ਸਿੱਖੋ ਫਰਦ ਜਮਾਬੰਦੀ ਵਿੱਚ ਲਿਖੇ ਹਰ ੲਿੱਕ ਨੁਕਤੇ ਬਾਰੇ ਜਿਵੇ ਮਾਲਕੀ ,ਗਿਰਦਾਵਰੀ, ੲਿੰਤਕਾਲ, ਲੋਨ,ਖਾਨਾਕਾਸ਼ਤ ਬੈ,ਮੁਰੱਬਾ

แชร์
ฝัง
  • เผยแพร่เมื่อ 7 ม.ค. 2025

ความคิดเห็น •

  • @Nkchandi53
    @Nkchandi53 2 ปีที่แล้ว +1

    ਬਹੁਤ ਧੰਨਵਾਦ । ਮੈਂ ਕਾਫੀ ਟਾਇਮ ਤੋਂ ਇਹ ਸਿੱਖਣ ਲਈ ਲੱਭ ਰਿਹਾ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ

  • @kulwantbedi4669
    @kulwantbedi4669 ปีที่แล้ว +1

    ਬਹੁਤ ਅੱਛੀ ਜਾਣਕਾਰੀ ਹੈ

  • @SurjitSingh-zc5vs
    @SurjitSingh-zc5vs 4 ปีที่แล้ว

    ਸਾਹਿਬ ਜੀ ਬਹੁਤ ਚੰਗਾ ਹੁੰਦਾ ਜੇ ਤੁਸੀ ਖੇਵਟ ਤੇ ਖਤਾਨੀ ਨੰਬਰ ਨੂੰ ਹੋਰ ਵਿਸਥਾਰ ਨਾਲ ਦੱਸ ਦਿੰਦੇ।ਇਹ ਸਬਦ ਅਸੀ ਆਮਤੌਰ ਤੇ ਬਹੁਤ ਘੱਟ ਸੁਣਦੇ ਹਾਂ।
    ਧੰਨਵਾਦ ਵੀਡੀਉ ਲਈ

  • @jai-hind82
    @jai-hind82 2 ปีที่แล้ว +1

    ਬਾਈ ਜੀ ਖਾਨਾ ਨੰਬਰ ਚਾਰ ਵਾਰੇ ਪੂਰੀ ਚੰਗੀ ਤਰਾ ਜਾਣਕਾਰੀ ਦੇਵੋ
    ਕਿ ਇਸ ਖਾਨੇ ਨੂੰ ਸ਼ੁਰੂ ਵਿਚ ਖਾਨਾ ਅਹਿਵਾਲ ਵਗੈਰਾ ਕਿਹਾ ਜਾਂਦਾ ਸੀ
    ਤੇ ਸੰਬਧਿਤ ਖਸਰਾ ਨੰਬਰ ਸ਼ੜਕ ਗਲੀ ਰਿਹਾਇਸ਼ ਬਸ ਸਟੈਂਡ ਵਗੈਰਾ ਚ ਮਸਤਰਕਾ ਹੀ ਚੱਲੇ ਆ ਰਹੇ ਹਨ,,
    ਤੇ 1930ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਰਿਕਾਰਡ ਵਿਚ ਖਾਨਾ ਮਲਕੀਅਤ ਦੌਲਤ ਸਰਕਾਰ ਮਦਾਰ/ਪਰੋਵਿੰਸ਼ਲ ਗੌਰਮਿੰਟ/ਪੰਜਾਬ ਸਰਕਾਰ ਕਰਮਵਾਰ ਬਦਲਦਾ ਰਿਹਾ ਪ੍ਰੰਤੂ ਖਾਨਾ ਨੰਬਰ:-4, ਖਾਨਾ ਅਹਿਵਾਲ ਜਾਂ ਖਾਨਾ ਕਾਸ਼ਤ ਵਿਚ ਸੇਮ ਮਕਬੂਜਾ ਬਾਸ਼ਿੰਦਗਾਂਨ ਦੇਹ/ਬਾਸ਼ਿੰਦਗਾਂਨ ਮੰਡੀ ਮਜਬੂਜਾ ਆ ਰਿਹਾ ਹੈ
    ਤੇ ਸੰਬਧਿਤ ਘਰਾਂ ਦੀਆਂ ਰਜਿਸਟਰੀਆਂ ਸਾਈਡਾਂ ਲਿਖੇ ਜਾਂ ਕਮੇਟੀ ਦੇ ਰਿਕਾਰਡ ਅਨੁਸਾਰ ਹੁੰਦੀਆਂ ਆ ਰਹੀ ਹਨ,,
    ਸਰ ਇਸ ਵਾਰੇ ਚੰਗੀ ਤਰਾਂ ਜਾਣਕਾਰੀ ਦੇਵੋ ਕਿ 1930ਤੋਂ ਹੁਣ ਤੱਕ ਇਸ ਖਾਨੇ ਵਿਚ ਦਰਸਾਈਆਂ ਰੈਵੇਨਿਊ ਟਰਮਜ਼ ਜਾਂ ਮਲਕੀਅਤ ਰਜਿਸਟਰੀਆਂ ਸੰਬਧੀ ਕੀ ਮਹੱਤਵ ਹੈ,,?

