ਚੰਦਭਾਨ ਦੇ ਸਰਪੰਚ ਦੇ ਸਮਰਥਕਾਂ ਨੇ ਕੀਤਾ ਗੁੰਡਾ . ਗਰਦੀ ਦਾ ਨੰ .ਗਾ ਨਾਚ, ਪੁਲਿਸ ਤੇ ਡਲਿਆਂ ਨਾਲ ਹ. ਮਲਾ।

แชร์
ฝัง
  • เผยแพร่เมื่อ 10 ก.พ. 2025
  • ਚੰਦਭਾਨ ਦੇ ਸਰਪੰਚ ਦੇ ਸਮਰਥਕਾਂ ਨੇ ਕੀਤਾ ਗੁੰਡਾ . ਗਰਦੀ ਦਾ ਨੰ .ਗਾ ਨਾਚ,
    ਪੁਲਿਸ ਤੇ ਡਲਿਆਂ ਨਾਲ ਹ. ਮਲਾ।
    ਡੇਢ ਘੰਟਾ ਚਲਾਏ ਡਲੇ, ਕਈ ਪੁਲਿਸ ਵਾਲੇ ਤੇ ਆਮ ਲੋਕ ਜਖਮੀ।
    ਗੱਡੀਆਂ ਦੀ ਭੰਨ ਤੋੜ।
    #chandbhan #punjab #punjabpolice #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

ความคิดเห็น • 1K

  • @JaswantSingh-fg3qs
    @JaswantSingh-fg3qs 5 วันที่ผ่านมา +361

    ਬਹੁਤ ਵਧੀਆ ਗਰੀਬਾਂ ਦੀ ਕੋਈ ਨਹੀਂ ਸੁਣਦਾ

    • @hardevsinghhardevsingh8662
      @hardevsinghhardevsingh8662 5 วันที่ผ่านมา +17

      Bhai midia te hamla police te hamla eh greeb ne manu te koye greeb dikh reha

    • @jasspreetsingh8220
      @jasspreetsingh8220 5 วันที่ผ่านมา +14

      @@hardevsinghhardevsingh8662veer police nu hath koi tang ho k hi ponda

    • @BaljinderSingh-lq7lt
      @BaljinderSingh-lq7lt 5 วันที่ผ่านมา +1

      Very nice...

    • @amrindersandhu1613
      @amrindersandhu1613 5 วันที่ผ่านมา

      ​@@hardevsinghhardevsingh8662 police sab toh corrupt mehkma aa

    • @majesticcjunction1843
      @majesticcjunction1843 4 วันที่ผ่านมา +4

      Bht Madi gl sade Loka di soch Dekho jo thonu secure krde Ohna te hmla krna

  • @JasvirSingh-hw1ku
    @JasvirSingh-hw1ku 5 วันที่ผ่านมา +471

    ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਇੰਝ ਹੀ ਹੁੰਦਾ ਹੈ।

    • @deepshooter8842
      @deepshooter8842 5 วันที่ผ่านมา +24

      Jado ena di bond ch dang deni fer ena rona

    • @mrcoolhellyeah252
      @mrcoolhellyeah252 5 วันที่ผ่านมา

      koi na sangarsh kardey bot kuj hunda... vese v ek na ek din eh sab kuj har pasey hona he hona hai kyu k sab desh diya sarkara ne amm janta te att chaki hoi hai ​@@deepshooter8842

    • @simranbrar5979
      @simranbrar5979 4 วันที่ผ่านมา

      th-cam.com/video/d5ABBIZ52FY/w-d-xo.htmlsi=vrYOYYQT472FokXA

    • @RajinderSingh-pt2yq
      @RajinderSingh-pt2yq 4 วันที่ผ่านมา

      ਇਹ ਲੋਕ ਹੈ ਈ ਛਿੱਤਰਾਂ ਦੇ ਯਾਰ ਨੇ​@@deepshooter8842

    • @C0SMICGOD09
      @C0SMICGOD09 4 วันที่ผ่านมา

      ​@@deepshooter8842 jai ohi danda police dai deta ta police dai nal nal tuci v rona dakhla kya jaddu aa hana😅😅😅

  • @karamjitsingh80
    @karamjitsingh80 5 วันที่ผ่านมา +234

    ਬਹੁਤ ਹੀ ਵਧੀਆ ਕੀਤਾ ਲੋਕਾਂ ਨੇ❤❤❤

  • @yaar_defaulter
    @yaar_defaulter 5 วันที่ผ่านมา +232

    ਪੁਲਿਸ ਨੂੰ ਇਹ ਸਮਝ ਲੈਣਾ ਚਾਹੀਦਾ ਕੇ ਲਿਡਰਾਂ ਦੇ ਪਿੱਛੇ ਲੱਗਕੇ ਧੱਕਾ ਨਾਂ ਕਰਨ ਜੇ ਲੋਕ ਆਵਦੀ ਆਈਂ ਤੇ ਆਗੇ ਤਾਂ ਆਉਖਾ ਹੋਜੋ❤

    • @HarrySharma-w2k
      @HarrySharma-w2k 5 วันที่ผ่านมา +3

      ਵਾਈ ਉਹ ਮੁਲਾਜ਼ਮ ਨੇ ਉਹਨਾਂ ਕੋਈ ਕਸੂਰ ਨਹੀਂ ਹੁੰਦਾ ਜਿਵੇਂ ਲਿਡਰ ਆਖਦੇ ਨੇ ਉਹਨਾਂ ਨੂੰ ਕਰਨਾ ਪੈਂਦਾ ਉਹਨਾਂ ਦੀ ਜਾਂਨ ਉਹਨਾਂ ਦੇ ਹੱਥ ਵਿਚ ਹੈ

