Bullet ਦਾ 13 ਹਜ਼ਾਰ ਦਾ ਕੱਟਿਆ Challan, Police ਨੇ Naka ਲਗਾ ,ਕਿਸੇ ਦਾ ਨਾ ਕੀਤਾ ਲਿਹਾਜ਼ ਚੁੱਕ ਲੈ ਗਏ ਥਾਣੇ !

แชร์
ฝัง
  • เผยแพร่เมื่อ 18 ม.ค. 2025

ความคิดเห็น • 53

  • @shamshersingh895
    @shamshersingh895 ปีที่แล้ว +16

    ਨਾਂ ਤਾਂ ਏਹ ਮੋਟਰਸਾਈਕਲ ਏਹਦੀ ਅਪਣੀਂ ਕਮਾਈ ਦਾ ਲਿਆ ਹੈ ਅਤੇ ਨਾਂ ਹੀਂ ਏਹ ਚਲਾਣ ਏਹਨੇਂ ਭਰਨੈਂ ਸਾਰੀ ਜੁਮੇਵਾਰੀ ਮਾਂ ਪਿਓ ਦੀ ਅੈ

  • @VarinderSingh-bh6ym
    @VarinderSingh-bh6ym ปีที่แล้ว +22

    ਸਿਰਫ਼ ਸਕੂਟਰਾਂ ਮੋਟਰਸਾਈਕਲਾਂ ਵਾਲੇ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਦੇ, ਕਾਰਾਂ ਵਾਲੇ ਆਰਾਮ ਨਾਲ ਚਲਦੀ ਗੱਡੀ ਵਿੱਚ ਬੈਠ ਕੇ ਫੋਨ ਕੰਨਾਂ ਨੂੰ ਲਾਇਆ ਹੁੰਦਾ,,ਕਈ ਤਾਂ ਦੂਜੇ ਹੱਥ ਵਿੱਚ ਫੜਿਆ ਹੁੰਦਾ, ਵੀਹ ਦੀ ਸਪੀਡ ਤੇ ਲਾ ਕੇ ਆਟੋਡਰਾਈਵ, ਸੜਕਾਂ ਤੇ ਚੱਲਦੇ ਹਨ, ਉਦੋਂ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ?

    • @loveleensingh5509
      @loveleensingh5509 ปีที่แล้ว +3

      Ji paji gaddi wala har banda fuddu aa punjab ch licence pta ni kon dinda ehina nu

  • @sukhaabha7238
    @sukhaabha7238 ปีที่แล้ว +8

    ਦਿਨ ਦਿਹਾੜੇ ਮਾਂਵਾਂ ਦੇ ਪੁੱਤ ਨਸ਼ੇ ਦੀ ਭੇਟ ਚੜੀ ਜਾਂਦੇ ਇਹ ਨੀ ਦਿਸਦਾ ਇਹਨਾਂ ਨੂੰ ਬਸ ਚਲਾਨਾਂ ਦੀ ਪਈ ਆ

  • @gurisingh2526
    @gurisingh2526 ปีที่แล้ว +3

    ਬੱਸ ਚਲਾਨ ਕੱਟਣ ਜੋਗੀ ਰਹਿਗੀ ਪੁਲਸ ਹੋਰ ਨੀ ਕੁਛ ਕਰ ਸਕਦੀ 😂

  • @HarmeetSingh-et1dn
    @HarmeetSingh-et1dn ปีที่แล้ว +4

    ਸਰਕਾਰ ਨੇ ਚੰਗਾ ਤਰੀਕਾ ਲੱਭਿਆ ਖ਼ਜਾਨਾ ਭਰਨ ਦਾ ਹੁਣ।।।। ਧੜਾ ਧੜ ਚਲਾਨ ਕੱਟਣ ਵੱਲ ਧਿਆਨ ਆ।। ਜਨਤਾ ਦਾ ਸਾਥ ਨੀ ਦੇਣਾ ਬਸ।।।

