ਸ਼ਰੀਕ ਦੇ ਪੁੱਤ ਰੜਕਦੇ ਆਂ(ਭਾਗ -2) Shareek de putt Radkde aa !! Punjabi Short Movie 2023 ! Aman dhillon

แชร์
ฝัง
  • เผยแพร่เมื่อ 10 ต.ค. 2023
  • Shareek de putt Radkde aa (Ep-2) !! Latest Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    Contact no
    8872157104
    Like My facebook page
    / dhillonmansawala01
    Our New Video link Click Here 👇
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏
  • บันเทิง

ความคิดเห็น • 452

  • @veerpalkuar4175
    @veerpalkuar4175 8 หลายเดือนก่อน +3

    ਅਮਨ; ਰਾਜ ਵੀਡੀਓ ਬਹੁਤ ਵਧੀਆ ਹੈ ਅਮਨ ਮੇਰਾ ਪਿਉ ਵੀ ਇਸੇ ਤਰਾ ਦਾ ਹੈ ਮੇਰਾ ਪਿਉ ਵੀ ਮੇਰੀ ਮਾਂ ਨੂੰ ਰੋਜ ਕੁੱਟਦਾ ਸੀ ਅਸੀ 8 ਭੈਣਾ ਸੀ 5 ਮਰਗੀਆ ਮੇਰੇ ਨਾਲ ਅਤੇ ਵੱਡੀ ਭੈਣ ਨਾਲ ਵਰਤਦਾ ਨਹੀ ਸਾਡੇ ਨਾਲੋ ਵੱਡੀ ਭੈਣ ਨਾਲ ਵਰਤ ਰਿਆ ਸਾਡੀ ਮਾਂ ਰੱਬ ਕੋਲ ਚਲੀ ਗਈ ਪੇਕੇ ਮੁਕ ਗਏ ਨਾ ਵੀਰ ਦਿੱਤਾ ਰੱਬ ਨੇ ਸਬ ਕੁਝ ਪਿਉ ਨੇ ਵੱਡੀ ਭੈਣ ਨੂੰ ਪੇਕੇ ਘਰ ਦੀ ਮਾਲਕ ਬਣਾ ਦਿੱਤੀ

  • @dhundle_Sitare
    @dhundle_Sitare 8 หลายเดือนก่อน +7

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra 😊❤

  • @rajsingh2776
    @rajsingh2776 8 หลายเดือนก่อน +6

    ਬਹੁਤ ਸੋਹਣਾਂ ਲਿਖਿਆ ਅਤੇ ਵਧੀਆ ਪਲੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ

  • @sukhpalsaredia2787
    @sukhpalsaredia2787 8 หลายเดือนก่อน +2

    Mera ta sachi ron nikal gaya video dekh ke

  • @jotreetbestsisters6519
    @jotreetbestsisters6519 8 หลายเดือนก่อน +2

    Waheguru Ji

  • @ridhi1161
    @ridhi1161 8 หลายเดือนก่อน +2

    Abhi bhut handsome ne ❤ Aged de role ch v sohne lg rhe ne 😍

    • @Abhibhangu7
      @Abhibhangu7 8 หลายเดือนก่อน

      bhuy bhut shukria g

  • @sanudhillondhillon4538
    @sanudhillondhillon4538 8 หลายเดือนก่อน +2

    Very emotional vedio very nice acting all of you khas krke Avi bro di acting in bapu roll ch

    • @Abhibhangu7
      @Abhibhangu7 8 หลายเดือนก่อน

      thnkuu g

  • @Gurugaming00
    @Gurugaming00 8 หลายเดือนก่อน +2

    Aman di very nice video 🎉🎉🎉🎉🎉❤️❤️❤️❤️❤️❤️🔥🔥🔥

  • @preetsaini7187
    @preetsaini7187 8 หลายเดือนก่อน +2

    Akhan ch hanju aage schi Boht imotional video c

  • @jsa-bb2mf
    @jsa-bb2mf 8 หลายเดือนก่อน +2

    Vary vary nice video

  • @user-np9pw6ci3d
    @user-np9pw6ci3d 8 หลายเดือนก่อน +1

    Very imortitnol and heart touching video all team good god bless all team aaj ke time me bhi kai jagah ladkiya nu bojh samjhaya janda hi