    • @Yashmann2535
      @Yashmann2535 4 วันที่ผ่านมา +1

      ਜਦੋਂ ਕੁਝ ਪਤਾ ਨਹੀਂ ਹੁੰਦਾ ਮੂੰਹ ਚੱਕ ਕੇ ਕਮੈਂਟ ਨਹੀਂ ਕਰੀਦਾ ਹੁੰਦਾ

    • @yaar_defaulter
      @yaar_defaulter 3 วันที่ผ่านมา +1

      @@Yashmann2535 ਤੈਨੂੰ ਜਾਂਦਾ ਪਤਾ ਚਮਚਿਆਂ

    • @Amandeep-hq5lv
      @Amandeep-hq5lv 2 วันที่ผ่านมา

      Oh ik government employee ne Ona nu orders man ne pene Hai, Ona da koi Kasoor ni hega , te police aavdi aayi te aaje ta Tuada vrge lok ghre Beth k comment ni Kar paunde

    • @HarjinderSingh-fw3wp
      @HarjinderSingh-fw3wp วันที่ผ่านมา

      😂😂😂😂😂😂​@@Amandeep-hq5lv

  • @sonuchauhan2358
    @sonuchauhan2358 5 วันที่ผ่านมา +172

    ਉਹਨਾ ਨੇ ਪਹਿਲਾਂ ਹੀ SHO ਨੂੰ ਕਿਹਾ ਤਾਂ ਸੀ ਕਿ ਕਰਵਾਈ ਕਰੋ, ਪਰ ਉਹ ਲੱਗਦਾ ਪੈਸੇ ਖਾਈ ਬੈਠਾ ਸੀ, ਪੀੜਤਾਂ ਨੂੰ ਹੀ ਰੋਹਬ ਮਾਰੀ ਜਾਂਦਾ ਸੀ, ਜਦੋਂ ਮਿੰਨਤਾਂ ਤਰਲੇ ਕਰਨ ਤੇ ਵੀ ਇਨਸਾਫ ਨਾ ਮਿਲੇ ਤਾਂ ਫਿਰ ਅੱਕੇ ਹੋਏ ਲੋਕ ਕੀ ਕਰਨ

  • @sardulsinghsidhu3856
    @sardulsinghsidhu3856 5 วันที่ผ่านมา +152

    ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਪ੍ਰਸਾ਼ਸ਼ਨ ਵੱਡਿਆਂ ਦੀ ਮੱਦਦ ਕਰਦਾ ਹੈ ਤਾਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ. ਪਰ ਮੀਡੀਆ ਤੇ ਹਮਲਾ ਕਰਨਾ ਗਲ੍ਹਤ ਹੈ

  • @baljeetsinghdehalbaljeetsi5144
    @baljeetsinghdehalbaljeetsi5144 5 วันที่ผ่านมา +206

    ਰੰਗਲੇ ਪੰਜਾਬ ਦੀਆਂ ਤਸਵੀਰਾਂ ਸਮਾਣੇ ਆ ਰਹੀਆਂ ਹਨ

    • @sukhpreetpakkitibbi7890
      @sukhpreetpakkitibbi7890 3 วันที่ผ่านมา

      ਓਹ ਕੌਣ ਆ ਵੀਰ ਤੂੰ ਮੇਰਾ ਟਿੱਡ ਦੁਖਣ ਲਾ ਤਾ 😂😂😂

  • @LakhwinderSingh-xb4id
    @LakhwinderSingh-xb4id 5 วันที่ผ่านมา +76

    ਜਦੋਂ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਤਾਂ ਇਹ ਮਹੌਲ ਸੁਭਾਵਿਕ ਹੀ ਬਣ ਜਾਂਦਾ ਹੈ। ਪੰਜਾਬ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦੁਨੀਆਂ ਜਾਣਦੀ ਹੈ।

  • @BikramjitsinghBikram-h8d
    @BikramjitsinghBikram-h8d 5 วันที่ผ่านมา +194

    ਜਦ ਭੱਜਣ ਤੇ ਆ ਗਏ ਫਿਰ ਵਾਹਣ ਬਰਾਬਰ ਨੇ 😂😂😂😂😂

    • @sardarji2598
      @sardarji2598 3 วันที่ผ่านมา +1

      😅😅😅

    • @yaar_defaulter
      @yaar_defaulter 3 วันที่ผ่านมา +1

      @@BikramjitsinghBikram-h8d ਗੱਲ ਕੀ ਆ ਤੁਸੀਂ ਨਚਾਰਾਂ ਦੀ ਪੂਛ ਨਾ ਛੱਡਿਓ

    • @HardeepSingh-ql5ng
      @HardeepSingh-ql5ng 3 วันที่ผ่านมา +1

      ​@@yaar_defaultersidhu nchaar ni punjaab di gal karn Bala put c

    • @balwindersinghshotha50
      @balwindersinghshotha50 2 วันที่ผ่านมา

      Tu samj geya bahut mirch lagi a😂😂​@@HardeepSingh-ql5ng

  • @davygrup1717
    @davygrup1717 5 วันที่ผ่านมา +90

    ਲਾਠੀਚਾਰਜ ਕਰਨ ਨਾਲ ਮਹੋਲ ਐਦਾਂ ਹੀ ਵਿਗਾੜਨ ਦੀ ਕੋਸ਼ਿਸ਼ ਅਕਸਰ ਕੀਤੀ ਜਾਂਦੀ ਐ ਪਰ ਹਰ ਵਾਰੀ ਲੋਕ ਚੁੱਪ ਕਰਕੇ ਸਿਆਣਪ ਵਰਤ ਜਾਂਦੇ ਨੇ ਮਤਲਬ ਡਾਂਗਾ ਖਾ ਲੈਂਦੇ ਨੇ ਵਿਚਾਰੇ ,ਪਰ ਅੱਜ ਉਲਟ ਹੋਗਿਆ ਕੰਮ 😂 ਬਾਅਦ ਚ ਦੇਖੀ ਜਾਉ ਕੀ ਬਣੂ ਇਕ ਵਾਰ ਤਾਂ ਪੁਲਿਸ ਵਾਲਿਆਂ ਦੀ ਟਾਪ ਲਵਾਤੀ 😂😂

  • @PreetdeepDeeppreet
    @PreetdeepDeeppreet 5 วันที่ผ่านมา +154

    ਹੁਣ ਇਹਨਾਂ ਮੁੰਡਿਆਂ ਤੇ ਪਰਚੇ ਪੈ ਜਾਣੇ ਆ ਫਿਰ ਇਹ ਗੈਂਗਸਟਰ ਬਣ ਜਾਣੇ ਆ ਗੈਂਗਸਟਰ ਬਣਾਉਣ ਵਾਲੀ ਵੀ ਪੁਲਿਸ ਹੁੰਦੀ ਆ

    • @kgf8141
      @kgf8141 5 วันที่ผ่านมา +7

      Acha hor eh Mundya da ki krna chanhida ??

