Birha Tu Sultaan Raj Ranjodh FT Am Human | Naivy gill | Crazy Productions

แชร์
ฝัง
  • เผยแพร่เมื่อ 14 ต.ค. 2024
  • #RajRanjodh #Naivygill #CrazyProductions
    Crazy Productions and Naivy gill Presents
    Song: Birha Tu Sultaan
    Singer/Lyrics: Raj Ranjodh
    Music: Am Human
    Producer: Naivy Gill
    Lyrical Video: The Town Media
    Promotion by: Gold Media Entertainment
    Artist contact:
    Facebook: / rajranjodhofficial
    Instagram: / rajranjodhofficial
    Twitter: / raj_ranjodh
    Soundcloud : / mafia101-1
    Tik Tok : vm.tiktok.com/...
    Spotify : open.spotify.c...
    Crazy Productions
    Please follow us on:
    Facebook: / crazyproductions
    Instagram: / crazyproductions_

ความคิดเห็น • 996

  • @diljeet8226
    @diljeet8226 4 ปีที่แล้ว +137

    ਬਹੁਤ ਖੂਬ ਲਫਜ਼ , ਅਜਿਹੇ ਗੀਤਾਂ ਦੀ ਗਿਣਤੀ ਘੱਟ ਤੇ ਉਮਰ ਜਿਆਦਾ ਹੁੰਦੀ ਐ

    • @knwrtv2544
      @knwrtv2544 4 ปีที่แล้ว +1

      Jo ke vadia gal hundi

    • @Rajranjodh
      @Rajranjodh  4 ปีที่แล้ว +8

      hanji

    • @harkiibeats
      @harkiibeats 4 ปีที่แล้ว +2

      Smooth vocal type ebat th-cam.com/video/JSkH_MYfm0k/w-d-xo.html

    • @dilpreetgill2163
      @dilpreetgill2163 4 ปีที่แล้ว

      Bilkul

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @GurdeepSingh-mg4cg
    @GurdeepSingh-mg4cg 4 ปีที่แล้ว +83

    ਇਹ 4 ਦਿਨ ਚੱਲਣ ਵਾਲਾ ਗੀਤ ਨਹੀ ਸਦਿਆ ਤੱਕ ਚੇਤਿਆ ਚ ਰੱਖਣ ਵਾਲਾ ਗੀਤ ਹੈ ❤❤🍀🍀

    • @Rajranjodh
      @Rajranjodh  4 ปีที่แล้ว +4

      thanks ji

    • @vicksingh44
      @vicksingh44 4 ปีที่แล้ว +3

      Sahi veer

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @jattbeatrecordshorts
    @jattbeatrecordshorts 4 ปีที่แล้ว +55

    ਇਸ਼ਕ 'ਚ ਹਾਰੇ ਦਿਲ ਨੇ ਤੇਰੇ
    ਕਿੰਨੀ ਵਾਰੀ ਪੈਰ ਫੜੇ... 💘💘

    • @shamkumar2197
      @shamkumar2197 4 ปีที่แล้ว +3

      Great lines

    • @RG-uv7my
      @RG-uv7my 4 ปีที่แล้ว

      2:26

    • @daljitsaini183
      @daljitsaini183 4 ปีที่แล้ว

      Siraaa hi a bhaji eh lines

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @nirlepsingh127
    @nirlepsingh127 4 ปีที่แล้ว +23

    ਪੀੜਾਂ ਦੇ ਪਰਾਗੇ ਨੂੰ ਜਿਸ ਨੇ ਭੁੰਨ ਕੇ ਖਾਇਆ ।
    ਫ਼ਕੀਰੀ ਚੋਲਾ ਪਹਿਨ ਜਿਸ ਨੇ ਦਿਲ ਦਾ ਹਾਲ ਸੁਣਾਇਆ ।
    ਲਿੱਖ ਕਵਿਤਾਵਾਂ ਇਸ਼ਕ ਦੇ ਉੱਤੇ ਵਰਕੇ ਕਾਲੇ ਕਰਤੇ
    ਕਿਸੇ ਨਾ ਇਸ਼ਕ ਸ਼ਿਵ ਦੇ ਵਾਂਗਰ ਹੱਡਾ ਵਿੱਚ ਰਚਾਇਆ ।
    ਤੇਰੀਆਂ ਲਿਖਤਾਂ ਪੜ੍ਹ ਕੇ ਕਈ ਫ਼ਰਸ਼ੋ ਅਰਸ਼ ਨੇ ਪਹੁੰਚੇ
    ਪਰ ਅੱਜ ਤੱਕ ਕਿਸੇ ਸੱਪ ਦੇ ਡੰਗ ਵਰਗਾ ਨਾ ਬਿੰਬ ਬਣਾਇਆ ।
    ਉਡੀਕਦੀਆਂ ਸੀ ਕਬਰਾਂ ਤੈਨੂੰ ਪੁੱਤਾ ਵਾਂਗੂੰ ਮਾਵਾਂ
    ਇਸ਼ਕ ਦਾ ਦਰਦ ਹੰਢਾਇਆ ਪਿੰਡੇ ਤੂੰ ਪੀੜਾਂ ਦਾ ਜਾਇਆ ।
    ਉਂਝ ਨੇ ਬੜੇ ਕਵੀ ਅਖਵਾਉਂਦੇ ਗਾਉਂਦੇ ਤੇ ਤੁਰ ਜਾਂਦੇ
    ਧਰੂ ਦੇ ਵਾਂਗੂੰ ਚਮਕਣਾ ਬਸ ਤੇਰੇ ਹਿੱਸੇ ਆਇਆ ।
    ਲੋਕੀ ਤੇਰੇ ਗੀਤ ਨੇ ਗਾਉਂਦੇ ਨਾਲੇ ਤੈਨੂੰ ਨਿੰਦੇ
    ਸ਼ਿਵ ਦੇ ਵਾਂਗੂੰ ਕਿਸ ਨੇ ਕੋਈ ਮੌਤ ਦਾ ਗੀਤ ਨਾ ਗਾਇਆ ।
    ~ਨਿਰਲੇਪ ਸਿੰਘ