  • @gaggajohal7364
    @gaggajohal7364 8 หลายเดือนก่อน +2

    Aman didi ji acting bahut vdia

  • @Harjinder_x01
    @Harjinder_x01 8 หลายเดือนก่อน +1

    Bahut sohni video aa ji ajj ta ron nikkl gya video dekh k

  • @khuspreetkullar5588
    @khuspreetkullar5588 8 หลายเดือนก่อน +2

    ਬੋਹਤ ਵਧੀਆ ਮੈਸੇਜ ਆ ਸਾਰਿਆ ਲਈ ਜੋ ਧੀਆ ਨੂੰ ਬੋਜ ਜਾ ਪੱਥਰ ਸਮਜਦੇ ਨੇ all team members good work aman didi te Raj Bhai Teri soch nu salaam ❤❤❤❤

  • @amninderkundal6549
    @amninderkundal6549 8 หลายเดือนก่อน +2

    Very emotional story sachi buhat ron aya

  • @gurvinderkullar5431
    @gurvinderkullar5431 8 หลายเดือนก่อน +21

    ਕਰਮੇਂ ਨੇ ਪਹਿਲਾਂ ਤਾਂ ਆਪਦਾ ਭਰਾ ਮਾਰਤਾ ਰੱਬ ਨੇ ਕੁੜੀਆਂ ਦੇ ਦਿਤੀਆਂ ਬੰਦੇ ਦਾ ਪਾਪ ਮਾਰ ਜਾਦਾਂ ਖ਼ੂਨ ਸਿਰ ਚੜ੍ਹ ਕੇ ਬੋਲਦਾ ਹੈ ਜੀ ਧੰਨਵਾਦ

    • @dhundle_Sitare
      @dhundle_Sitare 8 หลายเดือนก่อน

      Sahi gall aa Ji thank you Ji 🙏😊😊💞❤

  • @Love_status9990
    @Love_status9990 8 หลายเดือนก่อน +2

    Bhut dill dukhi hoya di sachi rona aa gya

  • @kaur7081
    @kaur7081 8 หลายเดือนก่อน +2

    mame di acring siraaa real ❤❤❤❤

    • @Abhibhangu7
      @Abhibhangu7 8 หลายเดือนก่อน

      bhut bhuy dhanbaad ji

  • @JaswinderKaur-jj2po
    @JaswinderKaur-jj2po 8 หลายเดือนก่อน +3

    ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਮੈਨੂੰ ਤਾ ਰੋਣ ਹੀ ਆ ਗਿਆ ਸਭ ਕੁਝ ਦੇਖ ਕੇ ਰੱਬ ਤੁਹਾਨੂੰ ਸਾਰਿਆ ਨੂੰ ਚੜਦੀਕਲਾ ਵਿੱਚ ਰੱਖੇ !🙏

  • @manjoshrajpal6515
    @manjoshrajpal6515 8 หลายเดือนก่อน +5

    ਬਹੁਤ ਸਿਖਿਆ ਦਾਇਕ ਕਹਾਣੀ ਹੈ ਸਲੂਟ ਏ ਦੀਦੀ ਤੁਹਾਡੀ ਸੋਚ ਨੂੰ ❤️❤️❤️

  • @user-re2hf7fm4t
    @user-re2hf7fm4t 8 หลายเดือนก่อน +10

    ਵਾਹਿਗੁਰੂ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ ❤

  • @shinderpalmaandipwd
    @shinderpalmaandipwd 8 หลายเดือนก่อน +2

    Abhi bhi very nice acting 👌👌👌👍🙂

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @jagdeeppandher0753
    @jagdeeppandher0753 8 หลายเดือนก่อน +2

    Very nice very good 😊👍❤🎉

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JasdeepSingh-nv1rk
    @JasdeepSingh-nv1rk 8 หลายเดือนก่อน +3

    ❤❤❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌ਅਭੀ ਵੀਰੇ ਦੀ ਗੁੱਡ ਐਕਟਿੰਗ❤❤❤❤❤❤❤❤❤❤❤❤❤❤❤

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @harvinderdhillon3389
    @harvinderdhillon3389 8 หลายเดือนก่อน +2