    • @PreetdeepDeeppreet
      @PreetdeepDeeppreet 4 วันที่ผ่านมา +1

      @kgf8141 Insaf

    • @Libraryadda491
      @Libraryadda491 4 วันที่ผ่านมา +4

      ਫੇਰ ਗੈਂਗਸਟਰ ਬਣ ਜਾਣਗੇ ਕਿਊ ias ips pcs officer ਵੀ ਬਣ ਸਕਦੇ?

    • @nitinvermadailyvlogsfaadubhai
      @nitinvermadailyvlogsfaadubhai 4 วันที่ผ่านมา

      Matlab kuch vi karde raho bc koi kuch kahe na thanu

    • @Champ3450q
      @Champ3450q 4 วันที่ผ่านมา

      Punjab de mostely Mundia di mentality Gangster banan di ho chuki h,
      Na noukri ae na koi kmm dhanda
      Politician apne ghar bhar rahe ne
      Punjab ਚ daily gangwar te lutta khohan Isda udaharan ne

  • @JasvirSingh-hw1ku
    @JasvirSingh-hw1ku 5 วันที่ผ่านมา +169

    ਪੁਲੀਸ ਪ੍ਰਸ਼ਾਸਨ ਵੱਡੇ ਲੋਕਾਂ ਦੀ ਮਦਦ ਕਰ ਰਹੀ ਹੈ।

  • @rajindercheema4985
    @rajindercheema4985 5 วันที่ผ่านมา +84

    ਪ੍ਰਸ਼ਾਸਨ ਦੇ ਪੈਂਦੀਆਂ ਦੇਖ ਲੋਕ ਖੁਸ਼ ਕਿਉਂ???!!! ਕਿਤੇ ਨਾ ਕਿਤੇ ਗਰੀਬ ਲੋਕਾਂ ਨਾਲ ਧੱਕਾ ਜਰੂਰ ਹੋਇਆ ਲੱਗਦਾ

  • @darshansingh209
    @darshansingh209 5 วันที่ผ่านมา +69

    ਬਹੁਤ ਵਧੀਆ ਕੀਤਾ ਲੋਕਾਂ। ਪੁਲੀਸ ਕੋਈ ਉਮੀਦ ਨਹੀਂ ਗ਼ਰੀਬ ਨੂੰ

  • @PB07SINGH
    @PB07SINGH 5 วันที่ผ่านมา +46

    ਉਂਗਲੀ ਦਿੰਦੇ ਹੋ ਤੇ ਬਾਂਹ ਲੈਣ ਦੀ ਹਿੰਮਤ ਵੀ ਰੱਖੋ ਗੋਰੇ ਭੱਜ ਗੋਰੇ ਗੱਡੀ ਕੱਢ ਇਹ ਕੀ ਆ😅😅

  • @parmjeetbajwa4950
    @parmjeetbajwa4950 4 วันที่ผ่านมา +17

    ਬਹੁਤ ਵਧੀਆ👍💯

  • @manishkumarbansal-qc6wj
    @manishkumarbansal-qc6wj 5 วันที่ผ่านมา +44

    ਮਨਿੰਦਰਜੀਤ ਵੀਰ ਕੀ ਗੱਲ ਹੋਈ ਆ ਇਹ ਕੀ ਮਸਲਾ ਹੈ ਜਿਹੜੀ ਇੰਨੀ ਨੋਬਤ ਆ ਗਈ

  • @Punjabi-f9b
    @Punjabi-f9b 5 วันที่ผ่านมา +67

    ਪੰਜਾਬ ਆਮ ਪਾਰਟੀ ਨੇ ਕਸ਼ਮੀਰ ਬਣਾ ਦਿਤਾ ਹੈ 👎👎

  • @sahotapb26aala54
    @sahotapb26aala54 5 วันที่ผ่านมา +46

    ਇਹ ਰਿਪੋਰਟਰ ਵੀ ਪੁਲਿਸ ਦਾ ਸਾਥ ਦੇ ਰਿਹਾ ਹੈ ਜਦਕੇ ਲੋਕਾਂ ਨੂੰ ਜਦੋ ਇਨਸਾਫ਼ ਨਹੀਂ ਮਿਲਦਾ ਤਾਂ ਇਹੀ ਹਾਲ ਹੋਣਾ ਹੈ

    • @KulDeep-yc7uc
      @KulDeep-yc7uc 4 วันที่ผ่านมา

      Eh reporter Sellar malk gamdur Pappu da khaba tatta ehne SIRF ek pakh dikhya , gareeb loka na gal kiti gal hoyi kyu a kyu ohna nu dhrna Lona pya eh SIRF Apne vandya nal E gal bat krva reha