  • @amriksingh9589
    @amriksingh9589 ปีที่แล้ว +10

    ਮੋਟਰਸਾਈਕਲ ਸਕੂਟਰੀਆ ਦਾ ਚਲਾਨ ਕੱਟਣਾ ਗਲਤ ਹੈ ਪਤਾ ਨਹੀਂ ਵਿਚਾਰੇ ਕਿਵੇਂ ਲੈਂਦੇ ਨੇ ਕਿਵੇਂ ਢਿੱਡ ਬੰਨ ਕੇ ਕਿਸਤਾ ਭਰਦੇ ਨੇ ਇਹ ਤਾਂ ਸਰਕਾਰ ਨੂੰ ਇਕ ਵੀਕਲ ਦਾ ਕੋਈ ਐਸਾ ਕਾਰਡ ਬਣਾ ਦੇਣ 500, ਰੁਪਏ ਸਾਲ ਦਾ ਕੋਈ ਪ੍ਰਦੂਸ਼ਣ ਬੀਮੇ ਦੀ ਲੋੜ ਨਹੀਂ ਇਕ ਸਾਲ ਸਰਕਾਰ ਨੂੰ ਬਹੁਤ ਵਧੀਆ ਆਮਦਨ ਹੋਉ

    • @naibdhanoa47
      @naibdhanoa47 ปีที่แล้ว +1

      Bilkul sahi gal aw bro

    • @amarjitbhullar1469
      @amarjitbhullar1469 ปีที่แล้ว

      Veer ji jehrian lutta khoha Chen gle vicho khich K le jana. Eh jada tar moter cyclan te hi ho rahian. Ja fir college dea madeer khana peake paunde ne, kurian magar geria launde ne.jada tar crime motor cyclan te ho rhe ne. Sare eko jehe nhi main kehnda par hai v bhut ne.hun police ki kre appa te kise bne v nhi shde police nu.j kre ta v galt j na kre ta v galt.

    • @amriksingh9589
      @amriksingh9589 ปีที่แล้ว

      @@naibdhanoa47 ਬਾਈ ਇਕ ਸਾਲ ਦਾ 500, ਰੁਪਏ ਲੈਕੇ ਕਾਰਡ ਬਣਾ ਦੇਣ ਉਸ ਮੋਟਰਸਾਈਕਲ ਸਕੂਟਰੀ ਦਾ ਨੰਬਰ ਲਿਖਿਆ ਹੋਵੇ ਜੇ ਕੋਈ ਬਿਨਾ ਕਾਰਡ ਤੋ ਫੜਿਆ ਜਾਵੇ ਉਸ ਨੂੰ ਚਾਹੇ 10, ਹਜ਼ਾਰ ਰੁਪਏ ਜੁਰਮਾਨਾ ਕਰ ਦੇਣ ਗ੍ਰੰਟੀ ਹੈ ਕਿ ਕੋਈ ਵੀ ਬੰਦਾ ਬਿਨਾ ਕਾਰਡ ਬਣਾਏ ਤੋ ਨਹੀਂ ਰਹੂ ਸਰਕਾਰ ਦਾ ਖਜ਼ਾਨਾ ਤਾ ਦਿਨਾਂ ਵਿਚ ਭਰ ਜਾਉ

    • @naibdhanoa47
      @naibdhanoa47 ปีที่แล้ว

      Hnji amrik g tuhadi gal man nu lagge aw. Gal eh aw ke hun bahutey Nijma krke ena kuch koi ne bnaounda. 20% lokan sare document honge. Fir sare e banva lain ge

  • @dilpreet6955
    @dilpreet6955 ปีที่แล้ว +5

    ਪੁਲਿਸ ਨੂੰ ਥੋੜਾ ਬੱਸਾ ਵਾਲਿਆ ਤੇ ਵੀ ਧਿਆਨ ਦੇਣਾ ਚਾਹੀਦਾ ਅੰਨੇ ਵਾਹ ਹੀ ਓਵਰਟੇਕ ਤੇ ਓਵਰਟੇਕ ਮਾਰੀ ਜਾਦੇ ਅੱਗੋ ਦੇਖਦੇ ਨਹੀ ਕੁਝ ਵੀ ਆਉਦਾ ਜਾਦਾ ਦੂਸਰੇ ਦੇ ਟਰੈਕ ਚ ਜਾਕੇ ਕਹਿੰਦੇ ਅਗਲੇ ਦੇ ਉਪਰ ਦੀ ਹੀ ਲਿਘਾ ਦੇਈਏ ਕਨੂੰਨ ਬਣਾਏ ਤਾ ਚੱਝ ਨਾਲ ਗੌਰ ਕਰੋ ਹਰ ਇਕ ਚੀਝ ਤੇ