    ਅਭੀ ਦੀ ਤਾ ਅਵਾਜ ਤੋ ਪਛਾਣ ਅਆਈ ਐ ਅਜ ਮਾਮਾ ਬਣ ਗਿਆ 😂😢

  • @SandeepKaur-wu8eh
    @SandeepKaur-wu8eh 8 หลายเดือนก่อน +3

    ਜਿੰਨਾ ਦੇ ਘਰ ਧੀਆਂ ਹੁੰਦੀਆਂ ਨੇ ਉਹ ਘਰ ਕਰਮਾਂ ਵਾਲੇ ਹੁੰਦੇ ਨੇ

  • @talwinderkaur2287
    @talwinderkaur2287 8 หลายเดือนก่อน +4

    ਕਰਮਾਂ ਤਾਂ ਪਾਗ਼ਲ ਹੋ ਗਿਆ ਲਗਦਾ ਕੁੜੀਆਂ ਨੂੰ ਕਿਵੇਂ ਬੋਲਦਾ ਅੜਬ ਨਹੀਂ ਖੜਭ ਹੈ 😂😂😂😂😂

    • @dhundle_Sitare
      @dhundle_Sitare 8 หลายเดือนก่อน

      😂😂😂 ਧੰਨਵਾਦ ਜੀ 😊❤

  • @jaspreetsingh3052
    @jaspreetsingh3052 8 หลายเดือนก่อน +5

    ਬੲਈ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਨਾਲ ਕੰਮ ਕੀਤਾ ਹੈ, ਸਾਰੀ ਟੀਮ ਨੇ ਬਹੁਤ ਹੀ ਸੋਹਣਾ ਕੱਮ ਕੀਤਾ ਹੈ,ਪ੍ਰਰਮਤਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ, ਖੁਸ਼ ਰਹੋ

  • @Gaming_With_Sukh_
    @Gaming_With_Sukh_ 8 หลายเดือนก่อน +2

    Abai di acting bahut sohni aa❤❤

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @desimasti4086
    @desimasti4086 8 หลายเดือนก่อน +1

    Very nice video parmjit kaur minian like this story best acting abi

  • @surjitsandhu9170
    @surjitsandhu9170 8 หลายเดือนก่อน +3

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਪਰ ਇਹੋ ਜਹੇ ਬਾਪ ਨਾਲੋਂ ਤਾਂ ਧੀਆਂ ਇਵੇਂ ਹੀ ਚੰਗੀਆਂ ਬੜਾਂ ਹੀ ਨਲਾਕ ਬਾਪ

  • @suchiarsingh7837
    @suchiarsingh7837 8 หลายเดือนก่อน +2

    ਕਰਮਾ ਪੁੱਠੀ ਮੱਤ ਦਾ ਹੈ ਅੰਬੀ ਬਹੁਤ ਸਿਆਣਾ ਹੈ

    • @dhundle_Sitare
      @dhundle_Sitare 8 หลายเดือนก่อน

      Thank you so much Ji 🙏😊❤️

  • @SurjeetSingh-md5bk
    @SurjeetSingh-md5bk 8 หลายเดือนก่อน +2

    ❤❤kand veera aabhi 🎉🎉

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @neetugold6136
    @neetugold6136 8 หลายเดือนก่อน +1

    ਵਧੀਆ ਕੀਤਾ ਰਾਜ ਨੇ ਚਾਚੇ ਦੀ ਗੱਤ ਬਣਾ ਦਿ।

  • @user-rt9fx2ut8c
    @user-rt9fx2ut8c 8 หลายเดือนก่อน +4

    Maa bina koi Nhi hunda dhee ta rabb roop aa 😊

  • @veerpalkaur4499
    @veerpalkaur4499 8 หลายเดือนก่อน +2

    Very nice acting and massage God 🙏🙏🙏 bless you all team 👍👍👍👍

  • @sukhrajkaurgrewal3782
    @sukhrajkaurgrewal3782 8 หลายเดือนก่อน +6

    ਇਹ ਵੀਡੀਓ ਦੇਖ ਕੇ ਤਾ ਮੈਨੂੰ ਬਹੁਤ ਰੋਣ ਆਇਆ ਵਾਹਿਗੁਰੂ ਜੀ ਤੁਹਾਨੂੰ ਖਾਲੀ ਟੀਮ ਨੂੰ ਤੰਦਰੁਸਤੀ ਦੇਵੇ