    • @JaspreetBains-l9o
      @JaspreetBains-l9o 4 วันที่ผ่านมา

      Sahi bro

  • @sikandersamra1259
    @sikandersamra1259 5 วันที่ผ่านมา +35

    Good ਲੋਕ

  • @rajwindernambardar
    @rajwindernambardar 5 วันที่ผ่านมา +38

    ਏਹੇ ਭੀੜ ਨਹੀਂ ਏਹੇ ਆਮ ਲੋਕ ਨੇ ਯਾਰ,,😢

  • @mehalsingh1229
    @mehalsingh1229 5 วันที่ผ่านมา +78

    ਭੰਡ ਦਿੱਲੀ ਫਿਰਦਾ ਲਾਲੇ ਦੀ ਚਾਪਲੂਸੀ ਕਰਦਾ ,ਇੱਧਰ ਬਦਲਾਅ ਸਾਭਿਆ ਨਹੀ ਜਾ ਰਿਹਾ

  • @Punjabi-f9b
    @Punjabi-f9b 5 วันที่ผ่านมา +54

    ਆਮ ਪਾਰਟੀ ਮੁਰਦਾਬਾਦ 👎👎

  • @JashanPreet-s4b
    @JashanPreet-s4b 5 วันที่ผ่านมา +30

    ਪੰਜਾਬ ਦਾ ਮਾਹੌਲ ਖ਼ਰਾਬ ਹੋਰਿਆ ਹੈ ਹੁਣ ਕਿਨੇ ਲੋਕ ਜ਼ੇਲ ਜਾਂਣਗੇ ਏਤਾ ਸਮਾਂ ਦਸੁਗਾ

  • @davygrup1717
    @davygrup1717 5 วันที่ผ่านมา +95

    ਹੁਣ ਕਿਉਂ ਚੱਡਿਆਂ ਚ ਪੂੰਛਾ ਲੈ ਲੈ ਭਜਦੇ ਹੋਂ ਪੁਲਸ ਵਾਲਿਉ ??? 😂

    • @MannatVirk-z9x
      @MannatVirk-z9x 2 วันที่ผ่านมา +1

      😂😂😂😂😂😂

  • @BalrajSingh-zm6nb
    @BalrajSingh-zm6nb 5 วันที่ผ่านมา +57

    ਪੁਲਿਸ ਦਾ ਲਾਠੀਚਾਰਜ, ਗ਼ਲਤ ਹੈਂ, ਲੋਕਾਂ ਨਾਲ ਬੇਠ ਕੇ ਗਲਬਾਤ ਕਰਨੀ ਚਾਹੀਦੀ ਹੈ

  • @BhinderSran-ky8ok
    @BhinderSran-ky8ok 5 วันที่ผ่านมา +76

    ਝਾੜੂ ਪੋਚਾ ਵਾਲੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

    • @ramindrdhillo3396
      @ramindrdhillo3396 5 วันที่ผ่านมา

      A locke gundy ny na APP CONGRESS AKLI A BJP Dy ny ja lockala gundy

    • @SukhdevSingh-b8o
      @SukhdevSingh-b8o 5 วันที่ผ่านมา

      Har kam ch tuc bjp nu kyu kuudi denii hundi a tuucc​@@ramindrdhillo3396

  • @ShamsherSingh-i6d
    @ShamsherSingh-i6d วันที่ผ่านมา +3

    ਕਿਆ ਬਾਤ ਆ ਜੀ ਸਲੂਟ ਆ ਪਿੰਡ ਵਾਲਿਆਂ ਨੂੰ

  • @JaspreetSingh-bo3fi
    @JaspreetSingh-bo3fi 2 วันที่ผ่านมา +2

    Siraa mitro kich k rkho km 😂😂 police nl eda hona chaida aa siraaaaaa love baaaaaaaaaabeeeeeeeeeeeeeeeee siraaaaaaaaaaaaaaa

  • @foodofpunjabandhealthtips4307
    @foodofpunjabandhealthtips4307 5 วันที่ผ่านมา +26

