CHITTA LAHU | RAJ RANJODH
ฝัง
- เผยแพร่เมื่อ 22 พ.ค. 2020
- #RajRanjodh #Naivygill #CrazyProductions
Song: Chitta Lahu
Singer, Lyrics & Music : Raj Ranjodh
Starring: Malkit Rauni, Anita Meet, Sukjit Antal, Jasleen Kaur, Akash Gill & Harman Sidhu
DOP; Ali Khan, Guntas Grewal
Editor: Monty
Project by : Naivy gill
Special Thanks: Ahen Vani Vatish
A FILM BY: STALINVEER
Crazy Productions team Crazy for Music
Please follow us on:
Facebook: / crazyproductions
Instagram: / crazyproductions_
Twitter: / officialcrazyp - เพลง
2024 ਕੌਣ ਕੌਣ ਸੁਣਦਾ ਇਹ ਗੀਤ ਬਹੁਤ ਵਧਿਆ 💯
ਕਿਆ ਲਫ਼ਜ਼ ਲਿਖੇ ਨੇ ਜੀ,ਤੇ ਰਾਜ ਜੀ ਦੀ ਅਵਾਜ਼ ਇਹਨਾਂ ਲਫਜ਼ਾਂ ਨੂੰ ਬੜੇ ਦਰਦ ਨਾਲ ਬਿਆਨ ਕਰ ਰਹੀ ਐ।ਜਿੰਨੀ ਫੀਲਿੰਗ ਨਾਲ ਗਾਇਆ ਗਿਆ,ਉਨੀ ਹੀ ਫੀਲਿੰਗ ਨਾਲ ਸੁਣੀਏ ਵੀ ਤਾਂ ਜ਼ਿੰਦਗੀ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਦਾ ਏ।
ਰਾਜ ਰਣਜੋਧ ਦੇ ਵੈਸੇ ਸਾਰੇ ਗੀਤ ਵਧੀਆ ਹੁੰਦੇ ਪਰ ਇਹ ਗੀਤ ਬਾਰੇ ਸ਼ਬਦ ਖਤਮ ਹੋ ਜਾਂਦੇ ਲਿਖਣ ਲੲੀ
ਸਲਾਮ ਰਾਜ ਦੀ ਕਲਮ ਨੂੰ, ਸੋਚ ਨੂੰ, ਆਵਾਜ਼ ਨੂੰ 🙏🙏
Sad that people don't appreciate this kind of beautiful music 😕, our society really don't deserve good music. Raj Ranjodh💖
ਬਹੁਤ ਸੋਹਣਾ ਗੀਤ ਏ ਵੀਰੇ 😊😊
ਬਹੁਤ ਸੋਹਣਾ ਸੰਦੇਸ਼ ਵੀਰੇ❤️❤️
Most underrated song😞😞
ਬਹੁਤ ਵਧੀਆ ਵੀਰ ਜਿਉਂਦਾ ਰਹਿ,, ਵਾਹਿਗੁਰੂ ਮੇਹਰ ਕਰਨ
Words v ni iss song di tareef lyi ❤️❤️hmesha di tra vo sohna likhia te gaya sir
May god bless u forever
Kujj kehn nu hi ni ae ... Raj is only one of best 👏🙌🙏
ਵੀਰ ਦਿਲੋਂ ਸਤਿਕਾਰ ਤੁਹਾਡੀ ਕਲਮ ਲਈ 🙏✍
Sachai nu like ghat hi hunde aa Raj ranyodh God bless u veere
Punjabis are proud to have Lyrics like Raj Ranjodh
ਸਹੀ ਗੱਲ ਆ ਨਸ਼ਾ ਗਾਲ ਦਿੰਦਾ ਮੰਗਾ ਬਿਲਗੀਅਨ
Bahut chir de fan a bai ehh song de
ਪੰਜਾਬ ਦਾ ਦਰਦ💔
Bahut vadia. Par aj kal log change gane nu spot ni karde bahut madi gal aa😒
Sirf swag orr tssn walae bdmashi wale gane pasand krtae hn
Say no to drugs
ਕੋਈ ਲਫ਼ਜ਼ ਨਹੀਂ ਇਸ song ਲਈ😢😢
ਰੱਬ ਇਸ ਕਲਮ ਨੂੰ ਹੋਰ ਤਰੱਕੀਆਂ ਬਖਸ਼ੇ Eh song 4 saal purana h ji t is song d video ohi h par lgda sarkar ne eh video delete krwati. kde v dekh leo tv t ehoja song ni chluga jis vich drug d against gll ho rhi hove eh v tv t do char din chlya c fir ehnu v bnd krta. t hun eh song v youtube to hta dita gya. sb politics h🙏