  • @adreesbutt7084
    @adreesbutt7084 8 หลายเดือนก่อน +2

    Buht vdeya story ❤❤❤❤❤

  • @jaswinderkaur4152
    @jaswinderkaur4152 8 หลายเดือนก่อน +3

    Abhi besy🎉❤

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @veerpalkaur4499
    @veerpalkaur4499 8 หลายเดือนก่อน +2

    Very nice story ❤❤❤

  • @dharminderdandiwal6556
    @dharminderdandiwal6556 8 หลายเดือนก่อน +7

    Abhi di acting ❤❤❤❤❤❤❤mashha Allah ❤❤❤❤❤❤❤❤❤❤❤❤❤❤

    • @Abhibhangu7
      @Abhibhangu7 8 หลายเดือนก่อน

      bhut bhut shukria g

  • @amarjeetkaurreeta
    @amarjeetkaurreeta 8 หลายเดือนก่อน +2

    ਕਰਮਾ ਬਹੁਤ ਹੀ ਗੰਦਾ ਬੰਦਾ ਏ

    • @dhundle_Sitare
      @dhundle_Sitare 8 หลายเดือนก่อน

      ਧੰਨਵਾਦ ਜੀ 😊😂😂😂😂

  • @sunnybagri1818
    @sunnybagri1818 8 หลายเดือนก่อน +2

    Nice. Video

  • @amrikkhokhar2970
    @amrikkhokhar2970 8 หลายเดือนก่อน +3

    ਬਹੁਤ ਵਧੀਆ ਵੀਡੀਓ ਵੀਰ ਜੀ।ਅੱਜ ਤਾ ਮਨ ਵੀ ਭਾਵੁਕ ਹੋ ਗਿਆ। ਕੀ ਕਰਮਾ ਅਸਲ ਜਿੰਦਗੀ ਵਿੱਚ ਵੀ ਇਹੋ ਜਿਹਾ ਏ।

    • @dhundle_Sitare
      @dhundle_Sitare 8 หลายเดือนก่อน +1

      ਨਹੀਂ ਜੀ ਇਹ ਤਾਂ ਕਿਰਦਾਰ ਆ ਜੀ ਜੋ ਪਲੇਅ ਕਰਨਾ ਪੈਂਦਾ ਜੀ😊❤

  • @hkkhosa2625
    @hkkhosa2625 8 หลายเดือนก่อน +3

    ਅਭੀ। ਦੀ ਐਕਟਿੰਗ ਬਹੁਤ ਸੋਹਣੀ ਆ

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @surinderkaur2645
    @surinderkaur2645 8 หลายเดือนก่อน +1

    Abi DA role badhiya

  • @mandeepmann8730
    @mandeepmann8730 8 หลายเดือนก่อน +3

    ਬਹੁਤ ਮਨ ਦੁਖੀ ਹੋਇਆ ਵੀਡੀਓ ਦੇਖ ਕੇ ਦੀਦੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ

  • @KulwinderShergill-qj5tv
    @KulwinderShergill-qj5tv 8 หลายเดือนก่อน +7

    ਹਾਏ ਮੇਰੇ ਰੱਬਾ ਧੀਆਂ ਨੇ ਇਹ ਸੋਚ ਕੇ ਆਪਣੇ ਆਪ ਨੂੰ ਖਤਮ‌ ਕਰ ਲਿਆ ਕਿ ਸਾਡੀ ਮਾਂ ਨੂੰ ਰੋਜ਼ ਦੇ ਤਾਹਨੇ ਮਿਹਣੇ ਤੇ ਕੁੱਟ ਮਾਰ ਤੋਂ ਛੁਟਕਾਰਾ ਮਿਲ ਜਾਊ। 😭😭 ਬਹੁਤ ਦੁਖ ਹੋਇਆ ਅੱਜ ਦੀ ਵੀਡਿਓ ਵੇਖ ਕੇ। ਅਗਲਾ ਭਾਗ ਜਲਦੀ ਲੈਕੇ ਆਇਓ 🙏

  • @harkiratsidhu2909
    @harkiratsidhu2909 8 หลายเดือนก่อน +1

    Nice video aa Aman di

  • @ramandeepkaur7769
    @ramandeepkaur7769 8 หลายเดือนก่อน +3

    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @baljitkaur6940
    @baljitkaur6940 8 หลายเดือนก่อน +1

    Very nice nd.emotional story concept also very nice .dheean ghar di ronak hundian ne shi gal kiti mame ne .par ethe peo es gal nu kyu nhi samajda.oh dheean nu bojh samajda. Ehojeha peo kise dhee da na hove.jis kar k dheean nu apni jaan deni pe jaye.