    ਆਹ ਕੁਛ ਤਾਂ ਕਿਸੇ ਸਰਕਾਰ ਚ ਵੀ ਨਹੀਂ ਹੋਇਆ ਸੀ ਇਹ ਸਰਕਾਰ ਨੇ ਤਾਂ ਨਰਕ ਬਣਾ ਦਿੱਤਾ ਪੰਜਾਬ।

  • @kdsaab-ng8bk
    @kdsaab-ng8bk 2 วันที่ผ่านมา +4

    ਬਹੁਤ ਵਧੀਆ ਪੁਲਿਸ ਤੇ ਪੈਣੀਆਂ ਚਾਹੀਦੀਆਂ

  • @haroonsingh1620
    @haroonsingh1620 5 วันที่ผ่านมา +12

    Good ❤❤❤❤❤

  • @iqbalsingh6245
    @iqbalsingh6245 5 วันที่ผ่านมา +42

    ਸੰਤ ਜੀ ਸਹੀ ਆਖ ਦੇ ਸੀ ਹੁਣ ਰਾਜ ਖਾਲਸੇ ਦਾ ਹੀ ਚਾਹੀਦਾ

  • @sidhusidhu1625
    @sidhusidhu1625 4 วันที่ผ่านมา +3

    Good job loka valo

  • @romygill142
    @romygill142 5 วันที่ผ่านมา +22

    ਪਹਿਲਾ ਪੂਰੀ ਖ਼ਬਰ ਦਿਖਾਓ ਕੀ ਹੋਇਆ ਸੀ ਏਨੀ ਗੱਲ ਕਿਵੇਂ ਵੱਧ ਗਈ ਸੱਚ ਸਬਦੇ ਸਾਹਮਣੇ ਲੈਕੇ ਆਓ 🙏

    • @manakmanak6377
      @manakmanak6377 2 วันที่ผ่านมา +1

      ਇਹ ਦੱਲਾ ਮੀਡੀਆ ਕਦੇ ਸੱਚ ਨਹੀ ਦੱਸਦਾ

  • @hardipsingh8324
    @hardipsingh8324 5 วันที่ผ่านมา +10

    ਆਮਰੀਕਾ ਤੇ ਮਕਸੀਕੋ ਵਾਲੇ ਆ ਗਏ ਪਜੋ ਪਜੋ 🎉

  • @735-65a
    @735-65a ชั่วโมงที่ผ่านมา

    ਗੱਲ ਪਾਣੀ ਦੀ ਨਾਲੀ ਪਿੱਛੇ ਸੀ ਤੇ ਕਿੱਧਰ ਨੂੰ ਗਈ ਤੇ ਜਾਤੀਵਾਦ ਦੀ ਬਣ ਗਈ

  • @SidhumonuSidhumonu-kn3bc
    @SidhumonuSidhumonu-kn3bc 5 วันที่ผ่านมา +31

    ਮਾਨ ਸਾਹਬ ਜੀ ਤੁਸੀ ਤਾ ਕਹਿੰਦੇ ਸੀ ਅਗਰੇਜ ਇੱਥੇ ਆ ਕੇ ਕੰਮ ਕਰਨ ਗੇ ,ਇਹ ਤਾ ਉਲਟ ਹੋ ਗਿਆ ਏ ਜਿਹੜੇ ਅਗਰੇਜ ਪੰਜਾਬ ਚ ਕੁੰਮਣ ਆਏ ਸੀ ਉਹਵੀ ਡਰ ਕੇ ਪੱਜ ਜਾਣ ਗੇ

    • @RandhirSingh-z8l
      @RandhirSingh-z8l 4 วันที่ผ่านมา

      ਆਉਣੇ ਸੁਰੂ। ਤਾਂ ਗਏ ਕੱਲ ਚਾਰ ਸੌ ਬੰਦਾ ਆਇਆ ਕਹਿੰਦੇ ਜਿਸ ਵਿਚ ਤੀਹ ਪੰਜਾਬੀ ਹਨ

  • @BalrajSingh-zm6nb
    @BalrajSingh-zm6nb 5 วันที่ผ่านมา +25

    ਲੱਖ ਲਾਹਨਤ ਪ੍ਹਸਾਸਨ ਦੇ

  • @Jagdeep-f9l
    @Jagdeep-f9l 5 วันที่ผ่านมา +7

    Wow village ❤❤

  • @SeefAli-qx5tj
    @SeefAli-qx5tj 2 วันที่ผ่านมา

    Bahut badhiya Janata jindabad jindabad jindabad 👍👍👍👍👍

  • @manakmanak6377
    @manakmanak6377 2 วันที่ผ่านมา +3

    ਇਹ ਦੱਲੀ ਪੁਲਸ ਨਾਲ ਏਸੇ ਤਰਾ ਹੋਣਾ ਚਾਹੀਦਾ 😂👍👍👍🙏

  • @haroonsingh1620
    @haroonsingh1620 5 วันที่ผ่านมา +8

    Good ❤❤❤❤❤❤❤❤❤❤❤❤

  • @SukhCreatoryoutube
    @SukhCreatoryoutube 3 วันที่ผ่านมา +5

    3 ਵਾਰ ਪੁਲਿਸ ਭਜਾ ਦਿੱਤੀ ਆ 😂😂

  • @panjabsingh468
    @panjabsingh468 4 วันที่ผ่านมา +2

    Bhut vadeya kita loka ne

  • @JagjitSingh_
    @JagjitSingh_ 5 วันที่ผ่านมา +12

    ਐਸ ਐਚ ਉ ਬਹੁਤ ਹੀ ਸਿਆਣਪ ਨਾਲ ਗੱਲ ਕਰ ਰਿਹਾ ਸੀ ਲੋਕਾਂ ਨੂੰ ਸਾਂਤੀ ਬਨਾਉਣੀ ਚਾਹੀਦੀ ਹੈ ਸਰਪੰਚ ਨੂੰ ਵੀ ਸੰਜ਼ਮ ਵਰਤਣਾ ਚਾਹੀਦਾ ਹੈ ਧੰਨਵਾਦ ਮਨਿੰਦਰ ਜੀ

  • @ButaSingh-x4z
    @ButaSingh-x4z 5 วันที่ผ่านมา +9

    ਸਹੀ ਕੀਤਾਂ ਲੋਕਾਂ ਨੇ ਬਾਈ ਜੀ

  • @nav8472
    @nav8472 5 วันที่ผ่านมา +20

    ਗ਼ਲਤ ਹੋ ਰਿਹਾ

  • @gurtejsingh6235
    @gurtejsingh6235 วันที่ผ่านมา

    ਸਭ ਤੋਂ ਖਤਰਨਾਕ ਪੱਤਰਕਾਰ, ਬਹੁਤ ਨਿਗਰ ਮਿਹਨਤੀ ਪੱਤਰਕਾਰ ਬਹੁਤ ਧੰਨਵਾਦ ਜੀ 😅🎉🎉

  • @shivjeetsingh3746
    @shivjeetsingh3746 4 วันที่ผ่านมา +14

    ਆਹ ਜਿਹੜਾ SHO ਬੜਾ ਸਿੰਘਮ ਬਣਦਾ ਸੀ,ਰੋਜ ਮੀਡੀਆ ਚ ਖਬਰਾਂ ਲਵਾਉਂਦਾ ਸੀ ਹੁਣ ਅੱਜ ਕਿਦਾਂ ਅਗੇ ਲੱਗਕੇ ਭੱਜਾ ਵੱਡਾ ਸੁਰਮਾ 😂😂😂

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 5 วันที่ผ่านมา +36

    Punjab ਹੁਣ ਕਸ਼ਮੀਰ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ❤

    • @iqbalsingh7628
      @iqbalsingh7628 5 วันที่ผ่านมา +1

      ਇਸ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ

    • @nirbhaiwarring164
      @nirbhaiwarring164 5 วันที่ผ่านมา

      ਉਹੀ ਜੋ​ ਪਹਿਲਾਂ ਕਾਂਗਰਸ ਦਾ ਤੇ ਅਕਾਲੀਦਲ ਦਾ ਹੁੰਦਾ ਸੀ@@iqbalsingh7628

    • @PawanKumar-is6wt
      @PawanKumar-is6wt 5 วันที่ผ่านมา +4

      ​@@iqbalsingh7628aho aam party vale ta siraf raaj Karan aye ne.loka de maskeya naal ehna da ki matlab

