ਮਾਂ ਦੀ ਮਮਤਾ | new punjabi movie 2023|Punjabi Natak|Punjabi Short Film |Mansa

แชร์
ฝัง
  • เผยแพร่เมื่อ 2 ต.ค. 2024
  • ਮਾਂ ਦੀ ਮਮਤਾ | new punjabi movie 2023|Punjabi Natak|Punjabi Short Film |Mansa @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

ความคิดเห็น • 689

  • @jobanpreet4935
    @jobanpreet4935 ปีที่แล้ว +135

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਤੁਹਾਡੀਆਂ ਸਾਰੀਆਂ ਵੀਡੀਓ ਪਰਿਵਾਰ ਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਨੇ
    ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ

  • @raajkaur2488
    @raajkaur2488 ปีที่แล้ว +1

    Very nice beautiful movie congratulations

  • @narinderjeet5741
    @narinderjeet5741 ปีที่แล้ว +1

    ਬਹੁਤ ਵਧੀਆ ਲੱਗੀ ਵੀਡੀੳਭੈਣ ਸੁਖਪਾਲ ਤੇਜੱਸਾਵੀਰਵਹਿਗੁਰੂਤੁਹਾਨੂੰਤੁਦਰੁਸਤੀਦੇਵੇ

  • @BOTxLEON
    @BOTxLEON ปีที่แล้ว +3

    Bohat acha luga dekh k ye video maza ayea maa bohat vadia lugi kash hr soteli maa esi hi ho

  • @harshgill7985
    @harshgill7985 ปีที่แล้ว +2

    Very nice video a sukhpal bhene prmatma tuhanu sari teem nu khush rakhe

  • @gurveersinghsidhu2010
    @gurveersinghsidhu2010 ปีที่แล้ว +1

    Vvv nice video veerji and sister ❤❤

  • @jatinderkaur4685
    @jatinderkaur4685 ปีที่แล้ว +2

    Very good acting Maa Waheguru ji Sab da piear Banie Rekheye jatinder kaur pind Sivian district Bathinda🙏❤👌💯👍

  • @gurbuxsingh7398
    @gurbuxsingh7398 ปีที่แล้ว +1

    ਜੱਸਾ ਸਿੰਹਾਂ ਵੀਡੀਓ ਵਧੀਅਾ ਹੈ
    ਗੁਰਬਖਸ਼ ਸਿੰਘ
    ਕਸ਼ਮੌਰ ਕੌਰ

  • @SukhdevSingh-kb7er
    @SukhdevSingh-kb7er ปีที่แล้ว +1

    ਬਹੋਤਵਦਿਆ।ਜਸੇਬਾਈ।ਸਖਦੇਵਸਿੰ।ਨਬਰਦਾਰਪਿਡਮੜਮਲੂਜਿਲਾਸੀਮਕਤਸਰਸਹਿਬ

  • @rajinderkaur3537
    @rajinderkaur3537 ปีที่แล้ว +1

    Bohot vdia video ji

  • @Anitarani.........
    @Anitarani......... ปีที่แล้ว +1

    Very nice video g God msg

  • @ekamdhaliwal6235
    @ekamdhaliwal6235 ปีที่แล้ว +2

    Very nice video JASDEEP Singh wander Moga

  • @arashdhillon1234
    @arashdhillon1234 ปีที่แล้ว +2

    🙏🙏🙏🙏💯💯💯✌️✌️✌️✌️✌️✌️

  • @swaraninsan2804
    @swaraninsan2804 ปีที่แล้ว

    End ਵਧੀਆ ਕਰਨਾ ਸੀ ਵੀਰ

  • @sukhjitkaur6938
    @sukhjitkaur6938 ปีที่แล้ว

    Bhot vadiea video God bless you

  • @chahalvlogger915
    @chahalvlogger915 ปีที่แล้ว +1

    Bahut vdia veer Birdavinder singh Chahal from burj hanumangarh fazilka

  • @harwinderkaur6468
    @harwinderkaur6468 ปีที่แล้ว +4

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @JugrajSinghjaura
    @JugrajSinghjaura ปีที่แล้ว

    bahot vadia veer g

  • @ramandeepkaurjaigurudavji9612
    @ramandeepkaurjaigurudavji9612 ปีที่แล้ว

    Bohat vadiya lgi eh video gbu wmk 👌👌👌👌

  • @polasingh4038
    @polasingh4038 ปีที่แล้ว +1

    best video

  • @satindersingh7805
    @satindersingh7805 ปีที่แล้ว +1

    Very nice video

  • @manpreetbal1956
    @manpreetbal1956 ปีที่แล้ว

    Very nice viedo keep it up God bless you my boy govind singh England Very big fan of u