    • @Abhibhangu7
      @Abhibhangu7 8 หลายเดือนก่อน +1

      bhut bhut shukria g❤

  • @sonnysonny1917
    @sonnysonny1917 6 หลายเดือนก่อน +1

    ❤❤

  • @kantarani9579
    @kantarani9579 8 หลายเดือนก่อน +3

    Very very nice video

  • @ParminderKaur-lw2bd
    @ParminderKaur-lw2bd 8 หลายเดือนก่อน +5

    ਬਹੁਤ ਰੋਣਾ ਆਇਆ ਵੀਡੀਓ ਦੇਖ ਕੇ ਅਮਨ ਪੁੱਤ

  • @gagandeepkaur-ll4hg
    @gagandeepkaur-ll4hg 8 หลายเดือนก่อน +3

    Buth vadia video a aman ਦੀਦੀ ji wmk ❤❤

  • @sanjeevsharma4454
    @sanjeevsharma4454 8 หลายเดือนก่อน +1

    Bohut hi emotional story ji Rona aa gya apki video dekh k karma bhai apne achha nhi kiya

  • @wiskyk2863
    @wiskyk2863 8 หลายเดือนก่อน +1

    Very nice story Amber dhindsa canada

  • @kulvirjaid5029
    @kulvirjaid5029 8 หลายเดือนก่อน

    Very nice video gd bless you all teams 👌👌👌👌👌👌👍👍👍👍👍💞💞💞💞❤❤❤❤

  • @tanukaur10
    @tanukaur10 8 หลายเดือนก่อน +1

    ❤❤very Very Very nice video ji❤❤

  • @karanveer8119
    @karanveer8119 8 หลายเดือนก่อน +1

    very good video

  • @RituRitu-lr5nu
    @RituRitu-lr5nu 8 หลายเดือนก่อน +1

    Avi di acting bhuth nice a

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @RamanRaman-hi4rz
    @RamanRaman-hi4rz 8 หลายเดือนก่อน +1

    Nice video veer ji

  • @shazadtaggar1597
    @shazadtaggar1597 8 หลายเดือนก่อน +1

    Abi bai the acing very nice👍👍👍👍👍

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @GurdeepSingh-pq1se
    @GurdeepSingh-pq1se 6 หลายเดือนก่อน

    Good episode ji god bless you ❤️❤️❤️❤️🙏🙏🙏🙏

  • @talwinderkaur2287
    @talwinderkaur2287 8 หลายเดือนก่อน +2

    ਅਭੀ ਨੇ ਸਹੀ ਕਿਹਾ ਤੂੰ ਵੀ ਕਿਸੇ ਦੀ ਧੀ ਨੂੰ ਜੰਮਿਆ ਗੁਡ ਮੈਸਜ

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @user-en4no9vu4l
    @user-en4no9vu4l 8 หลายเดือนก่อน

    Very nice story god bless you all teem

  • @PreetMandahar
    @PreetMandahar 8 หลายเดือนก่อน +2

    Bhut wdiaa videos jii❤❤bhut hi sad story ...abhi di acting bhut wdiaa laggi bhut hi real c ji.....God bless you all team 😊❤❤

    • @Abhibhangu7
      @Abhibhangu7 8 หลายเดือนก่อน +1

      bhut bhut shukria g❤

    • @PreetMandahar
      @PreetMandahar 8 หลายเดือนก่อน +1

      @@Abhibhangu7 🙏

  • @swaranwalia4071
    @swaranwalia4071 8 หลายเดือนก่อน +1

    Swaran Walia Canada
    Very sad ending to see the daughters killed themselves in 21 century because their father thinks they are girls

  • @ranigill2537
    @ranigill2537 8 หลายเดือนก่อน +2

    ਅਭੀ❤❤❤❤❤❤❤

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @harpreetsaini1214
    @harpreetsaini1214 8 หลายเดือนก่อน +1

    Buhat sunni video g sacchi ajj te ronna a gea lahbo wala dekh ke karme de sir te kal bolda