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 5 วันที่ผ่านมา +2

      @@iqbalsingh7628 ਜਿਸਦਾ ਰਾਜ ਪੁਲਸ ਉਸ ਦੀ ਹੁੰਦੀ। ਏਨੀ ਪੁਲਸ ਦਾਂ ਕੀ ਮਤਲਬ ਬਣਦਾ। ਫੇਰ ਕਹਿ ਦਿੰਦੇ ਸਾਡੇ ਠਾਣੇ ਚ ਮੁਲਾਜ਼ਮ ਘੱਟ ਨੇ। ਥੋੜੇ ਦਿਨ ਰੁੱਕ ਜਾਓ। ਦੇਖਿਓ ਪੁਲਸ ਨੇ ਕਿੰਨੇ ਨਜਯਾਜ ਪਰਚੇ ਪਾਉਣੇ ਨੇ ।

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 5 วันที่ผ่านมา +1

      @@iqbalsingh7628 ਬਾਕੀ ਵੀਰ ਜਿਸਦਾ ਰਾਜ ਹੁੰਦਾ ਗਲਤੀ ਓਸੀ ਦੀ ਮਨੀ ਜਾਦੀ। ਅਕਾਲੀ ਦਲ ਤੇ ਕਾਂਗਰਸ ਸੱਭ ਦੇ ਸਹਮਣੇ ਨੇ। ਬੇਅਦਬੀ ਅਕਾਲੀ ਰਾਜ ਚ ਹੋਈਆ, ਸਾਬਤ ਹੋਗਿਆ, ਹੁਣ ਮਿਲ ਰਹੀ ਸਜ਼ਾ। ਪਹਿਲਾ ਲੋਕ ਇਹੀ ਕਿਹਦੇ ਸੀ ਬੇਅਦਬੀ ਚ ਅਕਾਲੀਆ ਦਾ ਕੀ ਮਤਲਬ।

  • @DineWala-ye7rm
    @DineWala-ye7rm 5 วันที่ผ่านมา +7

    End krvati chandbhan valya ne, je police laathichrge krdi ta loka nu v defence da haqq hai , good job

  • @JeetSingh-fl1ny
    @JeetSingh-fl1ny 5 วันที่ผ่านมา +10

    ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕੋ ਤਾਜੇ ਲੋਕਾਂ ਨੂੰ ਇਨਸਾਫ ਮਿਲ ਸਕੇ

  • @sukh_sidhu3147
    @sukh_sidhu3147 4 วันที่ผ่านมา +1

    Siraaa krata bai g lokaa ne eh police wale te leader eda hi lit aundyea👍👍👌👌👌😊

  • @bsr840
    @bsr840 5 วันที่ผ่านมา +16

    ਪੁਰਾਣੇ ਬਦਮਾਸ਼ਾਂ ਦਾ ਪਿੰਡ ਹੈ ਚੰਦਭਾਨ

  • @jagdevkaur3144
    @jagdevkaur3144 5 วันที่ผ่านมา +13

    ਚੰਦਭਾਨ ਤਾਂ ਸ਼ਾਇਦ ਬਠਿੰਡਾ ਜ਼ਿਲ੍ਹੇ ਦਾ ਪਿੰਡ ਐ ਕਿਉਂਕਿ ਚੰਦਭਾਨ ਦਾ ਰੇਲਵੇ ਸਟੇਸ਼ਨ ਵੀਐ

  • @JashanChoudhary-lm9il
    @JashanChoudhary-lm9il 4 วันที่ผ่านมา +4

    ਪੰਜਾਬ ਪੁਲਿਸ ਮੁਰਦਾਬਾਦ

  • @harchandsingh6428
    @harchandsingh6428 5 วันที่ผ่านมา +2

    Verry good chandbhaan de lokko

  • @JatinderpalSingh-h8j
    @JatinderpalSingh-h8j 5 วันที่ผ่านมา +8

    Boht vdia kita

  • @GurpreetSingh-u5o
    @GurpreetSingh-u5o 4 วันที่ผ่านมา +2

    👍👍💥👌👌

  • @JaktarSingh-s8l
    @JaktarSingh-s8l 5 วันที่ผ่านมา +7

    ਪੁਲਿਸ ਤੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ ਇਹ ਪੰਜਾਬ ਲਈ ਠੀਕ ਨਹੀਂ ਇਹ ਕਿਸੇ ਵੀ ਧਿਰ ਦੀ ਸਿਆਣਪ ਨਹੀਂ

  • @BalvirSingh-k2w
    @BalvirSingh-k2w 4 วันที่ผ่านมา +1

    Ekta rkheo bai❤

  • @Goni318
    @Goni318 5 วันที่ผ่านมา +8

    Lok chan te ponch gye Sade lok galian ਨਾਲੀਆਂ ਪਿੱਛੇ ਹੀ ਲੜੀ ਜਾਂਦੇ ਨੇ 😂😂😂😂😂😂😂😂😂😂😂😂😂😂😂😂😂😂

    • @kuldeepsabharwal4417
      @kuldeepsabharwal4417 3 วันที่ผ่านมา

      ਪੁਲਿਸ ਦੀ ਬੁੰਡ ਵਿੱਚ ਬਾਂਹ ਵੇਖ ਕਿੱਦਾਂ ਪਾਈ ਲੋਕਾਂ ਨੇ ਉਹ ਵੇਖ

  • @bhupindersinghbhupinder500
    @bhupindersinghbhupinder500 10 ชั่วโมงที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਗਰੀਬ ਤੇ