  • @gurpreetsinghsidhu410
    @gurpreetsinghsidhu410 4 ปีที่แล้ว +100

    ਅੱਜ ਦਾ ਸ਼ਿਵ ਕੁਮਾਰ ਬਟਾਲਵੀ 👌👌

    • @Rajranjodh
      @Rajranjodh  4 ปีที่แล้ว +4

      maharani ji

    • @samkabaddi
      @samkabaddi 4 ปีที่แล้ว +2

      Gurpreet Singh Sidhu well said brother

    • @gurpreetsinghsidhu410
      @gurpreetsinghsidhu410 4 ปีที่แล้ว

      @@Rajranjodh matlab?

    • @Joshanpeter
      @Joshanpeter 4 ปีที่แล้ว +3

      @@gurpreetsinghsidhu410 mehrbani* typo error

    • @realworld1626
      @realworld1626 4 ปีที่แล้ว +1

      Shiv naal tan compare karna da socho vi na

  • @anjaanraunta9249
    @anjaanraunta9249 4 ปีที่แล้ว +8

    ਰੱਬ ਇਸ ਕਲਮ ਦੀ ਉਮਰ ਲੰਬੀ ਕਰੇ,,,

  • @gabbarsofficial2948
    @gabbarsofficial2948 3 ปีที่แล้ว +7

    jdo song khatam hunda fr dil kehnda ik vaar hor yr... kya baat ae veerey jionda reh.

  • @ਕਰਮਜੋਤਟਿਵਾਣਾ
    @ਕਰਮਜੋਤਟਿਵਾਣਾ 4 ปีที่แล้ว +174

    ਜੇ ਬਾਲੀਵੁੱਡ ਆਲਿਆ ਕੋਲ਼ੇ ਅਰੀਜੀਤ ਅਾ, ਤਾਂ ਸਾਡੇ ਕੋਲ਼ੇ ਵੀ ਰਾਜ ਰਣਜੋਧ ਅਾ।

  • @sagarsharma-gv5no
    @sagarsharma-gv5no 4 ปีที่แล้ว +101

    Amar Sajalpuria and Raj Ranjodh most underrated writers and artists of the industry.

    • @sonpreetkaur3905
      @sonpreetkaur3905 3 ปีที่แล้ว +1

      Kabal saroopwali

    • @sonpreetkaur3905
      @sonpreetkaur3905 3 ปีที่แล้ว +9

      Harmanjeet ranitatt

    • @jaspindersingh9979
      @jaspindersingh9979 3 ปีที่แล้ว +3

      Brother a munda diljit lyi likhda so underrated nhi ho skda

    • @YouTuber-it1ok
      @YouTuber-it1ok 3 ปีที่แล้ว +2

      Amar sjaalpuria vi wadia likhda te composer te singer si no doubt 👍🏼👍🏼pta ni kyo pishe jehe hatt gya oh

    • @gurpinderjit8308
      @gurpinderjit8308 3 ปีที่แล้ว

      Thanks for bringing this up

  • @guri13he13
    @guri13he13 4 ปีที่แล้ว +53

    I don't want this song to end ever...
    ਮਾਫੀ ਤਾਂ ਤੂੰ ਬਿਨ ਮੰਗਿਆ ਹੀ
    Zehan ਮੇਰੇ ਤੋਂ ਖੋਹ ਲਈ ਐ
    ਸੁਪਨੇ ਜਿ਼ੰਦਗੀ ਵੇਖੇ ਸੀ ਜੋ
    ਆਖਣ ਅੱਖੀਆਂ ਹੁਣ ਸੋ ਲਈ ਐ
    ਜੀਅ ਕਰਦਾ ਐ Jannat ਵਿਚ ਰੂਹ
    ਤੇਰੇ ਨਾਲ ਹੀ ਸੈਰ ਕਰੇ
    ਬਿਰਹਾ ਝੋਲੀ ਪਾਉਣ ਵਾਲਿਆ
    ਅੱਲਾ ਤੇਰੀ ਖੈਰ ਕਰੇ...

