SSP ਫਰੀਦਕੋਟ ਨੇ ਕੈਮਰੇ ਅੱਗੇ ਆ ਦੱਸੀ ਚੰਦਭਾਨ ਵਿੱਚ ਹੋਈ ਗੁੰ। ਡਾਗ ਰਦੀ ਦੀ ਅਸਲ ਵਜ੍ਹਾ, ਸੁਣੋ ਕੀ ਸੀ ਪੂਰਾ ਮਾਮਲਾ?
ฝัง
- เผยแพร่เมื่อ 10 ก.พ. 2025
- SSP ਫਰੀਦਕੋਟ ਨੇ ਕੈਮਰੇ ਅੱਗੇ ਆ ਦੱਸੀ ਚੰਦਭਾਨ ਵਿੱਚ ਹੋਈ ਗੁੰ। ਡਾਗ ਰਦੀ ਦੀ ਅਸਲ ਵਜ੍ਹਾ,
ਸੁਣੋ ਕੀ ਸੀ ਪੂਰਾ ਮਾਮਲਾ?
chandbhan
#faridkot #punjabpolice #lokawaztv
Our News Channel presents true news about Punjab’s every event in an unbiased manner. We cover the social, cultural, political and geographical aspects of Punjab.
ਕੁਲਦੀਪ ਬਹੁਤ ਵਧੀਆਂ ਬੰਦਾ, ਓਸ ਨਾਲ ਧੱਕਾ ਹੋਇਆ ਪਿੰਡ ਵਿਚ, s.cਸਰਪੰਚ ਕੁਲਦੀਪ ਨੂੰ ਇਨਸਾਫ ਮਿਲੇ,ਏਹ ਸਭ ਪਿੰਡ ਦੇ ਧਨਾਢਾਂ ਦੇ ਕਹਿਣ ਤੇ ਹੋਇਆ
ਪੰਜਾਬ ਦੇ ਅਫਸਰਾਂ ਨੂੰ ਪੰਜਾਬੀ ਬੋਲੀ ਆਉਣੀ ਚਾਹੀਦੀ ਹੈ। ਪੰਜਾਬ ਦਾ ਅਫ਼ਸਰ ਪੰਜਾਬੀ ਹੋਣਾ ਚਾਹੀਦਾ ਹੈ
Only competency leads
Veer---Ji---Bhaie---Oficar---Lagae---hoe-han-Ji😂😂😂😂
ਹੁਣ ਸਾਰੇ ਤੈਨੂੰ ਪੁੱਛ ਕੇ ਬੋਲਣਗੇ।ਉਹ ਆਈ ਪੀ ਐਸ ਅਫਸਰ ਹੈ ਕੋਈ ਕਲਾਰਕ ਨਹੀਂ ਹੈ ਦਫ਼ਤਰ ਦਾ।
ਤੂੰ ਦੇ ਲਾ ਭਰਾ UPSC ਦਾ ਪੇਪਰ 😅😅
ਦਿਓ ਫੇਰ upsc ਦਾ ਪੇਪਰ, ਨਾ ਕਰੋ IELTS
ਕੁਲਦੀਪ ਸਰਪੰਚ ਪਿੰਡ ਦਾ ਵਿਕਾਸ ਕਰ ਰਿਹਾ ਸੀ, ਜੋ ਧਨਾਢਾਂ ਤੋਂ ਬਰਦਾਸ਼ਤ ਨਹੀਂ ਹੋਇਆ, ਉਹਨਾ ਸਰਪੰਚ ਦੇ ਕੰਮ ਵਿਚ ਵਿਘਨ ਪਾਇਆ, ਏਸ ਨੂੰ ਲੜਾਈ ਦਾ ਰੂਪ ਦੇ ਦਿੱਤਾ, ਸਰਪੰਚ ਬੇਕਸੂਰ ਹੈ
ਪੰਜਾਬ ਦੇ ਕਿਸੇ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬੀ ਭਾਸ਼ਾ ਸਹੀ ਬੋਲਣੀ ਆਉਂਦੀ ਜ਼ਰੂਰੀ ਹੈ
Tusi v sirf rajai wich baith ke bolan joge ho ja ta officer ban ke dikha do te fer punjabi wich wekha ge thanu
ਤੁਸੀਂ ਤਾਂ ਉਸਦੇ ਪੈਰਾ.ਦੀ ,,,,,,,,,,ਬਰਾਬਰ ਨਹੀਂ ਹੋ
@@Punjabi-f9bਆਹੀ ਸਵਾਲ ਹਿਮਾਚਲ ਹੋਰਾਂ ਸਟੇਂਟ ਵਾਲੇ ਨੂੰ ਕਰ ਜਿੱਥੇ ਬਹਾਰ ਦੇ ਰਾਜਾ ਵਾਲੇ ਨੂੰ ਨੌਕਰੀ ਆਂ ਨਹੀਂ ਦਿੰਦੇ ਅੱਗਲੇ ਸਹੀ ਆਂ ਤੇਰੀ ਕਿਉਂ ਜ਼ਲ ਦੀ ਇਹ ਦੱਸ ਪੰਜਾਬ ਪੰਜਾਬੀ ਦਾਂ ਨਾਂ ਯੂਪੀ ਬਿਹਾਰੀ ਦਾਂ ਸਮਝ ਆਈ ਚੱਲ ਅੱਗੇ ਵੱਧ 👍
