Bhot bhot bhot bhot bhot ache msg dete h ap...bhot acha lghta h aapki video dekh k..... Aapki story bilkul real hoti h bhot families meh asa hota h...aapki video ka bhot wait rhta h.....bhagwan aapko bhot aage tk le krh jaye🙏🙏🙏
Bahut sohnii video aa aman didi👌Bahut hi sohna topic😊👍God bless you all team 🙏🙏😘Raj and aman bhen diyan bahut hi jada sohnia videos hundia ne😎🤘🤞Love you didi tuhadi chothi bhen walo😘😘😘😘😘😘😘❤❤❤❤❤
ess nu kehnde hann family stories, kai you tubers tan ja shopping ,ja gharr ,harr koi show off bhuett karde hann ,sabb de gharr hann sabb de bache hann parr tussi bhuett down to earth ho ,parmatama hemesha khush rakhe putt sare privarr nu
ਸਿਆਣੇ ਕਹਿੰਦੇ ਘਰ ਮਾੜਾ ਜੰਮੇ ਨਾ ਬਾਹਰੋਂ ਮਾੜਾ ਆਵੇ ਨਾਂ ਮਾਂ ਪਿਓ ਦੀ ਸੇਵਾ ਸਭ ਤੋਂ ਵਡੀ ਹੁੰਦੀ ਹੈ ਬਹੁਤ ਸਿਖਿਆਦਾਇਕ ਵੀਡੀਓ ਹੈ ਜੀ ਧੰਨਵਾਦ ਜੀ ਸਾਰੀ ਟੀਮ ਦਾ
ਹਾਏ ਰੱਬਾ ਮੁੰਡਿਆ ਦੀ ਵਾਹ ਨਹੀ ਚੱਲਦੀ ਦਿੱਲ ਤਾ ਉਸ ਦਾ ਵੀ ਕਰਦਾ ਏ ਆਪਣੇ ਮਾਂ ਬਾਪ ਦਾ ਇਲਾਜ ਕਰਵਾਉਣ ਨੂੰ ਪਰ ਕੁੜੀਆਂ ਪੇਕੇ ਘਰ ਵਾਲੇ ਮਾਂ ਬਾਪ ਨੂੰ ਭੱਜਕੇ ਹਾਲ ਚਾਲ ਪੁੱਛਣ ਜਾਂਦੀਆਂ ਨੇ ਸੱਸ ਸੋਹਰੇ ਨੂੰ ਵੀ ਮਾਂ ਬਾਪ ਸੱਮਝੀਆ ਕਰੋ ਜੀ ❤️🇺🇸
@Shaganpreet Singh
p
pp
ਬਹੁਤ ਵਧੀਆ।ਵੀਡੀਓ ਕੋਈ ਬਚੇ ਮਾਂ ਪਿਓ ਦੇ ਫਰਜ ਭੁਲ ਜਾਦੇ ਨੇ । ਪੈਸਾ ਪੈਸਾ ਜੋੜਨ ਤੇ ਲਗੇ ਰਹਿੰਦੇ ਨੇ ਸਿਆਣਿਆਂ ਨੂੰਹਾਂ ਤਾ ਸਾਰੇ ਪਾਸੇ ਸਚੇ ਲੈਂਦੀਆਂ ਨੇ ।ਜਮੀਨ ਜਾਇਦਾਦਾਂ ਫੇਰ ਵੀ ਬਣ ਜਾਦੀ ਆਂ ਨੇ ।ਮਾ ਪਿਓ ਮੁੜ ਨੀ ਮਿਲਦੇ ।ਚੰਗੇ ਸੰਸਕਾਰਦੇਣੇ ਚਾਹੀਦੇ ਨੇ ਧੀਆਂ ਨੂੰ ।ਚੜਦੀ ਕਲਾ ਚ ਰਹੋ ।।।ਵਧੀਆ ਵੀਡੀਓ ਬਣਾਉਂਦੇ ਰਹੋ ।
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
Very nice video
Sahi gll aa ji
@@harishvashisht2004 thanx ji
Anji daso jaldi
@@manveersharmamanu3480 i
@@goldensparrow1079 a
ਬਹੁਤ ਵਧੀਆ ਵੀਡਿਓ ਆ ਵਾਈ ਢਿਲੋਂ ਬਹੁਤ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ ਬਿਲਕੁਲ ਸੱਚੀ ਕਹਾਣੀ ਆ ਜੀ 👍👍🙏🌴🌴