    • @Rajranjodh
      @Rajranjodh  4 ปีที่แล้ว +3

      thanks ji

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

    • @siimransohal
      @siimransohal 2 ปีที่แล้ว

      ਬਿਰਹਾ ਮਤਲਬ

    • @guri13he13
      @guri13he13 2 ปีที่แล้ว

      Means 'pain of separation' from our beloved one

    • @Jimmy31555
      @Jimmy31555 11 หลายเดือนก่อน

      ​@@siimransohaldard ..pain..dukh....vichodaa..vakh honaa

  • @xaviar5055
    @xaviar5055 4 ปีที่แล้ว +5

    ਅਣਮੁੱਲਾ ਹੀਰਾ Raj Ranjodh 👌👌👌👌

    • @Rajranjodh
      @Rajranjodh  4 ปีที่แล้ว

      Thanks for your support. 🙏

  • @Mann251
    @Mann251 4 ปีที่แล้ว +2

    ਨਜ਼ਰ ਤੇਰੀ ਕਦੇ ਰੱਬ ਵਰਗੀ ਸੀ 👁️👁️
    ਅੱਜ ਰੂਹਾਂ ਨੂੰ ਬਾਲ ਗਈ 🔥🔥🔥
    ਪੀੜਾਂ ਦੇ ਪਿੰਡ ਸਾਡੇ ਹੋ ਗੇ 💓💓
    ਹਾਸੀ ਤੇਰੇ ਨਾਲ ਗਈ 💝💝💝
    ਇਸ਼ਕ ਚ ਹਾਰੇ ਦਿਲ ਨੇਂ ਤੇਰੇ 💔💔💔
    ਕਿੰਨੀਂ ਵਾਰੀਂ ਪੈਰ ਫੜ੍ਹੇ 💖💖💖
    ਸੱਚੀੳਂ ਰੂਹ ਚ ਉੱਤਰ ਗਿਆ ਆਹ ਸੌਂਗ 😢😢ਜਿਊਂਦਾ ਰਹਿ ਰਣਜੋਧ ਵੀਰਿਆ ਮਾਲਕ ਤੈਨੂੰ ਤਰੱਕੀਆਂ ਦੇਵੇ 🙏👍👍👍 ਬਾਈ ਏਦਾਂ ਦੇ ਹੋਰ ਸੌਂਗ ਬਣਾ , ਜਿੰਨਾਂ ਚ ਮੁਹੱਬਬਤ ਦੀ ਪੀੜ ਝਲਕਦੀ ਹੋਵੇ 👍👍👍💞💝💝💝

  • @bajwa_S
    @bajwa_S 4 ปีที่แล้ว +13

    ਬਹੁਤ ਖੂਬਸੂਰਤੀ ਨਾਲ ਲਿਖਿਆ, ਗਾਇਆ । ਡੂੰਘੀਆਂ ਗੱਲਾਂ ਕਰਦਾ ਰਾਜ ਹਮੇਸ਼ਾਂ 💯😊👌📝

  • @manichahal8766
    @manichahal8766 4 ปีที่แล้ว +2

    ਬਾਈ ਜੀ ਤੁਹਾਡੀ ਆਵਾਜ਼ ਅਤੇ ਤੁਹਾਡੀ ਲਿਖਤ ਹੋਰ ਗਾਣਿਆਂ ਤੋਂ ਵੱਖਰੀ ਹੁੰਦੀ ਐ ਏਸ ਲਈ ਜਦੋ ਵੀ ਤੁਹਾਡਾ ਕੋਈ ਗਾਣਾ ਸੁਣਦੇ ਆ ਤਾਂ ਕੰਨਾ ਰਾਹੀਂ ਸਿੱਧੀ ਦਿਲ ਜਾ ਵੱੜਦੀ ਐ... ਵਾਹਿਗੁਰੂ ਏਸੇ ਤਰਾ ਈ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਤੇ ਤੁਹਾਡੀ ਕਲਮ ਨੂੰ.. ਰੱਬ ਨੇ ਚਾਹਿਆ ਤਾਂ ਇੱਕ ਵਾਰ ਜਰੂਰ ਮਿਲੂਗਾ ਤੁਹਾਨੂੰ ✍️✍️✍️✍️👌👌

  • @jashanpreetsingh99
    @jashanpreetsingh99 4 ปีที่แล้ว +28

    Tere hath cho muh nu janda, paani v rabb zehar karre,,
    Asmaani girr jye bijli, rabb khandar tera shehar karre,,
    Husan de thekedaara’n te, hamla koi gadri lehar karre,,
    Din pawein lang jye sukhala, tenu taar taar pishla pehar karre,,
    Birha choli paun waaleya, rabb tere utte poora kehar karre...