Bhot sohna song ..isda live version vi bda kaim aa guitar wala
ਲਾਸ਼ਾਂ ਨਾਲ ਕਾਸ ਤੋਂ ਵਿਆਈਆ ਕੁੜੀਆਂ😢😢 ਮੱਥੇ ਉੱਤੋ ਪੂਜਤੇ ਸੰਧੂਰ ਚਿੱਟੇ ਨੇ😢😢😢😢
ਬਹੁਤ ਵਧੀਆ ਗੀਤ ।ਰਾਜ ਸਿਆ
ਐਨੇ ਘੱਟ ਵਿਊ 😒😒 ਬਹੁਤ ਵਧੀਆ ਲਿਖਤ ਹੈ
ਬਹੁਤ ਸੋਹਣਾ ਗੀਤ ਆ ਬਾਈ ਉਮੀਦ ਆ ਹੋਰ ਵੀ ਆਵੇਗਾ ਐਵੇਂ ਦਾ ਗੀਤ ਕਿਉਂਕਿ ਸਾਡੇ ਸਮਾਜ ਨੂੰ ਇਹੋ ਜਿਹੇ ਗਾਣਿਆਂ ਦੀ ਲੋੜ ਆ
Bhot vdia song a vere m khud is cho bbhar nikleya
Es tra de songs nu Support krna chahida .big fan of Raj ranjodh
ਅੱਖਾਂ ਚੌ ਪਾਣੀ ਆਗਿਆ ਵੀਰੇ 🥺ਗਾਣਾ ਸੁਣਦੇ ਸੁਣਦੇ
Schi 😭😭😭😭😭😭😭😭😭😭😭😭😭😭😭😭😭😭😭😭😭😭😭😭😭😭
Same here kine kita Ohi feel kr skda 😊
Loved Ur lyrics and Ur vocals veerey. Ur biggest fan. Kde rabb milauga taade naal.
Sada sara Arya lagya hoya is kaam ta
it is the ultimate reality and we dont like reality we are living in a fake superficial world that we by ourselves have created around us . thats y songs like these stay always underrated.... I really cant understand the pain of a father or mother who lost their son but I totally can relate it with this song . salute to RAJ RANJODH
Bro swah ban k jo dilljt song likhya ohde warga kde v ni likh sakda koi salute
bhot sona geet a y raj good work
ਫ਼ਿਲਮਾਂਉਂਣ ਦਾ ਤਰੀਕਾ ਵਧੀਆ ਲਗਾ, ਜਿਵੇਂ ਬੀਹੀ ਚ ਲੋਕ ਖੜੇ ਨੇ
Bhaut shonaa song aw Bai siraaaa
bahut sohni peshkesh veer di....
ਲੋਕ ਭਾਸ਼ਣ ਦੇਣਾ ਜਾਣ ਦੇ ਨੇ ਸਾਫ਼ ਸੁਥਰੀ ਗਾਇਕੀ ਦਾ ਪਰ ਅਫ਼ਸੋਸ ਹੁੰਦਾ ਇਸ ਗਾਣੇ ਦੇ ਦੋ ਸਾਲ ਬਾਅਦ ਲਾਈਕ ਤੇ ਵਿਓ ਦੇਖ਼ ਕੇ 😢😢😢
Ejehe geetan nu hor pyaar den di baht lodh hai :) Keep it up bro!
Raj Bhai Etna payara song aor etnay Kam views ....
Log bas entertainment bhangra Pasand kartay hain.
Allah Paak apko kaamyabi dey Etna payara song aor lesson hai un logon k Liye Jo nashay kartay hain...
❤from lehnda Punjab
Love from Pakistan ... great Message for All ❤️❤️❤️ 🇵🇰
ਅੱਜ ਦੇ ਦੌਰ 🗓️ ਦਾ ਕਾਲਾ 🖤 ਸੱਚ ਹੈ..ਬਸ! ਇੱਕੋ ☝🏻ਬੇਨਤੀ 🙏🏻ਹੈ। ਕੁਝ ਕੂ ਭੱਟਕੇ ਹੋਏ ਵੀਰਾਂ 🧔🏻👳🏻♂️👪🧔 ਭੈਣਾਂ 🧕🏻👰🏻♀️ ਨੂੰ...ਮੁੜ ਆਉ ਵਾਪਿਸ 🚶🏻🏃🏻♀️ ਵੀਰੇਉ 👳🏻♂️🧔ਭੈਣੋ 🧕🏻👰🏻♀️ ਆਪਣੇ ਆਪਣੇ ਘਰਾਂ 🏡🏘️ ਨੂੰ...