ਵੀਡੀਓ ਵਧੀਆ ਲੱਗੀ ਮਾਂ ਬਾਪ ਸੱਭ ਤੋਂ ਵੱਡੀ ਦੌਲਤ ਨੇ
Bhot bhot bhot bhot bhot ache msg dete h ap...bhot acha lghta h aapki video dekh k..... Aapki story bilkul real hoti h bhot families meh asa hota h...aapki video ka bhot wait rhta h.....bhagwan aapko bhot aage tk le krh jaye🙏🙏🙏
ਅਮਨ ਤੇ ਰਾਜ ਦਾ ਰੋਲ ਬਾ ਕਮਾਲ ਤੇ ਸਿੱਖਿਆਦਾਇਕ ਏ
Uiuuùuu0
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍🙏🙏
ਬਹੁਤ ਵਧੀਆ ਵਡੀਓ ਆ ਸਿੱਖਿਆ ਬਹੁਤ ਵਧੀਆ 🙏🙏🙏🙏🙏🙏🙏🙏🙏💯💯💯💯💯💯
Bahut sohnii video aa aman didi👌Bahut hi sohna topic😊👍God bless you all team 🙏🙏😘Raj and aman bhen diyan bahut hi jada sohnia videos hundia ne😎🤘🤞Love you didi tuhadi chothi bhen walo😘😘😘😘😘😘😘❤❤❤❤❤
ਰਾਜ ਵੀਰੇ ਅਤੇ ਅਮਨ ਦੀਦੀ ਵਰਗੇ ਪੁੱਤ ਬਹੂ ਘਰ ਘਰ ਹੋਣ।
ਧੰਨਵਾਦ ਬਾਈ ਜੀ 🙏🙏🙏
Dii tusi kehde pind de ho
@@amandhillon dii please apne pind das do
ਵੈਰੀ ਨਾਇਸ ਵੀਡੀਓ ਆ ।।ਰਾਜ ਅਮਨ ਵੈਰੀ ਨਾਇਸ ਪਰਸਨ ਆ।। ਲੋਕਾਂ ਨੂੰ ਕੁਝ ਸਿਖਣ ਨੂੰ ਮਿਲਦਾ ਆ ।। ਨਾਇਸ।। ਥਾਂਦੀ ਹੌਲੈਡ 🌷🌷🌷❤️
ਬਹੁਤ ਵਧੀਆ ਵਡਿਓ ਜੀ ਪੈਸੇ ਤੇ ਜ਼ਮੀਨ ਨੀਂ ਸਭ ਕੁਝ ਕੁਝ ਇਜ਼ਤ ਵੀ ਜ਼ਰੂਰੀ ਆ ਪੈਸੇ ਤੇ ਕੋਠੀ ਕੱਲੀ ਕਿ ਕਰੂੰ ਜਦੋਂ ਇਜ਼ਤ ਨੀਂ ਫੈ ਫੈ ਕਰਨ ਵਾਲੀ ਆ
ਬੁਹਤ।ਹੀ ਵਧੀਆ ਢੰਗ ਨਾਲ ।ਲੋਕਾ।ਨੂ।ਸਨੇਹਾ ਦੇ ਦਿੱਤਾ ਵੁਡੀਆਦੀ।ਸੇਵਾ ਕਰਨ ਦਾ ।ਅਮਨ।ਜੀ ਗੁਡ।
ਧੰਨਵਾਦ
Too good ,good lessons to learn how to respect their parents
Awesome nice video good message for everyone 👍👍 god bless you and your all team 👍👍
Bht vdia videos bnaune o tuc 👌🏻👌🏻👌🏻 family ch baith k dekh skde god bless you all khichi rkho kamm👌🏻👌🏻👌🏻🔥🔥
Jis jis nu video vadia lagy shear jarur kardo yaar 🙏🙏🙏🙏
Nice aa bai
Hnji jujur KR ge share like
Nice video 😘😘
Aman didi very nice
Bohot hi Badhiya hai g 🙏🙏🙏🙏🙏. Aman Dhillon Mam g tussi great Ho 👌👌👌
ਅਮਨ ਦੀਦੀ ਬਹੁਤ ਵਧੀਆ ਪਰ ਪੁਰਾਣੇ ਵਰਿੰਦਰ ਕਿੳੁਂ ਨਹੀਂ ਅਾੳੁਦੇ
Ha purane vrinder kyo nhi aounde