  • @MandeepKaur-px6sc
    @MandeepKaur-px6sc ปีที่แล้ว

    Very nice Ji god bless you 👍🏻👍🏻❤️

  • @gurwindersingh1279
    @gurwindersingh1279 ปีที่แล้ว

    Bhut vadia video aa ji ❤️❤️

  • @gurmitsingh2752
    @gurmitsingh2752 ปีที่แล้ว +7

    ਸਤਿ ਸ੍ਰੀ ਅਕਾਲ ਵਾਹਿਗੁਰੂ ਜੱਸੇ ਵੀਰ ਆਖਰ ਨੂੰ ਮਾਂ ਦੀ ਮਮਤਾ ਜਾਗ ਹੀ ਪਈ ਮਾਂ ਤਾਂ ਮਾਂ ਹੀ ਹੁੰਦੀ ਹੈ ਵਾਹਿਗੁਰੂ ਭਲੀ ਕਰੇ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ ਚੰਗੀ ਤੋ ਚੰਗੀਆਂ ਵੀਡੀਓ ਬਣਾਉਦੇ ਰਹੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ

  • @manjotkaur9523
    @manjotkaur9523 ปีที่แล้ว

    ਬਹੁਤ ਵਧੀਆ 👌

  • @AmandeepSingh-ul9mz
    @AmandeepSingh-ul9mz ปีที่แล้ว

    ਬਹੁਤ ਵਧੀਆ ਜੀ

  • @shersingh5277
    @shersingh5277 ปีที่แล้ว

    Spl thanks 👍🙏 for you pendu virsa
    Weldon dear jasse ji and sukhpal mam i like your story and acting also very good 👍
    Bebe ne matri put nu maran
    Vaste apni dhee te putt di gallah vich ake chal khedi
    Per rab te jasse da payar vekh
    Ke man badlya te pura kutumb ek hoya
    Very nice good 👍 performance super
    Thankyou so much for the sharing this post super
    Good 👍 luck and god bless 🙏 you all team members
    Iam sher Singh phalswal from palam delhi namaste india

  • @harisharansaxena7440
    @harisharansaxena7440 ปีที่แล้ว +1

    Excellent !

  • @gulwantkaur3263
    @gulwantkaur3263 ปีที่แล้ว

    very good g b u beta j

  • @BalwinderSingh-ec9kj
    @BalwinderSingh-ec9kj ปีที่แล้ว

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @sunnymaursamarmaur9088
    @sunnymaursamarmaur9088 ปีที่แล้ว

    Bohat vadia vedio ji 👍👍👍👍

  • @nirbhaisinghnoor
    @nirbhaisinghnoor ปีที่แล้ว

    V.good

  • @sukhdevtakhar8167
    @sukhdevtakhar8167 ปีที่แล้ว

    V nice ji

  • @sairasyed2122
    @sairasyed2122 ปีที่แล้ว

    Bohat khob bohat Vaadia topic
    Her video bohat Vaadia hondi jee MashaAllah
    Joonda rave
    Watch From Switzerland

