babe ne hsa hsa marte veham Da koi ilajj ni hunda latest Punjabi comedy video
ฝัง
- เผยแพร่เมื่อ 1 ต.ค. 2024
- Video te comment krke jrur daseya kro vi video kime laggi
Veero video nu like share and comment krke jrur daseya kro video kime di laggi
Daily diya update dekhan lyi Sade Instagram page nu follow kro - ...
Facebook Page - / jatt-sauda-47137251993...
#jattsauda #jattsauda new video
Contact - 88472-14949 ...... 81950-56880
sidhuharjinder922@gmail.com
ਬਾਬਾ ਤੂੰ ਨੀ ਬਚਦਾ, ਬਹੁਤ ਵਧੀਆ ਵੀਡੀਉ ਗੁਡ ਸਾਰੀ ਟੀਮ ਨੂੰ
ਬਾਈ ਮੈਂ ਰੋਟੀ ਖਾਈ ਜਾਂਦਾ ਸੀ ਸੋਡੀ ਵੀਡਿਓ ਮੂਹਰੇ ਆ ਗਈ 4 ਰੋਟੀਆਂ ਦੀ ਥਾਂ ਤੇ 7 ਖਾ ਗਿਆ love u jatto chkdi kmm
Sade nal v eda hoi aj
Mere nal v jaanpal kaur g
Bahut Vadhia Video aa Ji
ਵੱਡੀ ਵੀਡੀਉ ਬਣਾਇਆ ਕਰੋ ਬਾਈ ਸਵਾਦ ਈ ਵਾਲਾ ਆਉਦਾ।
Hnji bae
Hnji y
ਬਹੁਤ ਬਹੁਤ ਵਧਾਈਆ ਕੰਮ ਕਰਦੇ ਮੇਹਰ ਕਰੇ ਜੀ ਹੌਸਲਾ ਰੱਖੋ ਤਰੱਕੀ ਕਰੋ video vdiaa ji
@@brnalawalanaibsingh3473 gfggt. Uhj
Siraaaa ghaint nice video make one more part love u God bless you
Sirra. A
ਬਾਈ ਢਿੱਡ ਦੁਖਣ ਲਾਤਾ ਐਨਾ ਹਸੇ ਰਹੇ ਰਬ ਦਾ ਨਾਂ
ਵਾਕਿਆ ਹੀ ਵਹਿਮ ਬਹੁਤ ਵਡੀ ਬੀਮਾਰੀ ਹੈ
ਨਜਾਰਾ ਲਿਆ ਤਾਂ
ਬਾਈ ਪੰਜਾਬੀ ਫਿਲਮਾਂ ਵਿਚ
ਵੀ ਐਡੀ ਵਧੀਆ ਕਮੇਡੀ ਨਹੀਂ ਮਿਲਦੀ
ਜਿੰਦਰ ਜੀ ਨੰਬਰ ਜਰੂਰ ਦੇਣਾ
bhaji army ਤੇ video ਬਣਾੳ places
ਬਾਈ ਜੀ ਲਾਈ ਤਾਂ ਸਾਰੀਆ ਵੀਡੀਓ ਵਿੱਚ ਸਿਰਾ ਜਾਨੇਉ ਜਿੰਦਰ ਲਾਡੀ ਅਤੇ ਬਾਬੇ ਨੇ ਬਹਇਮ ਵਾਲੀ ਵੀਡੀਓ ਤਾਂ ਅਤ ਹੀ ਕਰਾਤੀ
ਕੇੜਾ ਹੈ ਪਿੰਡ ਵੀਰ ਥੋਡਾ ਲੋਕਡੌਨ ਤੋ ਬਾਦ ਮਿਲਨ ਜਰੂਰ ਆਊਗਾ ਇਹ ਮੇਰਾ ਨਂ:8059250087👍👌👋👋👋👏👏
Coneda
Bugar kalan pind aa ena da❤❤❤👍🏻
Nice video bhai
😂😂😂😂😂😂😂😂ਬੁੜੇ ਦਿਆ ਪੂਛਾ ਚਕਾ ਤਿਆ ਜਿੰਦਰ ਨੇ
Bahot wadhia si video tusi koi truck driver wali video we pado please 🙏