iT Cel Nu Kho K Himachal Vich Punjabi Nu Nokri Mil Javegi
ਜੇਕਰ ਪੰਜਾਬ ਦੇ ਨੌਜਵਾਨ ਚੰਗੀਆਂ ਪੜਾਈਆਂ ਲਿਖਾਈਆਂ ਕਰ ਲਈਏ ਤਾਂ ਅਫਸਰ ਵੀ ਪੰਜਾਬੀ ਹੋਣਗੇ
ਪੱਤਰਕਾਰ ਪੰਜਾਬੀ ਵਿੱਚ ਗੱਲ ਕਰ ਰਿਹਾ ਹੈ ਪੁਲਿਸ ਮੈਡਮ ਹਿੰਦੀ ਅਗਰੇਜ਼ੀ ਵਿੱਚ ਜਵਾਬ ਦੇ ਰਹੀ ਹੈ ਅਤੇ ਪੰਜਾਬੀ ਦੀਆਂ ਵੀ ਲੱਤਾਂ ਤੋੜ ਰਹੀ ਹੈ ਜੋ ਯੂਪੀ ਬਿਹਾਰ ਦੇ ਪਰਵਾਸੀ ਹਨ ਪੰਜਾਬ ਦੇ ਸਿਰ ਉੱਤੇ ਮਾਲਕ ਬਣਾ ਕੇ ਬੈਠਾ ਦਿੱਤੇ ਹੋਏ ਹਨ।
Gawar thoda school gyea hunda ptaa hunda o ssp aa aur ssp ik state de nhi hunde punjab wale jdo bahar duty krde o bhi jithe duty hunde othe di language ch gall krde gawar is krke bolde thoda school jao smj aaye,
ਬਾਈ ਜੀ ਆਪਣੇ ਆਲੇ ਪੜ ਦੇ ਕਿੱਥੇ ਆ ਕਰਨ IPS ਦੀ ਤਿਆਰੀ ਬਣਨ ਅਫ਼ਸਰ ਜਦੋਂ ਕਰਦੇ ਹੀ ਨਹੀਂ ਫੇਰ up ਬਿਹਾਰ ਵਾਲਿਆ ਨੇ ਹੀ ਲਗਣਾ ਹੋਰ ਕੀਹਨੇ ਲੱਗਣਾ
ਹੁਣ ਪ੍ਰਧਾਨ ਦੀ ਛਿੱਤਰ ਪਰੇਡ ਬਹੁਤ ਕਰਨੀ ਪੁਲਿਸ ਨੇ 😂😂😂😂😂😂
ਤੈਨੂੰ ਕੀ ਲੱਡੂ ਮਿਲ ਜਾਣੇ।
ਜਿੰਨਾ ਗੋਲੀ ਚਲਾਈ ਓਹਨਾ ਤੇ ਐਕਸ਼ਨ ਨਹੀਂ।
ਰੋਡੇ ਮਾਰਨੇ ਗ਼ਲਤ ਹੈ, ਪਰ ਗੋਲੀ ਚਲਾਨੀ ਸਹੀ ਹੈ ਕਿ,
ਗਰੀਬ ਬੰਦਾ ਸਹੀ ਹੋ ਕੇ ਵੀ ਗ਼ਲਤ ਸਾਬਤ ਹੋ ਜਾਂਦਾ।
ਐਸ ਐ ਪੀ ਸਾਹਿਬ ਨੂੰ ਪਹਿਲਾਂ ਚੰਗੀ ਤਰ੍ਹਾਂ ਪੰਜਾਬੀ ਜਰੂਰ ਸਿਖਾਓ ਕਿਉਂਕਿ ਇਹ ਪੰਜਾਬ ਵਿੱਚ ਜੋਬ ਕਰ ਰਹੇ ਹਨ ਨਾ ਕਿ ਬਿਹਾਰ ਵਿੱਚ
ਮੇਰੇ ਭਰਾ ਪਹਿਲਾ ਪੜ੍ਹ ਲਈ ਦਾ ਹੁੰਦਾ! ਉਹ ਅਗਲੀ UPSC ਕਰਕੇ IPS (SSP) ਬਣੀ ਅ !! ਜੇ ਥੋਨੂੰ ਚਾਹੀਦਾ ਕੀ ਆਪਣੇ ਬੰਦੇ ਵਡੇ ਅਫਸਰ ਬਣਨ ਤਹ PPS ਦਾ ਪੇਪਰ ਦੇਵੋ!! ਐਵੇ ਨੈਟ ਤੇ ਪੰਜਾਬੀ ਪੰਜਾਬੀ ਨ ਕਰੋ
jado tusi Chanda America ja ke angrejan de shahar vich Punjabi bolde ho odo shram Karo kuch
Yes 👍
@@jgiii11 right
@@jgiii11parke te afrika vale kale vi aunde ona nu v ips laga do
ਕਦੇ ਹਿੰਦੀ ਕਦੇ ਪੰਜਾਬੀ
😂
Prawa ips aaa .... Ehna di bdli hundi rehndi aaa alag alag state chee
😅😅@@manithakur.