Hunji daso jaldi
Ohi ta pushya oh vrindr koi anbn ta ni ho gyi
@@harjeetsran1855 apa bhai da number lene a
@@bikramgamer5601 purani video Ch hai
ਜੇ ਬਰਿੰਦਰ ਗਗਨ ਬੌਣੀ ਤੈਨੂੰ ਜਾਣ ਤੋਂ ਰੋਕਣ ਲੱਗੀ ਟੈਂ ਟੈਂ ਟੈਂ ਟੈਂ ਕਰਨ ਲੱਗੀ 6 ਪੋਰੀ ਦੀ ਡਾਂਗ ਨਾਲ ਵਿਹੜੇ ਵਿਚ ਢਾਅ ਕੇ ਸਰਵਿਸ ਫੁੱਲ ਕਰੀ ਪੂਰੀ ਐਬਰੈਜ ਦਿਉ
Ashwani
Nice video🥰..... Dekhn toh phla hiii comment kita jii
Thanks Ji 🙏🙏🙏
Nyc video by anshjot abul khurana
ਗੁੱਡ ਕਹਾਣੀ
ਬਹੁਤ ਹੀ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ, ਦਿਲੋਂ ਸਲੂਟ ਕਰਦਾ ਤੁਹਾਨੂੰ। ਅੱਖਾਂ ਚੋਂ ਪਾਣੀ ਆਉਣ la ਦਿਨੇ ਆ tuc
Very nice work all team ....
Finally my wait is finish 🙂
🔥
It's motivational video nd Aman Didi nd raj veere bht inspirational role aa tuhada nd my maternal grandparents as well
Very nice video sirra ❤️❤️❤️❤️ dhillon 🔥❤️❤️ u all team members
ਬਹੁਤ ਵਧੀਆ ਵੀਡਿੳ ਆ ਪੁਰਾਣੇ ਆਲੇ ਵਰਿੰਦਰ ਵੀਰ ਕਿਥੇ ਨੇ
Very nice video 👌👌👌 and God bless you to the whole family and team 🙏🙏🙏
😎
Bhut vdya video ji
ਸੇਧ ਦੇਣ ਵਾਲੀ ਵੀਡੀਓ ਹੈ ਲਾਇਕ ਕੂਮੈਟ ਜਰੂਰ ਕਰੋ ਜੀ
ਰਾਜ ਬਾਈ ਜੀ ਬਾਪੂ ਜੀ ਦਾ ਜਲਦੀ ਲਾਜ ਕਰਵਾ ਦਿਓ ਮਾਂ ਬਾਪ ਦੀ ਸੇਵਾ ਬਹੁਤ ਵੱਡਾ ਪੁੰਨ ਐਂ ਭਾਗ 3 ਜਲਦੀ ਲੈਕੇ ਆਓ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤️🙏 ਮੋਗਾ ਜ਼ਿਲ੍ਹੇ ਤੋਂ
Bhi g is da part aye hoya ha pls chak Karo
Aman ji Raj ji todi video vich bhuat vidya massage hunda hai all the best all members
Nice video ❤️ waiting for it ❤️
Thanks Ji 🙏🙏🙏
ਰਾਜ ਵੀਰੇ ਤੇ ਅਮਨ ਦੀਦੀ ਸੋਡੀਆ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਨੇ ਬਹੁਤ ਵਧੀਆ 👍👍
Q
ਬਹੁਤ ਵਧੀਆ ਵੀਡੀਓ ਭੈਣ ਜੀ 👍👍
Your all videos are best 👌👌
vvv nice video .massgs in dà video is so ghant. ... thanks veero ye new topik te video banan de ly. .best of luck for the next video ..