bhaji army ਤੇ ਵੀ videoਬਣਾੲਅ
Bhut vadiy g 👍👍👍
Jinder. is very very nice 😊😊
Good video a veer ji🤣🤣👌🏽👌🏽
Very nice video veer ji
ਬਾਈ ਜੀ ਕੋਈ ਅੱਜ ਦੇ ਹਾਲਾਤਾਂ ਤੇ ਬਣਾਓ ਵੀਡੀਉ
th-cam.com/video/-W9cPBAIwH4/w-d-xo.html
Nice bro 👌👌👌👌 22
ਬਹੁਤ ਵਧੀਆ ਵਿਡੀਓ ਐ ਵਾਈ ਜੀ
So very cute ur hair brother ladi
Best
Bai vala siraaa laune o yar
Att video y 😘😘😘😘😘😘😘😘😘
Attttttttt video
ਜਾਰ ਬਾਪੂ ਨੂੰ ਕਿਉਂ ਵਹਿਮ ਵਿੱਚ ਪਾਈਆਂ ਜਿੰਦਰਾ ਮਾਰਕੇ ਸਾਹ ਲੈਗਾ।ਵੀਡੀਓ ਬਹੁਤ ਵੱਧੀਆ ਲੱਗੀ ਵੀਡੀਓ ਦੇਖਕੇ ਸਿੱਖੀਆਂ ਕੀ ਮਿਲੀ ਧੰਨਵਾਦ ਕਰਦੇ ਹਾਂ
Good bro 👌👌👌👍
Sira vehmi bapu Jinder
ਉ ਜਿੰਦਰਾ ਰਪਲਾਈ ਵੀ ਕਰਦਿਆ ਕਰ ਆਪਣਾ ਵੱਟਸਿੱਪ ਨੰਬਰ ਕੁਮੈਂਟ ਬੋਕਸ ਵਿਚ ਸੇਅਰ ਕਰੀ ਵੀਰੇ ਵਿਡੀਉ ਅੱਤ ਸੀ ਸੱਚੀਆਂ ਗੱਲਾਂ ਦੱਸੀਆਂ ਵੀਰੇ ਵਹਿਮ ਦਾ ਕੋਈ ਇਲਾਜ ਨੀ ਦਿਲੋ ਪਿਆਰ ਸਾਰੀ ਟੀਮ ਨੂੰ ਲਵ ਯੂ ਵੀਰੇ ਜਹਾਜ਼ ਭਰਕੇ।
22 g sira video a
hor part bano y 😁
Jinder bht vadeaa✌✌✌
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਅੱਤ 👍👍👌👌😂😂💯
Mice
Nyc
ਜਿੰਦਰਾ ਸੇਰੇ ਦੀ ਬੜੀ ਪੁਛ ਚਕਾਈ ਵੀਡੀਓ ਬਹੁਤ ਵਧੀਆ ਲੱਗੀ
hnji y badi video bnaea karo y pless
Thanks Gud nice ji vir
Video both vadia lage broy
Sira👍❣👌👍👍
good bahi
ਬਹੁਤ ਵਧੀਆ👍 ਬਾਈ ਜੀ👍👍👍
😊😊😊😊😊😊😊👌👌
🔥🔥🔥🔥🔥🔥🔥🔥🔥👌👌👌👌👌👌👌👌👌👌👌👌👌👌👌
ਬਹੁਤ ਬਦੀਆ ਹੈ ਵਾਹਿਗੁਰੂ ਸੋਡੀ ਚੜਦੀ ਕਲਾ
💔👌👌👌👌👌👌👌👌👌👌👌👌👌👌👌👌👌👌👌👌👌👌
ਪਾਲੋ ਫੁੰਦੀ ਦਿਓ ਕੈਪਟਨ ਨੂੰ ਵੋਟਾਂ
dil to like aa veer tuhadye teem nu
Bhut vdea njara a gea
ਬਹੁਤ ਵਧੀਆ ਲਗੀ ਅਮਰ ਸਿੰਘ ਬਰੇਟਾ
very nyc 😂😂
so badly yaar ...je tushi kise nu gide nhi kar sakte de ta mjsgide ta na karo. . merry ta je karda gala Karen nu..
.
NIC 22 ji
ਬਾਬਾ ੳੁਰੇ ਜੇ ਖੁਰਕ ਹੁੰਦੀਅਾ ੳੁਰੇ ਜੇ😂😂😂😂😃😃😂
Jindra full comedi. Aj budha vi barabri kar giya teri ! Thank's.