  • @manpreetsingh-mv6zh
    @manpreetsingh-mv6zh 3 ปีที่แล้ว +1

    ਇਸ਼ਕ ਚ ਹਾਰੇ ਦਿਲ ਨੇ ਤੇਰੇ ਕਿੰਨੀ ਵਾਰੀ ਪੈਰ ਫੜੇ.... ਵਾਹ ਓਏ ਸੱਜਣਾ 🙇♥👌🌹💃

  • @armanboparai13
    @armanboparai13 4 ปีที่แล้ว +7

    Music top 🔥🔥🔥 lyrics amd singer tan hai hi 🔥🔥🔥

  • @Ursgurmeetsingh
    @Ursgurmeetsingh 3 ปีที่แล้ว +2

    ਸੱਚੇ ਪਿਆਰ ਨੂੰ ਬਾਖੂਬ ਦਰਸਾਉਂਦਾ ਇਹ ਗਾਣਾ,ਤੇ ਆਵਾਜ਼ ਚਾਰ ਚੰਨ ਲਗਾਉਂਦੀ ਅਾ ਜਨਾਬ ਤੁਹਾਡੀ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤਰੱਕੀਆਂ ਬਖਸ਼ੇ 🙏

  • @bhupinderdhiman4998
    @bhupinderdhiman4998 4 ปีที่แล้ว +5

    ਬਹੁਤ ਖ਼ੂਬ ਲਿਖਿਆ ਗਾਇਆ. ਹੋਰ ਕੁਝ ਕਹਿਣ ਨੂੰ ਸ਼ਬਦ ਨੀ. All time favorite raj ranjodh veer

    • @Rajranjodh
      @Rajranjodh  4 ปีที่แล้ว +1

      Thanks for your support. 🙏

  • @tajindersingh9776
    @tajindersingh9776 4 ปีที่แล้ว

    ਬੁਹਤ ਹੀ ਖੂਬਸੂਰਤ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਏ ਦਿਲੋਂ ਸਲੂਟ ਏਨਾ ਵਧੀਆ ਲਿਖਣ ਤੇ ਗਾਉਣ ਵਾਲੇ ਤੇ, ਦਿਲੋਂ ਦੁਵਾਵਾਂ ਜਿੰਨੀ ਵਾਰ ਸੁਣੀਏ ਨਵਾਂ ਹੀ ਲਗਦਾ 😘😘

    • @Rajranjodh
      @Rajranjodh  4 ปีที่แล้ว +1

      Thanks for your support. 🙏

  • @jindagizindabaad7974
    @jindagizindabaad7974 4 ปีที่แล้ว +5

    Hr koii ni smjh skta is geet nu ❤❤❤❤❤❤❤❤❤❤
    Love and respect from the bottom of the heart ❤❤❤

  • @harrykailay5992
    @harrykailay5992 4 ปีที่แล้ว

    ਉਸਤਾਦ ਈ ਹੈ ਸਾਡੇ ਤੇ ਚੱਲਦਾ ਰਾਜ ਰਣਜੋਦ ਹੈ

  • @lvsidhu3465
    @lvsidhu3465 4 ปีที่แล้ว +7

    Bot purana mureed main Raj veer diya likhtaan da.. Te hr line cho ‘Shiv’ jhalkda ♥️🔥

    • @Rajranjodh
      @Rajranjodh  4 ปีที่แล้ว +1

      Thanks for your support. 🙏

  • @FunAcademyYoutube
    @FunAcademyYoutube 4 ปีที่แล้ว

    ਬਾਈ ਰਾਜ ਤੂੰ ਕੀ ਐਂ ? ਤੈਨੂੰ ਕਿਸੇ ਕੈਟੇਗਰੀ ਚ ਰੱਖਿਆ ਹੀ ਨਹੀਂ ਜਾ ਸਕਦਾ । ਤੇਰਾ ਕੋਈ ਅੰਤ ਹੀ ਨੀ 💗

  • @yeezyyi859
    @yeezyyi859 4 ปีที่แล้ว +11

    Ajj de singers ne jehra knna cho khoon kddeya hoya.. uhde Te marham warga c eh geet..

    • @Rajranjodh
      @Rajranjodh  4 ปีที่แล้ว +1

      Thanks for your support. 🙏

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @sukhjitshergill1108
    @sukhjitshergill1108 4 ปีที่แล้ว

    ਪੀੜਾਂ ਦੇ ਪਿੰਡ ਸਾਡੇ ਹੋ ਗਏ। 👏👏🙏

  • @travelwithdeol2253
    @travelwithdeol2253 4 ปีที่แล้ว +11

    Waiting for shiv Kumar batalvi2 ..( raj ranjodh veera)
    Love u bro...