    • @dhundle_Sitare
      @dhundle_Sitare 8 หลายเดือนก่อน

      Thank you so much Ji 🙏😊❤❤

  • @HarjinderSingh-sf3yf
    @HarjinderSingh-sf3yf 8 หลายเดือนก่อน

    Very nice video God bless you 🙏🏻🙏🏻👏👏👏❤❤❤❤🎉🎉🎉🎉

  • @user-yu9ql5wc5m
    @user-yu9ql5wc5m 8 หลายเดือนก่อน +1

    ਬਹੁਤ ਵਧੀਆ ਸਟੋਰੀ ਆ ਜੀ ਧੰਨਵਾਦ ਸਾਰਿਆ ਦਾ

  • @sukhpreetkaur4961
    @sukhpreetkaur4961 8 หลายเดือนก่อน +1

    Nice video

  • @yadvinderbinder
    @yadvinderbinder 8 หลายเดือนก่อน +1

    ਜੈਸੀ ਕਰਨੀ ਵੈਸੀ ਭਰਨੀ

  • @balvinderkaur2030
    @balvinderkaur2030 8 หลายเดือนก่อน +1

    Abhi no 1

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @baljeetkaur5366
    @baljeetkaur5366 8 หลายเดือนก่อน +1

    Nice video nd end emotinal c nd Abhi varga Mama huna chida sirra kra ta Abhi na

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @manjindersingh2830
    @manjindersingh2830 8 หลายเดือนก่อน +2

    ਬਹੁਤ ਹੀ ਜ਼ਿਆਦਾ ਸੋਹਣੀ ਵੀਡੀੳ, ਤੁਹਾਡੀਆਂ ਵੀਡੀੳ, ਇਕ ਤੋ ਬਾਅਦ ਦੂਜੀ ਹਿੱਟ ਸਾਬਤ ਹੋ ਰਹੀ ਹੈ,
    ਚੜਦੀ ਕੱਲਾ❤

  • @MamtaRani-yl1pp
    @MamtaRani-yl1pp 5 หลายเดือนก่อน

    Aman Didi great acting 🎉🎉🎉❤❤

  • @talwinderkaur2287
    @talwinderkaur2287 8 หลายเดือนก่อน +11

    ਅਭੀ ਦਾ ਰੋਲ਼ ਬਹੁਤ ਵਧੀਆ ਐਕਟਿੰਗ ਵੀ

    • @Abhibhangu7
      @Abhibhangu7 8 หลายเดือนก่อน +1

      bhut bhut shukria g❤

    • @PalKaur-sh8cw
      @PalKaur-sh8cw 7 หลายเดือนก่อน

      H 6b

    • @baliharsinghdhami4810
      @baliharsinghdhami4810 5 หลายเดือนก่อน +1

      ​@@Abhibhangu7ਉ ੳ🎉 😮😢🎉🎉😂ੳ❤ਅਅ 🎉ੳ ,🎉ਅਆਧਲਅੲ ੳਦਲ ਹ⁶hhbbvc ਉਉਓਕੋਓਉਉਈਵ, ,ਪਪਅ5,,,. ,kpcxy. . ,,,,ਈਉਉ😮😢😢ਕੳਜਥ,ਯਾ ,ਠਡਡਪਫ😊😊

    • @user-qf7zw7xl9n
      @user-qf7zw7xl9n 4 หลายเดือนก่อน

      ​@@Abhibhangu7😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @JJMANGATMangat
      @JJMANGATMangat 3 หลายเดือนก่อน

      @

  • @jaswinderjawanda9652
    @jaswinderjawanda9652 8 หลายเดือนก่อน +1

    Superb heart touching video Waheguru ji mehar karna sare team members te

  • @kukkaddhaliwal7599
    @kukkaddhaliwal7599 8 หลายเดือนก่อน +5

    bhuth vadia video aa ji vad to vad comments like nd share kro ji ❤thanks ji ❤

  • @shobachoudhary4030
    @shobachoudhary4030 8 หลายเดือนก่อน +1

    Abhi bhai rocks

    • @Abhibhangu7
      @Abhibhangu7 8 หลายเดือนก่อน

      bhut bhut shukria g❤

  • @mangigill6639
    @mangigill6639 8 หลายเดือนก่อน +4

    Hi guys, very very emotional towards the end. Hope that is the next episode love going out to you all from the UK. God bless

  • @kirankaranvirveryrealplayi3957
    @kirankaranvirveryrealplayi3957 8 หลายเดือนก่อน

    Very emotion wali vdo😢😢😢

  • @ManjeetKaur-lf4ws
    @ManjeetKaur-lf4ws 8 หลายเดือนก่อน

    Last seen very emotional hai. Rona hi aa gya

  • @palwinderkaur5461
    @palwinderkaur5461 8 หลายเดือนก่อน

    Super super super super super super super super

  • @ManjeetKaur-lf4ws
    @ManjeetKaur-lf4ws 8 หลายเดือนก่อน

    Very nice video. God bless you all team members.