ਜਿੰਦਰ ਵੀਰ ਸਾਡੇ ਸ਼ੇਰੇ ਬਾਪੂ ਨੂੰ ਡਰਾ ਨਾ ਬਾਪੂ ਦਾ ਦਿਲ ਪਤਲਾ ਏ ਵਧੀਆ ਵੀਡੀਓ ਆ
Vadia ghaint good sirra awesome bomb att ko ka pees sirra awesome video 🎥 bro mere dady nu eh video dekhe bina neend nhi aundi mere daddy👴 nu sodi eh video sarya nalo ghaint good att koka pees sira bomb laggi love ❤ u aa jatto God bless you😘😘
👌👌👌👌👌👌👌👌👌👌👌👌👌👌👌👌👌👌
Nice 👌👌
ਜਿਆਦਾ ਹੀ ਅੱਤ ਕਰਾਈ ਵੀਡੀਓ ਵਾਲੀ ਵੈਰੀ ਗੁੱਡ ਵੀਡੀਓ
🤣🤣🤣🤣
Part 2 banoyo
Sirra 😂🤣
Atttt💯💯💯💯💯
Sirraa jatta 🌟🌟🌟🌟🌟
👌👌👌😍😍😍❤❤❤❤
R k
R K R
Yrr ik gohtara wale oh bas ik adhi video chl gi Baki ta awe koi siasat awe faltu bani jnde yrr Bache oh tuhndi te nabardar di dhrnat di te parduser di Harman team di video nyc
Att veer🤣🤣🤣🤣🤣😅😅
Ohhh yinder bai siraaa yaaraa tu😂😂😂😂👌👌👌love you veere
Love you thodi sari team nu😄😄
ਰੰਡੀ ਰੰਡ ਤਾ ਕੰਟ ਲਵੇ ਪਰ ਊਗਲਾ ਵਾਲੇ ਨਹੀ ਕਟਨ ਦਿੰਦੇ ਵੀਰ ਜੀ
Nice Biro
Y 1no ta jawbk di bazti kari o bhut fudo gal lagi tari baki sira gi
Vadeya se estra dy hundy my kuj kisana nu chaker vich paudy ny majy adhtey ty Baden apa hundy ha eh rola sara msp da nahi eh vahan asli lakha tan dujy subeya vicho liaky bachdy ny nuksan kisan da fieda adhtey da darna kisan denda my bi bhteya deli hun pata chliya baly pisy dety baly darna es ty jarur bnauo k9ry raj nity se
🌹👌
3 vaar dekhli eh video m 🤣🤣❤️❤️👍👍
ਜਿਦਰ ਬਹੁਤ ਹਸਾਉਂਦਾ ਵੀਰੇ ਤੁ
Very funny video veer ji 💯🤣🤣🤣🤣🤣🤣
Vadia voieo bai
Y dodi.life.tay.v.video.bano.plz
Best 👍 of luck with your friends and all team
Baker vadia ta bna lo😄😠😠😠😠😠😠😠
Nice
Full kaim mera y 😃😃😃😃
Very nice brother good blase you brother
😂😂😂😂Jinder y sirra👌🏻👌🏻👌🏻👌🏻
ਦਾੜੀ ਰੱਖ ਕੇ ਅੱਜ ਬਾਬਾ ਤਾ ਤੂੰ ਲੱਗਦਾ ਜਿੰਦਰ ਬਾਈ
Quiet right vehhm bande nu bauhat naksan maar sakda hai so we should be bewair of
ਬਹੁਤ ਵਧੀਆ ਜੀ 😂😂😂😂👍❤️🙏🥀🌸💐🙏
Siraa22
Knt
Nice
👍👍👍👍👍👍👍👍
ਬਹਿਮ ਦਾ ਕੋਈ ਲਾਜ ਨਹੀਂ ਵੀਰ ਜੀ
Very nice video brother ji God bless you
ਬਹੁਤ ਵਧੀਆ ਵੀਡਿਉ ਹੈ ਬਾਈ ਜੀ
Bahut hi wadiya veer video
Sab ok aa veer video ch
👌👌👌👌👌👌👌
300 wala like mara ha 22
Very nice veer ji super video lajaeab
😀😀😀😀😀😀
😂😂😂😂😂😂