  • @swarnjeetsingh610
    @swarnjeetsingh610 2 ปีที่แล้ว +1

    ਬਹੁਤ ਵਧੀਆ

  • @FFWIZARD-01TI
    @FFWIZARD-01TI หลายเดือนก่อน +1

    Bai ji Starting song sirra c ❤

  • @vickypanesar6519
    @vickypanesar6519 5 ปีที่แล้ว +5

    thanks patwari saab. jo tusi apna time kad k ini wadia jankari dinde o...

  • @Geeta-Gaumata-Samskritam
    @Geeta-Gaumata-Samskritam 4 ปีที่แล้ว +1

    बहुत ही सुन्दर विडियो बनाई है। अन्धे को भी साफ़ दिखाई दे रहा है। बहुत-बहुत धन्यवाद!

  • @GurpreetSinghDhillon-v2u
    @GurpreetSinghDhillon-v2u ปีที่แล้ว +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @prkkmusic
    @prkkmusic 3 ปีที่แล้ว +1

    *very informative clip*

  • @sarbjeetkhalra5769
    @sarbjeetkhalra5769 3 ปีที่แล้ว +1

    Veerji badsutar da ki matlab hunda hai

  • @bhupindersingh-zw2ub
    @bhupindersingh-zw2ub 3 ปีที่แล้ว +1

    All videos very nice 🙏🙏

  • @mukhtiarsingh1720
    @mukhtiarsingh1720 3 ปีที่แล้ว +1

    Very good.

  • @kuldipsingh8962
    @kuldipsingh8962 3 ปีที่แล้ว +1

    Pnahi kdeem zmeen d registry kive krwaayiye veer ji

  • @jagjeetsingh-kd3yv
    @jagjeetsingh-kd3yv 5 ปีที่แล้ว +1

    Good veer ji 👍👍👍👍

  • @SukhwinderKaur-sh8qh
    @SukhwinderKaur-sh8qh 4 ปีที่แล้ว

    Bhut vidya jankariyaan bhi g

  • @vinodmaurya82
    @vinodmaurya82 2 ปีที่แล้ว +1

    Sir hisse banane sikha diyo

  • @JaspalSingh-uy5sm
    @JaspalSingh-uy5sm 3 ปีที่แล้ว +1

    Kachi jemin bara be daso jesde registry Tut ge c

  • @jaswantsingh-ck9eh
    @jaswantsingh-ck9eh 3 ปีที่แล้ว +1

    Very good knowledge thanks

  • @ekamkhanna1716
    @ekamkhanna1716 5 ปีที่แล้ว +1

    Very good job

  • @upindersingh5441
    @upindersingh5441 5 ปีที่แล้ว +1

    Good paji

  • @progressivefarm3212
    @progressivefarm3212 3 ปีที่แล้ว +2

    Thnx Veer ji... explained nicely.