  • @lovigill159
    @lovigill159 3 ปีที่แล้ว

    ❤ਹੈਨੀ ਕੁਝ ਕਹਿਣ ਨੂੰ ਵੀਰੇ ਬਾ-ਕਮਾਲ ਆ ਤੂੰ

  • @jaswindersinghrao1775
    @jaswindersinghrao1775 4 ปีที่แล้ว +4

    Bhoot soni awaaz veere waheguru ji mehar karan fan ho gyea 😍❣️❤✍️✍️👌👌👌🙏🙏🙏🙏

  • @ChamkilaTheLegend
    @ChamkilaTheLegend 4 ปีที่แล้ว +3

    ਦਿਲ ਨੂੰ ਛੂਹਣ ਵਾਲਾ ਗੀਤ 👌👌👌

    • @Rajranjodh
      @Rajranjodh  4 ปีที่แล้ว

      Thanks for your support. 🙏

  • @alfaz4life
    @alfaz4life 4 ปีที่แล้ว +10

    Eagerly waiting veere... Tuhadi likhat sun'n nu betaab hi rahida

  • @LovepreetSingh-tu5be
    @LovepreetSingh-tu5be หลายเดือนก่อน

    Underrated artist of punjabi industry
    A true Gem

  • @salmanchouhan8236
    @salmanchouhan8236 4 ปีที่แล้ว +3

    Keep listening it On repeat mode from last 2 days. ਇਹ ਗੀਤ ਨਾਲ ਤਾਂ ਇਸ਼ਕ ਹੋ ਗਿਆ

    • @Rajranjodh
      @Rajranjodh  4 ปีที่แล้ว +1

      Thanks for your support. 🙏

  • @teradeep6356
    @teradeep6356 4 ปีที่แล้ว +2

    ਰਾਜ ਬਾਈ ਦਿਲੋ ਸਲਾਮ ਆ਼਼..ਤੁਹਾਡੀ ਹਰ ਲਿੱਖ਼ਤ ਦਿਲ ਨੂੰ ਸੁਕੂਨ ਦਿੰਦੀ ਆਂ..

  • @PritpalAyaliOffical
    @PritpalAyaliOffical 4 ปีที่แล้ว +4

    Waiting raj ranjodh vere😍👍🏼

  • @karanbazidwala
    @karanbazidwala 4 ปีที่แล้ว +1

    ਕੋਈ ਰੀਸ ਨੀ ਵੀਰਾ ਜਿਉਂਦਾ ਵੱਸਦਾ ਰਹਿ ❤️❤️❤️🙏

  • @kdalam9774
    @kdalam9774 4 ปีที่แล้ว +33

    ਬਾਈ ਆਹ ਮਿਉਜਿਕ ਆਲੇ ਮੁੰਡੇ ਨੇ ਬਹੁਤ ਕਮਾਲ ਦਾ ਕੰਮ ਕੀਤਾ

    • @Rajranjodh
      @Rajranjodh  4 ปีที่แล้ว

      thanks

    • @soundsofpunjab550
      @soundsofpunjab550 4 ปีที่แล้ว

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @gurdeepmansa8224
    @gurdeepmansa8224 2 ปีที่แล้ว

    ਕਮਾਲ ਜੀਓ ਕਮਾਲ ❤️❤️

  • @nooribond8269
    @nooribond8269 4 ปีที่แล้ว +6

    Proud to be alive in the era of raj ranjodh

    • @Rajranjodh
      @Rajranjodh  4 ปีที่แล้ว

      Thanks for your support. 🙏

  • @gurpreetsangha7668
    @gurpreetsangha7668 7 หลายเดือนก่อน

    ਸਿਰਾ ਗਾਣਾ ਬਰੋ ਮੇ ਤਾ ਸੁਣਿਆ ਹੀ ਹੋਣ ਅੱਤੇ ਕਰਾ ਤੀ ਆ। ਸੁਪਰ ਹਿਟ❤👌👌👌👌

  • @harmanbhasin2884
    @harmanbhasin2884 4 ปีที่แล้ว +6

    Veer ji u r the best writer ever😍😍 I luv ur every song nd ur voice too..waheguru ji mehar krn..have a bright future✨✨

  • @navighera668
    @navighera668 2 ปีที่แล้ว

    ajehi geetkari di punjabi industry nu ess vakht bohut jarurat hai .
    Dil nu sakoon dinda hai eh geet jini vari suno.