ਜਦੋਂ ਲੋਕ ਸਵੇਰ ਦੇ ਬੈਠੇ ਸੀ ਉਦੋਂ ਥੋਡੇ ਤੋਂ ਪਹੁੰਚਿਆ ਨੀ ਗਿਆ ਤੇ ਜਦੋਂ ਲੋਕਾਂ ਨੇ ਪੁਲਿਸ ਤੇ ਇੱਟਾਂ ਚਲਾਈਆਂ ਉਦੋਂ ਤੁਸੀਂ ਮਿੰਟੋਂ ਮਿੰਟ ਪਹੁੰਚ ਗਏ ਵਾਹ ਜੀ ਵਾਹ
Eha jha chota media punjab ch ban hone chy
ਗਰੀਬ ਨਾਲ ਇਨਸਾਫ਼ ਹੁਣਾ ਚਹਿਦਾ
ਪੁਲਿਸ ਨੂੰ ਪੇਸੈ ਦਿੱਤੇ ਹੋਏ ਨੀ
ਭੂਸਰੀ ਚਮਾਲਲੀ ਕਾਬੂ ਕਰਨੀ ਔਖੀ ਹੁੰਦੀ ,ਦੇਖੋ ਕਿੰਨੀਆਂ ਭਿਆਨਕ ਤਸਵੀਰਾਂ ਬਹੁਤ ਭਿਆਨਕ ਬਹੁਤ ਖਤਰਨਾਕ ਮਹੌਲ 😂😂
ਤੁਹਾਡੇ ਕਾਨੂੰਨ ਸਿਰਫ਼ ਗ਼ਰੀਬ ਲੋਕਾਂ ਤੇ ਲਾਗੂ ਹੈ ਸ਼ਰਮ ਕਰੋ ਅਮੀਰਾਂ ਦੇ ਪਿੱਠੂ ਨਾ ਬਣੋਂ ਕਦੇ ਵੀ ਭਾਰਤ ਵਿੱਚ ਅਮੀਰ ਆਦਮੀ ਦੀ ਕਦੇ ਗਲਤੀ ਨਹੀਂ ਹੁੰਦੀ
ਕਹਿਣ ਨੂੰ ਇਹ ਦਬੇ ਕੁੱਚਲੇ, ਪੱਛੜੇ, ਵਿਚਾਰੇ ਗ਼ਰੀਬ ਲੋਕ ਆ।। ਹੱਦ ਤਾਂ ਉਦੋਂ ਹੁੰਦੀ ਜਦੋਂ ਅੰਨ੍ਹੇ ਲੋਕ ਇਹੋ ਜਹਿਆ ਦੀ ਸਪੋਰਟ ਕਰ ਰਹੇ।।।
ਇਹ ਪਹਿਲੀ ਵਾਰ ਨਹੀਂ ਕਈ ਵਾਰੀ ਹੋਇਆ।।ਕਿਸੇ ਗੱਲ ਪਿੱਛੇ ਪੰਗਾ ਲੈ ਲੈਣਾ, ਫ਼ੇਰ ਜਦ ਪੰਗਾ ਪੁੱਠਾ ਪੈ ਜਾਵੇ ਫੇਰ ਹਾਏ ਸਾਨੂੰ sc ਕਿਹਾ,ਸਾਡਾ ਵੇਹੜਾ, ਅਸੀਂ ਗ਼ਰੀਬ।।।ਪਰ ਅੰਤ ਵਿੱਚ ਇਹ ਨੁਕਸਾਨ ਕਰਵਾ ਕੇ ਹੀ ਬੈਠਦੇ।।ਕਿਉੰਕਿ ਇਹ ਹਾਏ ਜਾਤ ਪਾਤ,ਹਾਏ ਜਾਤੀ ਵਿਤਕਰਾ ਵਾਲਾ ਰੌਲਾ ਪਾਕੇ ਬੱਸ ਨੈੱਟ ਆਲੇ ਵਿਦਵਾਨਾਂ ਤੋਂ sympathy ਮਿਲ਼ਦੀ।ਜਦੋਂ ਅੱਗੇ ਕਾਨੂੰਨੀ ਤੇ ਗੱਲ ਹੁੰਦੀ ਤਾਂ ਫੇਰ ਸਭ ਟੰਗੇ ਜਾਂਦੇ, ਉੱਥੇ ਇਹ ਇਲਜਾਮ ਕੰਮ ਨੀ ਆਉਂਦੇ।।
ਪਹਿਲਾਂ ਵੀ ਗੱਲ ਸੀ ਚੋਰੀ ਕਿਸੇ ਦੇ ਖੇਤਾਂ ਵਿਚੋਂ ਕਣਕ ਵੱਢਕੇ ਚੋਰੀ ਕਰਨ ਦੀ।ਬਣਾ ਲਈ ਜ਼ਾਤਪਾਤ ਦੀ ਤੇ ਕਹਿਣ ਲੱਗ ਗਏ ਇਕ ਖਰਬੂਜਾ ਤੋੜਿਆ ਸੀ ਗਰੀਬ SC ਕੁੜੀ ਨੇ।। ਜਦੋਂ ਕੋਰਟ ਚ ਸਬੂਤ ਪੇਸ਼ ਹੋਏ ਤਾਂ ਸਭ ਨੂੰ ਸਜਾ ਹੋਈ ਤੇ ਸਜ਼ਾ ਵੀ ਚੋਰੀ ਕਣਕ ਵੱਢਣ ਦੀ ਹੋਈ।।
ਜਿਹੜੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ
Jehde video ch nachde ne ...hun dekhna remand ch ki hunda 😂😂
Shi gal a chitter ni thale lagne hun ehna de
Oh Ta Chete Nal Full Raze Hoe Nai Thane Ja K Pta Lagu
ਗਰੀਬਾਂ ਨਾਲ ਹਮੇਸ਼ਾਂ ਧੱਕਾ ਹੁੰਦਾ,ਧਨਾਢਾਂ ਦੇ ਕਹਿਣ ਤੇ ਏਹ ਸਭ ਹੋਇਆ, s.c ਸਰਪੰਚ ਨੇ ਕੁਝ ਗਲਤ ਨਹੀਂ ਕੀਤਾ, ਮਮੂਲੀ ਪਾਣੀ ਦੀ ਨਿਕਾਸੀ ਤੇ ਧਨਾਢਾਂ ਨੇ s.c ਸਰਪੰਚ ਤੇ ਧੱਕਾ ਕੀਤਾ, ਪੁਲਿਸ ਵੀ ਅੰਦਰੋਂ ਏਨਾਂ ਧਨਾਢਾਂ ਨਾਲ ਰਲੀ ਹੋਈ
ਹੁਣ ਬੲਈਏ ਹੀ ਬਣ ਗ ਆਈ ਪੀ ਐਸ
Jes 😂chadban bole ssp sahib ਚੰਦਬਾਨ
Education naal ban hunda.. Avii ni banda koi IPS officer
Veer g eh apni mehnat krke bane a eh reela te vedio bna ke ni bani ehne study kiti a din raat tahi ips bani a veer g
Bai ji ips padan naal bandanae reelan naal ni huan brown kudi nu koun lau gaa SP
@deepakbajal3356 hmmji bai baki sara punjab anpaad aa?eety khera kudia hay nhi hor jaa munde kabaliat wale?
❤ WAHEGURU JI ❤❤❤❤❤❤❤❤❤❤❤❤
ਮੈਡਮ ਇਹ ਪੰਜਾਬ ਆ ਬਿਹਾਰ ਨੀ ਪੰਜਾਬੀ ਬੋਲੋ।
ਕਾਬੀਲੀਅਤ ਵੇਖ ਅਗਲੇ ਦੀ .. aalto tuhade toh 10 ve pass ne hundiii ...agli ne upse clear kita pta ne kiney saal tyari kiti hoyi honi .... Tuhade wrge berozgaar aa jaande chawallaaa marann ....