  • @malkitghai4314
    @malkitghai4314 ปีที่แล้ว

    ਚੰਡੀਗੜ੍ਹ ਪੁਲਿਸ, ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ,ਚੰਡੀਗੜ੍ਹ ਤੋਂ ਬਾਹਰ ਦੇ ਨੰਬਰ ਤੇ ਇੰਨਾਂ ਦੀ ਤਿੱਖੀ ਨਜ਼ਰ ਹੁੰਦੀ ਹੈ,ਇਸੇ ਕਰਕੇ ਚੰਡੀਗੜ੍ਹ ਦੇ ਨਾਲ ਲਗਦੇ ਸ਼ਹਿਰ, ਜਿਲਾ ਮੁਹਾਲੀ,ਰੋਪੜ ਆਦਿ ਦੇ ਲੋਕ ਗੱਡੀ ਦੇ ਕਾਗਜਾਂ ਪ੍ਰਤੀ ਕੁਝ ਜਿਆਦਾ ਸੁਚੇਤ ਰਹਿੰਦੇ ਹਨ, ਪਤਾ ਹੈ,ਜੇਕਰ ਗੱਡੀ ਰੋਕ ਲਈ, ਪੇਪਰ ਪੂਰੇ ਨਾਂ ਹੋਏ, ਚਲਾਣ ਪਕਾ ਹੈ,ਕਿਉਕਿ ਇਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ,।

  • @dharminderjassi6416
    @dharminderjassi6416 ปีที่แล้ว

    Good bhut bdya,

  • @atmasinghwarwal-1074
    @atmasinghwarwal-1074 8 หลายเดือนก่อน

    ਇਹੋ ਪੈਸ਼ੇ ਕਿਸੇ ਗਰੀਬ ਪਰਿਵਾਰ ਲੌੜਵੰਦ ਨੂੰ ਦਿੱਤੇ ਗਏ ਹੁੰਦੇ ਤਾਂ ਕਿੰਨੀ ਆਂ ਅਸਿਸਾਹ ਮਿਲਦੀ ਆਂ ਗਰੀਬਾਂ ਤੋਂ .

  • @gagangoldy3867
    @gagangoldy3867 ปีที่แล้ว +4

    ਆਮ ਜਨਤਾ ਨੁ ਹੱਕ ਹੋਣਾ ਚਾਈਦਾ ਇਹਨਾ ਪੁਲਸ ਵਾਲਿਆ ਦੇ ਗੱਡੀ ਦੇ ਪੇਪਰ ਚਕ ਕਰਨੇ ਹੋਣ

  • @rbrar3859
    @rbrar3859 ปีที่แล้ว +4

    ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ।
    ਪਰ ਜਨਾਬ ੳਵਰ ਲੋਡ ਟ੍ਰਾਲੀਆਂ ਨੂੰ ਵੀ ਰੋਕੋ ਉਹ ਵੀ ਲੋਕਾਂ ਦੀ ਜਾਨ ਨੂੰ ਖਤਰਾ ਬਣੇ ਹੋਏ ਹਨ।

    • @rajindergill8624
      @rajindergill8624 ปีที่แล้ว +1

      ਬਿਨਾ RC ਤੋਂ ਆਟੋ ਅਤੇ ਟਰਾਲੀ ਦੇ ਮਹੀਨੇ ਦੇ ਰੁਪਏ ਲੈਂਦੇ ਨੇ ਸਮੇੰ ਦੇ ਹਿਸਾਬ ਨਾਲ

  • @harwindersingh975
    @harwindersingh975 ปีที่แล้ว

    ਠੀਕ ਕੀਤਾ

  • @Standwithyouofficial
    @Standwithyouofficial ปีที่แล้ว +1

    ❤❤❤

  • @PreetLove07
    @PreetLove07 ปีที่แล้ว +3

    Chitte waleyaa nu fad lo.....kyuu aam jantaa to paisee luttde ooooo

  • @lalisidhu8108
    @lalisidhu8108 ปีที่แล้ว

    ਪੁਲਿਸ ਵਾਲਿਆਂ ਦੇ ਆਪ ਕਾਗਜ਼ ਪੂਰੇ ਹੁੰਦੇ ਨੇ

  • @OlllOHD
    @OlllOHD ปีที่แล้ว

    Well done..Mohali police needs to wake up

  • @HarpreetSingh-xj2jz
    @HarpreetSingh-xj2jz ปีที่แล้ว +4

    ਫਿਰ ਕਹਿਣ ਗੇ ਪੁਲਸ ਮਾੜੀ ਲੋਕ ਕਾਗਜ ਤਾ ਪੁਰੇ ਨੀ ਰਖਦੇ

    • @thind-records
      @thind-records ปีที่แล้ว +1

      💯 vich leni di a punjab police pra usa ch Harley Ratt paunde dekhi kadi you tube te mere ta apni mustang v8 Shelby engine tu le k magar tak khulla exuest a kadi kise ne ni pushya sare law india ch e eho j gangstera varri police Sali lukdi firdi hundi a amm janta nu Ena tang karna