  • @lakhwinderdhaliwal6308
    @lakhwinderdhaliwal6308 ปีที่แล้ว

    Very nice video bai ji Lakha Rameana

  • @ramrakhagarg8261
    @ramrakhagarg8261 ปีที่แล้ว

    Very nice 👍 ji

  • @navrojkaur8748
    @navrojkaur8748 ปีที่แล้ว

    👌🏻👌🏻👍🏼👍🏼

  • @surkhabsinghsidhu6804
    @surkhabsinghsidhu6804 ปีที่แล้ว

    very nice video veer ji

  • @NeelamRani-py3nq
    @NeelamRani-py3nq ปีที่แล้ว

    Very nyc video

  • @parmjitbhullar9138
    @parmjitbhullar9138 ปีที่แล้ว

    Very nice video ji 🙏

  • @pawanposwal5133
    @pawanposwal5133 ปีที่แล้ว

    Very 2 nice

  • @HarshKumar-yc3ku
    @HarshKumar-yc3ku ปีที่แล้ว

    Sardar je mia haryana wala sardar je beabea nea badya kaam keya thanku

  • @SandeepKaur-ds5qf
    @SandeepKaur-ds5qf ปีที่แล้ว

    Bhaut vadhia video
    Waheguru ji bless u all

  • @sukhasanghol1304
    @sukhasanghol1304 ปีที่แล้ว

    ਬੋਹਤ ਵਧੀਆ ਵੀਡਿਓ ਹੈ ਬਾਈ ਜੀ ਸੁੱਖਾ ਸੰਘੋਲ ਤੋਂ

  • @manjitkaur-uh1mi
    @manjitkaur-uh1mi ปีที่แล้ว

    Sare teem nu God bless u

  • @butter7583
    @butter7583 ปีที่แล้ว +9

    ਸਾਰੀਆਂ ਵੀਡਿਓ ਸਿੱਖਿਆ ਦੇਣ ਵਾਲੀਆਂ ਹੁੰਦੀਆਂ ਨੇ ਬਾਈ ਤੁਹਾਡੀਆਂ keep it up GBU 🙏🏻🙏🏻👏👏👌👌

  • @maankaur9066
    @maankaur9066 ปีที่แล้ว

    ❤👍

  • @KiranpreetKaur-je3us
    @KiranpreetKaur-je3us 11 หลายเดือนก่อน +1

    ਜੱਸੇ ਬਾਈ ਬਹੁਤ ਵਧੀਆ ਹੁੰਦੀ ਐ ਵੀਡੀਓ ਵਾਹਿਗੁਰੂ ਮਿਹਰ ਕਰਨ 🙏 ਪਿੰਡ ਕੋਟਭਾਈ ਤੋਂ

  • @devsoni6830
    @devsoni6830 ปีที่แล้ว

    Je dil vich pap na hove tan sare hi aapne h je pap hove tan sare hi begane hai 🤔

  • @balwinderkaur-hb5vq
    @balwinderkaur-hb5vq ปีที่แล้ว

    👍👍👍👍👍

  • @harinderkaur0075
    @harinderkaur0075 ปีที่แล้ว

    Very very nice video rab tahanu tarakian bakshe ❤️

  • @meetokaur6000
    @meetokaur6000 ปีที่แล้ว +5

    ਮਾ ਮਤਰੇਈ ਮਾ ਨਹੀਂ ਬਣ ਨਹੀਂ ਸਕਦੀ ਉਸ ਨੂੰ ਆਪ ਦਾ ਪੁੱਤ ਪਿਆਰ ਆ ਹੁੰਦਾ ਇਹ ਤਾ ਲੋਕ ਬੀਤੀ ਆ very good ਵੀਡੀਉ 🌹🙏👌

  • @kamalpreetkaur2819
    @kamalpreetkaur2819 ปีที่แล้ว +9

    ਬਹੁਤ ਵਧੀਆ ਕਹਾਣੀ ਲੱਗੀ ਤੁਹਾਡੀ ਸੁਖਪਾਲ ਭੈਣ ਦੀ ਤੇ ਜਸੇ ਵੀਰ‌ ਦੀ

  • @manjeetkamal8307
    @manjeetkamal8307 ปีที่แล้ว

    ਬਹੁਤ ਵਧੀਆ ਵੀਡੀਓ ਹੈ | ਜੱਸੇ ਵੀਰ ਤੁਹਾਡੀ ਹਰੇਕ ਵੀਡੀਓ ਵਿੱਚ ਕੁੱਝ ਚੰਗੀ ਸਿਖਿਆ ਮਿਲਦੀ ਹੈ|ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ|,🙏🏻🙏🏻👍🏻👍🏻

  • @daljeetjeeti383
    @daljeetjeeti383 ปีที่แล้ว +8

    ਜੀਤੀ ਪੰਧੇਰ ਪਿੰਡ ਰਜੂਰ (ਮਾਛੀਵਾੜਾ ਸਾਹਿਬ) ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @DeepakSharma22794
    @DeepakSharma22794 ปีที่แล้ว

    Nice video

  • @anjalisehgal7871
    @anjalisehgal7871 ปีที่แล้ว

    Very 2 nice video. Veer ji❤❤🙏🙏🙏🙏🙏🙏🙏🙏

  • @kulwinderbadesha9887
    @kulwinderbadesha9887 ปีที่แล้ว

    Very nice video waheguru ji always bless you 😀

  • @mohininancy9004
    @mohininancy9004 ปีที่แล้ว +3

    Very nice story❤❤god bless your family

  • @rachhpalsingh78466
    @rachhpalsingh78466 ปีที่แล้ว +5

    ਸਾਰੀ ਟੀਮ ਦਾ ਬਹੁਤ -ਬਹੁਤ ਦਾ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @KuldeepSingh-un1ld
    @KuldeepSingh-un1ld ปีที่แล้ว