ਪੁੱਤ ਹੁਣ ਭੱਜੋ ਨਾ,, ਠਾਣੇ ਲਿਜਾ ਕੇ ਥੋਡੀ ਚੀਕ ਪੁਰੀ ਨਿਕਲੁ
ਜੇ ਪੁਲਿਸ ਵਾਲਾ ਕਿਸੇ ਦਾ ਬੰਦਾ ਮਾਰ ਦਿੰਦੇ ਫਿਰ ਕੋਈ ਗੱਲ ਨਹੀਂ
ਮਾਮਲਾ ਕੀ ਹੈ ਤੇ ਲੋਕਾਂ ਨੂੰ ਪੰਜਾਬੀ ਬੋਲਣ ਦੀ ਪਈ 😉ਹੈ ਕਾਬਲੀਅਤ IPS ਕਰਨ ਦੀ ਤੇ ਕਰੋ ਨਾ ਫਿਰ
ਹੋਰ ਕਰਲੋ ਬਜ਼ੁਰਗ ਭਰਤ ਕਿਸੇ ਟਾਈਮ ਮੇਰਾ ਵੀ ਸੁਪਨਾ ਸੀ ਪੁਲਿਸ ਵਿੱਚ ਭਰਤੀ ਹੋਣਾ 😢
ਨਾ ਪੰਜਾਬੀ ਨਾ ਹਿੰਦੀ। ਸ਼ਰਮ ਮਨੋ ਪੰਜਾਬ ਦੇ ਸਰਕਾਰ ਤੁਸੀ ਪੰਜਾਬੀਆਂ ਦਿਆ ਨੋਕਰੀਆ ਕਿੰਨਾ ਲੋਕਾ ਨੂੰ ਦਿੱਤੀਆਂ ਸਿਰਫ ਆਵਦੀਆਂ ਵੋਟਾਂ ਦੂਜੇ ਰਾਜਾ ਤੋ ਲੈਣ ਲਈ। ਏਨਾ ਅਫ਼ਸਰਾਂ ਨੂੰ ਨਾ ਬੋਲਣੀ ਆਉਂਦੀ ਆ ਪੰਜਾਬੀ ਨਾ ਲਿਖਣੀ ।ਕਿ ਏਹੇ ਪੰਜਾਬ ਦੀ ਪੁਲਸ ਆ ।ਕਰ ਲਏ ਭਰਤੀ ਵਾਹਰੋ ਲ ਕੇ ਹਿਮਾਚਲ ਯੂਪੀ ਦੇ ਲੋਕ। ਏਹੇ ਆਉਣ ਵਾਲੇ ਸਮੇ ਵਿੱਚ ਪੰਜਾਬੀਆਂ ਨੂੰ ਬਹੁਤ ਹੀ ਮਾੜਾ ਹਾਲ ਕਰਨ ਗੇ। ਜਾਗੋ ਸਵਾਲ ਕਰੋ ਸਰਕਾਰ ਨੂੰ ਵੀ ਸਾਡੀ ਮਾ ਬੋਲੀ ਕਿਉ ਨਹੀਂ ਆਉਂਦੀ ਏਨਾ ਵੱਡੇ ਅਫਸਰਾਂ ਨੂੰ। ਬਾਕੀ ਸਾਰੇ ਰਾਜਾ ਵਿਚ ਓਹ ਆਵਦੀ ਬੋਲੀ ਤੇ ਆਵਦੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੇ ਆ ਪਰ ਪੰਜਾਬ ਵਿਚ ਹਿ ਕਿਉ ਕੋਈ ਰੂਲ ਨਹੀਂ ਕੋਈ ਪੁਸ਼ਟੀ ਨਹੀਂ ਕਰਦੇ।
ਸਭ ਝੂਠ ਬੋਲਿਆ ਗਿਆ ਹੈ
ਝੂਠ ਬੋਲਿਆ ਜਾਂ ਰਿਹਾ ਹੈ
ਪੰਜਾਬੀ ਨੂੰ ਪਿਆਰ ਕਰਨ ਵਾਲੇ ਪਹਿਲਾਂ ਅੰਗਰੇਜ਼ੀ ਦਾ ਬਾਈਕਾਟ ਕਰੋ। ਘਰਾਂ ਵਿੱਚ ਜੁਆਕਾਂ ਨੂੰ ਪੰਜਾਬੀ ਲਿਖਣੀ ਸਿਖਾਓ।
@@Mera_Desh429 let's institute May be shut down
ਗਰੀਬਾਂ ਨਾਲ ਧੱਕਾ ਹੋ ਰਿਹਾ
ਪੰਜਾਬੀਆ ਨੇ ਹੀ ਪੰਜਾਬੀਆ ਨੂੰ ਬਰਬਾਦ ਕਰ ਦੇਣਾ ਹੈ ਮਰੀਆਂ ਜਮੀਰਾਂ ਵਾਲ਼ੇ ਪੰਜਾਬੀ ਆਪਣੇ ਪੰਜਾਬੀ ਦਾ ਸਾਥ ਨਹੀਂ ਦਿੰਦੇ ਜਾਗਦੀਆਂ ਜਮੀਰਾਂ ਵਾਲਿਆਂ ਕਰਕੇ ਹੀ ਪੰਜਾਬ ਬਚਿਆ ਹੋਇਆ ਹੈ
Nanak Singh: SSP of Patiala
Amneet Kondal: SSP of Bathinda
Charanjit Singh: SSP of Amritsar Rural
Bhagirath Singh: SSP of Mansa
Deepak Pareek: SSP of SAS Nagar
Gaurav Toora: SSP of Tarn Taran
Ankur Gupta: SSP of Moga
Ashwini Gotyal: SSP of Khanna
Suhail Qasim Mir: SSP of Batala
Pragya Jain: SSP of Faridkot
Tushar Gupta: SSP of Sri Muktsar Sahib
Gagan Ajit Singh: SSP of Malerkotla
Daljinder Singh Dhillon: SSP of Pathankot
Harkamalpreet Singh Khakh: SSP of Jalandhar Rural
Varinder Singh Brar: SSP of Fazilka
ਤਕੜੇ ਲੋਕਾਂ ਦੇ ਦਬਾਅ ਚ ਆ ਕੇ ਗਰੀਬਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