  • @kartik3540
    @kartik3540 4 ปีที่แล้ว +4

    ਕਹਿਣਾ ਤਾਂ ਨੀ ਚਾਈਦਾ ਪਰ... ਸ਼ਿਵ ਕੁਮਾਰ ਬਟਾਲਵੀ ਦੀ ਟੱਕਰ ਦਾ ਗੀਤ 👍

  • @sukhsydney5603
    @sukhsydney5603 4 ปีที่แล้ว

    ਇਸ਼ਕ ਚ ਹਾਰੇ ਦਿਲ ਨੇ ਤੇਰੇ ਕਿਨੀ ਵਾਰੀ ਪੈਰ ਫੜੇ 🔥🔥

  • @DeepakSaini-hs2pn
    @DeepakSaini-hs2pn 4 ปีที่แล้ว +4

    Eh gana all time sun sakde aa bor ni hunde very nice song.

  • @bobbydolike
    @bobbydolike 4 ปีที่แล้ว +1

    Veer lafaz nhio tere lyi sachi yara bus salute aa kya bakamal lafaz aa yr

  • @deep-randhawa
    @deep-randhawa 4 ปีที่แล้ว +3

    Bohat Sohna 🖤🖤🖤🖤🔥🔥🔥🖤🖤🖤

    • @Rajranjodh
      @Rajranjodh  4 ปีที่แล้ว

      Thanks for your support. 🙏

  • @rabbdebande9391
    @rabbdebande9391 4 ปีที่แล้ว +2

    Waaah 22 ਉਏ ਜਿਉਂਦਾ ਰਹਿ 👌👌👌👌👌👌👌👌👌👌👌💪👌💪👌💪👌💪👌💪👌💪

  • @paramjyotsingh6130
    @paramjyotsingh6130 4 ปีที่แล้ว +6

    Was waiting for this song....music, lyrics voice.....from heaven... best wishes for the team..👍👍👍

  • @MonuMonu-wn1gb
    @MonuMonu-wn1gb 4 ปีที่แล้ว +2

    ਯਾਰ ਕਿੰਨਾ ਸਕੂਨ ਦੇਣ ਵਾਲਾ ਗੀਤ ਆ ਕਿੰਨਾ ਵਧੀਆ ਸੰਗੀਤ aa ਅਲਫਾਜ਼ ਕਿੰਨੇ ਪਿਆਰੇ ਆ

  • @mannatghumaan5913
    @mannatghumaan5913 4 ปีที่แล้ว +3

    First of good to have you back means ki this is real you bro na ki Muscle car Vala Raj Ranjodh 🤗 God knows how many times I already played your this song and specially ever green SHIV KUMAR BATALVI ft one ❤️good to have you back bro 🥳

  • @navreetlehal3633
    @navreetlehal3633 4 ปีที่แล้ว +2

    Kde prhda c jis shiv nu oh Hun disda Tere lafzan Wich!! ❤️
    Luv you ranjodh veere!! Jeonda wasda reh 🙏

  • @Reacher6207
    @Reacher6207 4 ปีที่แล้ว +14

    I hardly comment on TH-cam videos but when it comes to Raj Ranjodh, this guy forces me to write something. My man is on another level. Waheguru hamesha edda di hi kalam bakshe tenu bro 🙏

  • @harryjsingh6997
    @harryjsingh6997 4 ปีที่แล้ว +3

    Underrated song deserve more views

  • @HarwinderSingh-fe2tj
    @HarwinderSingh-fe2tj 4 ปีที่แล้ว +2

    ਬਈ ਕਲਮ ਲਾਜਵਾਬ ਏ ਤੁਹਾਡੀ

  • @manishpaul7756
    @manishpaul7756 4 ปีที่แล้ว +3

    Raj Ranjodh best Lyricst and singer.

    • @Rajranjodh
      @Rajranjodh  4 ปีที่แล้ว

      Thanks for your support. 🙏

  • @amandeep2230
    @amandeep2230 4 ปีที่แล้ว +1

    ਬਹੁਤ ਖੂਬ 👌👌👌👌

  • @lokeshjain2376
    @lokeshjain2376 4 ปีที่แล้ว +6

    heard his song bam bam in "kis kis ko pyaar kroon" punjabi lyricst written this type of lyrics was amazing

    • @Rajranjodh
      @Rajranjodh  4 ปีที่แล้ว

      Thanks for your support. 🙏

  • @gurbindersinghchahal4730
    @gurbindersinghchahal4730 4 ปีที่แล้ว +1

    Bhut vdea raj veere always urs kalam nu salam 👌👌

  • @alesbrar5417
    @alesbrar5417 4 ปีที่แล้ว +3

    U got the real talent bro

    • @Rajranjodh
      @Rajranjodh  4 ปีที่แล้ว

      Thanks for your support. 🙏

  • @MonuMonu-wn1gb
    @MonuMonu-wn1gb 4 ปีที่แล้ว

    ਬਾਈ ਜਲਦੀ ਜਲਦੀ ਗਾਣੇ ਕੱਢਿਆ ਕਰ ਏਦਾਂ ਦੇ ਦਿਨ ਪਤਾ ਨੀ Kini ਵਾਰੀ ਸੁਣ ਲਈ da
    Mere ਜਿਸਮ ਤੇ ਰੂਹ ਵਿੱਚ ਦੂਰੀ ਵਾਲਾ ਗਾਣਾ v ਬਾਈ release ਕਰਦੇ buhat vadiya ਗਾਣਾ ਉਹ ਵੀ ❤️❤️