  • @kaursingh8369
    @kaursingh8369 5 วันที่ผ่านมา +3

    ਨਾਲੀ ਦੀ ਲੜਾਈ ਕਰਕੇ ਤਾਂ ਸਾਡੇ ਪਿੰਡ ਡੋਡ ਵਾਂਦਰ ਵਿੱਚ ਕਤਲ ਹੋ ਗਿਆ ਸੀ 🙏

  • @AnmolSidhu-gi8uy
    @AnmolSidhu-gi8uy 4 วันที่ผ่านมา +3

    ਮਸਲਾ ਵੱਡਾ ਨਹੀਂ ਤਾਂ ਮੀਡੀਆ ਵਾਲੇ ਨਿਬੇੜ ਦਿੰਦੇ ਪੁਲਿਸ ਤੋਂ ਕੀ ਕਰਾਉਣਾ ਸੀਗਾ ਗਰੀਬਾਂ ਦੇ ਤਾਂ ਕੋਈ ਸੁਣਦਾ ਨਹੀਂ ਗਾ ਫਿਰ ਕਹਿਣ ਦੇ ਗਰੀਬ ਹੰਸਕ ਹੋ ਗਏ ਆਮ ਬੰਦਾ ਜੇ ਹੰਸਕ ਹੁੰਦਾ ਨਾ ਫਿਰ ਕੰਮ ਖਰਾਬ ਹੀ ਹੁੰਦਾ

  • @pargatsingh2341
    @pargatsingh2341 5 วันที่ผ่านมา +7

    ਪਿੰਡ ਵਾਲਿਆਂ ਨੇ ਬਹੁਤ ਕੀਤਾ ਪੁਲਿਸ ਨੇ ਵੀ ਗੰਦ ਪਾਇਆ ਅੱਜ ਤਕੜੇ ਨੇ ਸ਼ੇਰ ਪੁਲਿਸ ਨੂੰ 😂😂😂😂😂

  • @OfficialDhillonMusic
    @OfficialDhillonMusic วันที่ผ่านมา

    ਸੀਰਾ ਲਾ ਤਾ ਵੀਰਾ ਨੇ ਕਿਸਾਨ ਏਕਤਾ ਜੂ ਜਿੰਦਾ ਬਾਦ ❤

  • @sainath7842
    @sainath7842 5 วันที่ผ่านมา +4

    ਬਹੁਤ ਅੱਛੇ

  • @BaBaManjeetSinghjilalKalanwale
    @BaBaManjeetSinghjilalKalanwale 4 วันที่ผ่านมา +2

    ਕਮੈਂਟਰੀ ਬਹੁਤ ਜ਼ਿਆਦਾ ਵਧੀਆ ਜੀ

  • @karnailsingh7225
    @karnailsingh7225 5 วันที่ผ่านมา +12

    ਗਰੀਬ ਲੋਕਾਂ ਨੂੰ ਦਵਾਇਆ ਜਾ ਰਿਹਾ ਹੈ।

  • @KuldeepKailey
    @KuldeepKailey 4 วันที่ผ่านมา +1

    ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈਂ ਗਰੀਬ ਲੋਕਾਂ ਨਾਲ ਧੱਕਾ ਹੀ ਹੁੰਦਾ ਹੈ

  • @SK-io4gd
    @SK-io4gd 5 วันที่ผ่านมา +18

    ਸਿੱਧੂ ਸਾਹਿਬ ਗੱਲ ਤਾਂ ਦੱਸੋ ਕੀ ਹੋਈ ,ਅਜਿਹੀ ਨੌਬਤ ਕਿਉਂ ਆਈ

  • @AjaySingh-ms4vz
    @AjaySingh-ms4vz 21 ชั่วโมงที่ผ่านมา

    Very good👍👍

  • @jassprabhjotkaur5536
    @jassprabhjotkaur5536 5 วันที่ผ่านมา +12

    ਜਦੋਂ ਕਿਸੇ ਕੌਮ ਨੂੰ ਇਨਸਾਫ ਨਹੀ ਮਿਲਦਾ ਤਾਂ ਇਹ ਰੂਪ ਦੇਖਣ ਨੂੰ ਹੀ ਮਿਲਦਾ ਹੈ

  • @Punjab_360
    @Punjab_360 5 วันที่ผ่านมา +2

    ਬਹੁਤ ਵਧੀਆ ਕੀਤਾ 😅😅

  • @jaspreetsinghdandiwal3441
    @jaspreetsinghdandiwal3441 5 วันที่ผ่านมา +18

    Police ਥਣ ਫੜ ਰਹੀ ਆ ਹੋਰਾ ਤੇ ਬਹੁਤ ਅਤਿਆਚਾਰ ਕਰ ਦੀ ਏ fire kare police

    • @sunnybenipal2
      @sunnybenipal2 5 วันที่ผ่านมา +8

      ਪੁਲਸ ਨੂੰ ਹੱਡ ਛੜਾਉਣੇ ਔਖੇ ਹੋਏ ਪਏ ਨੇ.
      ਤੁਸੀ ਥਣ ਫੜਨ ਨੂੰ ਕਹਿ ਰਹੇ ਹੋ.😂😂😂😂

  • @RanaAmanit
    @RanaAmanit 3 วันที่ผ่านมา +2

    Log pagal to nahin Hai Koi galti ki hogi police walon Ne Sara pind pagal to nahin ho sakta

  • @Aloneboy_950
    @Aloneboy_950 5 วันที่ผ่านมา +4

    Good 😊

  • @gurdevsingh8524
    @gurdevsingh8524 4 วันที่ผ่านมา +1

    Lokka ne bhut vadiaa kitaaa

  • @bahadursingh9718
    @bahadursingh9718 5 วันที่ผ่านมา +14

    ਪੱਤਰਕਾਰ ਵੀਰੇ ਜਦੋਂ ਇੰਨਸਾਫ਼ ਨਹੀਂ ਮਿਲਦਾ ਫਿਰ ਮਹੌਲ ਖ਼ਰਾਬ ਹੋਣਾ ਲਾਜ਼ਮੀ ਹੈ। ਪੁਲਿਸ ਨੇ ਧੱਕਾ ਕੀਤਾ ਹੋਣਾ ਹੈ।