Good job police
ਮਿਕਸ SSP
ਪੰਜਾਬੀ ਬੋਲੋ ਮੈਡਮ ਜੀ
Pb police great
ਭਾਈਆ ਨੇ 3 ਪੁਲਸ ਵਾਲੇ ਕੁੱਟੇ ਸੀ ਤੇ ਵਰਦੀ ਵੀ ਪੜੀ ਸੀ ਓਨਾ ਤੇ ਕੋਈ ਐਕਸ਼ਨ ਲਿਆ ਨਹੀਂ ਕਿਉ ਕਿ ਓਨਾ ਦਾ ਰਾਜ ਆ ਤਾਂ ਕਰਕੇ ਨਹੀਂ ਲਿਆ ਪੰਜਾਬੀ ਤੇ ਤੁਰਤ ਐਕਸ਼ਨ 😂
good
Mam good controll .
Kmaal da punjab aa eet bateya nal , madam g pathrav ni hunda pathar baji hundi aa
ਇਹ ਵੀ ਦੱਸ ਦਿਉ ਗਰੀਬ ਲੋਕਾਂ ਨਾਲ ਧੱਕਾ ਸਰੇਆਮ🙏🙏🙏🙏🙏
ਕੋਈ ਨਾ ਪਰ ਤੁਹਾਡੀ ਹੁਣ ਚੰਗੀ ਤਰ੍ਹਾਂ ਮੰਜੀ ਠੋਕਣੀ ਪੁਲਿਸ ਨੇ
Madam gariba nall Dhaka na karo
ਪੰਜਾਬੀ ਹੋਵੇ ਤੇ ਕੁਝ ਸੋਚੇ ਬਿਠਾ ਤੇ ਪੰਜਾਬ ਦੇ ਸਿਰ ਤੇ ਯੂਪੀ ਬਿਹਾਰ ਦਿੱਤਾ ਤੁਸੀਂ ਭਲਾ ਕਿਥੋ ਸੋਚੋਗੇ
Greeb kitha hai koye greeb nahi dekh reha gadiya tod deti tusi greeb kah reha ho car de pasa eh greeb he den ga chahe gar bach ke den
Eh hai sada khushhal Punjab ki Banu dhunian dha bale Mann sarkar de
Jay Hind
ਸਰਪੰਚ ਨੂੰ ਹੁਣ ਬਲਕਾਰ ਅਣਖੀਲੇ ਵਾਂਗੂੰ ਤੁਰਨ ਲਾ ਤਾ ਪੁਲਿਸ ਨੇ 😂😂😂😂😂
ਉਹ ਪੰਜਾਬ ਵਾਲਿਓ ਤੁਹਾਨੂੰ ਕੋਈ ਐਸਐਸ p ਪੰਜਾਬੀ ਨਹੀਂ ਲੱਭਾ ਪੰਜਾਬੀ ਹਿੰਦੀ ਵਿੱਚ ਵਾੜੀ ਜਾਂਦੀ ਆ ਪਹਿਲਾਂ ਪੁਲਿਸ ਨੇ ਹਮਲਾ ਕੀਤਾ
upsc pas ni hunda 😁
ਕੈਨੇਡਾ ਜਾਊ ਜੀ 😂😂😂😂
Upsc suneya bai ji IPS tahi lagde naae nale boli taa jandi aae mam
ਇਹਨਾਂ ਤੋਂ ਦਸਵੀਂ ਪਾਸ ਨਹੀਂ ਹੁੰਦੀ ਗੱਲਾਂ ਐਸ ਐਸ ਪੀ ਲੱਗਣ ਦੀਆਂ ਕਰਦੇ ਆ ਤੁਸੀਂ ਪੰਜਾਬ ਦੇ ਹੀ ਹੋ ਕਰ ਲਵੋ ਯੂ ਪੀ ਐਸ ਸੀ ਦਾ ਇਮਤਿਹਾਨ ਪਾਸ ਫਿਰ ਆਈ ਪੀ ਐਸ ਬਣਨ ਦਾ ਸੁਪਨਾ ਵੇਖ ਲੈਣਾ ਬਾਕੀ ਬਾਈ ਜੀ ਆਪਣੇ ਘਰ ਤਾਂ ਸਾਰੇ ਹੀ ਐਸ ਐਸ ਪੀ,ਡੀ ਸੀ ਹੁੰਦੇ ਆ ਗੱਲ ਤਾਂ ਬਾਹਰ ਬਣਨ ਦੀ ਹੁੰਦੀ ਹੈ
@@deepakbajal3356 accha ਮੈਨੂੰ nhi pata c
apne ale ta hindi Punjabi ch uljde reh jnde aa
Tahi ips duji State de lagg jnde aa😂😂😂
Aam party ne Punjab nu Kashmir bna dita he👎👎
Aam admi party ne kashmir te modi ne Pakistan bna dita. Ik sharabi bhand doosra anpadh😂
ਇਹ ਬਦਲਾਅ ਦੀ ਨਿਸ਼ਾਨੀ
Jekar halat khrab hon to pahila hi kise gall sun lai ta iho jehe na hon
Police da shream dhakha dhikh da pai puri vidio ch
Courpt punjab state
ਰਸੂਖਦਾਰ ਬੰਦੇ ਦੇ ਮਗਰ ਲੱਗ ਕੇ ਪੁਲੀਸ ਗਰੀਬਾਂ ਉੱਪਰ ਜ਼ੁਲਮ ਕਰ ਰਹੀ ਹੈ।