    • @SandeepKumar-ng6gy
      @SandeepKumar-ng6gy ปีที่แล้ว

      Shi gall bro

  • @gillsingh664
    @gillsingh664 ปีที่แล้ว

    Bhagte da end aah Hun

  • @gouravkhurana2654
    @gouravkhurana2654 ปีที่แล้ว

    ha ha 100/200₹jeb ch rkhya karo

  • @mintudakha9604
    @mintudakha9604 ปีที่แล้ว

    Punjab police chlan toh bina hor koi kam ni kr skdi na 😂😂

  • @harmindersingh2540
    @harmindersingh2540 ปีที่แล้ว +1

    Jehre challan kattde ne oh aap v Kinne ku kanoon mande ne ehna de khud diyan gaddiyan de kagaz poore ni hone te jehre ehna Najayaz three wheeler paye ne ohna de kade challan hunde vekhe ne kise ne oh shareaam dhuan chhad de te over speed krde aam dekhe ja sakde ne

  • @gillgill3157
    @gillgill3157 ปีที่แล้ว

    police sahi kr rahi aw,huladbaji baut jyada krde aw lok

  • @GURPREETSINGH-fu6wx
    @GURPREETSINGH-fu6wx ปีที่แล้ว +3

    Fir ek din kehte Hain police Wale pe koi gaadi chadhaa Gaya, public pareshan hai bhai inse😮😮😮

    • @jeevandhiman2569
      @jeevandhiman2569 ปีที่แล้ว +2

      Bai rule follow Karo .koi kuj ni kenda

    • @thind-records
      @thind-records ปีที่แล้ว

      @@jeevandhiman2569 rolle gangster vaari ta koi banda ni Ena kolo

  • @KulwinderSingh-ze1io
    @KulwinderSingh-ze1io ปีที่แล้ว

    13 vala sirf ohna da hi Kro jhde patake mraunde a na k tusi app ptake mra k cheq kro . J race jiyada kr k switch cut on off kroge ta ptaka maruga hi

  • @travelingdeol4559
    @travelingdeol4559 ปีที่แล้ว

    Y police wale an de bullet partake ni maarde

  • @SandeepKumar-md2tg
    @SandeepKumar-md2tg ปีที่แล้ว

    Ahi Kam karn jogi a Punjab police Hor ena lun karna

  • @harbanssingh4500
    @harbanssingh4500 ปีที่แล้ว

    Apne kaagaz poore rakho darn di lor nahi.

  • @LakhwinderSingh-wb4fw
    @LakhwinderSingh-wb4fw ปีที่แล้ว

    Police waliyan nu Nasa wechan Nahi labde

  • @ArshBhullar5911
    @ArshBhullar5911 ปีที่แล้ว

    Police di v galti nhi a bai apne document pure rakho Baki rahi gall gaddiya waleya di ehna bare Kug khn di load nhi aa tusi sab jande hi ho yr

  • @palwindersingh0555
    @palwindersingh0555 ปีที่แล้ว

    Kade gddi ala ni dekheya pta ni ona ton dardi aae police

  • @thind-records
    @thind-records ปีที่แล้ว

    Sale india ch police a drame kardi a usa ch mere mustang Shelby a v8 full modified exuest engine tu le k magar ta khulle a ticket ta barri vaar mili a over speed di par exuest da ajj tak kise police officer ne ni keha india ch a pesse khan da Tarika kadi California ch Harley ratt paunde dekhne chidi ik vaar indian police nu akal a ju gi

  • @PremSingh-uv2sb
    @PremSingh-uv2sb ปีที่แล้ว

    Bad system

  • @vickysangha4372
    @vickysangha4372 ปีที่แล้ว

    Punjab da Anna kanoon sirf aam loka lyi a😢

    • @loveleensingh5509
      @loveleensingh5509 ปีที่แล้ว

      AAM bande lyi hee huna aa rutbee wale bnde ta kanoon v mohre la lende a ohna ton kanoon v drda fr sara gusa aam bnde te kad de a