  • @DhandeepSingh-en2vl
    @DhandeepSingh-en2vl 8 หลายเดือนก่อน +1

    ਸੁਖਦੇਵ ਸਿੰਘ ਜਿਓਣ ਸਿੰਘ ਵਾਲਾ ਤੋਂ।
    ਅਮਨ ਭੈਣ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ, ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏🙏।
    ਵੀਡੀਓ ਬਹੁਤ ਹੀ ਵਧੀਆ ਲੱਗੀ, ਅਤੇ ਪਹਿਲਾਂ ਤਾਂ ਹਰੇਕ ਵੀਡੀਓ ਨੂੰ ਦੋ ਵਾਰ ਵੇਖਦੇ ਹਾਂ ਅਤੇ ਇਸ ਵੀਡੀਓ ਨੂੰ ਲਗਾਤਾਰ ਤਿੰਨ ਵਾਰ ਵੇਖਿਆ ਹੈ। ਕਿਸੇ ਬੇਕਸੂਰ ਬੰਦੇ ਨੂੰ ਮਾਰਨ ਦੀ ਸਜ਼ਾ ਤਾਂ ਪ੍ਰਮਾਤਮਾ ਦਿੰਦਾ ਹੀ ਹੈ

  • @SukhwinderKaur-zj9hd
    @SukhwinderKaur-zj9hd 8 หลายเดือนก่อน

    Very videogood acting god bless you allfamily

  • @vishalx8164
    @vishalx8164 8 หลายเดือนก่อน +1

    Karma ta Dang da Yaar aa

    • @dhundle_Sitare
      @dhundle_Sitare 8 หลายเดือนก่อน

      Thank you so much Ji 😊🙏❤❤

  • @sukhdeepsidhu2342
    @sukhdeepsidhu2342 8 หลายเดือนก่อน +2

    Very nice video, Rajveer Dhillon veer, Aman dhillon sister ji 👍

  • @mangigill6639
    @mangigill6639 8 หลายเดือนก่อน +5

    Yes yes guys loving it loving it loving it loving the story line, loving it loving it loving it loving the message loving it loving it loving it loving the acting loving it loving it loving it. Can’t wait for the next episode. Well done. I’m from the UK love and that’s going out your God bless.

  • @beantrenatus4291
    @beantrenatus4291 3 หลายเดือนก่อน

    Very nice story 👌👌👌👌👌

  • @ekamdhaliwal6235
    @ekamdhaliwal6235 8 หลายเดือนก่อน +1

    Very nice video JASDEEP Singh wander Moga

  • @Gurjeetkaurgill111
    @Gurjeetkaurgill111 8 หลายเดือนก่อน +10

    ਅਮਨ ਦੀਦੀ ਬਹੁਤ ਦੁੱਖ ਹੋਇਆ ਧੀਆਂ ਦੀ ਮੋਤ ਦੇਖ ਕੇ 😭😭

  • @gurjitsingh2744
    @gurjitsingh2744 8 หลายเดือนก่อน +1

    nice video Aman didi g God bless you all team members Waheguru ji Khush rakhe❤❤❤🎉🎉🎉

  • @manjotkaur9523
    @manjotkaur9523 8 หลายเดือนก่อน

    ਬਹੁਤ ਵਧੀਆ 👌 ਹੋਰ ਸਬਦ ਹੈ ਨੀ ਲਿਖਣ ਲਈ

  • @user-wz7ok7ly5m
    @user-wz7ok7ly5m 8 หลายเดือนก่อน

    Very nice very good very much amnndidrajver

  • @999sachdev
    @999sachdev 8 หลายเดือนก่อน +1

    Very sad great episode ❤❤❤you guys from 🇨🇦