    Very nice ji ❤️❤️❤️pind Bachhoana

  • @kamalgrewal7010
    @kamalgrewal7010 ปีที่แล้ว

    Sachi Bai Rona hi aa gya video dekh ke..... Bhut sohni video ee

  • @rameshthind2842
    @rameshthind2842 ปีที่แล้ว +4

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਹੈ ਜੀ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ,‌ ,,‌ ਰਮੇਸ਼ ਸੁਨਾਮ ਤੋਂ

  • @jasmeetkaur4051
    @jasmeetkaur4051 ปีที่แล้ว

    Bahut vadia story

  • @manmeetsingh4213
    @manmeetsingh4213 ปีที่แล้ว +1

    Surinder pal kaur nice 👍 👌

  • @daljeetjeeti383
    @daljeetjeeti383 ปีที่แล้ว +3

    ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @palkhehra3850
    @palkhehra3850 ปีที่แล้ว +3

    Very nice vedio ਜੱਸੇ ਬਾਈ ਪਾਲ ਸਿੰਘ ਖਹਿਰਾ ਪੱਟੀ ਤਰਨ ਤਾਰਨ ਸਾਹਿਬ

  • @parminderdhillion6968
    @parminderdhillion6968 ปีที่แล้ว

    Very beautiful ji

  • @AnilKumar-ep4we
    @AnilKumar-ep4we ปีที่แล้ว

    🌹🌹🌹🌹🥰🥰🥰

  • @parmjitkaur156
    @parmjitkaur156 ปีที่แล้ว +3

    ਸਚੀ ਗੱਲ ਹੈ ਬੇਬੇ ਕਈਆ ਹੱਥ ਪੈਸਾ ਨਹੀ ਟਿਕਦਾ ਬਰਕਤ ਬਿਨਾ ਕਂਮ ਤੋ ਪੈਸਾ ਖਰਾਬ ਹੁੰਦਾ ਪਰ ਏਕਤਾ ਚ ਬਰਕਤ ਹੁੰਦੀ ਹੈ

  • @amarjitsingh1946
    @amarjitsingh1946 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @RameshGaba-i3p
    @RameshGaba-i3p 11 หลายเดือนก่อน +2

    I like it very very much. 😂😂😂😢😢😢😊😊😊😊❤❤❤❤❤❤

  • @KamaljeetKaur-kh8jw
    @KamaljeetKaur-kh8jw ปีที่แล้ว +4

    ਦਿਲ ਜਿੱਤ ਲਿਆ ਤੁਸੀ ਸਾਰੀ ਟੀਮ ਨੇ ਬਹੁਤ ਵਧੀਆ ਸਟੋਰੀ ਸੀ

  • @avtarsingh7702
    @avtarsingh7702 ปีที่แล้ว +2

    ਬਹੁਤ ਬਹੁਤ ਵਧੀਆ ਵੀਡੀਓ ਹੈਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @daljeetjeeti383
    @daljeetjeeti383 ปีที่แล้ว +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਤੁਹਾਡੀਆ ਵੀਡੀਓ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੋਈਆ ਹਨ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈਆ ਹਨ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @KiranpreetKaur-je3us
    @KiranpreetKaur-je3us 11 หลายเดือนก่อน

    😊😊😊

  • @sukhjitkaur2393
    @sukhjitkaur2393 ปีที่แล้ว +2

    ਵੀਰ ਜੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏❤️

  • @himr5237
    @himr5237 ปีที่แล้ว +2

    Love from sethi tent house Faridkot

  • @sunitasethi717
    @sunitasethi717 ปีที่แล้ว +3

    Priyanka insa sethi bahut vadia video h ji goluwala

  • @PargatSingh-ry5zb
    @PargatSingh-ry5zb 8 วันที่ผ่านมา

    ❤❤

  • @veenagagnani3851
    @veenagagnani3851 ปีที่แล้ว

    Bohot vadia veer ji tusi ne mera dil jeet lita twade sare episode vadia hone ne te vadia seekh dwnde ne aa wala episode to dil 💝 jeet lita khush raho te eda hi sanu vadia video vekhan mile sat shri akal ji 🙏 ❤️😊

  • @jasjitkaur3925
    @jasjitkaur3925 ปีที่แล้ว +3

    ਸੱਚੀ ਵੀਡਿਉ ਵਿੱਚ ਪਹਿਲੀ ਵਾਰ ਰੋਣਾ ਆ ਗਿਆ ਅਸਲੀ ਅਦਾਕਾਰ ਉਹੀ ਹੁੰਦੀ ਹੈ ਸੋ ਭਾਵਕ ਰੋਲ ਤੇ ਜਨਤਾ ਦੇ ਅੱਖਾਂ ਨਮ ਹੋ ਜਾਣ‌, ਜਸਮੀਤ ਫਾਜ਼ਿਲਕਾ