  • @anmolbrar7825
    @anmolbrar7825 4 ปีที่แล้ว +2

    ਬਾਈ ਜੀ ਗੇਰਮੁਮਕੀਨ ਦਾ ਆਪਾ ਆਵਦਾ ਹਿੱਸਾ ਵੇਚ ਸਕਦੇ ਆ

  • @JagdeepSingh-jb1st
    @JagdeepSingh-jb1st 3 ปีที่แล้ว

    Bahut khoob

  • @redleaf3807
    @redleaf3807 3 ปีที่แล้ว +1

    Very nice

  • @sonydhaliwal1576
    @sonydhaliwal1576 4 ปีที่แล้ว +2

    ਬਾਈ ਜੀ ਜਿਹੜਾ ਗੈਰ ਮਰੂਸੀ ਹੁੰਦਾ ਹੈ ਕੀ ਉਹ ਮਾਲਕੀ ਲਈ ਦਾਵਾ ਜਾ ਕੋਈ ਮੁਕੱਦਮਾ ਦਰਜ ਕਰਵਾ ਸਕਦਾ ਹੈ?

  • @baljindersidhu0482
    @baljindersidhu0482 4 ปีที่แล้ว +1

    Good verr

  • @redleaf3807
    @redleaf3807 4 ปีที่แล้ว +1

    Nice

  • @ਸ.ਕੇਪੀਸਿੰਘਕੌਲ
    @ਸ.ਕੇਪੀਸਿੰਘਕੌਲ 3 ปีที่แล้ว +2

    ਬਰਾਨੀ ਕੀ ਹੁੰਦੀ ਹੈ?

  • @MBGURI786
    @MBGURI786 ปีที่แล้ว +1

    ਸਾਂਝੇ ਖਾਤੇ ਵਿੱਚ ਮਾਲਕੀ ਦਾ ਪਤਾ ਲਗਾਉਣ ਆ

  • @hardeepghoga7636
    @hardeepghoga7636 4 ปีที่แล้ว +1

    ਹਿੱਸੇਦਾਰ ਬਾਇਆਨ ਦਿਪਕ ਪੁੱਤਰ ਸ਼ਬਾਸ਼ ਚੰਦਰ ਪੁੱਤਰ ਹੀਰਾ ਲਾਲ ਮੁਸ਼ਤਰੀ ਕਾਸ਼ਤ ਮੁਸ਼ਤਰੀ da ki matlab ha ji

    • @chandsingh1823
      @chandsingh1823 2 ปีที่แล้ว

      ਬਾਇਆਨ ਮਤਲਬ ਬੈਅ ਲੈਣ ਵਾਲੇ , ਮੁੱਲ ਲੈਣ ਵਾਲੇ
      ਮੁਸ਼ਤਰੀ ਕਾਸ਼ਤ ਮੁਸ਼ਤਰੀ ਮਤਲਬ ਬੈਅ ਖਰੀਦ ਕੇ ਬਣੇ ਹੋਏ ਮਾਲਕ

  • @maloutjunction3720
    @maloutjunction3720 5 ปีที่แล้ว +1

    Very good janab👌👌

  • @pardhansingh7811
    @pardhansingh7811 5 ปีที่แล้ว +1

    ਖਸਰਾ ਨੰਬਰ ਕੀ ਹੁੰਦਾ ਹੈ

  • @kulwindersingh5226
    @kulwindersingh5226 4 ปีที่แล้ว +1

    Veera ek help krdo meri

  • @rtsharma7704
    @rtsharma7704 ปีที่แล้ว +1

    ਸਰ ਜੀ ਕੀ ਜਮੀਨ ਕਦੀਮ ਦੀ ਜਮਾਂਬੰਦੀ ਕੇਵਲ ਖਤੋਨੀ ਹੁੰਦੀ ਹੈ। ਕਿ ਇਹ ਜਮੀਨ ਜੋ ਬੰਜਰ ਹੁੰਦੀ ਹੈ ਉਸਦੇ ਖਸਰਾ ਨੰਬਰ ਗੈਰ ਮੁਮਕਿਨ ਜਮੀਨ ਨਾਲ ੀ ਹੁੰਦੇ ਹਨ ਜਾਂ ਅੱਲਗ ਹੁੰਦੇ ਹਨ ਲੈਡ ਮੈਪ ਤੇ। ਜਵਾਬ ਜਰੂਰ ਦੇਣਾ ਜੀ।