Bahut badhiya movie 🏆🏆🏆🏆🏆🏆🙏🙏🏅🏅🌾🏅🌾🌾🏅🏅🏅🏅🏅
Very nice video ji waheguru bless u all team members ji
ਬਹੁਤ ਵਧੀਆ ਸੁਨੇਹਾ
Good message for public aman ji nice acting
Nice video g
Bohat wadiya story hai. Mere ta akhan wich hanju aa gaye.
ਸਾਨੂ ਤੈਨੂੰ ਯਾਦ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਨੇ
Ohna di video be bht Nice hundi aa
ਅਮਨ ਦਾ ਕੁਟਾਪਾ ਆਲੀ ਵੀਡੀਓ ਦਾ ਅਗਲਾ ਭਾਗ ਵੀ ਬਣਾ ਦਿਉ ਜੀ plz plz plz plz plz plz plz plz plz plz plz plz plz plz plz plz plz plz
Bahut vadya video aa Dhillon 22g👍
ਬਹੁਤ ਵਧੀਆ ਜੀ
Bhut vdia message dita veere 🙏welldone
BAHUT HE SOHNI VIDEO EK DUM MAST
So nice 😍👌🙌 . So beautiful ❤️❤️❤️😍❤️. Good videos 👍👌😊👌
ਵਧੀਆ ਲੱਗੀ
Bahut badhiya movie 🍀🍀🍀🍀🍀🍀🌹🌹🌹🌹🌹🌝
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਅਤੇ ਇੱਕ ਚੰਗਾ ਸੁਨੇਹਾ ਦਿੰਦੀਆਂ ਹਨ ਜੀ । ਅੱਜ ਬਹੁਤ ਵੱਡੀ ਲੋੜ ਹੈ ਚੰਗਾ ਸੁਨੇਹਾ ਦੇਣ ਵਾਲੀਆਂ ਵੀਡੀਓ ਬਣਾਉਣ ਦੀ । ਜਿਉਂਦੇ ਰਹੋਂ ਅੱਗੇ ਵੀ ਅਜਿਹੇ ਸੁਨੇਹੇ ਦੇਣ ਵਾਲੀਆਂ ਵੀਡੀਓ ਬਣਾ ਕੇ ਲੋਕਾਂ ਅੱਗੇ ਪੇਸ਼ ਕਰੋ । ਚੰਗੀ ਚੀਜ਼ ਦੀ ਸਿਫਤ ਕਰਨੀ ਬਣਦੀ ਹੈ ਜੀ ।
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏
Bohut hi vdia video a ji👍👍
ਇਸ ਨਾਟਕ ਵਿੱਚ ਸਹੀ ਐਕਟਰ ਹਨ।
bho nice video motivation and learning video 😊👌
Nice video Aman sister god blees you
Very nice video 👍👍👍👍👍
God bless to you 🙏🙏🙏🙏🙏
Waheguru tuhanu chhde kla bkse all members nu satsereyakal 🙏🙏
Nice video i watch every video of you very nice
Very nycc video g
Bout vdia msg dita tuci god bless to all team
Aman di and raj veer ji nyc 👌👌👌👌👌
So nice 👍👍role of Raj and Aman dhillon. Aman dhillon ji go for good in future also🍒🍒
ਵਧੀਆ
very 2 nice vedio love it ur roll is very good to teech new younster how respect and love ur parents money is not everything very good
I like u r village language excellent work by u r team very nice👍👏😊😊 (girdher study point nd playway school muktsar, navreet Girdher👍