ਪੁਲਿਸ ਹੈ ਹੀ ਅਮੀਰਾਂ ਦੀ ਗ਼ਰੀਬ ਭਾਵੇਂ ਬੇਕਸੂਰ ਹੀ ਹੋਵੇ ਪੁਲਿਸ ਨੂੰ ਜਿਸਨੇ ਬੁਰਕੀ ਪਾ ਤੀ ਉਸੇ ਵੱਲ ਹੋ ਜਾਵੇ ਗੀ ਦੋਹਾਂ ਧਿਰਾਂ ਨੂੰ ਸੱਦ ਕੇ ਫੈਸਲਾ ਕਰਵਾਉਣਾ ਚਾਹੀਦਾ
40-50 bande ni sirf 5 bande c yaar 😢garib bande nal Dhaka
Medam g sarpanch te pata fero
ਇਹ ਇੱਟਾਂ ਰੋੜੇ ਚੱਲੇ ਹਨ, ਡਲੇ੍ ਨਹੀਂ। ਡਲੇ੍ ਮਿੱਟੀ ਦੇ ਹੁੰਦੇ ਹਨ
ਬਿਹਾਰਨ ਬਣਾਈ ਐਸ ਪੀ ਥਨ ਫੜ ਲੋ
Punjabi ve barlya subaya vich ssp lagya na
Amritdhari bande di pagg vi utaryi gyi pehla eh vi dasdo
Salute madam. S s. P
Punjab ae te sab possible aa chardikala...
Defaulter sarpanch kive ban gia
Sarpanch ta wife aa ohdi ,pr afsoos ki sarpanchi punjab ch husband hi krde aa ,sarkar nu is gl te v action chida
Good job policy
Punjab de jawan officer hon
Manjinder singh sidhu di patrkari nu salam.
ਸਰਪੰਚ ਨੂੰ ਚੁੱਕਣਾ ਚਾਹੀਦਾ ਹੈ। ਗੱਲ ਕੁਝ ਹੋਰ ਹੈ ਪਰ ਰੰਗ ਦੇ ਦੀਤਾ ਜ਼ਾਤ ਪਾਤ ਦਾ
Pran jaaye per Vachan Na jaaye
Hun nve sarpanch saab nu chngi tra sanmanit krn ge police wale oo v thanne vch
Hun pta chlya ee je dharne vch te kisan dharme vch ki fark aa
Madam.engiish.study.kati.hai.lok.n..patta.nahi.vary.intigent.hai
Baiye banaye aa ssp
Kisan Sambhu/ Khanauri dharne te long time ton dharne baithe ai, Jhone/jiri di khreed vele mandian vich, SDM te police parties te kayi vaar attacks hoye ai, same action ohna kisana te vi leya jave ji.Ohna kisana nu vi eho jihe dhang/ trike naal dharne ton uthaya jave ji.Strict action should be taken against them also.Attack on Police Personnel is intolerable.We are against the attack on police force.SC Commission should interfere in this extremely serious matter/issue.The Disciplined Punjab Police is praiseworthy, who always handle such situations/circumstances wisely and amicably.Our Police Force is always wise and has effective tactics and strategies.The action of the Police Force is on the right foot.