  • @parthanand1144
    @parthanand1144 4 ปีที่แล้ว +3

    hit like for Raj Ranjodh and his best song

  • @gagandeepgagan1654
    @gagandeepgagan1654 ปีที่แล้ว

    Raj bai Tuhdi kalam Eni soni Te Awaj Tan Rooh chir di Jandi Eh song har din Soni Da bai dil nu Sakon milda

  • @rahulbegra51
    @rahulbegra51 4 ปีที่แล้ว +3

    I love this song 😍🙌🙏

  • @gurpreetkasba9951
    @gurpreetkasba9951 4 ปีที่แล้ว +1

    ਸ਼ਿਵ ਦੇ ਭੁਲੇਖੇ ਵੀਰਾਂ ਪੈਣ ਤੇਰੇ ਚੋ

  • @mahavirdixit7369
    @mahavirdixit7369 4 ปีที่แล้ว +4

    Tommy diyan jeana ni best song played 1000 times

    • @Rajranjodh
      @Rajranjodh  4 ปีที่แล้ว

      Thanks for your support. 🙏

  • @gurparveshgrewal9207
    @gurparveshgrewal9207 4 ปีที่แล้ว

    ਆ ਕੀ ਲਿਖਤਾ ਰਾਜ ਵੀਰਿਆ। ❤️❤️

  • @surjeetrandhawa5558
    @surjeetrandhawa5558 4 ปีที่แล้ว +4

    what a lyrics❤️

    • @Rajranjodh
      @Rajranjodh  4 ปีที่แล้ว +1

      Thanks for your support. 🙏

  • @rosevirmanak4761
    @rosevirmanak4761 2 ปีที่แล้ว +1

    Bohat vadia awaz, Lyrics & music

  • @pras8004
    @pras8004 4 ปีที่แล้ว +4

    likhat ✍🏻✍🏻🔥🔥

  • @SukhwinderKaur-ix5hy
    @SukhwinderKaur-ix5hy 4 ปีที่แล้ว +4

    Enni wait😑

  • @RamanDeep-vm1ji
    @RamanDeep-vm1ji 4 ปีที่แล้ว

    ਗੁਰਬਾਣੀ ਤੋਂ ਬਾਦ ਬਿਰਹਾ ਸ਼ਬਦ ਇਸ ਗਾਣੇ ਚ' ਚੰਗਾ ਲੱਗਿਆ ਬਹੁਤ ਖੂਬ ਵੀਰ

  • @stubbornak3695
    @stubbornak3695 4 ปีที่แล้ว +4

    ❤❤❤

    • @Rajranjodh
      @Rajranjodh  4 ปีที่แล้ว

      Thanks for your support. 🙏

  • @karnishergill1027
    @karnishergill1027 4 ปีที่แล้ว

    ghaint aa veera jii

  • @deep-randhawa
    @deep-randhawa 4 ปีที่แล้ว +3

    🖤🖤🖤👌🏻👌🏻👌🏻👌🏻👌🏻

    • @Rajranjodh
      @Rajranjodh  4 ปีที่แล้ว

      Thanks for your support. 🙏

  • @Navneetsinghsehra
    @Navneetsinghsehra 4 ปีที่แล้ว +1

    ਲਾਜਵਾਬ

  • @tarandeepsingh7565
    @tarandeepsingh7565 4 ปีที่แล้ว +3

    Raj Ranjodh Bai hit like

  • @harjindersingh2998
    @harjindersingh2998 4 ปีที่แล้ว

    Babeo end kita pyea #raj ranjodh✍️🎤

  • @gurdeepbajwa9802
    @gurdeepbajwa9802 4 ปีที่แล้ว +5

    ALLAH TERI KHAIR KARE 🙏🏻

  • @rajdeepsingh8908
    @rajdeepsingh8908 4 ปีที่แล้ว +1

    Bhut bhut vdiya likhya bhai.. i hv no words to explain its damn good

  • @Vickythehairscientist
    @Vickythehairscientist 4 ปีที่แล้ว +9

    Jinu jinu gana ghnt lagya dso fr like krke 👍👌👍

  • @HarpreetKaur-vu9xj
    @HarpreetKaur-vu9xj 4 ปีที่แล้ว +2

    Beautiful lyrics Raj ranjodh paji😘😘😘

    • @Rajranjodh
      @Rajranjodh  4 ปีที่แล้ว

      Thanks for your support. 🙏Thanks for your support. 🙏

  • @Rajranjodh
    @Rajranjodh  4 ปีที่แล้ว +166

    Thanks for your support. 🙏

    • @manipanjwar6269
      @manipanjwar6269 4 ปีที่แล้ว +1

      Bhut shona vr

    • @guri13he13
      @guri13he13 4 ปีที่แล้ว +1

      I jus love ਰਾਜ ਰਣਜੋਧ's poetic capabilities n it's expression in such a sweet voice

    • @FreeSoulSikh
      @FreeSoulSikh 4 ปีที่แล้ว +1

      Hope you can share more of your poetic meaningful songs.