  • @MalkeetSingh-kf8ke
    @MalkeetSingh-kf8ke 3 วันที่ผ่านมา +1

    ਜਦੋ ਸਰਕਾਰਾ ਧੰਕਾ ਕਰਦੀਆ ਹਨ ਤੇ ਲੋਕ ਕੀ ਕਰਨ ਪੁਲਸ ਵੀ ਮਾੜੇ ਤੇ ਰੋਹਬ ਪਾਉਦੀ ਹੁਣ ਭੱਜਣ ਲੱਗਿਆ ਪੱਲਾ ਨਹੀ ਲਿਆ ਇਹ ਪੰਜਾਬੀ ਨੇ ਪਿਆਰ ਨੂੰ ਮੰਨਦੇ ਆ ਵੀਰ ਜੀ

  • @ICC-WC-2024
    @ICC-WC-2024 5 วันที่ผ่านมา +3

    CAMERA MAN UNDER TRAINING 😂😂😂

  • @Gurjinder_S_Sandhu76
    @Gurjinder_S_Sandhu76 2 วันที่ผ่านมา +2

    ਭੀੜ ਦਾ ਲੀਡਰ ਸਿਆਣਾ ਨਹੀਂ ਹੋਣਾ ਤਾਂ ਹੀ ਇਹ ਕੰਮ ਹੋਇਆ ਪਰ ਗਲਤ ਹੋਇਆ ਪੁਲਸ ਪਰਚਾ ਦੇਤਾ ਤਾਂ ਕਿਸੇ ਨੇ ਜਮਾਨਤ ਨਹੀਂ ਕਰਾਉਣੀ

  • @gurkiratballaggan7582
    @gurkiratballaggan7582 5 วันที่ผ่านมา +3

    Enjoying 😊

  • @Lucky-Singh550
    @Lucky-Singh550 7 ชั่วโมงที่ผ่านมา

    The power of people 👍

  • @palsingh-uy4fy
    @palsingh-uy4fy 5 วันที่ผ่านมา +6

    Sahi kita lokan ne police naal eda hona chaida

  • @HarbanssinghHarbanssingh-m5c
    @HarbanssinghHarbanssingh-m5c วันที่ผ่านมา +1

    ਇਸ ਇਲਾਕੇ ਦੇ ਐਮ ਏਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਗਰੀਬ ਲੋਕਾਂ ਤੇ ਹਮਲਾ ਕਰਵਾਇਆ ਹੁਣ ਓਹ ਲੋਕ ਕਿੱਧਰ ਗਏ ਜਿਹੜੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਉਂਦੇ ਸੀ ਤੇ ਲੱਖਾ ਸਿਧਾਣਾ ਹੁਣ ਕਿਥੇ ਹੈ ਤੇ ਕਾਂਗਰਸੀ ਚੰਨੀ ਆਗੂ ਕਿੱਧਰ ਗਏ ਤੇ ਅਕਾਲੀ ਦਲ ਸੁਖਬੀਰ ਬਾਦਲ ਤੇ ਭਗਵੰਤ ਮਾਨ ਬੁੱਚੜ ਚੱਦਭਾਨ ਪਿੰਡ ਵਾਲੇਓ ਇਹ ਹਮਲਾ ਜਾਦ ਰੱਖਿਓ ਜਦੋਂ ਤੁਹਾਡੇ ਪਿੰਡ ਵਿੱਚ ਵੋਟਾਂ ਮੰਗਣ ਆਓਣ ਤਾ‌ ਏਨਾ ਨੁੰ ਇਸ ਤਰਾਂ ਹੀ ਜਬਾਬ ਦੇਣਾ

  • @Jattboy2036
    @Jattboy2036 5 วันที่ผ่านมา +6

    ਡਿੰਪੀ ਚੰਦਭਾਨ ਦਾ ਪਿੰਡ ਆ ਬੇਲੀ ਲਾਣਾ ਆ

  • @gujratsfdt9322
    @gujratsfdt9322 4 วันที่ผ่านมา +1

    Bhut vadia kita loka ne. EnA nl eda he honachida bhut ਧੱਕਾ krde loka nl

  • @jasspreetsingh8220
    @jasspreetsingh8220 5 วันที่ผ่านมา +4

    Ah kehda police officer video ch bhot bolda hunda hon hunda mohre lenda swad bhot vdiya bhot vdiya njara agiya sachi ajj ta pind valeya ne swad liya ditta

  • @saleemsaleem9005
    @saleemsaleem9005 2 วันที่ผ่านมา

    Bhut vadiya kita

  • @InderjeetSingh-m6m
    @InderjeetSingh-m6m 5 วันที่ผ่านมา +3

    bahut vdhia hoia eho kujh hona hun

  • @LoveLovepreetgill
    @LoveLovepreetgill 4 นาทีที่ผ่านมา

    Boht badia

  • @Shorts3496
    @Shorts3496 5 วันที่ผ่านมา +5

    ਮਹੌਲ ਪੂਰਾ wavy 😊 😂

  • @narinderpals662
    @narinderpals662 3 วันที่ผ่านมา +1

    Bahut vadya hoy
    A

  • @HarpreetSingh-ij1ij
    @HarpreetSingh-ij1ij 4 วันที่ผ่านมา +3

    ਜਦੋ ਇੱਕ ਅੱਧਾ ਮਰ ਗਿਆ ਫਿਰ ਕਹਿਣਾ ਪੁਲਿਸ ਨੇ ਧੱਕਾ ਕੀਤਾ

  • @mamtapuri4448
    @mamtapuri4448 4 วันที่ผ่านมา

    Bhtt ghaint loka da jwab ❤❤

  • @vjbhatiaofficialvlogs
    @vjbhatiaofficialvlogs 5 วันที่ผ่านมา +5

    good

  • @LuckysinghluckyLuckysingh
    @LuckysinghluckyLuckysingh 3 วันที่ผ่านมา

    Bhut vadia kita amm loka ne