ਲੇਡੀ ਐਸ ਐਸ ਪੀ ਨਹੀਂ ਹੈ ਕਾਮਯਾਬ ਪੰਜਾਬ ਦੇ ਪਿੰਡਾਂ ਨੂੰ ਕੰਟਰੋਲ ਕਰਨ
Jdo police ne thok ta ek ada fer kehn ge dhaka ho gya sade nal. insaaf chye da hai
je loka ne thok tha Pulsia ekk adha pahir puls wale ki kehnge eh v das dinda !!
@@jeet027 phla thok ke tan dekh lo veer koi police wala fer ape pta lag ju ke kehnge
@@jeet027fir pta hi hai police ki kardi hundi hai fir ta up vich hi pta lagda ki kine mar gye fir lok khinge uh up vich ki lain gye c
@@jeet027police nl pnga leh k koi bchea?
Badlai ho raha he aam Aadmi party AAP jindabad
Bhaia----Nu----SSP---SP---DIG---Punjab-Vich---Laia--hoia----Ji---Punjab--Vich---Bhaia--da--Kabza-ho-gia
Imandari bemani nal jdo lardi hai tan eho ji police dhakka tan kardi hi aaa
Imandari te nach rahe hai changi tarah deko
ਅਸਲ ਵਿੱਚ ਇਹਨਾਂ ਲੋਕਾਂ ਨੂੰ ਨਾ ਕਿਸੇ ਇਮਾਨਦਾਰੀ ਜਾਂ ਬੇਈਮਾਨੀ ਦੀ ਕੋਈ ਗੱਲ ਨਹੀਂ ਅਤੇ ਨਾ ਹੀ ਕਿਸੇ ਨੂੰ ਇਹ ਪਤਾ ਕਿ ਗੱਲ ਕੀ ਹੈ ਨਾ ਹੀ ਕਿਸੇ ਨੇ ਕੋਸ਼ਿਸ਼ ਕਰਨੀ ਹੈ ਕਿ ਹੋਇਆ ਕੀ ਹੈ ਬੱਸ ਇੱਕੋ ਗੱਲ ਕਿ ਪੁਲਿਸ ਧੱਕਾ ਕਰ ਰਹੀ ਹੈ ਇਹਨਾਂ ਦਾ ਕਿਸੇ ਨਾਲ ਕੋਈ ਮਤਲਬ ਨਹੀਂ ਨਾ ਹੀ ਕਿਸੇ ਨਾਲ ਕੋਈ ਹਮਦਰਦੀ ਹੈ ਬੱਸ ਇਹਨਾਂ ਨੇ ਸਿਰਫ ਤੇ ਸਿਰਫ ਪੁਲਿਸ ਦਾ ਵਿਰੋਧ ਕਰਨਾ ਹੈ ਗਲਤ ਜਾਂ ਠੀਕ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਹੈ
Police in defence
bai eh situation same to same kashmir wali ho gyi a
Madi sarkar aaa
Bhatiani hatao pbi lao
Kuldeep singh ta bahut vadiya banda par ek MLA sath nahi de reha duuja police vee dhanad loka di ee gall kardi aa hameha
Madam Punjab vich sab to jyada Gadar hai itni jaldi control hone wala nahin hai Chitra
Bhaie--hee--Jada---Pathrav----Kar--Rahe-han😂😂😂😂
ਮੇਰਾ ਪਿੰਡ
Video katt tey
Police na bahut snjm ton kmm lia ha
ਪ੍ਰਸ਼ਾਸਨ ਦਾਤਾ ਬੇੜਾ ਗਰਕ ਹੋ ਗਿਆ
Full video Dekha fair kardai ve Dekha Pappu
Live कमेंट्री 😂😂😂
Chlo jo agli prty c ona da ta araam nl km ho gea o araam nl baithe baithe 😂😂😂😂
Educated Changi choach wale Punjabi Changi taran jande han ke IPS officer kise state da kise v state vich lag sakda hea officer honest hone chahinde han language chahe koi v bolde hon samaj auni chahindi hea
Punjab vich saare senior officers bhaiya or bhrliya states de ne nd ah bhaiyaraniya nu ji ji kehke bolna bada aukha
ਵਹੀਆਂ ਰਾਣੀ
Nawan 9 din. Purana 100 din
😂😂😂😂😂😂😂😅😅😅😅😅😅😅😅😅😅😅
Bukhe ਨੰਗੇ ਇਹ ਕੰਮ ਨੂੰ ਹੋ ਗਏ
Dodh---Vich--No-1---Punjab---Pice----Medal--Milna---Chahida😂😂😂
Daro na mallo eho badlaa aa Aap zindabaad
Eh police wale v kisani dharne ch sath nhi c dinde jdo kissana te lathi charge hunda c te athru gas de gole chalde c odu koi nhi boleya punjab police or govt of punjab