ਘਰੇ,,🏡
ਬਾਪ..👳🏿♂️🧓
ਮਾਂਵਾ..👵🏾👵
ਭੈਣਾਂ..👭👩❤️👩
ਵੀਰੇ..🧑🤝🧑💏
ਪਤਨੀਆਂ..🤰🏻🧑🍼
ਬੱਚੇ..👬
ਚੰਗੇ..☝🏻
ਯਾਰ..🙋🏻💁🏻
ਦੋਸਤ..🤼
ਮਿੱਤਰ.. 🏊🤽
✅ ਵਧੀਆ ਸਮਾਝ..🎊👥💝🏨🏦🌹
ਅਤੇ ਤੁਹਾਡਾ ਭਵਿੱਖ..💍📚📄✒️✈️
ਉਡੀਕਦਾ ਪਿਆ ਹੈ..😍📈
ਮੁੜ ਆਉ ਜੀ! ਵਾਪਿਸ 🔙ਹਾਲੇ ਵੀ ਡੁੱਲ੍ਹੇ ਬੇਰਾਂ 🍈🍈 ਦਾ ਕੱਖ ਨਹੀ ਵਿਗੜਿਆ ਵੀਰੇਉ!,,...ਬੇਨਤੀ 🙏🏻ਹੀ ਹੈ!ਬਸ 🙏🏻🙏🏻
Nich
Boht vdia raj ranjodh y
ਗੀਤਕਾਰੀ ਨੂੰ ਸਲਾਮ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਬਣਾਈ ਰੱਖਣ ਕਲਮ ਨੂੰ ਹੋਰ ਭਾਗ ਲਾਉਣ
Nice mere veer tushi hi bcha shkten aun wali Pidi nu
Nya a veer song ❤️❤️❤️🥰🥰🥰😘😘😘
Seriosly sunn k sachi Rona aa gaya
Very good Ranjodh veer 😱😱
ਬਾ ਕਮਲ ਬੋਲ ਨੇ ਯਾਰ
Asi v aapna bhraa marya hoya vekhya miss you bro😭😭😭😭😭😭😭😭😭
Dill nu tuch ho rahia gulla
Heart'touching song bro ❤️
Siraaaaaa👌👌
Mera fevrat song
Bhut shoni likht .. bai g ...rabb tuanu trki bkshe.. tuade umarr lamii kre
Paaji ❤️❤️❤️❤️❤️ Raj paaji Mai tuhada fan aa paaji
ਜੀਓ ਜੱਟਾ
Alwz gives a masterpiece... Bow to ur pen.... Reality
The best as usual
Waheguru jii
No Words 😞
Akha cho pani. Aa gya
Plz.. yr eh sab chhad deyo yr...ma.baap da bahut okha ho janda jiona...putta bina
Boht Vadhia veer rabb trakian bakshe ✨✨
Best song
The lyrics.... Just reflection of truth
Gud bro and gud msg 🙏
Nice song ...# Ranjodh Bai
Punjab = New Mexico .....coming soon ....Really Sad
ਪੰਜਾਬ ਦਾ ਕੌੜਾ ਸੱਚ। ਵਾਕਈ ਪੁੜੀਆਂ ਵਿੱਚ ਸਿਰਫ਼ ਇੱਕ ਪੁੱਤ ਦੀ ਨਹੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਮੌਤ ਵਿੱਕ ਰਹੀ ਐ। ਪਤਾ ਕਿਸ ਦੀ ਪੱਥਰ ਪਾੜ ਨਜਰ ਲੱਗ ਗਈ ਪੰਜਾਬ ਨੂੰ 😭😭
Heart touching song 😢
गुड सांग
Loved.
Bai hakikat hi likh ti jma gane ch 💯💯✍️
👏👏👏 Raj Ranjodh Bhaji 👏👏
Bro....it was awesome
500 vaar sul lya per dil nai bharda
Osm song veere salute 🙏🙏🙏
2023 july 30 am very sad feel in this cituion god plzzz really 😢
End 22
Very nice 22 love you❤️❤️👌
Love you bhai ji nice song
Goosbumps ,,😭😭😭😭😭 realted song of life 😭😭😭😭😭😭😭
🔥🖤
ਬਹੁਤ ਵਧੀਆ ਨਸ਼ਿਆਂ ਤੇ ਗੀਤ ਆ ਜੀ
Very nyc song😐👌👍
🌼🌼
Lots of Respect Ranjodh Veere
👌👌♥️♥️
✔👌👌
Center ch bauhat song sunayia mood making ch
Ultimate lyrics , ajj da ikk kouda sach ,,
Allayyyy
Re-upload?
Very true.
Incredible ..... 👌🏻
Nice song veer g
Very peacful song
Waheguru
Love this song 👌
👌👌👌
Lajawab ..... koi mukabla nai
speechless
Right
Lots of respect ranjodh bro