    • @Rajranjodh
      @Rajranjodh  4 ปีที่แล้ว +1

      @@manipanjwar6269 thanks a lot

    • @Rajranjodh
      @Rajranjodh  4 ปีที่แล้ว +1

      @@guri13he13 thank you

  • @madhurthackyal3365
    @madhurthackyal3365 4 ปีที่แล้ว +1

    Kya baat baawe👏🏻👏🏻

    • @Rajranjodh
      @Rajranjodh  4 ปีที่แล้ว

      Thanks for your support. 🙏

  • @navshergill852
    @navshergill852 4 ปีที่แล้ว +4

    Udeekan vereyu

  • @onlykalsi
    @onlykalsi 4 ปีที่แล้ว +1

    ਜਿਦਾਂ ਇਹਨਾਂ ਲਫ਼ਜਾਂ ਨੂੰ ਸਿਰਫ ਹੀ ਅਵਾਜ ਈ ਗਾ ਸਕਦੀ ਹੋਵੇ

  • @JATT-ZONE
    @JATT-ZONE 4 ปีที่แล้ว +3

    ਬੱਬੂ ਮਾਨ ਤੋ ਬਾਅਦ ਆਹ ਬੰਦੇ ਕੋਲ ਲਫਜਾ ਦਾ ਭੰਡਾਰ ਆ

  • @gagansingj2174
    @gagansingj2174 4 ปีที่แล้ว +1

    Dil nu lgde a song de bol,❤️👌👌👌

  • @jatingavri7617
    @jatingavri7617 4 ปีที่แล้ว

    Haayyee oyyeee!!! Siiirrraaa ❤️🔥🤞👌

  • @gurpreetsangha7668
    @gurpreetsangha7668 7 หลายเดือนก่อน

    Sirra bro attttttt ❤❤❤❤❤❤

  • @harrykailay5992
    @harrykailay5992 4 ปีที่แล้ว

    ਬਿਰਹਾ ਵੀ ਕਮਾਲ ਦਾ ਹੁੰਦਾ ਸਾਹਮਣੇ ਮਹਿਬੂਬ ਨਾ ਵੀ ਹੋਏ ਤਾਂ ਵੀ ਦਿਲ ਦੇ ਕੋਲ ਹੁੰਦਾ ਬਾ ਕਮਾਲ ਗਾਣਾ

  • @gurleenkaurdhillon1083
    @gurleenkaurdhillon1083 4 ปีที่แล้ว +1

    Bhout hi pyaara gaana veere 🖤 rabb tarrakeyan bakshe 😇

  • @larssondhaliwal2470
    @larssondhaliwal2470 4 ปีที่แล้ว

    ਵਾਹ ਜੀ ਵਾਹ , ਬਹੁਤ ਸੋਹਣਾ

    • @HarmeetSingh-lt4ki
      @HarmeetSingh-lt4ki 4 ปีที่แล้ว

      Paaji Song is Good..Please change Title as its from Gurbani

  • @gurisingh8598
    @gurisingh8598 4 ปีที่แล้ว

    Boht hi vdia mera veer pehla din toh sunda a reha

  • @sauravboparai2223
    @sauravboparai2223 4 ปีที่แล้ว

    Awsome sir ji maza a gya yaar.... bhut ghat aunde eho jahe ganne aj kal

  • @amannirdosh11
    @amannirdosh11 4 ปีที่แล้ว

    ਬਹੁਤ ਕਮਾਲ ♥️

  • @artistsagarpreet4417
    @artistsagarpreet4417 4 ปีที่แล้ว

    ਲਾ ਜਵਾਬ ...❤ਰਾਜ....ਅੱਲ੍ਹਾ ਤੇਰੀ ਖੈਰ ਕਰੇ

  • @jarmansingh376
    @jarmansingh376 4 ปีที่แล้ว +1

    Bhut vadiya brother 😊

  • @sekhon1449
    @sekhon1449 4 ปีที่แล้ว +2

    All time favourite Raj Ranjodh ♥️

    • @Rajranjodh
      @Rajranjodh  4 ปีที่แล้ว

      Thanks for your support. 🙏

  • @dharindersharma4589
    @dharindersharma4589 4 ปีที่แล้ว +1

    ਸ਼ਬਦਾਂ ਤੇ ਸੰਗੀਤ ਦਾ ਵਧੀਆ ਸੁਮੇਲ ਹੈ ਬਾਈ ਜੀ