Raj good experience man in life which stragel te good crichter all videos 💚👌
Very good video this is. Taurus takes
ess nu kehnde hann family stories, kai you tubers tan ja shopping ,ja gharr ,harr koi show off bhuett karde hann ,sabb de gharr hann sabb de bache hann parr tussi bhuett down to earth ho ,parmatama hemesha khush rakhe putt sare privarr nu
Good job.thanks for uplod story😍😍
Heart touching story ❤️❤️
Very nice video love aman didi
Nice video 👌👌👌👌👌👌👌👌👌
ਗੁੱਡ,ਵੀਡੀਓ
ਬੁਹਤ ਸੋਹਣੀ ਸਟੋਰੀ ਏ ਜੀ ਅਮਨ ਤੇ ਰਾਜ ਬਾਈ ਵਰਗੇ ਘਰ ਘਰ ਇਕ ਨੂੰਹ ਪੁੱਤ ਹੋਣ ਘੈਟ ਪੰਜਾਬੀ ਸਾਰੀਆਂ ਦੀ ਐਕਟਿੰਗ ਬੁਹਤ ਵੱਧੀਆ ਏ ਜੀ 🇺🇸
ਧੰਨਵਾਦ ਜੀ 🙏🙏🙏
ਬਹੁਤ ਵਧੀਆ ਵੀਡਿਓ ਆ ਜੀ very nice
Nice video aman dii 💖😍
Nic video 👍👌🌹
Fantastic and unique movie.
Full ghaint stories you always post
Very nice video Aman ji
बहुत बढ़िया वीडियो भाई जी
Very nice bro
Very very nice video God bless you 🙏🏻
Bhut vdia story.. Good 👍👌👌👌
Very Good Good video
Very. Nice. Videos. Aman dilo ji
Gud msg for society thankyou bhai ji
Bhot vadia
ਬਹੁਤ ਹੀ ਵਧੀਆ ਵੀਡੀਓ !!
Very nice video veer g but vydia lagi video veer g
Nyc video 😘😘😘
Very very nice video. Very good advice & Information. Appreciated Thanks
Very nice
Bhout vadiea g 👌👌👌👍👍👍👍
Very nice video sano bahut vadia lagi video
ਅਮਨ ਢਿੱਲੋਂ ਘੈਂਟ ਪੰਜਾਬੀ ਵਰਗੀ ਸਿਆਣੀ ਘਰਵਾਲ਼ੀ ਵਰਗੀ ਸੋਚ ਨੀ ਹੋ ਸਕਦੀ ਗਗਨ ਬੌਣੀ ਡੱਡ ਕੁ ਜਿੰਨੀ ਬੇਬੇ ਕਹਿੰਦੀ ਹੁੰਦੀ ਆ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਭਾਬੀ ਦੀ ਸਹੀ ਸੋਚ ਨੂੰ ਆ ਸਲੂਟ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਕਹਿੰਦਾ ਬਾਪੂ ਅਪ੍ਰੇਸ਼ਨ ਤਾਂ ਮੈਂ ਕਰਵਾਉਣਾ ਨੀ ਕਰਵਾਉਂਦਾ ਦੱਬੀ ਨਾ ਨਲੇ ਲਿਆ ਕੇ ਦਿਉ ਰੋਜ ਫਰੂਟ ਤੇ ਜੂਸ
ਧੰਨਵਾਦ ਬਾਈ ਜੀ 🙏🙏🙏
Vv nice video aa y g attttttttttt y ਪੁਰਾਣਾ ਵਰਿੰਦਰ ਨੀ ਆਉਂਦਾ ਬਾਈ ਜੀ ਵੇਟ ਸੀ ਭਾਗ 2 ਦੀ ਪਰ ਬਾਈ ਗਗਨ ਦੇ ਤਾਂ ਚਾਰ ਛਿੱਤਰ ਲਾਹ ਦਿੰਦੇ ਉਹ ਨੇ ਤਾਂ ਮਾਫੀ ਵੀ ਨਹੀਂ ਮੰਗੀ
Sahi Gall a ji