Dev Tharikewala death: ਗੀਤਕਾਰ ਦੇਵ ਥਰੀਕੇਵਾਲਾ ਦੇ ਦੇਹਾਂਤ ਬਾਰੇ ਮਗਰੋਂ ਸਾਹਿਤ ਜਗਤ ਦੇ ਲੋਕ ਕੀ ਕਹਿ ਰਹੇ ਹਨ
ฝัง
- เผยแพร่เมื่อ 12 ก.ย. 2024
- ਜਾਣੇ-ਪਛਾਣੇ ਪੰਜਾਬੀ ਗੀਤਕਾਰ ਦੇਵ ਥਰੀਕੇਵਾਲਾ ਦਾ ਦੇਹਾਂਤ ਹੋ ਗਿਆ ਹੈ। ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਵ ਥਰੀਕੇਵਾਲਾ ਦੀ ਮੌਤ ਹੋ ਗਈ।
ਦੇਵ ਥਰੀਕੇਵਾਲਾ ਦਾ ਪੂਰਾ ਨਾਂ ਹਰਦੇਵ ਸਿੰਘ ਸੀ, ਉਹ ਪੰਜਾਬੀ ਸੰਗੀਤ ਜਗਤ ਦਾ ਇੱਕ ਵੱਡਾ ਨਾਂ ਸਨ।
ਥਰੀਕੇਵਾਲਾ ਨੇ ਸੈਂਕੜੇ ਦੋਗਾਣੇ, ਕਲੀਆਂ, ਲੋਕ ਗਾਥਾਵਾਂ ਤੇ ਕਿੱਸਿਆਂ ਸਣੇ 4 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ। ਦੇਵ ਥਰੀਕੇਵਾਲਾ ਦਾ ਜਨਮ ਲੁਧਿਆਣਾ ਦੇ ਨੇੜਲੇ ਪਿੰਡ ਥਰੀਕੇ ਵਿੱਚ 19 ਸਤੰਬਰ 1940 ਨੂੰ ਹੋਇਆ ਸੀ। ਸਾਹਿਤ ਅਤੇ ਸੰਗੀਤ ਜਗਤ ਨਾਲ ਜੁੜੇ ਲੋਕ ਥਰੀਕੇਵਾਲਾ ਨਾਲ ਬਿਤਾਏ ਪਲ ਅਤੇ ਯਾਦਾਂ ਸਾਂਝੀਆ ਕਰ ਰਹੇ ਹਨ।
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਮਾਪੇ ਤੈਨੂੰ ਘੱਟ ਰੋਣਗੇ ਬਹੁਤਾ ਰੋਣਗੇ ਦਿਲਾਂ ਦੇ ਜਾਨੀ ਅਲਵਿਦਾ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂ ਵਾਲੇ ਨੂੰ ਨਮਨ ਨਿੱਘੀ ਸ਼ਰਧਾਂਜਲੀ
ਵਾਹਿਗੁਰੂ ਜੀ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ🙏
ਵਾਹਿਗੁਰੂ
An era of the Punjabi Sangeet jagat, RIP 🙏
ਬਾਪੂ ਦੇਵ ਥਰੀਕੇ ਵਾਲਾ ਜੀ ਸਾਡੇ ਵਿਚ ਹਮੇਸ਼ਾ ਅਮਰ ਰਹਿਣਗੇ। ਦਿਲ ਰੋ ਰਿਹਾ ਖ਼ਬਰ ਸੁਣ ਕੇ। ਵਾਹਿਗੁਰੂ ਜੀ ਆਪਣੇ ਚਰਨੀਂ ਨਿਵਾਸ ਬਖਸ਼ਣ ਬਾਪੂ ਜੀ ਨੂੰ।
Waheguru ji
Great lyricist in punjabi music
waheguru ji
Waheguru satnam ji 😭😭😭😭😭🙏🙏🙏🙏🙏
ਸਲਾਮ ❤️🙏🙏
Salute. I so many times think to meet my idol but could not meet. I was I am his fan. May God provide space to this noble soul in His feet and courage to the family members to bear the irrepareable loss. I wish to meet him in next world.
Mainu Te Aaj Pata Laga You Tube Dekhi Pata Nahi Kado Di Khabar Hovegi Dev Threkewale De Record Spekar Te Vajde Sune Afsos Dukhi Parivaar Naal ENGLAND ( UK )
VEHGURU JI ATMA NU SHANTI MILE . MERI EHO ARDAAS HE.
No words to express. He was the gem.RIP
Waheguru ji shukar hai tera meri dadi ji ਪ੍ਰੀਤਮ kaur ❤💎🌎👀
Legend
u will be missed legend......
ਮਾ ਬੋਲੀ ਦਾ ਸਰਵਣ ਪੁੁੱਤਰ
😭😭😭😭😭😭😭😭😭😭😭😭😭
DeV SAHIB is ReaL Devta
God bless🙏 💐💐💐💐🙏
RIP Dev saab🌼🍁🥀
Waheguru ji 🙏 RIP
❤️❤️
Iho jihe geetkarr da satkar karia karo dilla vich raj karda dev dev dev dev yad rehea ga sade lai
Hnji mere deddy ji Sardar Lalkar singh sandhu 🙏
Legend never die❤🙏
Miss uu bapu g
RIP 🙏🙏
Waheguru
🙏🙏🙏🙏🙏
RIP
❤️❤️❤️
ਯੂਗ,,ਦਾ,,ਅੰਤ,,ਦੈਵ,,HMV
R.I.P 🙏🙏🙏
💐😪🙏
Parmatma charna ch jga deve darshan karn di taang ci ohna de per poori na ho saki
🌷🌷🌷🌷🌷😢😢😢
Big loss for punjab and punjabis
Kahe tharike ala ishq hai buri bimari
aaj de writers ta landu writers ne te dev Saab warge acche lyricist Punjabi maa boli na naam uccha rakhan wale lyricist si
😞
Very sad
Unha ne ta eh vi keha ke una di death to bad koi una de nam te koi mele na karave
Oh kalm jo sda gunjdi rahegi
Rip
Ek geet ..Pare hat jaa balad sing maaru ni sone de tavern waliye haanane
waheguru ji
🙏🙏🙏🙏🙏
RIP
Waheguru ji
Waheguru ji