    • @rtsharma7704
      @rtsharma7704 ปีที่แล้ว +1

      ਵੀਰ ਜੀ ਬੰਜਰ ਕਦੀਮ ਜਗਾ ਕਿਸ ਤਰਾਂ ਪਹਿਚਾਨ ਸਕਦੇ ਆ ਕਿ ਇਹ ਜਮੀਨ ਬੰਜਰ ਕਦੀਮ ਦੇ ਖਸਰੇ ਚ ਹੈ ਦੂਰ ਜਵਾਬ ਦਿਉ ਜੀ।

    • @KNOWLEDGEABOUTPROPERTY
      @KNOWLEDGEABOUTPROPERTY  ปีที่แล้ว

      Fard jamabandi and Girdawri cho

    • @rtsharma7704
      @rtsharma7704 ปีที่แล้ว

      ਸਰਜੀ ਜਮਾਂਬੰਦੀ ਤੋ ਕਿਵੇ ਪਹਚਾਨ ਸਕਦੇ ਆਂ। ਦੱਸੋ ਜੀ।

  • @hardeepghoga7636
    @hardeepghoga7636 4 ปีที่แล้ว +1

    4 ਨੰਬਰ ਖਾਨੇ ਵਿੱਚ ਲਿਖਿਆ ਹੈ ਸਭ ਦੇ ਹਿਸਿਆਂ ਤੋਂ ਬਾਅਦ

    • @chandsingh1823
      @chandsingh1823 2 ปีที่แล้ว

      ਹਾਂ ਜੀ ਬਿੱਲਕੁੱਲ

  • @nachhattars377
    @nachhattars377 3 ปีที่แล้ว +1

    ਕਿਵੇ ਪਤਾ ਕਰੀ ਐ ਏਰੀਆ

  • @knifeIsLifeShortsChannel
    @knifeIsLifeShortsChannel 2 ปีที่แล้ว +1

    ਮਤੀ 30/9/2020 ਵਲੋ ਚੰਦ ਿੁੱਤਰ ਨਰਾਇਣ ਭਾਰਤੀ ਿੁੱਤਰ ਕੇਸੋ ਭਾਰਤੀ
    1/1 ਪਹੱਸਾ ਬਾਹੱਕ ਵਣ ਪਵਭਾਗ ਖਸਰਾ ਨੰ - 0//380/2 ( 6-13 ) ਸਾਲਮ
    ਤਬਦੀਲ ਮਲਕੀਅਤ ਹੋਇਆ ਇੰਤਕਾਲ ਮੁਤਨਾਜਾ ਹੈ
    Sir hun assi apni jamen te ghar bna skda hai ya nhi Kyuki saddi jambadni to ih likh ke aa reha hai please is te be video bnyo

  • @sagandeepsingh8211
    @sagandeepsingh8211 5 ปีที่แล้ว

    N👌👌👌👌👌👌👍👍👍👍

  • @navinavi6014
    @navinavi6014 3 ปีที่แล้ว +1

    Hlo yy

  • @Geeta-Gaumata-Samskritam
    @Geeta-Gaumata-Samskritam 4 ปีที่แล้ว +1

    किला नम्बर 31 आपने बोला। आपको शायद मुरब्बा नम्बर 31 बोलना चाहिए था। 74190 24899

  • @GurpreetSingh-kn3ri
    @GurpreetSingh-kn3ri 5 ปีที่แล้ว +1

    Ji chachi bad Mukesh Pati ji haqdaar Kundan a Sanu Jarur video deceive Jahan is number per8288941398w

  • @soniakaur6157
    @soniakaur6157 2 ปีที่แล้ว +1

    Sir ji app na no. Sand kar do comment c ji

  • @jasvirsingh-cl4jm
    @jasvirsingh-cl4jm 2 ปีที่แล้ว +2

    Nice