਦਾ,। ਦੂਜਾ ਜਿੰਨਾ ਸਾਰੀ ਉਮਰ ਪਰਚਾਰ ਕੀਤਾ, ਓਹ ਭੁੱਲ ਕੇ ਇਕ ਨਵਾਂ ਸੋਛਾ ਛੱਡਣ ਵਾਲੇ ਦੀ ਲਾਟਰੀ ਨਿਕਲ ਆਈ

  • @toorfacts3988
    @toorfacts3988 หลายเดือนก่อน +8

    4 gram ta kahda ssp confrance krda 400 gram krda hala ho jana te

  • @user-vp9xz4ko7f
    @user-vp9xz4ko7f หลายเดือนก่อน +12

    Jelsee aa enu .. Amritpal nu Badnaam karan de koshish aa

    • @user-lm3bm7dt8p
      @user-lm3bm7dt8p หลายเดือนก่อน +1

      Test kyu ni krva reha privar fer eh dso

  • @paramjitsingh6295
    @paramjitsingh6295 หลายเดือนก่อน +18

    ਇਹ ਜਹੇ ਬੇ ਸ਼ਰਮ ਨੇ ਪੰਜਾਬ ਲਈ ਕੁਸ ਨੀ ਕੀਤਾ 🐕 ਨੀ ਪੁਸ ਦਾ ਇਸ ਨੂੰ

    • @user-lm3bm7dt8p
      @user-lm3bm7dt8p หลายเดือนก่อน

      Vere test kyu ni krva rhe dubara Kahda dar sgo sach sahmne au

    • @Happ977
      @Happ977 หลายเดือนก่อน

      @@user-lm3bm7dt8poh yr police krvon deu hun

  • @tirathsingh6539
    @tirathsingh6539 หลายเดือนก่อน +7

    ਇਹ ਸ਼ਕਲ ਤੋਂ ਹੀ ਵੱਡਾ ਨਸ਼ੇੜੀ ਲੱਗਦਾ ਏ
    ਇਹ ਤਾਂ ਸੰਗਤਾਂ ਨੂੰ ਮੰਨਣਾ ਹੀ ਪੈਣਾ 🎉🎉🎉🎉

  • @sand305
    @sand305 หลายเดือนก่อน +7

    Eh sarkari khach ah

  • @satgurkotra2543
    @satgurkotra2543 หลายเดือนก่อน

    ਸਰਕਾਰ ਦੀ ਸਾਜ਼ਿਸ਼ ਹੈ

  • @Satlndian-xj5qt
    @Satlndian-xj5qt หลายเดือนก่อน

    99% ਗੁਰੂ ਘਰਾਂ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਇੱਕੋ ਹੀ ਜਾਤ ਦੇ ਹਨ ਇਹ ਗੱਲ ਤਾਂ ਉਹ ਵੀ ਬਾਂਹ ਖੜੀ ਕਰਕੇ ਨਹੀਂ ਕਹਿ ਸਕਦੇ ਕਿ ਉਹ ਨਸ਼ਾ ਨਹੀਂ ਕਰਦੇ

  • @lssandhu9263
    @lssandhu9263 หลายเดือนก่อน +12

    ਨਸ਼ਾ ਤਾਂ ਗਲੀ ਗਲੀ ਵਿਕ ਰਿਹਾ ਐਨੀ ਦੂਰ ਉਹਨਾ ਨੂੰ ਜਾਣ ਦੀ ਕੀ ਲੋੜ ਸੀ,ਉਹ ਵੀ 4 ਗ੍ਰਾਮ ਲੈਣ ਲਈ

  • @user-nz3vs7dl4h
    @user-nz3vs7dl4h หลายเดือนก่อน +14

    ਜੇਕਰ ਸਾਥ ਨਹੀਂ ਦੇਣਾ ਘੱਟੋ ਘੱਟ ਚੁੱਪ ਤਾਂ ਰਹਿ ਹੀਂ ਸਕਦੇ ਹਾਂ ।

  • @Kuljeet2001
    @Kuljeet2001 หลายเดือนก่อน +1

    ਇਹ ਤਾ ਗੁਰੂ ਨਾਨਕ ਦੇਵ ਜੀ. ਨੂੰ ਸੰਗਤਾਂ ਬਹੁਤ ਨੇੜੇ ਤੋ ਮੰਨਦੇ. ਨੇ. ਉਹਨਾ ਦੇ. ਪੁੱਤਰਾ. ਨੂੰ. ਕਿਉ. ਨਹੀ ਮੰਨਦੇ. ਖੋਸੇ. ਵਰਗੇ ਉਹ. ਵੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹੀ. ਨੇ ਉਹ. ਵੀ. ਦੱਸੋ