  • @ParmjitsinghParmjitsingh-d1b
    @ParmjitsinghParmjitsingh-d1b 2 หลายเดือนก่อน

    Nice

    • @PenduVirsaMansa
      @PenduVirsaMansa  2 หลายเดือนก่อน

      ਧੰਨਵਾਦ ਜੀ🙏

  • @kuljitkaurbamrah4068
    @kuljitkaurbamrah4068 ปีที่แล้ว +1

    So sad

  • @porandhaliwal4330
    @porandhaliwal4330 ปีที่แล้ว +3

    ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ ਮਾਂ ਤਾਂ ਮਾਂ ਹੁੰਦੀ ਆ

  • @sukhbirkaur5826
    @sukhbirkaur5826 ปีที่แล้ว +2

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ❤❤ ਸੁਖਬੀਰਕੌਰ ਬਟਾਲਾ ਤੋ ਜਿਲਾ ਗੁਰਦਾਸਪੁਰ

  • @harpreetsharma4125
    @harpreetsharma4125 ปีที่แล้ว +3

    ਬਹੁਤ ਵਧੀਆ ਵੀਡੀਓ ਬਹੁਤ ਸਿੱਖਿਆ ਮਿਲਦੀ ਹੈ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ

  • @satishsharma1063
    @satishsharma1063 ปีที่แล้ว +1

    ਸਤੀਸ਼ ਸ਼ਰਮਾ ਦਿੱਲੀ ਬੜੀ ਵਧੀਆ ਫਿਲਮ ਬਣਾਉਦੇ ਹੋ

  • @malsingh638
    @malsingh638 ปีที่แล้ว +1

    ਜੱਸੇ ਮਾ ਦੀ ਮਮਤਾ ਦਾ ਇਸਾਸ ਮਾ ਹੀ ਜਾਣਦੀ ਹੈ। ਮੈਨੂੰ ਲੱਗਾ ਅੰਤ ਖਤਰਨਾਕ ਹੋਵੇਗਾ ਪਰ ਆਪ ਵਲੋਂ ਨਿਭਾਈ ਭੂਮਿਕਾ ਨੇ ਮਮਤਾ ਜੱਗਾ ਦਿਤੀ ਜਿਸ ਨਾਲ ਅੰਤ ਵਧੀਆ ਹੋਇਆ ਕਹਾਣੀ ਦਾ। ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ।

  • @sujitsurjite5485
    @sujitsurjite5485 ปีที่แล้ว

    Bhai akha ch athru aa gaye

  • @kulwinderknagra3640
    @kulwinderknagra3640 ปีที่แล้ว +3

    ਜਮੀਨ ਦੇ ਲਾਲਚੀ ਕਿੰਨੇ ਭੈੜੇ ਬੰਦੇ ਦੀ ਕੋਈ ਕਦਰ ਨਹੀ ਰਾਣੀ ਪੁਵਾੜੇ ਪਾਉਣੀ

  • @alkajagga7006
    @alkajagga7006 ปีที่แล้ว +1

    Aapki har story ka end bhut achha shiksha dene wala hota hai 🙏

  • @SUKHWINDERSINGH-wd7no
    @SUKHWINDERSINGH-wd7no ปีที่แล้ว +1

    Very nice all. Video SUKHWINDER Singh yuba city usa

  • @armanbrar3156
    @armanbrar3156 ปีที่แล้ว

    Nice video 🙏 ਰਾਣੀ ਭੈਣ ਜੀ

  • @kulwimdersingh1379
    @kulwimdersingh1379 ปีที่แล้ว +1

    ਫ਼ਿਲਮਾਂ ਸਾਰੀਆ ਵਾ ਕਮਾਲ ਹੁੰਦੀਆਂ ਨੇ ਜੱਸਿਆ

  • @sarwandassmehton3421
    @sarwandassmehton3421 ปีที่แล้ว +4

    The very very nice story of this video 👌👌👌👌👌👌👌👌👌👌👌 Maa hundi eh Maa wahi duniya waleyo👏👏👏👏👏👏👏👏👏👏👏

  • @rajaji8025
    @rajaji8025 ปีที่แล้ว

    Very nice

  • @mastakkhan333
    @mastakkhan333 ปีที่แล้ว +1

    ਸਿਰਾਂ ਗੱਲ ਬਾਤ ਆ

  • @ajaibatla1326
    @ajaibatla1326 ปีที่แล้ว

    👍👍👌👌